ਚਿੱਠੀਆਂ ਵੇਚਣ ਵਾਲੇ ਸਵਾਲ ਤੇ ਭੁੱਬਾ ਮਾਰ ਮਾਰ ਕਿਉਂ ਰੋਇਆ ਅਮਰੀਕ ਸਿੰਘ ਬੱਲੋਵਾਲ ? |

Поділитися
Вставка
  • Опубліковано 23 вер 2024
  • ਚਿੱਠੀਆਂ ਵੇਚਣ ਵਾਲੇ ਸਵਾਲ ਤੇ ਭੁੱਬਾ ਮਾਰ ਮਾਰ ਕਿਉਂ ਰੋਇਆ ਅਮਰੀਕ ਸਿੰਘ ਬੱਲੋਵਾਲ ? ਸਿਮਰਜੀਤ ਸਿੰਘ ਮਾਨ ਦਾ ਇੰਨੇ ਸਾਲਾਂ ਦਾ ਕਿਉਂ ਛੱਡਿਆ ਸਾਥ ਤੇ ਆਮ ਆਦਮੀ ਪਾਰਟੀ ਚ ਕਿਉਂ ਹੋਇਆ ਸ਼ਾਮਿਲ - ਅਮਰੀਕ ਸਿੰਘ ਨੂੰ ਤਿੱਖੇ ਸਵਾਲ
    #AmrikSinghBallowal #SimranjitSinghMann #AamAadmiParty #GobindSinghSandhu #Interview #Elecation2024 #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 117

  • @j1982lakh
    @j1982lakh 4 місяці тому +2

    ਸਰਬਜੀਤ ਖ਼ਾਲਸੇ ਦੀ ਇਟਰਵਿਓੂ ਸੁਣੋ ਜਰੂਰ

  • @kuldeepkaur-uw8tn
    @kuldeepkaur-uw8tn 4 місяці тому +4

    Pro punjab vi Pro government aaa

  • @sandeepgill508
    @sandeepgill508 4 місяці тому +1

    ਸਿੱਖਾ ਦੀ ਇਹੀ ਤਰਾਸਦੀ ਆ ਕਿ ਅਸੀ ਆਪਸ ਵਿਚ ਈ ਲੜ ਰਹੇ ਹਾ ਦੁਸਮਣ ਇਸਦਾ ਫਾਇਦਾ ਉੁੱਠਾ ਰਿਹਾ

  • @diljotkaur3464
    @diljotkaur3464 4 місяці тому

    You are right sir

  • @jagtarsinghsaini5105
    @jagtarsinghsaini5105 3 місяці тому

    ਜਦ ਬਾਦਲ ਮਾਰਿਆ ਤਾਂ ਪੰਜਾਬ ਦਾ ਕੁੱਝ ਭਲਾ ਹੋਇਆ ਹੁਣ ਜਦ ਮਾਨ ਮਰੇਗਾ ਉਸ ਦਿਨ ਪੰਜਾਬ ਦਾ ਭਲਾ ਹੋਊ

  • @harpreetjawandha4299
    @harpreetjawandha4299 4 місяці тому +5

    Jihdi party vich tusi gaye o
    Oh v congress di jholi vich pai gaye te ehna ne sikh munde dibrugarh jail vich sutt ditte

  • @surindersinghsidhamerimathohri
    @surindersinghsidhamerimathohri 4 місяці тому +15

    ਸਿਮਰਨਜੀਤ ਮਾਨ ਤੇ ਇਸ ਬਚਿਆ ਨੂੰ ਪੰਜਾਬੀ ਨ੍ਹੀ ਆਉਦੀ ਇੰਨਾ ਕੀ ਸਿੱਖ ਰਾਜ ਜਾ ਪੰਜਾਬ ਦਾ ਕਰਨਾ ਹੇ?
    ਸਿਮਰਨਜੀਤ ਮਾਨ ਵਿਕਿਆ ਹੋਇਆ ਸਿਖ ਲੀਡਰ ਹੈ, ਤੇ ਗੋਰਮਿੰਟ ਦੇ ਹੱਥਾ ਚ ਖੇਡਦਾ ਹੇ।
    ਖਾਨਦਾਨੀ ਗੋਰਿਆ ਦੇ ਪਿੱਠੂ?
    ਮੁਗਲਾ ਵੇਲੇ ਮਹਲਾ ਨਾਲ ਗੋਰਿਆ ਵੇਲੇ ਗੋਰਿਆ ਨਾਲ ਤੇ ਉਸ ਤੋ ਬਾਅਦ ਗੋਰਮਿੰਟ ਤੇ ਗੋਰਮਿੰਟ ਦੀਆ ਏਜੰਸੀਆ ਨਾਲ ਰੱਲ ਮਿਲ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ ਤੇ ਕਰ ਰਹੇ ਹਨ ਤੇ ਸਨ।
    ਇਸ ਦੇ ਸਮਰਥਨ ਵਿੱਚ ਜਾ ਤਾ ਨਾਸਮਝ ਸਿੱਖ ਹਨ ਜਾ ਭੇਖੀ ਸਿੱਖ ਜਾ ਬੇਵਕੂਫ ਸਿੱਖ ਹਨ???
    ਖਾਲਿਸਤਾਨ ਬਣਾਉਣ ਵਾਲਿਆ ਜਿਆਦਾਤਰ ਗੋਰਮਿੰਟ ਲਈ ਕੰਮ ਕਰਦੇ ਹਨ। ਜਿਆਦਾਤਰ ਚੋਰ ਹਨ???
    ਖਾਲਿਸਤਾਨ ਦਾ ਨਾਹਰਾ ਲਾਉਣ ਵਾਲੇ 40 ਸਾਲਾ ਤੋ ਬਾਹਰ ਦੇ ਦੇਸ਼ਾ ਚ ਪੈਸੇ ਇਕਠੇ ਕਰਦੇ ਹਨ??? ਤੇ ਨਾਸਮਝ ਜਾ ਬੇਵਕੂਫ ਸਿੱਖ ਇੰਨਾ ਲੋਕਾ ਨੂੰ ਆਪਣੇ ਮੇਹਨਤ ਦੇ ਪੈਸੇ ਇਹਨਾ ਚੋਰਾ ਨੂੰ ਦੇਦੇ ਆ??
    ਖਾਲਿਸਤਾਨ ਬਣਾਉਣ ਲਈ ਆਪਣੇ-ਆਪ ਦੇ ਬੱਚੇ ਬੱਚੀਆ ਪੰਜਾਬ ਭੋਜੋ ਤੇ ਆਪ ਲੜੋ ਐਵੇ ਲੋਕਾ ਨੂੰ ਬੇਵਕੂਫ ਨ ਬਣਾਉਣ??
    ਇਹ ਲੋਕ ਬਾਹਰ ਦੇਸ਼ਾ ਚ ਬਿਆਨ ਬਾਜੀਆ ਕਰਦੇ ਰਹਿੰਦੇ ਹਨ???
    ਜੇ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ ਤੇ ਆਪਣੇ ਬੱਚਿਆ ਨੂੰ ਪੰਜਾਬ ਭੇਜੋ ਤੇ ਲੋਕਾ ਦੇ ਬੱਚਿਆ ਨਾ ਮੁਸ਼ਕਿਲ ਵਿੱਚ ਪਾਉ???
    ਇੰਨਾ ਲੋਕਾ ਪੰਜਾਬੀ ਲਈ ਪੰਜਾਬ ਚ ਕੀ ਕੀਤਾ???
    ਸਿੱਖੀ ਪ੍ਰਚਾਰ ਲਈ ਕੀ ਕੀਤਾ???
    ਇਹਨਾ ਨੇ ਪੰਜਾਬ ਦੇ ਵਿਚ ਸਿੱਖੀ ਲਈ ਕੀ ਕੀਤਾ ਪੰਜਾਬ ਦੇ ਜਾ ਬਾਹਰ ਦੇ ਜਿਆਦਾਤਰ ਸਿੱਖਾ ਨੂੰ ਸਿੱਖੀ ਬਾਰੇ ਪਤਾ ਹੀ ਨਹੀ ਹੈ??
    ਜਿਆਦਾਤਰ ਸਿੱਖ ਦੇਖਣ ਨੂੰ ਸਿੱਖ ਲੱਗਦੇ ਹਨ???ਪਰ ਭੇਖੀ ਹਨ???
    ਜਿਆਦਾਤਰ ਭੇਖ ਨੂੰ ਹੀ ਸਿੱਖੀ ਕਹੀ ਜਾਦੇ ਹਨ???
    ਸਾਡੇ ਪੰਜਾਬ ਦੇ ਲੋਕ ਹੀ ਆਪਣੀ ਮਾ ਬੋਲੀ ਤੋ ਦੂਰ ਹਨ???
    ਕਿਉ ਕਿ ਸਿੱਖ ਲੀਡਰ ਆਪਣੇ-ਆਪ ਦੇ ਪਰਿਵਾਰ ਤੇ ਘਰ ਭਰਦੇ ਹਨ??
    ਸਿੱਖ ਲੀਡਰਸ਼ਿਪ ਬਹੁਤ ਆਸਾਨੀ ਨਾਲ ਵਿਕ ਜਾਦੇ ਹਨ???

    • @gurnoorsinghsardar
      @gurnoorsinghsardar 4 місяці тому +2

      ਵੀਰ ਜੀ ਤੁਸੀਂ ਬਹੁਤ ਸਹੀ ਲਿਖੇ ਆ

    • @gurnoorsinghsardar
      @gurnoorsinghsardar 4 місяці тому +3

      ਪਰ ਆਪਣੇ ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ ਹੈਗਾ ਵੀ ਕੌਣ ਸਹੀ ਆ ਕੌਣ ਗਲਤ ਦਾ ਇਥੇ ਬਸ ਸਿਮਰਜੀਤ ਮਾਨ ਸਿਮਰਜੀਤ ਤੇ ਮਾਨ ਹੀ ਕਰੀ ਜਾਂਦੇ ਨੇ ਦੇਖਦੇ ਵੀ ਉਹਨੇ ਕੀਤਾ ਕੀ ਆ

    • @surindersinghsidhamerimathohri
      @surindersinghsidhamerimathohri 4 місяці тому +2

      ਸਿਮਰਨਜੀਤ ਮਾਨ ਤੇ ਇਸ ਦਾ ਸਾਡੂਂ (ਗਾਂ..) ਜਿਆਦਾਤਰ ਸਿੱਖ ਲੀਡਰ ਭੇਖੀ ਸਿੱਖ ਹਨ ਇੰਨਾ ਨੇ ਪੰਜਾਬ ਦਿਆ ਤੇ ਸਿੱਖ ਕੌਮ ਦਿਆ ਲੋਕਾ ਦਾ ਘਾਣ ਕੀਤਾ ਹੋਰ ਕੁਝ ਨ੍ਹੀ ਕੀਤਾ।
      ਸਾਡੀ ਮੁਸ਼ਕਿਲ ਇਹ ਹੇ ਕਿ ਅਸੀ ਸਾਰੇ ਚੋਰੀ ਆਪਣੇ-ਆਪ ਦਿਆ ਬਚਿਆ ਨੂੰ ਜਨਮ ਤੋ ਹੀ ਸਖਾ ਦੇਦੇ ਹਾ? ਸਾਡੇ ਬੱਚੇ ਜਵਾਨੀ ਤਕ ਉਹ ਸਾਰੀਆ ਚੋਰ ਬਜਾਰੀਆ ਸਿੱਖ ਜਾਦੇ ਹਨ, ਮਾ?ਪਿਉ?ਤੋ ਲੇ ਕੇ ਬਾਹਰ ਆਲੇ ਦੁਆਲੇ ਤੋ? ਇਹ ਅਜ ਦੇ ਜੀਵਨ ਵਿਚ ਲੋਕ ਠੀਕ ਮੰਨਣ ਲੱਗ ਪਏ ਹਨ?
      ਅਜ ਕਲ ਦੇ ਲੋਕ ਕਿਸੇ ਨੂੰ ਨਿਆਇ ਨ੍ਹੀ ਦੇਦੇ?ਦੋਵਾ ਪਾਸਿਓ ਬੁਰਾ ਨ੍ਹੀ ਬਨਣਾ ਚਹੁੰਦੇ?ਚੋਰ?ਨਸ਼ਾ ਵੇਚਣ ਵਾਲਾ? ਬੁਰੀ ਨਜ਼ਰ ਨਾਲ ਧੀ ਭੈਣ ਨੂੰ ਦੇਖਣ ਵਾਲਾ? ਦਾ ਸਾਥ ਸਾਡੇ ਲੋਕ ਦੇਦੇ ਹਨ? ਜੇ ਉਸ ਨੂੰ ਸਾਰੇ ਨਾ ਪ੍ਰਵਾਨ ਕਰਨ ਤੇ ਸਭ ਠੀਕ-ਠਾਕ ਹੋ ਸਕਦਾ ਹੇ? ਸਾਡੇ ਚੋਰ ਸਰਪੰਚ ਤੇ ਹੋ ਮੋਹਤਬਰ ਗੰਦਗੀ ਦਾ ਸਾਥ ਦੇਦੇ ਹਨ ਤੇ ਉਸ ਦੀ ਮੱਦਦ ਕਰਕੇ ਉਸ ਨੂੰ ਬਚਾ ਕੇ ਵੱਡਾ ਚੋਰ ਗੁਨਾਹਗਾਰ ਬਣਾ ਦੇਦੇ ਆ?
      ਸਾਡੇ ਲੀਡਰ? ਜਿਆਦਾਤਰ ਬਣਦੇ ਹੀ ਇਸ ਕਰਕੇ ਹਨ ਕਿ ਚੋਰੀ ਕਰਕੇ ਅਮੀਰ ਬਨਣ ਨੂੰ?
      ਪੰਜਾਬ ਤੇ ਸਾਰੇ ਦੇਸ਼ ਦਾ?ਤੇ ਸਾਡਿਆ ਲੀਡਰਾ ਦੀ ਬਦੌਲਤ? ਹਰ ਬੰਦੇ ਦਾ DNA ਖਰਾਬ ਹੋ ਗਿਆ ਹੇ?
      ਕੁਝ ਸਾਡੇ ਖਾਨਦਾਨੀ ਖਰਾਬ DNA ਵਾਲਿਆ ਲੀਡਰਾ ਕਰਕੇ ਜਿਹੜੇ ਪੰਜਾਬ ਤੇ ਦੇਸ਼ ਦਿਆ ਲੋਕਾ ਦਾ ਘਾਣ ਕਰਦੇ ਸੀ ਮੁਗਲਾ, ਤੇ ਗੋਰਿਆ ਦੇ ਪਿੱਠੂ ਬਣਕੇ? ਉਹ ਘਰਾਣੇ ਸਾਡੇ ਲੀਡਰ ਸਨ? ਤੇ ਹਨ। ਇਸ ਬਦਲਾਅ ਤੋ ਪਹਿਲਾ? ਤੇ ਇਸ ਬਦਲਾਅ ਵਿਚ ਵੀ ਉਹ ਵੜ ਗਏ ਹਨ ਕੁਝ ਹੱਦ ਤਕ??
      ਕੈਪਟਨ, ਤੇ ਸਾਂਢੂ ਸਿਮਰਨਜੀਤ ਮਾਨ, ਬਾਦਲ ਨਰਕੀਏ ਪਰਿਵਾਰ ਤੇ ਮਜੀਠੀਆ ਪਰਿਵਾਰ ਤੇ ਹੋਰ ਇੰਨਾ ਵਰਗੇ ਬਹੁਤਾਤ ਗਦਾਰ? ਸਰਦਾਰ ਕਹਾਉਂਦੇ ਹਨ?
      ਇਹ ਸਾਡੇ ਲੋਕ ਅਨਪੜ੍ਹ ਹੋਣ ਕਾਰਣ? ਜਾ ਵੋਟ ਵੇਚ ਚੋਰ ਹੋਣ ਕਾਰਣ? ਵੋਟ ਖਰੀਦ ਚੋਰ?
      ਜਿੰਨਾ ਅਮੀਰ ਜਿਆਦਾਤਰ ਉਨ੍ਹਾ ਵੱਡਾ ਪਾਪੀ ਚੋਰ? ਕਾਰਖਾਨੇ ਵਾਲੇ ਵੀ ਮਹਾ ਪਾਪੀ ਕਾਤਲ ਚੋਰ, ਸਾਰੇ ਪੰਜਾਬ ਦੇ ਦਰਿਆਈ ਪਾਣੀ ਖਰਾਬ ਕਰਕੇ ਜਲ ਜੀਵਨ ਦੇ ਕਾਤਲ।।
      ਬਾਹਰ ਦਿਆ ਦੇਸ਼ਾ ਦੀਆ ਨਾਲੀ ਨਹਿਰਾ ਤਕ ਸਾਫ ਹਨ ਤੇ ਉਨ੍ਹਾ ਚ ਜਲ ਜੀਵਨ ਹੇ??
      ਹਰ ਬੰਦਾ ਹੀ ਚੋਰ ਹੇ, ਜਿਹਨੇ ਜੋਗਾ ਹੇ? ਉਨ੍ਹਾ ਹੀ ਚੋਰ? ਕੋਈ ਮਿਲਾਵਟ ਵਾਲੀਆ ਖਾਣ-ਪੀਣ ਵਾਲੀਆ ਚੀਜਾ ਬਣਾਉਣ ਦਾ ਚੋਰ? ਤੇ ਕੋਈ ਉਸ ਨੂੰ ਮਿਲਾਵਟ ਵਾਲੀਆ ਚੀਜਾ ਲਪਲਾਈ ਕਰਨ ਵਾਲਾ ਚੋਰ?
      ਇਕੱਲੇ ਲੀਡਰ ਹੀ ਨ੍ਹੀ ਸਾਡੀਆ ਸਿੱਖ ਸੰਸਥਾਵਾ ਵੀ ਚੋਰ? ਭੇਖੀ ਸਿੱਖ ਲੀਡਰਾ ਨਾਲ ਗ੍ਰਸਤ ਹਨ ਸਾਡੀਆ ਸੰਸਥਾਵਾ?
      ਇਹ ਹੀ ਨ੍ਹੀ ਸਾਡੇ ਲੋਕ ਗੁਰਬਾਣੀ ਦੀ ਸਮਝ ਨਾ ਹੋਣ ਕਾਰਨ??
      ਭੇਖ ਪਾਉਣ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ? ਸਿੱਖ ਸ਼ਰਧਾਲੂ ਵੀ ਚੋਰ?
      ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
      ਭੇਖੀ ਸਿੱਖ = ਸੂਰ ਤੇ ਸ਼ੇਰ ਦੀ ਖੱਲ ਪਾਈ ਹੋਈ ਹੋਵੇ ਦੂਰ ਤੋ ਸ਼ੇਰ ਨਜ਼ਰ ਆਏ ਗਾ ਪਰ ਨਜਦੀਕ ਆ ਕੇ ਸੂਰਾ ਵਾਲੇ ਕੰਮ??
      ਇਹ ਹਾਲ ਹੇ, ਸਾਡੇ ਭੇਖੀ ਸਿੱਖ ਕੌਮ ਦਾ? ਇਹ ਜਿਆਦਾਤਰ ਭੇਖੀ ਸਿੱਖ ਹਨ, ਤੇ ਕੁਝ ਨਾਸਮਝ ਸਿੱਖ ਤੇ ਕੁਝ ਬੇਵਕੂਫ ਸਿੱਖ??ਇਸ ਕਰਕੇ ਬਾਦਲ ਨਰਕੀਏ ਮਜੀਠੀਆ ਪਰਿਵਾਰ ਨੂੰ ਭੇਖੀ ਸਿੱਖ? ਪੰਥਕ ਮੰਨਦੇ ਹਨ?
      ਸਿੱਖ ਸਿਧਾਂਤ, ਗੁਰਮਿਤ ਸਿਧਾਂਤ ਅਨੁਸਾਰ।।
      ।।ਗੁਰੂ ਕੀ ਗੋਲਕ ਗਰੀਬ ਦਾ ਮੂੰਹ।।
      ਪਰ ਸਿੱਖ ਕੌਮ ਦੀ ਤ੍ਰਾਸਦੀ??
      ਗੁਰੂ ਕੀ ਗੋਲਕ = ਗੁਰਦਵਾਰਿਆ ਦੀਆ ਕਮੇਟੀਆ ਦੇ ਮੂੰਹ??
      ਡੇਰੇਦਾਰਾ ਦੇ ਮੂੰਹ, ਡੇਰੇਦਾਰਾ ਦੇ ਗੁਰਦਵਾਰਿਆ ਤੇ ਜਮੀਨ ਜਾਇਦਾਦ ਤੇ ਕਬਜੇ ਹਨ? ਤੇ ਕਬਜੇ ਕਰਨ ਵਾਲਿਆ ਨੂੰ ਚੋਰ? ਗੁਰੂ ਸਾਹਿਬਾਨ ਦੇ ਚੋਰ ਕਹਿਣ ਦੀ ਥਾ? ਉਨ੍ਹਾ ਨੂੰ ਮਹਾਂਪੁਰਖ (ਮਹਾਂਮੁਰਖ) ਤੇ ਸੰਤ? ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ (ਗੁਰੂ ਕੇ ਚੋਰ) ਦਿਆ ਪੈਰਾ ਚ ਸਿੱਖ ਡਗਿਆ ਹੋਇਆ ਹੇ?
      ਉਹ ਭਾਵੇ ਟਕਸਾਲੀਆ ਹੌਣ ਤੇ ਭਾਵੇ ਬਿਦੀਚੰਦੀਏ (ਬੱਦੀਚੰਦੀਏ) ਹੋਣ ਤੇ ਭਾਵੇ ਰਾਧਾ ਸੁਆਮੀ ਹੌਣ (ਰਾਧਾ ਸਵਾਮੀ ਸਿੱਖ ਨ੍ਹੀ ਹਨ) ਨਾਨਕਸਰੀਏ ( ਨਾਨਕ ਦੇ ਸਿਧਾਂਤ ਤੋ ਉਲਟ ਚਲਦੇ ਨਾਨਕਸੜੀਏ) ਜੰਗਲਾਤ ਦੀ ਜਮੀਨ ਤੇ ਕਾਬਜ ਚੋਰ ਦਰਸ਼ਨ ਢੱਕੀ ਵਰਗੇ ਜਾਨਵਰ ਬੰਦੇ? ਜਾਨਵਰਾ ਦਾ ਹੱਕ ਤਕ ਮਾਰ ਕੇ ਦੇਹਧਾਰੀ ਸੰਤ ਅਖਵਾਉਣ ਗੇ? ਨਾਮਧਾਰੀਏ ਗੁਰੂ ਸਾਹਿਬਾਨ ਨੂੰ ਮੰਨਦੇ ਹੀ ਨ੍ਹੀ ਫਿਰ ਵੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਬੇਅਦਬੀ ਕਰਦੇ ਆ?
      ਇਹ ਹੇ ਆਮ ਭੇਖੀ ਸਿੱਖ ਦੀ ਅਕਲ? ਕੀ ਕਦੀ ਆਮ ਭੇਖੀ ਸਿੱਖ ਨੇ ਸੋਚਿਆ ਹੇ ਇੰਨਾ ਲੋਕਾ ਨੇ ਸਮਾਜ ਦੇ ਗਰੀਬ ਲੋਕ ਦੀ ਮੁਸ਼ਕਿਲ ਵੇਲੇ ਬਾਂਹ ਫੜੀ? ਜਾ ਆਖੋਤੀ?ਸੰਤਾ,ਮਹਾਪਰਖ? ਆਪਣੇ-ਆਪ ਦਿਆ ਝੋਲੀ ਚੁੱਕਾ? ਨਾਸਮਝ ਸਿੱਖਾ? ਭੇਖੀ ਸਿੱਖਾ? ਬੇਵਕੂਫ ਸਿੱਖਾ ਨੂੰ ਅਕਲ ਦਿੱਤੀ ਕੇ
      ?ਗੁਰੂ ਸਾਹਿਬਾਨ ਦੀ ਗੋਲਕ ਗਰੀਬ ਦਾ ਮੂੰਹ?
      ਨ੍ਹੀ ਦਿੱਤੀ ਕਿਉ ਕਿ ਇਹ ਗੁਰੂ ਸਾਹਿਬਾਨ ਦੇ ਚੋਰ??ਗੁਰੂ ਕੀ ਗੋਲਕ ਖਾ ਗਏ ਖਾ ਰਹੇ ਹਨ ਤੇ ਸਨ??
      ਜਦੋ ਤਕ ਸਾਡੇ ਅਨਪੜ੍ਹ ਤੇ ਪੜ੍ਹੇ ਲਿਖੇ ਲੋਕ? ਗੁਰਬਾਣੀ ਆਪ ਨ੍ਹੀ ਸਮਝਣ ਗੇ? ਤੇ ਉਦੋ ਤਕ ਇੰਨਾ ਚੋਰ ਲੀਡਰਾ, ਤੇ ਭੇਖੀ ਸਿੱਖ ਲੀਡਰਾ ਤੇ ਦੇਹਧਾਰੀਆ ਸਾਧਾ? ਸੰਤਾ? ਮਹਾਂਪੁਰਖ? ਦੇ ਪੈਰਾ ਚ ਡਿੱਗਣ ਗੇ?ਉਦੋ ਤਕ ਸੁਧਾਰ ਮੁਸ਼ਕਿਲ ਹੇ?
      ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
      ਗੁਰੂ ਵਿਚਾਰ ਨਾਲ ਸਿੱਖ ਦਾ ਪੱਧਰ ਉੱਚਾ ਸੁੱਚਾ ਹੋਵੇ ਗਾ।
      ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ 303
      ਤੋਤਾ ਰਟਨ = ਪੂਰੇ ਗੁਰੂ ਦੀ ਸਮਝ ਨਹੀ??ਅਗਿਆਨ =ਮੂਰਖ?
      ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ 992
      ।।ਮਾਨੈ ਹੁਕਮੁ=ਸਮਝ ਕੇ ਗੁਰਮਿਤ ਜੀਵਨ ਵਿੱਚ ਵਰਤਣੀ।।
      ਤੋਤਾ ਰਟਨ = ਨਾਸਮਝ ਹੀ ਅੰਧਰੇ ਵਿੱਚ ਅੰਨੇ(ਆਕੀ ਮਰਹਿ ਅਫਾਰੀ)
      ਬੂਝਹੁ ਹਰਿ ਜਨ ਸਤਿਗੁਰ ਬਾਣੀ
      ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ
      ਨਾਸਮਝੀ ਚ ਦਾਨ ਕੀਤਾ ਵੀ ਪਾਪ ਬਣ ਜਾਦਾ ਹੇ

    • @malkitsingh-cl3wb
      @malkitsingh-cl3wb 4 місяці тому +1

      ਵੀਰ ਤੇਲੇ ਵਰਗੇ ਮੂਰਖ ਬੇਸ਼ਰਮ ਬਹੁਤ ਆ ਪੰਜਾਬ ਵਿੱਚ।ਜਿਹਨਾ ਨੇ ਡਿਬਰੂਗੜ ਭੇਜੇ ਉਨਾ ਵਾਰੇ ਨਹੀ ਬੋਲੇ ਕਾਂਗਰਸ ਨੇ ਗੁਰੂ ਘਰ ਢਾਹੇ ਤਾ ਨਹੀ ਬੈਲੇ।ਗੁਰੂ ਦੇ ਅੰਗ ਗਲੀਆ ਚੋ ਖਿਲਰੇ ਅਕਾਲੀ ਵੇਲੇ ਤਾ ਨਹੀ ਬੋਲੇ ਤੁਹਾਡੇ ਵਰਗੇ ਬੇਸ਼ਰਮ।ਹੁਣ ਕਿਉ ਨਹੀ।

    • @malkitsingh-cl3wb
      @malkitsingh-cl3wb 4 місяці тому +1

      ਮੂਰਖਾ ਸਿਮਰਨਜੀਤ ਸਿੰਘ 40ਸਾਲ ਤੋ ਇੱਕੋ ਜਗਾ ਤੇ ਖੜਾ ਆ ।ਤੇ ਮੂਰਖਾ ਤੇੰ ਕਹਿੰਦਾ ਉਸ ਦੇ ਬੱਚਿਆ ਨੇੰ ਪੰਜਾਬੀ ਨਹੀ ਆਉਦੀ ।ਉਸ ਦੀ ਬੈਟੀ ਨੇ ਪੰਜਾਬੀ ਵਿੱਚ ਕਿਤਾਬ ਲਿਖੀ ਆ ।ਬਾਂਦਰੋ ਪਥਾ ਟੁਝ ਨਹੀ ਬਸ ਖਿੱਲਾ ਦੇਖਕੇ ਉਆੱਥੇ ਨੂੰ ਛਾਲਾ ਮਾਰਨ ਲੱਗ ਜਾਦੇ ਹੋ ।ਜਾ ਦਫਾ ਹੋ ਪੰਜਾਬ ਤੋ ਕਿੱਤੇ।

  • @ਪੰਜਾਬੀਵਿਦੇਸਾਵਿਚ

    ਜੇ ਪ੍ਰਚਾਰ ਕੀਤਾ ਹੁੰਦਾ ਅੱਜ ਪਿੰਡ ਪੰਚ ਸਰਪੰਚ ਹੁੰਦੇ ਮਾਨ ਦਲ ਦੇ ਪਿੰਡ ੨ਚ ਹਵਾ ਚ ਛੱਡੀ ਜਾਂਦਾ !

  • @mannilehal7546
    @mannilehal7546 4 місяці тому +14

    ਜੇਹੜੀ ਪਾਰਟੀ ਚ ਤੂੰ ਹੁਣ ਗਿਆ ਭਰਾਵਾ ਇਹ ਤਾਂ ਚੂ ਨੀ ਕਰਨ ਦੇਦੇਂ ਕਿਸੇ ਨੂੰ .. ਲੱਗ ਜੂ ਤੈਨੂੰ ਹੋਲੀ ਹੋਲੀ ਪਤਾ … ਦਿੱਲੀ ਆਲਾ ਭਈਆ ਮੋਦੀ ਨਾਲੋ ਵੀ ਵੱਡਾ ਡਿਕਟੇਟਰ ਐ

    • @PawanKumar-wx2ml
      @PawanKumar-wx2ml 4 місяці тому

      Ki sach much hi tere jaise be akle hunde han.

    • @klive1699
      @klive1699 4 місяці тому

      ਹੁਣ ਇਥੋਂ ਪੇਡੇ ਲਉ

  • @klive1699
    @klive1699 4 місяці тому

    ਕਿਉਂ ਨਾ ਗੋਵਿੰਦ ਸਿੰਘ ਚੋਣ ਕੋਈ ਵੀ ਲੜੇ.... ਪਾਰਟੀ ਦੀ ਪ੍ਰਧਾਨਗੀ ਤਾਂ ਨਹੀਂ ਉਹਨਾਂ ਕੋਲ ਆਉਂਦੀ ਨਾ ਇਮਾਨ ਸਿੰਘ ਕੋਲ...
    ... ਸੰਤਾ ਤੋਂ ਥਾਪੜਾ ਲੈ ਜੇ ਚਲਿਆ ਸਰਦਾਰ ਮਾਨ ਤੁਹੀਂ ਪਿਠ ਚ ਛੁਰਾ ਮਾਰਿਆ ਪੋਤੇ ਨੂੰ ਕਿਉਂ ਨਾ ਦੁੱਖ ਹੋਵੇ... ਜਿਸਦੇ ਦਾਦੇ ਨੇ ਸਾਰੀ ਉਮਰ ਲਾ ਦਿਤੀ ਜੇ ਪੋਤਾ ਇਸ ਲਾਇਕ ਹੋਇਆ ਉਹ ਕਾਬਲ ਜੇ ਹੈ ਤਾਂ ਕੰਮ ਕਰ ਰਿਹਾ.. ਪ੍ਰੋਫੈਸ਼ਨਲ ਤਰੀਕੇ ਨਾਲ.....
    ਸਿਆਸਤ ਵਿਚ ਸਿੱਖ ਰਣਨੀਤੀ ਤਹਿਤ ਬਹੁਤ ਕੁਝ ਕੀਤਾ ਜਾ ਸਕਦਾ ਹੈ ਉਹ ਕਰਨਾ ਵੀ ਚਾਹੀਦਾ ਹੈ ਵਿਚਾਰਧਾਰਾ ਚ ਕੋਈ ਫਰਕ ਨਹੀਂ...

  • @HappyHappy-md9ct
    @HappyHappy-md9ct 4 місяці тому +3

    ਸਭ ਪੈਸਿਆਂ ਦੇ ਲਾਲਚੀ ਬੰਦੇ ਹਨ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਰੋਣ ਵਾਲਾ ਬੰਦਾ ਬੁਜ਼ਦਿਲ ਹੁੰਦਾ ਹੈ। ਬਸ ਇਹ ਚਾਹੁੰਦਾ ਸੀ ਕਿ ਸਭ ਮੇਰੇ ਤੋਂ ਪੁੱਛ ਕੇ ਕੀਤਾ ਜਾਵੇ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾ। ਇਸਨੂੰ ਪੁੱਛੋ ਜੇਕਰ ਤੂੰ ਸੱਚਾ ਹੈ ਫਿਰ ਤੂੰ ਰੱਬ ਅੱਗੇ ਅਰਦਾਸ ਕਰ, ਜਾਂ ਫਿਰ ਗੁਰੂ ਦਾ ਸੱਚਾ ਸਿੱਖ ਇਸ ਕਦਰ ਨਹੀਂ ਕਰਦਾ। ਸਭ ਚਾਲਾਂ ਹਨ।

    • @rinkumanohar-un7ed
      @rinkumanohar-un7ed 4 місяці тому

      cong nal 84 toh baad yari rakhan walya di tarfdari kar rhe ho .sacha banda ronda jhootha hass ke sar dinda ya roula paa ke

  • @ParminderSingh-jz4uf
    @ParminderSingh-jz4uf 4 місяці тому +3

    ਸਿਮਰਨਜੀਤ ਮਾਨ ਸਾਲ਼ਾ ਦੱਲਾ ਬੁੱਚੜ ਤੇ ਸਿਰੇ ਦਾ ਦੋਗਲਾ ਬੰਦਾ। ਏ ਸਾਲ਼ਾ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾ। ਦੂਜਾ ਏ ਸਾਲ਼ੇ ਦੱਲੇ ਬੁੱਚੜ ਤੇ ਸਿਰੇ ਦੇ ਦੋਗਲੇ ਕਿਰਦਾਰ ਵਾਲੇ ਬੰਦੇ ਨੂੰ ਪੰਥ ਵਿਚੋਂ ਵੀ ਛੇਕਣ ਦੀ ਲੋੜ ਹੈ ਕਿਉਕਿ ਏ ਸਾਲ਼ਾ ਦੱਲਾ ਅੰਮ੍ਰਿਤ ਛਕ ਕੇ ਮੀਟ ਖਾਂਦਾ।

  • @OfficeArchitect-ww4od
    @OfficeArchitect-ww4od 4 місяці тому

    Sardar simranjeet maan zindabaad

  • @amarjotsingh671
    @amarjotsingh671 4 місяці тому +4

    Hun bokar ale tera ilaj krongai ohna to krala … jihna nal turya firda .. ah drame krda hun ..

  • @klive1699
    @klive1699 4 місяці тому

    ਸਿਮਰਨਜੀਤ ਸਿੰਘ ਮਾਨ ਦੀ ਚਿਠੀ ਲੋਕ ਆਉਂਦੇ ਨੇ ਲੈਣ ਉਹ ਨਹੀਂ ਦਿੰਦਾ ਕਿਸੇ ਨੂੰ ਜਿਸਨੂੰ ਲੋੜ ਆ ਉਹ ਓਹਦੇ ਲਿਖੇ ਅੱਖਰ ਰਾਹੀਂ ਆਪਦੇ ਬਚੇ ਨੂੰ ਸੈੱਟ ਕਰਦਾ.. ਬਦਲੇ ਚ ਪਾਰਟੀ ਨੂੰ ਪਾਰਟੀ ਦੇ ਖਰਚੇ ਕਰਨ ਲਯੀ ਫੰਡ ਦਿੰਦੇ ਪਹਿਲਾਂ ਤਾਂ ਉਹ ਵੀ ਨਹੀਂ ਪਾਰਟੀ ਨਹੀਂ ਲੈਂਦੀ ਰਹੀ..

  • @malkitsingh-cl3wb
    @malkitsingh-cl3wb 4 місяці тому

    ਜਿਹੜਾ ਜਿਆਦਾ ਪੈਸਾ ਦੇਵੇ ਵਿੱਕ ਜਾਦੇ ਆ।

  • @malkitsingh-cl3wb
    @malkitsingh-cl3wb 4 місяці тому

    ਵੀਰ ਵੋਟਾ ਦੇ ਲਾਗੇ ਹੀ ਕਿਉ ਛੱਡਦੇ ਹੋ ਤੁਸੀ ਪਾਰਟੀ ਵੀਰ ਸਭ ਨੂੰ ਪਤਾ ਆ।ਕਿਰਪਾਨ ਛੱਡਕੇ ਵੀਰ ਨੇ ਹੁਣ ਝਾੜੂ ਚੱਕ ਲਿਆ ਆ।

  • @amarjotsingh671
    @amarjotsingh671 4 місяці тому +3

    Meet hayer jitda ni baloaal jina marji jor lala .. jameer marke jithe marji turya fir kise ne ni puchna

  • @GurtarSingh-o5b
    @GurtarSingh-o5b 4 місяці тому

    ਇਹ ਲੋਕ ਵਿਖਾਵੇ ਕਰਦੇ ਹਨ ਰੋਣ ਦਾ ਢੋਗ ਕਰਦੇ ਹਨ ਪਰ ਲੋਕਾਂ ਨੂੰ ਗੁੰਮਰਾਹ ਕਰਕੇ ਸੱਚੇ ਨਾਂ ਹੋਇਆ ਕਰੋ ਬਾਈ ਪਾਰਟੀ ਸ਼ੱਡਣੀ ਟਾਇਮ ਮਿੰਗ ਗਲਤ ਹੈ ਪਰ ਲਾਲਚੀ ਲੋਕ ਹਨ

  • @harpreetjawandha4299
    @harpreetjawandha4299 4 місяці тому +1

    Amritpal ne kihde hathiyar vande c dasio

  • @klive1699
    @klive1699 4 місяці тому

    ਅਮ੍ਰਿਤਸਰ ਚ ਤੁਹੀਂ ਕਹਿੰਡਾ ਕੇਡਰ ਖੜ੍ਹਾ ਕੀਤਾ.. ਜੋ ਕੀਤਾ ਉਹ ਸਾਰੇ ਹੀ ਤੋਹਾਡੇ ਚਿਠੀਆਂ ਦੇ ਧੰਦੇ ਚ ਇਕੱਠੇ ਸੀ ਸਮੇਤ ਜਸਕਰਨ ਦੇ

  • @klive1699
    @klive1699 4 місяці тому

    ਕੋਈ ਵਿਚਾਰਧਾਰਾ ਤੋਂ ਨਹੀਂ ਥਿੜਕੀ.....

  • @ravindersidhu6630
    @ravindersidhu6630 4 місяці тому

    Waheguru ji waheguru ji

  • @klive1699
    @klive1699 4 місяці тому

    ਸਰਦਾਰ ਮਾਨ ਨੇ ਵੋਟ ਕਿਸ ਨੇ ਕੀਤੀ ਇਸਦਾ ਜਵਾਬ ਉਹਨਾਂ ਉਦੋਂ ਹੀ ਇਸ਼ਾਰੇ ਤੇ ਦੇ ਦਿਤਾ ਸੀ..

  • @ਪੰਜਾਬੀਵਿਦੇਸਾਵਿਚ

    ਮਾਨ ਥੋੜੀ ਕਹਿੰਦਾ ਚਿੱਠੀ ਲਵੋ ਮਰਦਿਆਂ ਨੂੰ ਚਿੱਠੀ ਲੀ ਲੱਖਾਂ ਰੁਪੈ ਦਿੰਦੇ ਖੁਦ ਲੋਕ ਦਿੰਦੇ ਉੱਵੇ ਪੱਕੇ ਹੁੰਦੇ ਨਹੀ ਲੋਕ ਅਮਰੀਕਾ ਚ 😅

  • @malkitsingh-cl3wb
    @malkitsingh-cl3wb 4 місяці тому +1

    ਵੀਰ ਕਿਸ ਤਰਾ ਤੁਸੀ ਵਿੱਕ ਜਾਦੇ ਹੋ।

  • @klive1699
    @klive1699 4 місяці тому

    ਸਰਦਾਰ ਮਾਨ ਨੇ... ਕਿਹਾ ਸੀ. ਯਾਦ ਰਹੇ... ਸਾਡਾ ਰਾਸ਼ਟਰ ਪਿਤਾ ਗੁਰੂ ਗੋਬਿੰਦ ਸਿੰਘ ਹਨ

  • @klive1699
    @klive1699 4 місяці тому

    ਬਾਕੀ ਬੰਦੇ ਜੋ ਜੋ ਪਾਰਟੀ ਚ ਕੱਢੇ ਉਹ ਸਾਰੇ ਲੈ ਆਓ ਫੇਰ ਵੀ ਤੁਹੀਂ ਢਾਹ ਨਹੀਂ ਲਾ ਸਕੋਗੇ... ਕਮਜ਼ੋਰੀਆਂ ਆਪਣੀਆਂ ਹੀ ਆ

  • @klive1699
    @klive1699 4 місяці тому

    ਤੁਹੀਂ ਚੰਗੇ ਬੁਲਾਰੇ ਸੀ..... ਪਰ ਬਈਮਾਨ..
    ਕਰਜੇ ਸਾਡੇ ਤੇ ਵੀ ਹੈ ਸਾਰੇ ਕਰਜਾਈ ਆ

  • @klive1699
    @klive1699 4 місяці тому

    ਸਿਮਰਨਜੀਤ ਸਿੰਘ ਮਾਨ ਦੀ ਪ੍ਰਾਪਰਟੀ ਘਟੀ ਆ

  • @klive1699
    @klive1699 4 місяці тому

    ਤੂੰ ਨਾਲ ਬੈਠਦਾ. ਤਿਨੂੰ ਪੂਣੇ ਭੇਜਿਆ.. ਬਹੁਤ ਤਾਕਤਾ ਸੀ ਪਰ ਤੂੰ ਗੱਦਾਰੀ ਕੀਤੀ... ਫੇਰ ਭੁਗਤ...
    ਸਰਦਾਰ ਮਾਨ ਜੇ ਦਾਗੀ ਹੋਊਗਾ ਅਕਾਲ ਪੁਰਖ ਫੈਸਲਾ ਕਰਦੂ

  • @klive1699
    @klive1699 4 місяці тому

    ਕੰਮ ਕੀਤਾ ਪਰ ਜਾਲੀ ਚਿਠੀਆਂ ਵੇਚਿਆਂ

  • @kanwalpreets1181
    @kanwalpreets1181 4 місяці тому

    ਘਰ ਬਹਿ ਜਾਂਦਾ ਚੰਗਾ ਹੁੰਦਾ
    ਰੋਣ ਦਾ ਕੋਈ ਫ਼ਾਇਦਾ ਨਹੀਂ
    ਜੋ ਮਾਨ ਦੀ ਸਪੋਰਟ ਕਰਦਾ ਉਹ ਮਰਵਾ ਦਿੱਤਾ ਜਾਂਦਾ ਹੁਣ ਲੱਖੇ ਨੂ ਬਚਣਾ ਚਾਹੀਦਾ ਗ਼ੱਦਾਰ ਲੀਡਰ ਤੋ
    ਜਿੰਨੇ ਵੱਡੇ ਪਰਿਵਾਰ ਪੰਜਾਬ ਦੇ ਸਾਰੇ ਗੋਰਿਆਂ ਦੇ ਪਿੱਠੂ ਰਹੇ ਨੇ
    ਪੰਜਾਬੀ ਪੰਪ ਦੇ ਭਾਈ ਸਾਹਿਬ ਬਣਾ ਦਿੰਦੇ Facebook ਤੇ ਫੂਕ ਦੇ ਕੇ ਡਿਬੜੂ ਭੇਜ ਦਿੰਦੇ ਫਿਰ ਨਕਲੀ ਢੰਗ ਨਾਲ ਪੇਸ਼ ਹੋ ਕੇ ਲੋਕਾਂ ਦਾ ਫੁੱਦੂ ਖਿੱਚ ਗਿਆ
    ਵਕੀਲ rss ਦਾ

  • @kulveergill2860
    @kulveergill2860 4 місяці тому +5

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਕਹਿਣ ਵਾਲੇ ਵੀਰੋ ਮੇਰੀ ਗੱਲ ਸਮਝ ਲਵੋ ਭਾਈ ਅੰਮ੍ਰਿਤਪਾਲ ਸਿੰਘ ਨੇ ਕਦੇ ਵੀ ਆਪਣੇ ਬਿਆਨ ਵਿੱਚ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਸਰਕਾਰ ਨੇ ਐਨ ਐਸ ਏ ਲਾਕੇ ਡਿਬਰੂਗੜ੍ਹ ਜੇਲ ਵਿੱਚ ਭੇਜ ਦਿੱਤਾ। ਸਿਮਰਨਜੀਤ ਸਿੰਘ ਮਾਨ ਆਪਣੇ 90 ਪ੍ਰਤੀਸ਼ਤ ਬਿਆਨਾਂ ਵਿੱਚ ਖਾਲਿਸਤਾਨ ਦੀ ਮੰਗ ਕਰਦਾ ਹੈ ਪਰ ਇਹਦੇ ਤੇ ਕੋਈ ਪਰਚਾ ਨਹੀਂ ਹੋਇਆ।ਇਹ ਏਜੰਸੀਆਂ ਦਾ ਬੰਦਾ ਹੈ।ਇਸਨੇ ਐਸ ਐਸ ਪੀ ਫਰੀਦਕੋਟ ਹੁੰਦੀਆਂ ਪਿੰਡ ਸਰਾਏਨਾਗਾ ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਤਿੰਨ ਪਾਤਸ਼ਾਹੀਆਂ ਪਹਿਲੀ ਪਾਤਸ਼ਾਹੀ,ਦੂਜੀ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ। ਦੂਜੀ ਪਾਤਸ਼ਾਹੀ ਦਾ ਜਨਮ ਸਥਾਨ ਹੈ ਇਥੇ। ਇਥੋਂ ਦੇ ਗੁਰੂਘਰ ਤੇ ਹਮਲਾ ਕਰਕੇ ਛੇ ਨਿਹੰਗ ਸਿੰਘਾਂ ਨੂੰ ਮਾਰ ਦਿੱਤਾ ਸੀ।ਇਹ ਔਨ ਰਿਕਾਰਡ ਹੈ।

    • @klive1699
      @klive1699 4 місяці тому

      ਕਿਉਂ ਨਹੀਂ ਪਰਚੇ..78 ਪਰਚੇ ਜਿੱਤ ਲਏ ਆ

  • @klive1699
    @klive1699 4 місяці тому

    ਇਸਤਗਾਸਾ ਕੀਤਾ ਜਾਊ ਤੇਰੇ ਤੇ ਤਿਨੂੰ court ਚ ਸਾਬਿਤ ਕਰਨਾ ਪਊ...

  • @malkitsingh-cl3wb
    @malkitsingh-cl3wb 4 місяці тому

    ਜੇ ਭਰਾਵਾ 50.000 ਹਜਾਰ ਰੁਪਏ ਚੋ ਪੱਕਾ ਹੋ ਜਾਵੇ ਤਾ ਹੋਰ ਬੰਦੇ ਨੂੰ ਕੀ ਚਾਹਿੰਦਾ ਹੁੰਦਾ ਆ।ਇੱਥੇ ਤਾ ਭਰਾਵਾ ਸਿਰਫ ਇੱਕ ਤਰੀਕ ਦਾ ਵਕੀਲ500ਡਾਲਰ ਲੈ ਲੈਂਦੈ ।ਇਕ ਸਿਮਰਨਜੀਤ ਸਿੰਘ ਦੀ ਚਿੱਠੀ ਨਾਲ ਬਹੁਤ ਜਿਆਦਾ ਰਫਿਉਜੀ ਪਾਸਪੋਰਟ ਮਿਲੇ ਕੇਸ ਪਾਸ ਹੋਣ ਤੋ ਬਾਅਦ ।50.000ਹਜਾਰ ਚੋ ਪਾਸਪੋਰਟ ਮਿਲ ਜਾਵੇ ਹੋਰ ਬੰਦੈ ਨੂੰ ਕੀ ਚਾਹਿੰਦਾ ਆ ਭਰਾਵਾ।ਪਾਸਪੋਰਟ ਮਿਲਣ ਦੇ ਨਾਲ ਹੀ ਯੂਰਪ ਵਿੱਚ900ਯੂਰੋ ਇੱਕ ਮਹੀਨੇ ਦਾ ਮਿਲਣ ਲੱਗ ਜਾਦਾ ਆ।ਜੇ 500ਯੂਰੋ ਦੇ ਵੀ ਦਿੱਤਿ ਚਿਠੀ ਦਾ ਤਾ ਮਾੜਾ ਵੀ ਕੀ ਆ।

  • @surindersinghsidhamerimathohri
    @surindersinghsidhamerimathohri 4 місяці тому +3

    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।।
    ਵੀਰ ਮੇਰੀ ਮੱਤ ਥੋੜੀ ਆ।।
    ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।।
    ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ??
    ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।??
    ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।।
    ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।।
    ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।।
    ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।।
    ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।।
    1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ??
    ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।।
    2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।।
    3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।।
    4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।।
    5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।।
    6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।।
    ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।।
    7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।।
    8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ
    9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।।
    10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।।
    ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।।
    ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।

    • @shivanisharma5562
      @shivanisharma5562 4 місяці тому +1

      ਧੰਨ ਹੈ ਵੀਰ ਤੂੰ, ਇਨ੍ਹਾਂ ਵੱਡਾ ਲਿਖਿਆ, ਪੜ੍ਹ ਕੇ ਪਤਾ ਲੱਗਿਆ ਬਾਦਲ ਪਰਿਵਾਰ ਵਧਿਆ ਪਰਿਵਾਰ ਨਹੀ ਹੈ, ਹੂਣ ਮੇਰੀ ਸੂਣ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😮😮😮😮😮😮

  • @OfficeArchitect-ww4od
    @OfficeArchitect-ww4od 4 місяці тому +1

    Ehne zaali sign kite simranjeet singh maan de

  • @JasveerSingh-yt8ni
    @JasveerSingh-yt8ni 4 місяці тому +5

    ਬਹੁਤ ਮਾੜਾ ਕੀਤਾ ਪਰਾਟੀ ਛੱਡ ਕੇ

  • @klive1699
    @klive1699 4 місяці тому

    ਚਲੋ ਮਾਨ ਤਾਂ ਫੇਰ ਚੰਗਾ ਨਹੀਂ..... ਚਲ ਤੂੰ ਆਪ ਪਾਰਟੀ ਤੋਂ ਕਰਾ ਲੈ ਇਲਾਜ ਤੇ MLA ਬਣ ਜਾਈਂ ਅਜੇ 2.5 ਸਾਲ ਹੈ ਕੁਝ mla ਦੀਆਂ ਸੀਟਾਂ ਵੀ ਖਾਲੀ ਹੋ ਜਾਣੀਆਂ

  • @PawanKumar-wx2ml
    @PawanKumar-wx2ml 4 місяці тому +1

    Aise Maan, Amrit warge logon ka parda dheere dheere hatata ja riha hai.

  • @harnetchoudhary1782
    @harnetchoudhary1782 4 місяці тому +1

    ਮਾਨ ਸਾਬ ਦੇ ਨਾਲ ਰਹੇ ਜਾਂ ਜਿਹੜੇ ਚੰਗੀ ਤਰਾਂ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਮਾਨ ਸਾਬ ਵਾਰੇ ਇਹ ਸਰਕਾਰ ਦੇ ਹੱਥਾਂ ਵਿੱਚ ਖੇਡਦਾ ਹੈ ਖਾਲੀਸਤਾਨ ਕਹਿਣ ਤੇ ਲਿਖਣ ਤੇ ਇਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੋਰਾਂ ਤੇ ਪਰਚੇ ਹੋ ਜਾਂਦੇ ਹਨ, ਹੁਣ ਕਹਿੰਦਾ ਮੈਂ ਦੀਪ ਤੇ ਸਿੱਧੂ ਮੂਸੇਵਾਲਾ ਕਰਕੇ ਨਹੀਂ ਜਿੱਤੀਆ ਹਾਂ ਆਪ ਜਿੱਤੀਆ ਹੁਣ ਪਤਾ ਲੱਗ ਜਾਵੇ ਗਾ ਕਿਵੇਂ ਜਿੱਤੇ ਗਾ, ਵੀਹ ਸਾਲਾਂ ਤੋਂ ਆਪਣੀ ਜ਼ਮਾਨਤ ਕਰਵਾਉਂਦਾ ਆ ਰਿਹਾ ਸੀ, ਦੀਪ ਸਿੱਧੂ ਬਾਈ ਕਰਕੇ ਅਮਰਗੜ ਤੋਂ ਦੂਜੇ ਨੰਬਰ ਤੇ ਆਇਆ ਤੇ ਸਿੱਧੂ ਮੂਸੇਵਾਲਾ ਕਰਕੇ ਦੀਪ ਸਿੱਧੂ ਬਾਈ ਕਰਕੇ ਸੰਗਰੂਰ ਤੋਂ ਜਿੱਤੀਆ ਹੈ

  • @klive1699
    @klive1699 4 місяці тому

    ਜਿਹਨਾਂ ਕੋਲੋਂ ਤੁਹੀਂ ਪੈਸੇ ਲਏ ਜਾਲੀ ਚਿਠੀਆਂ ਦੇ ਦੇਕੇ ਉਹ ਸਾਹਮਣੇ ਆਉਣਗੇ

  • @GurinderGaiduVlogs
    @GurinderGaiduVlogs 4 місяці тому +1

    😢😢

  • @malkitsingh-cl3wb
    @malkitsingh-cl3wb 4 місяці тому

    ਦਰਦ ਨਹੀ ਵੀਰ ਸਿਰਫ ਝਾੜੂ ਚੋ ਜਾਣਾ ਆ ਪੈਸਾ ਹੀ ਪੈਸਾ।

  • @surindersinghsidhamerimathohri
    @surindersinghsidhamerimathohri 4 місяці тому

    ਨਾਮ ਅੰਮ੍ਰਿਤਪਾਲ ਰੱਖਣ ਨਾਲ ਗੱਲ ਨਹੀ ਬਣਦੀ ਕੰਮ ਤੇ ਕਿਰਦਾਰ ਤੇ ਪ੍ਰਾਪਤੀਆ ਦੀ ਜਰੂਰਤ ਹੈ???
    ਇਹ ਬੇਵਕੂਫ ਬਾਰ ਬਾਰ ਕਹਿ ਰਿਹਾਅ ਹੈ, ਮੈ ਅਮ੍ਰਿਤ ਛਕਾ ਰਿਹਾਅ ਹਾ??? ਤੇ ਕਹਿ ਰਿਹਾਅ ਹੇ ਕਿ ਥਾਣੇ ਵਿੱਚ ਨਾਮ ਸਿਮਰਨ ਕਰ ਰਹੇ ਹਨ??
    ਇਸ ਬੇਵਕੂਫ ਨੂੰ ਪਤਾ ਹੇ ਕਿ ਭੇਖ ਪਾਉਣ ਨਾਲ ਨਸ਼ੇ ਨ੍ਹੀ ਛੱਡ ਹੁੰਦੇ??ਪਰ ਬੇਵਕੂਫ ਤੇ ਨਾਸਮਝ ਲੋਕਾ ਨੂੰ ਬੇਵਕੂਫ ਬਣਾਉਣ ਲੱਗਿਆ ਹੋਇਆ ਹੇ, ਤੇ ਆਪਣੇ-ਆਪ ਦੀ ਦੁਕਾਨ ਚਲਾਉਣ ਲਗਿਆ ਹੋਇਆ ਹੈ।
    ਅੰਮ੍ਰਿਤ ਛੱਕ ਕੇ ਭੇਖ ਪਾ ਕੇ ਸਿੱਖ ਨਹੀ ਬਣਿਆ ਜਾ ਸਕਦਾ??
    ???????ਕੀ ਸੂਰ ਤੇ ਸ਼ੇਰ ਦੀ ਖੱਲ ਪਾਣ ਨਾਲ ਸੂਰ ਸ਼ੇਰ ਬਣ ਸਕਦਾ ਹੈ?????
    ????ਹਾ ਦੇਖਣ ਨੂੰ ਦੂਰ ਤੋ ਸ਼ੇਰ ਦਾ ਭੁਲੇਖਾ ਪੈ ਸਕਦਾ ਹੈ, ਕਿ ਉਹ ਦੂਰ ਸ਼ੇਰ ਹੈ??? ਪਰ ਕੋਲ ਆਣ ਤੇ ਪਤਾ ਚਲੇ ਗਾ ਕਿ ਇਹ ਤੇ ਗੰਦ ਤੇ ਗੂੰਹ ਹੀ ਖਾ ਰਿਹਾਅ ਹੈ????ਇਹ ਤੇ ਸੂਰ ਤੇ ਸ਼ੇਰ ਦਾ ਭੇਖ ਪਾਇਆ ਗਿਆ ਹੈ?
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਸਿੱਖ ਦੇ ਘਰ ਜਨਮ ਲੈਣ ਨਾਲ ਸਿੱਖ ਨਹੀ ਪੈਦਾ ਹੁੰਦਾ ???ਹਾ ਚੰਗੇ ਕਰਮ ਕਾਰਨ ਸਿੱਖ ਘਰ ਪੈਦਾ ਹੋਣ ਉਪਰੰਤ ਚੰਗੀ ਸ਼ੁਰੂਆਤ ਮਿਲਦੀ ਹੈ, ਇਕ ਚੰਗਾ ਸਿੱਖ ਬਨਣ ਲਈ।।।।
    ਜਿਸ ਤਰਾ ਗੁਰੂ ਨਾਨਕ ਸਾਹਿਬ ਹਿੰਦੂ ਘਰ ਜਨਮ ਹੋਣ ਬਾਅਦ ਵੀ ਹਿੰਦੂ ਨ੍ਹੀ।।।
    ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣੁ ਹੋਆ
    ਗੁਰੂ ਨਾਨਕ ਜੀ, ਜਨਮ ਕਰਕੇ ਸਿੱਖ ਨਹੀ।
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਜਿਸ ਤਰਾ ਡਾਕਟਰ ਦੇ ਘਰ ਜਨਮ ਲੈਣ ਨਾਲ ਡਾਕਟਰ ਨ੍ਹੀ ਪੈਦਾ ਹੁੰਦਾ।।
    ਡਾਕਟਰ ਬਨਣ ਲਈ ਬਹੁਤ ਮੇਹਨਤ ਕਰਕੇ MBBS ਕਰਨੀ ਪੈਂਦੀ ਹੈ।।
    ਡਾਕਟਰ = ਐੱਮ ਬੀ ਬੀ ਐਸ
    ਗੁਰੂ = ਰੱਬ
    ਗੁਰੂ = ਰੱਬੀ ਗਿਆਨ = ਰੱਬ
    ਚੰਗਾ ਸਿੱਖ ਬਹੁਤ ਕਰੋੜਾ ਵਿੱਚ ਵਿਰਲਾ ਹੁੰਦਾ ਹੈ।।
    ਚੰਗਾ ਸਿੱਖ = ਗੁਰੂ ਗਿਆਨ = ਰੱਬੀ ਗਿਆਨ

  • @ramindersingha.k.7016
    @ramindersingha.k.7016 4 місяці тому +3

    He stole money from Behrin & ran away.
    This guy is a big thief. Amrik balowal is a thief

  • @malkitsingh-cl3wb
    @malkitsingh-cl3wb 4 місяці тому +1

    ਹਰੇਕ ਬੰਦਾ ਰੋ ਕੇ ਸਹੀ ਹੋ ਜਾਦਾ।

  • @klive1699
    @klive1699 4 місяці тому

    ਥੋਨੂੰ ਸਮਝ ਨਹੀਂ ਸਿੱਖ ਸਿਆਸਤ ਦੀ...? ਸਰਦਾਰ ਮਾਨ ਨੂੰ ਪਤਾ ਹੈ ਕੀ ਕਰਨਾ za ਨਹੀਂ... ਤੂੰ ਅਜੇ ਵੀ ਬਈਮਾਨ ਓਹਦੇ ਨਾਮ ਤੇ ਕਰ ਰਿਹਾ

  • @klive1699
    @klive1699 4 місяці тому

    ਤੇਰੀ ਬਹੁਤ ਕਦਰ ਕੀਤੀ.. ਪਰ ਤੁਹੀਂ ਬਟਾਲੇ ਕੀ ਕੀਤਾ... ਤੁਹੀਂ ਚਿਠੀਆਂ ਜਾਲੀ ਵੇਚਿਆਂ...

  • @GurnamSingh-nd5yt
    @GurnamSingh-nd5yt 4 місяці тому

    Meri benti yo bijiaa uh vdna penda he hr kise nal hunda prmatma di dang avaj nhi chot bro lgdi shin nhi hundi Aaj nhi te kl hr kise nu bohgna penda he

  • @gurmitsingh6946
    @gurmitsingh6946 4 місяці тому

    Bhai amritpal Singh nu v bhagwant ne dibrugarh bhejya

  • @gurmitsingh6946
    @gurmitsingh6946 4 місяці тому

    Party nahi c chadni j chadni c ap. Wale changi party

  • @j1982lakh
    @j1982lakh 4 місяці тому

    ਇਕ ਨੇ ਹਜ਼ਾਰਾਂ ਨਾਲ ਕੀਤਾ ਇਸ ਅਖੋਤੀ ਜਰਨੈਲ ਨੇ

  • @gurmitsingh6946
    @gurmitsingh6946 4 місяці тому

    Ap Wale kine ku sahi ne

  • @OfficeArchitect-ww4od
    @OfficeArchitect-ww4od 4 місяці тому

    Maan saab jine v tuhadi party te bnde ne srya di saar laeya kro sarya nu paise deya karo...jitho mrji leayo paisa zameen becho...chahe apni kmai cho dewo par dawo jarur

  • @ranbeersingh6580
    @ranbeersingh6580 4 місяці тому +1

    Ex ਜੇਲ੍ਹਰ ਦਾ ਇੰਟਰਵਿਉ ਹੈ ਲਾਲਨ top ਹੈ ਉਸ ਨੇ ਦਸ ਦਿੱਤਾ ਸੀ ਸਿਮਰਜੀਤ ਮਾਨ ਨੇ ਕਿ ਕੀ ਕੀਤਾ ਸੀ ਜੇਲ ਵਿਚ ਸਬ ਤੂੰ ਵਧੀਆਂ ਬੇਰਕ ਰਹਿਦਾ ਸੀ ਇਕ ਵਾਰੀ ਇੰਟਰਵਿਉ ਦੇਖ ਲੈਣਾ ਪਤਾ ਸਾਬ ਲੱਗ ਜਿਯਾ ਗਾ ਪੰਥ ਦੀ ਵੋਟ ਲੈਂਦਾ ਹੈ

  • @Punjabihindu12
    @Punjabihindu12 4 місяці тому +4

    Sab nu hauli hauli pata lagg jaana Simranjeet mann de jhooth baare atey religion de naam tey paise banaun baare ! Sade sikh pra jaldi emotional ho jaande dharam de naam tey atey hindua nu bura bolde ney ! Apsi hindu sikh bhai chara bna ke rakho ! Eh banda bilkul sachh bol reha

  • @kanwalpreetkamboj8702
    @kanwalpreetkamboj8702 4 місяці тому

    ... jdo vi Punjab ch akali sarkar nahi hundi....odo hi panth de name te loka nu gumrah karn lai nava leader bna ke loka aage pesh kitta janada....te lok bhnava ch veh jande ne

  • @gurmitsingh6946
    @gurmitsingh6946 4 місяці тому

    ਤੈਨੂ ਪਹਿਲਾਂ ਵੀ ਪਤਾ ਸੀ

  • @agamdhillon5030
    @agamdhillon5030 4 місяці тому

    maan sahahb ek card issue karde 2018 19 che 12000 rupay lande c jad america de 30 lakh rupay lagde c

  • @PawanKumar-wx2ml
    @PawanKumar-wx2ml 4 місяці тому

    Jo party Guru Granth Sahib ji per sabh se jiada yakeen karn da darama kardi howe us party deean sharab factories hon, bari sharm wali gall hai.

  • @PardeepMakkar-z8b
    @PardeepMakkar-z8b 4 місяці тому

    T v Acker pura sawad le rya total godi midya a

  • @gurmitsingh6946
    @gurmitsingh6946 4 місяці тому

    Tu te pher kehrya k amritpal Galt ha

  • @kamaljitsingh-e4e
    @kamaljitsingh-e4e 2 місяці тому

    Jatism no more, alas😅

  • @PardeepMakkar-z8b
    @PardeepMakkar-z8b 4 місяці тому +1

    Pro da ta kmm e jakkma te loon lona

  • @Shamsher-qv1mv
    @Shamsher-qv1mv 4 місяці тому

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @surindersinghsidhamerimathohri
    @surindersinghsidhamerimathohri 4 місяці тому

    ਸਿੱਖ ਕੌਮ ਦੀ ਤ੍ਰਾਸਦੀ ਕਿ ਭੇਖ ਪਾਉਣ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ।
    ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ
    ਭੇਖ = ਦੇਖਣ ਨੂੰ ਸਿੱਖ ਅਸਲੀਅਤ ਕੁਝ ਹੋਰ?
    ਅਜ ਕਲ ਦੇ ਭੇਖੀ ਸਿੱਖ ਇਸ ਤਰਾ ਹਨ ਜਿਵੇ ਸੂਰ ਤੇ ਸ਼ੇਰ ਦੀ ਖੱਲ ਪਾਈ ਹੋਈ ਹੋਵੇ? ਦੂਰ ਤੋ ਦੇਖਣ ਨੂੰ ਸ਼ੇਰ ਨਜ਼ਰ ਆਏ ਗਾ ਪਰ ਨਜਦੀਕ ਆ ਕੇ ਪਤਾ ਚਲੇ ਗਾ ਕਿ ਸ਼ਿਕਾਰ ਤੇ ਗੰਦ ਤੇ ਗੂੰਹ ਦਾ ਕਰ ਰਿਹਾਅ ਹੇ?
    ਫਿਰ ਪਤਾ ਚਲੇ ਗਾ ਇਸ ਦੀ ਅਸਲੀਅਤ ਤੇ ਕੁਝ ਹੋਰ ਹੀ ਹੇ?
    ਜਦੋ ਕੋਈ ਭੇਖੀ ਸਿੱਖ? ਗੁਰੂ ਛੱਡ ਕੇ ਕਿਸੇ ਦੇਹਧਾਰੀਆ ਦਾ ਸਿੱਖ ਜਾ ਡੇਰਿਆ ਦਾ ਸਿੱਖ ਜਾ ਟਕਸਾਲੀਆ ਦਾ ਸਿੱਖ ਜਾ ਬਿਦੀਚੰਦੀਆ (ਬੱਦੀਚੰਦੀਏ) ਦਾ ਸਿੱਖ ਜਾ ਨਾਨਕਸਰੀਏ (ਨਾਨਕਸੜੀਏ) ਦਾ ਸਿੱਖ ਦਰਸ਼ਨ(ਜਾਨਵਰ)ਤਪੋਬਨ=ਜੰਗਲਾਤ=ਜਾਨਵਰਾ ਦੀ ਜਮੀਨ ਦਾ ਚੋਰ, ਦਾ ਸਿੱਖ ਜਾ ਹੋਰ ਡੇਰਿਆ ਦੀਆ ਸਿੱਖਾ?? ਇਹ ਜਹੇ ਭੇਖੀ ਸਿੱਖ? ਜਿੱਨਾ ਨੇ ਗੁਰੂ ਸਾਹਿਬਾਨ ਨਾਲ ਸਿੱਧਾ ਸੰਬੰਧ ਬਣਾਉਣ ਦੀ ਥਾ ਦੇਹਧਾਰੀਆ ਦਾ ਸਹਾਰਾ ਲੇ ਕੇ ਆਪਣੇ-ਆਪ ਤੇ ਯਕੀਨ ਨ੍ਹੀ ਜਾ ਗੁਰੂ ਸਾਹਿਬਾਨ ਤੇ ਯਕੀਨ?
    ਗੁਰੂ ਸਾਹਿਬਾਨ ਦੀ ਅਕਲ ਦੀ ਘਾਟ ਕਾਰਨ?
    ਗੁਰੂ ਸਿੱਖ ਨੂੰ ਦੱਸ ਰਿਹਾਅ ਹੇ ਮੇ ਸਤਿ ਪੁਰਖੁ = ਰੱਬ,, ਨੂੰ ਜਾਣਦਾ ਹਾ।। ਪਰ ਫਿਰ ਵੀ ਕਿਸੇ ਹੋਰ ਦਾ ਪੱਲਾ ਫੜ ਰਿਹਾਅ ਹੇ ਤੇ ਗੁਰੂ ਸਾਹਿਬਾਨ ਤੇ ਯਕੀਨ ਨ੍ਹੀ ਕਰ ਰਿਹਾਅ। ।
    ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ 286}
    ਗੁਰੂ ਅਵਾਜ ਦੇ ਕੇ ਕਹਿ ਰਿਹਾਅ ਹੇ ਮੈਨੂੰ ਰੱਬ ਦਾ ਪਤਾ ਹੇ।
    ਪਰ ਭੇਖੀ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨਾ ਸਮਝ ਕੇ ਭੈਡਾ ਵਾਂਗੂ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਦੇ ਕੋਲੋ ਆਪਣੇ-ਆਪ ਦਾ ਤੇ ਆਪਣੇ-ਆਪ ਦੇ ਪਰਿਵਾਰ ਦਾ ਸ਼ੋਸ਼ਣ ਕਰਵਾਉਦੇ ਆ?
    ਅਸਟਪਦੀ ॥ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥ ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥ {ਪੰਨਾ 286}
    ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥ ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥ ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥ {ਪੰਨਾ 286-287}
    ਗੁਰੂ ਕਹਿ ਰਿਹਾਅ ਸਿੱਖਾ ਆਪਣੇ-ਆਪ ਦਾ ਨਿਕੰਮਾ ਤੇ ਬੁਰਾਈ ਵਾਲਾ ਮਨੁ ਮੈਨੂੰ ਵੇਚ ਦੇ ਤੇ ਮੇ ਉਸ ਦੇ ਬਦਲੇ ਤੈਨੂੰ ਰੱਬ ਦੇ ਦੇਵਾ ਗਾ। ਤੇਰੇ ਕਾਰਜ ਰਾਸ ਕਰ ਦੇਵਾ ਗਾ।
    ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
    ਦੇਹਧਾਰੀ ਸੰਤ = ਗੁਰੂ ਸਾਹਿਬਾਨ ਜੀ ਦੇ ਚੋਰ
    ।।ਸਿੱਖ ਦਾ ਸੁਬਾ ਗੁਰੂ ਸਾਹਿਬਾਨ ਨਾਲ ਮਿਲਨਾ ਜਰੂਰੀ ਹੇ= ਅਸਲੀ ਸਿੱਖ ਦਾ।।
    ਸੁਭਾਅ = ਸੱਚਾਈ ਵਾਲਾ ਜੀਵਨ।
    ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥ {ਪੰਨਾ 444}
    ਇਹ ਸ਼ਬਦ ਸਿੱਖ ਨੂੰ ਸਮਝਾ ਰਿਹਾਅ ਹੇ?
    ਕਿ ਗੁਰੂ ਕੇ ਸਿੱਖਾ ਆਪਣੇ-ਆਪ ਦਾ ਮੁੱਖ ਗੁਰੂ ਵਲ ਕਰ?
    ਆਪਣੇ-ਆਪ ਦਾ ਸੁਭਾਅ ਗੁਰੂ ਵਾਂਗੂ ਕਰ?
    ਗੁਰੂ ਵਰਗਾ ਸੁਭਾਅ ਦੀਆ ਨਿਸ਼ਾਨੀਆ?
    ਸਲੋਕ ਮਃ ੪ ॥ ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥
    ਸਿੱਖਾ ਜੋ ਆਪਣੇ-ਆਪ ਦੇ ਜੀਵਨ ਵਿੱਚ ਬੀਜ ਬੀਜੇ ਗਾ, ਉਹ ਹੀ ਉਗੇ ਗਾ ਤੇ ਉਹ ਹੀ ਫਲ ਖਾਵੇ ਗਾ।।
    ਗੁਰੂ ਸਿੱਖ ਨੂੰ ਕੋਈ ਜੋਗੀਆ ਵਾਲੀ ਸਮਾਧੀ ਲਾਉਣ ਨੂੰ ਨ੍ਹੀ ਕਹਿੰਦਾ?
    ਮੰਨੇ= ਰੱਬ ਵਾਲਾ ਦਰਜਾ।
    ਮੰਨੇ ਕੀ ਗਤਿ ਕਹੀ ਨ ਜਾਇ = ਹੁਕਮ ਮੰਨਣ ਵਾਲੇ ਨੂੰ ਰੱਬ ਦਾ ਦਰਜਾ ਦੇ ਦਿੱਤਾ?
    ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
    ਹੁਕਮ ਮੰਨਣਾ ਹੀ, ਰੱਬ ਨੂੰ ਮਿਲਣਾ ਹੇ।
    ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥ ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥ ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥ ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥ ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥ ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥ ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥ ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥ ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥ ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥ {ਪੰਨਾ 1423}
    ਹੁਕਮ = ਨਾਮ
    ਨਾਮ ਜਪਨਾ (ਜਪਨਾ=ਜਾਪਨਾ =ਸਮਝਨਾ=ਕਿਸੇ ਬਾਰੇ ਪਤਾ ਕਰਨਾ, ਪਤਾ ਲਾਉਣਾ?ਉਹ ਫਲਾਣਾ ਸਿੰਘਾ ਤੂੰ ਉਸ ਬੰਦੇ ਨੂੰ ਪਰਿਵਾਰ ਨੂੰ ਮਿਲਣ ਤੋ ਬਾਅਦ ਤੈਨੂੰ ਕੀ?ਜਾਪਦਾ?ਕੀ ਜਾਪਦਾ ਹੈ ਉਹ ਪਰਿਵਾਰ ਚੰਗਾ ਕਿ ਮਾੜਾ?
    = ਸਿਮਰਨ ਕਰਨਾ = ਸਮਝ ਕੇ ਚੇਤੇ ਵਿੱਚ ਰੱਖਿਆ ਕਰਨਾ
    ਨਾਮ = ਹੁਕਮ
    ਨਾਮ = ਹੁਕਮ
    ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
    ਨਾਮ?ਗੁਰੂ ਗ੍ਰੰਥ ਸਾਹਿਬ ਸਾਰੇ ਦਾ ਸਾਰਾ ਪੂਰਾ ਨਾਮ ਹੈ।।।
    ਤੇ ਹਰ ਨਾਮ ਹੁਕਮ ਹੇ।।।
    ਸਤਿਨਾਮ = ਸੱਚ
    ਸਚ ਬੋਲਣਾ ਸਿਖ ਲਈ ਹੁਕਮ ਹੈ
    ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਤੋ ਸਿਵਾਏ ਹੋਰ ਅਗੇ ਸਿਰ ਨ੍ਹੀ ਝਕਾਉਦਾ।
    ਸਤਿਨਾਮ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਤੇ ਸਿੱਖ ਗੁਰੂ ਵਿਚਾਰ ਕਰਨ ਤੇ ਗੁਰੂ ਸਾਹਿਬਾਨ ਦੀ ਸਮਝ ਆਵੇ ਤੇ ਦਰ ਬੇ ਦਰ ਧੱਕੇ ਨਾ ਖਾਣ

  • @gurmitsingh6946
    @gurmitsingh6946 4 місяці тому

    A tenu hun pata lga

  • @gurmitsingh6946
    @gurmitsingh6946 4 місяці тому +1

    Khalstan da nahra la

    • @ਪੰਜਾਬੀਵਿਦੇਸਾਵਿਚ
      @ਪੰਜਾਬੀਵਿਦੇਸਾਵਿਚ 3 місяці тому

      😂 ਭੰਡ ਕੱਢ ਦਿਓ ਪਾਲਟੀ ਚੋ Khalistan ਦਾ ਨਾਹਰਾ ਕਿਵੇਂ ਲਾਉਂ ਬਾਈ। ਇਹ ਝੂਠ ਦੀ ਪੰਡ ਆਪਣੇ ਪੇਜ ਤੋ ਸਭ ਡਲੀਟ ਕਰ ਗਿਆ😂

  • @kanwalpreets1181
    @kanwalpreets1181 4 місяці тому

    ਪਥਕ ਲੀਡਰ ਆਂਡੇ ਵੀ ਛਕ ਲੈੰਦੇ ਨੇ😂

    • @klive1699
      @klive1699 4 місяці тому

      ਆਂਡੇ ਮਨਾ ਕਿਥੇ ਕੀਤੇ, ਬਕਰਾ ਵੀ ਖਾ ਸਕਦੇ ਆ

  • @ManjitSingh-gr4jg
    @ManjitSingh-gr4jg 4 місяці тому

    Emaan daar.banday da koe mul nai

  • @j1982lakh
    @j1982lakh 4 місяці тому

    ਭੇਡਾਂ ਦਾ ਮੰਨਣਾ ਅੋਖਾ ਬਾਈ ਜੀ

    • @klive1699
      @klive1699 4 місяці тому

      ਅਸੀਂ ਵਿਚਾਰਧਾਰਾ ਨਾਲ ਸਦਾ ਰਹਾਂਗੇ.. ਤੁਹੀਂ ਜੋ ਮਰਜੀ ਕਹੋ

  • @Singh_hunter
    @Singh_hunter 4 місяці тому +3

    Eh drama kr reha banda...script bhand ne likhi ae

  • @jagtarsingh-jb
    @jagtarsingh-jb 4 місяці тому +1

    Inu aj e pta lga vota vele

  • @khalsakitcheninc3358
    @khalsakitcheninc3358 4 місяці тому +1

    Pro punjab tv is anti punjab tv. Have sold ounjab

  • @fhhvdhuhhvhdvuhvdvh
    @fhhvdhuhhvhdvuhvdvh 4 місяці тому

    ਸਿਮਰੌ ਜੱਟੀ ਖ਼ਰਗੋਸ਼ ਦੰਦ ਵਾਲੇ ਚਿੱਠੀ ਵਿਕਰੇਤਾ ਵਾਲੇ ਛਤਰ ਚਲਾਕ ਬੁੱਢੇ ਉੱਤੇ ਜੇਹੜੇ ਵਿਸ਼ਵਾਸ ਕਰਦੇ ਨੇ ਇਹੇ ਬੁੱਢਾ ਗੱਪੀ ਹਜ਼ਾਰਾ ਕਰੋੜ ਦੀ ਪ੍ਰੋਪਰਟੀ ਬਨਾ ਗਯਾ ਕਿਉੰਕਿ ਇਹੇ ਸਟੈਂਡ ਨਹੀਂ ਸੀਗਾ ਇਸਨੇ 1989 ਤੋਹ ਲੈਕੇ ਹੁਣ ਤੱਕ ਕਿਸੇ ਨਾਲ ਸਮਝੌਤਾ ਤਾਂ ਨਹੀਂ ਕੀਤਾ ਕਿਉੰਕਿ ਇਹੇ ਕੱਲਾ ਰਹਿਕੇ ਮਲਾਈ ਖਾਣ ਦੀ ਸੋਚ ਨਾਲ ਚਲਾਇਆ ਸਿੱਖ ਕੌਮ ਦੇ ਲੋਕ ਬਹੁਤ ਸੋਹਣੇ ਤਰੀਕੇ ਨਾਲ ਆਪਣਾ ਫੁੱਦੂ ਖਿਚਵਾਉਂਦੇ ਨੇ ਏਡਾ ਦੇ ਠੱਗ ਕੋਲੋ ਸਿਮਰਜੀਤ ਸਿੰਘ ਮਾਨ ਬਹੁਤ ਹੀ ਸ਼ਾਤਿਰ ਹਰਾਮੀ ਬੰਦਾ ਹੈ ਤੁਸੀ ਲੋਕ ਪੰਥ ਦੇ ਨਾਮ ਉੱਤੇ ਜੁੱਤੀਆ ਖਾਣ ਦੇ ਲਾਇਕ ਹੋ ਮੋਸੇਵਾਲੇ ਕਰਕੇ ਦੀਪ ਸਿੱਧੂ ਕਰਕੇ ਇਹੇ ਜਿੱਤ ਗਯਾ ਆਜਤਕ ਬੁੱਢਾ ਖਾਕੇ ਫਰੂਟ ਦਿਆ ਖੁਰਾਕਾਂ ਕੱਲਾ ਹੀ ਮੰਜੀ ਡਾਹ ਕੇ ਬੈਠਾ ਕੱਲੇ ਕੱਲੇ ਕੁੱਤੇ ਨੇ ਨੋਟਾਂ ਦੇ ਬੋਰੇ ਦੇ ਬੋਰੇ ਭਰੇ ਨੇ ਐਸੀ ਕਰਕੇ ਸਿੱਖ ਕੌਮ ਜੁੱਤੀਆ ਖ਼ਾ ਰਹੀ ਏਡਾ ਦੇ ਲੀਡਰਾ ਪਿੱਛੇ ਲੱਗਕੇ ਸਿਮਰੌ ਜੱਟੀ ਨੇ ਓਸ ਜੇਲਰ ਨੂੰ ਨਹੀਂ ਬਖਸ਼ਿਆ ਜਿਸਨੇ ਇਸਨੂੰ 5 ਸਟਾਰ ਟ੍ਰੀਟਮੈਂਟ ਦਿੱਤਾ ਬਾਹਰ ਆਉਂਦੀਆਂ ਹੀ ਇਸਨੇ ਓਸਨੂੰ ਭੰਡਿਆ ਤੇ ਕਿਹਾ ਜੈ ਮੇ ਸੱਚ ਬੋਲਦਾ ਤਾਂ ਮੇਰੇ ਪਿੱਛੇ ਲਗਨ ਵਾਲੇ ਫੁੱਦੂ ਕਿਵੇਂ ਆਪਣਾ ਫੁੱਦੂ ਖਿਚਵਾਉਂਗੇ ਮੈਨੂੰ ਕੌਣ ਪੁੱਛੇਗਾ ਨੋਟ ਕਿਵੇਂ ਆਊਗਾ 700 900 ਕਰੋੜ ਇਸਨੇ ਆਪਣੇ ਪਰਿਵਾਰ ਲਈ ਬਣਾਇਆ ਅਸਲ ਵਿੱਚ ਇਸ ਕੋਲ ਹਜ਼ਾਰਾ ਕਰੋੜ ਦੀ ਪ੍ਰਾਪਰਟੀ ਹੈਗੀ ਸਿਮਰੌ ਖ਼ਰਗੋਸ਼ ਦੰਦ ਕੋਲ।

    • @klive1699
      @klive1699 4 місяці тому

      ਸਾਬਿਤ ਕਰੋ.....

  • @ਪੰਜਾਬੀਵਿਦੇਸਾਵਿਚ

    ਮਾਨ ਥੋੜੀ ਕਹਿੰਦਾ ਚਿੱਠੀ ਲਵੋ ਮਰਦਿਆਂ ਨੂੰ ਚਿੱਠੀ ਲੀ ਲੱਖਾਂ ਰੁਪੈ ਦਿੰਦੇ ਖੁਦ ਲੋਕ ਦਿੰਦੇ ਉੱਵੇ ਪੱਕੇ ਹੁੰਦੇ ਨਹੀ ਲੋਕ ਅਮਰੀਕਾ ਚ 😅