Lakha Sidhana ਨੇ ਮੇਰੀ ਭੋਰਾ ਮਦਦ ਨਹੀਂ ਕੀਤੀ, ਜੇ ਲੱਖਾ ਮੇਰੇ ਨਾਲ ਖੜ੍ਹਦਾ ਤਾਂ ਮੇਰੇ ਤੇ ਪਰਚਾ ਨਹੀਂ ਹੁੰਦਾ ਸੀ

Поділитися
Вставка
  • Опубліковано 30 вер 2024
  • Lakha Sidhana ਨੇ ਮੇਰੀ ਭੋਰਾ ਮਦਦ ਨਹੀਂ ਕੀਤੀ,
    ਜੇ ਲੱਖਾ ਮੇਰੇ ਨਾਲ ਖੜ੍ਹਦਾ ਤਾਂ ਮੇਰੇ ਤੇ ਪਰਚਾ ਨਹੀਂ ਹੁੰਦਾ ਸੀ,
    ਜੇਲ੍ਹੋਂ ਬਾਹਰ ਆਉਣ ਤੇ Vishavdeep Fazilka ਨੇ ਲੱਖੇ ਸਿਧਾਣੇ ਦੀ ਖੋਲ੍ਹੀ ਪੋਲ।
    #lakhasidhana #vishavdeepfazilka #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 523

  • @desasingh7038
    @desasingh7038 3 місяці тому +28

    ਸੈਕਟਰੀ ਸਸਪੈਂਡ ਡਿਸਮਿਸ ਹੋਣਾ ਚਾਹੀਦਾ ਹੈ ਜੇਕਰ ਭਗਵੰਤ ਇਮਾਨਦਾਰ ਹੈ ਤਾ
    ਸਚਾਈ ਦਾ ਸਾਥ ਦੇਵੇ

  • @RoopSingh-j1t
    @RoopSingh-j1t 3 місяці тому +34

    ਬਾਈ ਵਿਸ਼ਵਦੀਪ ਕੋਈ ਚੱਕਰ ਨਹੀਂ ਆਪਣਾ ਰਸਤਾ ਹੀ ਪਰਚਿਆਂ ਵਾਲਾ

  • @JagsirSingh-b2c
    @JagsirSingh-b2c 3 місяці тому +110

    ਜਾਤੀ ਵਾਦ ਦਾ ਮੁੱਦਾ ਨੀ ਬਣਨਾ ਚਾਹੀਦਾ

    • @dvdr_sidhu
      @dvdr_sidhu 3 місяці тому +6

      ਸਹੀ ਕਿਹਾ ਬਾਈ ਜੀ

    • @punjabeducationalnewsporta5598
      @punjabeducationalnewsporta5598 3 місяці тому +2

      Bai ee Jaatiwaad Sara, Je koi Jatt hove Lok Sadka te baith jawr

    • @jaspalsinghsandhu2928
      @jaspalsinghsandhu2928 3 місяці тому +1

      ਬਣ ਚੁੱਕਾ ਜਾਤੀ ਮੁੱਦਾ।

    • @RajeshBaggan-q4s
      @RajeshBaggan-q4s 3 місяці тому +4

      ਜੇ ਜਾਤੀਵਾਦ ਹੈ ਤਾਂ ਹੀ ਮੁੱਦੇ ਬਣਦੇ ਹਨ

  • @harmanpreetkaur6514
    @harmanpreetkaur6514 3 місяці тому +155

    ਗਰੀਬ ਆ ਪਰ ਬਾ਼ਈ ਦਿੱਲੋ ਅਮੀਰ ਆ

    • @gaggisidhu5374
      @gaggisidhu5374 3 місяці тому +4

      Bilkul ji y

    • @GursarbSingh-oz1xb
      @GursarbSingh-oz1xb 3 місяці тому +2

      Garib nhi hega y o hun youtuber a ta pistal v rakha oda kol leancei pistal v a

    • @FRESHYHOOD
      @FRESHYHOOD 3 місяці тому +1

      ​@@GursarbSingh-oz1xbsachi gall A veere iphone 13 max pro rakheya ehne naale ehdi bhen ne vi saade pind da hi AA
      2 NEW AC LAGGE AA GHAR EH KEHRE PASSE TO GARIB JE

    • @GurpreetSingh-nw5rr
      @GurpreetSingh-nw5rr 3 місяці тому +2

      Yar mehanat naal banaye honge paise

    • @FRESHYHOOD
      @FRESHYHOOD 3 місяці тому +1

      @@GurpreetSingh-nw5rr UA-cam te kahdi mehnat veere😆😆live ho Jao view kathe karo bas okk aa Kam holi holi gaddi chal paindi aa

  • @Gurri_singh941
    @Gurri_singh941 3 місяці тому +17

    ਜੇ ਪੂਰੇ ਪੰਜਾਬ ਵਿੱਚ ਨਜ਼ਰ ਮਾਰੀਏ ਤਾਂ ਐਸੀ ਵਰਗ ਦੀ ਹਿੱਸੇ ਦੀ ਜ਼ਮੀਨ ਹੁਣ ਤੱਕ ਇਸ ਸਰਮਾਏ ਦਾ ਲੋਕ ਵਾਹੀ ਆ ਰਹੇ ਨੇ ਪ੍ਰਸ਼ਾਸਨ ਸਾਰਾ ਮਿਲਿਆ ਹੁੰਦਾ ਉਹਨਾਂ ਨੂੰ ਹੀ ਬੋਲੀ ਦਾ ਹੱਕ ਦਿੰਦਾ ਸਾਡੇ ਪਿੰਡਾਂ ਵਿੱਚ ਜੇ ਕੋਈ ਨੌਜਵਾਨ ਇਸ ਕੰਮ ਲਈ ਅੱਗੇ ਆਉਂਦਾ ਤਾਂ ਉਹਦੇ ਉੱਪਰ ਪਰਚੇ ਕਰਾ ਦਿੰਦੇ ਨੇ ਹੁਣ ਤੁਸੀਂ ਪਿੰਡਾਂ ਵਿੱਚ ਦੇਖ ਹੀ ਲਿਆ ਹੋਣਾ ਕਿੰਨੀਆਂ ਔਰਤਾਂ ਨੇ ਕਿੰਨੇ ਬੰਦਿਆਂ ਨੇ ਸੰਘਰਸ਼ ਕਰਕੇ ਆਪਣੇ ਹਿੱਸੇ ਜਮੀਨ ਪ੍ਰਾਪਤ ਕੀਤੀ ਵਾਹੀ ਕਰ ਰਹੇ ਨੇ ਪਰ ਤੁਸੀਂ ਸਰਮਾਏਦਾਰ ਲੋਕੋ ਅੱਜ ਤੱਕ ਨਹੀਂ ਰੱਜੇ ਤੁਸੀਂ ਕਿੰਨਾ ਹੀ ਸਮਾਂ ਹੋ ਗਿਆ ਤੁਹਾਨੂੰ ਇੱਥੇ ਬਾਈ ਕਰਦੇ ਨੂੰ ਕੋਈ ਗਰੀਬ ਨੂੰ ਪਤਾ ਨਹੀਂ ਸੀ। ਵੀ ਇਹ ਤਾਂ ਹੱਕ ਗਰੀਬਾਂ ਦਾ ਵੀ ਹੁੰਦਾ ਤੁਸੀਂ ਸਰਮਾਏਦਾਰ ਸੀ ਤੁਸੀਂ ਕਰੀ ਗਏ ਹੁਣ ਜੇ ਤੁਹਾਨੂੰ ਪਤਾ ਵੀ ਇਹ ਗਰੀਬਾਂ ਦਾ ਹੱਕ ਹ ਵੀਰੇ ਇਹ ਦੇਣਾ ਗਾ ਤਾਂ ਤੁਸੀਂ ਚੁੱਪ ਕਰਕੇ ਉਹਨਾਂ ਨੂੰ ਹਿੱਸਾ ਦੇਵੋ ।

  • @jagroopsandhu2447
    @jagroopsandhu2447 3 місяці тому +14

    ਕਿਤੇ ਚਲੇਂ ਜਾਉ ਗਰੀਬ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ

    • @GagandeepSinghGill-sc8gk
      @GagandeepSinghGill-sc8gk 3 місяці тому

      ਵੀਰ ਜੀ ਲਾਇਸੰਸੀ ਤੇ ਪਿਸਟਲ ਤੇ 1.5/2 ਲੱਖ ਰੁਪਏ ਬਿਨਾਂ ਲੋੜ ਤੋਂ ਲਗਾਉਣ ਵਾਲਾ ਗਰੀਬ ਹੁੰਦਾ ਅੱਜ ਪਤਾ ਲੱਗਾ

  • @jhanda_singh552
    @jhanda_singh552 3 місяці тому +124

    ਵਿਸ਼ਵਦੀਪ ਬਾਈ ਗਰੀਬ ਬੰਦੇ ਦੀ ਕੋਈ ਮਦਦ ਨੀ ਕਰਦਾ,,,ਬਹੁਤ ਬੰਦੇ ਜੌ ਨਜਰ ਆ ਰਹੇ ਨੇ,,ਅਸਲ ਵਿਚ ਉਹ ਹੈ ਨੀ,,,

    • @amarjeetthindsingh3423
      @amarjeetthindsingh3423 3 місяці тому +16

      ਗਰੀਬ ਲਾਇਸੈਂਸੀ ਪਿਸਟਲ ਵੀ ਰਖਦੇ ਆ।ਔਕਾਤਾਂ ਤੋਂ ਵੱਧਕੇ ਗੱਲਾਂ ਕਰਦੇ ਆ।ਪਰ ਸਾਡੇ ਪਿੰਡ ਗਰੀਬ ਰੋਜ ਕੰਮ ਤੇ ਜਾਕੇ ਘਰ, ਤੋਰਦੇ ਆ ਚਾਹੇ ਕਿਸੇ ਵੀ ਜਾਤ ਦੇ ਹੋਣ

    • @gaggisidhu5374
      @gaggisidhu5374 3 місяці тому +1

      Sahi gall a y

    • @nimratbani6873
      @nimratbani6873 3 місяці тому

      ਇਕੱਲਾ ਵਿਸ਼ਵਦੀਪ ਕੀ ਹੁਣ ਸਾਰੇ ਹੁਣ ਤਾਂ ਸੱਭ ਨੂੰ ਰੱਖਣਾ ਪਾਉ ਫਿਰ ਹੀ ਕੁੱਤੇ ਲੋਕ ਠੀਕ ਹੋਣ ਗੇ

    • @satpalsinghaulakh7229
      @satpalsinghaulakh7229 3 місяці тому +1

      ਡੇਢ ਲੱਖ ਪਸਤੌਲ ਰੱਖਿਆ ਵਿਸ਼ਵਜੀਤ ਕਿਹੜੇ ਪਾਸਿਓਂ ਗਰੀਬ ਆ,, ਹੁਣ ਜਦ ਪਤਰਕਾਰ ਇਨ੍ਹਾਂ ਦੇ ਘਰੇ ਜਾਂਦੇ ਸੀ ਤਾ ਵੀਡੀਓ ਘਰਦੇ ਗੁਆਂਢੀ ਦੇ ਘਰੇ ਜਾਕੇ ਇੰਟਰਵਿਊ ਦਿੰਦੇ ਸੀ, ਤਾਂ ਕੇ ਲੋਕਾਂ ਨੂੰ ਗਰੀਬ ਘਰ ਦਿਖੇ ਸਾਰਾ ਪਰਿਵਾਰ ਪੂਰਾ ਸਿਆਸਤੀ ਹੈ ਇਸ ਦੀ ਭੈਣ ਦੀ ਬੋਲਬਾਣੀ ਸੋਣਲੋ ਜੋ ਖੁਦ ਠਾਣੇ ਜਾਕੇ Sho ਨਾਲ ਖੁਦ ਗਲ਼ ਕਰਦੀਆ ਆਮ ਘਰਾਂ ਦੀਆਂ ਕੁਵਾਰੀਆ ਕੁੜੀਆਂ ਤਾਂ ਡਰ ਨਾਲ ਕੰਬਦੀਆਂ,ਇਹ ਦਾ ਪਰਿਵਾਰ ਲੋਕ ਸਭਾ ਚੋਣਾਂ ਲੜਦਾ 😮😮😮😮😮😮😅😅😅😅😅😅😅😅😅😅😅🎉🎉🎉🎉🎉🎉🎉🎉🎉🎉🎉

    • @navdeepgill7495
      @navdeepgill7495 3 місяці тому

      ​@@satpalsinghaulakh7229 ehdi bhen di I'd ki aa y

  • @kirpal66
    @kirpal66 3 місяці тому +66

    ਬਹੁਤ ਮਾੜੀ ਗੱਲ ਹੋਈ

  • @desasingh7038
    @desasingh7038 3 місяці тому +13

    ਹੁਣ ਜਮੀਨ ਦੀ ਬੋਲੀ ਦੁਬਾਰਾ ਕਰਵਾਉ ਉਹਨਾ ਪਾਪੀਆ ਦਾ ਘਮੰਡ ਖਤਮ ਕਰੋ
    ਤੁਸੀ ਸਚੇ ਇਮਾਨਦਾਰ ਆਦਮੀ ਹੋ ਭਗਵੰਤ ਨੂੰ ਵੀ ਤੁਹਾਡੀ ਗੱਲ ਮੰਨਣੀ ਪਵੇਗੀ

  • @happysinghsahota2171
    @happysinghsahota2171 3 місяці тому +3

    ਜੇ ਬੁੱਧਵਾਰ ਧਰਨਾ ਲੱਗ ਜਾਂਦਾ ਤਾ ਕਿਸਾਨਾਂ ਨੇ ਇਕੱਠ ਦੇਖ ਦੇ ਸਾਰ ਸੰਗ ਚ ਆ ਜਾਣੇ ਸੀ ਕੇ sc ਭਾਈਚਾਰਾ ਦਾ ਏਕਾ ਦੇਖੋ .ਸਰਕਾਰ ਨੇ ਸਕੀਮ ਲਗਾ ਕੇ 1 din ਪਹਿਲਾ ਹੀ ਪਰਚਾ ਰੱਧ ਕਰਤਾ .ਰੰਘਰੇਟੇਆ ਦਾ ਡਰ ਬਹੁਤ ਹੁੰਦਾ 💪💪

  • @reshamsidhu7397
    @reshamsidhu7397 3 місяці тому +54

    ਘੱਟ ਗਿਣਤੀ ਕਮਿਸ਼ਨ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਅੱਗੇ ਹੋ ਕੇ ਵਿਸ਼ਵਦੀਪ ਦਾ ਸਾਥ ਦੇਣਾ ਚਾਹੀਦਾ

  • @BaljeetSingh-gx4yv
    @BaljeetSingh-gx4yv 3 місяці тому +8

    ਵਿਸ਼ਵਦੀਪ ਦੀ ਇਹ ਗੱਲ ਸੱਚੀ ਆ ਇਹ ਲੱਖਾ ਤੇ ਭਾਨੇ ਦੇ ਹੱਕ ਵਿੱਚ ਬੋਲਦਾ ਰਿਹਾ ਨਾਲ ਖੜਨ ਦਾ ਹੱਕ ਬਣਦਾ ਸੀ

  • @DEEPDHALIWAL-hz8jp
    @DEEPDHALIWAL-hz8jp 3 місяці тому +128

    ਵਿਸ਼ਵਦੀਪ ਨੇ ਸਹੀ ਕਿਹਾ ਲੱਖਾਂ ਨੇ ਸਾਥ ਨਹੀਂ ਦਿੱਤਾ

    • @dvdr_sidhu
      @dvdr_sidhu 3 місяці тому +5

      ਬਾਈ ਲੱਖਾ ਸਿਰੇ ਦਾ ਘਟੀਆ ਬੰਦਾ ਇਹ ਸਭ ਨੂੰ ਪਤਾ ਲਿਖੇ ਦੇ ਇਲਾਕੇ ਚ

    • @shamshersingh-wi8ox
      @shamshersingh-wi8ox 3 місяці тому

      ਲੱਖਾ ਗੰਗੂ ਤੇਲੀ ਸਿਰਫ ਪੈਸੇ ਲਈ ਖੜਦਾ

    • @Viral_video.6789
      @Viral_video.6789 3 місяці тому +2

      ​@@dvdr_sidhuEs laiy to vote nahi mile

    • @dvdr_sidhu
      @dvdr_sidhu 3 місяці тому

      @@Viral_video.6789 ਵੋਟਾਂ ਚ ਤਾਂ ਇਹ ਸਿਰਫ ਪੈਸੇ ਇਕੱਠੇ ਕਰਨ ਲਈ ਖੜਾ ਹੁੰਦਾ ਬਾਈ ਜੀ

    • @Viral_video.6789
      @Viral_video.6789 3 місяці тому

      Apne kurci chane vala kisi ka saath nahi deta

  • @manmohansingh7426
    @manmohansingh7426 3 місяці тому +16

    ਜੇ ਧੋਖੇ ਨਾ ਹੁੰਦੇ, ਤਾਂ ਖਹਿਰਾ ਨਹੀਂ ਸੀ ਹਾਰਦਾ।

  • @russelwiper3112
    @russelwiper3112 3 місяці тому +129

    ਤੂੰ ਵੀ ਟੱਪ ਟੱਪ ਜਾਂਦਾ ਸੀ ਲੱਖੇ ਦੀ ਸਪੋਰਟ ਕਰਨ ਦੇਖ ਲਿਆ ਹਾਥੀ ਦੇ ਦੰਦ ਦੇਖਣ ਨੂੰ ਹੋਰ ਖਾਣ ਨੂੰ ਹੋਰ ਹੁਣ ਜਾਣਾ ਲੱਖੇ ਪਿੱਛੇ??

    • @pardeepsinghsingh7928
      @pardeepsinghsingh7928 3 місяці тому +7

      Sahi gall aa bai je

    • @sidhu2529
      @sidhu2529 3 місяці тому +1

      Bai ohne 19 nu protest rkhya c ohna ik din phela shd taa

    • @RajivKumar-ty2qk
      @RajivKumar-ty2qk 3 місяці тому

      ਲਖ਼ੇ ਨੇ 19 ਨੂ ਇਕੱਠੇ ਹੋਣ ਦੀ ਕਾਲ ਦਿਤੀ ਸੀ ਅਗਲਿਆ ਡਰਦੇ ਪੇਹਲਾ ਹੀ ਛੱਡ ਦਿਤਾ ਕੇ ਬਾਦ ਚ ਜ਼ੂ ਬੇਜਤੀ ਕਰਾਕੇ ਛਡਨਾ ਨਾਲੇ ਭੇਡਾਂ ਦੀ ਕਿਹੜਾ ਕੋਈ ਥਾਣੇ ਵਾਲਾ ਸੁਣਦਾ ਹੋਰ ਦੋ ਸਾਲ ਰੇਹਗੇ ਬਾਦ ਚ 92 ਨਾਲੋ 2 ਹਟ ਜਾਣਾ 9 ਰੇਹ ਜਾਣੀਆ

    • @dvdr_sidhu
      @dvdr_sidhu 3 місяці тому +5

      ਬਾਈ ਲੱਖਾ ਸਿਰੇ ਦਾ ਘਟੀਆ ਬੰਦਾ ਇਹ ਸਭ ਨੂੰ ਪਤਾ ਲਿਖੇ ਦੇ ਇਲਾਕੇ ਚ

    • @InderjitSingh-of5lm
      @InderjitSingh-of5lm 3 місяці тому +4

      Bhana lakha dove matlabi bande aa eh ave turya firda c ohna pishe

  • @Pop_Top97
    @Pop_Top97 3 місяці тому +9

    ਗਰੀਬ ਬੰਦੇ ਨਾਲ ਕੋਈ ਨੀ ਖੜਦਾ
    ਸਭ ਭੰਡ ਦੇ ਟੌਟ ਨੇ ਕੁਰਸੀ ਭਾਲਦੇ ਨੇ

  • @sukhibinner6238
    @sukhibinner6238 3 місяці тому +3

    ਸੱਭ ਫ਼ੇਮ ਦੇ ਭੁੱਖੇ ਆ ਹੌਰ ਕੁਸ ਨੀ ਗਰੀਬ ਨੂੰ ਕੋਈ ਨੀ ਪੁੱਛਦਾ

  • @pargatsingh2652
    @pargatsingh2652 3 місяці тому +8

    ਵਿਸ਼ਵਦੀਪ ਸਿੰਘ ਡਰਨਾ ਨਹੀ .ਪਰਚਾ ਹੋਏ ਹਨ ਤਾ ਡਰਨਾ ਨਹੀ .ਕਿਸੇ ਦਿਨ ਵਧੀਆ ਲੀਡਰ ਬਣੇਗਾ.ਕਿਸੇ ਨੂੰ ਦੋਸ਼ ਦਿਵਿਆ ਕੁਝ ਨਹੀ ਹੋਣਾ ਰਬ ਰਾਖਾ

  • @Punjabisurma
    @Punjabisurma 3 місяці тому +4

    ਵਿਸ਼ਵਦੀਪ ਗਰੀਬ ਜਰੂਰ ਆ ਦਿਲ ਦਾ ਅਮੀਰ ਬੰਦਾ ਲੱਖਾਂ ਬਾਨਾ ਸਿੱਧੂ ਠੋਕ ਕੇ ਮਦਦ ਕਰਦੇ ਇਹ ਹੀਰਾ ਬੰਦਾ ਕੱਲ ਨੂੰ ਤੁਹਾਡੇ ਕੰਮ ਆਉਣਾ ਸੀ ਇਸ ਬੰਦੇ ਨੇ ਅੱਜ ਤੁਸੀਂ ਗਰੀਬ ਦੀ ਸਾਰ ਨਹੀਂ ਲਈ

  • @chamkaursingh4262
    @chamkaursingh4262 3 місяці тому +4

    ਬਾਈ ਗੁੱਸਾ ਕਰਨਾ ਕਰਲੇ ਕੋਈ ਵੀ ਪਰ,, ਲੱਖਾ ਸਿਧਾਣਾ ਭਾਣਾ ਸਿੱਧੂ ਇਹ ਸਿਰਫ ਜੱਟਾਂ ਨਾਲ ਖੜ ਦੇ ਜਾਕੇ ਗ਼ਰੀਬ ਜਵਾਂ ਨੀ,, ਕਿਉੰ ਇਹ ਮੁੰਡਾ ਦਾ ਚੱਕਰ ਵੀ ਜੱਟਾਂ ਨਾਲ ਸੀ ਇਸ ਕਰਕੇ ਇਹ ਦੋਨੋ ਲੱਖਾ ਤੇ ਭਾਣਾ ਸਿੱਧੂ ਜਵਾਂ ਨੀ ਆਉਂਦੇ ਸੀ,, ਵਿਚ ਹੁਣ ਚਮਚੇ ਵੀ ਬੋਲਣ ਗੇ

  • @SanjeevSnji
    @SanjeevSnji 3 місяці тому +46

    ਲੱਖਾ ਅਤੇ ਭਾਨਾ ਤੁਸੀਂ ਵੀ ਕੁੱਝ ਨੀ ਬੰਦੇ ਤੁਸੀਂ ਵੀ ਸਰਕਾਰ ਦੇ ਹੀ ਬੰਦੇ ਲੱਗ ਦੇ ਜਾਰਾ 😡😡😡👎👎👎👎👎👎👎

  • @RajivKumar-ty2qk
    @RajivKumar-ty2qk 3 місяці тому +11

    ਝਾੜੂ ਚੱਕ ਦੀਆ ਭੇਡਾਂ ਤਾਂ ਬੜੀਆ ਖੁਸ਼ ਸੀ ਕੇ ਹੁਣ ਨੀ ਔਦਾ ਬਾਹਰ ਬੋਲਦਾ ਬੜਾ ਸੀ ਭੰਤੈ ਨੂ ਆਗਿਆ ਅਗਲਾ ਪਰਚਾ ਕੈਂਸਲ ਕਰਾਕੇ ਬਾਹਰ

    • @fazilkawala22
      @fazilkawala22 3 місяці тому

      Veere asi koi amm admi Wale nai hai par tusi socho je badla di sarkar hundi ta a baar aa sakda c 😊

  • @mahasingh3611
    @mahasingh3611 3 місяці тому +14

    ਵਿਸ਼ਵਦੀਪ,ਜਿੰਦਾਬਾਦ

  • @savetreessaveearth19dhaliw63
    @savetreessaveearth19dhaliw63 3 місяці тому +1

    ਵਿਸ਼ਵਦੀਪ ਬਾਈ ਇੱਥੇ ਕੋਈ ਨਹੀਂ ਸੁੱਣਦਾ ਆਪਾਂ ਕਨੇਡਾ ਜਾਵਾਂਗੇ ਦੋਨੇ ਤੁਹਾਨੂੰ ਪਤਾ ਇੱਥੇ ਨਾ ਲੋਕ ਸੁਣਨ ਨਾ ਸਰਕਾਰ ਸੁਣੇ ਨਾ ਪ੍ਰਸ਼ਾਸਨ ਇੱਥੇ ਇਹੀ ਚੱਲੀ ਜਾਣਾ।

  • @charnjitsingh9267
    @charnjitsingh9267 3 місяці тому +1

    ਐਸੀ ਬੀ ਸੀ ਵਾਲੇ ਕਿਸੇ ਤੋਂ ਉਮੀਦ ਨਾ ਰੱਖਣ ਇਕੱਲਿਆਂ ਹੀ ਲੜਾਈਆਂ ਲੜਨੀਆ ਪੈਣੀਆਂ ਹਨ ਸੰਘਰਸ਼ ਕਰੋ ਅੱਗੇ ਵਧੋ

  • @ShamsherSingh-i6d
    @ShamsherSingh-i6d 3 місяці тому +1

    ਇੱਕੋ ਪਰਚੇ ਨਾਲ ਅਵਾਜ਼ ਠੀਕ ਹੋ ਗਾਈ ਅਤੇ ਦਿਮਾਗ ਵੀ ,,ਭਰਾ ਮੇਰੇ ਉਤੇ ,5,ਪਰਚੇ ਆ ਕੋਈ ਪ੍ਰਵਾਹ ਨਹੀਂ ਕੀਤੀ ਨਾ ਕੋਈ ਇਨਕੁਆਰੀ ਲਾਈ ਆ ,,ਜੇਲਾਂ ਵੀ ਕਟਾਇਆ ਆ ਤੂੰ ਤਾਂ ਡਰੀ ਜਣਾ ਆ

  • @shonki6049
    @shonki6049 3 місяці тому +82

    ਉ ਭਰਾਵਾ ਜਿਹੜੇ ਰਾਹ ਤੂ ਜਾ ਲੱਖੇ ਹੁਣੇ ਤੁਰੇ ਆ ਇਹ ਰਾਹ ਹੀ ਪਰਚੇਆ ਵਾਲਾ

    • @InderjeetSingh-cg6lq
      @InderjeetSingh-cg6lq 3 місяці тому +6

      ਵੀਰ ਨਾਲ ਤੇ ਖੜਨਾ ਤੇ ਸੀ ਇਹ ਵੀ ਤੇ ਓਨਾ ਨਾਲ ਖੜਦਾ ਸੀ

    • @harrypreet3846
      @harrypreet3846 3 місяці тому +2

      Je parchea da tan lakhe ne help kio nhi kiti eis bande ne lakhe lai compning kiti osdi suport kiti os bande ne kuch nhi kiti

    • @chamkaursingh4262
      @chamkaursingh4262 3 місяці тому

      ਲੱਥੇ ਵਰਗੇ ਆਏ ਨੀ ਫਿਰ ਇਹਦੀ ਸਪੋਰਟ ਚ,,

  • @Gurri_singh941
    @Gurri_singh941 3 місяці тому +6

    ਵਿਸ਼ਵਦੀਪ ਵੀਰ ਆਪਣੇ ਅਤੇ ਪਰਾਇਆਂ ਦਾ ਔਖੇ ਸਮੇਂ ਹੀ ਪਤਾ ਲੱਗਦਾ ਹੈ ਜਿਹੜੇ ਵੀਰ ਤੇਰੇ ਨਾਲ ਖੜੇ ਨੇ ਉਹਨਾਂ ਨੂੰ ਦਿਲੋਂ ਸਲਾਮ ਆ ਉਹਨਾਂ ਨੇ ਪੂਰੇ ਪਰਿਵਾਰ ਦੇ ਨਾਲ ਪੂਰੀਆਂ ਮੀਟਿੰਗ ਕਰਕੇ ਔਰ ਤੈਨੂੰ ਬਾਹਰ ਲੈ ਕੇ ਆਉਂਦਾ ਸੋ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਅੱਗੇ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਾ

  • @bhanguhomeohall2079
    @bhanguhomeohall2079 3 місяці тому +4

    ਇਹ ਬਾਈ ਨਾਲ ਧੱਕਾ ਹੋਇਆ ਆ

  • @sukhwantsingh6503
    @sukhwantsingh6503 3 місяці тому +1

    Koi gall nhi Bai ji je Jatt vad kadna h na phir sare sc bhayi chare nu benti h ki 2027 ch Bjp nu vota Pau ji Sarkar bjp di ਹੋਣੀ ਚਾਹਦੀ ਹੈ

  • @Manisarao5911
    @Manisarao5911 3 місяці тому +3

    ਲੱਖਾ ਭਾਨਾ ਸਿੱਧੂ ਸਾਰੀਂ ਟੀਮ ਗਦਾਰ ਲਡੂ ਤੇ ਲਾਹਨਤੀ ਮੁਰਦਾ ਬਾਦ ਲੱਖਾ ਭਾਨਾ ਗਓ ਨੇ ਤਾਹੀ ਹਾਰੇਆ ਲੱਖਾ ਤਾ ਸਾਰੀ ਉਮਰ ਨੀ ਜਿਤ ਗਆ ਮੈਂ ਮੂਹ ਕਾਲਾ ਕਰਾਲੂਗਾ

  • @happymaan844
    @happymaan844 3 місяці тому +2

    ਲੱਖੇ। ਨੇ। ਤਾ। ਊਕਾਤ। ਦਿਖਾਤੀ

  • @suchasinghsingh8514
    @suchasinghsingh8514 3 місяці тому +3

    ਭਾਈ ਜੱਟ ਜੱਟਾਂ ਦੀ ਮੱਦਦ ਕਰਦੇ ਹਨ। ਉਹਨਾਂ ਨੂੰ ਦਲਿਤ ਭਾਈਚਾਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।ਉਹ ਇਸ ਗੱਲੋਂ ਵੀ ਨਿਰਾਜ ਹੁੰਦੇ ਹਨ ਕਿ ਇਹ ਸਾਡੇ ਬਾਰਬਰ ਖੜ੍ਹੇ ਹੋ ਪੰਚਾਇਤੀ ਜ਼ਮੀਨਾਂ ਦੀ ਬੋਲੀ ਦੇਂਦੇ ਹਨ।

    • @arsh7420
      @arsh7420 3 місяці тому

      ਤੁਸੀਂ ਕੋਡੇ ਹੋਣ ਵਾਲੀਆਂ ਜਾਤਾਂ ਵਿਚੋਂ ਹੋ ਤਾਹੀ ਥੋਡੀ ਕੋਈ ਮਦਦ ਨਹੀਂ ਕਰਦਾ ਜਦੋਂ ਤੱਕ ਥੋਡੀਆਂ ਤੀਵੀਂਆ ਕਿਸੇ ਅੱਗੇ ਕੋਡੀਆਂ ਨਹੀਂ ਹੁੰਦੀਆਂ

  • @DaljitSingh-dl9gu
    @DaljitSingh-dl9gu 3 місяці тому +105

    ਭਾਨਾ ਤੇ ਲੱਖਾ ਭਗਵੰਤ ਮਾਨ ਦੀਆਂ ਸੱਜੀਆਂ ਖੱਬੀਆਂ ਬਾਹਾਂ ਹਨ। ਐਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਹਨ।

    • @karan.504
      @karan.504 3 місяці тому +2

      Shii gll a yr ayi lgda hunta v
      Bhagwanta haaru te fr eh khade ho jnge vota ch jittn nu

    • @Virk_Gurpreet.6800
      @Virk_Gurpreet.6800 3 місяці тому +6

      Bilkul sahi… lok apna dimag ni launde bas social media te fokiyan fadan sun k rabb bna dinde ne

    • @sidhu2529
      @sidhu2529 3 місяці тому

      Tu fuddu A

    • @ArshpreetSingh-qg4zy
      @ArshpreetSingh-qg4zy 3 місяці тому

      SHe gll a ehe jo marje karn ena te parche hoke censal ho jande Han lakhe te bahne dea wehlda dea jaedada. Vitch Vada kes tra hunda a reha hae wehlda de vitch bake Loko jago koe samaj sewak banke lut reha koe MLA banke lut reha hae fark serf ena. V koe sadh banke lut reha koe sadh ban ke lut reha hae es lae sadha to v bacho bahe loko

    • @sidhu2529
      @sidhu2529 3 місяці тому

      Tuc apna ty doja bnda nhi smj skde

  • @SahilSinghasi
    @SahilSinghasi 3 місяці тому +1

    ਡਾੱ ਗੁਰਿੰਦਰ ਸਿੰਘ ਰੰਗਰੇਟਾ ਜ਼ਿੰਦਾਬਾਦ।

  • @ManminderAulakh
    @ManminderAulakh 3 місяці тому +76

    ਨਾ ਚੜਦਾ ਲੱਖੇ ਦੇ ਪੰਪ ਤੇ

    • @rajnishkumar7477
      @rajnishkumar7477 3 місяці тому

      ਭਾਈ ਰਾਜਨੀਤੀ ਵਿੱਚ ਚੱੜਨਾ ਪੈਦਾ ਪੰਪ ਤੇ , ਹੁਣ ਲੱਖਾਂ ਵਾ ਤਾਂ ਕਿਸੇ ਦੇ ਪੰਪਾਂ ਤੇ ਚੱੜ ਕੇ ਇੱਥੋਂ ਤੱਕ ਪਹੁੰਚਿਆ ਹੀ ਵਾ ਵੋਟਾਂ ਵੇਲੇ ਤਾਂ ਲੱਖੇ ਵਰਗੇ ਬੁੰਡ ਤੱਕ ਵੀ ਦੇਣ ਨੂੰ ਫਿਰਦੇ ਵਾ 😂😂😂😂😂😂😂😂😂😂

  • @rupirupindergill2994
    @rupirupindergill2994 3 місяці тому +2

    ਤੇਰੇ ਨਾਲ ਖੜ ਕੇ ਪੈਸੇ ਨੀ ਬਣਨੇ 22

  • @RANJITKALYAN-mm3dt
    @RANJITKALYAN-mm3dt 3 місяці тому +3

    Lakhe sidhane to bacho

  • @bahadursingh9718
    @bahadursingh9718 3 місяці тому +18

    ਪੱਤਰਕਾਰ ਵੀਰੇ ਪਹਿਲਾਂ ਖਾਂਣ ਨੂੰ ਮਿਲਦਾ ਸੀ ਹੁਣ ਮਿਲਿਆ ਨਹੀਂ ਹੈ। ਇਸ ਕਰਕੇ ਹੱਲਾ ਕਰ ਦਿੱਤਾ।

    • @DiljitSingh-ez8tj
      @DiljitSingh-ez8tj 3 місяці тому +1

      ਤੁਸੀਂ ਵੀ ਨਾਲ ਰਲੇ ਹੋਏ ਹੋ ਖਾਣ ਨੂੰ ਜਾ ਖਵਾਉਣ ਨੂੰ

  • @desasingh7038
    @desasingh7038 3 місяці тому +8

    ਵੀਰ ਜੀ ਅਸੀ ਵੀ ਲਖੇ ਸਿਧਾਣੇ ਭਾਨੇ ਸਿੱਧੂ ਦੇ ਅੰਨੇਭਗਤ ਸੀ ਹੁਣ ਮਨ ਤੋ ਉਤਰ ਗਏ ਬੜੇ ਧੋਖੇਬਾਜ਼ੀ ਕੀਤੀ ਹੈ

  • @LSL1976-y4y
    @LSL1976-y4y 3 місяці тому +30

    Lakha ਖੁਦ ਨੂੰ leadership da face man ਰਿਹਾ

    • @shamshersingh-wi8ox
      @shamshersingh-wi8ox 3 місяці тому

      ਟੱਟੂ ਦਾ ਲੀਡਰ ਇਸਦੇ ਇਲਾਕੇ ਦੇ ਲੋਕ ਇਸਨੂੰ ਮੂੰਹ ਨਹੀਂ ਲਾਉਂਦੇ ਵੋਟਾਂ ਵਿੱਚ ਵੀ ਇਹ ਸਿਰਫ ਪੈਸੇ ਇਕੱਠੇ ਕਰਨ ਲਈ ਖੜਦਾ , ਹੁਣ ਬੁੱਢਾ ਦਰਿਆ ਬੰਦ ਕਰਨ ਨੂੰ ਤੁਰਿਆ ਹੈ ਉਹ ਬੰਦ ਨਹੀਂ ਹੋਣਾ ਸਿਰਫ ਇਸਨੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਪੈਸੇ ਕਠੇ ਕਰਨੇ

  • @RajveerSINGH-yg5wf
    @RajveerSINGH-yg5wf 3 місяці тому +24

    ਵਿਸ਼ਵਦੀਪ ਬਾਈ ਚਾਹੇ ਲੱਖਾ ਹੋਵੇ ਭਾਵੇਂ ਭਾਨਾ ਸਿੱਧੂ ਇਹ ਤਾਂ ਕਿਸਾਨ ਯੂਨੀਅਨ ਦੀ ਗੱਲ ਕਰਦੇ ਨੇ ਮਜ਼ਦੂਰਾਂ ਦੀ ਨਹੀਂ।

    • @lakhycheema7566
      @lakhycheema7566 3 місяці тому +1

      ਵਈ ਤੇਰੀ ਗੱਲ ਬਿਲਕੁੱਲ ਸਹੀ ਆ ਐਨਾ ਦੀ ਧਉਣ ਚ jattpune ਵਾਲਾ ਕਿੱਲਾ। ਛੋਟੀ ਜਾਤ ਵਾਲਿਆਂ ਨੂੰ ਬੰਦਾ ਨੀ ਸਮਝਦੇ।

  • @gurpreetgill7672
    @gurpreetgill7672 3 місяці тому +22

    ਵੀਰੇ ਤੁਹਾਨੂੰ ਇਹੀ ਸਲਾਹ ਹੈ ਬੈਠ ਕੇ ਭਰਾ ਗੱਲ ਕਰ ਲਵੋ ਇਹ ਤਾਂ ਸਾਰੇ ਚਾਹੁੰਦੇ ਹਨ ਕਿ ਭਰਾਵਾਂ ਵਿਚ ਫੁੱਟ ਪਵੇ। ਲੱਖੇ ਨਾਲ ਬੈਠ ਕੇ ਗੱਲ ਕਰ ਲਈ। ਵੀਰੇ ਸਾਰੇ ਭਰਾ ਏਕਾ ਬਣਾਕੇ ਰੱਖੋ

  • @dayasingh8859
    @dayasingh8859 3 місяці тому +2

    ਜਿਹੜਾ ਬੇਸ਼ਰਮ ਨਮੂਨਾ ਲੋਕਾਂ ਲੱਖੇ ਭਾਨ ਦਾ ਮਾਗਰ ਜਾਂਦੇ ਨੇ ਲੱਖੇ ਭਾਨ ਖਾਲਸਾ ਦਾ ਸੱਚ ਆਇਆ ਸਾਹਮਣੇ ਇਹ ਗਰੀਬਾਂ ਸੀ ਇਸੇ ਕਰਕੇ ਨਹੀਂ ਗਾਏ ਮਾਰ ਕੁੱਝ ਖਾ ਚਲਵ ਬੇਸ਼ਰਮ ਨਮੂਨਾ ਭਾਨ ਤੇਰੇ ਮਾਗਰ ਗਾਏ ਖਹਿਰਾ ਦਾ ਮਾਗਰ ਗਾਂਏ ਅੱਜ ਵਿਸਵੇ ਦੀਪਾ ਦਾ ਨੂੰ ਪਿੱਛੋਂ ਭਾਨ ਖਹਿਰਾ ਲੱਖੇ ਖਾਲਸਾ ਦੀਆ ਪੁਰਾਣੀ ਵੀਡੀਓ ਪੈਈਆ ਨੇ ਬੇਸ਼ਰਮ ਨਮੂਨਾ ਦੀਆ ਜਿਹੜੀਆਂ ਵਿਸਵੇ ਦੀਪਾ ਦੀਆ ਗੱਲਾ ਸੱਚੀਆਂ ਤੱਤੀਆਂ ਨੇ ਲੱਖੇ ਪਾਣੀ ਵਿੱਚ ਘੋਲ ਕਾਲ ਪਾਣੀ ਵੇਖੀਆਂ ਜਾਂਦੇ ਦੂਜੇ ਡੱਬਆਈਈ ਦਾ ਉੱਚੀ ਇਮਾਰਤਾਂ ਵੇਖੀਏ ਜਾਂਦੇ ਖਾਲਸਾ ਖਹਿਰਾ ਕਿੱਥੇ ਖੁੱਡ ਵਿੱਚ ਵਾੜਾ ਗਾਂਏ ਲੋਕਾਂ ਵੋਖ ਹਾਲ ਇਨ੍ਹਾਂ ਦਾ

  • @sukhjindersingh1675
    @sukhjindersingh1675 3 місяці тому +1

    ਲੱਖਾ ਸਿਧਾਣਾ ਵੀ ਬਹੁਤ ਰਾਜਨੀਤਕ ਹੈ ਦੀਪ ਸਿੱਧੂ ਦਾ ਸੱਭ ਤੋਂ ਵੱਧ ਵਿਰੋਧ ਕਰਦਾ ਸੀ ਲੱਖਾ

  • @SBrar
    @SBrar 3 місяці тому +1

    11:35 ਇੱਕ ਵਾਰ ਸਰਕਾਰ ਬਣੀ ਜੇ ਚੰਗੀ ਹੁੰਦੀ ਤਾ ਜਦੋ ਸੰਵਿਧਾਨ ਬਣ ਰਿਹਾ ਸੀ ਤਾ ਸੰਵਿਧਾਨ ਵਿੱਚ ਵਿੱਚ ਲਿਖਿਆ ਜਾਣਾ ਸੀ ਕਿ ਇਹ ਸਰਕਾਰ ਹੁਣ 50 ਸਾਲ ਰਹੂ। ਸੰਵਿਧਾਨ ਵਿੱਚ ਹਰ ਪੰਜ ਸਾਲ ਬਾਅਦ ਸਰਕਾਰ ਚੁਣਨ ਦਾ ਅਧਿਕਾਰ ਜਨਤਾ ਨੂੰ ਦਿੱਤਾ ਸੋਚ 💭 ਸਮਝ ਕੇ ਹੀ ਦਿੱਤਾ ਹੋਉ

  • @Gillvlike8625officiall
    @Gillvlike8625officiall 3 місяці тому +43

    ਹੁਣ ਲੱਗ ਗਿਆ ਪਤਾ ਕੇ ਲੱਖੇ ਤੇ ਭਾਨੇ ਹੁਣੀ ਬਦਮਾਸੀ ਕਰਦੇ ਆ ਕਿਸੇ ਨਾਲ ਨਹੀ ਖੜਨਾ ਇਹਨਾ ਨੇ ,

    • @dvdr_sidhu
      @dvdr_sidhu 3 місяці тому

      ਸਹੀ ਕਿਹਾ ਬਾਈ ਜੀ

  • @Sandeep00047
    @Sandeep00047 3 місяці тому +40

    ਵੀਰ ਮੈਂ ਵੀ ਪਹਿਲਾਂ ਲੱਖੇ ਸਿਧਾਣੇ ਨੂੰ ਸਹੀ ਸਮਝਦਾ ਸੀ

    • @sidhu2529
      @sidhu2529 3 місяці тому +1

      Hun ki hoyeya j assi congress ty ykeen krr akdd aa ty lakha nu assi hraaa vi dit gll odi krni bnn di aa jdu ooo kmm na kre hje ta power ch nhi

    • @jitendernapher5567
      @jitendernapher5567 3 місяці тому

      Lakha dilo utar gea sc cast de jatt sudar ਸੂਦਰ kde nhi bnde jatt cast ne punjab nu barbad kr dita

    • @dvdr_sidhu
      @dvdr_sidhu 3 місяці тому +2

      ਬਾਈ ਲੱਖਾ ਸਿਰਫ ਪੈਸੇ ਦਾ ਯਾਰ ਐ

  • @SahilSinghasi
    @SahilSinghasi 3 місяці тому

    ਤੂੰ ਬਹੁਤ ਲਖੇ ਭਾਨੇ ਦੀ ਚਮਚਾਗਿਰੀ ਕਰਦਾ ਸੀ ਪੁੱਤ ਹੁਣ ਪਤਾ ਲੱਗਿਆ 😂😂😂😂

  • @Blifeideal
    @Blifeideal 3 місяці тому +2

    ਜੇ ਲੱਖੇ ਵੀਰ ਨਾਲ ਖੜ੍ਹੇ ਹੁੰਦੇ ਫੇਰ ਲੱਖਾ ਜਿੱਤ ਜਾਂਦਾ

  • @charanjitbasra4543
    @charanjitbasra4543 3 місяці тому

    ਗੁੰਡਿਆਂ ਸਾਥ ਦਿਓਗੇ ਤਾਂ ਇਹੀ ਹਾਲ ਹੋਣਾ ਬਕਞਾਸ ਘੱਟ ਕਰ ਲੁਆ ਤਕੋ

  • @Varindersingh-cz6xn
    @Varindersingh-cz6xn 3 місяці тому

    ਲੱਖਾ ਤੇ ਭਾਨਾ ਦੋਵੇਂ ਇੱਕੋ ਕੈਟਾਗਰੀ ਦੇ ਬੰਦੇ ਹਨ...ਦੋਵੇਂ ਦੋਗਲੇ ਤੇ ਮਤਲਬ ਪ੍ਰਸਤ ਨਿਕਲੇ....ਪਰ ਤੂੰ ਇੱਕ ਵਾਰ ਵੀ ਭਾਨੇ ਦਾ ਨਾਂ ਨਹੀਂ ਲਿਆ..ਜਾਂ ਤੇ ਤੂੰ ਉਸ ਕੋਲੋਂ ਡਰਦਾ ਜਾਂ ਫਿਰ ਉਸਨੇ ਤੇਰਾ ਥੋੜ੍ਹੇ ਬਹੁਤ ਪੈਸੇ ਦੇ ਕੇ ਮੂੰਹ ਬੰਦ ਕਰਤਾ....

  • @educationforall6939
    @educationforall6939 3 місяці тому +5

    Lakhe ne Deep sidhu da v sath ni c ditta..

    • @dvdr_sidhu
      @dvdr_sidhu 3 місяці тому

      ਲੱਖਾਂ ਤਾਂ ਪੈਸੇ ਦਾ ਯਾਰ ਐ ਬਾਈ ਬੱਸ

  • @GurvinderKaur-o4t
    @GurvinderKaur-o4t 3 місяці тому +8

    Vishbdeep varge ਨੌਜਵਾਨਾਂ ਦੀ ਲੋੜ ਹੈ ਸਮਾਜ ਨੂੰ

  • @ParvinderSingh-lr9jy
    @ParvinderSingh-lr9jy 3 місяці тому +1

    Eh jatt han, enha ne hamesha mazbi ate ravidasia nu pump maar ke sahid karwaea, raj bhag daa anand app mania. Apni takat app banvo. Apni sarkar app banavo. Lagda jattwad daa khatma Modi hee karuga. Majburan majdura nu Modi daa hee sath dena paina hai

  • @pramodkumarsahoo723
    @pramodkumarsahoo723 3 місяці тому

    ਲੱਖਾ ਵੀ ਆਪਣੇ ਮਤਲਬ ਵਾਸਤੇ ਤੇ ਭਰਨਾ ਵੀ ਆਪਣੇ ਮਤਲਬ ਵਾਸਤੇ ਯਾਰ ਪੜੇ ਲਿਖੇ ਬੰਦੇ ਜੇ ਤੁਸੀਂ ਕਿਉਂ ਫ**** ਬੰਦੇ ਜੇ ਯਾਰ ਅਨਪੜ ਬੰਦਾ ਇਹਨਾਂ ਦੇ ਮਗਰ ਲੱਗ ਸਕਦਾ ਵਾ ਪੜਿਆ ਬੰਦਾ ਇਹਨਾਂ ਦੇ ਮਗਰ ਲੱਗ ਜੇ ਯਾਰ ਦੁਰ ਫਿੱਟੇ ਮੂੰਹ ਯਾਰ ਤੁਹਾਡੀ ਜਿੰਦਗੀ ਦਾ ਹੀ

  • @amriksingh9252
    @amriksingh9252 3 місяці тому +6

    ਲੱਖਾਂ ਤਾਂ ਯਾਰ ਸਰਕਾਰੀ ਏਜੰਟ ਆ ਬੱਸ ਐਵੇਂ ਕਦੇ ਦਰੱਖਤਾਂ ਦੀਆਂ ਕਦੇ ਨਹਿਰ ਦੀਆਂ ਕਦੇ ਬੁੱਢੇ ਨਾਲੇ ਦੀਆਂ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੋਂ ਪੈਸੇ ਕਮਾ ਰਿਹਾ ਤੇ ਲੋਕਾਂ ਤੋਂ ਫੰਡ ਇਕੱਠਾ ਕਰ ਲੈਂਦਾ ਐਵੇਂ ਲੋਕਾਂ ਨੇ ਲੱਖਾਂ ਸਿਧਾਣਾ ਨੂੰ ਸਮਾਜ ਸੇਵੀ ਮੰਨਿਆ ਹੋਇਆ

    • @sukhmansingh5656
      @sukhmansingh5656 3 місяці тому +2

      ਤੁਸੀਂ ਕਿੰਨੇ ਪੈਸੇ ਦਿੱਤੇ ਨੇ ਲੱਖੇ ਬਾਈ ਜੀ ਨੂੰ

    • @amriksingh9252
      @amriksingh9252 3 місяці тому

      @@sukhmansingh5656 ਅਸੀਂ ਕਿਉਂ ਦੇਈਏ ਲੱਖੇ ਨੂੰ ਪੈਸੇ ਸਾਨੂੰ ਤਾਂ ਕਰਤੂਤ ਦਾ ਪਤਾ ਵੀ ਇਹ ਸਰਕਾਰੀ ਏਜੰਟ ਆ ਤੁਹਾਡੇ ਵਰਗੀਆਂ ਭੇਡਾਂ ਵਾਈ ਵਾਈ ਕਰੀ ਜਾਂਦੀਆਂ ਇਸ ਨੂੰ ਵਾਕੀ ਰਹੀ ਗੱਲ ਪੈਸੇ ਦੀ ਹਰ ਰੋਜ਼ ਗੱਡੀਆਂ ਵਿੱਚ ਘੁੰਮਦਾ ਕਦੇ ਵੋਟਾਂ ਵਿੱਚ ਖੜਾ ਹੋ ਜਾਂਦਾ ਜੇਕਰ ਹਰਾਮ ਦੀ ਕਮਾਈ ਆਉਂਦੀ ਆ ਤਾਂਹੀ ਤੁਰਿਆ ਫਿਰਦਾ ਵਾਕੀ ਲੋਕਾਂ ਤੋਂ ਆਪਣੇ ਘਰ ਮਸਾਂ ਚਲਦੇ ਆ ਜੇਹੜੇ 10 ਨੌਹਾਂ ਦੀ ਕਮਾਂਈ ਕਰਦੇ ਆ

    • @sukhmansingh5656
      @sukhmansingh5656 3 місяці тому +1

      @@amriksingh9252 ਤੁਸੀਂ ਲਿਖਿਆ ਸੀ ਵੀ ਲੱਖਾਂ ਪੈਸਿਆਂ ਦਾ ਯਾਰ ਹੈ ਤਾ ਲਿਖਿਆ ਸੀ ਵੀ ਤੁਸੀਂ ਕਿੰਨੇ ਪੈਸੇ ਦਿੱਤੇ ਨੇ

  • @pathankotVlog21
    @pathankotVlog21 3 місяці тому

    Lakha sudhane nu unfollow kro
    Enu hon koi na follow kre
    Lakha sidhana soch da se ਵਿਸ਼ਵਦੀਪ ਫਾਜ਼ਿਲਕਾ ਦੇ ਚੜਾਈ ਨਾ ਹੋਜੇ
    ਤਾਹੀਂ ਨੀ ਬੋਲਿਆ sala kota pehncudh
    Bohut foddo banda lakha sidhana

  • @rajwantkaur9639
    @rajwantkaur9639 3 місяці тому

    ਵਿਸਵਦੀਪ ਆਪਸ ਵਿੱਚ ਕਿਓ ਲੜਦੇ ਹੋ, ਕੁਝ ਕੂ ਪੰਜਾਬ ਦੀ ਗੱਲ ਅੱਗੇ ਰੱਖਦੇ, ਲੱਖੇ ਵੀਰ ਦੀ ਇੰਨੀ ਨਹੀ ਚੱਲਦੀ ਪੁਲਿਸ ਪੰਜਾਬ ਦੀ ਅੰਧਵਿਸ਼ਵਾਸ ਹੈ, ਤਹਾਨੂੰ ਤਾਂ ਮੁਨਸ਼ੀ ਥਾਣੇ ਵਿੱਚੋਂ ਫੋਨ ਕਰ ਕੇ ਦਬਾ ਪਾ ਰਿਹਾ, ਯਾਦ ਹੈ, ਸਾਡੇ ਕੋਲ ਉਹ ਵੀ ਵੀਡੀਓ ਹੈ, ਲੱਖੇ ਵੀਰ ਦਾ ਕੀ ਦੋਸ

  • @punjab-np9mc
    @punjab-np9mc 3 місяці тому

    ਜਾਤੀਵਾਦ ਕਾਰਨ ਲੱਖੇ ਨੇ ਮੱਦਦ ਨਹੀ ਕੀਤੀ।। ਬੰਦਾ ਮੂੰਹੋ ਜਿਨ੍ਹਾਂ ਮਰਜ਼ੀ ਬੋਲੀ ਜਾਵੇ ਪਰ ਅੰਦਰੋਂ ਜਾਤੀਵਾਦੀ ਹੁੰਦਾ। ਪਰ ਉਹ ਸਮਾਂ ਆਉਣ ਤੇ ਪਤਾ ਚੱਲਦਾ

  • @sarbjitsingh612
    @sarbjitsingh612 3 місяці тому

    ਬਾਈ ਤੂੰ ਜਾਇਆ ਕਰ ਜੱਟਾ ਦਿਆ ਧੱਰਨਿਆ ਵਿੱਚ।। ਜੇ ਤੈਨੂੰ ਅਜੇ ਵੀ ਅੱਕਲ੍ਹ ਨਾ ਆਈ ਇੱਕ ਦੋ ਪੱਰਚੇ ਤੇ ਛਿੱਤਰ ਹੋਰ ਪੈ ਗਏ। ਤੇਰੇ ਤੇ ਤੈਨੂੰ ਸਵਾਦ ਆ। ਜਾਣਾ ਨਾਲੇ ਅੱਕਲ ਵੀ ਜਾਣੀ। ਸਾਡੇ ਲੋਕਾ ਨੂੰ ਅੱਕਲ ਵੈਸੇ ਵੀ ਘੱਟ ਈ ਹੁੰਦੀ ਆ।।

  • @daljitkaurchane2081
    @daljitkaurchane2081 3 місяці тому +1

    ਹੁਣ ਵੀ ਬਚ ਕੇ ਰਹੀਂ ਹੈ ਪਹਿਲਾਂ ਵਾਂਗੂੰ ਬਕਵਾਸ ਕਰੇਂਗਾ ਛਿੱਤਰ ਹੀ ਖਾਵੇਂਗਾ

  • @SBrar
    @SBrar 3 місяці тому

    11:22 ਆ ਗੱਲ ਫੁੱਦੂ ਕੀਤੀ, ਦੂਸਰੀਆ ਸਰਕਾਰਾ ਦੇ MLA ਵੀ ਹਾਰਦੇ ਰਹੇ ਆ, ਪੈਸ਼ਨ ਤਾ ਉਹਨਾ ਨੂੰ ਮਿਲਣੀ ਹੀ ਆ, ਇੱਕ ਵਾਰ ਦੇ MLA ਨੂੰ ਇੱਕ ਪੈਨਸ਼ਨ ਤੇ ਦੋ ਵਾਰ ਦੇ MLA ਨੂੰ ਦੋ ਪੈਨਸ਼ਨਾ। ਪੈਨਸ਼ਨ ਦਾ ਤੁਸੀ ਫਿਕਰ ਨੀ ਕਰ

  • @simarjeetsingh206
    @simarjeetsingh206 3 місяці тому +6

    Hun lag gea PTA lakha lakha lai c

  • @ekamsingh7316
    @ekamsingh7316 3 місяці тому

    ਜੇ ਤਾਰੇ ਕੋਲ ਪਿਸਿਟ ਹੈ ਤਾਂ ਤੂੰ ਆਪਣੇ ਆਪ ਨੂੰ ਗਰੀਬ ਬੋਲਦਾ ਆ ਤੂੰ ਗਰੀਬ ਕਿੱਥੇ ਆ ਸਭ ਪਾਸੇ ਕਮਾਉ ਦਾ ਤਰੀਕਾ ਆ ਵੀਰ ਪਿਸਟ ਕਿੱਥੋਂ ਆ ਗਿਆ 120000 ਦਾ ਆਪਨੇ ਘਰ ਦਾ ਕੰਮ ਕਰੋ

  • @Vir850
    @Vir850 3 місяці тому +10

    ਤੁਸੀ ਤਿੰਨੋ ਚਵਲ ਓ ਸਿਰੇ ਦੇ 😏😏😏😏🤣🤣🤣🤬🤬🤬

  • @_track_life2.0
    @_track_life2.0 3 місяці тому

    ਬਾਈ ਜੀ ਇਹਨਾਂ ਅਕਿਰਤਘਣਾ ਦੇ ਹੱਕ ਵਿਚ ਨਾ ਬੋਲਿਆ ਕਰੋ

  • @harj5371
    @harj5371 3 місяці тому

    ਲੱਖਾ ਸਿਧਾਣਾ ਉਹਨਾਂ ਦਾ ਓਹ ਲੱਖੇ ਦੇ ਜੱਟ ਜੱਟਾਂ ਦੇ ਭੋਲੂ ਨਰਾਇਣ ਦਾ ਵਿਸ਼ਵ ਦੀਪ ਸਿਆਂ ਲੱਖਾ ਜਾਂ ਭਾਨਾ ਤੇਰੇ ਨਾਲ ਕਿਉਂ ਖੜਨ

  • @kuldeepkaur-uw8tn
    @kuldeepkaur-uw8tn 3 місяці тому

    ਪੰਜਾਬ ਲਈ ਲੜਨਾ ਤੇ ਜਿੱਤਣਾ ਫਿਰ ਟੇਕ ਗੁਰੂ ਦੀ ਲਵੋਂ, ਬੰਦਾ ਤਾਂ ਆਪਣਾ ਚੰਗਾ ਬੁਰਾ ਵੇਖ਼ ਕੇ ਨਾਲ ਖੜਦਾ

  • @sonysidhu2711
    @sonysidhu2711 3 місяці тому

    ਵੀਰ ਜੀ ਨਾਲੇ ਕਹਿੰਦਾ ਗਰੀਬ ਹ ਅਸੀਂ ਦਿਹਾੜੀਦਾਰ ਬਣਦੇ ਆ ਤੇ ਪਿਸਟਲ ਪਿਸਟਲ ਕਰੀ ਜਾਂਦਾ ਇਹ ਪਿਸਟਲ ਇਹਨੇ ਕੀ ਕਰਨਾ ਕਾਹਦੇ ਵਾਸਤੇ ਆ ਬਈ ਆ ਕਿਸੇ ਕੰਮ ਵਾਲੇ ਬੰਦੇ ਦਿਹਾੜੀ ਵਾਲੇ ਜਿਹੜੇ ਮਜ਼ਦੂਰ ਆ ਵਿਚਾਰੇ ਤੀਜੀ ਮੰਜ਼ਿਲ ਤੇ ਇੱਟਾਂ ਲੈ ਕੇ ਬਰੇਤੀ ਲੈ ਕੇ ਸੀਮਿੰਟ ਲੈ ਕੇ ਚੜਦੇ ਆ ਕਦੇ ਦੇਖਿਆ ਉਹਨਾਂ ਕੋਲੇ ਗਰੀਬ ਤਾਂ ਉਹ ਹ ਹੈ

  • @karnaildhiman2568
    @karnaildhiman2568 3 місяці тому

    ਵਿਕਾਊ ਬੰਦਾ ਤਾਂ ਪੈਸਾ ਦੇਖਦੈ ਤੈਥੋਂ ਗਰੀਬ ਤੋਂ ਹੀ ਖੱਟਣਾ ਸੀ।

  • @ashokathwal3833
    @ashokathwal3833 3 місяці тому

    ਵਿਸ਼ਵ ਦੀਪ ਜੀ ਆਪਣੇ ਲੋਕਾਂ ਦਾ ਸਾਥ ਦੋ,, ਲੱਖਾਂ ਤੇ ਭਾਨਾ ਦੋਗਲੇ ਤੇ ਮਤਲਵੀ ਨੇ ਐਂ ਗਰੀਬ ਬੰਦੇ ਦਾਂ ਸਾਥ ਨਹੀਂ ਦਿੰਦੇ

  • @gurbaxkaur2452
    @gurbaxkaur2452 3 місяці тому

    ਹੋਰ ਜਾ ਲਖੇ ਮਗਰ ਤੇ ਭਾਨੇ ਸਿਧੂ ਮਗਰ ਓਏ ਕਮਲਿਆ ਆਪਣੇ ਬਾਲਮੀਕਿਆ ਤੇਰਵੀਦਾਸੀਆ ਮਗਰ ਕਿਸੇ ਨੇ ਨਹੀ ਜਾਣਾ ਅਗੇ ਤੋ ਅਕਲ ਕਰੀ ਆਪਣੀ ਰੋਟੀ ਕਮਾਉਣ ਤੇ ਬੀਬੇ ਬਣ ਕੇ ਖਾਓ

  • @ekamsingh7316
    @ekamsingh7316 3 місяці тому

    ਹੋਰ ਫੰਡ ਇਕੱਠਾ ਕਰਕੇ ਗੱਡੀ ਰਖ ਲਈ ਪਿਸਤ ਤੇਰੇ ਗਰੀਬ ਹੈਗਾ ਆ ਪਹਿਲਾ

  • @brotherscomputershoppy8558
    @brotherscomputershoppy8558 3 місяці тому

    ਟਾਈਮ ਆਉਣ ਤੇ ਪਤਾ ਲਗਦਾ ਦੋਗਲੇ ਬੰਦੇ ਦਾ ਜਿਵੇਂ ਅੱਜ ਪਤਾ ਲੱਗ ਗਿਆ 22 ਨੂੰ

  • @gopisingh2718
    @gopisingh2718 3 місяці тому +1

    ਲੱਖਾ ਗਾਡੂ ਬੰਦਾ ਵਾਂ

  • @ParmSidhu-nq4iv
    @ParmSidhu-nq4iv 3 місяці тому +10

    ਵਿਸ਼ਵਦੀਪ ਪਰਚੇ ਬੰਦਿਆਂ ਦਾ ਹੀ ਪੈਂਦੇ ਆ ਕੋਈ ਡਰਨ ਦੀ ਗੱਲ ਨਹੀਂ ਅਸੀਂ ਤੇਰੇ ਨਾਲ

  • @BoSS-tu1df
    @BoSS-tu1df 3 місяці тому +2

    ਓਹ ਵੀਰ ਲੱਖੇ ਨੂੰ ਤੁਸੀਂ ਪਤਾ ਨੀ ਕੀ ਰੱਬ
    ਬਣਾਈ ਬੈਠੇ ਆ। ਲੱਖਾ ਤਾਂ ਓਹਦੋਂ ਦਾ ਮਨੋਂ ਲੈ
    ਗਿਆ ਜਦੋਂ ਏਹੇ ਸ਼ੰਬੂ ਬਾਰਡਰ ਤੇ ਗੋਲੀਆਂ
    ਚਲਦੀਆਂ
    ਦੇਖ ਪੂਛਾਂ ਚੱਕ ਪਹਿਲੀਆਂ ਚ ਪੰਜਾਬ ਨੂੰ
    ਨੂੰ ਭੱਜ ਆਇਆ ਸੀ ਤਾਂ ਹੀ ਤਾਂ ਬਠਿੰਡੇ ਵਾਲਿਆਂ
    ਚੱਕ ਕੇ ਬਾਹਰ ਮਾਰਿਆ 😂

  • @rajmohindersingh2869
    @rajmohindersingh2869 3 місяці тому

    ਗਰੀਬ ਤੇ ਸੱਚੇ ਬੰਦੇ ਨਾਲ ਕੋਈ ਵਿਰਲਾ ਹੀ ਖੜਦਾ

  • @JagjitSinghhh
    @JagjitSinghhh 3 місяці тому +5

    Vishavdeep Hun Kade Vi Lukhe Sidhana Te Bhana Sidhu De Nal Na Kharhi Ohna Ne Tere Magar Ni Auna Hun Ta Nihang Singha Ne Bacha Lia

  • @BzbBzbjnzjs
    @BzbBzbjnzjs 3 місяці тому +1

    Brother teri jholi khali c ajj kal tan lakhe varge pocket check kar k help karde aa moti rakam lainda aa lakha 😂😂😂

  • @desasingh7038
    @desasingh7038 3 місяці тому +6

    ਲਖੇ ਸਿਧਾਣੇ ਭਾਨੇ ਸਿੱਧੂ ਨੂੰ ਹੁਣ ਪੂਰਾ ਪੰਜਾਬ ਨਫ਼ਰਤ ਕਰਦਾ ਹੈ ਜਿਹਨਾ ਨੇ ਗਰੀਬ ਪਰਿਵਾਰ ਦਾ ਸਾਥ ਨਹੀ ਦਿੱਤਾ

  • @AjmerSingh-er1kl
    @AjmerSingh-er1kl 3 місяці тому

    ਆਪਣੀ ਕੋਮ ਵਾਸਤੇ ਬੋਲੋ ਇੰਨਾ ਪਿਛੇ ਨਾ ਬੋਲੋ ਕਿਉਕਿ ਇਹਨਾ ਦੀ ਮਾਨਿਸਤਕਾ ਦਿਸਦੀ ਆ ਕਿ ਜਾਤ ਪਾਤ ਨਹੀ ਨਿਕਲਦੀ

  • @baigurjitsingh8503
    @baigurjitsingh8503 3 місяці тому +1

    ਤੂੰ ਕਿਉਂ ਪੰਗੇ ਲੈਂਦਾ ਬਿਨਾਂ ਵਜ੍ਹਾ
    ਸਰਕਾਰਾਂ ਨਾਲ਼ ਮੱਥੇ ਲਾਉਣਾ ਇਹਨਾਂ ਸੋਖਾ ਨੀ
    ਤੂੰ ਸਾਰਾ ਕੁਝ ਛੱਡ ਕੇ ਕੋਈ ਕੰਮ ਕਾਰ ਤੋਰ ਲੈ ਵੀਰ
    ਕੁਝ ਕ ਲੋਕਾਂ ਮਗਰ ਲੱਗ ਕੇ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ

  • @AjmerSingh-er1kl
    @AjmerSingh-er1kl 3 місяці тому

    ਇਹ ਜੱਟਪੁਣੇ ਵਾਲਾ ਕਿੱਲਾ ਨਹੀ ਨਿਕਲਦਾ ਇਹਨਾ ਦੀ ਧੋਣ ਤੋ

  • @RAMSINGH-fh8kl
    @RAMSINGH-fh8kl 3 місяці тому

    ਲੱਖਾ ਤਾਂ ਪੈਸੇ ਵਾਲੀ ਜਗਾ ਭਾਲਦਾ ਤੇਰੇ ਕੋਲ ਕੀ ਲੈਣਾ ਸੀ ਅਕਲੀਆ ਤੋ ਇਸ ਨੇ ਜੇਬ ਗਰਮ। ਕਰ ਲਈ

  • @PargatSingh-iu2du
    @PargatSingh-iu2du 3 місяці тому +8

    Galt gal aa ver da nal kadna se sab fudu na apna ghar da he kam aunda na mada tam cha

  • @AnushkaSharma1mln
    @AnushkaSharma1mln 3 місяці тому +3

    ਗ਼ਰੀਬ ਨਾਲ਼ ਕੋਈ ਨਹੀਂ ਖੜ੍ਹਦਾ ਲੱਖੇ ਦੀ ਸਪੋਟ ਵਿਚ ਸੀ ਪਰ ਵਿਸ਼ਵਦੀਪ ਨਾਲ ਖੜ੍ਹਾ ਹੋਣਾ ਚਾਹੀਦਾ ਸੀ ਜਦੋਂ ਫੋਨ ਕੀਤਾ ਟਾਈਮ ਨਾਲ ਸੱਭ ਨਾਲ ਪਤਾਂ ਲੱਗ ਜਾਂਦਾ ਕੋਣ ਕੀ ਆ

  • @swaranverygoodsingh8501
    @swaranverygoodsingh8501 3 місяці тому

    Lakhe ਅਤੇ ਭਾਨੇ ਤੇ ਬੁਹਤ ਵੱਡਾ ਮਾਣ ਸੀ

  • @SubhdeepSekhon-d1u
    @SubhdeepSekhon-d1u 3 місяці тому +5

    ਅੱਜ ਮੇਰਾ ਸਾਲਾ ਬੜੀ ਅਕਲ ਨਾਲ ਬੋਲ ਰਿਹਾ।

  • @SINGHEntertainment-mi8xf
    @SINGHEntertainment-mi8xf 3 місяці тому +2

    22g kise te v yakeen na kri,eh sb mtlbi lok ne,ehna loka nu jitho faida milda othe jande aw eh lok

  • @varindersinghvarindersingh1720
    @varindersinghvarindersingh1720 3 місяці тому +4

    dugla banda lakha

  • @AjmerSingh-er1kl
    @AjmerSingh-er1kl 3 місяці тому

    ਤੈਨੂ ਪਤਾ ਨੀ ਯਾਰ ਤੂ ਐਵੇ ਜੱਟਾ ਪਿਛੇ ਲੜੀ ਜਾਦਾ ਪਾਗਲਾ ਤੈ ਨੁ ਨਮਪਤਾ ਨੀ

  • @doulatram6818
    @doulatram6818 3 місяці тому +6

    ਲੋਕਾਂ ਦਾ ਨਰਮਾ ਵਿਖਾਈ ਜਾਂਦੀ ਹੈ ਤੇਰੀ ਮਾਤਾ

  • @shivanisharma5562
    @shivanisharma5562 3 місяці тому +15

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @gamechanger6438
      @gamechanger6438 3 місяці тому +8

      Bhrava tera hr kithe comment same hunda ki oyia Tere nal khul k ds

    • @punjabichakde1217
      @punjabichakde1217 3 місяці тому +1

      Bhagwant maan de helpline number te call karo veere

    • @Ramandeep-pu8le
      @Ramandeep-pu8le 3 місяці тому +2

      Gareeb bnda b pistol lai ferda Punjab vich...😢😢

  • @LokHitt
    @LokHitt 3 місяці тому

    ਵਿਸ਼ਵਦੀਪ ਸਿੰਘ ਜੀ ਲੱਖਾ ਗੱਦਾਰ ਏ।

  • @GuraSingh-r8b
    @GuraSingh-r8b 3 місяці тому +2

    Lkha dugla bda he eh ta deep sidhu nu doka de deta se

  • @Sonu-eb8qf
    @Sonu-eb8qf 3 місяці тому

    ਿਜਆਦਾ ਨਾ ਬੋਲਿਆ ਕਰੋ ਆਪਣਾ ਕੰਮ ਕਰੋ ਤੇ ਘਰ ਸਹੀ ਰਹੋ ਹਰ ਥਾਂ ਗਰੀਬ ਅਮੀਰ ਨਾ ਕਰੋ ਰਲ ਕੇ ਆਮ ਲੋਕਾ ਨਾਲ ਰਹੋ ਿਕਸੇ ਨੇ ਕੁਝ ਨਹੀ ਦੇਣਾ ਨਾ ਮਗਰ ਜਾਉ

  • @A5Singh-x1h
    @A5Singh-x1h 3 місяці тому +1

    ਸਾਰੇ ਜੱਟ ਵਿਸ਼ਵਦੀਪ ਦੇ ਖਿਲਾਫ ਨਹੀਂ ਨਾ ਹੀ ਵਿਸ਼ਵਦੀਪ ਦੇ ਨਾਲ਼ ਲੜੇ ਹੈ ਜਾਤੀ ਵਾਦ ਨਾ ਬਣਾਇਆ ਜਾਵੇ ਤੁਹਾਡੇ ਪਿੰਡ ਦਾ ਮਸਲਾ ਹੈ

  • @manavstudio8259
    @manavstudio8259 3 місяці тому +5

    Lok Awaaz tv jindabad