Bhai shab ji Jk Afgani singh BOMBAY wale ty Pakistani singh ...ek waar onha nu pusho Ke eh verr Baba ji nu kyon boycott kita kyon stage upar nahin awun dinde ... 2016ch search karo Hazur shaib ton Mumbai Parkash yatra kadhi ...sirf virodhya lyi..m
Bhai sab di Sochh te krantikari kadam nu Hath jod k Namskar tuc Sach ana bolde ho k vadde vadde v Sochi peh jande ne meri jindagi chh Kafi change hoya 😊 waheguru Chaddi Kala Rakhe Tuhanu ji🎉💯✅✅🙏🙏🙏
Bhai sahab nu sundeya meinu 1.5 saal ho chllya Shurvat vech mainu kush v nahi pta si gurbani vare bs padhi jande sige gurbani nu smjh nai ske asi v loka vang pr jdo da bhai sahab ji nu sun na shuru kita aj bahut kuj smjhn lg gye han asi te mai dilo dhannvad krda bhai dhundha ji da salute aa ehna nu 👏🥹🫶 Salute schii🥹 Bhai dhundha ji thadi katha sune to bina mainu nind nahi aundi roj raat lga ke sun da te sun reha lgatar 1.5 saal toh 😊 Rabb sukhh rkhe tusi agge v eda hi geyaan dao saanu saareya nu ☺ Waheguru ji ka khalsa shri waheguru ji ki fateh ji☺
Dhundaji today’s topic is the first time you opened my mind which is the truth I never heard before. May one day you will come to Montreal Canada. I would like to meet you personally. God be with you to continue to bring the true side of the Granth sahib to all the people of this world.
Mai ikele Baith ke driving krde hoye eh Sara podcast dekhya Bht vdya lgya podcast tuhada eh From Croatia Waheguru Chardikalan Lambi Umar Bakshe Bhai sahb ji nu 🙏
ਸੱਚ ਦਾ ਪਹਿਰਾ ਦੇਣ ਵਾਲੇ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਵਾਲ਼ੇ ਭਾਈ ਸਾਹਿਬ ਜੀ ਅਸੀ ਤੁਹਾਡੇ ਨਾਲ ਆਂ ਪਿੰਡ ਅਚਾਣਕ ਮਾਨਸਾ ਤੋਂ
ਮੈਂ ਪੰਜਾਬ ਤੋਂ ਇਥੇ ਅਮਰੀਕਾ ਆਇਆ ਹੋਇਆ ਹਾਂ ਤੇ ਭਾਈ ਸਾਹਿਬ ਜੀ ਦੇ ਸਮਾਗਮ ਜ਼ਿਆਦਾ ਤਰ ਦੇਖਦਾ ਹਾਂ। ਇਹ ਪੋਡਕਾਸਟ ਵੀ ਸਾਰਾ ਸ਼ੁਰੂ ਤੋਂ ਦੇਖ ਰਿਹਾ ਹਾਂ। ਬਹੁਤ ਸ਼ਲਾਘਾਯੋਗ ਪੋਡਕਾਸਟ ਹੈ। ਬਹੁਤ ਬਹੁਤ ਧੰਨਵਾਦ।
Bhai shab ji Jk Afgani singh BOMBAY wale ty Pakistani singh ...ek waar onha nu pusho Ke eh verr Baba ji nu kyon boycott kita kyon stage upar nahin awun dinde ...
2016ch search karo Hazur shaib ton Mumbai Parkash yatra kadhi ...sirf virodhya lyi..m
Unable to understand what your reply to my comments mean
ਬਹੁਤ ਖੂਬਸੂਰਤ ਗੱਲਾਂ ਭਾਈ ਸਾਹਿਬ ਵੱਲੋਂ ਅਜੋਕੇ ਸਮੇ ਉਪਰ ਢੁਕਦੀਆਂ ਵਧੀਆ ਪੋਡਕਸਟ
ਬਹੁਤ ਵਧੀਆ ਪੌਡਕਾਸਟ ਬਹੁਤ ਵਧੀਆ ਵਿਚਾਰ
ਦਰਬਾਰ ਸਾਹਿਬ ਵਿੱਚ ਕਰਾਮਾਤਾਂ ਹੁੰਦੀਆਂ ਹਨ,ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਕੈਂਸਰ ਵਰਗੇ ਨਾਮੁਰਾਦ ਰੋਗ ਤੋਂ ਮੁਕਤ ਹੋਣ, ਅੱਖਾਂ ਦੀ ਰੋਸ਼ਨੀ ਵਾਪਸ ਆਉਣ, ਵਰਗੀਆਂ ਕਰਾਮਾਤਾਂ ਇੱਥੇ ਹੋਈਆਂ ਹਨ ਜਿਸਦੇ ਕਾਫ਼ੀ ਸਬੂਤ ਵੀ ਮੌਜੂਦ ਹਨ।
ਵਾਹਿਗੁਰੂ ਜੀ ❤️🙏🏼
ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ ਜੀ 🙏
ਬਹੁਤ ਹੀ ਨਿੱਗਰ ਚਰਚਾ ਹੈ ਜੀ
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸੁਣਦੀਆ ਹਨ। ਭਾਈ ਸਾਹਿਬ ਅੱਜ ਦੇ ਸ਼ਮੇ ਦੇ ਸਿਰਮੌਰ ਗੁਰਬਾਣੀ ਦੇ ਵਿਆਖਿਆਕਾਰ ਹਨ। ਇਹ ਉਹ ਪ੍ਰਚਾਰਕ ਹਨ ਜ਼ੋ ਗੁਰਬਾਣੀ ਦੇ ਫਲਸਫੇ ਨੂੰ ਪੂਰੀ ਦੁਨੀਆਂ ਵਿੱਚ ਫੈਲਾਅ ਰਹੇ ਨੇ। ਅਕਾਲ ਪੁਰਖੁ ਇਹਨਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ ਤੇ ਅਸੀ ਗੁਰਬਾਣੀ ਦੀ ਰੋਸ਼ਨੀ ਵਿੱਚ ਇਹਨਾਂ ਦੇ ਵਡਮੁੱਲੇ ਵਿਚਾਰਾਂ ਨੂੰ ਸੁਣਦੇ ਰਹੀਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Great parchark sarabjit singh dhunda
Bhai saab Dhunda is s Great person zindabad
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈਂ ਤਾਂ ਵੀਰੇ ਨਾਲ ਨਾਲ ਟਰੱਕ ਚਲਾ ਰਿਹਾ ਨਾਲ ਨਾਲ ਤੁਹਾਨੂੰ ਸੁਣ ਰਿਹਾ, ਬਹੁਤ ਵਧੀਆ ਲੱਗਾ ਜੀ ਧੰਨਵਾਦ ਤੁਹਾਡਾ
ਅਸੀਂ ਵੀ ਭਾਈ ਸਾਹਿਬ ਨੂੰ ਹੀ ਸੁਣਦੇ ਹਾਂ। ਮੈਂ ਤਾਂ ਭਾਈ ਸਾਹਿਬ ਦੇ ਸਾਰੇ ਦੀਵਾਨ ਸੁਭਾ ਸ਼ਾਮ ਰਸੋਈ ਵਿੱਚ ਖਾਣਾ ਬਣਾਉਂਦੇ, ਕੰਮ ਕਰਦੇ ਸੁਣਦੀ ਹਾ। ਬਹੁ ਵਧੀਆ ਵਿਚਾਰ ਗਿਆਨ ਨਾਲ ਭਰਪੂਰ। ਸਹਿਜ ਪਾਠ ਵੀ ਕਰਦੀ ਹਾਂ ਭਾਈ ਸਾਹਿਬ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ। ਜੀਵਨ ਵਿੱਚ ਸੁਚੱਜੇ ਵਿਚਾਰ ਆਉਦੇ ਨੇ
Same here 😊
🙏 excellent job
Great bhai sarbjeet singh dhunda 🙏
ਵਾਹਿਗੁਰੂ ਜੀ ਭਾਈ ਸਹਿਬ ਨੂੰ ਚੜਦੀ ਕਲਾਂ ਵਿਚ ਰੱਖੇ 🙏🏻🙏🏻
Waheguru Blessings, I listen to you Everyday in America.
Be Blessed.
Waheguru ji veer ji❤
Waheguru ji
ਬੁਹਤ ਖ਼ੂਬ ਵਿਚਾਰ ਵੀਰ ਜੀ 🙏❤️🌸
Waheguru ji ka Khalsa waheguru ji ke Fateh
Very nice Vechar Bhai Sarbjit Singh Je 👏👏👏👏👏👏👏👏
Bahut hi gud podcast 👌
Bhai sahib nu sat Sri Akal ji 🙏
Great Prodcast with Great Bhai Sahib S. Sarabjit Singh Dhunda Ji. Thanks to Gurpreet Singh Ji
Bhai sab di Sochh te krantikari kadam nu Hath jod k Namskar tuc Sach ana bolde ho k vadde vadde v Sochi peh jande ne meri jindagi chh Kafi change hoya 😊 waheguru Chaddi Kala Rakhe Tuhanu ji🎉💯✅✅🙏🙏🙏
ਜਿਆਦਾਤਰ ਮੇਰੇ ਜੀਵਨ ਦੇ ਤਜਰਬੇ ਅਨੁਸਾਰ ਜੋ ਮਹਿਸੂਸ ਕਰਦਾ ਹਾ ਕਿ ਨਗੀਆ ਲੱਤਾ ਵਾਲੇ ਸਾਰੇ ਨਹੀ ਜਿਆਦਾਤਰ ਗੁਰੂ ਸਾਹਿਬ ਤੋ ਵੀ ਨੰਗੇ ਹੀ ਹਨ।
Waheguru Chardikalan Bakshe 🙏
From Croatia
Bhai Sahib di vichar kmal di hai
Bahi sarbjit singh dhunda sada veer sade jind jaan na
ਸਤਿਨਾਮ ਵਾਹਿਗੁਰੂ ਜੀ 🙏 ਸਰਬਜੀਤ ਸਿੰਘ ਧੂੰਦਾ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
Baakmaal vichaar Bhai saheb ji
Thankyou Bhai ji vadia ji
ਸੱਚਾ ਬੰਦਾ ਤਾਂ cubda ❤ ਭਾਈ ਸਾਹਿਬ ਵਹਿਗੁਰੂ ਕਿਰਪਾ ਕਰਨ
ਇਤਿਹਾਸ?
ਸਿੱਖ ਇਤਿਹਾਸ?
ਸਿੱਖ ਇਤਿਹਾਸ ਉਹ ਜੋ ਗੁਰਬਾਣੀ ਦੇ ਅਨੁਸਾਰ ਹੋਵੇ।
ਗੁਰਬਾਣੀ ਦੇ ਉਲਟ ਇਤਿਹਾਸ? ਸਿੱਖ ਇਤਿਹਾਸ ਨ੍ਹੀ ਹੇ ਉਹ ਮਿਥਿਆ ਹੇ, ਗਲਤ ਇਤਿਹਾਸ ਹੇ।
Waheguru ji
ਜੋ ਧੁੰਦਾ ਜੀ ਕਰਨ ਡਹੇ ਆ , ਆਹ ਕੰਮ ਕੋਈ ਵਿਰਲਾ ਹੀ ਕਰ ਸਕਦਾ
ਵਾਹਿਗੁਰੂ ਜੀ ਆਪ ਜੀ ਦੀ ਲੰਬੀ ਉਮਰ ਕਰੇ ਜੀ.. ਆਪ ਜੀ ਨੂੰ ਸਲਾਮ ਜੀ 🙏
Chauke to Sarabjit bahut badhiya prachar waheguru ji
Bhai sahab nu sundeya meinu 1.5 saal ho chllya
Shurvat vech mainu kush v nahi pta si gurbani vare bs padhi jande sige gurbani nu smjh nai ske asi v loka vang pr jdo da bhai sahab ji nu sun na shuru kita aj bahut kuj smjhn lg gye han asi te mai dilo dhannvad krda bhai dhundha ji da salute aa ehna nu 👏🥹🫶
Salute schii🥹
Bhai dhundha ji thadi katha sune to bina mainu nind nahi aundi roj raat lga ke sun da te sun reha lgatar 1.5 saal toh
😊
Rabb sukhh rkhe tusi agge v eda hi geyaan dao saanu saareya nu ☺
Waheguru ji ka khalsa shri waheguru ji ki fateh ji☺
Kom da hero bhai sarbjit Singh dhunda ji
Waheguru ji 💞
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ 🙏🙏
ਗੁਰੂ ਸਾਹਿਬ ਜੀ ਚਮਤਕਾਰ ਕਰ ਦੇ ਤਾਂ ਫਿਰ ਅਨੰਦਪੁਰ ਨਾਂ ਛ ਡ ਦੇ ਬਾਬੇ ਲੋਕਾਂ ਨੂੰ ਭਰਮ ਵਿੱਚ ਪਾਂ ਰਹੇ ਹਨ ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤ ਵੀਰ ਜੀ ਮਨ ਖੁਸ਼ ਕਰ ਦਿੱਤਾ ਚੜ੍ਹਦੀ ਕਲ੍ਹਾ ਵਿੱਚ ਰਹੋ
Waheguru ji waheguru ji
ਬਹੁਤ ਸੋਹਣੀ ਪੱਤਰਕਾਰੀ. ਸਰਬਜੀਤ ਸਿੰਘ ਜੀ ਦੇ ਵਿਚਾਰ ਬਹੁਤ ਨੇਕ ਹਨ
ਬਹੁਤ ਵਧੀਆ ਵੀਰ ਜੀ
ਵਾਹਿਗੁਰੂ ਜੀ
ਚੜਦੀ ਕਲਾ ਵਿਚ ਰਹੋ
Sarabjeet singh ji great kathawachik
We are listening only Singh sahib from usa
Keep working hard sir Sarbjit
Toronto
Very Nice podcast learnt so many things Thanks for sharing
Dhundaji today’s topic is the first time you opened my mind which is the truth I never heard before. May one day you will come to Montreal Canada. I would like to meet you personally. God be with you to continue to bring the true side of the Granth sahib to all the people of this world.
Wahe ji
Bhai saab ji koshish jarur karaga aapne aap nu badlan di Dhanvad ji
Mai ikele Baith ke driving krde hoye eh Sara podcast dekhya
Bht vdya lgya podcast tuhada eh
From Croatia
Waheguru Chardikalan Lambi Umar Bakshe Bhai sahb ji nu 🙏
ਅਮਿ੍ਰਤਸਰ ਹਲਕਾ ਮਜੀਠਾ
🙏🙏🙏 वाहेगुरु जी
Good sarbjit Singh dhoonda jindabad
ਬਹੁਤ ਵਧੀਆ ਵੀਚਾਰਾਂ ਹੋਈਆ ਜੀ...ਥੋਡੀਆਂ ਗੱਲਾਂ ਸੁਣ ਕੇ ਹੌਸਲਾ ਹੋਰ ਵੀ ਵਧ ਗਿਆ ਹੈ ..ਮਾਣ ਹੈ
Very nice vichar
ਬਹੁਤ ਖੂਬ
Bhai dhunda ji tuhade varga dusra nahi koi
good vedio god bless sawarn Singh from UK
🙏❤️🌸
ਪਿੰਡ ਸਿਬੀਆ ਜ਼ਿਲ੍ਹਾ ਫਰੀਦਕੋਟ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Bhai sarbjeet singh Tusi satkaryog Han kus ku Galan Bhai Sahib Guru Garanth Sahib Gayan Guru Han Na Thand Lagdi Na Garmi lagdi
Thank you Bhai Sahib 🙏🪯
🙏🙏🙏🙏🙏🙏🙏🙏
Excellent Explaination
ਮਾਨਸਾ ਤੋਂ
Always Chardikala ❤
Best sorman ever heard bhai shib god bless you and the chanle who dare to bring the truth. Happy new year don't call your self off duty.
👍👍👌👌
Good job
❤️🙏
Bhai Saab de vichar bahut wadiya hunde ne main sunda huna USA v aye c appan mile c apne ghar invite kita c bhai saab nu
Good Veer ji
🙏🙏🙏🙏👍👍👍👍🌹🌹🌹
Thank you long live
ਇਕ ਪਰਚਾਰਕ ਇੰਝ ਹੀ ਕਥਾ ਕਰਦਾ ਹੈ ਕਿ ਕਿਸੇ ਜਗ੍ਹਾ ਇਕ ਰਾਜਾ ਰਹਿੰਦਾ ਸੀ ਪਰ ਨਾ ਉਹ ਰਾਜੇ ਦਾ ਨਾਂ ਦਸਦਾ ਹੈ ਨਾ ਜਗ੍ਹਾ ਬੱਸ ਮਨ ਘੜਤ ਸਕੀਹਾਂ ਸੁਣਾਂਦਾ
ਵੀਰ ਜੀ ਸੋਡੇ ਨਾਲ ਹਾਂ ਜੀ
ਗੁਰਮੀਤ ਸਿੱਘ ਪਿੰਡ ਬਡਬਰ ਜਿਨ੍ਹਾਂ ਬਰਨਾਲਾ ਜੀ
ਚੰਗੇ ਪਾਸੇ ਤੁਰਨ ਤੇ ਗਾਲਾ ਖਾਣੀਆ=ਗੁਰੂ ਸਾਹਿਬਾਨ ਜੀ ਦੀਆ ਅਸੀਸ ਦੇ ਬਰਾਬਰ ਹਨ।
ਜੇ ਤੁਹਾਡੇ ਵਿਚ ਗੁਰੂ ਦੀ ਗੱਲ ਬਾਤ ਕਰਨ ਦੀ ਸਮਰੱਥਾ ਹੇ ਤੇ ਉਸ ਦੇ ਬਦਲੇ ਤੁੱਸੀ ਗਾਲਾ ਮਿਲ ਰਹੀਆ ਹਨ। ਕੇ ਆਪਣੇ-ਆਪ ਤੇ ਮਾਨ ਸਹਿਸੂਸ ਕਰੋ।
Sala Pur Ropar to jagjeet singh ji 👏👏👏
Meri Maa nu punjabi ni aaundi maine camera wali gall aur pakhand wali gall dassi una da hassa chutt paya maine bada changa lagga dhnywaad veer ji❤
Good bro 💯
Germany ਤੋਂ
Wonderful interview do more like this
ਜਦੋਂ ਗ਼ਜ਼ਨੀ ਗੌਰੀ ਭ੍ਰਾਤ ਦੇਸ਼ ਨੂੰ ਲੁੱਟ ਕੇ ਲੈਅ ਕੇ ਗਏ ਉਦੋਂ ਗੈਬੀ ਸ਼ਕਤੀਆਂ ਨਹੀਂ ਆਈਆਂ
ਵੀਰ ਜੀ ਕੁਦਰਤ ਦੀ ਦੇਣ ਹੈ ਕਿ ਮੇਰੇ ਦੋਹਾਂ ਹੱਥਾਂ ਦੇ 13 - -13 ਪੋਟੇ ਹਨ ਮੈਂ ਕਈਆਂ ਪੰਡਤਾਂ ਤੋਂ ਸ਼ਰਤ ਲਾ ਕਿ ਕੇਲੇ ਖਾਧੇ ਹਨ ਕਿ ਮੇਰੇ ਹੱਥਾਂ ਵਿੱਚ ਇੱਕ ਵੱਖਰੀ ਲਕੀਰ ਹੈ ਜੋ ਆਮ ਇੰਨਸਾਨ ਦੇ ਨਹੀਂ ਹੈ। ਲੱਭ ਕੇ ਦੱਸ ਦਿਓ ਤੇ ਸੌ ਰੁਪਏ ਦੇ ਕੇਲੇ ਮੈਂ ਖੁਵਾਵਾਂਗਾ ਨਾ ਲੱਭੀ ਤਾਂ ਪੰਡਿਤ ਜੀ ਖੁਵਾਉਣਗੇ ਪਿੱਛਲੇ 35 ਕੁ ਸਾਲ ਤੋਂ ਕੇਲਿਆਂ ਦੀ ਸ਼ਰਤ ਮੈਂ ਹੀ ਜਿੱਤੀ ਹੈ ਮੈਂ ਮੱਧ ਪ੍ਰਦੇਸ਼ ਵਿੱਚ ਰਹਿੰਦਾ ਹਾਂ ਅਕਸਰ ਟ੍ਰੇਨ ਵਿੱਚ ਮਥਰਾ ਜਾਣ ਵਾਲੇ ਪੰਡਿਤ ਮੇਰੇ ਸ਼ਿਕਾਰ ਬਣਦੇ ਹਨ ਰੇਲ ਵਿੱਚ ਟਾਈਮ ਵੀ ਵਧੀਆ ਲੱਗਦਾ ਹੈ
Very good wahe guru Gobind Singh Khalsa ji.
Wahe Guru Gobind Singh Khalsa waheguru ji.
Asi v tuhadey naal a Pai sahib g new Zealand to ha hun g bahut vadey samjaundey o g❤
Bhai sahib carry on
ਭਾਈ ਸਾਹਬ ਦੀਆਂ ਗੱਲਾਂ ਕੰਨ ਖੋਲ ਕੇ ਸੁਣਨ ਵਾਲੀਆਂ ਨੇਂ
👍👍👍🙏🙏
👌👌
Lutt k kah liya ihna babiya ne Punjab nu and sade bevkoof loka ne ihna babiya nu sirr te bitahya.
Mehar Karan Waheguru Ji
❤very good
💯💯❤️❤️💞
ਮੈ ਜੰਮੂ ਤੋਂ ਬੈਠ ਕੇ ਸੁਣਿਆ
🙏🏻🙏🏻
Listening from Dubai but alone kiyu k office vich c