Giani Raghbir Singh | '7 ਮੈਂਬਰੀ ਕਮੇਟੀ ਦੀ ਨਿਗਰਾਨੀ 'ਚ ਹੋਵੇ Akali Dal ਦੀ ਭਰਤੀ' | Sukhbir Badal

Поділитися
Вставка
  • Опубліковано 4 лют 2025

КОМЕНТАРІ • 22

  • @jagtarbrar7236
    @jagtarbrar7236 8 днів тому +1

    [[[[[[[ ਗੁਰਪਰਤਾਪ ਸਿੰਘ ਵਡਾਲਾ ਨੇ ਬਹੁਤ ਮਿਹਨਤ ਕੀਤੀ ਸਿੰਘ ਸਾਹਿਬ ਲਗੇ ਰਹੋ ਕੌਮ ਨੂੰ ਬਹੁਤ ਮਾਣ ਹੈ ਤੁਹਾਡੇ ਤੇ ]]]]]]]

  • @Pinda_G
    @Pinda_G 8 днів тому +1

    ਧਾਰਮਿਕ ਔਹਦਿਆਂ ਤੇ ਹੁੰਦੇ ਹੋਏ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ==EX JATHEDAR SAAB JI==

  • @Pinda_G
    @Pinda_G 8 днів тому +1

    ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ

  • @Pinda_G
    @Pinda_G 8 днів тому +1

    ਕਰਿਨ ਕਰਾਵਿਨ ਆਪ ਤੂੰ ਕਿਉਂ ਓਦਾਸਿ ਜੱਥੇਦਾਰ ਸਹਿਬ ਹੌਸ਼ਲਾ ਫੜੋ ਬੀਬੀਆਂ ਵਾਂਗ ਨਾ ਕੀਰਨੇ ਵਹਾਓ

  • @bsmultani5657
    @bsmultani5657 8 днів тому +1

    ਵਾਹਿਗੁਰੂ ਜੀ ਤੁਸੀ ਸਾਰੇ ਬਾਦਲ ਪ੍ਰੀਵਾਰ ਨੂੰ ਅਕਾਲੀ ਸਮਜਦੇ ਹੋ ਇਹ ਅਕਾਲੀ ਨਹੀਂ ਹਨ ਇਹ ਤਾਂ ਅਬਦਾਲੀ ਹਨ ਇਹਨਾਂ ਬਾਹਰ ਦਾ ਰਾਸਤਾ ਦਿਖਾਓ ਜੀ

  • @Pinda_G
    @Pinda_G 8 днів тому +1

    ਤੁਸੀਂ ਜਿੰਨੀਆਂ ਗਲਤੀਆਂ ਕੀਤੀਆਂ ਆਪਣੇ ਸਾਢੂ ਦਾ ਘਰ ਬਰਬਾਦ ਕੀਤਾ ਉਸਦੀ ਸਜ਼ਾ ਏਥੇ ਹੀ ਮਿਲਣੀ ਤੁਹਾਨੂ

  • @Pinda_G
    @Pinda_G 8 днів тому +1

    ਅਸਤੀਫਾ ਦੇਕੇ ਸਿਖੀ ਦਾ ਪ੍ਰਚਾਰ ਕਰੋ ਸਚੇ ਸਿੰਘ ਨੂੰ ਰਾਜਨੀਤੀ ਨਹੀ ਵਾਰਾ ਖਾਦੀ

  • @Pinda_G
    @Pinda_G 8 днів тому +1

    ਜੈਸਾ ਕਰੋ ਗੇ ਵੈਸਾ ਭਰੋ ਗੇ

  • @Pinda_G
    @Pinda_G 8 днів тому +1

    ਛੱਡੋ ਸਭ ਕੁਝ । ਸਿਆਸਤ ਕਰੋ

  • @Pinda_G
    @Pinda_G 8 днів тому +1

    ਬੱਸ ਕਰ ਲਾਹਨਤੀਆ

  • @Pinda_G
    @Pinda_G 8 днів тому +1

    Messenger of 🆁🆂🆂

  • @SharanjitSingh-ho3us
    @SharanjitSingh-ho3us 8 днів тому +1

    ਚਰਨਜੀਤ ਬਰਾੜ ਤੇ ਪਹਿਲਾ ਹੀ ਵਿਕ ਝੁਕਾ ਆ ਆਰਐਸਐਸ ਕੋਲੋ

  • @Pinda_G
    @Pinda_G 8 днів тому +1

    ਮੈਸਜਰ ਆਫ ਅਮਿਤ ਸਾਹ

  • @SharanjitSingh-ho3us
    @SharanjitSingh-ho3us 8 днів тому +1

    ਚਰਨਜੀਤ ਬਰਾੜ ਬੀਜੇਪੀ ਦਾ ਟੋਟ ਆ

  • @avtarsingh2531
    @avtarsingh2531 9 днів тому +1

    ਬੇਈਮਾਨ ਬਾਦਲ ਜੁੰਡਲੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋ ਚੁੱਕੀ ਹੈ

  • @SharanjitSingh-ho3us
    @SharanjitSingh-ho3us 8 днів тому

    ਇਨ੍ਹਾ ਗਦਾਰ ਬਾਗੀ ਧੜੇ ਨੇ ਕੌਮ ਨਾਲ ਧੋਖਾ ਕੀਤਾ

  • @Pinda_G
    @Pinda_G 8 днів тому

    Tu saare syaape de jarrh a mann laya oh galat a but tu kaum nu delhi de paira ch kyu rakhya baba phoola singh naal kise da v mel nahi kyu k oh ik hi c te ranjit Singh v ik c tu feeling na lai tuhade kirdar delhi ja k khatam ho jaande a