Are Kabaddi big wigs being saved in Sandeep Nangal Ambian case ?Rupinder Kaur Sandhu Unplugged

Поділитися
Вставка
  • Опубліковано 27 сер 2022

КОМЕНТАРІ • 733

  • @bhullaroye
    @bhullaroye Рік тому +92

    ਦਿਲੋਂ ਦੁਆਵਾਂ ਨੇ ਪਰਿਵਾਰ ਨੂੰ ਤੇ ਧੰਨਵਾਦ ਰਿਤੇਸ਼ ਲੱਖੀ ਜੀ 🙏🙏
    #JusticeforSandeepNangalAmbian

    • @navisharma3469
      @navisharma3469 Рік тому +1

      ਇਸ
      ਬੀਬੀ ਨੂੰ ਕਦੇ ਇਨਸਾਫ ਨਹੀਂ ਹੋਇਆ ਮਿਲ ਸਕਦਾ

    • @jasnijjar74
      @jasnijjar74 Рік тому +1

      Insaff waheguru kary ga public dia nzra vho ta oh muh upper kr nhi skady jina ney sandeep shott karwia

  • @mankiratsinghbaidwan5039
    @mankiratsinghbaidwan5039 Рік тому +44

    ਅਸੀਂ ਤੁਹਾਡੇ ਨਾਲ ਹਾ ਭੈਣੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਡੀ ਭੈਣ ਅਤੇ ਸਾਰੇ ਪਰਿਵਾਰ ਨੂੰ

  • @onlykabaddilovers1511
    @onlykabaddilovers1511 Рік тому +58

    ਸੰਦੀਪ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਰਹੇਗਾ।ਸੂਰਮੇ ਮਰਦੇ ਨਹੀਂ ਹੁੰਦੇ ਸੂਰਮੇ ਅਮਰ ਹੋ ਜਾਂਦੇ ਨੇ।

  • @sukhdeepsingh-ku3fc
    @sukhdeepsingh-ku3fc Рік тому +80

    ਸ਼ੁਕਰੀਆ ਲੱਖੀ ਜੀ, ਸੰਦੀਪ 22 ਜੀ ਦਾ ਦੁੱਖ ਸਾਂਝਾ ਕਰਨ ਲਈ! ਸ਼ਰਮ ਆਉਣੀ ਚਾਹੀਦੀ ਏ ਪੰਜਾਬ ਪੁਲਿਸ ਨੂੰ !

  • @sherrypannu4698
    @sherrypannu4698 Рік тому +48

    You are real generalist Lakhi G. ਕੋਈ ਪੱਖਪਾਤ ਨੀ। ਕਿਸੇ ਦੇ ਹੱਕ ਜਾਂ ਵਿਰੋਧ ਚ ਨੀ। ਸੱਚੀ ਸੁੱਚੀ ਪੱਤਰਕਾਰੀ ਲਈ ਸਲੂਟ ਆ ਲੱਖੀ ਜੀ🙏🙏

  • @gurdhian2840
    @gurdhian2840 Рік тому +22

    ਰਤੇਸ਼ ਲੱਖੀ ਜੀ ਬਹੁਤ ਵਧੀਆ ਕੰਮ ਕਰਦੇ ਹੋ ਬਹੁਤ ਚੰਗੀ ਰਿਪੋਰਟ ਕਰਦੇ ਹੋ ਹਰ ਏਕ ਇਨਸਾਨ ਨਾਲ ਤੁਸੀ ਖੜਦੇ ਹੋ ਜੀ ਧੰਨਵਾਦ ਤੁਹਾਡਾ ਬਾਈ ਜੀ 🙏

  • @khanealaap3185
    @khanealaap3185 Рік тому +5

    ਬੇਨਤੀ ਆ ਪੰਜਾਬ ਸਰਕਾਰ ਨੂੰ ਤੇ ਪ੍ਰਸਾਸਨ ਨੂੰ ਸੰਦੀਪ ਬਾਈ ਦੇ ਕਾਤਲ ਨੂੰ ਤੇ ਜੇੜ੍ਹੇ ਇਹਦੇ ਪਿੱਸੇ ਨੇ ਓਹਨਾ ਨੂੰ ਸਖਤ ਸਜਾ ਦਿੱਤੀ ਜਾਵੇ 🙏

  • @tripplesttar9243
    @tripplesttar9243 Рік тому +119

    *ਕੋਈ ਇਨਸਾਫ ਨਹੀਂ ਮਿਲਣਾ ਪੰਜਾਬ ਵਿੱਚ .....ਲੱਖ ਲੱਖ ਦੀ ਲਾਹਨਤ ਪੰਜਾਬ ਦੇ ਪ੍ਰਸ਼ਾਸਨ ਦੇ*

    • @sukhdeepsingh-ku3fc
      @sukhdeepsingh-ku3fc Рік тому +7

      ਇਨਸਾਫ਼ ਤਾਂ ਮਿਲੂ ਜੇ north fed ਵਾਲੇ ਫੜੇ ਜਾਣ, ਵਿੱਚ 8-9 ਖ਼ਿਡਾਰੀ ਵੀ ਹੈਗੇ ਨੇ

    • @bittuchambal3008
      @bittuchambal3008 Рік тому +1

      Right ji👍👍👍👍

    • @shagangaming9499
      @shagangaming9499 Рік тому

      @@sukhdeepsingh-ku3fc khidari vi hege ne Sandeep de katal krn ch

    • @shagangaming9499
      @shagangaming9499 Рік тому

      @@sukhdeepsingh-ku3fc player kehre ne

    • @sharanjitsingh5418
      @sharanjitsingh5418 Рік тому +1

      Total 21 bnde aa

  • @paramjitsinghsangha5669
    @paramjitsinghsangha5669 Рік тому +61

    ਬੇਟਾ ਥੋੜਾ ਜਿਹਾ ਹੌਸਲਾ ਰੱਖੋ ਸਾਡੇ ਲੀਡਰ ਤੇ ਕੁਝ ਪੁਲੀਸ ਦੇ ਅਫਸਰ ਸਾਰਾ ਕੁਝ ਜਾਣਦੇ ਨੇ ਪਰ ਅਸਲ ਪੈਸੇ ਦੇ ਪੁੱਤ ਬਣੇ ਹੋਏ ਨੇ

  • @parmindersingh962
    @parmindersingh962 Рік тому +47

    2 sandeep ਅਉਣਾ ਵਾਲੇ ਟਾਈਮ ਵਿੱਚ ਫ਼ੁੱਲ ਧੱਕ ਪਾਉਣਗੇ 🤗🤗

    • @northsideofficial1923
      @northsideofficial1923 Рік тому +6

      Bai ummeed e kiti jaa skdi aa par oh jwaak ehna choraan ton door e rehan tan changa ae, pariwar tabah krta saleyan ne

    • @DeepSingh-ux2oh
      @DeepSingh-ux2oh Рік тому +1

      Veer kehna sokha h...bache bhave wadde ho k star ban jan...pr pariwar te bachya nu bina kassor to ena wadda star khona pai gaya...te patiwara nu insaaf lyi dar dar bhatkna pai reha...lakh lahnat h sadia sarkara te..

  • @sarbjitsran5914
    @sarbjitsran5914 Рік тому +5

    ਛੋਟੀਏ ਭੈਣੇ ਜਿਉਂਦੀ ਰਹਿ ਬਹੁਤ ਬੇਬਾਕ ਤਰੀਕੇ ਨਾਲ ਜੁਆਬ ਦੇ ਰਹੀ ਹੇ ਮੈ ਅਰਦਾਸ ਕਰਦਾ ਹਾ ਕਿ ਚੜਦੀ ਕਲਾ ਵਿੱਚ ਰਹੋ ਤੇ ਕੋਟ ਕੋਟ ਪ੍ਰਨਾਮ ਆਪ ਨੂੰ ਤੇ ਵੀਰ ਨੂੰ

  • @manjitsingh8577
    @manjitsingh8577 Рік тому +22

    ਯਾਰ ਜਿਸ ਦਿਨ ਦਾ ਸੰਦੀਪ ਇਸ ਦੁਨੀਆਂ ਤੋਂ ਗਿਆ ਉਸ ਦਿਨ ਦਾ ਕਬੱਡੀ ਦੇਖਣ ਨੂੰ ਮਨ ਹੀ ਨੀ ਕਰਿਆ

  • @rajveersohal2124
    @rajveersohal2124 Рік тому +38

    Waheguru ji Sandeep Veer ਦੀ family ਤੇ ਬੱਚਿਆਂ ਨੂੰ Chardikala bakhshe ਤੇ ਬੱਚਿਆਂ ਨੂੰ ਸੁਪਰ ਸਟਾਰ players ਬਣਾਵੇ! Sandeep nangal ambian Veer miss you😪😪😪😞😞

  • @RavinderSingh0813
    @RavinderSingh0813 Рік тому +2

    ਬੇਬਾਕ ਅਤੇ ਬਿਨਾਂ ਕਿਸੇ ਤੋਂ ਡਰਦਿਆਂ ਪੱਤਰਕਾਰੀ ਕਰਨੀ ਸੌਖੀ ਗੱਲ ਨਹੀਂ ਲੱਖੀ ਬਾਈ ਇਦਾਂ ਹੀ ਸੱਚ ਦੀ ਆਵਾਜ਼ ਬਣੇ ਰਹੋ ਪਰਮਾਤਮਾ ਕਿਰਪਾ ਰੱਖੇ ਵੀਰ ਤੇ।

  • @gurpreetbhullar5404
    @gurpreetbhullar5404 Рік тому +3

    ਅੱਤਵਾਦ ਬਾਰਡਰਾਂ ਤੇ ਨਹੀਂ ਪੰਜਾਬੀਓ ਇਹ ਵਾਲਾ ਅੱਤਵਾਦ ਆ ਜਿਹੜਾ ਪੰਜਾਬ ਨੂੰ ਖਾ ਰਿਹਾ

  • @RaviSharma-xo3ws
    @RaviSharma-xo3ws Рік тому +13

    Excellent interview. The lady courageous was very balanced and clear about her thought process in the entire interaction. Overcoming her badly hurt feelings and personal tragedy, she presented herself as a calm, composed and self-assured personality and answered every question without ducking anything.

    • @sanjitjashan
      @sanjitjashan Рік тому +1

      Very stated Sirji. She has lost everything. I wish her strength...Wahiguru

  • @mandysandhu7217
    @mandysandhu7217 Рік тому +42

    Mrs. Rupinder Sandhu we want to support you. Little kids lost their father. Society should stand with you.!!

  • @yuvrajsingh1994
    @yuvrajsingh1994 Рік тому +15

    Rupinder Kaur Sandhu More power to you . God bless you always. Maalik ball bakshe 💯🙏🏻

  • @kuldipsinghdhesi7018
    @kuldipsinghdhesi7018 Рік тому +1

    ਬੇਟਾ ਰੁਪਿੰਦਰ ਤੁਸੀ ਬਹੁਤ ਵੱਡੇ ਜਿਗਰੇ ਨਾਲ ਕਮਾਲ ਦੀਆ ਗੱਲਾੰ ਕੀਤੀਆੰ ਹਨ ਤੁਸੀ ਬਹਿਤ ਛੇਤੀ ਆਉ ਸਾਰਾ ਪੰਜਾਬ ਤੁਹਾਡੇ ਨਾਲ ਹੈ

  • @shellysarao6743
    @shellysarao6743 Рік тому +1

    ਵਾਹਿਗੁਰੂ ਮੇਹਰ ਕਰਨ ਇਸ ਭੈਣ ਤੇ।
    ਬਹੁਤ ਹੀ ਦਲੇਰ ਆ ਸੰਦੀਪ ਦੀ ਸਿੰਘਣੀ।
    ਇਹਨਾਂ ਦੀ ਹਰ ਇੱਛਾ ਪਰਮਾਤਮਾ ਪੂਰੀ ਕਰਨ।
    ਇਨਸਾਫ਼ ਮਿਲਣਾ ਚਾਹੀਦਾ ਐ, ਸਰਕਾਰ ਜੋਰ ਲੈਕੇ ਕਰੇ ਅਪਣਾ ਕੰਮ।
    ਬਹੁਤ ਹੀ ਵਧੀਆ ਪਤਰਕਾਰ ਲਖੀ ਜੀ, ਧੰਨਵਾਦ ਤੁਹਾਡਾ ਚੰਗੀ ਖ਼ਬਰ ਲਈ।

  • @manjitsingh8577
    @manjitsingh8577 Рік тому +33

    ਸੰਦੀਪ ਨੇ ਕਬੱਡੀ ਨੂੰ ਸਿੱਧੇ ਰਾਹ ਲਗਭਗ ਪਾ ਦਿਤਾ ਸੀ ਬਸ ਏਹੀ ਕੁਝ ਨੀ ਜਰਿਆ ਗਿਆ ਕੁਤਿਆਂ ਤੋਂ

  • @TheSharnjitgill
    @TheSharnjitgill Рік тому +12

    Thanks for the interview and you have asked very sensitive questions and our brave daughter has replied with dignity and bravery. God bless our brave sister and her sons…
    Again thanks to both of you and this interview has become historic.
    Thanks 🙏 🙏

  • @humanity_is_one6084
    @humanity_is_one6084 Рік тому +30

    Thank you for this report, our sister deserves Justice too. I agree, it's possible to come together and raise voices for more than one deceased. Ritesh Sir, you are a diamond for interviewing our brave sister.
    #JusticeForSandeepNangalAmbian 🙏❤

  • @rajwantsinghgrewal4154
    @rajwantsinghgrewal4154 Рік тому +1

    ਤੁਹਾਡੇ ਨਾਲ ਹਾਂ ਜੀ ਸੰਦੀਪ ਵੀਰ ਦੇ ਇੰਨਸਾਫ ਲਈ ।

  • @harvindersinghcheema2895
    @harvindersinghcheema2895 Рік тому +10

    ਬਹੁਤ ਵਧੀਆ interview ਆ, ਰਿਤੇਸ਼ ਜੀ l ਤੁਸੀਂ ਵਧਾਈ ਦੇ ਪਾਤਰ ਹੋ 🙏👌💯👍

  • @ravi190367
    @ravi190367 Рік тому +67

    Sir, you are doing excellent job, by touching sensitive issues of Punjab. Hats off to the brave lady. May God bless her and her family. 🙏

  • @worldinternationalindian4434
    @worldinternationalindian4434 Рік тому +11

    ਪੰਜਾਬ ਨੂੰ ਆਰਥਿਕ ਮਾਨਸਿਕ ਸਰੀਰਕ ਤੌਰ ਤੇ
    ਕਮਜ਼ੋਰ ਕਰਨ ਲਈ ਆਪਸੀ ਰੰਜਿਸ਼ਾਂ ਨਾ ਪਾਲੋ
    ਰਲ ਮਿਲ ਕੇ ਰਹੋ ਪੈਸਾ ਇੱਥੇ ਰਹਿ ਜਾਣਾ ।
    ਭੈਣ ਸੰਦੀਪ ਨੂੰ ਇਨਸਾਫ ਦਿਵਾਉਣ ਲਈ ਹਰ
    ਸੰਭਵ ਕੌਸ਼ਿਸ ਕਰੋ ।

  • @harrydhaliwal4997
    @harrydhaliwal4997 Рік тому +1

    ਸੰਦੀਪ ਨੰਗਲ ਅੰਬੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ । ਧੰਨਵਾਦ ਰਿਤੇਸ਼ ਜੀ

  • @harvindersingh9448
    @harvindersingh9448 Рік тому +18

    ਵਾਹਿਗੁਰੂ ਜੀ💜 ਸੰਦੀਪ ਨੰਗਲ ਅੰਬੀਆ ਦੇ ਕਾਤਿਲ ਸਾਹਮਣੇ ਆਉਣ💙 ਤੁਹਾਡੇ ਚਰਨਾਂ ਵਿੱਚ ਅਰਦਾਸ ਆ💜🖤 ਸੱਚੇ ਦਿਲੋ ਕਬੱਡੀ ਜਿੰਦਾਬਾਦ🚩 ਸੰਦੀਪ ਨੰਗਲ ਅੰਬੀਆ ਜਿੰਦਾਬਾਦ ਹੁਸ਼ਿਆਰਪੁਰ ਪੰਜਾਬ ਤੋ 💚🙏❤🙏🖤

  • @PunjabiBoliyanSuhagandGhoria
    @PunjabiBoliyanSuhagandGhoria Рік тому +3

    ਬਹੁਤ ਦਿਲ ਦੁਖਦਾ ਹੈ ਸੰਦੀਪ ਤੇ ਸਿੱਧੂ ਦੇ ਪਰਿਵਾਰ ਵੱਲ ਵੇਖਕੇ 😭

  • @premsandhu1031
    @premsandhu1031 Рік тому +3

    ਦੁਆਵਾਂ ਏ ਤੁਹਾਡੇ ਵਾਸਤੇ ਰੁਪਿੰਦਰ ਜੀ ਦਿਲੋਂ ਸਾਥ ਦਿਆਂਗੇ ਸੰਦੀਪ ਵੀਰ ਦੇ ਇਨਸਾਫ਼ ਵਾਸਤੇ

  • @sarassinghjoy9734
    @sarassinghjoy9734 Рік тому +9

    Great interview Veer ji.
    SANDEEP TE SIDHU Veere nu insaaf dilaao plzzzz asi sbh naal haa ji🙏🙏🙏🙏🙏

  • @maanarvindersingh6001
    @maanarvindersingh6001 Рік тому +2

    ਏਥੇ ਸਭ ਮਿਲੇ ਹੋਏ ਨੇ ਜਦੋ ਕੋਈ ਸੱਚ ਤੇ ਚਲਦਾ ਤਾ ਉਸਨੂੰ ਦੁਨੀਆ ਚ ਜਾਣਾ ਪੈਦਾ
    #justiceforvickymedukhera
    #justicefordeepsidhu
    #justiceforsandeepnagalambia
    #justiceforsidhumoosewala
    ਏਥੇ ਜਦੋ ਵੀ ਕਿਸੇ ਨੂੰ ਮਾਰਿਆ ਤਾ ਮਾਰਿਆ ਆਪਣੇਆ ਨੇ

  • @arjunsidhu7669
    @arjunsidhu7669 Рік тому +8

    Sandeep nagal ambia nu ਇਨਸਾਫ਼ ਮਿਲੇ 🙏🙏😔😔 ਹੀਰਾ ਬੰਦਾ ਸੀ ਸਨਦੀਪ

  • @harvindersingh9448
    @harvindersingh9448 Рік тому +6

    ਰਿਤੇਸ਼ ਲੱਕੀ ਅਨਪਲੱਗ ਤੁਹਾਡੇ ❤💚ਗੈਗਸਟਰਾ ਨਾਲ ਸਬੰਧ ਪੁਰਾਣੇ ਰਹਿ ਚੁੱਕੇ ਹੋ🖤❤ ਸੰਦੀਪ ਨੰਗਲ ਅੰਬੀਆ ਦੇ ਦੁਸ਼ਮਣਾ ਦਾ ਅੰਤ ਕਰਿਉ ਪਲੀਜ ਹੁਸ਼ਿਆਰਪੁਰ ਤੋ❤🙏🖤

  • @yuvrajsingh1994
    @yuvrajsingh1994 Рік тому +16

    Big respect sir ji.. top journalism di best example tuc e o.. 😇❤️🔥

  • @varindersohivarindersohi4342
    @varindersohivarindersohi4342 Рік тому +3

    ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਪਰਿਵਾਰ ਨੂੰ ਇਨਸਾਫ ਦਿਵਾਉਣ ਚ ਵੀ ਮੱਦਦ ਕਰੋ ਤੇ

  • @sukhakhanpuria8724
    @sukhakhanpuria8724 Рік тому +7

    ਲੱਖੀ ਭਰਾ ਧਮਕੀਆ ਤੈਨੂੰ ਵੀ ਆ ਸਕਦੀਆ ਨੇ ਹੱਦ ਨਾਲੋ ਵੱਧ ਸੱਚ ਦਿਖਾ ਰਿਹਾ Bro ਰਿਤੇਸ਼ ਲੱਖੀ ਸੱਚ ਦੀ ਅਵਾਜ

  • @carawalefriendcarbazarmals6271

    boht vadda jigra sadi pean da waheguru chrrdi kla ch rakhe sari family nu sade ariea da maan c punjab da maan c sandeep sandhu
    sja jror honi chai di aa justice milna chai da sare pleyar te kabaddi nu peyar krn wale saath deo pean da 🙏🙏

  • @navreetrandhawa1990
    @navreetrandhawa1990 Рік тому +5

    I am Very Very HAPPY Ritesh Ji for your this Effort...Sachi Madam diya Gallan bohat hi Positive san, Main ander takk Hill gya...Ik WIFE layi eh Dukh bohat hi vadda hunda hai, So asi sabb Madam di Aawaaz Zarur Banange...
    Baaki Mam je Tusi saare Comments dekh rahe ho ta Dnt Wry, Asi sabb Tuhade naal aa...Asi jo v Tuhade layi karr sakde hoye oh sabb Vadd Charh ke karange...Tusi aao INDIA, Asi sabb rall ke CANDLE MARCH kaddange, Really es naal Bohat Fark penda hai...Police te Agencies upar esda Bohat Pressure penda hai, Investigation Boost Up hundi hai...

  • @jugrajsohi279
    @jugrajsohi279 Рік тому +1

    ਭੈਣ ਮੇਰੀਏ ਵਾਹਿਗੁਰੂ ਨੰਗਲ ਅੰਬੀਆਂ ਦੋਨਾਂ ਬੱਚਿਆਂ ਨੂੰ ਇਨਸਾਫ਼ ਜਰੂਰ ਮਿਲਣਾ ਚਾਹੀਦਾ ਹੈ। ਤੁਸੀਂ ਧੰਨ ਹੋ। 👌👍👍👍👍💯

  • @gurdeepbhoriagurdeepbhoria865

    ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ ਨੂੰ ਇਨਸਾਫ਼ ਜਲਦੀ ਮਿਲ਼ੇ

  • @mandysandhu7217
    @mandysandhu7217 Рік тому +10

    Thank you for supporting this cause. We will fight for them.!

  • @surinderpalkaur4802
    @surinderpalkaur4802 Рік тому +9

    ਬਹੁਤ ਵਧੀਆ ਕੀਤਾ , ਤੁਸੀ ਇਸ ਵਿਸ਼ੇ ਨੂੰ ਛੋਇਆ ਆ।

  • @arjunsidhu7669
    @arjunsidhu7669 Рік тому +10

    ਭੈਣ , ਸੰਦੀਪ ਨੰਗਲ ਅੰਬੀਆ ਨੂੰ hamesha yaad rakhage , ਜਿੰਨੇ ਜੋਗੇ ਕਰਾਗੇ sis

  • @LakhwinderSingh-ep8dj
    @LakhwinderSingh-ep8dj Рік тому +6

    Bahut syani kudi aa. WAHEGURU G INSAAF DEVON TUHANU. asi saare naal aa tuhade

  • @sukhidhillon4841
    @sukhidhillon4841 Рік тому +14

    ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਭੈਣ

  • @primereportpunjab
    @primereportpunjab Рік тому +2

    ਸੰਦੀਪ ਨੰਗਲ ਅੰਬੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ,,🙏🙏

  • @parmindersingh7142
    @parmindersingh7142 Рік тому +38

    ਗੁਰਲਾਲ ਘਨੌਰ ਨੂੰ ਸਰਮ ਆਉਣੀ ਚਾਹੀਦੀ ਆ ਜਿਹੜਾ ਖੁੱਦ ਐਨੀ ਤਕੜੀ ਕਬੱਡੀ ਖੇਡ ਕੇ ਮਜੂਦਾ ਸਰਕਾਰ ਵਿੱਚ ਹੋ ਕੇ ਸੰਦੀਪ ਨੰਗਲ ਅੰਬੀਆ ਲਈ ਇੰਨਸਾਫ ਨਹੀ ਦਵਾ ਸਕਦਾ
    ਵਾਹਿਗੁਰੂ ਮਹਿਰ ਕਰੇ ਸੰਦੀਪ ਬਾਈ ਤੇ ਸਿੱਧੂ ਬਾਈ ਦੇ ਪਰਿਵਾਰ ਤੇ

    • @ranjotsingh1752
      @ranjotsingh1752 Рік тому

      Ryt bro

    • @gosaldairyfaram1067
      @gosaldairyfaram1067 Рік тому

      Ryt

    • @RvmHdPhotography
      @RvmHdPhotography Рік тому +3

      ਗੁਰਲਾਲ ਘਨੌਰ ਨੂੰ ਚੁੱਪ ਕਰਵਾਇਆ ਗਿਆ ਵਾ ਉਹਨੂੰ ਸਭ ਤੋਂ ਪਿੱਛੇ ਕਰੀ ਬੈਠੇ ਨੇਂ

    • @parmindersingh7142
      @parmindersingh7142 Рік тому +5

      @@RvmHdPhotography ਜੇ ਪਿੱਛੇ ਕਿਤਾ ਤਾ ਪਾਰਟੀ ਛੱਡ ਦੇਣ

    • @RvmHdPhotography
      @RvmHdPhotography Рік тому +3

      @@parmindersingh7142 ਜਦ ਪਾਰਟੀ ਦਾ 5ਵਾਂ ਸਾਲ ਹੋਇਆ ਉਦੋਂ ਕਰਨਗੇ ਕੁਛ

  • @nareshrupana
    @nareshrupana Рік тому

    Mam you are very daring,we all are with you,munda bahut changa c Sandeep Nangal Ambian,Rupinder Sandhu tuci agge wadho,Sara Punjab tuhade nall aa 🙏 Regards

  • @mrpaulpal
    @mrpaulpal Рік тому +13

    Great job both of you
    ਵਾਹਿਗੁਰੂ ਮੇਹਰ ਕਰੂਗਾ ਜੀ

  • @lovepreetsandhu4686
    @lovepreetsandhu4686 Рік тому +1

    Bht himmat wali lady aa eda jigra rab kise kise nu dinda rab tuhade te mehar rakhe

  • @Jaspreetsingh_20
    @Jaspreetsingh_20 Рік тому +1

    Sunya si Mai bhago baare aaj tak, kinha Jigra si Mai bhago da te aaj es bhen nu sun ke dekh vi leya. Waheguru Charhdikala bakshe bhen nu…Insaaf di ladayi bohot lambi hai aje sab nu ekathe hona piana

  • @BHULLAR1.
    @BHULLAR1. Рік тому +2

    ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ 💯

  • @balm6631
    @balm6631 Рік тому

    Very proud of you rupinder you talk right to the point and the reporter is doing excellent job.thanks

  • @jimidarjatt5312
    @jimidarjatt5312 Рік тому +4

    Je ਸਰਕਾਰ ਚਾਵੇ ਤਾਂ ਇਨਸਾਫ਼ ਮਿਲ ਸਕਦਾ, ਪਰ ਫੁਦੂ ਸਰਕਾਰਾਂ ਨੇ, ਪੰਜਾਬ ਦੇ ਵਿੱਚ ਹੁਣ ਕਬੱਡੀ ਖ਼ਤਮ ਹੋ ਗਈ ਬੱਸ 🙏🙏

  • @sandeepmappy8963
    @sandeepmappy8963 Рік тому +1

    ਰਿਤੇਸ ਲੱਖੀ ਜੀ ਪਹਿਲਾ ਤਾਂ ਸੋਡਾ ਧੰਨਵਾਦ ਤੁਸੀਂ ਸੰਦੀਪ ਬਾਈ ਦੇ ਪਰਿਵਾਰ ਦਾ ਪੱਖ ਜਾਣਿਅ ਤੇ ਸੰਦੀਪ ਬਾਈ ਦੇ ਇਨਸਾਫ਼ ਦੀ ਗੱਲ ਕੀਤੀ ਜਿਹੜੇ ਬੰਦਿਆਂ ਦੇ ਨਾਮ ਭੈਣ ਰੁਪਿੰਦਰ ਨੇ ਲਏ ਨੇ ਉਹਨਾਂ ਬੰਦਿਆਂ ਵਾਰੇ ਵੀ ਜਾਣਕਾਰੀ ਦਿਉ ਲੱਖੀ ਜੀ ਉਹਨਾਂ ਬੰਦਿਆਂ ਦੀ ਵੀ Interview ਕਰਿਓ ਤੇ ਉਹਨਾਂ ਨੂੰ ਇਹ ਸਵਾਲ ਕਰਿਓ ਤੁਸੀਂ ਸੰਦੀਪ ਨੂੰ ਕਿਉਂ ਮਾਰਿਆ ਸੰਦੀਪ ਨੇ ਸੋਡਾ ਕੀ ਮਾੜਾ ਕੀਤਾ ਸੀ interview ਉਹਨਾਂ ਬੰਦਿਆਂ ਦੀ ਜ਼ਰੂਰ ਕਰਿਓ ਤਾਂ ਜੋ ਉਹਨਾਂ ਦੀ ਗੰਦੀ ਸੋਚ ਵਾਰੇ ਲੋਕਾਂ ਨੂੰ ਪਤਾ ਲੱਗ ਸਕੇ

  • @AmritpalSingh-qr8cf
    @AmritpalSingh-qr8cf Рік тому

    ## ਸੰਦੀਪ ਨੰਗਲ ਅੰਬੀਆਂ ਹੀਰਾ ਬੰਦਾ ਸੀ ਪੰਜਾਬੀ ਮਾ ਖੇਡ ਕਬੱਡੀ ਦਾ ਧਰੂ ਤਾਰਾ, ਸੰਦੀਪ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ

  • @iBhullar13
    @iBhullar13 Рік тому +4

    I request everyone through your channel that we should stand with her the way we all stood with sidhu’s family. They were killed in a similar manner and they are both far from justice. Its very sad to see her and sidhu’s family asking for justice when its police and govt job to deliver it in the first place.

  • @aniltarad880
    @aniltarad880 Рік тому +2

    मै रूपिंदर बहिन को दण्डवत् सलाम करता हूं।आप बहुत बहादुर हो।आप हौसला मत खोना और कोशिश मे कोई कमी न आने देना।आप आज मेरी ये बात लिख लो की बहुत जल्द ही हमारे सामने रब इन्साफ करेगा और जो भी गुनाहगार है उनका हाल देखना ।।

  • @ajaypalsinghgrewal2949
    @ajaypalsinghgrewal2949 Рік тому +1

    SSA ji....hatts off to Rupinder ji.... parmatma tuhanu chardi Kalla bakshe !! Thanks Ritesh ji

  • @narwinderrai8655
    @narwinderrai8655 Рік тому +5

    Daler kudi aa..,.bhene waheguru tenu hor himmat den te tuhade puttran nu baut uche suche insaan banaun 🙏
    Thuade wargi kudi har baap di hove....
    Salaam tenu meri daler bhene....
    #justice_for_sandeeonangalambian
    #nanglan Wale de putt wadhe player banan......

  • @pishourasingh3795
    @pishourasingh3795 Рік тому

    ਜਦੋ ਮਰਜ਼ੀ ਆਉ ਰੁਪਿੰਦਰ ਅਸੀਂ ਤੁਹਾਡੇ ਨਾਲ ਹਾਂ ਜਦੋਂ ਮਰਜ਼ੀ ਕੈਂਡਲ ਮਾਰਚ ਕੱਢੋ

  • @ra20uppal
    @ra20uppal 11 місяців тому +1

    Sandeep veer hamesha Dil CH rahuga❤❤❤❤❤

  • @ManpreetSingh-lz6gi
    @ManpreetSingh-lz6gi Рік тому +5

    Main te kabbdi hi ni dekhda paji.. Jdo de sandeep paji chle gye miss u 😭 waheguru ji parwar te bachya nu chardikla ch rkhe 🙏

  • @JaiGuruji7264
    @JaiGuruji7264 Рік тому +3

    Such a brave and elegant person was Sandeep always alive in our hearts because legend never die.

  • @jagroopsingh5686
    @jagroopsingh5686 Рік тому +1

    ੲਿਹਨਾ ਪਾਪੀਅਾ ਨੂੰ ਸਜਾ ਮਿਲੂ ਹੀ ਮਿਲੂ. ਵਾਹਿਗੁਰੂ ਸੰਦੀਪ ਦੇ ਪਿਅਾਰ ਕਰਨ ਵਾਲੇ ਅਤੇ ਪਰਿਵਾਰ ਦੇ ਨਾਲ ਹੈ.

  • @rupindersangha2005
    @rupindersangha2005 Рік тому +6

    What a brave and positive attitude lady "Salute "

  • @lallysaini9967
    @lallysaini9967 Рік тому +2

    ਸਾਰੇ ਨਾਲ਼ ਹੈ ਜੀ 🙏

  • @ranjotgill1627
    @ranjotgill1627 Рік тому +2

    ਸੰਦੀਪ ਨੰਗਲ ਅੰਬੀਆ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ

  • @PriyaSharma-tu4to
    @PriyaSharma-tu4to Рік тому +6

    God bless ur children n give u strength to get justice for ur champion 🏆🏆

  • @Gurdeep.pro-2017
    @Gurdeep.pro-2017 Рік тому +2

    ਬਹੁਤ ਵਧੀਆ ..ਰਿਤੇਸ ਜੀ ਤੁਸੀ ਬਲਕੌਰ ਸਿੰਘ ਨੂੰ ਜਰੂਰ ਮਿਲਕੇ ਆਉ ..ਬਲਜੀਤ ਪਰਮਾਰ ਨੇ ਵੀ ਉਹਨਾ ਨਾਲ ਸਪੰਰਕ ਕੀਤਾ

  • @user-fh5tr3mq3p
    @user-fh5tr3mq3p Рік тому +3

    ਵਾਹਿਗੁਰੂ ਪਰਿਵਾਰ ਨੂੰ। ਚੱੜਦੀ ਕਲਾ ਬੱਕਸ਼ੇ

  • @kamalgill2746
    @kamalgill2746 Рік тому +1

    ਧੰਨਵਾਦ ਲੱਕੀ ਜੀ ਸੰਦੀਪ ਨੰਗਲ ਅੰਬੀਆਂ ਦਾ ਦੁੱਖ ਸਾਂਝਾ ਕਰਨ ਲਈ 🙏

  • @singhadajawaai8898
    @singhadajawaai8898 Рік тому +7

    Excellent journalist lakhi paji keep it up Regards vicky from London

  • @amankaurrai6801
    @amankaurrai6801 Рік тому +8

    Brave lady. Salute to her. WMK🙏🙏

  • @navjotnavu993
    @navjotnavu993 Рік тому

    ਧੰਨਵਾਦ ਜੀ ਸੰਦੀਪ ਨੰਗਲ ਬਾਰੇ ਗੱਲਬਾਤ ਕਰਨ ਤੇ ਦਿਲ ਨੂੰ ਸਕੂਨ ਮਿਲਿਆ ਰਿਪੋਟ ਦੇਖ ਕੇ ਪਰਮਾਤਮਾ ਇਮਾਨਦਾਰੀ ਨਾਲ ਕੰਮ ਕਰਨ ਹੋ ਸੱਚ ਨਾਲ ਖੜਨ ਦਾ ਬਲ ਬਖਸੇ

  • @gurpreetsidhubobbysidhu399
    @gurpreetsidhubobbysidhu399 Рік тому +19

    Justice should be done, All friends and family members should be safeguarded. Waheguruji sarbat da bhlla 🙏🙏

    • @sukhdeepsingh-ku3fc
      @sukhdeepsingh-ku3fc Рік тому

      Surjan chatha da virodh kro. Osde virudh bolo. Arrest the Chatha.

  • @pb19wale24
    @pb19wale24 Рік тому +9

    Lakhi 22 ji salute aa tuhanu maan aa tuhade te lokha de gal karde aa darad sunde aa sir ji 🙏🏻🙏🏻🙏🏻

  • @ramandeeppannu9160
    @ramandeeppannu9160 Рік тому +5

    salute to ur reporting & salute to ur sincere approach towords victim family .....

  • @pind98
    @pind98 Рік тому +6

    Lakhi Sahib good job, Rupinder we salute to your courage. Your interview is one of the best. You seem to be very Brave,Very Ethical, Proud of you being Real Punjabi Jatti Sherni Punjab dee. I am very sure, you will succeed. Contat Lawyer R.S Bains High Court For help. He is great person, who can stand for the victims . If they have money, you have the Courage and Conviction, You will Win.

  • @rajdeepsingh3667
    @rajdeepsingh3667 6 місяців тому

    Salute to Sultan sounspur for standing still with the Sandeep family even after getting so many threats🙏🙏Baba meher rakhe pra te

  • @amarpreetssingh2064
    @amarpreetssingh2064 Рік тому +6

    Sat shri akal to ritesh lakhi ji and sister rupinder sandhu ji. We request to Punjab govt to give justice to family sandeep ji.

  • @tuhetu2015
    @tuhetu2015 Рік тому +4

    Salute aa bhen tenu. Rabb tuhaanu himmat deve .

  • @gurpreetatwal7765
    @gurpreetatwal7765 Рік тому +2

    Lots of Respect for ਭੈਣ ਜੀ..She is Brave.

  • @AnitaKumari-ef5xw
    @AnitaKumari-ef5xw Рік тому +18

    Sir thanks for this interview. 🙏 But the saddest thing is that punjab police didn't work properly on this case and even now they are not doing anything to give justice for sandeep nangalambian and his family.

  • @harinderpreethani8147
    @harinderpreethani8147 Рік тому +7

    Sandeep always lives in our hearts

  • @sandhusandhu3886
    @sandhusandhu3886 Рік тому +2

    ਮੁੱਖ ਮੰਤਰੀ ਜੀ ਇਸ ਭੈਣ ਦੀ ਦਰਦ ਭਰੀ ਕਹਾਣੀ ਨੂੰ ਖੁਦ ਸੁਣ ਕੇ ਕਬੱਡੀ ਖੇਡ ਨੂੰ ਮਾਰਨ ਵਾਲੇ ਪੰਜਾਬ ਦੇ ਸ਼ੇਰ ਪ੍ੱਤਰਾ ਨੂੰ ਮਾਰਵਾਉਣ ਵਾਲੇ ਦੋਸ਼ੀਆਂ ਨੂੰ ਫਾਸੀ ਦੀਆਂ ਸਜਾਵਾਂ ਹੋਣੀਆਂ ਤੇ ਕਰਵਾਉਣੀਆਂ ਵੀ ਜਰੂਰ ਚਾਹੀਦੀਆਂ ਹਨ।

  • @FaraattaTv
    @FaraattaTv Рік тому +4

    Sandeep Nangalambia legend kabaddi da . Wahaguru ji bhen nu insaaf deva .
    Big respect nd salute to brave Rupinder bhen.
    Justice for Sandeep nangalambia

  • @kulwinderghuman5104
    @kulwinderghuman5104 Рік тому +3

    ਪਰਿਵਾਰ ਨਾਲ ਸਾਡੀ ਪੂਰੀ ਹਮਦਰਦੀ ਹੈ !

  • @shivanithakur-lj8bd
    @shivanithakur-lj8bd Рік тому +1

    High respect for Mrs. Ambian. What a brave & sorted lady. Praying for you sister 🙏🏽

  • @HarmanKullar-hq7qf
    @HarmanKullar-hq7qf Рік тому +2

    Very nice ritesh paji luv you’re all videos keep it up

  • @MB-uv4qu
    @MB-uv4qu Рік тому

    Firstly 🙏🏻Thank you Riteshji, for bringing this case forward.
    Rupinder Sister 🙏🏻, apa sab nu pata hai eh sab kis kis nay karwaya hai. India vich tuhanu kaday v insaaf nahi milna.
    Veerji nal joh hoiaya, baut dukh hai, sirif ek gal ena insaan’a lehi hai, ek Wahiguruji badla lavayga, us jaga Paisa, corruption hankaar
    nahi chalana.
    Rupinderji , tusi baut succeeded karo es challenge vich 🙏🏻🙏🏻

  • @harpalsandhu9242
    @harpalsandhu9242 Рік тому

    ਸੱਚੀ ਰੋਣਾ ਆ ਗਿਆ ਗੱਲ ਬਾਤ ਸੁਣ ਕੇ ਸਲਾਮ ਆ ਭੈਣ ਰੁਪਿੰਦਰ ਸੰਧੂ ਜੀ ਤੁਹਾਡੇ ਹੌਸਲੇ ਨੂੰ ਜਿਸ ਜਿਸ ਦਾ ਵੀ ਐੱਸ ਚ ਹੱਥ ਆ ਦੇਖਦੇ ਰਹੋ ਬੇੜਾ ਗਰਕ ਹੋਣਾ ਦੇਖ ਲਿਓ ਭੈਣ ਤੇਰੇ ਨਾਲ਼ ਆ ਜਦ ਵੀ ਅਣਾ ਸੋਸਲ ਮੀਡੀਆ ਤੇ ਪਹਿਲਾ ਦਸ ਦੇਣਾ

  • @Hs1684-q4i
    @Hs1684-q4i Рік тому +1

    Waheguru... what a young girl and the horrible time she is going through. Rupinder ਬੱਚੇ, ਕਿੱਤੇ ਵੀ ਕਿਸੇ ਤਰ੍ਹਾਂ ਦੀ ਲੋੜ ਹੋਇ Please let us know why Ritesh Lakhi g'z channel. We all are with you . Chardi Kala ch reho tusi bahut lokan dee inspiration bann keh niklonge ess time cho. 🙏🏾

  • @pigeon365
    @pigeon365 Рік тому +1

    Waheguru ji bai Sandeep di ਫੈਮਲੀ ਨੂੰ ਮੇਰੀ ਉਮਰ ਲੱਗਜੇ 🙏🙏 waheguru kirpa ਰੱਖਣ

  • @Gurdeep.pro-2017
    @Gurdeep.pro-2017 Рік тому +9

    ਬਿਲਕੁਲ ਇੰਨਸਾਫ ਮਿਲਣਾ ਚਹੀਂਦਾ..
    ਪਰ ਭਾਰਤੀ ਕਾਨੂੰਨ ਦੁਨੀਆਂ ਦੇ ਫੁੱਦੂ ਕਾਨੂੰਨਾ ਚ ਆਂੳਦਾ ...ਹੁੰਦਾ ਸਾਉਦੀ ਅਰਬ

  • @arjunsidhu7669
    @arjunsidhu7669 Рік тому +8

    Sandeep nagal ambia ਅਸਲ ਇੱਜਤ kma ਕੇ ਗਿਆ 😔😔

  • @ManpreetSingh-nd1ut
    @ManpreetSingh-nd1ut Рік тому

    ਬਹੁਤ ਵਧੀਆ ਇੰਟਰਵਿਊ ਆ ਜੀ

  • @hardipsingh8839
    @hardipsingh8839 Рік тому +6

    Sab nu hath joodh ke requests hai ki ess sister da badh to badh saath devo tah jo Sade saheed bhai nu te uhde family nu insaaf mil sake plz apni unity dikhayo tah jo aaun wali Sadi nasal azadi ch kabadi khel sake plz help our sister and children plz