ਚਾਹ ਪੱਤੀਆਂ ਦੇ ਖੇਤ। ਸਿੱਕਿਮ ਸਫਰ ਦੀ ਆਖਰੀ ਵੀਡਿਓ। ਪਹਾੜਾਂ ਤੋਂ ਮੈਦਾਨਾਂ ਵੱਲ। Cycling in Bengal। Ghudda । 28।

Поділитися
Вставка
  • Опубліковано 7 лис 2024

КОМЕНТАРІ • 273

  • @bsbeantsharma
    @bsbeantsharma 2 роки тому +25

    ਤੁਹਾਡੇ ਨਾਲ ਪੂਰੇ ਸਫ਼ਰ ਦਾ ਅਨੰਦ ਇਸ ਤਰ੍ਹਾਂ ਮਾਣਿਆ ਜਿਵੇਂ ਖੁਦ ਹੀ ਸਫ਼ਰ ਤੇ ਹੋਈਏ। ਸੁੱਖੀ ਸਾਦੀ ਸਫ਼ਰ ਦੀ ਸਮਾਪਤੀ ਲਈ ਵਾਹਿਗੁਰੂ ਦਾ ਸ਼ੁਕਰਾਨਾ 🙏🙏🙏

  • @MrMkjindal
    @MrMkjindal 2 роки тому +38

    Great Veer Ji. ਤੁਸੀਂ ਵੀ ਗਰੇਟ ਹੋ ਅਤੇ ਧੰਨ ਹਨ ਤੁਹਾਡੇ ਪਰਿਵਾਰ। ਲੋਕਾਂ ਦੀ ਸੇਵਾ ਕਰਨ ਲਈ ਅਤੇ ਉਨ੍ਹਾਂ ਨੂੰ ਇੰਨਾ ਆਸਾਨ ਢੰਗ ਨਾਲ ਸਾਰੇ ਸਟੇਟਾਂ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਇਸ ਸਭ ਲਈ ਬਹੁਤ ਕੁਝ ਤਿਆਗ ਕਰਨਾ ਪੈਂਦਾ ਹੈ ਜੀ ਸੌ ਇੱਕ ਵਾਰ ਫਿਰ ਧੰਨਵਾਦ।

  • @rajkang69
    @rajkang69 2 роки тому +1

    ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਆਪਣੇ ਸਇਕਲ ਸਫਰ ਦਾ ਇਕ ਹੋਰ ਪੜ੍ਹਾ ਮੁਕੰਮਲ ਕਰ ਲਿਆ ਬਹੁਤ ਵਧੀਆ ਲੱਗਾ !ਹੁਣ ਖੁਸ਼ੀ ਖੁਸ਼ੀ ਆਪਣੇ ਪੰਜਾਬ ਅਤੇ ਆਪਣੇ ਆਪਣੇ ਪਿੰਡ ਪਰਿਵਾਰ ਕੋਲ ਜਾਵੋ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ,ਬਹੁਤ ਖੁਸ਼ੀ ਹੋਈ ਤੁਹਾਡੇ ਇਸ ਸਫਰ ਦੀ ਅਖੀਰ ਗੁਰੂ ਘਰ ਹੋਈ । ਆਪਣੇ ਪਰਿਵਾਰ ਨਾਲ ਖੁਸ਼ੀਆਂ ਮਨਾਵੋ ਤੇ ਅਗਲੇ ਸਫਰ ਦੀ ਵਿਉਂਤ ਬਣਾਵੋ ਸਾਨੂੰ ਬਹੁਤ ਓਡੀਕ ਰਹੇਗੀ ।ਹੋ ਸਕਦਾ ਤੁਹਾਡੇ ਅਗਲੇ ਸਫਰ ਦੇ ਸਮੇਂ ਫਿਰ ਅਲਾਸਕਾ ਜਾਂ ਕਿਸੇ ਹੋਰ ਸਟੇਟ ਵੱਲ ਜਾਂਦੇ ਹੋਈਏ !ਤੁਹਾਡੇ ਵਲੋਗਾਂ ਦੀ ਓਡੀਕ ਰਹੇਗੀ ,ਰੱਬ ਰਾਖਾ, ਜੈ ਜਵਾਨ ਜੈ ਕਿਸਾਨ ! ।

  • @GurpreetSingh-se4wi
    @GurpreetSingh-se4wi 2 роки тому +4

    ਥੋੜ੍ਹਾ ਕੁ ਸਮਾਂ ਪਹਿਲਾਂ ਅਜੀਤ ਅਖਬਾਰ ਚ ਲੇਖ ਆਇਆ ਸੀ ਕਿ ਦਾਰਜੀਲਿੰਗ ਦੀ ਚਾਹ ਦੁਨੀਆਂ ਵਿੱਚ ਇੱਕ ਨੰਬਰ ਤੇ ਆ। ਤੇ ਅੱਜ ਤੁਸੀਂ ਵਿਖਾ ਵੀ ਦਿੱਤੇ ਏਥੋਂ ਦੇ ਬਾਗ਼।ਧੰਨਵਾਦ ਭਰਾਵੋ

  • @ManbirMaan1980
    @ManbirMaan1980 2 роки тому +2

    ਪੰਜਾਬ ਚ ਝੋਨੇ ਦੀ ਤਿਆਰੀ ਆ ਤੇ ਗਰਮੀ ਵੀ ਪੂਰੀ ਫੁੱਲ ਆ, ਪੰਜਾਬ ਵਾਪਸ ਆਕੇ ਤਾਂ ਤੁਹਾਨੂੰ ਇੰਜ ਮਹਿਸੂਸ ਹੋਣਾ ਜਿਵੇਂ ਕਿਸੇ ਨੇ ਭੱਠੀ ਚ ਸੁਟਤਾ ਹੁੰਦਾ

  • @RavinderSinghJahangir
    @RavinderSinghJahangir 2 роки тому +2

    ਅੱਜ ਤੁਹਾਡੇ ਨਾਲ ਨਾਲ ਪੰਜਾਬ ਦਾ ਸਫਰ, ਲੇਹ ਲੱਦਾਖ, ਰਾਜਸਥਾਨ, ਫਿਰ ਨਾਰਥ ਈਸਟ ਤੇ ਹੁਣ ਸਿੱਕਮ ਪੰਜਵਾਂ ਸਫਰਨਾਮਾ ਨਿਬੇੜ ਲਿਆ। ਤੇ ਤੁਹਾਡੇ ਤੋਂ ਪ੍ਰੇਰਣਾ ਲੈਕੇ ਅਸੀੰ ਦੋ ਜਾਣੇ ਦਰਬਾਰ ਸਾਹਿਬ ਦੀ ੩੦੦ ਕਿਮੀ ਦੀ ਯਾਤਰਾ ਕਰ ਆਏ ਸਾਇਕਲਾਂ ਤੇ
    ਤੁਸੀ ਬੜੇ ਨੌਜਵਾਨਾਂ ਦੀ ਪ੍ਰੇਰਣਾ ਬਣ ਰਹੇ ਹੋ
    ਤੇ ਜਵਾਨੀ ਨੂੰ ਇੱਕ ਨਵੀਂ ਸੇਧ ਦੇ ਰਹੇ ਹੋ
    ਜਿਉਂਦੇ ਵਸਦੇ ਰਹੋ
    ਇੰਤਜਾਰ ਰਹੇਗਾ ਨਵੇਂ ਸਫਰਾਂ ਦਾ

  • @02manh
    @02manh 2 роки тому +13

    ਮੈਂ ਮੁੱਹਬਤ ਕਰਦਾ ਵਾਂ ਤਾਂ ਕੁਦਰਤ ਨੂੰ।
    ਉਹ ਵੀ ਮੇਰਾ ਬੜਾ ਖਿਆਲ ਰੱਖਦੀ ਏ।....... ਜ਼ਿੰਦਗੀ ਜਿੰਦਾਬਾਦ 💝

  • @harjitkaur464
    @harjitkaur464 2 роки тому +9

    ਧੰਨਵਾਦ ਘਰ ਬੈਠਿਆਂ ਨੂੰ ਸੈਰ ਕਰਾਉਣ ਲਈ 🙏🙏ਹਮੇਸ਼ਾ ਖੁਸ਼ ਤੇ ਤੰਦਰੁਸਤ ਰਹੋ😍😍

  • @GagandeepSingh-oz7lj
    @GagandeepSingh-oz7lj 2 роки тому +16

    ਵਾਹਿਗੁਰੂ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ ਦੋਵੇਂ ਵੀਰਾ ਨੂੰ🙏🙏❣️❣️

  • @shinchan4172
    @shinchan4172 2 роки тому +1

    UA-cam da sab toh best channel an Ghaint bande❤️

  • @bsbeantsharma
    @bsbeantsharma 2 роки тому +3

    ਧੰਨਵਾਦ... ਇੰਨੀਆਂ ਸੋਹਣੀਆਂ ਵਾਦੀਆਂ ਵਧੀਆ ਜਾਣਕਾਰੀਆਂ ਦੇਣ ਲਈ, ਜਿਉਂਦੇ ਵਸਦੇ ਰਹੋਂ।

  • @radhaswamig6411
    @radhaswamig6411 2 роки тому

    ਸਾਰਾ ਸਫ਼ਰ ਬਹੁਤ ਵਧੀਆ ਰਿਹਾ ਪਰਮਾਤਮਾ ਦਾ ਸ਼ੁਕਰ ਦੂਜਾ ਥੁੜਾਂ ਵੱਡੇ ਵੀਰਾ ਦਾ

  • @JatinderSingh-kb4vc
    @JatinderSingh-kb4vc 2 роки тому +2

    ਸਿਕਮ ਦੀ ਜਾਣਕਾਰੀ ਭਰਪੂਰ ਅਪਣੇ ਨਾਲ ਯਾਤਰਾ ਕਰਵਾਉਣ ਲਈ ਧਨਵਾਦ ਜੀ । ਵਾਹਿਗੁਰੂ ਜੀ ਆਪਨੂੰ ਤੇ ਆਪਦੇ ਪਰਿਵਾਰਾਂ ਨੂੰ ਚੜਦੀ ਕਲਾ ਬਖਸ਼ਣ ਜਿਨਾਨੇ ਆਪਨੂੰ ਭੇਜਿਆ ਯਾਤਰਾ ਕਰਨ ਨਾਲੋਂ ਜ਼ਿਆਦਾ ਅੋਖਾ ਹੁੰਦਾ ਹੈ ਘਰ ਪਰਿਵਾਰ ਨੂੰ ਛੱਡਣਾ ਤੇ ਅਗੇ ਤੋਂ ਸਾਨੂੰ ਘਰ ਬੈਠੇ ਸੀਨੀਅਰ ਸਿਟੀਜ਼ਨ ਨੂੰ ਮੁਫਤ ਵਿੱਚ ਯਾਤਰਾ ਕਰਵਾਉਦੇ ਰਹੋ। ਸਤਿ ਸ੍ਰੀ ਅਕਾਲ ਜੀ।

  • @drgadwalmultispecialitycli4627
    @drgadwalmultispecialitycli4627 2 роки тому

    ਬਹੁਤ ਵਧੀਆ ਬਾਈ ਜੀ।
    ਜਲਦੀ ਰਾਫਤਾ ਕਰਨਾ ਨਵੇਂ ਸਫ਼ਰਾਂ ਨਾਲ।
    ਸਤਸ਼ਰੀਆਕਲ 🙏🙏

  • @kulvirsamra9604
    @kulvirsamra9604 2 роки тому

    ਦੋਵੇਂ ਵੀਰਾ ਨੂੰ ਪਰਮਾਤਮਾ ਚੜਦੀ ਕਲਾ ਦੇਵੇ

  • @Vakeelsinghbuttar
    @Vakeelsinghbuttar 10 місяців тому +1

    ਬਹੁਤ ਆਨੰਦ ਆਇਆ ਬਾਈ ਜੀ ਪੂਰੇ ਸਫਰ ਦਾ ਐ ਲੱਗਿਆ ਜਿਵੇ ਆਪ ਹੀ ਸਫਰ ਕਰ ਰਿਹਾ ਹੋਵਾ,ਤੁਹਾਨੂੰ ਵੇਖ ਕੇ ਆਵਦਾ ਵੀ ਦਿਲ ਕਰ ਆਇਆ ਕੇ ਘੁਮਿਆ ਜਾਵੇ,ਜਿਉਦੇ ਵਸਦੇ ਰਹੋ ਭਰਾਵੋ

  • @sarbjitsingh3011
    @sarbjitsingh3011 2 роки тому

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਸਿੱਕਮ ਦੇ ਸਾਰੇ ਸਫ਼ਰ ਦਾ ਬਹੁਤ ਆਨੰਦ ਮਾਣਿਆਂ ਜੀ! ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ! ਤੁਹਾਡਾ ਦੋਹਾਂ ਬਾਈਆਂ ਦਾ
    ਬਹੁਤ ਬਹੁਤ ਧੰਨਵਾਦ ਜੀ!

  • @tegvirsingh1011
    @tegvirsingh1011 2 роки тому

    punjab di khushbow nu sare country vich vikheran laee tuhada bahut dhanvad,
    love you veero
    proud of you

  • @tarsemdhaliwal4088
    @tarsemdhaliwal4088 2 роки тому +2

    ਅਸੀ ਵੀ ਤੁਹਾਡੇ ਨਾਲ ਨਾਲ ਸਫਰ ਕਰਦੇ ਰਹੇ ।ਅਗਲੇ ਸਫਰਾ ਦੀ ਉਡੀਕ ਰਹੇਗੀ ।

  • @lakhjeetsingh1028
    @lakhjeetsingh1028 2 роки тому +6

    ਬਹੁਤ ਵਧੀਆ ਸਫ਼ਰ ਰਿਹਾ ਸਾਡਾ ਵੀ, ਤੁਹਾਡੇ ਨਾਲ ਹੀ ਰਹੇ ਸਾਰੇ ਸਫ਼ਰ ਨਾਲ।ਹੁਣ ਅਗਲੇ ਸਫ਼ਰ ਦੀ ਜਲਦੀ ਤਿਆਰੀ ਕਰੋ, ਅਸੀਂ ਤਾਂ ਤਿਆਰ ਹੀ ਬੈਠੇ ਹਾਂ, ਨਾਲ ਨਾਲ ਫੇਰ ਤੁਰ ਪਵਾ ਗੇ।

  • @sarbjeetsinghkotkapuracity7206
    @sarbjeetsinghkotkapuracity7206 2 роки тому

    ਬਾਈ ਅਮ੍ਰਿਤਪਾਲ ਸਿੰਘ ਜੀ ਬਹੁਤ ਵਧੀਆ ਲੱਗਦਾ ਹੈ ਤੁਹਾਡੀ ਵੀਡੀਓ ਦੇਖ ਕੇ ਤੁਸੀਂ ਸਫ਼ਰ ਦੀ ਜਾਨਕਾਰੀ ਵੀ ਬਹੁਤ ਹੀ ਵਧੀਆ ਤੇ ਬਹੁਤ ਆਸਾਨ ਤਰੀਕੇ ਨਾਲ ਦਿੰਦੇ ਹੋ ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀਆਂ ਬਖਸ਼ਿਸ਼ ਕਰ ਜੀ ਤੇ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਰੱਖਣ ਜੀ 🙏

  • @dawinderjagraon9591
    @dawinderjagraon9591 Рік тому +1

    ਵਾਹ

  • @kuldeepsinghlahoria5268
    @kuldeepsinghlahoria5268 2 роки тому +2

    ਸਤਿ ਸ੍ਰੀ ਅਕਾਲ ਘੁੱਦਾ ਅਤੇ ਦੇਵ ਵੀਰ ...ਬੋਹਤ ਦਿਨ ਇੰਤਜ਼ਾਰ ਕੀਤਾ ਵੀਰੇ

  • @dhanday9043
    @dhanday9043 2 роки тому +2

    ਫੇਰ ਵੀ ਬਹੁਤ ਵਧੀਆ ਰਿਹਾ ਸਫਰ ਸੁੱਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ

  • @tejindersinghmatharu8320
    @tejindersinghmatharu8320 2 роки тому +8

    Congratulations 👏👏👏🎉ਤੁਹਾਡਾ ਸਫ਼ਰ ਬਹੁਤ ਵਧੀਆ ਰਹਿਆ ਜਾਣਕਾਰੀ ਭਰਪੂਰ ਸੀ ਵਾਹਿਗੁਰੂ ਤੁਹਾਨੂੰ ਦੋਨਾ ਨੂੰ ਚੜ੍ਹਦੀਕਲਾ ਵਿਚ ਰੱਖੇ 🙏

  • @brothertattooz5834
    @brothertattooz5834 2 роки тому +1

    ਵੀਰੇ ਤੂੰ ਤੇ ਦੇਵ ਸਿਰਾ ਜੱਟਾ ਵਾਹਿਗੁਰੂ ਮੇਹਰ ਕਰੇ

  • @deeptravels2768
    @deeptravels2768 2 роки тому +1

    ਬਹੁਤ ਵਧੀਆ ਲੱਗੀਆਂ ਵੀਰ ਜੀ ਸਾਰੇ ਤੁਹਾਡੇ ਵੀਡੀਓ ਵੇਖ ਕੇ

  • @sarbjitlamsar100
    @sarbjitlamsar100 2 роки тому

    ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡੀਆਂ ਵੀਡੀਓ ਦੇਖਿਆ ਬਹੁਤ ਵਧੀਆ ਲੱਗੀਆਂ |

  • @GurBrarVlogs
    @GurBrarVlogs 2 роки тому

    ਏਨੇ ਦਿਨ ਤੋਂ ਵਲੌਗ ਨਹੀਂ ਆਏ ਸੀ ਬਾਈ ਤੁਹਾਡੇ ਦੱਸਣ ਦੇ ਬਾਵਜੂਦ ਵੀ ਮੈਂ ਰੋਜ ਤੁਹਾਡਾ ਚੈਨਲ ਖੋਲਕੇ ਦੇਖਦਾ ਸੀ ਕਿ ਸ਼ਾਇਦ ਨਿਟੀਫਿਕੇਸ਼ਨ ਨਾ ਆਈ ਹੋਵੇ । ਰੱਬ ਚੜਦੀ ਕਲਾ ਚ ਰਖਣ ਬਾਈ 🙏🏻

  • @dilrajsingh9706
    @dilrajsingh9706 2 роки тому

    ਬਹੁਤ ਵਧੀਆ ਘੁੱਦਾ ਤੇ ਦੇਵ ਵੀਰ ਜੀ ਮੈਂ ਪਹਿਲੀ ਵਾਰ ਤੁਹਾਡੇ ਵਲੋਗ ਦੇਖਣੇ ਸ਼ੁਰੂ ਕੀਤੇ ਸੀ ਇਸ ਸਫਰ ਦੇ ਸ਼ੁਰੂ ਤੋਂ ਸਾਰੇ ਵਲੋਗ ਦੇਖੇ ਜਦੋ ਤੁਸੀ ਸਫ਼ਰ ਸ਼ੁਰੂ ਕੀਤਾ ਸੀ ਤੇ ਅੰਤ ਤਕ ਦਿਲ ਬਹੁਤ ਖੁਸ਼ ਹੋਇਆ ਇਸ ਤਰਾਂ ਲਗਦਾ ਸੀ ਰੋਜ ਜਿਵੇ ਆਪਾਂ ਹੀ ਤੁਹਾਡੇ ਨਾਲ ਘੁੰਮ ਰਹੇ ਹਾਂ ਜਿਓੰਦੇ ਰਹੋ ਵੀਰੋ ਚੜ੍ਹਦੀ ਕਲਾਹ ਚ ਰਹੋ ਹਮੇਸ਼ਾ 🙏❤️

  • @assportsandtrophies1927
    @assportsandtrophies1927 2 роки тому

    ਛੋਟੇ ਵੀਰ ਅੰਮ੍ਰਿਤ ਅਤੇ ਦੇਵ ਤੁਹਾਡੇ ਇੱਕ ਇੱਕ ਵੀਡੀਓ ਅਨੰਦ ਮਾਣਿਆ ,, ਇੰਜ ਲਗਿਆ ਜਿਵੇਂ ਤੁਹਾਡੇ ਨਾਲ ਹੀ ਗਏ ਹੋਈਏ ।ਦੇਵ ਵੀਰ ਅਤੇ ਤੇਰੀ ਨਿੱਕੀਆਂ ਨਿੱਕੀਆਂ ਮਸ਼ਕਰੀਆਂ, ਦੇਵ ਦੀ ਵੀਡਿਓ ਚ ਤੇਰੀ ਮਿੱਠੀ ਜਿਹੀ smile❤️, ਹਰ ਮੁਸ਼ਕਲ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਅਤੇ ਹਲ ਕਰਨਾ👍 ਬਹੁਤ ਕੁਝ ਸਿੱਖਣਾ ਬਣਦਾ ਹੈ ਤੁਹਾਡੇ ਦੋਹਾਂ ਤੋ
    ਆਪਣੇ ਵਿਵਹਾਰ ਅਤੇ ਚਰਿੱਤਰ ਨਾਲ ਤੁਸੀਂ ਲੋਕਾਂ ਦਾ ਬਹੁਤ ਪਿਆਰ ਲਿਆ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋਇਆ। ਵਾਹਿਗੁਰੂ ਤੁਹਾਡੀ ਜੋੜੀ ਨੂੰ ਹੋਰ ਤਰੱਕੀ ਬਖਸ਼ੇ, ਖੁਸ਼ ਰਹੋ ਅਤੇ ਖੁਸ਼ੀਆਂ ਵੰਡਦੇ ਰਹੋ
    ਤੁਹਾਡਾ ਵਡਾ ਵੀਰ
    ਜਸਵਿੰਦਰ

  • @vikramludhiana5732
    @vikramludhiana5732 2 роки тому

    ਧੰਨਵਾਦ ਵੀਰ ਜੀ ਇਸ ਰੋਮਾਂਚਕ ਸਫ਼ਰ ਲਈ

  • @rajvirghuman8361
    @rajvirghuman8361 2 роки тому

    ਬਹੁਤ ਸੋਹਣੀ ਵੀਡਿਓ ਵੀਰੇ ਜੀ

  • @dharmindersekhon9680
    @dharmindersekhon9680 2 роки тому

    ਧੰਨਵਾਦ ਬਾਈ ਜੀ ਤੁਸੀਂ ਼਼ਗਰੇਟ ਹੋ ਸੁੱਖ ਨਾਲ ਆਪ ਆਪਣੇ ਘਰ ਪਹੁੰਚ ਗਏ ਹੋ

  • @sarajmanes4505
    @sarajmanes4505 2 роки тому

    ਬਹੁਤ ਬਹੁਤ ਮੁਬਾਰਕਬਾਦ ਜੀ

  • @jasvirsingh8095
    @jasvirsingh8095 2 роки тому +3

    ਬਹੁਤ ਵਧੀਆ ਵੀਰੇ। ਪਰਮਾਤਮਾ ਚੜਦੀ ਕਲਾ ਚ ਰੱਖੇ। ਧੰਨਵਾਦ ਨਵੀਂਆਂ ਥਾਵਾਂ ਤੇ ਲੋਕਾਂ ਨੂੰ ਦਿਖਾਉਣ ਲਈ।

  • @davindersingh6004
    @davindersingh6004 2 роки тому +1

    Good job thanks 👌 God bless you all

  • @harmindersingh6060
    @harmindersingh6060 2 роки тому

    ਅਗਲਾ ਸਫਰ ਜਲਦ ਸੁਰੂ ਕਰੋ ਵੀਰੋ ੳਠੀਕ ਰਹੁ

  • @harjitsingh7787
    @harjitsingh7787 2 роки тому +1

    ਬਹੁਤ ਹੀ ਵਧੀਆ ਵਲੌਗ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ

  • @Ranjit_._Singh
    @Ranjit_._Singh 2 роки тому +1

    ਧਨਵਾਦ ਦੋਹਾਂ ਵੀਰਾਂ ਦਾ ਏਨਾ ਕੁਝ ਵਿਖਾਉਣ ਲਈ

  • @asinghranamukrana7258
    @asinghranamukrana7258 2 роки тому +1

    👌👌👌👍vv NC vdo pa ji satshiree akal

  • @harjitdhaliwal4447
    @harjitdhaliwal4447 2 роки тому

    ਸਤਿਨਾਮ ਵਾਹਿਗੁਰੂ ਜੀ🙏

  • @manindersingh9802
    @manindersingh9802 2 роки тому +5

    ਸਤਸ਼੍ਰੀਅਕਾਲ ਘੁੱਦੇ ਵੀਰ love u ludhiane to... ਸਵੇਰ ਦਾ ਨਾਸ਼ਤਾ ਥੋਡੀ ਵੀਡੀਓ ਦੇਖਦਾ ਦੇਖਦਾ ਖਾਨਾ ਹੁਨਾ... ਜਦੋ ਵੀ upload karde ho 🙏🙏🙏🙏❤️❤️❤️❤️

  • @lakhwinderpatiala9322
    @lakhwinderpatiala9322 2 роки тому +2

    ਵਾਹਿਗੁਰੂ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ ਦੋਵੇਂ ਵੀਰਾ ਨੂੰ

  • @RajbirSingh-xr2pj
    @RajbirSingh-xr2pj 2 роки тому

    ਧੰਨਵਾਦ ਵੀਰ ਜੀ ਆਪ ਦੇ ਨਾਲ ਨਾਲ ਸਾਡੀ ਵੀ ਜਾਤਰਾ ਕਰਵਾਈ

  • @pymkaur9519
    @pymkaur9519 7 місяців тому +1

    Beautiful video

  • @DilbagSingh-db6zp
    @DilbagSingh-db6zp 2 роки тому

    ਬਹੁਤ ਵਧੀਆ ਲੱਗਾ ਪੁਤਰੋ ਨਜ਼ਾਰਾ ਆ ਗਿਆ

  • @yadwindersingh-rw2de
    @yadwindersingh-rw2de 2 роки тому +1

    ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ

  • @kuldeepsidhu02
    @kuldeepsidhu02 2 роки тому

    ਵਾਹਿਗੁਰੂ ਮੇਹਰ ਕਰੇ

  • @officialgagan7346
    @officialgagan7346 2 роки тому

    ਬਾਬਾ ਭਲੀ ਕਰੇ ✔️❤️

  • @sarajmanes4505
    @sarajmanes4505 2 роки тому

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਬਹੁਤ ਖੂਬਸੂਰਤ ਵੀਡੀਓ ਸੀ ਆਪ ਜੀ ਦੇ ਇਸ ਸਫਰ ਦੀਆ ਅਸੀ ਘਰ ਬੈਠ ਕੇ ਬਹੁਤ ਆਨੰਦ ਮਾਣਿਆ ਵਾਹਿਗੁਰੂ ਜੀ ਚੰੜਦੀ ਕੱਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਾਈ ਜਿਉ 🙏🙏👌👌👍👍🍫🍫👏👏

  • @birsingh2614
    @birsingh2614 2 роки тому +2

    11:15 ਕੁੱਡਰ ਜਨਾਨੀ 😆😜

  • @rashpalsingh8437
    @rashpalsingh8437 2 роки тому +1

    ਵਾਹਿਗੁਰੂ ਜੀ ਦੋਵੇਂ ਞੀਰਾ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @chamkaursingh1260
    @chamkaursingh1260 2 роки тому

    ਤੁਹਾਡੇ ਸਫਰ ਦੌਰਾਨ ਬਹੁਤ ਵੱਡਮੁੱਲੀਆਂ ਜਾਣਕਾਰੀਆਂ ਮਿਲਿਆਂ। ਹਰ ਵੇਲੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਅਸੀਂ ਆਪ ਹੀ ਸੈਰ ਕਰ ਰਹੇ ਸੀ। ਸਿੱਕਮ ਵਿੱਚ ਛੋਟੀ ਇਲਾਇਚੀ ਦੀ ਵੀ ਪੈਦਾਵਾਰ ਹੁੰਦੀ ਹੈ, ਹੋਰ ਵੀ ਚੰਗਾ ਹੁੰਦਾ ਜੇ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ।
    ਸਫਰ ਦੀ ਥਕਾਵਟ ਲਾਹੁਣ ਤੋਂ ਬਾਅਦ ਸਫਰ ਦੇ ਉਹ ਤਜ਼ਰਬੇ ਵੀ ਦੱਸੋ ਜੋ ਵਲੌਗ ਵਿੱਚ ਸ਼ਾਮਿਲ ਨਹੀਂ ਕੀਤੇ ਜਾ ਸਕੇ। ਧੰਨਵਾਦ। ਜੁਗ ਜੁਗ ਜੀਓ।

  • @jaspreetsinghartandcraft1563
    @jaspreetsinghartandcraft1563 2 роки тому

    ਬਹੁਤ ਸੋਹਣੇ plants ਦਿਖਾਏ ਨੇ ਵੀਰ. ਮੈਨੂੰ ਵੀ ਪਲਾਟ ਦਾ ਬਹੁਤ ਸ਼ੋਕ ਹੈ. ਮੈਂ ਵੀ UA-cam ਤੇ ਆਪਣੇ ਪਲਾਂਟਸ ਦੇ ਵਲੋਗ ਪਾਉਂਦਾ ਰਹਿੰਦਾ cuctus ਵਗੈਰਾ ਦਾ ਬਹੁਤ ਸ਼ੋਂਕ ਹੈ. ਤੁਹਾਨੂੰ ਜਾਣਕਾਰੀ ਵੀ ਬਹੁਤ ਆਂ ਤੇ ਗੱਲਾਂ ਬਾਤਾਂ ਵੀ ਵਧੀਆ ਕਰਦੇ ਹੋ

  • @MANJEETSINGH-nz1qh
    @MANJEETSINGH-nz1qh 2 роки тому

    ਬਹੁਤ ਵਧੀਆ ਰਿਹਾ ਸਫ਼ਰ ਵੀਰੇ

  • @sandhugjatt
    @sandhugjatt 2 роки тому

    ਬਹੁਤ ਵਧੀਆ ਰਿਹਾ ਸਫ਼ਰ ਬਾਬੇ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ

  • @jugindersingh4910
    @jugindersingh4910 2 роки тому +2

    ਦੋਨਾ ਵੀਰਾ ਨੂੰ ਦਿੱਲੀ ਤੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ

  • @bawabrar2382
    @bawabrar2382 2 роки тому

    ਜਿਉਦੇ ਰਹੋ ਬਾਈ ਜੀ

  • @manjitmanjitsingh5809
    @manjitmanjitsingh5809 2 роки тому

    22 ਜੀ ਸਤਿ ਸ੍ਰੀ ਆਕਾਲ ਡਰਾਇਵਰ ਮਹਿਕਮਾ ਅੰਮ੍ਰਿਤਸਰ

  • @Abhisheksharma-ti5oz
    @Abhisheksharma-ti5oz 2 роки тому

    Very nice blog brother you give lot of information

  • @iammanjinder8955
    @iammanjinder8955 2 роки тому

    NYC veer ji bhut vadia video c

  • @HarjinderSingh-ji6ci
    @HarjinderSingh-ji6ci 2 роки тому

    Beautiful video beta ji I m Harjinder Singh Stockholm Sweden

  • @GurmeetSingh-rt6or
    @GurmeetSingh-rt6or 2 роки тому +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ

  • @gurpreetgurpreet9071
    @gurpreetgurpreet9071 2 роки тому

    ਬਾਈ ਜੀ ਕੀ ਹਾਲ ਹੈ ਸਸਰੀ ਕਾਲ ਜੀ ਮੈਂ ਕੋਟਕਪੂਰਾ ਤੋਂ ਹਾ ਗੁਰਪ੍ਰੀਤ ਸਿੰਘ ਮੈਨੂੰ ਤੁਹਾਡੇ ਬਲੋਗ ਬਹੁਤ ਹੀ ਵਧੀਆ ਲੱਗਦੇ ਸਨ ਵਿਹੂ ਗੁਰੂ ਜੀ ਮੇਹਰ ਕਰੇ

  • @parminderkaur3523
    @parminderkaur3523 2 роки тому

    ਬਹੁਤ ਬਹੁਤ ਧੰਨਵਾਦ ਐਨੀਆਂ ਸੋਹਣੀਆਂ ਥਾਵਾਂ ਚਿਖਾਉਣ ਲਈ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @sukhbeergholia
    @sukhbeergholia 2 роки тому

    Bahut vadiya safar riha bro

  • @dhanday9043
    @dhanday9043 2 роки тому +1

    ਮਾੜੀ ਕੀਤੀ ਅੰਮ੍ਰਿਤ ਵੀਰ ਅਸੀਂ ਤੇ ਹੋਰ ਵੀਡਿਓ ਵੇਖਣ ਦੀ ਤਿਆਰੀ ਕਰੀ ਬੈਠੇ ਸੀ

  • @surindersinghbajwa5735
    @surindersinghbajwa5735 2 роки тому +1

    Satnam waheguru ji

  • @BalwinderSingh-zp1oy
    @BalwinderSingh-zp1oy 2 роки тому

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਤੁਹਾਨੂੰ✌🏻💪🏻

  • @kuldeepsidhu981
    @kuldeepsidhu981 2 роки тому

    ਘੁੱਦੇ ਵੀਰ ਮੇਰੇ ਘਰ ਵੀ ਆਹ ਕੈਕਟਸ ਆ 20ਸਾਲ ਤੋਂ ਵੀ ਪੁਰਾਣਾ ਉਹਨੂੰ ਸਾਲ ਵਿੱਚ ਇਕ ਵਾਰ ਸਿਰਫ ਇੱਕ ਦਿਨ ਲਈ ਹੀ ਫੁੱਲ ਨਿੱਕਲਦਾ ਚਿੱਟੇ ਰੰਗ ਦਾ ਹੁੰਦਾ ਹੈ ਬਹੁਤ ਸੋਹਣਾ ਲੱਗਦਾ

  • @simarjitsinghmalhi1578
    @simarjitsinghmalhi1578 2 роки тому

    🙏 ਜਲੰਧਰ ਤੋਂ ✌

  • @gursharankaur1417
    @gursharankaur1417 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅੰਮ੍ਰਿਤਪਾਲ ਸਿੰਘ ਵੀਰੇ।ਅਸੀਂ ਤੁਹਾਡੇ ਵਲੋਗ ਬੜੇ ਪਿਆਰ ਨਾਲ ਵੇਖਦੇ ਹਾਂ। ਤੁਹਾਡੀ ਸੋਚ ਵੀ ਸਾਨੂੰ ਪਸੰਦ ਆ। ਪਰ ਅੱਜ ਦੇਵ ਭਾਜੀ ਦੇ vlog ਦੇਖਿਆ ਤੁਸੀ ਬਿਨਾਂ ਕੇਸ ਕੱਜੇ ਪਰਸ਼ਾਦਾ ਸ਼ਕ ਰਹੇ ਸੀ ਏਹ ਨਹੀਂ ਸਾਨੂੰ ਚੰਗਾ ਲੱਗਾ। ਮੈਨੂੰ ਆਸ ਆ ਤੁੱਸੀ ਇਸ ਤੇ ਗੌਰ ਕਰੋਗੇ। ਧੰਨਵਾਦ

  • @rajindersinghjgoraya3793
    @rajindersinghjgoraya3793 2 роки тому

    ਬਹੁਤ ਵਧੀਅਾ ਲੱਗਿਅਾ ਸਫਰ.
    ਚੱਲੋ ਮਿਲੋ ਬੱਚਿਅਾ ਨੂੰ .

  • @jarnailsingh812
    @jarnailsingh812 2 роки тому

    ਤੁਹਾਡੀ ਤਾਕਤ ਤੇ ਮਸਲ ਕਿਦਾ ਕੰਮ ਕਰਨ ਗੇ , ਤੁਸੀਂ ਕਦੇ ਸੋਚਿਆ ਵੀ ਨਹੀਂ ਹੌਟਾ , ਤੁਹਾਡੀ ਚਮੜੀ ਵੀ ਸਿਹਤਮੰਦ ਟਾਈਟ ਵੀ ਰਹੇ ਗੀ ਕਦੇ ਵੀ ਜ਼ਿਦਗੀ ਚ ਦਿਲ ( Heart'❤️) ਦੀ ਦੀਕਤ ਵੀ ਨਹੀਂ ਆਏ ਗੀ

  • @santokhpurtimes1126
    @santokhpurtimes1126 2 роки тому

    Bauth vadiya jankari states de bare bauth tartib nl te payar nl.
    All blogs is very good and tnx both of u

  • @harpritmann1320
    @harpritmann1320 2 роки тому

    ਬਹੁਤ ਵਧਾਈਆ ਜੀ

  • @luckygoyal1670
    @luckygoyal1670 2 роки тому

    Bhut vdia veer ji tuhada har ik blog bina skip kre dekhde a Nice jodi bhai ji khush rho

  • @KuldeepSingh-jx6ng
    @KuldeepSingh-jx6ng 2 роки тому

    ਬਹੁਤ ਬਹੁਤ ਬਹੁਤ ਵਧੀਆ।।

  • @khushk7953
    @khushk7953 2 роки тому +2

    It’s amazing place. Thanks for showing nice place

  • @pammasingh1764
    @pammasingh1764 2 роки тому

    very good morning veer je Abh khubsurat humsafer

  • @deepbrar6294
    @deepbrar6294 2 роки тому

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

  • @singhkanpur1
    @singhkanpur1 2 роки тому +4

    ਭਾਈ ਵੀਰੋ ਸੱਤ ਸ਼੍ਰੀ ਅਕਾਲ... Vedio end ਤੱਕ ਵੇਖ ਕੇ ਪਤਾ ਲੱਗਾ ਏਹ vlog ਤੁਸੀਂ siligudi ਤੋਂ ਸ਼ੁਰੂ ਕੀਤਾ ਸੀ ਤੇ ਅੱਜ siligudi ਸਮਾਪਤੀ ਕੀਤੀ ਵਾਹਿਗੁਰੂ ਜੀ ਦਾ ਸ਼ੁਕਰ ਤੁਹਾਡਾ ਏਹ pahadan ਦਾ ਬਿਖ ਮ ਸਫਰ ਪੂਰਾ ਹੋਇਆ... ਤੁਹਾਡੇ ਅਗਲੇ vlog ਦਾ ਇੰਤਜ਼ਾਰ ਰਹੇਗਾ... Best wishes ਐਂਡ ਰੱਬ ਰਾਖਾ.

  • @AppleArcadeGames
    @AppleArcadeGames 2 роки тому +2

    ਬਾਈ ਕੁੰਚਨਜੰਗਾ ਪਹਾੜ ਬੇਸ ਕੈਂਪ ਤਾਂ ਜਾ ਆਉਂਦੇ

  • @rajbindersingh8237
    @rajbindersingh8237 2 роки тому

    ਬਾਈ ਜੀ ਤੁਹਾਡੀਆਂ ਗੱਲਾਂ ਗ੍ਰੇਟ ਪੂਰੀ ਮਾਲਵੇ ਦੀ ਬੱਲੇ ਬੱਲੇ

  • @bhikhiwindwale8956
    @bhikhiwindwale8956 2 роки тому

    ਬਹੁਤ ਵਧੀਆ ਜੀ

  • @parvezkhan2422
    @parvezkhan2422 2 роки тому

    ❤️❤️ bai ji boht vadiya sanu eda hi lageya jime asi hi gumke aaye ha ❤️💯

  • @jagdishmann5717
    @jagdishmann5717 2 роки тому

    ਵਾਹਿਗੁਰੂ ਮੇਹਰ ਕਰੇ ਭਰਾਵਾਂ ਤੇ

  • @143palwinder
    @143palwinder 2 роки тому

    ਧੰਨਵਾਦ ਵੀਰ

  • @FatehSidhu3876
    @FatehSidhu3876 2 роки тому

    Ghaint gallbaat aaaaa Bai g Parmatma tandrustia bakshe kamjabia bakshe sda chardi kla ch rakhe veera nu

  • @damanpreet223
    @damanpreet223 2 роки тому +2

    ਗੁਡ ਮੋਰਨਿੰਗ ਵੀਰ ਜੀ 🌹 🌹

  • @balvisingh14
    @balvisingh14 2 роки тому

    congratulate for done a nice beautiful journey

  • @Harpreet_Singh885
    @Harpreet_Singh885 2 роки тому

    ਬਹੁਤ ਵਧੀਆ ਸਫ਼ਰ ਅੱਜ ਦਾ

  • @rajwant04
    @rajwant04 2 роки тому

    Bahut vadhia, shabash chotay vir! Jionday vasday Raho! 🙏🏼

  • @MohinderSingh-y4g
    @MohinderSingh-y4g 2 місяці тому

    ਸਿੱਲੀਗੁੜੀ
    ਗੁਰਦੁਆਰਾ ਸਾਹਿਬ

  • @jagsirgill1285
    @jagsirgill1285 2 роки тому

    Bahut vadiya

  • @rekeshkumar626
    @rekeshkumar626 2 роки тому

    Very good nice blog 👍👍👍

  • @asifmehlu7283
    @asifmehlu7283 2 роки тому +2

    Sardar ghudda sing g when next tour we will wait say my slam to Dev sing ok bye

  • @GagandeepSingh-ul9qw
    @GagandeepSingh-ul9qw 2 роки тому +1

    Very nice 👍 bai g welcome home 🏘️🏡 waheguru chardikalla rakhan g dono baian nu 👍😃

  • @rajpal0609
    @rajpal0609 2 роки тому

    ਬਹੁਤ ਵਧੀਆ ਕੰਮ ਬਾਈ....ਇੱਕ ਸਲਾਹ ਬਾਈ ਜੀ ਪੰਜਾਬੀ ਨਾਲ ਇੰਗਲਿਸ਼ ਵਿੱਚ ਵੀ ਟਾਈਟਲ ਪਾਇਆ ਕਰੋ ਵੀਡਿਓ ਦਾ ਏਦਾਂ ਸਰਚ ਵਿੱਚ ਲੱਭਣ ਵਾਲਿਆਂ ਤੱਕ ਵੀ ਪਹੁੰਚ ਹੋ ਜਾਊਗੀ ਜਿਹੜੇ ਪੰਜਾਬੀ ਨਹੀਂ ਲਿਖ ਸਕਦੇ...