Chan Kithe Guzari Ayeerat | Surinder Kaur | Old Punjabi Songs | Punjabi Songs 2022

Поділитися
Вставка
  • Опубліковано 15 січ 2025

КОМЕНТАРІ • 304

  • @saregamapunjabi
    @saregamapunjabi  8 місяців тому +39

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    ua-cam.com/video/T4zRGrtwm0I/v-deo.html

    • @hardeepgill3105
      @hardeepgill3105 Місяць тому

      F5ff⁶TTFN 1:37 fff 1:44 f 1:46 f 1:49 f6ff ⁶⁶66⁶6⁶⁶⁶⁶⁶⁶f66⁶6666⁶76⁶⁶7⁶⁶⁶⁶⁶61:52 f 1:676 3:14 🎉566🎉668⁶6🎉88⁶88⁶🎉787🎉8🎉⁶⁶⁶666🎉🎉⁶⁶⁶🎉⁶😊🎉⁶😊🎉😅😊🎉🎉⁶🎉😊🎉🎉🎉6 😊😊⁶⁶8⁶⁶6

  • @hardeeprao564
    @hardeeprao564 Рік тому +249

    ਇਹ ਗਾਣਾ ਮੇਰੇ ਹਿਸਾਬ ਨਾਲ 1980 ਤੋ ਪਹਿਲਾ ਦਾ ,ਏਨੇ ਟਾਈਮ ਬਾਅਦ ਅੱਜ 2023 ਚ ਕੌਣ ਸੁਣਨ ਆਇਆ 🙂

    • @kamaldeepchumber2456
      @kamaldeepchumber2456 Рік тому +3

      Mai vi Aaj sunya

    • @manjotbaggla5054
      @manjotbaggla5054 Рік тому

      me

    • @neetukamboj6069
      @neetukamboj6069 Рік тому +1

      Rgt

    • @hardeeprao564
      @hardeeprao564 Рік тому +5

      @@neetukamboj6069 ਤੂਹਾਡੇ ਹਿਸਾਬ ਨਾਲ ਇਹ ਗਾਣਾ ਕਿਹੜੇ ਸੰਨ ਦਾ ਜੀ propar 🤔🤔🤔 ਮੇਰਾ ਜਨਮ 1995 ਚ ਹੋਇਆ 2015 ਤੋ ਮੇ ਕੈਨੇਡਾ ਚ ਰਹਿ ਰਿਹਾ ,ਏਥੇ ਵੇਹਲਾ ਬੈਠਾ ਪੁਰਾਣਾ ਟਾਈਮ ਯਾਦ ਕਰ ਰਿਹਾ ਸੀ ਅਖਾ ਬੰਦ ਕਰ ਕੇ ,ਜਦੋਂ ਇਹ ਗਾਣਾ ਕੰਨਾਂ ਚ ਪੈਂਦਾ ਤੇ ਓਹ ਟਾਈਮ ਯਾਦ ਆ ਜਾਂਦਾ ਜਦੋ ਡੈਡੀ ਸੁਣਦੇ ਸੀ ਰੇਡੀਓ ਉਪਰ ਜਾ ਡੈੱਕ ਉਪਰ ਮਲੋ ਮੱਲੀ ਟਾਈਮ ਯਾਦ ਆ ਜਾਂਦਾ ਓਹ ਮਿੱਠੀਆ ਯਾਦਾ 🙂🙂❤️❤️❤️

    • @JatinderKumar-cy2fo
      @JatinderKumar-cy2fo Рік тому +2

      Veer bahut fan a Punjab vich ehna songs de

  • @musical.lovepreet
    @musical.lovepreet Рік тому +18

    ਜਦੋਂ ਦੇ ਸੰਗੀਤ ਨਾਲ ਜੁੜੇ ਹਾਂ ਸੁਨਣ ਦਾ ਅਨੰਦ ਹੀ ਬਦਲ ਗਿਆ। ❤ ਦਿਲੋ ਸਤਿਕਾਰ ਫਨਕਾਰਾਂ ਨੂੰ 🙏💙

  • @javedahmedbodla2116
    @javedahmedbodla2116 4 місяці тому +14

    My ancestors migrated from district Fazilka to district Multan at times of partition. This song is basically in Saraiki language which is mostly spoken in our southern part of Punjab Pakistan and is very sweet language and very close to pure Punjabi. I am much surprised to listen this song from Surender Kaur ji, love and respect from Punjab Pakistan to the Eastern Punjab particularly Fazilka birth place of forefathers. If am allowed to visit that it will be my the greatest luck and greatest gift to my physical eyes.

  • @ShahidKhan-tn6dw
    @ShahidKhan-tn6dw 9 місяців тому +17

    Beautiful singing by Ms. Kaur!! Love from Pakistan!!

  • @_Ansh_797
    @_Ansh_797 Рік тому +25

    ਇਹ ਗੀਤ ਕਦੇ ਪੁਰਾ‌ਣਾ ਨਹੀਂ ਹੋਣਾ ❤❤

  • @KULDIPSINGH-xf5ck
    @KULDIPSINGH-xf5ck Рік тому +20

    ਅੱਖਾਂ ਬੰਦ ਕਰਕੇ ਇਹ ਗਾਣਾ ਸੁਣਿਆ ।
    ਸਿੱਧਾ ਬਚਪਨ ਦਾ ਟਿਕਟ ਕੱਟ ਗਿਆ ਤੇ ਥੋੜੀ ਦੇਰ ਲਈ ਸਾਰੀ ਟੈਂਸ਼ਨ ਦੂਰ ਹੋ ਗਈ ।

  • @mdnadim7661
    @mdnadim7661 Рік тому +13

    Bachpan m mera Abba sunaya krte the tbse mera fav hai❤khusnuma raat aur ye song jawab nhi🥰

  • @parmindersinghvinayak8201
    @parmindersinghvinayak8201 10 місяців тому +71

    2024 mai kon sun raha hai yhe song❤❤

    • @raikoti_04
      @raikoti_04 10 місяців тому +1

      severe 7 bajje aa.. din da pehla gana sun riha mai ❤

    • @Cycleka
      @Cycleka 4 місяці тому

      My parents used to listen to this song in the years of 1960 s... specially at Punjabi Program All India Radio Delhi A or B...of course I was child then...

    • @neelampanchal3204
      @neelampanchal3204 3 місяці тому

      Me

  • @LahoriMundaNewYork
    @LahoriMundaNewYork Рік тому +27

    Nobody can sing like Surinder Kaur.
    Lot of singers have tried but nobody comes close.
    Lahori from New York

    • @G-raa-c2k
      @G-raa-c2k 7 місяців тому +2

      So true, says a Lahori from DC. 😂

  • @sanjanajohn2946
    @sanjanajohn2946 2 роки тому +23

    Golden voice 😍😍 i wish..hum bhi ese songs k time k daur me paida hote 😘

  • @ladditalwandiwala
    @ladditalwandiwala 2 роки тому +175

    ਪੰਜਾਬ ਦੀ ਕੋਇਲ 😍❤️👏

  • @harvinderballu933
    @harvinderballu933 Рік тому +10

    ਪੁਰਾਣੇ ਗੀਤ ਬਹੁਤ ਹੀ ਵਧੀਆ ਢੰਗ ਨਾਲ ਗਾਏ ਜਾਂਦੇ ਸਨ 🙏

  • @superrandomvideos976
    @superrandomvideos976 Рік тому +24

    What a Beautiful Voice ❤️
    Don't Understand punjabi
    But still Love this Melodious song ❤️
    Love from Bangladesh 🇧🇩

    • @IAmRoshniKhanna
      @IAmRoshniKhanna 9 місяців тому +3

      This is multani language called saraiki

  • @santramkanaujia6745
    @santramkanaujia6745 2 місяці тому +2

    Wonderful singing by Punjabi poet.she will be remembered when we all past away but she will be then also sit in people heart

  • @Simarjitsingh-e7k
    @Simarjitsingh-e7k Рік тому +8

    Listening in 2024 with chill mood❤❤❤

  • @nindersidhu8267
    @nindersidhu8267 3 місяці тому +2

    ਰੱਬ ਦਾ ਰੇਡੀਓ ਮੂਵੀ ਵਿੱਚ ਵੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ।

  • @gurkiratsinghdhillon4253
    @gurkiratsinghdhillon4253 3 місяці тому +1

    😢😢😢 ਪੁਰਾਣਾ ਸਮਾਂ, ਪੁਰਾਣੀਆਂ ਯਾਦਾਂ,,ਦਾਦੀ ਯਾਦ ਆ ਜਾਂਦੀ ਜਿਵੇਂ ਕਿ ਐਵੇਂ ਦੇ ਖਜ਼ਾਨੇ ਵਾਲੇ ਪੁਰਾਣੇ ਗਾਣੇ ਸੁਣ ਕਿ। 😢😢

  • @NaturesonHerbals
    @NaturesonHerbals 5 місяців тому +1

    ਮੇਰੇ ਤਾਇਆ ਜੀ ਸੁਣਦੇ ਹੁੰਦੇ ਸੀ ਇਹ ਗੀਤ ਟੇਪ ਸੀ ਉਹਨਾਂ ਕੋਲ ਉਹਦੇ ਵਿਚ ਕੇਸਟ ਵੀ ਪੈਂਦੀ ਸੀ ਸ਼ਾਇਦ ਰੇਡੀਓ ਵੀ ਵਿਚ ਹੀ ਚਲਦਾ ਸੀ ਸਾਡੇ ਕੋਲ ਉਦੋਂ ਨਾ tv ਸੀ ਨਾ ਰੇਡੀਓ ਪੁਰਾਣੀਆਂ ਯਾਦਾਂ ਤਾਜੀਆਂ ਹੋ ਗਈਆਂ ਕਿਆ ਦਿਨ ਸੀ ਉਹ ਹੁਣ ਨਾ ਉਹ ਦਿਨ ਰਹੇ ਨਾ ਉਹ ਇਨਸਾਨ ਹੀ ਆਉਣੇ ਮੁੜਕੇ ਇਹ ਲਿਖਦੇ ਹੋਏ ਵੀ ਦਿਲ ਨੂੰ ਹੌਲ ਜਿਹੇ ਪੈ ਰਹੇ 😢

  • @asifbajjar9653
    @asifbajjar9653 Рік тому +7

    Bachpan yaad aagya jab hamare Gaon ke elders ye songs sunte thay ❤️

  • @JatinderKumar-cy2fo
    @JatinderKumar-cy2fo Рік тому +6

    Asli folk Punjabi song roj sunde a par bor ni karde

    • @IAmRoshniKhanna
      @IAmRoshniKhanna 9 місяців тому +1

      Saraiki hai ji Punjabi nahi hai mere Hisab Se bhaiya ji

  • @GurdeepDhillon1984
    @GurdeepDhillon1984 Рік тому +14

    ਪੰਜਾਬ ਦੀ ਕੋਇਲ ਅਮਰ ਹੋਗੇ ਤੁਸੀਂ

  • @Gurpreetkamboj271
    @Gurpreetkamboj271 Рік тому +9

    2023 ਵਿੱਚ ਇਹ ਗੀਤ ਕੌਣ ਕੌਣ ਸੁਣ ਰਿਹਾ

  • @amit081088
    @amit081088 2 роки тому +22

    Old and original
    Unbeatable

  • @charanjot100
    @charanjot100 2 роки тому +12

    best version of the song sung by surinder kaur...

  • @rockyvlogs8737
    @rockyvlogs8737 Рік тому +25

    ਸ਼ਿਵ kumar ਬਟਾਲਵੀ ਦੀ ਲਿਖਤ ਤੇ ਸੁਰਿੰਦਰ ਕੌਰ ਜੀ ਦੀ ਆਵਾਜ਼

    • @skchawla7659
      @skchawla7659 10 місяців тому +6

      मेरा ख्याल है यह शिव कुमार बटालवी ने नहीं लिखा बल्कि संयुक्त पंजाब का मुल्तानी लोक गीत है

    • @zafarmirza7443
      @zafarmirza7443 9 місяців тому +2

      In this song most words are siraki ,

    • @zafarmirza7443
      @zafarmirza7443 9 місяців тому

      Riaz batalvi is Punjabi poet

    • @surindersyal6575
      @surindersyal6575 3 місяці тому

      ਇਹ ਸ੍ਰੀਮਤੀ ਸੁਰਿੰਦਰ ਕੌਰ ਜੀ ਵੱਲੋਂ ਮੁਲਤਾਨੀ ਉਪ ਬੋਲੀ ਵਿੱਚ ਗਾਇਆ ਗਿਆ ਹੋਇਆ ਗੀਤ ਹੈ।

  • @chsanaullahrajpoot7613
    @chsanaullahrajpoot7613 Рік тому +39

    What a beautiful voice
    Love ❤️ from Punjab Pakistan 🇵🇰

    • @awhig2474
      @awhig2474 Рік тому +1

      Murderous people of 2 Nation Theory can stay out
      Ok
      🙏

    • @archismaanpaul
      @archismaanpaul Рік тому +1

      Punjab is in india

    • @chsanaullahrajpoot7613
      @chsanaullahrajpoot7613 Рік тому +4

      @@archismaanpaul I am talking about the big Punjab.... Wich is situated in Pakistan 🇵🇰..... Before partition it was one province.... After partition is was divided in 2 parts... East Punjab is in india and west Punjab is in Pakistan 🇵🇰.... Ok.,...? Where are you from......? I mean from which continent.....?

    • @archismaanpaul
      @archismaanpaul Рік тому

      @@chsanaullahrajpoot7613 I am from Asia(India) and just saying real Punjab is in India , stealing something doesn't make it yours Jinnah's grandson

    • @mahrukhmir2082
      @mahrukhmir2082 Рік тому +3

      @@archismaanpaul I think you have not knowledge...Whole INDIA was ours...the Muslim's India....British stole it from us..and then divided...you should be happy that you got a country....otherwise whole Sub-continent was ours...The Muslim's sub continent

  • @kamAL-uo3gf
    @kamAL-uo3gf 2 роки тому +24

    🙏🙏 legend lady Surinder Kaur ji 🥰🥰

  • @KulwinderkaurKaur-kn7tv
    @KulwinderkaurKaur-kn7tv Рік тому +11

    2023 Wale hazar hovo ji 😊😊

  • @SalimAhmed-fj4wp
    @SalimAhmed-fj4wp Рік тому +3

    Incredible. Truly nightingale of punjab❤❤

  • @goratravels9845
    @goratravels9845 Місяць тому

    A song 1000 sun lea bachpan yad a agea

  • @reyaazbeats772
    @reyaazbeats772 Рік тому +11

    ਪੰਜਾਬ ਦੀ ਪਹਿਲੀ ਸਿੰਗਰ ❤❤❤ਸਤਿਕਾਰ ਯੋਗ ਸੁਰਿੰਦਰ ਕੌਰ ਜੀ 🎉🎉

  • @abhayazad5403
    @abhayazad5403 Місяць тому +7

    anyone in 2024?

    • @Akm-cj7tj
      @Akm-cj7tj Місяць тому +1

      Yes it me and my mom we are love this song 😍

    • @drshobhaarora
      @drshobhaarora 14 днів тому +2

      Yes! A marathi girl is listening to this song! Punjabi family vich vyah hoya ne!

    • @azharyusuf8247
      @azharyusuf8247 11 днів тому

      2025

  • @BabarKhan-wz6lj
    @BabarKhan-wz6lj Рік тому +5

    We pay very Heartiest loving Tribute to Her excellency Renowned Legendary Singer Guru ji God Gifted vocal voices Punjabi singer Madam Srandar Kaur we never forgets her loving Punjab songs we listen 👂 60 years past we missed our legend singer kind GURU ji places her on upper places of her Dhram and opens her Remaining loving Families members Houses 🏘️🏘️🏘️ locked 🔒🔒🔒 doors 🚪🚪🚪 of success ✌️❤️and Happiness 👄🌹✌️❤️ incoming future and safe them all from all crises 💖👄🌹🇵🇰 Amen

  • @vandnadhiman4565
    @vandnadhiman4565 2 роки тому +31

    My all time favourite Punjabi folk song sung by great Surinder Kaur ji

    • @veenumalhotra8495
      @veenumalhotra8495 Рік тому

      Bhatrin Song👌👏🌹

    • @kundanpbx
      @kundanpbx Рік тому +1

      ​@@veenumalhotra8495 i mmmmmmmi77777777777777777777777777777777777777777777777777777777777777777777777777777777777777777777immmmi mmimmiiimmmmmmii iim mimimmmmmi in aik aimmm immmimkmmimmmi immimimkk

  • @vir4193
    @vir4193 6 місяців тому +2

    Imo this is the best version of this song.

  • @mazhardullu21
    @mazhardullu21 5 місяців тому +1

    Chan kithan gurazi ❤
    Saraiki ❤ Punjabi ❤

  • @Alone_vibes_010
    @Alone_vibes_010 19 днів тому

    January 2025 attendance hear ❤❤❤

  • @Dreamy-decor
    @Dreamy-decor Рік тому +14

    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਕੋਠੜੇ ਉਤੇ ਕੋਠੜਾ ਮਾਹੀ
    ਕੋਠੇ ਸੁਖਦੀਆਂ ਤੋਰੀਆਂ
    ਕੋਠੜੇ ਉਤੇ ਕੋਠੜਾ ਮਾਹੀ
    ਕੋਠੇ ਸੁਖਦੀਆਂ ਤੋਰੀਆਂ
    ਕਾੱਲੀਆ ਰਾਤਾਂ ਜਾਗ ਕੇ
    ਅਸਾਂ ਗੀਣਿਆ ਤੇਰਿਆ ਦੂਰੀਆਂ
    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਕੋਠੜੇ ਉੱਤੇ ਕੋਠੜਾ ਮਾਹੀ
    ਕੋਠੇ ਬੈਠਾ ਕਾਂ ਭਲਾ
    ਕੋਠੜੇ ਉੱਤੇ ਕੋਠੜਾ ਮਾਹੀ
    ਕੋਠੇ ਬੈਠਾ ਕਾਂ ਭਲਾ
    ਮੈ ਬਣ ਜਾਵੇ ਮੱਛਲੀ ਤੂੰ ਬੰਗਲਾ ਬਣ ਕੇ ਆ ਭਲਾ
    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ

  • @gurpreetsinghsidhu4509
    @gurpreetsinghsidhu4509 2 роки тому +16

    Old is gold ☺️

  • @RizwanEizhaan-ml8io
    @RizwanEizhaan-ml8io 8 місяців тому +1

    Kyaaaa awaz hai yaaar❤❤❤❤

  • @legendofgurdaspur3919
    @legendofgurdaspur3919 Рік тому +5

    JADO V DIL UDAS HUNDA HAI TA EH SONG SUN LENA HAI

  • @kiranbaljitkaur8530
    @kiranbaljitkaur8530 8 місяців тому

    aaj dai gane ehna puraney gane dai brabr kdy ni ho sakdy eh aaj v skoon dindy ne ❤

  • @harmansingh9978
    @harmansingh9978 Рік тому +7

    ❤ਪੰਜਾਬ ਦੀ ਕੋਇਲ ਸੁਰਿੰਦਰ ਕੌਰ❤❤

  • @sarbjeetsandhu6988
    @sarbjeetsandhu6988 Рік тому +5

    No words for this masterpiece

  • @KaranArjun-tb5gz
    @KaranArjun-tb5gz 8 місяців тому +1

    Bachpan yaad aa gya.. Radio ch bahut sunde si

  • @InderMalhotra-yx7wj
    @InderMalhotra-yx7wj 6 місяців тому

    ❤Bachpan ka gana sun ke dil khush ho jaanda hai. Hun bude thi gaye hain. Very Nice Song.

  • @Sunny48451
    @Sunny48451 Рік тому +5

    ❤❤❤❤❤ Love from Gujranwala🇵🇰

  • @navinbhatia9936
    @navinbhatia9936 Рік тому +2

    My grandparents use to sing this song it is a folk songs since year 1900

    • @GurmeetKaur-b3o
      @GurmeetKaur-b3o 10 місяців тому

      1900?😂

    • @moonchildwithlove
      @moonchildwithlove 6 місяців тому

      ​@@GurmeetKaur-b3o yes brother my grandparents too , you can google 1920 dinanath mangeskar chn kithan , it's way older than this I think it's a folk song

  • @Sidhuuuuzzzzz911
    @Sidhuuuuzzzzz911 Рік тому +4

    ਮੰਤਰਮੁਗਧ ਸੰਗੀਤ♥️

  • @hoshiarsingh8870
    @hoshiarsingh8870 10 місяців тому +1

    21/30/2024🌹🌹🌹🌹🥰🙏👌👌

  • @atulahuja7264
    @atulahuja7264 Рік тому +5

    Such a pure, innocent and unpretentious voice 👍🏼

  • @GurdeepSingh-me7jm
    @GurdeepSingh-me7jm Рік тому +2

    ❤❤❤❤ ਪੰਜਾਬ ਦੀ ਕੋਇਲ ❤❤❤❤

  • @jugrajsingh7325
    @jugrajsingh7325 Рік тому +1

    Nani g sun de c bahut April ch death hoi ohna di bht fan c purane Geeta de

  • @SatnamMinhas-nm5wi
    @SatnamMinhas-nm5wi 9 місяців тому +1

    2024❤🎉

  • @SatishSharma-je1ry
    @SatishSharma-je1ry Рік тому +2

    Melodious song with amazing sweet voice... evergreen

  • @vishnukumar9279
    @vishnukumar9279 4 місяці тому

    Wah old is gold❤

  • @vikastalwar_blogs
    @vikastalwar_blogs 2 роки тому +10

    She is Lata Mangeshkar of Panjan and Sindh

  • @amritrawal3312
    @amritrawal3312 9 місяців тому

    We appreciate and like this beautiful heart 😂❤touching old 💙 ❤️ Punjabi song 🎵 ♥️ very much with heart ❤️ 💜 thanks ❤️

  • @AjaySharma-m7y
    @AjaySharma-m7y 3 місяці тому

    My favourite Panjabi song

  • @suppynimishe664
    @suppynimishe664 3 місяці тому

    As someone already commented, nobody can sing like Surinder Kaur. At least this song. As I dont understand much Punjabi, can anyone tell me why this song is not a Saraiki song? Words like 'menda' etc. are heard in Pathaney Khan's songs. And he sings mostly in Saraiki.

  • @AnujSyal-nk7ew
    @AnujSyal-nk7ew 2 роки тому +4

    wow
    ik remake chaida is legendary song da

  • @shabegsingh7387
    @shabegsingh7387 Рік тому +3

    Dil nu skoon Dane wala

  • @artistmanvirandhawa1111
    @artistmanvirandhawa1111 8 місяців тому

    ❤❤❤bhut e pyari awaj te bhut e pyara song ji

  • @ajayfandan943
    @ajayfandan943 3 місяці тому

    Punjab di koyal surinder Kaur

  • @rajandeepkour5247
    @rajandeepkour5247 3 місяці тому +1

    who write beautiful song🥰

  • @shukhshukh8804
    @shukhshukh8804 2 роки тому +5

    Old is gold nice song

  • @ManfromNewToronto
    @ManfromNewToronto 5 місяців тому

    I don't know the meaning but my friend played once for me and since then I am loving it.

  • @sukhpalsinghdeol4416
    @sukhpalsinghdeol4416 Рік тому +3

    2024❤❤

  • @Prashant_sood
    @Prashant_sood 5 місяців тому +2

    Legends are istening in 2024 summer 🎉❤

  • @ashokpopli691
    @ashokpopli691 Рік тому +4

    My Murshid is like my son .If he is hurt God gets hurt❤

  • @RamSingh-pu7ci
    @RamSingh-pu7ci 3 місяці тому

    very good song andface and lovely song

  • @Isloo_sultan
    @Isloo_sultan Рік тому +1

    MN ne atta Allah ki awaz me suna Sara bachpan...

    • @GurdeepDhillon1984
      @GurdeepDhillon1984 Рік тому

      ਏਹੀ ਲੋਕ ਨੇ ਜੋ ਚੜਦੇ ਲੇਹਦੇਂ ਪੰਜਾਬੀਆ ਨੂੰ ਜੋੜੀ ਬੇਠੈ ਨੇ

  • @Vloge_video_123
    @Vloge_video_123 Рік тому +1

    2023 ਚ ਸੁਣਨ ਆਲੇ ਕਰੋ like

  • @dr.surendrasinghyadav3839
    @dr.surendrasinghyadav3839 5 днів тому

    I don't know punjabi but like this song very much.
    Can any punjabi knowing
    Person tell me in english or in hindi exact summary of the words of this song please!

  • @Iam-fine-78
    @Iam-fine-78 2 роки тому +5

    beautiful ❤

  • @MukeshKumar-t1m6h
    @MukeshKumar-t1m6h Рік тому

    Yes right o wale din yad a gyee asi v kde jwan c pr asi boht wdia bchpn or jwani gujari i😢

  • @amiryaqub3996
    @amiryaqub3996 Рік тому

    Lyrics of this beautiful song are composed in western punjabi spoken in Pakistani Punjab

    • @moonchildwithlove
      @moonchildwithlove 6 місяців тому

      ITS Punjab brother , Pakistan made in 1947 it's way older than Pakistan , even my grandparents used to sing this song , first time recorded by DINANATH MANGESHKAR in 1920

  • @sailordoc2818
    @sailordoc2818 Рік тому +2

    Ali Sethi’s rendering of this brought me here - both versions are nice

  • @BhajanlalBawra
    @BhajanlalBawra 8 місяців тому +1

    Surenfer kor subhan allah subhan allah

  • @Wise_man786
    @Wise_man786 5 місяців тому

    ❤ from Pakistan 🤲🏻

  • @ritikabali7932
    @ritikabali7932 Рік тому +5

    Melodious voice ♥️♥️

  • @Qazibaba-he3ww
    @Qazibaba-he3ww 7 місяців тому

    ❤❤❤ still young in 2024

  • @SurinderKaur-xu1bj
    @SurinderKaur-xu1bj 2 роки тому +5

    Nice song 😌☺️☺️

  • @balwinderpadda2311
    @balwinderpadda2311 2 роки тому +4

    Beautiful Song

  • @GurmeetSingh-wj1kx
    @GurmeetSingh-wj1kx 2 роки тому +3

    Old is gold

  • @deepgoldy7585
    @deepgoldy7585 Рік тому +3

    Old Memories 💖💖

  • @gordevgordev2969
    @gordevgordev2969 2 місяці тому

    ਬਹੁਤ ਹੀ ਦਰਦ ਭਰਿਆ ਗੀਤ ਹੈ

  • @RohtashChandle-y6z
    @RohtashChandle-y6z 8 місяців тому

    Bhut achha ji beautiful lga

  • @kajaljaswal418
    @kajaljaswal418 2 роки тому +5

    Beautiful 😍

  • @tyagimanan2581
    @tyagimanan2581 Рік тому +1

    Love this song by Punjab di koyal

  • @lakhbirsingh5438
    @lakhbirsingh5438 Рік тому +3

    😍 What a Voice!

  • @LakhbirRam-z8c
    @LakhbirRam-z8c 5 місяців тому

    Jindgi...Jindabad of Shiv... !

  • @dharmpalkumar510
    @dharmpalkumar510 2 роки тому +2

    Old. Is. Gold thase are ever green

  • @sarlaarora4254
    @sarlaarora4254 2 роки тому +2

    Evergreen

  • @yashadhlakha6139
    @yashadhlakha6139 4 місяці тому +1

    This is multani /saraiki not punjabi but a dialect of punjabi.

    • @samritisrivastava1316
      @samritisrivastava1316 2 місяці тому

      Exactly, this is in 'Saraiki' dialect which was very prevalent back when this song was written by Pokhra Bai Batra in Dera Ismail khan, now in Pakistan.

    • @drshobhaarora
      @drshobhaarora 14 днів тому

      My mom in law spoke multani. That's why I know this song.

  • @varunpaswan4028
    @varunpaswan4028 2 місяці тому

    Dear❤punjab

  • @SardarjiAkash786
    @SardarjiAkash786 2 роки тому +3

    ਸ਼ਾਨਦਾਰ

  • @vkpuri6824
    @vkpuri6824 Рік тому

    Really very nice song by both sisters.old golden memories.

  • @surindersyal6575
    @surindersyal6575 5 місяців тому

    This song is in the Multani dialect.