'ਬੜਾ ਦੁੱਖ ਹੁੰਦਾ ਜਦੋਂ ਲੋਕ BJP ਦਾ ਦੱਲਾ ਕਹਿਕੇ ਗਾਲ੍ਹਾਂ ਕੱਢਦੇ ਨੇ', ਕਿਸਾਨੀ ਮੁੱਦਿਆਂ 'ਤੇ ਬੋਲੇ Hobby Dhaliwal

Поділитися
Вставка
  • Опубліковано 23 вер 2024
  • 'ਬੜਾ ਦੁੱਖ ਹੁੰਦਾ ਜਦੋਂ ਲੋਕ BJP ਦਾ ਦੱਲਾ ਕਹਿਕੇ ਗਾਲ੍ਹਾਂ ਕੱਢਦੇ ਨੇ'
    ਗਾਲ੍ਹਾਂ ਤਾਂ ਮੈਨੂੰ ਵੀ ਕੱਢਣੀਆਂ ਆਉਂਦੀਆਂ ਨੇ ਪਰ ਮੈਂ ਆਪਣਾ ਕਿਰਦਾਰ ਨਹੀਂ ਨੀਵਾਂ ਕਰਨਾ
    ਕਿਸਾਨੀ ਮੁੱਦਿਆਂ 'ਤੇ ਪਹਿਲੀ ਵਾਰ ਖੁੱਲ੍ਹਕੇ ਬੋਲੇ Hobby Dhaliwal
    ਦੀਪ ਸਿੱਧੂ ਨੂੰ ਗੱਦਾਰ ਕਹਿਣ ਵਾਲਿਆਂ ਨੂੰ ਵੀ ਪਾਈਆਂ ਲਾਹਣਤਾਂ !
    #HobbyDhaliwal #Interview #Actor #Artist #BJP #VideoViral #Election #LokSabhaElection #HansRajHans #Farmers #FarmersIssue #DeepSidhu #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 178

  • @SukhwinderSingh-ge4fv
    @SukhwinderSingh-ge4fv 4 місяці тому +22

    ਕਿਰਦਾਰ ਹੈ ਕਿੱਥੇ ਤੇਰਾ? ਕਦੇ ਕਿਸਾਨਾਂ ਵੱਲ ਕਦੇ ਬੀਜੇਪੀ ਵੱਲ।

  • @ManuSingh-sc8pm
    @ManuSingh-sc8pm 4 місяці тому +6

    ਐਕਟਰ ਆ uncle ਤੂੰ ਫਿਰ ਇੰਟਰਵਿਊ ਚ ਐਕਟਿੰਗ ਕਰਨੀ ਤੇਰੇ ਲਯੀ ਕੋਈ ਵੱਡੀ ਗੱਲ ਨਈਂ! ਰੈਣਾ ਤੂੰ Bjp ਦਾ ਦੱਲਾ ਹੀ ਹੈ ਹਜੇ ਵੀ

  • @JaggaChaudhary-wo5rd
    @JaggaChaudhary-wo5rd 4 місяці тому +20

    ਪੰਜਾਬੀ ਫਿਲਮ ਇੰਡਸਟਰੀ ਚ ਕਿਰਦਾਰ ਪੱਖੋਂ ਇਹ ਬੰਦਾ ਸਬ ਤੋਂ ਗੰਦੇ ਕਿਰਦਾਰ ਦਾ ਮਾਲਿਕ ਹੈ।ਸਮਝ ਤੋਂ ਪਰੇ ਹੈ ਕਿ ਐਦਾਂ ਦੇ ਨੀਵੇਂ ਕਿਰਦਾਰ ਦੇ ਬੰਦੇ ਨੂੰ ਫਿਲਮਾਂ ਚ ਕੰਮ ਕਿਉਂ ਦਿੱਤਾ ਜਾਂਦਾ।

  • @punjabivibes4464
    @punjabivibes4464 4 місяці тому +4

    ਜਦ ਤੂੰ ਕਹਿਨਾ ਮੈਂਨੂੰ ਗਾਲ ਬੁਹਤ ਸੋਹਣੀ ਕੱਢਣੀ ਆਓੰਦੀ ਫਿਰ ਲੋਕ ਤੇਰੇ ਹਾਰ ਥੋੜਾ ਪਾਓਣ ਗੇ ਭਾਵੇਂ ਕਿ ਮੈਂ ਗਾਲ ਕੱਢਣ ਦੇ ਹੱਕ ਵਿੱਚ ਨੀ ਪਰ ਇਹਨਾ ਦੇ ਲੱਛਣ ਖਾਣ ਵਾਲੇ ....ਜੇ ਕਿਸੇ ਵੀ ਕਾਰਨ ਬੀ,ਜੇ,ਪੀ ਵਿੱਚ ਚਲੇ ਹੀ ਗਏ ਸੀ ਪੰਜਾਬ ਨਾਲ ਗਦਾਰੀ ਕਰਕੇ ਤਾਂ ਮੋਦੀ ਹੋਨਾਂ ਨੂੰ ਅੱਗੇ ਨੰਬਰ ਬਣਾਉਣ ਲਈ ਪੰਜਾਬ ਦੇ ਲੋਕਾਂ ਖਿਲਾਫ ਬੋਲਣ ਦੀ ਲੋੜ ਕਈ ਸੀ ਜਾਂ ਹੈ ....ਆਪਣੀ ਲੀਡਰੀ ਚਮਕਾਉਣ ਲਈ ਜੁੱਤੀਆਂ ਚੱਟਣ ਤੱਕ ਜਾਂਦੇ ਆ ਪਹਿਲਾਂ ਪੰਜਾਬ ਦੇ ਲੋਕ ਕਿੰਨੀ ਇੱਜ਼ਤ ਕਰਦੇ ਸੀ ਹੌਬੀ ਧਾਲੀਵਾਲ ਦੀ..ਪਰ ਇਹਨਾਂ ਨੂੰ ਰਾਸ ਨੀ ਆਈ ਤਾਂ ਲੋਕਾਂ ਦਾ ਕੀ ਕਸੂਰ??

  • @dalvirsingh4599
    @dalvirsingh4599 4 місяці тому +15

    ਕਿਰਦਾਰ ਤਾਂ ਤੇਰਾ ਪਹਿਲਾਂ ਹੀ ਖਤਮ ਏ ।

  • @kewalkamboj7339
    @kewalkamboj7339 4 місяці тому +20

    ਹਰ ਮਾਂ।ਧੀ ਭੈਣ ਦਾ ਸਤਿਕਾਰ ਕਰਨਾ ਚਾਹੀਦਾ ਹੈ।ਪਰ ਬੀਜੇਪੀ ਨੇ ਪਹਿਲਾਂ 700 ਤੋਂ ਉੱਪਰ ਕਿਸਾਨ ਸ਼ਹੀਦ ਕਰ ਦਿੱਤੇ।ਮੰਤਰੀ ਦੇ ਮੁੰਡੇ ਨੇ ਕਿਸਾਨਾਂ ਤੇ ਗੱਡੀ ਚੜਾਕੇ 5 ਕਿਸਾਨ ਸ਼ਹੀਦ ਕਰ ਦਿੱਤੇ। ਹੁਣ ਹਰਿਆਣਾ ਬੀਜੇਪੀ ਸਰਕਾਰ ਕਿਸਾਨਾਂ ਨੇ ਦਿੱਲੀ ਧਰਨਾਂ ਦੇ ਜਾ ਰਹੇ ਸੀ ਰਸਤੇ ਚੋ ਵੱਡੇ ਵੱਡੇ ਕਿੱਲ ਲ਼ਾਏ ਗਏ ਸੜਕਾਂ ਬੰਦ ਕੀਤੀਆਂ ਗਈਆਂ। ਕਿਸਾਨਾਂ ਤੇ ਗੋਲੀਆਂ ਚਲਾਈਆਂ ਅਤੇ 21 ਸਾਲ ਦੇ ਇੱਕਲਤੇ ਸ਼ੁਭਕਰਨ ਸਿੰਘ ਨੂੰ ਗੋਲੀ ਮਾਰਕੇ ਸ਼ਹੀਦ ਕੀਤਾ ਗਿਆ। ਕਿਸਾਨਾਂ ਦੇ ਟਰੈਕਟਰ ਤੋੜੇ ਗਏ।ਇਸ ਬਾਰੇ ਇਸ ਨੂੰ ਪੁੱਛੋ।ਇਸ ਨੂੰ ਪੁੱਛੋ ਅੰਬਾਨੀ ਅਤੇ ਅੰਡਾਨੀ ਦਾ 10 ਸਾਲਾਂ ਚੋਂ 24 ਲੱਖ ਕਰੋੜ ਕਰਜ਼ਾ ਮਾਫ ਕਰ ਦਿੱਤਾ ਬੀਜੇਪੀ ਸਰਕਾਰ ਨੇ।:--+ਕਿਸਾਨ ਦਿਨ ਰਾਤ ਮਿਹਨਤ ਕਰਕੇ ਭਾਰਤ ਦੇ ਲੋਕਾਂ ਦਾ ਢਿੱਡ ਭਰਦਾ ਉਹਨਾਂ ਦਾ ਕਦੇ ਇੱਕ ਲੱਖ ਰੁਪਏ ਤੱਕ ਕਰਜ਼ਾ ਮਾਫ਼ ਨਹੀਂ ਕੀਤਾ ਗਿਆ

    • @gurpalgurpal2680
      @gurpalgurpal2680 4 місяці тому +2

      1984 ਇੱਕ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਉਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਕਾਂਗਰਸ ਦਾ

    • @navjotsingh4451
      @navjotsingh4451 4 місяці тому +1

      @@gurpalgurpal2680 Congress naan hisaab braber ho gaya. BJP nu hale shagan nahi modeya.

    • @gurpalgurpal2680
      @gurpalgurpal2680 4 місяці тому

      @@navjotsingh4451 kdo kita c hisab pura hje tak Congress party Punjab vich satta te hi hundi hai

    • @navjotsingh4451
      @navjotsingh4451 4 місяці тому

      @@gurpalgurpal2680 Tenu sikh sidhant de bare pata hi nahi. Babe da badla pote to nahi lende. jehra mada banda, siddha ohdi hikk ch wajde ne. Guru Gobind singh maharaj da parivaar Aurangzeb ne shaheed keta. Guru Gobind singh maharaj ne Bahadur shahzafar di aap tajposhi keet. 84 indira te Rajeev ne karwai kise party ne nahi.
      Kutte de soti maro te kutta soti nu mooh panda . Sher de soti maaro te sher soti fadan wale nu dhanda. Sikh kom kutti mansikta wali nahi bahadur te sher di mansikta wali bahadur kom hai.

    • @hardipsingh4234
      @hardipsingh4234 4 місяці тому

      @@gurpalgurpal2680ਇਸ ਵਿੱਚ ਬੀ ਜੇ ਪੀ ਵੀ ਭਾਈਵਾਲ਼ ਸੀ।

  • @kulvirsingh6504
    @kulvirsingh6504 4 місяці тому +11

    ਚੱਲ ਬੀ ਜੇ ਪੀ ਦਾ ਦੁੱਮ ਛੱਲਾ ਕਹਿ ਲਿਆ ਕਰਾਂਗੇ😂😂😂 ਲਾਹਣਤਾਂ ਹੀ ਪੈਣੀਆ ਸਾਰੇ ਪਾਸਿਆ ਤੋਂ

  • @ravdeepsingh2160
    @ravdeepsingh2160 4 місяці тому +6

    ਲਾਹਨਤ ਆ ਥੋਡੀ ਸੋਚ ਦੇ ਲੁਧਿਆਣਾ ਦੀ ਇੱਕ ਫੈਕਟਰੀ ਓਨਾ ਪਾਣੀ ਇੱਕ ਦਿਨ ਚ ਖਪਾ ਦਿੰਦੀਆ ਜਿਨ੍ਹਾਂ ਇੱਕ ਪਿੰਡ ਦਾ ਸਾਰਾ ਕਿਸਾਨ ਪੂਰੇ ਜੀਰੀ ਪੁਗਾਉਣ ਲਈ ਵਰਤਦਾ ਸਮਝਿਆ

  • @School_of_Engineers
    @School_of_Engineers 4 місяці тому +4

    ਇਹ ਦੁਨੀਆਂ ਦਾ ਸਭ ਤੋਂ ਘਟੀਆ ਬੰਦਾ 😡

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 4 місяці тому +13

    ਪੰਜਾਬ ਵਾਸਤੇ ਗਲ ਕਿਉ ਨਹੀ ਕਰਦੇ, ਕਿ ਕੀਤਾ ਪੰਜਾਬ ਵਾਸਤੇ ਐਨਾ ਕੋਲੋ ਪਤਰਕਾਰ ਪੁੱਛਦੇ ਕਿਉ ਨਹੀ

  • @ravdeepsingh2160
    @ravdeepsingh2160 4 місяці тому +4

    ਇਹੇ ਚੋਰੀ ਤੋਂ ਬਾਅਦ ਬਰਬਾਦ ਹੋ ਗਿਆ ਫੇਰ ਇਹਨੂੰ ਸਰਕਾਰ ਵਲੋਂ ਜ਼ਮੀਨ ਦਿੱਤੀ ਗਈ ਪਤਾਨੀ ਕਿਓ

  • @PehalSingh-g8o
    @PehalSingh-g8o 4 місяці тому +6

    ਦੀਪ ਸਿੱਧੂ ਨੂੰ ਬਦਨਾਮ ਵੀ ਬੀ ਜੇ ਪੀ ਨੇ ਕਰਿਆ ਤੇ ਮਰਵਾਇਆ ਵੀ ਬੀ ਜੇ ਪੀ ਨੇ ਆ ਇਸ ਬਾਰੇ ਕੀ ਕਹਿਣਾ ਬਾਈ ਜੀ

  • @AmandeepSingh-bu4wn
    @AmandeepSingh-bu4wn 4 місяці тому +11

    ਲੱਖ ਲਾਹਨਤ ਤਰੇ

  • @amarjitbrar1662
    @amarjitbrar1662 4 місяці тому +2

    ਏਹ ਦੋਗਲੀਆਂ ਜਿਹੀਆਂ ਗੱਲਾਂ ਕਰੀ ਜਾਂਦਾ - ਓ ਘੂਸਿਆ ਪਿਛਲੇ ਦਸ ਸਾਲ ਤੋ ਭਾਜਪਾ ਦੀ ਸਰਕਾਰ ਐ - ਕੀ ਕੀਤਾ ਦਸ ਸਾਲ ਚ ਕਿਸਾਨਾਂ ਲਈ ???

  • @surindersran432
    @surindersran432 4 місяці тому +10

    ਦਲਿਆਂ ਨੇ ਤਾਂ ਦਲਾਂ ਹੀ ਰਹਿਣਾ

  • @RajinderSingh-pz8dt
    @RajinderSingh-pz8dt 4 місяці тому

    ਮਰੀ ਜ਼ਮੀਰ ਵਾਲੇ ਪੰਜਾਬ ਵਿੱਚ ਬਹੁਤ ਦੱਲ ਪੂਣਾ ਕਰੇ ਬਿਨਾਂ ਨਹੀਂ ਰਹਿ ਸਕਦੇ

  • @ga53
    @ga53 4 місяці тому +2

    ਬੇਸ਼ਰਮ

  • @JagjitSingh-bb4ru
    @JagjitSingh-bb4ru 4 місяці тому

    ਪਤਰਕਾਰੋ ਜਿਨੂੰ ਲੋਕ ਨਹੀਂ ਸੀ ਚਾਹੁਦੇ ਵੇਖਣੇ ਤੁਸੀਂ ਕਿ ਲੈਣ ਜਾਦੇ ਹੋ

  • @HarpreetSingh-lj1rx
    @HarpreetSingh-lj1rx 4 місяці тому +8

    Lahnat hi milni hai.. Hot haar payeeye tuhadde gall

  • @NEHKALANKKALKI
    @NEHKALANKKALKI 4 місяці тому +2

    ਲੱਖ ਦੀ ਲਾਹਣਤ ਤੇਰੇ ਤੇ

  • @JasveerSingh-yt8ni
    @JasveerSingh-yt8ni 4 місяці тому

    ਜਿਹਨੇ ਦੀਪ ਸਿੱਧੂ ਮਾਰਿਆ ਤੂੰ ਉਨ੍ਹਾਂ ਨਾਲ ਰਲ ਗਿਆ ਤੂੰ ਗ਼ਦਰੀ ਕੀਤੀ ਏ

  • @rupinderdhillon9990
    @rupinderdhillon9990 4 місяці тому

    ਤੁਸੀ ਯਾਰ ਆ ਗਲ ਵਿੱਚ ਚਾਦਰਾਂ ਪਾਕੇ ਇਹ ਕਿਹੜਾ ਫ਼ੈਸ਼ਨ ਖੱਫਣ ਤਾ ਗਲ ਪਾਉਣ ਦਾ ਰਿਵਾਜ ਆ ਗਿਆ ਪਾਈ ਤਾ ਬੈਠਾ ਸਾਹਮਣੇ

  • @YadvinderSingh-j9c
    @YadvinderSingh-j9c 4 місяці тому +1

    ਕਿਸਾਨਾਂ ਦੇ ਕਤਲ ਭੁੱਲ ਕੇ ਬੀਜੇਪੀ ਦੀ ਗੋਦੀ ਵਿੱਚ ਜਾ ਬੈਠਾ ।

  • @manibhatiavlogs3297
    @manibhatiavlogs3297 3 місяці тому +1

    ਬੀਜੇਪੀ ❤

  • @manusharma5059
    @manusharma5059 4 місяці тому

    Everyone has the right to choose the party. So many Sikhs joined Congress.

  • @hithere5671
    @hithere5671 4 місяці тому +1

    बीजेपी मणिपुर jharkhand bilkisbano ram मंदिर kashmir 370 te bako भारत माता da bhakat. Babbar hardeep singh nijjar zindabad bhai beant singh satwant singh zindabad

  • @ksingh3656
    @ksingh3656 4 місяці тому

    He’s right

  • @RajeshKumar-n7l9m
    @RajeshKumar-n7l9m 4 місяці тому

    ਪੰਜਾਬੀ ਦਬ ਕੇ ਬੀਜੇਪੀ ਦੇ ਸਪੋਟ ਕਰਨ😅😅😅

  • @goraya470
    @goraya470 4 місяці тому +6

    700 loka nu marn wali party nu join karoge te ehi hou . je thode kol freedom aa jehri marzi party join krn di te loka kolo v freedom aa galan kadn di .

    • @ayushmishra6575
      @ayushmishra6575 4 місяці тому +1

      jinne 1000 sikho ko mara congress ka unka kya??

    • @goraya470
      @goraya470 4 місяці тому +1

      @@ayushmishra6575 Maine kahi kaha ki BJP ko support na karo Congress ko karo ? Congress kaha se aa gyi beech me . woh bhi aise hi hai dalle

    • @ayushmishra6575
      @ayushmishra6575 4 місяці тому

      @@goraya470 haa to bhai galan kadn ki konsi freedom hoti h aur konse desh me hoti ye batana jara.. aur 700 kisan jo mare the vo sb old age ke the.. unhe sarkar ne goli se nhi mara tha..

    • @goraya470
      @goraya470 4 місяці тому

      @@ayushmishra6575 bhai har country me hai freedom of protest . search about shubhkaran , navreet dibdiba . police ki goli se mare hai . bhai aj support kar rahe ho ap kisi party ko dharam ke naam par . aise hi akali dal ne govt bnayi thi punjab me jaise aj bjp bna rahi hai

    • @ayushmishra6575
      @ayushmishra6575 4 місяці тому +1

      @@goraya470 bhai adhe adure news se bahar niklo subh karan jb mara tha ussi protest me 3 police wale bhi mare vo tumhe nhi pata hoga kyuki ek taraf ki chize dekhni h tumhe
      Aur protest ki Baat Mt kro bhai jis tarike tractor aur trolley leke aaye the kisi desh ke esa kr ke dikha do Canada me last year ka protest Yaad h police ne gunma guma ke mara tha protesters ko.. Santi se protest kro bhai..

  • @RanjeetsinghRanasandhu
    @RanjeetsinghRanasandhu 4 місяці тому +1

    ਹੋਬੀ ਧਾਰੀਵਾਲ ਹਿਰੋ ਸੀ ਜੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਹੁੰਦਾ ਪਰ ਤੂੰ ਹਿਰੋ ਤੋ ਜਿਰੋ ਹੋ ਗਿਆ ਬੀਜੇਪੀ ਵਿੱਚ ਜਾ ਕੇ ਵੋਟਾਂ ਤਾਂ ਨਹੀ ਲਾਣਤਾ ਜਰੂਰ ਪਾਉਣਗੇ ਪੰਜਾਬੀ ਜਿੱਨਾ ਤੇਨੁ ਹਿਰੋ ਬਣਾਇਆ ਸੀ

    • @Kang_dulla.
      @Kang_dulla. 4 місяці тому

      BAI je eh gal soch ke punjabi koi stap ni chuk sakda.. KI KISAN LEADER MAIN AGGE VIROHD KARN JO KARDE PYE IK VI MATLAB VALA. SAWAL KARDE.. tottaly befkuf sawal.. eh PUNJAB da nuksan karde Pye ..

  • @osholover465
    @osholover465 4 місяці тому

    Start 7:20

  • @jagasingh8627
    @jagasingh8627 4 місяці тому

    ਰੱਬ ਜਾਹਦੋ ਮਾਰਦਾ ਮਾਤ ਮਾਰਦਾ

  • @remambersourich9337
    @remambersourich9337 4 місяці тому

    Punjab the problem BJP he solve kar sakda hai. Modi ji jindabad.

  • @BarindeerpalSingh
    @BarindeerpalSingh 4 місяці тому

    ਜਿਥੇ ਸਾਰਾ ਭਾਈਚਾਰਾ ਹੋਏ ਉਥੇ ਹੀ ਖੜੀ ਦਾ
    ਬੀ ਜੇ ਪੀ ਜਾਣ ਦਾ ਕੋਈ ਕਾਰਨ ਤਾਂ ਹੳਗਾ

  • @bhimchand966
    @bhimchand966 4 місяці тому

    22g diyan gallan sahi hai.. .. Har gal da hal pyar mohabbat nall hi nikalna hai

  • @BaljinderSingh-rz2hs
    @BaljinderSingh-rz2hs 4 місяці тому

    ਸੌਦੇ ਸਾਧ ਨੂੰ ਵਾਰ ਵਾਰ ਪੈਰੋਲ ਦਿੱਤੀ ਗਈ ਬੀ ਜੇ ਪੀ ਵੱਲੋਂ।ਤੇਰਾ ਮੁਹ ਬੰਦ ਕਿਉਂ ਰਿਹਾ ਹੁਣ ਕੰਜਰਾਂ ਤੈਨੂੰ ਗਾਲ਼ ਸੋਹਣੀ ਕੱਢਣੀ ਆਉਂਦੀ ਐ ।

  • @BALJITSingh-r9u
    @BALJITSingh-r9u 4 місяці тому

    ਪੰਜਾਬ ਦਾ ਗਦਾਰ

  • @AvtarSingh-gx8sf
    @AvtarSingh-gx8sf 4 місяці тому +2

    Sahi bol rehe ne per ehda Matlab ulta hi kadnge

  • @jasbirvirk7132
    @jasbirvirk7132 4 місяці тому

    ਲੱਖ ਦੀ ਲਾਹਨਤ ਤੇਰੇ ਤੇ hobby a ਤੇਰੇ ਤੇ

  • @AmarjitSingh-bv6fl
    @AmarjitSingh-bv6fl 4 місяці тому

    Per Y G bjp de vichardara Amritpal nal nhi mildi

  • @SidhuSahibSidhuSahib
    @SidhuSahibSidhuSahib 4 місяці тому

    ਲਖ ਲਾਹਨਤ

  • @GursewakSingh-ij2rr
    @GursewakSingh-ij2rr 4 місяці тому

    ਹੋਬੀ,, ਦੱਲਾ ਟੈਂਪੂ ਪੰਜਾਬ ਦੇ ਮੂੰਹ ਲੈਗਿਆ

  • @amitsharma3348
    @amitsharma3348 4 місяці тому

    Very good sir...kuch punjabi apne he hil gye a..

  • @surindersingh2852
    @surindersingh2852 4 місяці тому +1

    Majdoor die hak digal vi karlaikaro bjpjindabad

  • @HazoorBaba
    @HazoorBaba 4 місяці тому

    ਇਹ ਇੱਕ ਨੰਬਰ ਦਾ ਹਰਾਮੀ ਹੈ..... ਇਹ ਸ਼ਕਲ ਤੋਂ ਹੀ ਉੱਲੂ ਦਾ ਚਰਖਾ ਲਗਦਾ ਹੈ।

  • @koopar-i7o
    @koopar-i7o 4 місяці тому +2

    ਚਲਿਆ ਹੋਇਆ ਆਲੂ ਬੰਬ ਆ

  • @gurpalgurpal2680
    @gurpalgurpal2680 4 місяці тому +1

    1984 ਚ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਕਾਂਗਰਸ ਪਾਰਟੀ ਨੇ ਪੰਜਾਬੀਓ ਕਾਂਗਰਸ ਦਾ ਵਿਰੋਧ ਕਿਉਂ ਨਹੀਂ ਕਰਦੇ ਜਿਹਨਾਂ ਨੇ ਲੱਖਾਂ ਦੇ ਹਿਸਾਬ ਤੇ ਸਿੱਖਾਂ ਦਾ ਕਤਲਿਆਮ ਕਰਵਾਇਆ

  • @Shaunkimaan1234
    @Shaunkimaan1234 4 місяці тому

    ਦਸੋ ਟੂਚੇ ਬੰਦੇ ਸਾਰੇ ਦੇਸ਼ ਦੇ ਕਿਸਾਨਾ ਨੂੰ ਅਕਲ ਦਿੰਦਾ ਤੂੰ ਕਿਸਾਨਾ ਨੂੰ ਕਹਿਨਾ ਕਿ ਟਰੈਕਟਰਾ ਤੋ ਬਿਨਾ ਰਾਮ ਲੀਲਾ ਮਿਦਾਨ ਚ ਜਾਣ ਇਹਨੂੰ ਪੁਛੇ ਕੋੲਈ ਤੂੰ ਹੋਟਲ ਖੋਲ ਕੇ ਰਾਮ ਲੀਲਾ ਮਿਦਾਨ ਰਖੇ ਐ ਕਿਸਾਨਾ ਲਈ ਕਿਸਾਨਾ ਨੂੰ ਕਿਰਦਾਰ ਦਸਦੈ ਤੰ ਇਕਲਾ ਪ੍ਰਧਾਨ ਮੰਤਰੀ ਨੂੰ ਮਿਲ ਕੇ ਦਿਖਾ ਕ
    ਸਾਨਾ ਬਾਅਦ ਅਕਲ ਦੇੲਈ

  • @randeepsingh4512
    @randeepsingh4512 4 місяці тому

    Punjab walio is nu tusi hi upper chakia ha hun tusi hi thale launa ha

  • @balwindersidhusidhu6932
    @balwindersidhusidhu6932 4 місяці тому +2

    ਦੱਲਾ ਹੀ ਆ ਮੋਦੀ ਦਾ

  • @gurnamsingh837
    @gurnamsingh837 4 місяці тому

    Lock ..Sub ..jande.

  • @parminderkaurkhaila1437
    @parminderkaurkhaila1437 4 місяці тому

    A virodh krn wale aap wale a g. Dhaliwal sahib ena nu seriously len di lor nhi

  • @rickcingh1627
    @rickcingh1627 4 місяці тому

    Galla ta pein giya 22

  • @osholover465
    @osholover465 4 місяці тому

    3 lakh ch privar ni chalda? majdoor da ki jis vichare di sal di income 1 lakh v nahi hai

  • @AjayKumar-w2x8f
    @AjayKumar-w2x8f 4 місяці тому

    B j p 100%

  • @hardeepsinghhans9610
    @hardeepsinghhans9610 4 місяці тому

    Kissan veero ……

  • @chamanlalchandel9027
    @chamanlalchandel9027 4 місяці тому

    Reporter da narrative set hai eh sab janda hai

  • @dilpreetgrewal4334
    @dilpreetgrewal4334 4 місяці тому

    Bai pro punjab tv valeyan nu pucho ehnu interview kehnde a je tusi sikhni a lok awaaz channel ya akhar tv deko sale hoe a interview de

  • @jasbirvirk7132
    @jasbirvirk7132 4 місяці тому

    Deep sidhu ਕੌਮ ਦਾ ਹੀਰਾ ਸੀ ਤੇਰੇ ਵਰਗਾ ਗੱਦਾਰ ਨਹੀਂ ਸੀ

  • @aliza767
    @aliza767 4 місяці тому

    Moti jameen da malik hai dhaliwal is nu koi fark nhi painda. Bjp paise vale loka di party hai. Balaatkaari bjp ch bahut ne .

  • @amitsharma3348
    @amitsharma3348 4 місяці тому

    Je sab kuch modi he karuga tan bhagwant kade liye jitaya.

  • @SatnamSingh-f5q
    @SatnamSingh-f5q 4 місяці тому +2

    Jail.vich.band.sikhjawana.layi.b.bolo.party.k.pitthu.na.bano.

  • @mehbbobseguraya
    @mehbbobseguraya 3 місяці тому

    ohh dallya je 23 hi jtta ditte fer ta rss punjab te raj kro kon suno ga kusan di

  • @satwantpannu8878
    @satwantpannu8878 4 місяці тому

    Uncle tu sab to kmeena a tu bjp nu kde umranangal nu sahi dasda jisde purkhea ne galat gwah ban ke nringkari 1978 sake Wale nu bri kra deta

  • @kulwindarsingh3042
    @kulwindarsingh3042 4 місяці тому

    ਭਰਾ ਸਿਧੇ ਕਿਹਾ ਕਰੋ like ਚਾਹੀਦਾ ੍ਟਾਈਮ ਖਰਾਬ ਅੱਗੋਂ ਚਲਾਕ

  • @yashsohi4385
    @yashsohi4385 4 місяці тому

    Cwlla sattshri akall da jwab bhoot mehrwani hundda

  • @harmanjitsingh5193
    @harmanjitsingh5193 4 місяці тому

    😂

  • @babuwarraich3932
    @babuwarraich3932 4 місяці тому

    Open border Pakistan brother your pm speak Muslim Wan you have time speak with me

  • @sukhsamra6501
    @sukhsamra6501 4 місяці тому +1

    Bai patarkar ji. Ehnu pucho 700 di maut da vi puchlo

    • @ayushmishra6575
      @ayushmishra6575 4 місяці тому

      congress se 70000 sikho ki maut ka hisab bhi mang le dalala

  • @gurmindersingh4579
    @gurmindersingh4579 4 місяці тому

    Lagda lok iss nu nafrat karde han pata nahi kio

  • @satpalbhunder-iu9cn
    @satpalbhunder-iu9cn 4 місяці тому

    ਠੀਕ ਹੈ, ਧਾਲੀਵਾਲ ਜੀ, ਇਹ ਲੋਕ ਪੰਜਾਬੀਆਂ ਨੂੰ ਬਦਨਾਮ ਕਰਨ ਲੱਗੇ ਹਨ

  • @GurdevSingh-uc4yc
    @GurdevSingh-uc4yc 4 місяці тому

    Hoobi dhaliwal ji koi nai dil nai. Shaddi da ghala kadan wale khud dale ne j ah dale na hunde te shri akalthat sahib.u bamba topa tanka nal odhan wali congrash party te gandi parwar kade punjab wal. Mu na kade sikha nu delhi gala teyer pa k sarea giya dhia panna dia ijta lootia te o phir v punjab vich sarkara bana gai ah dalea ne he bania jina ne vota paei

  • @yashsohi4385
    @yashsohi4385 4 місяці тому +1

    Pani faslla lai h teyre klla nhoon lae nhi

  • @kuldeepveertegurudikirpaha7774
    @kuldeepveertegurudikirpaha7774 4 місяці тому

    Lahnati Lok see their only interests

  • @yashandeepsingh7159
    @yashandeepsingh7159 4 місяці тому

    Sanu BJP ja tere ton koi frk ni frk hamesha soch da hunda j Teri soch vadia hundi tu dill jit k dikhonda jida tu akkkad da dunia bugge pre ton pre aaa eh vehm kd k jaea kr jithe v jana Huna apda tu jo v aaaa tu apde krke aaa loka lai tu aaam ja Banda j BN skda aam ta thk aaa nai sysst shd k apda jehda Kam krda o krla sysst tere vad d ni aaa tu eda ni jida bnda smjhea

  • @a.v5959
    @a.v5959 4 місяці тому

    Je eda reha ik din aam shehri te kisaan jathebandia ahmo sahmne hon ge kyu ki asi punjabi hoke aapas ch na larhiye nahi pasand apa nu bjp na vote payie par apa ikathe rahiye

  • @AvtarSingh-gx8sf
    @AvtarSingh-gx8sf 4 місяці тому

    Ehi tan ho reha hai ji ration card hi ameer de ne gareeb tan rabbit aasre ne

  • @gurpalgurpal2680
    @gurpalgurpal2680 4 місяці тому +1

    BJP zindabad zindabad zindabad

  • @pritpalrurgarh044
    @pritpalrurgarh044 4 місяці тому +1

    Good sir bjp jindabad

  • @vinayguptaism
    @vinayguptaism 4 місяці тому

    Jhagda h --- raj krega jattsikh khalistani gangsters or sanatani

  • @paramjitsinghgill4034
    @paramjitsinghgill4034 4 місяці тому

    Dala na keh ke agent keh do. Per kam tan gaddariwala he riha.

  • @kahlon7563
    @kahlon7563 4 місяці тому

    Sikh against a chwal

  • @hunterhappy0073
    @hunterhappy0073 4 місяці тому

    Eho Jehe Insaan Da Boycott karo.Sirf Comnent Likheya Video Dekhi Nahi 😢

  • @akhtiarsingh4554
    @akhtiarsingh4554 4 місяці тому

    But kisana bare kina ku pta. Actro kisan da bhla kisan kru

  • @happyluthra5514
    @happyluthra5514 4 місяці тому

    Bohat e buri gall hai kise nu comment vich gaala kadania

  • @dravtarmahal8279
    @dravtarmahal8279 4 місяці тому +1

    Moka prstan da km ki hunda a

  • @SatnamSingh-b1c
    @SatnamSingh-b1c 4 місяці тому

    Sire da chawal

  • @swaransingh4649
    @swaransingh4649 4 місяці тому

    ਗਦਾਰ

    • @manusharma5059
      @manusharma5059 4 місяці тому

      How? U AAP or Congress people aren't traitors?

  • @RajVeer-iv9ib
    @RajVeer-iv9ib 4 місяці тому

    Lan farlo ji hobo

  • @GursewakSingh-ij2rr
    @GursewakSingh-ij2rr 4 місяці тому

    ਦੀਪ, ਦੇ,ਪੈਰ, ਵਰਗਾ ਵੀ ਨਹੀਂ ਤੂ,ਫਾੜੀਵਾਲ

  • @JaswinderSingh-uf1ce
    @JaswinderSingh-uf1ce 4 місяці тому

    B j p ne ki kita Punjab lai

    • @harrybrar22brar
      @harrybrar22brar 4 місяці тому

      Hanji Bai ji
      BJP kade aayi v nahi te naa aaugii jii
      Dekh laina ji
      Per Bai jave ta jave kithe lok hun
      Congress dekh layi
      Badal v dekh laye
      Hun AAP da v pata lag jau gaa
      3 saal hor hai 2 saal ta kita kuj nahi jii
      Koi apni kaum di party aave jive koi Punjabi diya party hove
      Per kale sikh na hon sab hon hindu Muslim sab Jo v Punjab vich rahe
      Fer hi Kuj ho sakda
      Baki bura haal hai Punjab da hun ta Bai

  • @gurpalsingh1152
    @gurpalsingh1152 4 місяці тому

    Teri zameer hai koi

  • @rupindersodhi6869
    @rupindersodhi6869 4 місяці тому +1

    Eh banda bada ghatiya hai

  • @surjanrandhawa8130
    @surjanrandhawa8130 4 місяці тому

    Bjp tere jijje di party a kio join kiti jo kissana di dushman aa jo tu hega loka ne tenu sahi kiha deep sidhu de tu pairr di jutti warga v nahi

    • @surjanrandhawa8130
      @surjanrandhawa8130 4 місяці тому

      Gala kida sala kharorr ke karda jis tra jhoothe gvah gvahi dinde hun punjabi film wale v sochan es nu kum den to pehle

  • @SukhwinderSandhu-z1s
    @SukhwinderSandhu-z1s 4 місяці тому

    hobi dala

  • @gurnamsingh837
    @gurnamsingh837 4 місяці тому

    Suhi. Bat .kar

  • @dravtarmahal8279
    @dravtarmahal8279 4 місяці тому

    Even jhootha khi janda a k maf kr dinde n maf Krna sbk v skhaunde n

  • @vinayguptaism
    @vinayguptaism 4 місяці тому +1

    Jattsikh khalistani gangsters toh votes mt mango, koi jarurat nhi

    • @rupindersodhi6869
      @rupindersodhi6869 4 місяці тому +1

      Chup oye Modu dai dale

    • @harrybrar22brar
      @harrybrar22brar 4 місяці тому

      Bhai Jatt sikh koi khalistani nahi hai or fir to baba bageshwer dhaam Wale hindu rasthraa ka kya karoge app
      Brahman, Baniya, Muslim sab apna matlab dekh rahe hai to sikh kuy nahi apna matlab dekhe
      Kaha jaye ye
      Koi baat nahi baniya b jaye Punjab k Mandiyo se jo business kar rahe hai as a aadtiya
      Punjab ko chod do apne haal pe
      Fir b acha rahegaa
      Jaise k South India
      Baki States se

  • @j_singh8157
    @j_singh8157 4 місяці тому

    Bai 36 partiyan ethe , tu bjp ch chle gya

    • @ayushmishra6575
      @ayushmishra6575 4 місяці тому

      kyuki bjp best h m

    • @j_singh8157
      @j_singh8157 4 місяці тому

      @@ayushmishra6575 haha okk , thats why dunya kithe chli gyi , india hle bjp te e baitha

    • @ayushmishra6575
      @ayushmishra6575 4 місяці тому

      @@j_singh8157 india ki gdp 7 position se 3 position pe aa gayi h bhai in 10 saal me pehle jake pd ke aao

    • @ayushmishra6575
      @ayushmishra6575 4 місяці тому

      @@j_singh8157 jb tk center aur state me same sarkar nhi hogi tb investment nhi aagayi aur jb tk investment nhi aayegi industry kese badegi bhai ye batao..

    • @Sandhu251
      @Sandhu251 4 місяці тому

      @@ayushmishra6575 oh. Bhrava 8% nal vad rahe c 15 saal toh eh ta honi he c Macro ecnomics d tr jain d bechlor degree wale book tu pad bhra koi samaj aave tenu Agriculture releated processing plants chahide punjab nu adani de silo nahi chahide. Adhoora gyan anpadta toh v jyada khatarnak aa. Kangana ranaut wala hal aa tera bhrava public sector jroori aa India warge country ch jithe gareebe anpadta berojgari bahut aa. Private sector ne vadh toh vadh kam lena ghat toh ghat baneya toh. Modi saab ne jaloos kad dita public sector da sabh kuj adani nu de dena lagda. Aukha pade likhe anpada da

  • @bhindasidhu444
    @bhindasidhu444 4 місяці тому +1

    ਲਾਹਣਤੀ ਬੰਦਾ