Waheguru ji Dhan Dhan Dhan Guru Granth Sahib ji dee kirpa sadka Akali fula singh ji di rooh bol rahi hai, ankh boldi hai Waheguru ji Waheguru ji Waheguru ji Waheguru ji
Hun sukhbir badal nu chahida hai k oh aape side te hoje sach hun sahmane aa gea hai k kina k dard aa panth vaste ehna de dil vich or kine k eh path haitaishi ne eh
The supermacy of Venerable Akal Takhat is most welcome. The naming & punishiing of Akali Dal members is most welcome. WAHEGURU JI KA KHALSA, WAHEGURU JI KI FATEH.
Khalsa🎉 panth Vallo fesla hunna caheda, na ke aa 8-10 bandian da fesla hona jarrouri ha ji Badal parvar te Es de sari Jundly, Sikh kom and Khalsa Panth🎉 Nu barbadi da raste torren wale hun,
AKAL TAKHAT MUST DECKARE ਅਕਾਲੀ ਦਲ ਬਾਦਲ or ਅਕਾਲੀ ਦਲ amritsar invalid only a fresh new ਅਕਾਲੀ ਦਲ Akaal Takhat be declared as a genuine unchangeable miri-piri group of administration
This is nothing serious punishment after killing so many Sikhs. In Bargari kaand now on his admission of all offences, he all his colleagues should be clearly arrested under 302 ipc and trail should be held for final punishment in view of Kunwarpart investigation findings. No bails should be granted in any court, cause they have agreed their offences
Sukhbir I humbly ask you to tender your resignation and not to interfere in any Panthic affairs your role always remained egoist selfish and antipanthic
Mera te hassa nhi ruk riha. But mza bhut aa riha. Sb well trained actor ne. Saale koi v mn nhi riha fer gye ki krn c. Te agah to ki guarantee hai ki Ih kutte shi rehange. Jatthedaara diaa jebaa aj garam ne. Waise eve lagda jive kise film di shooting dekh rhi ye hoyiye.
ਤਸੱਲੀਬਖ਼ਸ਼ ਫੈਸਲਾ ਹੈ ਜੀ। ਸਾਰੀਆਂ ਅਕਾਲੀ ਆਗੂਆਂ ਨੂੰ ਇਕਜੁੱਟ ਹੋਣ ਦਾ ਆਦੇਸ਼ ਵੀ ਦਿੱਤਾ ਜਾਵੇ ਜੀ।
ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਬਹੁਤ ਵਧੀਆ ਨਿਧੜਕ ਹੋ ਕੇ ਤੁਸਾਂ ਇਹ ਫੈਸਲਾ ਕੀਤਾ ਹੈ ਕੁਰਸੀ ਦੇ ਨਸ਼ੇ ਵਿੱਚ ਇਨਾਂ ਹੰਕਾਰੀ ਲੋਕਾਂ ਨੂੰ ਗੁਰੂ ਘਰ ਤੇ ਰੱਬ ਭੁੱਲ ਗਿਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਜੀਆਂ ਦੇ ਸਿਰਾਂ ਉੱਪਰ ਮਿਹਰਾਂ ਭਰਿਆ ਹੱਥ ਰੱਖ ਕੇ ਇਹ ਦਲੇਰੀ ਭਰਿਆ ਫੈਸਲਾ ਕਰਵਾਇਆ ਹੈ ਬਹੁਤ ਬਹੁਤ ਧੰਨਵਾਦ ਹੈ ਸਜਾ ਥੋੜੀ ਜਿਹੀ ਨਰਮ ਲਗਾਈ ਗਈ ਆ ਸਜ਼ਾ ਸਖਤ ਚਾਹੀਦੀ ਸੀ ਇਹਨਾਂ ਨੂੰ ਭਾਵੇਂ ਥੋੜੇ ਸਮੇਂ ਲਈ ਅਕਾਲੀ ਦਲ ਵਿੱਚੋਂ ਬਾਹਰ ਕਰਨਾ ਚਾਹੀਦਾ ਸੀ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਗੁਰੂ ਘਰ ਨਾਲ ਧ੍ਰੋਹ ਕਿਸ ਤਰ੍ਹਾਂ ਕਰੀਦਾ ਵਾ ਫਿਰ ਵੀ ਦੇਰ ਆਏ ਦਰੁਸਤ ਆਏ ਬਹੁਤ ਵਧੀਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਭ ਤੋਂ ਖ਼ੁਸ਼ੀ ਦੀ ਗੱਲ ਇਹ ਕਿ ਜਥੇਦਾਰ ਸਾਬ ਵੀ ਸੰਗਤ ਨੂੰ ਬੇਨਤੀ ਕਰਦੇ ਪਏ।।।। ਬੇਨਤੀ ਸ਼ਬਦ ❤❤❤ ਸੰਗਤ ਸਰਬੋਤਮ ਆ ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤
ਵਾਹਿਗੁਰੂ ਜੀ ਬਹੁਤ ਟਾਈਮ ਬਾਦ ਕੋਈ vadiya ਕੰਮ ਕੀਤਾ ਗੁਰੂ ਘਰ ਦੇ ਪਹਿਰੇਦਾਰਾ ਨੇ
ਪਰਮਾਤਮਾ ਮੇਹਰ ਕਰੇ ਇਹਨਾ ਤੇ ਵਾਹਿਗੁਰੂ ਜੀ ❤
ਸਿੰਘ ਸਾਹਿਬਾਨਾਂ ਵਲੋਂ ਬਿਲਕੁਲ ਸਹੀ ਪੁੱਛਗਿੱਛ ਅਤੇ ਪੰਥਕ ਹਿੱਤ ਵਿੱਚ ਫੈਸਲਾ ਕੀਤਾ ਹੈ।
ਭ੍ਰਸ਼ਟ ਲੀਡਰ ਅੱਜ ਤਾਂ ਬੜੇ ਹੀ ਬੀਬੇ ਪੁੱਤ ਬਣੇ ਹੋਏ ਹਨ
ਵਾਹਿਗੁਰੂ ਸਾਹਿਬ ਜੀ, ਸ਼੍ਰੀ ਆਕਾਲ ਤਖ਼ਤ ਸਾਹਿਬ ਦਾ ਫ਼ੈਸਲਾ,ਸਰਵਉੱਤਮ
ਇਹ ਤਾਕਤ ਦੁਨੀਆ ਨੂੰ ਤੇ ਲੀਡਰਾਂ ਨੂੰ ਦਿਖਾਉਣੀ ਬਣਦੀ ਸੀ ਕੋਈ ਵੀ ਪੰਥ ਤੋਂ ਉਪਰ ਨੀ ਇਹ ਤਾਂ ਉਹ ਸੀ ਜਿਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜਾ ਲਗਾਈ ਸੀ। ਇਹ ਆ ਸਾਡੀ ਸਰਬ ਉਚ ਅਦਾਲਤ।
ਧੰਨ ਧੰਨ ਅਕਾਲ ਤਖਤ ਸਾਹਿਬ
ਜਥੇਦਾਰਾ ਦੀ ਪਾਵਰ ਦਾ ਅਜ ਪਤਾ ਚੱਲਿਆ
Waheguru ji Edda hi faisle karwde rehna akal takhat sahib toh akaaal 🙏🏻🙏🏻🙏🏻🙏🏻🙏🏻
ਜਥੇਦਾਰ ਸਹਿਬਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫ਼ਤਹਿ। ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਦੋਸ਼ੀਆਂ ਨੂੰ ਤੇ ਨਿਰਦੋਸ਼ਾਂ ਨੂੰ ਨਿਖੇੜਨ ਦੇ ਉਪਰਾਲੇ ਤੋਂ ਅਸੀਂ ਸੰਗਤ ਬਹੁਤ ਖੁਸ਼ ਹਾਂ ਜੀ। ਕਿਰਪਾ ਕਰਕੇ ਝਾੜੂ ਸਰਕਾਰ ਦੇ ਹੰਕਾਰੀ ਵੀ ਇੱਥੇ ਖੜ੍ਹੇ ਕੀਤੇ ਜਾਣ ਇਹ ਮੇਰਾ ਆਮ ਵਿਅਕਤੀ ਦੇ ਤੌਰ ਤੇ ਮਤ ਹੈ। ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ 🙏🙏🙏
Sri akal takhat de jathedara da bohot bohot dhanyavaad jo ehna vadia decision leke ehna nu gunaah kabool karaya
Waheguru ji Dhan Dhan Dhan Guru Granth Sahib ji dee kirpa sadka Akali fula singh ji di rooh bol rahi hai, ankh boldi hai Waheguru ji Waheguru ji Waheguru ji Waheguru ji
ਸਿਘ ਸਾਹਿਬ ਜੀ ਵੈਰੀ ਗੁਡ ਜੇ ਬੱਦਾ ਮੰਨ ਜਾਵੇ ਫਿਰ ਮੁਆਫ ਕਰ ਦੇਣਾ ਚਾਹੀਦਾ ਹੈ
Waheguru
ਹੁਣ ਹੋਇਆ ਹੈ ਸਹੀ ਪੰਥਕ ਸੋਚ ਵਾਲਾ ਫੈਸਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Jathedar sahib g ❤ satkar karde ha
33 ਸਾਲ ਉਮਰ ਆ ਮੇਰੀ ਮੈਨੂ ਪਹਿਲੀ ਵਾਰ ਐਸਜੀਪੀਸੀ ਚ ਐਨੀ ਪਾਵਰ ਹੁੰਦੀ ਆ
Great
Wahaguru ji 🙏
Waheguru ji
Sri waheguru ji ka khalsa sri waheguru ji ke fateh jio
Good action by akal takhat sahib ji walo
ਜਥੇਦਾਰ ਜੀ ਇਨਾ ਸਾਰਿਆ ਇਕਠੇ ਕਰਕੇ ਨਹਿਰ ਵਿਚ ਥਕਾ ਦਿੳ
👍🙏
Discion of akal takhat is very good according to sikh trdishans.
Ptc ਵਾਲਿਓ ਕਮੈਂਟਸ ਨੂੰ show ਕਰੋ ਜੀ।
ਯਕੀਨ ਹੈ ਕਿ ਸੰਗਤ ਮਾਫ ਕਰ ਦੇਵੇਗੀ ਆਕਾਲੀ ਦਲ ਨੂੰ,ਤੇ ਚਾਹੀਦਾ ਵੀ ਆ ਮਾਫ ਕਰਨਾ
ਜੋ ਸਰਨ ਆਵੇ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਅਕਾਲੀ ਦਲ ਸਿਖਾਂ ਦਾ ਹੈ ਬਾਦਲਾਂ ਦਾ ਨਹੀਂ
ਨਿਡਰ ਸਿੰਘ ਸਾਹਿਬ ਜੀ ਵਾਹਿਗੁਰੂ ਇਹਨਾਂ ਝੁਠੇ ਲੀਡਰਾਂ ਤੋਂ ਸਿੱਖ ਪੰਥ ਨੂੰ ਬਚਾਵੇ
Pehli waar lagga sahi kita ...galti manwauni is big thing..fasla naram v hoo sakda..
90 ਲੱਖ ਦਾ 2%0 ਦੇ ਹਿਸਾਬ ਨਾਲ ਵਿਆਜ ਜਮਾ ਕਰਵਾਉ ਸੁਖਬੀਰ ਬਾਦਲ ਕੋਲੋ ਤੇ ਗੁਰੂ ਦੀ ਗੋਲਕ ਵਿੱਚ ਜਮਾ ਕਰਵਾਉ
ਜੇਕਰ ਹੁਣ ਵੀ ਸੁਖਬੀਰ ਬਾਦਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਕਹਿਣ ਵਾਲਿਓ ਬਚ ਜਾਉ ਪਾਪੀਓ ਤੁਹਾਡਾ ਵੀ ਕੱਖ ਨਹੀ ਰਹਿਣਾ
Bhut wadia kita ji
Dhan dhan dhan akaal takht sahib ji
Shalaghayog faisla jiyo
Waheguru
ਸੱਚ ਤਾਂ ਵਾਹਿਗੁਰੂ ਜਾਣਦੇ ਨੇ ਜੇ ਅਕਾਲ ਤਖ਼ਤ ਸਾਹਿਬ ਤੇ ਖੜਕੇ ਵੀ ਝੂਠ ਬੋਲਣਗੇ ਤਾਂ ਵਾਹਿਗੁਰੂ ਆਪ ਹੀ ਸਜ਼ਾ ਦੇਣਗੇ
Hun sukhbir badal nu chahida hai k oh aape side te hoje sach hun sahmane aa gea hai k kina k dard aa panth vaste ehna de dil vich or kine k eh path haitaishi ne eh
The supermacy of Venerable Akal Takhat is most welcome. The naming & punishiing of Akali Dal members is most welcome. WAHEGURU JI KA KHALSA, WAHEGURU JI KI FATEH.
Aape bibi rajji pujji aape mere bache jeen
🎉
ਫੈਸਲਾ ਜੋ ਕੀਤਾ ਸਿੰਘ ਸਾਹਿਬ ਜੀ ਨੇ ਬੁਹਤ ਵਧੀਆ ਪਰ ਸਿੰਘ ਸਾਹਿਬ ਜੀ ਨੂੰ ਇਹ ਵੀ ਪੁਸਣਾ ਚਾਹੀਦਾ ਸੀ ਕਿ ਪੰਜਾਬ ਨੁੰ ਲੁੱਟਿਆ ਗਿਆ ਅਰਬਾ ਰੁਪਏ ਦੀ ਜਾਇਦਾਦਇਕੱਠੀ ਕੀਤੀ ਗਈ ਸੀ ਸਿੱਖਾਂ ਦੇ ਹੱਕ ਖੋਹ ਕੇ
ਪਛਾਣੋ ਲੋਕੋ ਇਨਾ ਮਸੰਦਾਂ ਨੂੰ ਕਿਵੇਂ ਕੜਕ ਕੜਕ ਕੇ
Jine beadbi kiti karwai oda kakh ni reh reha
Sare doshi aa ji mitti da tel pa ke aag lao ji
ਭਾਵੇਂ ਡਰਾਮੇ ਤੌਰ ਤੇ ਹੀ ਸਹੀ ਪਰ ਬੇਇਜਤੀ ਤਾਜ ਹੋ ਰਹੀ ਹੈ ਭਾਈ
Global Sikhs would like to know who is responsible for Finishing Akali Dal party?
Prem singh nu bahar kado..
ਫ਼ੈਸਲਾ ਜਾਂ ਡਰਾਮਾ ???
Khalsa🎉 panth
Vallo fesla hunna caheda, na ke aa 8-10 bandian da fesla hona jarrouri ha ji
Badal parvar te Es de sari Jundly, Sikh kom and Khalsa Panth🎉
Nu barbadi da raste torren wale hun,
ਚੰਦੂਮਾਜਰਾ ਹਲੇ ਵੀ ਅਕਾਲ ਤਖ਼ਤ ਸਾਹਿਬ ਵੱਲ ਉਂਗਲ ਕਰਦਾ
ਗ੍ਰਹਿ ਮੰਤਰੀ ਦੇ ਤੌਰ ਤੇ ਸੁਖਬੀਰ ਬਾਦਲ ਦੇ ਸਿੱਖ ਪੰਥ ਅਤੇ ਸਿੱਖ ਧਰਮ ਦੇ ਖਿਲਾਫ ਕੀਤੇ ਘਿਨਾਉਣੇ ਫੈਸਲਿਆਂ ਮੁਤਾਬਿਕ ਸਜ਼ਾ ਜੱਥੇਦਾਰ ਅਕਾਲ ਤਖ਼ਤ ਸਾਹਿਬ ਦਾ ਗਿੱਦੜ ਗੁਲਾਮ ਸੋਚ ਵਾਲਾ ਫੈਸਲਾ ਹੈ। ਇਸ ਤੋਂ ਵਧੀਆ ਤਾਂ ਮਾਫ ਕਰ ਦਿੰਦਾ ਸਮਝ ਲੈਂਦੇ ਜੱਥੇਦਾਰ ਨੇ ਦਲੇਰੀ ਨਿਡਰ ਫੈਸਲਾ ਲਿਆ ਹੈ ਜੀ। ਗੁਲਾਮ ਡਰਪੋਕ ਖ਼ਾਨਾਪੂਰਤੀ ਫੈਸਲਾ ਮਹਾਂ ਦੋਸ਼ੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਖਿਲਾਫ਼ ਜੀ।
Jathedara da faisla baba phulla singh ji to ajj ithasak hone ja riha hai ❤
Very sad
ਸਬੂਤ ਸਾਹਮਣੇ ਹੋਣ ਤੇ ਵੀ ਗੁਰੂ ਦੇ ਸਨਮੁੱਖ ਹੋ ਕੇ ਵੀ ਝੂਠ ਬੋਲੀ ਜਾ ਰਹੇ ਹਨ l
Jathedar foola Singh ji nazar nhi aaya
Ehna nu kdi election kdn na dita jawe
Ptc channel v badla da samarthak he es te v karvai howe
Saja deo ja
ਇਕ ਨੇ ਤਾਂ ਲੱਗਦਾ ਸਾਰੇ ਨੇ ਖਾਖੀ ਕੱਪੜੇ ਹੀ ਪਾ ਰੱਖੇ ਨੇ
AKAL TAKHAT MUST DECKARE ਅਕਾਲੀ ਦਲ ਬਾਦਲ or ਅਕਾਲੀ ਦਲ amritsar invalid only a fresh new
ਅਕਾਲੀ ਦਲ Akaal Takhat be declared as a genuine unchangeable miri-piri group of administration
GOOD JOB BHAJI PER BREAKIING NEWS UPER JEHDI LIGHT GHUM DI AA AKHAN NU BHOHT CHUBDI AA HO SKE IS NU BANDD KAR DYO BHAJI
ਚੰਦੂਮਾਜਰਾ ਤੇ ਚੀਮਾ ਤਾਂ ਮੰਨੇ ਈ ਨਹੀਂ ਜੀ
This is nothing serious punishment after killing so many Sikhs. In Bargari kaand now on his admission of all offences, he all his colleagues should be clearly arrested under 302 ipc and trail should be held for final punishment in view of Kunwarpart investigation findings. No bails should be granted in any court, cause they have agreed their offences
ਲਗਾੜੇ
ਡਰਾਮੇਬਾਜ਼ ਰਘਬੀਰ ਹਰਪ੍ਰੀਤ ਧਾਮੀ ਤੇ ਬਾਦਲ ਟੱਬਰ 😂😂
ਪੰਥ ਵਿੱਚੋ ਕਿਓਂ ਨਹੀਂ ਛੇਕਿਆ ।ਕਾਜੀਆਂ ਦੇ ਫੁਰਮਾਨ ਕਦੇ ਵੀ ਰਾਜੇ ਦੇ ਖਿਲਾਫ ਨਹੀਂ ਹੁੰਦੇ। ਕਿਉਕਿ ਰਾਜੇ ਦੇ ਚੰਦੇ ਨਾਲ ਹੀ ਕਾਜੀ ਦਾ ਘਰ ਚਲਦਾ ਹੈ
Sukhbir Badal must be kicked out from the khalsa panth
What a show piece.
ਅਕਾਲ ਤਖ਼ਤ ਸਾਹਿਬ ਇਹਨਾਂ ਦੇ ਪਿਓ ਦੀ ਜਾਗੀਰ ਨਹੀਂ ਹੈ। ਕਿ ਫ਼ੈਸਲਾ ਇਹੀ ਕਰਨ। ਸਾਰੀ ਦੁਨੀਆਂ ਦੀ ਸਿੱਖ ਸੰਗਤ ਫ਼ੈਸਲਾ ਕਰੇਗੀ।
😢😢😢ਕੁਛ ਨੀ ਹੋਣਾ
Urdu vich kyo likha aa raha punjabi vich kyo nhi apni maa boli vich likhna chidya aa
Panth ke jeet
Panth kde nhi muaf krega
Drama chl reha koi aawda gunaah nhi man reha
Right
Sukhbir
I humbly ask you to tender your resignation and not to interfere in any Panthic affairs your
role always remained egoist selfish and antipanthic
Paid jathedar
Only scripted.
Mera te hassa nhi ruk riha. But mza bhut aa riha. Sb well trained actor ne. Saale koi v mn nhi riha fer gye ki krn c. Te agah to ki guarantee hai ki Ih kutte shi rehange. Jatthedaara diaa jebaa aj garam ne. Waise eve lagda jive kise film di shooting dekh rhi ye hoyiye.
Darame 😂
Waheguru ji waheguru ji