LIVE | ਇਸ ਸ਼ਖਸ ਨੇ ਪਾਈ Amritpal Singh ਦੀ ਮੈਂਬਰਸ਼ਿਪ ਰੱਦ ਕਰਵਾਉਣ ਦੀ ਪਟੀਸ਼ਨ, ਸੁਣੋ ਕੀ ਦੇ ਰਿਹਾ ਦਲੀਲਾਂ ? | N18L

Поділитися
Вставка
  • Опубліковано 6 вер 2024
  • ਇਸ ਸ਼ਖਸ ਨੇ ਪਾਈ ਹਾਈਕੋਰਟ 'ਚ ਪਟੀਸ਼ਨ, ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿਪ ਕਰਵਾਉਣਾ ਚਾਹੁੰਦਾ ਹੈ ਰੱਦ, ਸੁਣੋ ਕੀ ਦੇ ਰਿਹਾ ਦਲੀਲਾਂ ?
    #chandigarhnews #amritpalsingh #news18punjab #punjabinews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 432

  • @user-jd4tg9pk5m
    @user-jd4tg9pk5m Місяць тому +79

    ਸਿੱਖ ਧਰਮ ਦਾ ਵੈਰੀ

    • @GurdeepKaur-jv1eq
      @GurdeepKaur-jv1eq Місяць тому +5

      ਇਹ ਸਿੱਖ ਹੀ ਨਹੀਂ ਕੋਈ ਵੀ ਬੰਦਾ ਦਾੜ੍ਹੀ ਕੇਸ ਰੱਖ ਕੇ ਪੱਗ ਬਨ ਕੇ ਸਿੱਖ ਨਹੀਂ ਬਣ
      ਸਕਦਾ ਸੋਚ ਵੀ ਸਿੰਘਾਂ ਵਾਲੀ ਹੋਂਣੀ ਚਾਹੀਦੀਆਂ
      ਇਹ RSS ਦਾ ਵਿਕਿਆ ਹੋਇਆ ਬੰਦਾ ਹੈ ਜੇ ਭਾਈ ਅਮ੍ਰਿਤਪਾਲ ਏਜੰਸੀਆਂ ਬੰਦਾ ਹੈ ਫੇਰ ਉਨ੍ਹਾਂ ਦੇ ਭਰਾ ਨੂੰ ਕਿਉਂ ਚੱਕਿਆ 14 ਦਿਨ ਦੇ ਰਿਮਾਂਡ ਤੇ ਕਿਉਂ ਲਿਆ

    • @sabi-mansa
      @sabi-mansa Місяць тому +1

      ​​@@GurdeepKaur-jv1eq
      ਬੁੱਚੜ ਦਾ ਖੱਟਾ ਭੂੰਡ ਆ, ਇਹ ਖਚਰਾਂ ਜੇਹ
      ਭੰਡ ਬੁੱਚੜ ਨੀਚ ਹਰਕਤਾਂ ਉਤੇ ਉਤਰਿਆ
      3 ਸੀਟਾਂ ਆਉਣ ਤੋਂ ਬਾਅਦ ਤਾਂ ਪਾਗ਼ਲ ਹੋਇਆ
      ਬਿਸ਼ਨੋਈ ਇੰਟਰਵਿਊ ਬਾਰੇ ਨੀ ਬੋਲਦਾ ਭੰਡ ਟੋਲਾ

    • @GurdevSingh-rn5ct
      @GurdevSingh-rn5ct Місяць тому

      Ki Amrit pal Singh dharm hey

  • @sukhjhaneri576
    @sukhjhaneri576 Місяць тому +74

    ਇਹ ਮਲੰਗ ਜਾ ਸੁਧਰ ਨੀ ਸਕਦਾ

  • @Mannsingh-mv3un
    @Mannsingh-mv3un Місяць тому +127

    ਬਿੰਨਾਂ ਪੈਸਾ ਖਰਚ ਕਰ ਕੇ ਜਿਤਣ ਵਾਲੇ ਦਾ ਮਾਣਯੋਗ ਹਾਈਕੋਰਟ ਸਨਮਾਨ ਕਰੇ।
    ਇਹ ਭਾਈ ਸਰਬਜੀਤ ਸਿੰਘ ਜੀ ਖਾਲਸਾ ਅਤੈ ਭਾਈ ਅਮ੍ਰਿਤ ਪਾਲ ਸਿੰਘ ਦੀ ਜਿੱਤ ਲੋਕਤੰਤਰ ਦੀ ਜਿੱਤ ਹੈ।

    • @sabi-mansa
      @sabi-mansa Місяць тому +7

      💯✅🙏

    • @RajRathore-kl6lb
      @RajRathore-kl6lb Місяць тому

      7⁶😊66r😊r😊ra😊rr😊ra😊ar😊r7😊r7rr😊rrraa6rrrra6rr6q6r66q66q6qrrr6wrrrrrrr6w7😂🎉😂😂😂😂😂😂😂😂😊​@@sabi-mansa⁸🎉m

    • @JanuKour-ip1ej
      @JanuKour-ip1ej Місяць тому +2

      Yeh loog judh bolata hai jeet sakta nahi hai haar ka bath karta hai Amrit pal jeet a hai Amrit pal khalsa jenda baad

    • @JanuKour-ip1ej
      @JanuKour-ip1ej Місяць тому +2

      M p Amrit pal ke sath punjab hai

    • @Nkkaur1313
      @Nkkaur1313 Місяць тому

      ਅੰਮ੍ਰਿਤ ਪਾਲ ਦੀ ਜਿੱਤ ਬਰਦਾਸ਼ਤ ਨਹੀਂ ਹੋ ਰਹੀ

  • @user-fz7xt8xw8h
    @user-fz7xt8xw8h Місяць тому +46

    ਹਾਈਕੋਰਟ ਤਾਂ ਕਿਤੇ ਇਸ ਨੂੰ ਮੁਖਮੰਤਰੀ ਨਾ ਬਣਾ ਦੇਵੇ ਐਵੇਂ ਭੌਂਕੀ ਜਾਂਦਾ ਹੈ

  • @user-sx9lo2rg9x
    @user-sx9lo2rg9x Місяць тому +39

    ਤੈਨੂੰ 14 00 vote ਪਾਈ ਆ ਲੋਕਾ ਨੇ ਹੁਣ ਤੂੰ ਸਰਕਾਰ ਤੋ ਪੈਸਾ ਲੈ ਕੇ ਪਟੀਸਨ ਪਾਈ ਆ ਤੇਰੀ ਕੀ ਇਕਾਤ ਆ ਤੂੰ mp ਰੱਦ ਕਰਵਾ ਦੇਵੇਗਾ ਮੈਨੂੱੰਲੱਗਦਾ ਹੁਣ ਤੇਰਾ ਕਿਸੇ ਸਿੰਘ ਨੇ ਸੋਧਾ ਲਾ ਦੇਣਾ, ਖਰਚਾ ਸੰਗਤ ਨੇ ਕੀਤਾ

  • @suchasinghsingh8514
    @suchasinghsingh8514 Місяць тому +97

    ਸਾਡੇ ਸਿੱਖ ਹੀ ਸਿੱਖਾਂ ਦੇ ਵੈਰੀ ਹਨ। ਸਰਕਾਰੀ ਏਜੰਸੀਆਂ ਦਾ ਬੰਦਾ ਹੈ ਤਾਂ ਜੇਲ੍ਹ ਵਿੱਚ ਕਿਉ ਬੰਦ ਹੈ।

    • @sabi-mansa
      @sabi-mansa Місяць тому +3

      ਏਦਾ ਨਾਮ ਵੀ ਭਗਤ ਆ, ਡੋਗਰੇ ਦਾ

    • @ranjitk.chhokar2469
      @ranjitk.chhokar2469 Місяць тому +2

      This man is snske

    • @ranjitk.chhokar2469
      @ranjitk.chhokar2469 Місяць тому +2

      Sharm kar bhau.what do you think.All people are stupid?

    • @jagdavesingh-gu8he
      @jagdavesingh-gu8he Місяць тому +1

      ਵੀਰ ਜੀ ਏਦੀ ਦਸਤਾਰ ਵੇਖਕੇ ਏਨੂੰ ਸਿੱਖ ਨਾਂ ਸਮਝੋ ਏ ਸਰਕਾਰ ਨੇ ਤਿਆਰ ਕੀਤੇ ਤੁਹਾਡੇ ਲਈ ਭਾਈ ਅੰਮ੍ਰਿਤਪਾਲ ਸਿੰਘ ਡੇੜ ਸਾਲ ਤੋਂ ਜੇਲ੍ਹ ਚੋਂ ਬੰਦ ਆ ਏ ਕਿਉ ਓਦੇ ਵਰਖਲਾਫ ਬੋਲਦੇ ਼ ਸਮਝਨ ਦੀ ਲੋੜ ਆ ਵੀਰ ਜੀ

    • @user-wi8qv7ue5v
      @user-wi8qv7ue5v Місяць тому

      ਇਹ ਬੰਦਾ ਵੀ ਸਕਿਓਰਿਟੀ ਭਾਲਦਾ ਹੈ

  • @GurdeepKaur-jv1eq
    @GurdeepKaur-jv1eq Місяць тому +82

    ਇਹੋ ਜਿਹੇ ਲੋਕਾਂ ਨੇ ਸਿੱਖੀ ਨੂੰ ਢਾ ਲਾਈ ਆ

    • @jagdavesingh-gu8he
      @jagdavesingh-gu8he Місяць тому +1

      ਏ ਬੰਦਾ ਚਾਹੂੰਦਾ ਮੇਰੇ ਗਲ ਪੈਣ ਮੈਂ ਕਰਾਵਾਂ ਪਰਚਾ ਏਦਾਂ ਦੇ ਤਿਆਰ ਕਰਕੇ ਬਹੁਤ ਛੱਡੇਂ

  • @sukhjindersingh3605
    @sukhjindersingh3605 Місяць тому +30

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @balrajsinghkhalsa7302
    @balrajsinghkhalsa7302 Місяць тому +94

    ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕੌਮ ਕਦੇ ਕਿਸੇ ਤੋਂ ਨਾ ਹਾਰੇ,ਕੀ ਤੁਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਮੰਨਦੇ ਹੋ ਤਾਂ ਸ਼ਰਮ ਕਰੋ

    • @JaswinderSingh-nl2qq
      @JaswinderSingh-nl2qq Місяць тому +3

      ਵੀਰ ਜੀ ਏਹ ਪਟੀਸ਼ਨ ਪੌਣ ਵਾਲਾ ਆਰਏਸਏਸ ਦਾ ਬੰਦਾ

    • @Sarkar-A-Khalsa
      @Sarkar-A-Khalsa Місяць тому

      ਜਿਸ ਦੇ ਸਿਰ ਉਤੇ ਪੱਗ ਰੱਖੀ ਹੋਈ ਹੈ , ਹਰ ਉਸ ਬੰਦੇ ਨੂੰ ਸਿਖ ਨਾ ਸਮਝੋ । ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਹਮੇਸ਼ਾ ਬੱਕਰੀ ਨੂੰ ਹੀ ਚਾਰਾ ਬਣਾਇਆ ਜਾਂਦਾ ਹੈ । ਇਹ ਵਿਕਾਊ ਬੱਕਰੀਆਂ/ਭੇਢਾਂ ਹਨ ।

    • @sukhpalkaur2429
      @sukhpalkaur2429 Місяць тому +1

      ਐਵੇਂ ਪੱਗ ਵਿੱਚ ਸਿਰ ਫਸਾਉਣ ਨਾਲ ਕੋਈ ਸਿੱਖ ਥੋੜਾ ਨ ਬਣ ਜਾਂਦਾ । ਇਹ ਮੂੰਹ ਦੀ ਖਾਣ ਤੋਂ ਅਜੇ ਵੀ ਉਮੀਦ ਲਾਈ ਬੈਠ ਕਿ ਸ਼ਾਇਦ ਕੁਝ ਬਣ ਹੀ ਜਾਵੇ । ਲਾਹਨਤੀਆ ।

    • @khushkhushi4201
      @khushkhushi4201 Місяць тому

      Eh chnga Banda nhi

    • @sonusohi3770
      @sonusohi3770 Місяць тому

      Tu saleya sardar de na te kalank aa dur fitey mu tere

  • @GurmeetSingh-cm9in
    @GurmeetSingh-cm9in Місяць тому +36

    R S S ਦਾ ਬੰਦਾ ਹੈ ਇਸ ਕੰਮ ਦੇ ਇਸ ਨੂੰ ਕਰੋੜਾਂ ਰੁਪਏ ਮਿਲੇ ਹਨ

    • @JaswinderSingh-nl2qq
      @JaswinderSingh-nl2qq Місяць тому +1

      ਬਿਲਕੁਲ ਵੀਰ ਜੀ ਸਚ ਕਿਹਾ ਤੁਸੀ ਪਤਾ ਨਹੀ ਜੱਥੇ ਵਾਲੇ ਕਿੱਥੇ ਗਏ ਏਦਾ ਸੋਧਾ ਲਾਉਣ

    • @jagdavesingh-gu8he
      @jagdavesingh-gu8he Місяць тому

      ਬਿਲਕੁਲ ਸਹੀ ਕਿਹਾ ਵੀਰ ਜੀ

  • @BhullarSingh-rj1hj
    @BhullarSingh-rj1hj Місяць тому +23

    ਓ ਵਾਈ ਜੀ ਸ਼ਰਮ ਕਰ ਲ। ਮੈਨੂੰ ਤਾਂ ਤੂੰ ਸਰਕਾਰ ਵੱਲੋਂ ਭੇਜਿਆ ਲੱਗਦਾ।

  • @TarsemSingh-wz4ii
    @TarsemSingh-wz4ii Місяць тому +68

    ਇਹ ਸ਼ਖਸ ਸਿੱਖ ਕੌਮ ਦੇ ਗਦਾਰਾਂ ਦੀ ਲਿਸਟ ਵਿਚ ਸ਼ਾਮਲ ਹਨ

  • @SurjitSingh-ep8qy
    @SurjitSingh-ep8qy Місяць тому +25

    ਇਹ ਦਵਾਬੀ ਨਹੀ ਦੱਲਾ ਹੈ

  • @balvinderkahlon8000
    @balvinderkahlon8000 Місяць тому +18

    ਇਹ ਸਰਵਿਸ ਭਾਲਦਾ ਹੋਰ ਕੁੱਝ ਨੀ

  • @JaswinderSingh-nl2qq
    @JaswinderSingh-nl2qq Місяць тому +21

    ਇਹ ਗਦਾਰ ਪਟੀਸ਼ਨ ਪੌਣ ਵਾਲੇ ਨੂ ਸਾਰੀ ਉਮਰ ਲਾਹਨਤਾ ਪੈਣ ਗੀਆ

  • @sabi-mansa
    @sabi-mansa Місяць тому +14

    🪯 Bhai Amritpal khalsa 🚩
    ਭੰਡ 🦮 ਬੁੱਚੜ ਭਜਾਓ ਪੰਜਾਬ ਬਚਾਓ 🙏

  • @KuldeepSingh-vv6dm
    @KuldeepSingh-vv6dm Місяць тому +14

    ਇਹ ਭੇਡ ਚਹੁੰਦੀ ਕੀ ਹੈ

  • @gsgaming8865
    @gsgaming8865 Місяць тому +15

    ਸਿਖ ਹੀ ਸਿਖ ਦਾ ਵੈਰੀ

    • @jagdavesingh-gu8he
      @jagdavesingh-gu8he Місяць тому

      ਵੀਰ ਜੀ ਸਿੱਖ ਨਹੀਂ ਏ RSS ਦਾ ਬਾਕੀ ਸਮਝਦੇ ਜੇ

  • @gsbhullar280
    @gsbhullar280 Місяць тому +16

    ਭਗਤ ਦੁਆਬੀ ਹੁਣ ਸਰਵਿਸ ਭਾਲਦਾ 😡

    • @sabi-mansa
      @sabi-mansa Місяць тому +1

      ਇਹ ਬਈਆ ਕੰਪਣੀ ਵਿੱਚ ਸਾਰੇ ਭਗਤ ਇਕੱਠੇ ਹੋਏ,
      ਯਾਅਲੀ ਭਗਤ, ਵਿਕਾਊ ਮਾਲ

  • @kulvirgharialkulvirgharial4417
    @kulvirgharialkulvirgharial4417 Місяць тому +51

    ਲਾਹਣਤ ਹੈਇਹੋ ਜਿਹੇ ਬੰਦੇ ਦੁਰ ਫ਼ਿਟੇ ਮੁੰਹ

  • @user-sx4jn5ui7w
    @user-sx4jn5ui7w Місяць тому +11

    ਜਿਹੜਾ ਕਿਹੜਾ ਕਹਿੰਦਾ ਮੈਨੂੰ ਹੀ ਅਕਲ ਕਿਸੇ ਕੰਮ ਵਿੱਚ ਅੱਗੇ ਹੋ ਕੇ ਲੱਤਾ ਅੜਾਉਣੀਆਂ

  • @ManinderSingh-tz2mn
    @ManinderSingh-tz2mn Місяць тому +29

    ਦੀਪ ਸਿੱਧੂ ਵਰਗਾ ਬਣ ਨਾ ਬਹੁਤ ਹੀ ਅੋਖਾ ਪੜਿਆ ਲਿਖਿਆ ਹੋਇਆ ਵਕੀਲ ਸੀ ਦੀਪ ਸਿੱਧੂ

  • @preet2241
    @preet2241 Місяць тому +13

    ਭਰਾਵਾਂ ਸਰਮ ਕਰ ਲਾ

    • @jagdavesingh-gu8he
      @jagdavesingh-gu8he Місяць тому

      ਵੀਰ ਜੀ ਦੱਲਿਆਂ ਨੂੰ ਕੋਈ ਸ਼ਰਮ ਨਹੀਂ ਆਉਂਦੀ

  • @suratsingh6848
    @suratsingh6848 Місяць тому +25

    ਹੁਣ ਹਾਰ ਗਿਆ ਬਕਵਾਸ ਕਰਦਾ ਬਾਂਦਰ ਸ਼ੇਰ ਨੂ ਸੰਗਤਾਂ ਨੇ ਚਾਰ ਲੱਖ ਵੋਟ ਪਾਕੇ ਜਿਤਾਇਆ ਹੈ

  • @gurpreetkau-zl2ie
    @gurpreetkau-zl2ie Місяць тому +5

    ਜਿਹੜੇ ਐਨੇ ਘਟੀਆ ਘਟੀਆ ਮੰਤਰੀ ਬਣੇ ਹਨ ਤੇ ਕੁੱਝ ਤਾਂ ਰੇਪ ਦੇ ਕੇਸ ਤੇ ਰਿਸ਼ਵਤਖੋਰੀ ਵਿੱਚ ਹਨ ਉਹਨਾਂ ਬਾਰੇ ਕਿਉਂ ਨਹੀਂ ਕੇਸ ਕੀਤਾ ਕਦੇ ਉਦੋਂ ਮਰਿਆ ਹੈਂ ਤੂੰ?😡😡😡😡😡😡😡😡

  • @fatehdeep8705
    @fatehdeep8705 Місяць тому +12

    ਆਪਣੀ ਔਕਾਤ ਨੀਂ
    ਐਵੇ ਵਾਧੂ ਭੜਕੀ ਜਾਦਾ

  • @HARDEVSINGH-ur7id
    @HARDEVSINGH-ur7id Місяць тому +14

    ਹੇਠ ਲਿਖੇ ਕੂਮੈਂਟ ਜ਼ਰੂਰ ਪੜ੍ਹ ਲੈਣਾ ਪਾਗਲਾ

  • @jashandeepsingh3848
    @jashandeepsingh3848 Місяць тому +11

    ਲਾਹਣਤੀ

  • @gurveer.singh.grewal.3361
    @gurveer.singh.grewal.3361 Місяць тому +38

    ਇਸ ਦੱਲੇ ਦਾ ਪੂਰਾ ਐਡਰੈੱਸ ਦਿਉਂ

    • @yuvrajsingh650
      @yuvrajsingh650 Місяць тому +1

      Ae Pen da yar service pala da fr

    • @gurveer.singh.grewal.3361
      @gurveer.singh.grewal.3361 Місяць тому +1

      @@yuvrajsingh650 ਇਹਦਾ ਪੂਰਾਂ ਐਡਰੈੱਸ ਦਿਉਂ ਸਰਵਿਸ ਫੁੱਲ ਹੋਏਗੀ਼ ਪੰਪ ਵੀ ਨਾਲ਼ ਕਰਕੇ ਦਿਆਂਗੇ ਬਾਂਕੀ ਐਡਰੈੱਸ ਦਾ ਆਪ ਵੀ ਪਤਾਂ ਕਰ ਲਿਆਗੇ ਥੋੜ੍ਹਾ ਬੀ ਜੀ ਆ ਅੱਜ਼ ਦਾ ਦਿਨ

    • @Topshikari-rj6gx
      @Topshikari-rj6gx Місяць тому

      @@gurveer.singh.grewal.3361 jado main tohade ghar lukea cc jado teri sub toh shoti behan ne menu sadhya cc 13 saal Jedi umer aa odo mera address ni mangya

  • @piarasingh552
    @piarasingh552 Місяць тому +19

    ਇਸ ਪਾਗਲ ਨੂੰ ਮੂੰਹ ਨਾ ਲਾਵੋ l ਇਸ ਵਕੀਲ ਤੇ ਪਤਰਕਾਰ ਦੇ ਸਿੰਗ ਦਾਗਣ ਦੀ ਜਰੂਰਤ ਹੈ

  • @amandeepkaurkang8333
    @amandeepkaurkang8333 Місяць тому +22

    ਲੱਖ ਲਾਹਨਤ ਨੱਕ ਡੋਬ ਕੇ ਮਰ ਜਾਉ ਐਵੇ ਹੀ ਪੱਗਾ ਵਿੱਚ ਸਿਰ ਫਸਾ ਲਏ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਦਸਤਾਰ ਨਹੀ ਸੰਭਾਲ ਸਕਦੇ ਲਾਹ ਕੇ ਰੱਖ ਦਿਓ ਕਿਉਂ ਐਵੇਂ ਭਾਰ ਚੱਕੀ ਫਿਰਦੇ ਜੇ ।ਰਾਜ ਕਰੇਗਾ ਖਾਲਸਾ ।।ਇਹ ਗੁਰਵਾਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੁਖਾਰਬਿੰਦ ਵਿੱਚੋਂ ਨਿਕਲ ਚੁੱਕੇ ਹਨ ਇਹਨਾਂ ਨੂੰ ਕੋਈ ਵਾਪਸ ਨਹੀਂ ਭੇਜ ਸਕਦਾ ਨਾ ਤੁਸੀਂ ਤੇ ਨਾ ਤੁਹਾਡੀ ਦਿੱਲੀ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਰਾਜ ਦੀ ਮੰਗ ਨਹੀਂ ਕਰ ਰਿਹਾ ਇਹ ਖਾਲਸਾ ਰਾਜ ਕਲਗੀਧਰ ਆਪ ਲੈਕੇ ਦੇਣਗੇ ਕੋਈ ਰੋਕ ਕੇ ਦਿਖਾ ਦਿਓ ਤੇ ਮੰਨ ਜਾਵਾਂਗੇ ਕਿ ਤੁਸੀਂ ਸਿੱਖ ਨਹੀਂ ਜੇ ਵਾਹਿਗੁਰੂ ਤੁਹਾਨੂੰ ਸਮੱਤ ਬਖਸ਼ਣ ਇਹ ਹੀ ਦਿਲੋਂ ਅਰਦਾਸ ਹੈ 🙏🏻🙏🏻

  • @Hello-jz6ve
    @Hello-jz6ve Місяць тому +19

    अमरतपाल खालसा जिदावाद ❤❤❤❤❤

  • @onkarsinghpurewal990
    @onkarsinghpurewal990 Місяць тому +4

    ਇਸ ਸਰਕਾਰੀ ਆਦਮੀ ਨੂੰ ਲੋਕਾ ਦੀ ਪਾਇਆ ਵੋਟਾ ਤੇ ਵੋਟਰਾ ਤੇ ਵੀ ਸੱਕ ਹੈ ॥ ਇਸ ਨੂੰ ਕਿਨੀਆ ਵੋਟਾ ਪਾਈਆ ਤੇ ਕਿਨੇ ਲੋਕ ਪਿਛੇ ਹਨ ਲੋਕ ਜਣਦੇ ਹਨ ॥

  • @AmrikSingh-mr4hm
    @AmrikSingh-mr4hm Місяць тому +6

    ਯੋਗੀ ਤੇਰਾ ਜੀਜਾ ਲਗਦੈ ਉਹ ਵੀ ਧਰਮ ਦਾ ਚੋਲਾ ਪਹਿਨਿਆ ਹੈ

  • @gursewaksingh5352
    @gursewaksingh5352 Місяць тому +22

    ਨਹਿੰਗ ਜਥੇਬੰਦੀਆ ਕਿਸਾਨ ਜਥੇਬੰਦੀਆ ਦੀ ਗਾਂਡ ਚ ਦਮ ਨਹੀ ਉਹ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਆਉਣ

    • @amarjeet3447
      @amarjeet3447 Місяць тому

      😂😂😂😂

    • @paramjeetsinghbuttar1026
      @paramjeetsinghbuttar1026 Місяць тому

      ਭਾਈ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਹੈ ਜਾਂ ਵਿਰੋਧ ਵਿੱਚ ਜਿਹੜਾ ਦੂਸਰੀਆਂ ਜਥੇਬੰਦੀਆ ਨੂੰ ਗੋਦੀ ਗਾਲ ਕਢਕੇ ਰਿਹੈ ਅੰਮ੍ਰਿਤਪਾਲ ਦੇ ਹੱਕ ਵਿੱਚ ਆਉਣ 😅😂❤

    • @gursewaksingh5352
      @gursewaksingh5352 Місяць тому

      @@paramjeetsinghbuttar1026 ਸਮਰਥਨ ਹਾ ਬਾਈ ਜਥੇਬੰਦੀਆ ਨੂੰ ਸੱਪ ਸੁੰਘ ਗਿਆ
      ਕੋਈ ਹੋਰ ਕੰਮ 2 ਮਿੰਟ ਚ ਇਹ ਬਾਡਰ ਬੰਦ ਕਰ ਦਿੰਦੇ

    • @kirankaur7149
      @kirankaur7149 Місяць тому

      ​@@gursewaksingh5352kisan vi gdar hn bhukhe nange karje maf waste dharne laude hun koi nai bolde durlant

  • @dalersandhu5994
    @dalersandhu5994 Місяць тому +3

    ਇਕ ਕੁਰਸੀ ਮੁੱਖ ਨਾ ਰੱਖੋ ਦਿੱਲੀ ਦੇ ਦਲਾਲ ਨਾ ਬਣੋ ਸਿਰ ਤੇ ਪੱਗਾਂ ਬੰਨ ਕੇ ਕੀ ਤੁਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਹਾ ਸਕਦੇ ਜੇ ਜੇ ਕਹਾ ਸਕਦੇ ਜੇ ਜੋ ਜੇਲਾਂ ਵਿੱਚ ਬੈਠੇ ਸਿੱਖ ਨੇ ਉਹਨਾਂ ਦਾ ਸਾਥ ਦਿਓ ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਭਾਈ ਭਾਵੇਂ ਜਗਤਾਰ ਸਿੰਘ ਹਵਾਰੇ ਹੋਣੀ ਜਾਂ ਹੋਰ ਜਿੰਨੇ ਵੀ ਸਿੰਘ ਸਿੰਘਣੀਆਂ ਹੋਣ ਉਹਨਾਂ ਦਾ ਬਲਕਿ ਉਹਨਾਂ ਉੱਪਰ ਗਲਤ ਸਵਾਲ ਨਾ ਉਠਾਓ ਕੁਝ ਸ਼ਰਮ ਕਰੋ ਆਪਣੇ ਆਪ ਚ

  • @mohanaujlainfotainmentlive7422
    @mohanaujlainfotainmentlive7422 Місяць тому +3

    ਪੱਤਰਕਾਰ ਵੀਰਾਂ ਨੂੰ ਧੀਰਜ ਨਾਲ ਸੌਚਣਾ ਚਾਹੀਦਾ ਇਹ ਫੌਕੀ ਸ਼ੌਹਰਤ ਲੈਣ ਦਾ ਤਰੀਕਾ?
    ਵੌਟਾ ਕਿੰਨੀਆਂ ਪੲਈਆ?

  • @user-jr3dw8lv8t
    @user-jr3dw8lv8t Місяць тому +5

    Amritpal Singh jinda bath

  • @bschungha8542
    @bschungha8542 Місяць тому +14

    ਹੀਜੜਾ ਕੀ ਕਰਦਾਂ ਹੈਂ

  • @AmrikSingh-mr4hm
    @AmrikSingh-mr4hm Місяць тому +7

    ਡੁੱਬ ਕਿ ਮਰਜਾ

  • @harmanjeetsinghcheema609
    @harmanjeetsinghcheema609 Місяць тому +14

    ਚਵਲ ਸਲਾ ਖੱਚ

  • @yaradayaarbabumaan2513
    @yaradayaarbabumaan2513 Місяць тому +13

    ਦਗੜ ਦੱਲਾ ਦੁਆਬੀ

    • @HappyPur-vy9wt
      @HappyPur-vy9wt Місяць тому +1

      Tu khety da

    • @sabi-mansa
      @sabi-mansa Місяць тому +1

      ਇਹ ਡਰਾਮਾ ਕੰਪਣੀ ਦਾ ਸਿਪਾਹੀ/ਭਗਤ ਆ
      ਖੱਟਾ ਭੂੰਡ, ਬੇਗ਼ੈਰਤ

  • @sabi-mansa
    @sabi-mansa Місяць тому +14

    🪯 Bhai Amritpal khalsa 🚩
    ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ 🙏

  • @gurveer.singh.grewal.3361
    @gurveer.singh.grewal.3361 Місяць тому +26

    ਇਹਦੀ ਭੈਣ ਦਾ ਰਿਸ਼ਤਾ ਇਹਦੇ ਜੀਜੇ ਨਾਲ ਰੱਦ ਕੀਤਾ ਜਾਵੇ ਮੈਨੂੰ ਇਹਦੀ ਭੈਣ ਦਿੱਤੀ ਜਾਵੇਂ

  • @HARDEVSINGH-ur7id
    @HARDEVSINGH-ur7id Місяць тому +6

    ਇਸ ਬੰਦੇ ਨੂੰ ਬਹੁਤ ਜਲਦੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਭੈਣ ਦੇਣ ਲਈ

  • @Pargatsinghkhera-fh2iq
    @Pargatsinghkhera-fh2iq Місяць тому +3

    ਪੰਜਾਬ ਦੀਆਂ ਪੱਗਾਂ ਬੰਨ ਕੇ ਪੰਜਾਬ ਦੇ ਗਦਾਰ ਹਨ ਇਹ ਲੋਕ

  • @Pargatsinghkhera-fh2iq
    @Pargatsinghkhera-fh2iq Місяць тому +2

    ਦੱਲਿਓ ਦੱਲਿਓ ਮੋਦੀ ਦੇ ਖਿਲਾਫ ਲੜੋ ਦਲਿਓ ਭਾਈ ਅੰਮ੍ਰਿਤਪਾਲ ਦੇ ਖਿਲਾਫ ਨਾ ਲੜੋ ਦਲਿਓ

  • @Pargatsinghkhera-fh2iq
    @Pargatsinghkhera-fh2iq Місяць тому +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @mrskaur539
    @mrskaur539 Місяць тому +11

    ਇਹਨੂੰ ਪੁਛੋ ਅੰਨੇ ਨੂੰ ਬਾਕੀ ਪਾਰਟੀਆਂ ਵਿੱਚ ਇਨੀਆ ਗਲਤੀਆਂ ਨਹੀ ਦਿਸਦੀਆ ਅੰਨੇ ਲੋਕੋ ਜਦੋਂ ਆਮ ਪਾਰਟੀ ਕੋਲ ਸੀਐਮ ਭੰਗਵੰਤ ਮਾਨ ਜੀ ਕੋਲ ਕਿਨੇ ਪੈਸੇ ਸੀ ਇਹੋ ਜਿਹੇ ਲੋਕਾਂ ਨੂੰ ਰੱਬ ਦਾ ਡਰਨਹੀ

  • @user-sx4jn5ui7w
    @user-sx4jn5ui7w Місяць тому +5

    ਬੋਲ ਵੀਭੈੜਾਲਾਹਨਤ ਨਾਲੋ ਚੁੱਪ ਚੰਗੀ

  • @karamjitkaur6793
    @karamjitkaur6793 Місяць тому +1

    Mp Bhai sahib te satgur ji mehar karo 🙏🙏💐💐

  • @kinggaming8975
    @kinggaming8975 Місяць тому +1

    ਇਹ ਪਟੀਸ਼ਨ ਅੰਮ੍ਰਿਤ ਪਾਲ ਸਿੰਘ ਜੀ ਤੇ ਨਹੀਂ ਸਮੂਹ ਸੰਗਤ ਤੇ ਪਾਈ ਗਈ ਹੈ ਕਿਉ ਕਿ ਜਿੱਤ ਖਾਲਸੇ ਦੀ ਹੋਈ ਆ ਸੰਗਤ ਦੀ

  • @user-sx9lo2rg9x
    @user-sx9lo2rg9x Місяць тому +3

    ਤੈਨੂੰ 14 00 vote ਪਾਈ ਆ ਲੋਕਾ ਨੇ ਹੁਣ ਤੂੰ ਸਰਕਾਰ ਤੋ ਪੈਸਾ ਲੈ ਕੇ ਪਟੀਸਨ ਪਾਈ ਆ ਤੇਰੀ ਕੀ ਇਕਾਤ ਆ ਤੂੰ mp ਰੱਦ ਕਰਵਾ ਦੇਵੇਗਾ ਮੈਨੂੱੰਲੱਗਦਾ ਹੁਣ ਤੇਰਾ ਕਿਸੇ ਸਿੰਘ ਨੇ ਸੋਧਾ ਲਾ ਦੇਣਾ

  • @gurjitsingh1916
    @gurjitsingh1916 Місяць тому +2

    ਸਰਕਾਰੀ ਏਜੰਟ ਹੈ ਇਹ ਪਾਗ਼ਲ ਬੰਦਾ

  • @TanuGill-u8u
    @TanuGill-u8u Місяць тому +1

    Chief Minister banu Bhai Sahib ji

  • @surjitgill6411
    @surjitgill6411 Місяць тому +2

    ਕੁਝ ਕਰਲਾ ਵੀਰ ਤੈਨੁੰ ਨੰਬਰਦਾਰੀ ਨਹੀਂ ਮਿਲਣੀ। ਜੇ ਭਾਈ ਏਜੰਸੀਆਂ ਅੰਮ੍ਰਿਤ ਛਕਾਉਦੀਆਂ ਨੇ ਤੇ ਨਸ਼ੇ ਬੰਦ ਕਰਾਉਂਦੀਆਂ ਤਾਂ ਸਾਨੂੰ ਇਹੋ ਜਿਹੀਆਂ ਏਜੰਸੀਆਂ ਦੀ ਬਹੁਤ ਲੋੜ ਹੈ। ਰਾਹੁਲ ਨੇ ਆਪਣੀ ਫੀਸ ਪਂੱਕੀ ਕਰਲੀ ਉਹਨੂੰ ਕੀ ਗਲਤੀਆਂ ਹੋਣ ਚਾਹੇ ਨਾ ਹੋਣ ਅਖੇ ਲਾਗੀਆਂ ਨੇ ਲਾਗ ਲੈ ਲੈਣਾ ਭਾਵੇਂ ਜਾਂਦੀ ਹੀ ਰੰਡੀ ਹੋਜੇ।

  • @sabi-mansa
    @sabi-mansa Місяць тому +2

    🪯 Bhai Amritpal khalsa 🚩
    ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ

  • @amandeepkaurkang8333
    @amandeepkaurkang8333 Місяць тому +15

    ਇਹ ਬੰਦਾ ਏਜੰਸੀਆ ਦਾ ਖਰੀਦਿਆ ਹੋਇਆ ਪਰ ਕਹਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਹੱਦ ਹੋ ਗਈ

  • @lakhwinderkaur8861
    @lakhwinderkaur8861 Місяць тому +1

    Randhawa. Saab👹👺👺

  • @gurpreetkau-zl2ie
    @gurpreetkau-zl2ie Місяць тому +1

    ਸ਼ਰਮ ਕਰ ਤੇ ਹੋਰ ਬਹੁਤ ਗਲਤ ਹਨ ਓਹਨਾਂ ਬਾਰੇ ਕਿਉਂ ਨਹੀਂ ਬੋਲਦਾ? ਤੂੰ ਵੀ ਕਿਸੇ ਦੀ ਸ਼ਹਿ ਤੇ ਇਹ ਸਭ ਕਰ ਰਿਹਾ ਹੈਂ😡😡😡😡😡😡😡

  • @mohanaujlainfotainmentlive7422
    @mohanaujlainfotainmentlive7422 Місяць тому +1

    ਇਹਨੂੰ ਕਿੰਨੀਆਂ ਵੌਟਾ ਪੲਈਆ
    ਬਾਦਲਾਂ ਦਾ ਫੀਲਾ?

  • @Sherasidhu13
    @Sherasidhu13 Місяць тому

    ਮਸੰਦ ਏਦਾ ਹੀ ਬਾਹਰ ਆਉਣੇ ਬਚੋ ਇਨ੍ਹਾਂ ਤੋਂ ਬਾਈਕਾਟ ਕਰੋ ਇਸਦਾ

  • @ManinderBatth-vz5mw
    @ManinderBatth-vz5mw Місяць тому

    ਇਹ ਦੱਲੇ ਨੇ, ਇਹਦੀਆਂ interview ਵੀ ਦੇਖਿਓ ਇਹ ਸਿੱਖਾਂ ਨੂੰ ਬਹੁਤ ਬਦਨਾਮ ਕਰਦਾ

  • @taranpreetbanga8908
    @taranpreetbanga8908 Місяць тому

    Bhai sahib jindhabad

  • @sukhdeepkaur2780
    @sukhdeepkaur2780 Місяць тому

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤❤

  • @amarjitsingh233
    @amarjitsingh233 Місяць тому

    Shi bol rahe ho veere

  • @DeepSandhu-ug1tv
    @DeepSandhu-ug1tv Місяць тому +3

    ਲੀਰ ਕਿੱਥੋ ਦੀ

  • @gannumittalcctvsecuritysys6927
    @gannumittalcctvsecuritysys6927 Місяць тому

    👍👍👍👍👍

  • @jasmeetsingh4641
    @jasmeetsingh4641 Місяць тому +9

    Bhaut harme munda

  • @user-ud1bj3lp6y
    @user-ud1bj3lp6y Місяць тому

    ਇਹਭਗਤ ਬਗਲਾ ਹੈ ਨਵੀ ਕਿਸਮ ਦਾ ਦੱਲਾ ਏ

  • @gurdialsingh7411
    @gurdialsingh7411 27 днів тому

    ਹੁਣ ਫੜ ਲੈ ਛਣਕਣਾ ਹੋ ਗਈ ਖਾਰਜ

  • @dilwarsingh9352
    @dilwarsingh9352 Місяць тому +2

    ਲੋਕਾ ਨੂੰ ਤੂੰ ਬੇਵਕੂਫ ਸਮਝਿਆ ਜਿਹਨਾ ਨੇ ਤੈਨੂੰ ਵੋਟਾ ਨਹੀ ਪਾਈਆ ਐਵੇ ਤੂੰ ਤੇ ਤੇਰੇ ਵਕੀਲ ਨੇ ਪੱਗ ਵਿਚ ਸਿਰ ਦਿੱਤਾ ਹੋਇਆ ਹੈ

  • @ParamjitsinghSingh-cm7rf
    @ParamjitsinghSingh-cm7rf Місяць тому

    Very nice 👍👍👍 you

  • @gurdeepkaur672
    @gurdeepkaur672 Місяць тому

    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ

  • @SimranKaur-ch9wy
    @SimranKaur-ch9wy Місяць тому

    Ha ta ਫੇਰ ਤੂੰ ਕੀ kita ਪੰਜਾਬ ਲਈ, ਭਰਾ, ਸਾਡਾ ਵੀਰ ਅਮ੍ਰਿਤਪਾਲ ਸਿੰਘ zindabaad ਸੀ, ha, ਰਹੋਗਾ, ਹਮੇਸ਼ਾ, ਇਹ koi ijancy ਦਾ ਬੰਦਾ ਨਈ, ਜੇ ਹੁੰਦਾ ta aaj ਜੇਲ ਚ ਨਈ ਹੋਣਾ ਸੀ, smjge ਭਾਈ ਸਾਹਿਬ ji🙏

  • @AKFKhalsa
    @AKFKhalsa Місяць тому

    ਇਹ ਮਸ਼ਹੂਰੀ ਲੈਣ ਨੂੰ ਫਿਰਦਾ ਹੋਰ ਕੁਝ ਨਹੀ

  • @paramsohi4830
    @paramsohi4830 Місяць тому +1

    ਦੁਬਾਰਾ ਚੋਣ ਲੜ ਲੋ ਕੋਈ ਗੱਲ ਨੀ ਮਦਾਨ ਵੇਲਾ ਕਰਾ ਲੈਨੇ ਏ ਫਿਰ ਲਾ ਲੀ ਜ਼ੋਰ ਜਿੰਨਾ ਲਾਨੋ ਕਤੀੜੇ

  • @tarsamsingh9746
    @tarsamsingh9746 Місяць тому

    ਸਿੱਖ ਸੰਗਤ ਇਸ ਦੇ ਖਿਲਾਫ ਐਕਸ਼ਨ ਲਉਗੀ ਤੇ ਇਸ ਤੇ ਮਾਨਹਾਨੀ ਦਾ ਕੇਸ ਕਰਨਗੇ ਇਹ ਇੰਜੈਸੀਆ ਦਾ ਬੰਦਾ ਪਰੂਫ਼ ਕਰਨ

  • @Pritpalsingh-uz8bb
    @Pritpalsingh-uz8bb Місяць тому

    ਨਾ ਏਸ ਬੰਦੇ ਨੂੰ ਲੋਕਾ ਵੋਟ ਪਾਈ ਤੇ ਨਾ ਹੀ ਏਸ ਦੇਹੰਕ ਵਿੱਚ ਕਿਸੇ ਕੂਮੈਟ ਕੀਤਾ ਬਾਕੀ ਤੁਸੀ ਹਿਸਾਬ ਲਾ ਲਉ ਕੇ ਏਹ ਕਿੰਨਾ ਕੁ ਸੱਚਾ ਆ ਬਾਈ ਪਹਿਲਾਂ ਕੂਮੈਟ ਪੜ ਲੈ ਫਾਇਟ ਫੇਰ ਲੜ ਲਈ

  • @Bababaghelsingh1984
    @Bababaghelsingh1984 Місяць тому

    ਨਿੰਦਕ ਡੂਬਾ ਹਮ ਉਤਰੇ ਪਾਰਿ

  • @user-rc2wn6my3q
    @user-rc2wn6my3q Місяць тому +1

    ਆਪਣੀ ਔਕਾਤ ਵੇਖ ਤੈਨੂੰ ਕਿੰਨੀਆਂ ਵੋਟਾਂ ਪੲਈਆਂ ਨੇ

  • @user-vb4ys2op3u
    @user-vb4ys2op3u Місяць тому

    ਅਸੀਂ ਫਿਰ ਅਮਰਪਾਲ ਸਿੰਘ ਨੂੰ ਵੋਟਾਂ ਪਾਵਾਂਗੇ ਫਿਰ ਤੁਸੀਂ ਕੀ ਕਰੋਗੇ

  • @turbanatorloveleensingh
    @turbanatorloveleensingh Місяць тому

    Sikh kaum kde na hare je apne apneya nu na mare💯

  • @mohinderkaur8856
    @mohinderkaur8856 Місяць тому

    ਇਹ ਉਥੇ ਦੇ ਲੋਕਾ ਨੂੰ ਚੈਲਜ ਕਰ ਰਿਹਾ ਇਸ ਦੇ ਮੂਹ ਵਿੱਚ ਸਰਕਾਰ ਨੰ ਹੱਡੀ ਦਿੱਤੀ ਹੈ

  • @bhindersingh_sidhu
    @bhindersingh_sidhu Місяць тому

    parmatma aenu samat bakshe

  • @harpalsingh686
    @harpalsingh686 Місяць тому

    Bhai amartpal singh ji Khalsa jindabaad sada MP jindabaad jindabaad

  • @RanjitSingh-q4y
    @RanjitSingh-q4y Місяць тому +3

    Sharm kr lo

  • @mindersandhu6104
    @mindersandhu6104 Місяць тому

    ਭਾਈ ਅਮਿ,ਤਪਾ ਸਿੰਘ ਖਾਲਸਾ ਜਾਇਦਾਦਾਂ ਹੈ ਜਾਇਦਾਦਾਂ ਰਹੇਗਾ🙏🙏🙏🙏ਗਵਾਰਾ ਐਵੇ ਉੱਛਲੀ ਜਾਦਾ ਜੋ ਕੈਦ ਹੋਈ ਆ ਮਾਮੇ ਉਹ ਮਾਮੇ ਨਹੀ ਲਗਦੇ ਉਸ ਦੇ ਲਗਦਾ ਕੂੜਾ ਇਸ ਦੇ ਦਿਮਾਗ ਚ ਪੰਜਾਬ ਚ ਇਹ ,ਹੀ ਸਿਅ ਆਣਾ

  • @lakhmirsinghkhalsa8282
    @lakhmirsinghkhalsa8282 Місяць тому

    ਸਿਖਾ ਵਿੱਚ ਸਿਖੀ ਭੇਸ ਵਿੱਚ ਗਦਾਰਾ ਦੀ ਕੋਈ ਘਾਟ ਨਹੀਂ ਹੈ

  • @gurpreetkau-zl2ie
    @gurpreetkau-zl2ie Місяць тому +1

    ਤੂੰ ਵੀ ਸਰਕਾਰਾਂ ਦੇ ਇਸ਼ਾਰੇ ਤੇ ਇਹ ਸਭ ਕਰ ਰਿਹਾ ਹੈਂ ਅਸਲ ਵਿੱਚ ਤੂੰ ਵੀ ਐੱਮ.ਪੀ.ਬਣਨਾ ਚਾਹੁੰਦਾ ਸੀ ਪਰ ਤੇ ਤੇਰੀ ਔਕਾਤ ਨਹੀਂ ਸੀ ਤੈਨੂੰ ਕਿਸੇ ਨੇ ਮੂੰਹ ਨਹੀ ਲਾਇਆ 😠😠😠😠😠

  • @pamsran9940
    @pamsran9940 Місяць тому +4

    Fitemuh tuhade. Lakh lahanata tuhade.

  • @shabegsingh4375
    @shabegsingh4375 Місяць тому +1

    Gadar vikram

  • @GurmukhSingh-l7v
    @GurmukhSingh-l7v Місяць тому

    ਖਰਚਾ ਲੋਕਾਂ ਨੇ ਕੀਤਾ ਜਿੰਨਾ ਚਾਰ ਲੱਖ ਵੋਟ ਪਾਈ ਕੀ ਫਾਇਦਾ ਹਵਾ ਚ ਤਲਵਾਰਾਂ ਮਾਰਨ ਦਾ

  • @binderpaldhaliwal1704
    @binderpaldhaliwal1704 Місяць тому +1

    Eh Vikram sikh nahi hai, eh hai kaun hunda Amrit pal bar boln wala ,Amritpal voting nal banya ,viku nu vots nahi mili hun sadh Riha, Sikh kaum nu es vickey da bycat kar dena chahida

  • @BalkarSingh-ty2sj
    @BalkarSingh-ty2sj Місяць тому

    ਇਸਨੇ ਤੇ ਆਪਣੇ ਬੱਚਿਆਂ ਨੂੰ ਕਤਲ ਕਰਵਾਉਣ ਦੇ ਇਲਜਾਮ ਲਾ ਚੁੱਕਾ ਹੈ। ਇਸਨੂੰ ਹਰ ਜਗਾ ਝਿੜਕਾਂ ਹੀ ਪਈੱਆ ਹਨ। ਹੁਣ ਭੀ ਓਹੀ ਹਾਲ ਹੇਣਾ ਹੈ। ਇਸਦੀ ਜਗ੍ਹਾ ਜੇਲ ਹੈ।

  • @rabvargimaa4434
    @rabvargimaa4434 Місяць тому

    Ehdi Internew Kravao Bhai Saab Naal Sare JwaaB mil Jange Ess Nu

  • @jaspindersingh1622
    @jaspindersingh1622 Місяць тому +1

    Dhalla punjabgovt

  • @SinghMalhi-gf8po
    @SinghMalhi-gf8po Місяць тому

    Bhai Amirtpal singh zindabad ❤❤❤❤❤❤❤

  • @SatnamSingh-zd4tn
    @SatnamSingh-zd4tn Місяць тому +3

    Eh Dalla mP nhi ban sakda.

  • @Amarjeetsingh-vw7vm
    @Amarjeetsingh-vw7vm Місяць тому +10

    ਦੱਲਾ ਨੰ 2