ਮੈਂ ਪਹਿਲਾਂ ਭੂਤਾਂ ਨੂੰ ਨਹੀਂ ਮੰਨਦਾ ਸੀ ਪਰ ਇੱਕ ਦਿਨ ਅਚਾਨਕ - ਗਿਆਨੀ ਸੰਤ ਸਿੰਘ ਜੀ ਮਸਕੀਨ

Поділитися
Вставка
  • Опубліковано 3 лип 2021
  • ਦੇਖੋ ਕਿਵੇਂ ਮਸਕੀਨ ਜੀ ਨੇ ਚੀਨੀ ਦੇ ਉਡਾਏ ਹੋਸ਼ 🔥
    • ਦੇਖੋ ਕਿਵੇਂ ਮਸਕੀਨ ਜੀ ਨੇ...
    ਮਨੁੱਖ ਸੰਸਕਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ, ਬੈਠ ਸਕਦਾ
    ਮਨੁੱਖ ਸੰਸਾਰ ਦੇ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਆਪ ਬਾਰੇ ਕੁਝ ਵੀ ਨਹੀਂ ਜਾਣਦਾ - ਗਿਆਨੀ ਸੰਤ ਸਿੰਘ ...
    ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #empee
    #coronainpunjab
    #coronainbathinda
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani japji sahib

КОМЕНТАРІ • 587

  • @rajwinderbrar9586
    @rajwinderbrar9586 16 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @RajuBhullar2145
    @RajuBhullar2145 2 місяці тому +11

    ਪਰਮਾਤਮਾ ਨੇ ਸਬ ਨੂੰ ਸਹੀ ਜਗਾ ਤੇ ਜਨਮ िਦਤਾ ਹੈ ਪੇਟ ਭਰਨ ਲਈ ਹॅਥਾ ਦੀ िਕਰਤ िਦਤੀ ਹੈ ਜੇ ਬੰਦਾ ਰॅਬ ਨਾਲ िਸਧਾ ਰिਹਦਾ ਤਾ ਰॅਬ ਵੀ ਸੁਣਦਾ ਬਸ ਬੰਦੇ ਨੂੰ ਸਬਰ ਰਖਣਾ ਚਾਹੀਦਾ ਅੈ
    ਧੰਨ ਸ੍ੀਗੁਰੂਨਾਨਕ ਜੀ

  • @balbirsinghgill1595
    @balbirsinghgill1595 2 роки тому +14

    ਵਾਹਿਗੁਰੂ ਜੀ, ਪੰਥ ਰਤਨ ,ਮੇਰੇ ਟੀਚਰ ਮਸਕੀਨ ਜੀ,, ਗਿਅਾਨ ਦੇ ਸਾਗਰ,

  • @jarmalsingh7768
    @jarmalsingh7768 3 місяці тому +4

    ਵਾਹਿਗੁਰੂ ਜੀ ,,ਮਸਕੀਨ ਜੀ ਨੂੰ ਸੁਣ ਕਿ ਬਹੁਤ ਆਨੰਦ ਆਇਆ,,

  • @sandeepsidhu9610
    @sandeepsidhu9610 Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vijaybali1161
    @vijaybali1161 2 місяці тому +8

    ਮੇਰੇ ਖਿਆਲ ਸੇ ਐਸਾ ਪਰਵਚਨ ਕਰਨ ਵਾਲਾ ਦੋਬਾਰਾ ਹੂਆ ਨਹੀਂ ਹੋਵੇਗਾ ਸ਼ੱਤ ਸ਼ੱਤ ਪ੍ਰਣਾਮ ਬਾਬਾ ਮਸਕੀਨ ਜੀ ਨੂੰ

    • @mamtakhanuja2070
      @mamtakhanuja2070 2 місяці тому +1

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 2 місяці тому +1

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 2 місяці тому +1

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 2 місяці тому +1

      Ek onkar satnam shri wahaguru ji🙏🙏

    • @mamtakhanuja2070
      @mamtakhanuja2070 2 місяці тому +1

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @SukhdeepSingh-fg4ex
    @SukhdeepSingh-fg4ex Рік тому +17

    ਵਾਹਿਗੁਰੂ ਜੀ ਮਸਕੀਨ ਜੀ ਨੂੰ ਸੁਣ ਕੇ ਬਹੁਤ ਅਨੰਦ ਮਾਣ ਮਹਿਸੂਸ ਹੁੰਦਾ

  • @garryvirk3499
    @garryvirk3499 2 роки тому +36

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੋ ਜੀ ਸਤਨਾਮ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @mamtakhanuja2070
      @mamtakhanuja2070 3 місяці тому

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 3 місяці тому

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 3 місяці тому

      Satnam shri wahaguru ji🙏🙏

  • @sukhwindersingh-fm3us
    @sukhwindersingh-fm3us 2 роки тому +6

    🌹🙏🌹🙏🌹🙏
    🌹🙏🌹🙏🌹
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    🌹🙏🌹🙏🌹🙏
    🌹🙏🌹🙏🌹

  • @InderpalSingh280ludhiana
    @InderpalSingh280ludhiana 2 роки тому +8

    ।ੴ। ਸਤਿਨਾਮੁ ਵਾਹਿਗੁਰੂ।☬।

    • @gurwinderdhugga7706
      @gurwinderdhugga7706 Рік тому

      ਵੀਰ ਜੀ ੧ਓ ਕਿਵੇਂ ਲਿਖਿਆ ਤੁਸੀ

  • @sukhwindersingh-fm3us
    @sukhwindersingh-fm3us 2 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RAMBO676
    @RAMBO676 Рік тому +12

    Waheguru ji waheguru ji waheguru ji waheguru ji waheguru ji 🙏🙏🙏🙏🙏🙏❤️❤️❤️❤️❤️❤️❤️🌹🌹🌹🌹🌹

  • @Rabbdeybandey
    @Rabbdeybandey Рік тому +23

    ਰਾਮਕਲੀ ਮਹਲਾ ੫ ॥ ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥੧॥ ਕਉਨੁ ਮੂਆ ਰੇ ਕਉਨੁ ਮੂਆ ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥
    ਅਰਥ: ਹੇ ਭਾਈ! (ਅਸਲ ਵਿਚ) ਕੋਈ ਭੀ ਜੀਵਾਤਮਾ ਮਰਦਾ ਨਹੀਂ, ਇਹ ਪੱਕੀ ਗੱਲ ਹੈ। ਜੇਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇ-ਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਹੈ।੧।ਰਹਾਉ।
    (ਹੇ ਭਾਈ! ਜਦੋਂ ਅਸੀ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿਚੋਂ) ਸੁਆਸ ਹਵਾ ਵਿਚ ਮਿਲ ਜਾਂਦਾ ਹੈ, (ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ, ਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ। (ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ।੧।
    ਜੋ ਇਹੁ ਜਾਣਹੁ ਸੋ ਇਹੁ ਨਾਹਿ ॥
    ਜਾਨਣਹਾਰੇ ਕਉ ਬਲਿ ਜਾਉ ॥
    ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
    ਨਾ ਕੋਈ ਮਰੈ ਨ ਆਵੈ ਜਾਇਆ ॥
    ਪੰਨਾ 885

  • @ManjinderSingh-dh4zb
    @ManjinderSingh-dh4zb Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avtarsinghsandhu9338
    @avtarsinghsandhu9338 Рік тому +7

    ਧੰਨ ਧੰਨ ਗੁਰੂ ਦੀ ਬਾਣੀ ਹੈ ਜੀ ।।

  • @nishchintkaur7037
    @nishchintkaur7037 Рік тому +7

    Rabb de katha Rabb roop maskeenji ....🙏🏼🙏🏼🙏🏼🙏🏼🙏🏼🙏🏼🙏🏼🙏🏼🤳

    • @sahibsingh3141
      @sahibsingh3141 11 місяців тому +1

      Absolutely truth your Comment A great Saint MASKEEN ji🙏🫂

  • @Sukhwindersingh-nr6so
    @Sukhwindersingh-nr6so 2 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @amriksingh9543
    @amriksingh9543 7 місяців тому +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ।

  • @user-rc4ri4en2t
    @user-rc4ri4en2t 3 місяці тому +3

    Waheguru.ji

  • @milanmadahar3804
    @milanmadahar3804 9 місяців тому +1

    Waheguru ji

  • @user-zv4wv7rg1u
    @user-zv4wv7rg1u 2 роки тому +77

    ਮੰਨ ਅਨੰਦ ਨਾਲ ਭਰ ਗਿਆ ਸੰਤ ਮਸਕੀਨ ਜੀ ਨੂੰ ਸੁਣ ਕੇ

  • @harvindersingh1288
    @harvindersingh1288 Рік тому +7

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏
    🌹🌺🌸🌺🌹

  • @bipneetkaur6075
    @bipneetkaur6075 2 роки тому +7

    ਵਾਹਿਗੁਰੂ ਜੀਉ

  • @bikramjitsingh7218
    @bikramjitsingh7218 2 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @kavleenkour9683
    @kavleenkour9683 2 місяці тому

    Waheguru jiiiiii❤❤❤❤❤

  • @gurcharankour1457
    @gurcharankour1457 2 роки тому +6

    Waheguru Jiii Waheguru Jiii Waheguru Jiii Waheguru Jiii Waheguru Jiii Waheguru Jiii Waheguru Jiii Waheguru Jiii Waheguru 🙏🙏🙏🙏🌹🌹🌹🌹🌹🌹🙏🙏🙏🙏🌹🌹🌹🌹

  • @baljeetsinghbaljeetsingh680
    @baljeetsinghbaljeetsingh680 2 роки тому +6

    ਵਾਹਿਗੁਰੂ ਜੀ, ਵਾਹਿਗੁਰੂ ਜੀ
    🌹🙏🙏🙏🙏🌹

  • @gsubhawal5073
    @gsubhawal5073 26 днів тому

    ਬਾਬਾ ਜੀ ਨੂੰ ਇਕ ਵਾਰ ਪਹਿਲਾ ਵੀ ਸੁਣਿਆ ਸੀ ਉਸ ਕਥਾ ਵਿੱਚ ਵੀ ਇਹਨਾ ਨੇ ਇਹ ਸਿਧ ਕੀਤਾ ਸੀ ਕਿ ਆਤਮਾ ਆਪਣੀ ਮਰਜੀ ਨਾਲ ਜਨਮ ਲੈਦੀ ਆ ਕੋਈ ਕੁਖ ਪਾਲਦੀਏ ਜਾਨਿ ਕਿ ਜੀਵ ਆਤਮਾ ਆਪਣੀ ਮਰਜੀ ਨਾਲ ਜਨਮ ਲੈ ਸਕਦੈ । ਕਰਮਾ ਨਾਲ ਤੇ ਵਾਹਿਗੁਰੂ ਦੀ ਮਰਜੀ ਨਾਲ ਨਹੀ । ਧਰਮ ਰਾਜ ਕਿਧਰੇ ਗਿਆ ਚਿਤਰ ਗੁਪਤ ਕਿਧਰੇ ਗਿਆ ।

  • @JaswinderSingh-sp9ii
    @JaswinderSingh-sp9ii Місяць тому

    Waheguru ji🙏🙏🙏🙏🙏

  • @kirakabiraj4760
    @kirakabiraj4760 2 роки тому +28

    ਧਨ ਗੁਰ ਨਾਨਕ ਦੇਵ ਸਾਹਿਬ ਜੀ 🙏🙏ਮੋਹਰ ਕਰੇ ਰਬ 🙏🙏

    • @mamtakhanuja2070
      @mamtakhanuja2070 2 місяці тому

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 2 місяці тому

      Baba nanak dev ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @j.r.122
    @j.r.122 7 місяців тому +1

    Dhan guru mahaguru satguru sachaguru Nanak❤

  • @mandyrajput7840
    @mandyrajput7840 2 роки тому +11

    Waheguru ji ka khalsa waheguru ji ki fateh ji

  • @jimmyrana8350
    @jimmyrana8350 Рік тому +11

    Satnam sri Waheguru ji🙏🏽

  • @surjeetsingh9685
    @surjeetsingh9685 2 роки тому +28

    ਧੰਨ ਵਾਹਿਗੁਰੂ ਸਾਹਿਬ ਜੀ

  • @gurjitsinghkhalsa9317
    @gurjitsinghkhalsa9317 2 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SonuSonu-ram777
    @SonuSonu-ram777 2 роки тому +25

    ਮੁਕਤੀ ਕੀ ਹੈ ਕਿਮੇ ਹੁੰਦੀ ਹੈ ਜੀ 🙏

  • @rajwinderkaur9290
    @rajwinderkaur9290 2 роки тому +3

    Mera Baba Nanak

  • @rockymental752
    @rockymental752 Рік тому +5

    Waheguru ji Waheguru ji Waheguru ji Waheguru ji Waheguru ji Waheguru ji

  • @devendersingh4953
    @devendersingh4953 2 роки тому +3

    Wahegur 🌹 🙏 Wahegur 🌹🙏Wahegur 🌹 🙏 Wahegur 🌹🙏Wahegur 🌹 🙏 Wahegur 🙏🌹

  • @-Love_179
    @-Love_179 2 роки тому +2

    🙏🌻🌺ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ 🌼🌹🙏

  • @parminderkaur9174
    @parminderkaur9174 2 роки тому +6

    Waheguru ji waheguru ji

  • @hemant88h
    @hemant88h Рік тому +1

    Sant Maskeen ji tahe dilo dhanwad aa , tusi Gyan da bhandar ho , eh Galla sachia ne , lok jina ni samjh nahi , oh majak samjhde ne✔️✔️

  • @rihaanhashmi1049
    @rihaanhashmi1049 2 роки тому +7

    Satnam Waheguru ji

  • @mandyrajput7840
    @mandyrajput7840 2 роки тому +3

    Waheguru ji 1313 ji

  • @sukhwindersingh-fm3us
    @sukhwindersingh-fm3us 2 роки тому +24

    ਵਾਹਿਗੁਰੂ ਜੀ ਮਾਫ ਕਰਓ ਜੀ ਖਿਮਾਂ ਕਰਓ ਜੀ ਸਭ ਤਰਾਂ ਕਰਕੇ ਮਾਫ ਕਰਓ ਜੀ
    ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🌹🙏🌹🙏🌹

  • @varinderjisingh8892
    @varinderjisingh8892 2 роки тому +9

    Sant baba maskeen singh ji

    • @rajinderbhogal9280
      @rajinderbhogal9280 3 місяці тому

      Please leave baba out of his name. Baba is a respect less connotation now.

  • @ParamjitKaur-ne5hc
    @ParamjitKaur-ne5hc 2 роки тому +5

    Wahaguru ji mehar kerna ji Kaljug vich sb dha ji 🙏 🙏❤❤

    • @sahibsingh3141
      @sahibsingh3141 11 місяців тому

      😭🫂🙏🤗Satnaam Shri waheguru Bhai ji Radhe Radhe

  • @samyaad8493
    @samyaad8493 2 роки тому +18

    🌺🙏 ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🌺

  • @SidhuCreations13
    @SidhuCreations13 2 місяці тому +1

    ਵਹਿਗੁਰੂ ਜੀ

  • @chhindermaan3380
    @chhindermaan3380 2 роки тому +7

    waheguru ji sant masskin ji awaj vich sakoon h

  • @khansaab9439
    @khansaab9439 Рік тому +12

    ਸਹੀ ਕਿਹਾ ਹੈ ਬਾਬਾ ਜੀ ਇਹ ਸਬ ਕੁਰਾਨ ਸ਼ਰੀਫ ਵਿੱਚ ਦਰਜ ਹੈ ❤

    • @Spot-Music19
      @Spot-Music19 Рік тому +4

      ਵੀਰੇ ਜੌ ਵੀ ਬਾਣੀ ਪਵਿੱਤਰ ਰੂਹਾਂ ਨੇ ਲਿਖੀ ਆ ਉਹ ਸੱਚ ਹੀ ਆ।। ਭਾਵੇ ਉਹ ਕੁਰਾਨ ਸ਼ਰੀਫ ਹੋਣ,, ਬਾਈਬਲ ਹੋਵੇ,, ਗੀਤਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਹੋਣ

    • @sahibsingh3141
      @sahibsingh3141 11 місяців тому

      ​@@Spot-Music19your Comment Absolutely truth Veer ji sach ek hi hunda chahe koi bayan kre 🫂👏🙏🤲🤗

  • @gagz79
    @gagz79 Рік тому +2

    Waheguru ji waheguru ji waheguru ji waheguru ji waheguru ji

  • @balbirkaur22
    @balbirkaur22 2 роки тому +4

    Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🌷🌷🌷🌷🌷🌷🌷🌷🌷 kirpa karke tarkna karog bache pahlhi vatke hoye hai

  • @SimranKaur-wm6oz
    @SimranKaur-wm6oz Рік тому +3

    WaheGuru Ji 🙏🙏

    • @jagmohansarao5273
      @jagmohansarao5273 Рік тому

      Waheguru ji............................ 🙏......................

  • @gurdeepkaur5553
    @gurdeepkaur5553 2 роки тому +6

    waheguru ji meher karu

  • @manojbagla7052
    @manojbagla7052 2 роки тому +33

    Satnam shri wahguru ji 🙏

  • @jitendersingh9091
    @jitendersingh9091 2 роки тому +1

    Setnam. Shiri. Waheguru. Sahib. Da. Path. Krke. Ted. Jayga. Ji.

  • @kuldeepmann8459
    @kuldeepmann8459 2 роки тому +11

    🙏 ਵਾਹਿਗੁਰੂ ਜੀ

  • @rajwantkaur6767
    @rajwantkaur6767 2 роки тому +11

    Waheguru ji 🙏🏻

  • @JagdeepSingh-yo7th
    @JagdeepSingh-yo7th Рік тому +6

    ਵਾਹਿਗੁਰੂ ਜੀ 🙏

    • @satnamsingh8695
      @satnamsingh8695 Рік тому

      CHAADRA DE KAPRE WHICH MORE DIKHA(WHOLE) KE TU KEHRA KHANDANI BHOOT DASAN DI KOSHISH KITI HAI......,.....FUKRE KAM N KARIA KARO...

  • @udeysingh7345
    @udeysingh7345 2 роки тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sab kuch 13 baba ji 🙏🙏🙏🙏🙏

  • @GagandeepSingh-ze7rc
    @GagandeepSingh-ze7rc 2 роки тому +28

    ਵਾਹਿਗੁਰੂ ਜੀ ❤❤

  • @-pw3sf
    @-pw3sf Рік тому +2

    OM 🕉 🕉 🕉 🕉 🕉 🕉 🕉 🕉 🕉 🕉 🕉 🕉 🕉 🕉 🕉 🕉 🕉 🕉

    • @sahibsingh3141
      @sahibsingh3141 11 місяців тому

      🕉🕉🕉🕉🕉🕉🕉🕉🕉🕉🕉🕉🕉🕉🕉🕉🕉🕉💘🫂🙏Satnaam Shri waheguru Bhai ji

  • @GurpreetSingh-fx4mb
    @GurpreetSingh-fx4mb 2 роки тому +9

    mere Dhan Dhan baba nand Singh ji..🙏🙏🙏🙏🙏

  • @GurleenKaur-nr4ls
    @GurleenKaur-nr4ls 2 роки тому +7

    Satnam Waheguru ji 🙏🙏

  • @simmi_581
    @simmi_581 Рік тому +2

    Waheguruji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌹

  • @singhranjit3190
    @singhranjit3190 2 роки тому +3

    Vaheguru ✨

  • @KuldeepSingh-cn8sk
    @KuldeepSingh-cn8sk Рік тому +11

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @mamtakhanuja2070
      @mamtakhanuja2070 3 місяці тому

      Satnam shri wahaguru ji🙏🙏

    • @mamtakhanuja2070
      @mamtakhanuja2070 3 місяці тому

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @Dyalpuri72
    @Dyalpuri72 11 місяців тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @mamtakhanuja2070
      @mamtakhanuja2070 3 місяці тому

      Wahaguru ji🙏🙏 wahaguru🙏🙏 ji wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 3 місяці тому

      Wahaguru ji🙏🙏

  • @satgursohi1630
    @satgursohi1630 2 роки тому +8

    waheguru ji

  • @harjeetkaur183
    @harjeetkaur183 Рік тому +3

    WAHEGURU JI ❤🎉

  • @Harindersingh-sv2fq
    @Harindersingh-sv2fq Рік тому +9

    [(Karan Aujle)] de song ton baad vi kafi sunan lage hune awww ਮਸਕੀਨ ਜੀ ਨੂ🙏🙏

    • @Hoshiarpur-PB07GAMING
      @Hoshiarpur-PB07GAMING 10 місяців тому

      Karan aujla kon a katha krda ja koi guru a

    • @shivrandwa948
      @shivrandwa948 10 місяців тому +1

      ​@@Hoshiarpur-PB07GAMINGohne naam Lia geet Ch Sant ji da

  • @dukhbhanjanteranaamji2266
    @dukhbhanjanteranaamji2266 10 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @luckykumar3399
    @luckykumar3399 2 роки тому +4

    Waheguru ji mehar karyo ji

  • @dhanasingh4699
    @dhanasingh4699 Рік тому

    ਵਾਹਿਗੁਰੂ

  • @NinderKunar-wk1ez
    @NinderKunar-wk1ez Рік тому

    Wahe Guru ji 🙏🙏🙏🙏🙏🙏🙏🌷🌷🌷🌷🌷🌷🌷🌷🌷🌹🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺⚔️⚔️⚔️⚔️⚔️⚔️⚔️⚔️⚔️⚔️⚔️

  • @jagjeetsingh1764
    @jagjeetsingh1764 2 роки тому +7

    Wheguruji 🙏🙏

  • @pawanjassi3645
    @pawanjassi3645 2 роки тому +5

    Bhut skoon. A saint ji di awaaj ch

    • @sahibsingh3141
      @sahibsingh3141 11 місяців тому

      Absolutely truth Your Comment Veer ji Radhey Radhey 🙏🤲🤗😘🫂

  • @narindersingh7178
    @narindersingh7178 2 роки тому +5

    Waheguru Ji 🙏🙏

  • @Phantom_Shadow79
    @Phantom_Shadow79 2 роки тому +9

    Waheguru naam Di daat bakshea sab nu 🙏📿

  • @meeraraj7137
    @meeraraj7137 Рік тому +1

    Real Hero of Panth khalsa .

  • @mohindergill7478
    @mohindergill7478 2 роки тому +5

    Very nice videos

  • @pritpalkaur1160
    @pritpalkaur1160 2 роки тому +7

    🙏🙏🙏🙏🙏 Heart touching Katha

  • @yogeshdhammi
    @yogeshdhammi Рік тому +5

    ਬਾਣੀ ਅਨੁਸਾਰ 84 ਲੱਖ ਜੂਨਾਂ ਦੇ ਚੱਕਰ ਚੋ ਏਹ ਮਾਨਸ ਦੇਹ ਦੁਆਰਾ ਉਸ ਅਕਾਲ ਪੁਰਖ ਵਿਚ ਜਾ ਕੇ ਮਿਲਣਾ ਮੁਕਤੀ ਹੈ

  • @RavinderKaur-ie7rg
    @RavinderKaur-ie7rg 2 місяці тому

    Wahaguruji maher kro ji

  • @shakuntalakaurkhalsa9740
    @shakuntalakaurkhalsa9740 2 роки тому +3

    Waheguruji meher karey

  • @user-dg6cw3cx6w
    @user-dg6cw3cx6w Рік тому

    Wahegure ji

  • @hardeepsinghsohal6639
    @hardeepsinghsohal6639 Рік тому

    ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਮੁਕਤੀ ਹੋ ਸਕਦੀ ਹੈ

    • @sahibsingh3141
      @sahibsingh3141 11 місяців тому

      😭🙏🙏🙏🙏🙏🙏🙏🙏your comment Absolutely truth veer ji🫂

  • @sikandersingh1763
    @sikandersingh1763 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mewasingh5563
    @mewasingh5563 2 роки тому +2

    Waheguru ji sarbat Da bhla kro ji 🙏🙏🙏🙏🙏🌹🌹🌹🌹🌹🌹🌹🌹🌹🌹🌹

  • @veer730
    @veer730 Рік тому

    Sat vachan ji.... Tuhi nirankar

  • @sandeepdeepdeep7706
    @sandeepdeepdeep7706 2 роки тому +3

    SATNAM SHRI WAHEGURU JI

  • @ManjeetKaur-dz4us
    @ManjeetKaur-dz4us Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ⛳🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mandeeppurewal3916
    @mandeeppurewal3916 Рік тому

    ਵਾਹਿਗੁਰੂਜੀ🙏

  • @khanpurisingh1168
    @khanpurisingh1168 2 роки тому +6

    Whae guru j

  • @gurjitrandhawa8990
    @gurjitrandhawa8990 2 роки тому +3

    🙏🙏Waheguru ji🙏🙏

  • @harvinderdhillon1869
    @harvinderdhillon1869 Рік тому +6

    Waheguru ji ka khalsa waheguru Ji ki Fateh 🙏🙏

  • @arvindersingh6712
    @arvindersingh6712 Рік тому +3

    Waheguru Ji Ka khalsa Waheguru Ji ki Fateh

  • @gurwinderdhugga7706
    @gurwinderdhugga7706 Рік тому +7

    ੧ਓ ਸਤਿਨਾਮ ਵਾਹਿਗੁਰੂ ਜੀ

  • @HarjitKaur-rz1jb
    @HarjitKaur-rz1jb 2 роки тому +2

    Wahuguru ji