ਗਹਿਣੇ ਵਾਲੀ ਜਮੀਨ ਦੀ ਗਿਰਦਾਵਰੀ ਕਿਵੇਂ ਬਦਲਦੀ ਹੈ| Land Record Information| khewat No |

Поділитися
Вставка
  • Опубліковано 25 сер 2024
  • ਗਹਿਣੇ ਵਾਲੀ ਜਮੀਨ ਦੀ ਗਿਰਦਾਵਰੀ ਕਿਵੇਂ ਬਦਲਦੀ ਹੈ| Land Record Information| khewat No | @PunjabDeHeere1
    Your Query:-
    #punjabdeheere1
    #punjablandrecord
    #landrecord
    ਸਾਰੇ ਆਪਣੇ ਸਵਾਲ ਦੱਸੋ ਜਿਵੇਂ ਕਿ ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: • ਫ਼ਰਦ, ਲਾਲ ਲਕੀਰ, ਜਮਾਂਬੰ...
    Punjab land record kaise dekhein
    Khasra khatauni kaise nikale
    jamanbandi online
    jamanbandi
    Punjab land record

КОМЕНТАРІ • 73

  • @PunjabDeHeere1
    @PunjabDeHeere1  3 місяці тому

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @ParkashSingh-yu7ct
    @ParkashSingh-yu7ct 36 хвилин тому +1

    ਹਾਜੀ ਮੇਰੈ ਪਿੰਡ ਦੀ ਮੁਸ਼ਤਰਕਾ ਮਾਲਕਾਨ ਹਸਬ ਰਸਦ ਰਕਬਾ ਖੇਵਟ ਦੀ ਜ਼ਮੀਨ ਨੂੰ ਮੁਰੱਬੇ ਬੰਦੀ ਸਮੇਂ ਕਾਸ਼ਤ ਮਕਬੁਜਾ ਮਾਲਕਾਨ ਜਾਨੀ ਕੇ ਬੱਚਤ ਲੇਂਡ ਹੈ 26/01/1950 ਤੋ ਪਹਿਲਾਂ ਦੀ ਕਾਸ਼ਤ ਸਾਡੇ ਬਜ਼ੁਰਗਾਂ ਤੋ ਹੁਣ ਤੱਕ ਦੀ ਸਾਡੀ ਹੈ ਪੰਚਾਇਤ ਕੇਸ ਜੇਡੀ ਦੀ ਅਦਾਲਤ ਵਿੱਚ ਹਾਰ ਚੁੱਕੀ ਹੈ ਹੁਣ ਪੰਚਾਇਤ ਹਾਈ ਕੋਰਟ ਚੰਡੀਗੜ੍ਹ ਅਪੀਲ ਕਰ ਚੁੱਕੀ ਹੈ ਕਿ ਹੁਣ ਜ਼ਮੀਨ ਪੰਚਾਇਤ ਵਿੱਚ ਵੇਸਟ ਕਰੁਗੀ ਕੇ ਨਹੀ

  • @sukudevsingh5065
    @sukudevsingh5065 Місяць тому

    Good g

  • @PargatSingh-v2f
    @PargatSingh-v2f 2 дні тому

    ਜਮੀਨ ਦੀ ਮਿਨਤੀ ਕਿਸੇ ਕਰਵਾਉਣੀ ਹੋਵੇ ਮੈਂ ਕਰ ਸਕਦਾ ਹਾਂ ਫੌਨ ਨੰਬਰ ੯੫੩੦੯੭੩੪੪੩

  • @DCMBARNALA
    @DCMBARNALA Місяць тому

    Y ਜੀ
    ਡੇਰਾ ਲੈਂਡ ਦੇ ਵਿਚ ਇਕ ਮਹੰਤ ਹੈ। ਜੋ ਕਿ ਬਾਕੀ ਬਲੱਡ ਰਿਲੇਸ਼ਨ ਵਾਲੇ ਕਾਸ਼ਤਕਾਰ ਹਨ 1975 ਤੋ ਗਰਮਰੂਸੀ ਹਨ।o ਕਿ ਕਰਨ land ਨਾਮ ਹੋਵੇ।
    ਇਕ video payo dera land te

  • @dilbaghsingh6589
    @dilbaghsingh6589 2 місяці тому

    ਸਾਂਝੀ ਜਮੀਨ ਦੀਤਕਸੀਮਨਹੀ ਹੌਈ।
    ਇਕਹਿਸੇਦਾਰ ਨੇਕੁਝਹਿਸਾਜਮੀਨਵੇਚਦਿਤੀ।
    ਦੂਜੇਹਿਸੇਦਾਰਨੇਅਦਾਲਤਤੋਸਟੇਲੈਲਿਆ।
    ਪਰਅਦਾਲਤਨੇਖਰੀਦਣਵਾਲੇਦੇਹੰਕਵਿਚ।
    ਪਰਮਾਨੇਟਸਟੇਕਰਦੀਆ।116/117ਦੀਕਾਰਵਾਈਨਹੀਹੌਈਸੀ।

  • @balwantsinghsidhu1650
    @balwantsinghsidhu1650 3 місяці тому

    God bless you.

  • @kiranbala2807
    @kiranbala2807 3 місяці тому

    Very nice video

  • @kawalpreet4665
    @kawalpreet4665 2 місяці тому

    Sir mother de naam kothi hia putt da kabja aa kive shadwa sakde aa

  • @maluksingh4165
    @maluksingh4165 3 місяці тому +1

    ਵੀਰ ਜੀ ਚਾਰ ਸਾਲ ਪਹਿਲਾਂ ਰਜਿਸਟਰੀ ਕਰਵਾਈ ਸੀ। ਪਟਵਾਰੀ ਸਾਡੀ ਗੱਲ ਨਹੀਂ ਸੁਣਦਾ। ਤਹਿਸੀਲਦਾਰ ਕੋਲੋਂ ਵੀ ਪੇਪਰ ਮਾਰਕ ਕਰਵਾਏ ਸਨ। ਮੈਂ ਪਟਵਾਰੀ ਤੇ ਕਿਸ ਤਰ੍ਹਾਂ ਕਾਨੂੰਨੀ ਕਾਰਵਾਈ ਕਰਵਾ ਸਕਦਾ ਹਾਂ। ਮੈਂ ਬਹੁਤ ਪ੍ਰੇਸ਼ਾਨ ਹਾਂ। ਜਵਾਬ ਜਰੂਰ ਦੇਣਾ ਜੀ

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @NABHAJOBALERT
    @NABHAJOBALERT 3 місяці тому

    😇

  • @BhupinderSinghBadesha
    @BhupinderSinghBadesha 3 місяці тому

    ❤❤

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @dayasingh1899
    @dayasingh1899 3 місяці тому

    ❤❤❤

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @rajdeepsingh5307
    @rajdeepsingh5307 3 місяці тому

    ਗ਼ੈਰ ਮਾਰੂਸੀ ਜ਼ਮੀਨ ਦਾ ਮਾਲਕ ਜੇਕਰ ਪੰਜਾਬ ਸਰਕਾਰ ਨੂੰ ਬਣਾ ਦਿੰਦੀ ਹੈ ਤੇ ਉਹ ਵਿਅਕਤੀ ਕਿੰਨੇ ਸਾਲ ਬਾਅਦ ਵੇਚ ਸਕਦਾ ਹੈ

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @mandeepsingh-de8hl
    @mandeepsingh-de8hl 3 місяці тому

    ਮਾਲਕੀ ਸਾਮਲਾਤ ਦੇਹ ਹੈ ਅਤੇ ਜਮਾਬੰਦੀ ਦੇ ਖਾਨਾ ਕਾਸ਼ਤ ਵਿੱਚ ਸੁਰਜੀਤ ਪੁੱਤਰ ਜੋਗਿੰਦਰ ਅਲਾਟੀ ਲਿਖਿਆ ਹੈ ਪਰ ਅਲਾਟਮੈਂਟ ਦੇ ਕੋਈ ਆਰਡਰ ਨਹੀ ਹੋਏ ਹਨ ਅਤੇ ਨਾ ਹੀ ਉਹਨਾਂ ਵਿਆਕਤੀਆ ਕੋਲ ਕੋਈ ਆਡਰ ਹਨ ਹੁਣ ਮਾਲਕ ਕੋਣ ਹੋਵੇਗਾ ਜੀ

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @gill-punjab
    @gill-punjab 3 місяці тому +1

    ਮੇਰੀ ਜ਼ਮੀਨ ਦੀ ਸੰਨਦ ਤਕਸੀਮ ਦਾ ਫੈਸਲਾ ਮਿਤੀ 7-12-2018 ਨੂੰ ਹੋ ਗਿਆ ਸੀ ਪਰ ਪਟਵਾਰੀ ਕਹਿੰਦਾ ਕਿ ਤੇਰੀ ਜ਼ਮੀਨ ਦਾ ਇੰਤਕਾਲ ਦਰਜ ਨਹੀਂ ਹੋ ਸਕਦਾ ਕਿਉਂਕਿ ਤੇਰੀ ਜ਼ਮੀਨ ਦਾ ਇੰਤਕਾਲ ਟੈਕਸਟ ਐਟਰੀ ਵਿੱਚ ਹੋਣਾ ਏ,ਤੇ ਜਦੋ ਗੋਰਮਿੰਟ ਟੈਕਸਟ ਐਟਰੀ ਇੰਤਕਾਲ ਚਾਲੂ ਕਰਦੂ ਗੀ ਉਸ ਟਾਈਮ ਤੇਰੀ ਜ਼ਮੀਨ ਦਾ ਇੰਤਕਾਲ ਦਰਜ ਕਰ ਦਿਆ ਗੇ

    • @gill-punjab
      @gill-punjab 3 місяці тому +1

      ਧਿਆਨ ਦਿਓ ਜੀ

    • @PunjabDeHeere1
      @PunjabDeHeere1  3 місяці тому +1

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

    • @gill-punjab
      @gill-punjab 3 місяці тому +1

      @@PunjabDeHeere1 ਮੇਰੀ ਜ਼ਮੀਨ ਦੀ ਸੰਨਦ ਤਕਸੀਮ ਦਾ ਅੱਜ ਤੱਕ ਵੀ ਇੰਤਕਾਲ ਪਟਵਾਰੀ ਨੇ ਨਹੀ ਦਰਜ ਕੀਤਾ ਜੀ

    • @gill-punjab
      @gill-punjab 3 місяці тому +1

      @@PunjabDeHeere1 ਮੇਰੀ ਜ਼ਮੀਨ ਦੀ ਸੰਨਦ ਤਕਸੀਮ ਹੋਈ ਨੂੰ ਪਰ ਅੱਜ ਤੱਕ ਵੀ ਇੰਤਕਾਲ ਦਰਜ ਨਹੀਂ ਕੀਤਾ ਜੀ

  • @GurwinderSingh-lw1yn
    @GurwinderSingh-lw1yn 3 місяці тому

    ਬਾਈ ਜੀ ਸਾਡੀ ਦੋ ਕਿੱਲੇ ਜਮੀਨ ਸਾਡੇ ਆਪਣੇ ਲਾਣੇ ਵਿੱਚ 1800 ਰੁਪਏ ਵਿਚ ਫਰਦ ਚ ਪੁਰਾਣੀ ਗਹਿਣੇ ਬੋਲਦੀ ਆ
    ਪਰ ਉਸ ਜਮੀਨ ਤੇ ਕਬਜ਼ਾ sada ਤੇ ਉਸ ਜਮੀਨ ਨੂੰ ਗਹਿਣੇ ਤੋ ਅਪਣੇ ਨਾਮ ਫ਼ੱਕ ਕਿਵੇਂ ਕਰਵਾਈਏ ?

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @jai-hind82
    @jai-hind82 3 місяці тому

    1950ਤੋਂ ਪਹਿਲਾਂ ਤੋਂ ਖਾਨਾ ਮਾਲਕੀਅਤ:- ਦੌਲਤ ਸਰਕਾਰ ਮਦਾਰ/ਪਰੋਵਿੰਸ਼ਲ ਗੌਰਮਿੰਟ ਤੇ ਹੁਣ ਵਰਤਮਾਨ ਚ ਪੰਜਾਬ ਸਰਕਾਰ ਹੈ
    ਖਾਨਾ ਕਾਸ਼ਤਕਾਰ:-(ਜੋ ਪੁਰਾਣੇ ਸਮੇ ਵਿਚ ਖਾਨਾ ਅਹਵਾਲ ਹੋਇਆ ਕਰਦਾ ਸੀ) ਦੇ ਵਿਚ *ਮਕਬੂਜਾ ਦੇਹ ਬਾਸ਼ਿੰਦਗਾਨ * ਚੱਲਿਆ ਆ ਰਿਹਾ ਹੈ,,
    ਇਸ ਖੇਵਟ ਦੇ ਸੰਬਧਿਤ ਖਸਰਾ ਨੰਬਰਾ ਚ ਘਰ,ਸ਼ੜਕਾਂ,ਗਲੀਆਂ,ਹਸਪਤਾਲ, ਗਊਸ਼ਾਲਾ,ਮੰਦਿਰ ,ਅੱਡਾ ਵਗੈਰਾ ਹਨ,,
    ਘਰਾਂ ਦੀਆਂ ਰਜਿਸਟਰੀਆਂ ਪੁਰਾਣੇ ਸਮਿਆ ਤੋਂ ਹੋ ਰਹੀਆਂ ਹਨ,,?
    ਕੀ ਘਰ ਵਾਲੇ ਮਾਲਕ ਹਨ,,?

    • @PunjabDeHeere1
      @PunjabDeHeere1  3 місяці тому

      ua-cam.com/video/xauYk6SJR1I/v-deo.html

    • @PunjabDeHeere1
      @PunjabDeHeere1  3 місяці тому

      ਤੁਹਾਡੇ ਸਵਾਲ ਦਾ ਜਵਾਬ ਹੈ

    • @jai-hind82
      @jai-hind82 3 місяці тому

      @@PunjabDeHeere1 ਬਾਈ ਜੀ ਇਸ ਵੀਡੀਓ ਚ ਮੈਰੇ ਪ੍ਰਸ਼ਨ ਦਾ ਉਤਰ ਕਿੱਥੇ ਹੈ ਦੀ,,,?
      ਮੈ ਮੈਸੇਜ ਕਰਨ ਤੋਂ ਪਹਿਲਾਂ ਰੋਜ ਦੀ ਤਰਾ ਇਹ ਵੀਡੀਓ ਸੁਣੀ ਸੀ,,ਪਰ ਕਿਤੇ ਨਹੀ ਐ ਜੀ,,
      ਬਸ ਤੁਸੀ ਏਨੀ ਕੁ ਕਿਰਪਾਲਤਾ ਕਰੋ ਕਿ ਜੀ ਕਿ
      ,,ਖਾਨਾ ਕਾਸ਼ਤ ਵਿਚ 1950ਤੋਂ ਪਹਿਲਾਂ ਤੋਂ "ਮਕਬੂਜਾ ਬਾਸ਼ਿੰਦਗਾਨ-ਦੇਹ,, ਹੈ
      ਖਾਨਾ ਮਾਲਕੀ ਚ "ਪੰਜਾਬ ਸਰਕਾਰ,,ਹੈ
      ਕੀ ਜੋ ਘਰ ਦੁਕਾਨਾ ਹਨ ਕੀ ਓਹ ਮਾਲਕ ਹਨ,,?

  • @rajuaulakh7055
    @rajuaulakh7055 3 місяці тому

    ਸਾਂਝੀ ਖੇਵਟ ਵਿਚ ਖਾਤਾ ਵੱਖਰਾ ਕਰਵਾਉਣ ਲਈ ਜਿਹੜੇ ਖ਼ਾਨਾ ਕਾਸਤ ਕਾਰ ਵਿਚ ਮਾਲਕ ਹਨ ਓਨਾ ਦੀ ਸਹਿਮਤੀ ਜਰੂਰੀ ਹੈ ਕਿ ਨਹੀਂ ਕਿਓਂ ਕਿ ਉਹ ਪਹਿਲਾ ਮਖਸੂਸ ਨੰਬਰ ਤੇ ਮਾਲਕ ਹਨ

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @jaggarandhawa4423
    @jaggarandhawa4423 3 місяці тому

    ਬਾਈ ਜੀ ਅਸੀਂ ਪਹਿਲਾਂ ਵੀ ਸਵਾਲ ਪੁਛਿਆ ਸੀ ਕਿ ਇੱਕ ਕਿੱਲਾ ਕੲਈ ਵਾਰ ਦੋ ਚ ਤੇ ਕਈ ਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੁੰਦਾ ਹੈ ਇਸ ਦਾ ਕੀ ਕਾਰਨ ਹੁੰਦਾ ਹੈ।

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @amrsngg
    @amrsngg 3 місяці тому

    ਸਰ ਜੀ ਜੇ ਖਾਨਗੀ ਤਕਸੀਮ ਲਈ ਸਾਰੇ ਸਹਿਮਤ ਹੋ ਕੇ 2000 ਦੇ ਅਸ਼ਟਾਮ ਤੇ ਖਸਰਾ ਨੰ ਲਿਖਕੇ ਵੰਡ ਕਰ ਲਈ। ਇੰਤਕਾਲ ਤੋ ਪਹਿਲਾਂ ਕਿਸੇ ਇੱਕ ਦੀ ਮੋਤ ਹੋਣ ਕਰਕੇ ਰੁਕ ਗਿਆ ਵਾਰਸਾਂ ਦੇ ਆਪਸੀ ਰੌਲੇ ਕਰਕੇ। ਹੁਣ ਇਸ ਅਸ਼ਟਾਮ ਦੀ ਲਿਖਤ ਦੀ ਕੋਈ ਵੈਲਿਉ ਹੈ?

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @sukhgill4051
    @sukhgill4051 2 місяці тому

    Panchayi jameen da record kive online kad sakde aa khasra no. Kive pta laggu

    • @PunjabDeHeere1
      @PunjabDeHeere1  Місяць тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @deepbhullar5379
    @deepbhullar5379 3 місяці тому +1

    ਸਰ ਜੀ ਆਪਣਾ ਨੰਬਰ ਦਿਉ ਜੀ

  • @raghveergaddi-xk4ne
    @raghveergaddi-xk4ne 3 місяці тому

    ਗੈਰਮੁਮਕਿਨ ਵਾਦੀ ਕਾਸਤਕਾਰ ਵਿੱਚ ਸਾਡਾ ਨਾਂ ਹੈ ਕੀ ਅਸੀਂ ਉਹਦੀ ਰਜਿਸਟਰੀ ਕਰਵਾ ਸਕਦੇ ਹਾਂ

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @HARDEEPSINGH-dy9rg
    @HARDEEPSINGH-dy9rg 2 місяці тому

    Bila lagan bajava pishavar ke hunda es bara dasio z plz

  • @malkeetshah
    @malkeetshah 3 місяці тому

    ਖਸਰਾ no ਗਲਤ ਬਾਰੇ ਜਾਣਕਾਰੀ ਦੱਸੋ

  • @SandeepSingh-vk4zy
    @SandeepSingh-vk4zy 3 місяці тому

    Sade bajurga nu army wali jameen alout hoe c usda record kive pata kriye comment kar daso g

    • @PunjabDeHeere1
      @PunjabDeHeere1  3 місяці тому

      ਇਸ ਵੀਡੀਓ ਵਿੱਚ ਜੁਆਬ ਹੈ

  • @punjabautomobile7655
    @punjabautomobile7655 3 місяці тому

    Vir g jamabani vich kis khasra da kon malk a kase pata krye

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @rameshkumar-vw8in
    @rameshkumar-vw8in 2 місяці тому

    Sir ji aap se baat karni ha

    • @PunjabDeHeere1
      @PunjabDeHeere1  2 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @kewalkrishan494
    @kewalkrishan494 3 місяці тому

    Sir Gaer majuri cha pukhta ki hunda hai please tell me

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

    • @PunjabDeHeere1
      @PunjabDeHeere1  3 місяці тому

      Already video uploaded

  • @HardevSingh-od2cd
    @HardevSingh-od2cd 3 місяці тому

    Pata da time khatam ho chukahaha intkal phkh Lay paper kihray han jo patware no denay han

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @SarbjeetChaudhary-cx6xl
    @SarbjeetChaudhary-cx6xl 3 місяці тому

    ਸਰ ਮੇਰਾ ਸਵਾਲ ਵੀ ਪਤਾ ਕਰ ਦੋ

  • @GurdeepDhaliwal-ce2oj
    @GurdeepDhaliwal-ce2oj Місяць тому

    ਵੀਰ ਨੰਬਰ

    • @PunjabDeHeere1
      @PunjabDeHeere1  Місяць тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @gurnamkahlon.
    @gurnamkahlon. 3 місяці тому

    Cadastral Map di photo copy

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @balbirrandhawa4343
    @balbirrandhawa4343 3 місяці тому

    Tuhada contract no. Mil sakda

    • @PunjabDeHeere1
      @PunjabDeHeere1  3 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @hardeepmalhi8436
    @hardeepmalhi8436 2 місяці тому

    Paji plz contact number send karna

    • @PunjabDeHeere1
      @PunjabDeHeere1  2 місяці тому

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ua-cam.com/play/PLB_p17VNXntD2OJ4fiVqRQdf55OuSRM2U.html

  • @DCMBARNALA
    @DCMBARNALA Місяць тому

    Y ਜੀ
    ਡੇਰਾ ਲੈਂਡ ਦੇ ਵਿਚ ਇਕ ਮਹੰਤ ਹੈ। ਜੋ ਕਿ ਬਾਕੀ ਬਲੱਡ ਰਿਲੇਸ਼ਨ ਵਾਲੇ ਕਾਸ਼ਤਕਾਰ ਹਨ 1975 ਤੋ ਗਰਮਰੂਸੀ ਹਨ।o ਕਿ ਕਰਨ land ਨਾਮ ਹੋਵੇ।
    ਇਕ video payo dera land te

  • @DCMBARNALA
    @DCMBARNALA Місяць тому

    Y ਜੀ
    ਡੇਰਾ ਲੈਂਡ ਦੇ ਵਿਚ ਇਕ ਮਹੰਤ ਹੈ। ਜੋ ਕਿ ਬਾਕੀ ਬਲੱਡ ਰਿਲੇਸ਼ਨ ਵਾਲੇ ਕਾਸ਼ਤਕਾਰ ਹਨ 1975 ਤੋ ਗਰਮਰੂਸੀ ਹਨ।o ਕਿ ਕਰਨ land ਨਾਮ ਹੋਵੇ।
    ਇਕ video payo dera land te

    • @PunjabDeHeere1
      @PunjabDeHeere1  Місяць тому

      ਜਰੂਰ ਵੀਡੀਓ ਬਣਾਵਾਂਗੇ ਜੀ