ਨੇਪਾਲ ਦਾ ਸਾਇਕਲ ਤੇ ਗੇੜਾ। ਰੱਬੀ ਰੂਹਾਂ ਦੇ ਮੇਲੇ। Cycling in Bengal , Nepal । Ghudda । Dev । Day- 27।

Поділитися
Вставка
  • Опубліковано 15 вер 2024
  • #ghudda #punjab #cycling #nature #dev #travel #fitness #mountains #northeast #sikkim #westbengal #pashupatimarket #pahsupatinagar #nepal #indonepalborder #lepchajagat #mirik #cyling #travel
    Instagram - amritpalsinghghudda
    Dev kuraiwala
    Facebook - ਘੁੱਦਾ ਸਿੰਘ Ghudda Singh
    Dev kuraiwala
    ਸਾਇਕਲ ਤੇ ਨੇਪਾਲ ਦਾ ਗੇੜਾ।
    ਨੇਪਾਲ ਵੜਨ ਦਾ ਢੰਗ ਤਰੀਕਾ।
    ਦਿਲਦਾਰ ਬੰਦਿਆਂ ਦੇ ਦਰਸ਼ਨ ਮੇਲੇ।
    ਜ਼ਿਲ੍ਹੇ ਦਾਰਜਲਿੰਗ ਦੇ ਪਿੰਡਾਂ ਵਿੱਚ।

КОМЕНТАРІ • 258

  • @DrHarbeesingh5122
    @DrHarbeesingh5122 Рік тому +3

    ਬਹੁਤ ਵਧੀਆ ਭਰਾ ਜੀ , ਇੰਨਜੁਆਏ 👍👍👍
    ਪਰਯਾਸ਼ ਨੇ ਪੰਜਾਬੀਆਂ ਵਾਂਗ ਡੀਲ ਕੀਤਾ 👌👍👍

  • @BCheema13
    @BCheema13 2 роки тому +46

    ਵੀਰ ਜੀ ਕੈਨੇਡਾ ਤੋਂ ਪਰਿਵਾਰ ਵਿਚ ਬੈਠ ਕੇ ਤੁਹਾਡੀਆਂ ਵੀਡੀਓ ਹਮੇਸ਼ਾਂ ਦੇਖਦੇ ਹਨI ਤੁਸੀਂ ਬਹੁਤ ਚੰਗਾ ਫੈਸਲਾ ਕੀਤਾ ਕੇ 10 - 12 ਦਿਨ ਵੀਡੀਓ ਨੀ ਪਾਈ ਸਿੱਧੂ ਵੀਰ ਦੇ ਜਾਣ ਮਗਰੋਂI ਛੋਟਾ ਵੀਰ ਸਿੱਧੂ ਬਹੁਤ ਚੰਗਾ ਇਨਸਾਨ ਸੀI ਅਕਾਲ ਪੁਰਖ ਜੀ ਆਪਣੇ ਚਰਨਾਂ ਚ ਨਿਵਾਸ ਦੇਣI ਵਾਹਿਗੁਰੂ ਜੀ
    ਜਿਉਂਦੇ ਵਸਦੇ ਰਹੋ ਵੀਰੋ

  • @02manh
    @02manh 2 роки тому +26

    ਜੋ ਕੁਦਰਤ ਨੂੰ ਮੁੱਹਬਤ ਕਰਦੇ ਨੇਂ
    ਓਹਨਾਂ ਜਿੰਨਾ ਅਮੀਰ ਕੋਈ ਨਹੀਂ ਹੁੰਦਾਂ।
    ......................... ਆਪਣੀ ਕੁਦਰਤ ♥️

  • @rajkang69
    @rajkang69 2 роки тому +7

    ਭਾਰਤ ? ਇੰਡੀਆ ਤੋਂ ਬਾਹਰ ਵੀ ਸਾਈਕਲ ਸਵਾਰੀ ਕਰ ਲਈ ਇਸ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੋਵੇਂ ਭਰਾਵਾਂ ਨੂੰ ।ਇਸੇ ਤਰਾਂ ਹਰ ਵਕਤ ਖੁਸ਼ੀਆਂ ਮਾਣੋ ਅਤੇ ਖੁਸ਼ੀਆਂ ਵੰਡਦੇ ਰਹੋ। ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਬਖ਼ਸ਼ੇ ਤੁਹਾਨੂੰ ਦੋਵਾਂ ਨੂੰ ਅਤੇ ਤੁਹਾਡੇ ਚਹੇਤਿਆਂ ਨੂੰ !

  • @parminderkaur3523
    @parminderkaur3523 2 роки тому

    ਬਹੁਤ ਸੋਹਣੇ ਕੁਦਰਤੀ ਖੂਬਸੂਰਤ ਨਜਾਰਿਆਂ ਦੀ ਧਰਤੀ ਧੰਨਵਾਦ ਦਿਖਾਓੁਣ ਲਈ

  • @BalwinderSingh-pw3vo
    @BalwinderSingh-pw3vo 2 роки тому +2

    Amazing lecture power

  • @sukhjitsinghthekedar
    @sukhjitsinghthekedar 2 роки тому +23

    ਮੁਕੰਮਲ ਝਾਕੇ ਲਈ ਸ਼ੁਕਰੀਆ🙏

  • @gggroupofco5553
    @gggroupofco5553 2 роки тому +7

    ਬਾਈਆਂ ਨੂੰ ਵੇਖ ਕੇ ਖੁਸ਼ੀ ਹੋਈ ,ਪ੍ਰਮਾਤਮਾ ਚੜਦੀ ਕਲਾ ਚ ਰੱਖੇ

  • @jasmersinghjassbrar3673
    @jasmersinghjassbrar3673 2 роки тому

    ਸਫ਼ਰ ਦਾ ਨਜ਼ਾਰਾ ਸਾਰਾ ਈ ਵਧੀਆ ਸੀ ਪਰ ਜਿਥੇ ਠਹਿਰੇ ਓ ਇਹ ਵਾਕਿਆ ਜੰਨਤ ਹੈ. ਭਾਈ ਸ਼ੁਕਰੀਆ. ਅਜ ਦਾ ਇਹ ਸਫ਼ਰ 5911 ਯਾਰ ਨੂੰ ਸਮਰਪਤ. ਮੇਹਰਬਾਨੀ ਥੋਡੀ ਕੇ ਬਈ ਮੂਸੇ ਵਾਲੇ ਨੂੰ ਏਨੇ ਦਿਨ ਬਲਾਗ ਰੋਕ ਕੇ ਉਸਨੂੰ ਸੱਚੀ ਸ਼ਰਧਾਂਜਲੀ ਦਿਤੀ.

  • @sarbjeetsinghkotkapuracity7206
    @sarbjeetsinghkotkapuracity7206 2 роки тому +10

    ਅੰਮ੍ਰਿਤਪਾਲ ਸਿੰਘ ਘੁੱਦਾ ਜੀ ਤੁਸੀਂ ਬਹੁਤ ਵਧੀਆ ਕੀਤਾ ਜੇਹੜੀ ਵੀਡੀਓ ਸਿੰਧੂ ਵੀਰ ਕਰਕੇ 10 12 ਦਿਨ ਲੇਟ ਕਰਕੇ ਪਾਈ ਪਰ ਦਿਨ ਬਹੁਤ ਔਖਾਂ ਨਿਕਲਦਾ ਸੀ 🙏 good morning 🙏

  • @sukhgill307
    @sukhgill307 2 роки тому +15

    ਬਹੁਤ ਵਧੀਆ ਲੱਗਿਆ ਬਾਈ 👌🏼👌🏼 ਦੁਬਾਰਾ ਦੇਖ ਕੇ .. ਜਿਉਂਦੇ ਰਹੋ ਜੱਟੋ 😇

  • @amrindersingh6890
    @amrindersingh6890 2 роки тому

    ਬਾਈ ਜੀ ਤੁਸੀ ਬਹੁਤ ਖੂਬਸੂਰਤ ਕੰਮ ਕਰ ਰਹੇ ਹੋ ਇਹ ਇਤਿਹਾਸ ਹੈ ਜੋਂ ਤੁਸੀ ਸਿਰਜ ਰਹੇ ਹੋ ਧੰਨਵਾਦ

  • @Sargunvirk_07
    @Sargunvirk_07 Рік тому

    ਵੀਰ ਜੀ ਸਕੰਦਰ ਨੂੰ ਨਾਲ ਲਉ ਬਹੁਤ ਪਸੰਦ ਆ ਵੀਰ ਤੁਸੀਂ ਸਾਰੇ ਸਕੰਦਰ ਇਸ ਲਈ ਕਿਉਂਕਿ ਮੇਰੇ ਦੋਸਤ ਵਰਗਾ ਮਹਾਦਰਾ ਪੈਦਾ ਸਕੰਦਰ ਦਾ

  • @manjindersinghsidhu1275
    @manjindersinghsidhu1275 2 роки тому

    ਅੱਜ ਤੋਂ ਬਾਅਦ ਦੇਵ ਦੇ ਸਾਈਕਲ ਦਾ ਨਾਮ ਚੇਤਕ ਰੱਖ ਦਿੱਤਾ ਤੇ ਅੰਮ੍ਰਿਤ ਦੇ ਸਾਈਕਲ ਦਾ ਨਾਮ ਚੀਤਾ ਰੱਖ ਦਿੱਤਾ

  • @ਨਰਿੰਦਰਸਿੰਘਸੰਧੂ

    ਸਤਿ ਸ੍ਰੀ ਅਕਾਲ ਵੀਰੋ🙏
    ਪਿਛਲੇ ਦਿਨਾਂ ਚ ਬੜੇ ਗਮਗੀਨ ਮਹੌਲ 'ਚੋਂ ਗੁਜ਼ਰੇ ਹਾਂ, ਤੁਹਾਨੂੰ ਦੁਬਾਰਾ ਦੇਖ ਚੰਗਾ ਲੱਗ ਰਿਹਾ। ਕਾਫ਼ਲੇ ਦਾ ਚਲਦੇ ਰਹਿਣਾ, ਦਰਿਆਵਾਂ ਦਾ ਵਗਦੇ ਰਹਿਣਾ ਹੀ ਜ਼ਿੰਦਾਦਿਲੀ ਦੀ ਨਿਸ਼ਾਨੀ ਹੈ।
    ਚੱਲ ਨਵੇਂ ਸਫ਼ਰ 'ਤੇ ਚੱਲੀਏ, ਰਾਹਾਂ ਨੂੰ ਉਡੀਕ ਸਾਡੀ।
    ਮੁੜ ਦਿਲ ਦੇ ਧੜਕਣ ਲਈ,ਸਾਹਾਂ ਨੂੰ ਉਡੀਕ ਸਾਡੀ।

  • @hakamsingh4624
    @hakamsingh4624 Рік тому

    ਜਿਉਂਦੇ ਵਸਦੇ ਰਹੋ ਵੀਰੋਂ।

  • @BalvirSingh-kz3uf
    @BalvirSingh-kz3uf 2 роки тому +5

    ਵਾਹਿਗੁਰੂ ਜੀ ਤੁਸਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਤੁਸਾਂ ਦੀ ਯਾਤਰਾ ਸਫਲ ਕਰੇ ਜੀ

  • @Kpreet012
    @Kpreet012 2 роки тому +27

    im from usa 🇺🇸 start watching ur videos with family an my mom loves it🙏🙏🙏 tuc bhut sohni vd bnaune o te dil lgiaa rhnda !!! Stay blessed!!

    • @SahibSingh-qd8vj
      @SahibSingh-qd8vj 2 роки тому

      Tusi vi panjab to ho panjab panjabi jindabaad 🙏

    • @Kpreet012
      @Kpreet012 2 роки тому +1

      @@SahibSingh-qd8vj hanji mein eh dasn di koshish kr rahi aa bahr beth k v asi punjabi bhrawa nu dekhde aa 🙏🙏 or rahi gal english di oh te ghudda ji app v bol lende ne 😂😂!!!

  • @jagmeetsingh5358
    @jagmeetsingh5358 2 роки тому +2

    ਬਹੁਤ ਵਧੀਆ ❤️❤️

  • @dawinderjagraon9591
    @dawinderjagraon9591 Рік тому

    ਸਿਰਾ ਵੀਰ

  • @KulwantSingh-wf2zh
    @KulwantSingh-wf2zh 2 роки тому

    ਡਾਈਜਿਸਨ ਫੋਟੋਗਰਾਫਰ ਕੋਚ ਸਾਬ ਸਿਆਣਾ ਜੁਲਮੀਂ ਬੱਚਾ ਵਾਲਾ

  • @harpalsingh2627
    @harpalsingh2627 2 роки тому

    ਖੁਸ਼ ਰਹੋ ਵੀਰੋ

  • @jaspreetsinghartandcraft1563

    ਸਵਾਦ ਆਉਦਾ ਪੂਰਾ ਬਾਈ ਤੇਰੇ ਵਲੋਗ ਦੇਖ ਕੇ.

  • @gurpreetsidhu3681
    @gurpreetsidhu3681 2 роки тому

    ਪੰਜਾਬ ਮੇਂ ਵਿਦਵਾਨ 😅👍

  • @sarajmanes4505
    @sarajmanes4505 2 роки тому

    Sat Shri Akal Ji Lajawab Video Jiode Vasde Raho Rab Rakha Thanks Ji 😊 👍 🙏

  • @HarjinderSingh-ji6ci
    @HarjinderSingh-ji6ci 2 роки тому

    Beautiful beautiful video beta ji I m Harjinder Singh Stockholm Sweden

  • @SANDEEPSANGAT
    @SANDEEPSANGAT 2 роки тому +9

    ਬਹੁਤ ਮਿਹਨਤ ਨਾਲ਼ ਲੱਗੇ ਹੋ ,ਨਵੀਂ ਜਵਾਨੀ ਲਈ ਸਭ ਤੋਂ ਵੱਧ ਪ੍ਰੇਰਨਾ ਸ੍ਰੋਤ ਹੋ ।
    ਬਹੁਤ ਤਰੱਕੀਆਂ ਮਾਣੋ
    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।

  • @funjabivlog8345
    @funjabivlog8345 2 роки тому

    ਸਵਾਗਤ ਐ ਵੀਰੇ ਫੇਰ ਤੋਂ

  • @ParamjitSingh-ok8he
    @ParamjitSingh-ok8he 2 роки тому

    ਬਾਈ ਘੁੱਦਾ ਸਿੰਘ ਜੀ ਵਿਡੀਓ ਪਾਉਣ ਬਹੁਤ ਵੱਡੀ ਬਰੇਕ ਪਾ ਦਿੱਤੀ ਹੈ ਤੁਸੀਂ। ਰੋਜ ਸਰਚ ਕਰ ਕਰ ਕੇ ਦੇਖਦੇ ਸੀ ਕਿ ਨਵੀਂ ਵਿਡੀਓ ਮਿਲ ਜਾਵੇ ਪਰ ਅਖੀਰ ਚ ਉੱਸਲਵੱਟੇ ਜਿਹੇ ਲੈ ਕੇ ਬੈਠ ਜਾਈਦਾ ਸੀ। ਨੇਪਾਲ ਦੀ ਸੰਖੇਪ ਜਿਹੀ ਝਲਕ ਨਾਲ ਤਸੱਲੀ ਨਹੀਂ ਹੋਈ।

  • @kuldeepsidhu02
    @kuldeepsidhu02 2 роки тому

    ਵਾਹਿਗੁਰੂ ਮੇਹਰ ਕਰੇ

  • @jimysngh7560
    @jimysngh7560 2 роки тому

    ਬਾਬੇ ਅਤ aa

  • @rajkhosa7666
    @rajkhosa7666 2 роки тому +2

    ਵਿਦਵਾਨ 😂 21:42

  • @simarjitsinghmalhi1578
    @simarjitsinghmalhi1578 2 роки тому

    🙏 ਜਲੰਧਰ ਤੋਂ ✌

  • @iammanjinder8955
    @iammanjinder8955 2 роки тому

    SSA veer ji nyc video

  • @dharmindersingh1523
    @dharmindersingh1523 2 роки тому

    ਬਹੁਤ ਬਹੁਤ ਧੰਨਵਾਦ ਵੀਰੋ 🙏🙏

  • @dharmindersekhon9680
    @dharmindersekhon9680 2 роки тому

    ਧੰਨਵਾਦ ਬਾਈ ਜੀ

  • @kamaldipbrar9297
    @kamaldipbrar9297 2 роки тому

    Nice video 22g 👌👌

  • @jasskainth9592
    @jasskainth9592 2 роки тому +1

    Legend of Punjab sidhu

  • @prabhpuri4189
    @prabhpuri4189 2 роки тому

    ਧੰਨਵਾਦ ਜੀ

  • @rajbirgillsabhra972
    @rajbirgillsabhra972 2 роки тому +2

    ਞਾਹਿਗੁਰੂ ਕਿਰਪਾ ਬਣਾਈ ਰੰਖੇ ਞੀਰਾ ਤੇ ਬਾਈ ਜੀ ਜਿਞੇ ਥੋੜੇ ਦਿਨ ਪਿਹਲਾ ਪੰਜਾਬ ਚਾਂ ਸਿੱਧੂ ਬਾਈ ਜਾਣ ਮਗਰੋ ਹਨਿਰਾ ਸਾਹ ਗਿਆ ਉਹ ਘਾਟਾ ਪਿਆ ਪੰਜਾਬ ਨੂੰ ਜੋ ਕਦੇ ਨੀ ਪੂਰਾ ਹੋਣਾ ਸੋ ਞਾਹਿਗੁਰੂ ਸਿੱਧੂ ਬਾਈ ਨੂੰ ਚਰਨਾ ਚਾਂ ਲਾ ਰੰਖੇ ਤੁਸੀ ਚਂਗਾ ਕੀਤਾ ਬਾਈ ਞੀਡੀਉ ਨਹੀ ਪਾਈ ਬਾਈ ਮੁਬਾਈਲ ਦੇਖਣ ਨੂੰ ਜੀ ਨੀ ਕਰਦਾ ਞਾਹਿਗੁਰੂ ਕਿਰਪਾ ਕਰੇ ਸਾਰੀਆ ਤੇ

  • @ajitgrewal9053
    @ajitgrewal9053 2 роки тому +1

    ਹੁਣ ਤੁਸੀ ਇੰਟਰਨੈਸ਼ਨਲ ਸਾਈਕਲਿਸਟ ਬਣ ਗਏ ਵੀਰੋ।

  • @suparbrar420
    @suparbrar420 2 роки тому

    Alwayes wait

  • @gursewakdhillon7773
    @gursewakdhillon7773 2 роки тому

    Good 22g

  • @tarsemdhaliwal4088
    @tarsemdhaliwal4088 2 роки тому

    ਆਨੰਦਮਈ ਨਜ਼ਾਰੇ।।

  • @BaljinderSingh-zc8wl
    @BaljinderSingh-zc8wl Рік тому

    Thiara California USA watching your video show and watching Darjiling

  • @kabaddi-kt1if
    @kabaddi-kt1if 2 роки тому

    Best off luck

  • @hsmohi2948
    @hsmohi2948 2 роки тому

    ਬਹੁਤ ਦਿਨਾ ਬਾਅਦ ਆਏ ਓ ਜੂਟਿਯੂਬ ਤੇ ਬਾਈ

  • @pachitarsingh9580
    @pachitarsingh9580 2 роки тому +3

    ਸਤਿ ਸ਼੍ਰੀ ਅਕਾਲ ਬਾਈ ਜੀਉ 🙏

  • @gurmailsinghdhillon6268
    @gurmailsinghdhillon6268 2 роки тому

    Wmk waheguru g

  • @mandeepsandhu3436
    @mandeepsandhu3436 2 роки тому

    ਸਤਿ ਸ੍ਰੀ ਆਕਾਲ ਬਾਈ। ਵੈੱਲ ਕਮ ਬੈਕ।

  • @nishangill9153
    @nishangill9153 2 роки тому

    ਸਤਿ ਸ੍ਰੀ ਆਕਾਲ ਜੀ 🙏 ਪਿੰਡ ਦੁੱਬਲੀ ਤੋ

  • @rekeshkumar626
    @rekeshkumar626 2 роки тому

    Nice veerji

  • @manpreetatwal6270
    @manpreetatwal6270 2 роки тому

    Waheguru ji

  • @KuldipSingh-qz2ti
    @KuldipSingh-qz2ti 2 роки тому

    🙏🙏🙏🙏🙏 ਬਾਈ ਜੀ ਤੁਹਾਡੀ ਖੜੀ ਬੋਲੀ ਬਹੁਤ ਵਧਿਆ ਲਗਦੀ ਆ।

  • @navtejkumar6150
    @navtejkumar6150 2 роки тому

    GHUDDA SINGH & COACH SAAB SAT SHRI AKAL G BHUT KUSHI HOYI VÈERA NU DUBARA DEKH KE SALAM HAI VEERO THODI SOCH NU SACHI 3 HERAY YARO TUSI PUNJAB DE DHONU VEKH KE CHA JEHA CHAD JANDA SIKANDER VEER KAD AIGA YAAR GEETAN DA BADSHA

  • @satnamsinghsandhu2973
    @satnamsinghsandhu2973 2 роки тому

    👌👌👌👌

  • @Babybuscartoons09
    @Babybuscartoons09 2 роки тому

    bhut vadia video bro

  • @GurpreetSingh-pm3oy
    @GurpreetSingh-pm3oy 2 роки тому

    👍👍👍👍🙏🙏🙏👌

  • @satnamsinghsandhu2973
    @satnamsinghsandhu2973 2 роки тому

    ❤❤❤❤❤

  • @mandeepsingh42021
    @mandeepsingh42021 2 роки тому

    ਹਰਿਆਲੀ ਬਹੁਤ ਬਾਈ

  • @allcolourofmylife
    @allcolourofmylife 2 роки тому

    well come back dear bro

  • @ripdamansidhu9937
    @ripdamansidhu9937 2 роки тому

    ❤️🔥

  • @JasjitSingh-k
    @JasjitSingh-k 2 роки тому

    Ssa veer ji 🇩🇪

  • @Blink_forever_123
    @Blink_forever_123 2 роки тому +2

    Wah ji wah kya baat hai 22 g ... beautiful Nepal lots of things to discover.......

  • @gagankaur2691
    @gagankaur2691 2 роки тому +7

    ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @anmolsahota1551
    @anmolsahota1551 2 роки тому

    GBU ❤️🧿🙏

  • @happyjohnhans8843
    @happyjohnhans8843 2 роки тому +1

    ਸਿੱਧੂ ਮੂਸੇ ਵਾਲੇ ਨਾਲ 22 ਜੀ ਬਹੁਤ ਮਾੜਾ ਹੋਇਆ ਵਾਹਿਗੁਰੂ ਉਹਨਾਂ ਦੀ ਆਤਮਾ ਨੁੰ ਸ਼ਾਂਤੀ ਦੇਵੇ

  • @ardhaliwal4183
    @ardhaliwal4183 2 роки тому

    Kivve a jatta....🥰🥰🥰🥰

  • @channisahota1951
    @channisahota1951 2 роки тому

    Sat Sri Akal 🙏🙏

  • @laddisran6851
    @laddisran6851 2 роки тому +2

    Thank you very much brothers jo places tusi dikhiya o he Sanu exam vich general knowledge de question ae asi sode vlog dekh de c as kar k he answer sahi pta c ge sanu

  • @SatnamSingh-nb3oj
    @SatnamSingh-nb3oj 2 роки тому

    🙏🙏🙏🙏

  • @GagandeepSingh-oz7lj
    @GagandeepSingh-oz7lj 2 роки тому +2

    ਜਿਓੰਦੇ ਵਸਦੇ ਰਹੋ ਵੀਰੋ lvu ਆ ਥੋਨੂੰ ਦਿਲ ਖੁਸ਼ ਹੋ ਜਾਂਦਾ ਵਲੌਂਗ ਦੇਖ ਕੇ ਬਾਬਾ ਚੜ੍ਹਦੀਕਲਾ ਚ ਰੱਖੇ ਜ਼ਿੰਦਗੀ ਜ਼ਿੰਦਾਬਾਦ

  • @pinderdhillon8046
    @pinderdhillon8046 2 роки тому

    👍❤️🙏

  • @KulwantSingh-wf2zh
    @KulwantSingh-wf2zh 2 роки тому

    ਜਿਹੜਾ ਬਾਈ ਸਿੰਗਰ ਹੋਮ ਸਟੇਅ ਆਲਾ ਮਿਲਿਆ ਸੀ ਇਸ ਤਰਾਂ ਦੇ ਇਨਸਾਨ ਇਕ ਵਧੀਆ ਸੋਚ ਤੇ ਦੂਸਰੇ ਨੂੰ ਸਮਝਣ ਵਾਲੇ ਤੇ ਚੰਗੇ ਦਿਲ ਵਾਲੇ ਹੁੰਦੇ ਨੇ । ਬਾਕੀ ਕੋਚ ਸਾਬ ਐਕਸਪੀਰੀਐਂਸ ਹੋਲਡਰ ਤੁਹਾਡੇ ਨਾਲ ਨੇ ਫੇਰ ਕਾਦੀ ਟੈਨਸਨ ।

  • @JasbirKaur-fo3jh
    @JasbirKaur-fo3jh 2 роки тому

    Sat shri akal bir ji my Jasbir Kaur Ambala City very nice bir ji ok ji

  • @tarsemsingh7673
    @tarsemsingh7673 2 роки тому

    Sat Sri akal veer ji

  • @sandhugjatt
    @sandhugjatt 2 роки тому +1

    ਜਿਉਂਦੇ ਵਸਦੇ ਰਹੋ ਸ਼ੇਰੋਂ

  • @TheDilpreet9999
    @TheDilpreet9999 2 роки тому

    11:30 eh v ਕੁਦਰਤੀ ਹੀ ਹੈ ਵੀਰੇ 🤣🤣

  • @sarbjeetsinghkotkapuracity7206
    @sarbjeetsinghkotkapuracity7206 2 роки тому +1

    ਬਹੁਤ ਬਹੁਤ ਹੀ ਖੂਬਸੂਰਤ ਪੇਂਟਿੰਗ ਬਣਾਈ ਹੈ ਪਿਰਿਆਸ ਨੇ very very nice to good 👍👍❤️

  • @mrsandhusaab5533
    @mrsandhusaab5533 2 роки тому +1

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾਂ ਨੂੰ ਪਿਆਰ from Amritsar saab waga border 👍🏻💯👍🏻

  • @jagsirsinghaulakh3786
    @jagsirsinghaulakh3786 2 роки тому

    ਪੰਜਾਬ ਮੇ ਵਿਦਵਾਨ ਬਹੁਤ ਹੈ😂

  • @yadwindersingh-rw2de
    @yadwindersingh-rw2de 2 роки тому

    ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।

  • @pipalsinghghbhullar6325
    @pipalsinghghbhullar6325 2 роки тому

    ਸਤਿ ਸ਼ੀਅਕਾਲ ਘੁਦਾ ਵੀਰ ਦੇਵ ਵੀਰ ਬਹੁਤ ਚੰਗਾ ਕੀਤਾ ਜੋ ਤੁਸੀ ਸਿਧੂ ਵੀਰ ਨੂੰ ਸ਼ਰਧਾਜਲੀ ਦੇ ਤੌਰ ਵੀਡੀਉ ਨਹੀ ਪਾਈ

  • @HarvinderSingh-ib2kl
    @HarvinderSingh-ib2kl 2 роки тому

    ਧੰਨਵਾਦ ਵੀਰਾਂ ਦਾ ਸੋਹਣੀ ਥਾਵਾਂ ਦਿਖਾਉਣ ਲਈ

  • @harinderdevgan998
    @harinderdevgan998 2 роки тому

    ਵਾਹਿਗਰੂ ਜੀ ਇੰਜ ਹੀ ਚੜ੍ਹਦੀ ਕਲਾ ਰੱਖਣ ਤੁਹਾਨੂੰ ਦੋਵਾਂ ਵੀਰਾ ਨੂੰ

  • @mukhwindersingh4585
    @mukhwindersingh4585 2 роки тому

    ਬਾਈ ਜੀ ਤੁਸੀ ਐਨੇ ਦਿਨਾਂ ਬਾਦ ਦਰਸ਼ਨ ਦਿਤੇ।

  • @manpreetsinghmehra5093
    @manpreetsinghmehra5093 2 роки тому +1

    ਸਤਿ ਸ੍ਰੀ ਆਕਾਲ ਛੋਟੇ ਵੀਰ ਬਹੁਤ ਖੁਸ਼ੀ ਹੋਈ ਤੁਹਾਡਾ ਵਿਲੋਗ ਦੇਖ ਕੇ

  • @jiswendersingh8968
    @jiswendersingh8968 2 роки тому

    i love you bru

  • @bsbeantsharma
    @bsbeantsharma 2 роки тому

    ਵੇਖਣ ਨੂੰ ਤਰਸ ਗਏ ਸੋਹਣਿਓ.... 😘😘😘😘😘😘🌹🌹🌹🌹🌹🌹🌹🌹🌹💐💐💐💐💐

  • @pammasingh1764
    @pammasingh1764 2 роки тому

    Very good VeER je Abh khoobsurat humsafer

  • @Bhinda_
    @Bhinda_ 2 роки тому +1

    Nice video ji paaji

  • @surindersinghbajwa5735
    @surindersinghbajwa5735 2 роки тому +1

    Satnam waheguru ji

  • @jugindersingh4910
    @jugindersingh4910 2 роки тому +1

    ਸਤ ਸ਼੍ਰੀ ਅਕਾਲ
    ਦੋਨਾ ਵੀਰਾ ਨੂੰ

  • @bhupinder..........1503
    @bhupinder..........1503 2 роки тому

    ਨਾਈਸ

  • @dilbhangu7424
    @dilbhangu7424 2 роки тому +1

    #sidhumosewalaa💔

  • @RavinderSinghJahangir
    @RavinderSinghJahangir 2 роки тому

    ਬਹੁਤ ਸਮੇਂ ਬਾਅਦ ਦੇਖਣ ਨੂੰ ਮਿਲਿਆ ਬਲੌਗ
    ਜਿਉੰਦੇ ਬਸਦੇ ਰਹੋ

  • @GurmeetSingh-rt6or
    @GurmeetSingh-rt6or 2 роки тому +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ

  • @singhrasal8483
    @singhrasal8483 2 роки тому

    Trip enjoyed gndu Amritsar

  • @GurbirBatthAlgon
    @GurbirBatthAlgon 2 роки тому

    ਵਾਹਿਗੁਰੂ ਚੜਦੀਕਲਾ ਬਖਸ਼ੇ ਦੋਵਾਂ ਵੀਰਾਂ ਨੂੰ

  • @pargatkalsi2748
    @pargatkalsi2748 2 роки тому +1

    ਸਤਿ ਸ੍ਰੀ ਆਕਾਲ ਵੀਰ ਜੀ ❤️❤️❤️