Sikander Mari Mustafa | Kabaddi Raider | Interview | Pardeep Taina | Kabaddi365
Вставка
- Опубліковано 9 жов 2020
- Join this channel to get access to perks: bit.ly/3B5oHSA
Sikander Mari Mustafa | Kabaddi Raider | Interview | Pardeep Taina | Kabaddi365
👉Don't Forget to Like, Comment, Share and Subscribe to Kabaddi365.com UA-cam Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f - Спорт
ਮੈਨੂੰ ਮਾਣ ਤੇ ਮੇਰੇ ਪਿੰਡ ਮਾੜੀ ਮੁਸਤਫ਼ਾ ਨੂੰ ਪੂਰਾ ਮਾਨ ਬਾਈ ਸਿਕੰਦਰ ਦੀ ਖੇਡ ਤੇ ਜਿਨਾ ਤਕੜਾ ਪਲੇਅਰ ਆ ਆ ਉਹਨਾਂ ਹੀ ਵਧੀਆ ਇਨਸਾਨ ਆ ❤️
Vdya player a saraabe dekha c 22 nu best c
Qq1qql
Qq
ਚਲੋ ਕਦੇ ਮਿਲੇ ਤਾਂ ਨਹੀਂ ਬਾਈ ਦੇ ਚਿਹਰੇ ਤੋਂ ਹੀ ਲੱਗਦਾ ਏ ਕੇ ਖੁਸਦਿਲ ਇਨਸਾਨ ਏਂ.ਪਰਮਾਤਮਾ ਮਿਹਰ ਕਰੇ ਵੀਰ ਤੇਸ਼
ਬਹੁਤ ਵਧੀਆ ਪਲੇਅਰ ਸ਼ਿੰਕਦਰ ਮਾੜੀ ਵਾਲਾ ਬਹੁਤ ਟਾਈਮ ਤੋ ਜਾਣਦੇ ਆ
ਸਿਕੰਦਰ ਨਿੱਕਾ ਵੀਰ ਬਹੁਤ ਵਧੀਆ ਖਿਡਾਰੀ ਹੈ, ਬਹੁਤ ਹੀ ਸਾਊ ਤੇ ਨਿਮਰਤਾ ਵਾਲਾ ਖਿਡਾਰੀ ਹੈ, God bless you, ਵਾਹਿਗੁਰੂ ਜੀ ਸਾਰੇ ਖਿਡਾਰੀ ਵੀਰਾਂ ਚੜ੍ਹਦੀ ਕਲਾ ਬਖਸ਼ੇ 🙏🙏!!
ਬਹੁਤ ਵੱਦਿਆ ਰੇਡਰ ਵੀਰ । ਦਾ ਸੁਬਾਅ ਬਹੁਤ ਵੱਦਿਆ💯💯👌👌👌💪💪💪
ਬਹੁਤ ਵਧੀਆ ਖਿਡਾਰੀ ਆ ਸਿਕੰਦਰ ਬਾਈ।ਸਿਕੰਦਰ ਜਿਆਦਾਤਰ ਆਪਣੇ ਏਰੀਏ ਚ ਹੀ ਖੇਡਦਾ ਰਿਹਾ ਤੇ ਲਗਭਗ ਸਾਰੇ ਮੋਟਰਸਾਇਕਲ ਵੀ ਪਿੰਡ ਵਾਰ ਚ ਹੀ ਜਿੱਤੇ ਆ।ਜਦੋਂ ਪੀਕ ਤੇ ਸੀ ਉਦੋਂ ਲਾਇਵ ਵਾਲਾ ਸ਼ਿਸਟਮ ਵੀ ਘੱਟ ਸੀ ਜਿਸ ਕਾਰਨ ਓਹਨੀ ਚਰਚਾ ਨਹੀਂ ਹੋਈ।ਹੁਣ ਤਾਂ ਪਲੇਅਰ ਇੱਕ ਸੀਜਨ ਖੇਡ ਕੇ ਹੀ ਸੁਰਖੀਆਂ ਵਿੱਚ ਆ ਜਾਂਦਾ
Rigt
Player sare hi bhot vdia bai sikander dian gllan dsdia v vdiaa insaan aa
ਬਹੁਤ ਵਧੀਆ ਪਲੇਅਰ ਆ ਸ਼ਿਕੰਦਰ
ਨਰਮ ਸੁਭਾਅ ਜੱਟ ਦਾ
ਦੁਬਾਰੇ ਵਾਪਸੀ ਕੀਤੀ ਆ ਜੱਟ ਨੇ
ਵਾਹਿਗੁਰੂ ਮੇਹਰ ਕਰੇ
ਚੜਦੀਕਲਾ ਵਿਚ ਰੱਖੇ
Sikander is very good,keep working hard my boy.👌👌👌
bhut wadhiya down to earth banda sikandar... God bless you bro.
22ਸੀਰੇ ਪਿੱਥੋ ਦਾ ਇਟਵਿਉ ਲਉ ਬਹੁਤ ਵਧੀਆ ਇਨਸਾਨ ਤੇ ਨਮੇ ਖਿਡਾਰੀ ਆ ਨੂੰ ਚੰਗੀ ਸੇਦ ਮਿਲਉ
Right verr
ਸਿਕੰਦਰ ਤਾ ਸਿਕੰਦਰ ਆ
ਬਹੁਤ ਵਧੀਆ ਰੇਡਰ ਹੈ ਸਿਕੰਦਰ ਮਾੜੀ
ਸਿਕੰਦਰ ਤਾਂ ਸਿਕੰਦਰ ਹੀ ਹੈ 💪💪💪💪💪
Best interview aaj tak de 👌👌❤
Hello ji sacha Banda te saaf dil da ensan aa bro love you
Siraa raider a binaa jorr laye dimag nll hi a jndA ♥️
Ghaint player aw 22 sira bnda waheguru chrdi kla ch rkhe 22 nu
Very nice pardeep. I love the way how you get so emotional with all the players. Respect bruv.👌👌👌👌
Bhut naram subha da player sikandar … dekhya main bhut khed da miss krde aa bai teri game nu … saaf game … great player
Siraa veer
👌👌👌👌👌👌👌👌
ਸਿੰਕਦਰ ਬਾਈ ਜੀ ਬਹੁਤ ਵਧੀਆ ਬੰਦਾ ਤੇ ਰੇਡਰ ਵੀ ਬਹੁਤ ਬਹੁਤ ਤਕੜਾ
Sirra bnda
Bahut vadia interview,, vadia insaan aa Sikander..
My all time best jorri. Gurjeet toot and Makhan saidoke. Keh k raid jaffe hunday c(in 2009). Kabbadi zindabaad.👌👌👍👍🙏🙏
Dekho 22 Time Time Di Ghall Aa. Pr Ek Ghall Aa Purana Time Yaad Bahut Aada. Jad Be Ghalla Tor Pede Aa Ne ❤🙏✌👍🏻💪
bhut ghaint player sikhandar mari
Love you sikander paji
ਬਾਈ ਜੀ ਤੁਸੀਂ ਬਾਗੀ ਪਰਮਜੀਤਪੁਰਾ ਨਾਲ ਮੁਲਾਕਾਤ ਕਰੋ ਜੀ
God bless you bai ji 🥰🥰🥰
ਬਹੁਤ vadia player ਆ ਸਿਕੰਦਰ
ਸਿਕੰਦਰ ਮਾੜੀ ਵਰਗਾ ਰੇਡਰ ਵੀ ਸ਼ਾਇਦ ਹੀ ਕੋਈ ਬਣੇ
R
Shi gal aa bai
Sahi gall veer ji but vadiya insan
Waheguru mehar rakhe
🙏🙏🙏🙏🙏
ਹਾਂ ਸਹਿਮਤ ਬਾਈ
Best interview
Siraaa Bai g Tera nature pardeep g GBU Bai g
Siraaa 22
Thanks kabaddi 365
vhut takda te syana raider aa sikander te vhut ghaint person god bless u bro
Labbi kive aw
PRAA TU 49 MOTOR CYCLE JITE NE FORD JITYA CARA JITYA NE....TU CANDA NU DAFA KR..MEHNT KR HOR...OV PLAYER HEN NE JERE CANADA KHED V 10 MOTOR CYCLE NH JIT SAKE.....LOVE YOU PRAA❤️❤️❤️❤️FROM PAKISTan
Bilkul Sahi keha ik player Sade area da motorcycle ta door kde vaise kise cup te best ne niklea c oh player Australia gya
Right bro
Sikander 👌❤️
Bhot ghant Banda 👌❤️❤️
Dhanwaad bai pardeep bai tuci sun lyi bai de interview krli
ਬਹੁਤ ਵਧੀਆ ਪਲੇਅਰ ਸੀ ਸਾਡਾ ਵੀਰ ਇਸ ਬਾਈ ਨੇ ਜਿਆਦਾ ਸਿੱਟੇ ਨਹੀ ਮਾਰੇ ਕਿਸੇ ਦੇ ਤਾ ਨਾਮ ਘੱਟ ਆਇਆ ਬਾਈ ਦਾ
Hahaha
Siraaaa banda 22
Sandeep Doda di interview kro...
Thank u bai
Bhot wadia interview lagi .!!
Sikandar rabb teinu hor khushiyaan deve bai.!!
Thnx
Serra pitho da interview Karo y
ਬਾਈ ਜਗਪਾਲ ਧੌਲੇ ਦੀ ਇੰਟਵਿਊ ਕਰੋ
Sirra player a y sikander te insan v bhut bdia
Shikander 22 good bohat nice insan ho tusi 💪
Nice player waheguru Ji kirpa kare
Kabutarbaji da shonk 🥰😍🤩sadi party da banda
Gurpreet jangiana 22 bahut vadyia insaan a sikander y kehna vadyia insaan aa bahut sohnia gll aa kitia a
Top da player
bhut vadiya lgi gal bat
Siraaa palyer
Nice person nd good player maadi wala sikander
Bhut vdiya lggea veer nu sunke
ਬਹੁਤ ਵਧਿਆ ਇਨਸ਼ਾਨ ਆ ਵੀਰ
Ghaint bnda👌
Bahut vadhiya player te insaan a veer, natural player a
siraaa plyaer vdia bnda poora
Siraaa player
Sikander good player keep it up god bless u 🙏🙏🙏🙏
Thnx
Good plyr Wmk 👍
yar ye interview lene wala bnda kmal hai..Kitna khusshakl hai..
Bhut wari bai keha bai player bhut vadda tu bai vadde level te bai actiona naal khed bai
👌👌👌❤❤❤💯
🔥🔥🔥🔥
Ghaint player aa,, wadia nature aa veer da
Ghaint plyer sakander
Siraaaa
Sandeep doda di intarviwu
Y ekam hathur di interview karo ji ja y baggi di interview kro ji
ਵਧੀਆ ਬਾਈ ਇਹ ਸਿੰਕਦਰ ਮਾੜੀ👍👍
Sirra banda Sikander
Gaint aa sikander bro
Ghaint bro 👍🏻
Sandeep doda di interview veer ji kdo kroge🙋
Siraaaa raider a sikhander
Inderjeet Kalsian di interview luo vir jaldi
Love you 22
khad bhut vadia ver de de
Sikander y sirra reader
Sikander bhut pyara ja insaan aa mera veer
Nyc bhra
Sirra interview aa bhai
sikander yi sirraaa
Nice bnda y skinder
Pehliyan ch bhut att karvayii aa jatt ne...
sirrraa bnda sikander
Y seera pitho da ve interview karo
Good luck bro g
👌👌❤👍
Sikander mari sirra banda
Y sirra banda
Sirra plyear a vadia insaan a shikndar
👌😘
Sira rader skndir