ਸਿਰਫ਼ ਤਨਖ਼ਾਹੀਆ ਸੁਖਬੀਰ! ਅਸਲੀਅਤ ਡਾ. ਗਰਗ ਤੋਂ ਸੁਣੋ। ਛੇਕਿਆ ਕਿਉਂ ਨਹੀਂ? Sukhbir Badal Tankhaiya | Akal Takhat

Поділитися
Вставка
  • Опубліковано 13 вер 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Pyare Lal Garg
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 76

  • @takhatpanjab
    @takhatpanjab  14 днів тому +16

    ua-cam.com/video/UymInOhnbIk/v-deo.html
    Sukhbir Badal ਸਿਰਫ਼ ਤਨਖ਼ਾਹੀਆ ਕਰਾਰ! ਡਰਾਮੇ ਦਾ ਪਰਦਾਫ਼ਾਸ਼! ਇਕ ਹੋਰ ਪੰਥਕ ਧੋਖਾ! ਗੁਰਤੇਜ ਸਿੰਘ ਸਾਬਕਾ IAS ਤੋਂ ਸੁਣੋ

  • @ਦਿਲਬਾਗਸਿੰਘ-ਸ1ਸ

    ਅਕਾਲੀ ਦਲ ਨੂੰ ਖਤਮ ਕਰਨ ਲਈ ਸੁਖਬੀਰ ਬਾਦਲ ਦਾ ਪ੍ਰਧਾਨ ਬਣੇ ਰਹਿਣਾ ਬਹੁਤ ਜਰੂਰੀ

  • @gagandhaliwal1138
    @gagandhaliwal1138 14 днів тому +7

    ਅੱਜ ਇਹ ਮਹਿਸੂਸ ਕਰਾਇਆ ਜਾ ਰਿਹਾ ਸਿੱਖ ਧਰਮ ਇਕ ਕੰਪਨੀ ਤੇ ਸੁਖਬੀਰ CEO , ਜੱਥੇਦਾਰ ਉਸਦੇ ਮੁਲਾਜਮ 😏
    ਮੁਲਾਜਮਾਂ ਦੀ ਕੀ ਅੌਕਾਤ CEO ਨੂੰ ਕੰਪਨੀ ਚੋ ਕੱਢ ਦੇਣ 😤

  • @jatindersinghmann9494
    @jatindersinghmann9494 14 днів тому +3

    ਡਾਕਟਰ ਸਾਬ ਦੀ ਗੱਲ ਬਾਤ ਬੁਹਤ ਚੰਗੀ ਲੱਗਦੀ ਆ ਮੈਨੂੰ

  • @sukhvindersingh377
    @sukhvindersingh377 14 днів тому +8

    Sat shiri akal garg saheb sade Dil vich tuhade ly bhot respect h g

  • @JagroopSingh-fh9dp
    @JagroopSingh-fh9dp 14 днів тому +5

    ਡਾਕਟਰ ਸਾਹਿਬ ਜਿੰਦਾਬਾਦ ਬਹੁਤ ਸਚੀਆ ਗੱਲਾ ਦਸ ਰਹੇ ਹਨ ਇਹ ਸਾਰੀ ਲੀਡਰਸ਼ਿਪ ਨੂੰ ਚੰਗੀ ਸਜਾ ਮਿਲੇ ਜਿਨਾ ਸਿੱਖ ਕੌਮ ਦਾ ਨੁਕਸਾਨ ਕੀਤਾ ਬਾਦਲ ਪਰਿਵਾਰ ਦਾ ਪੂਰਾ ਸਾਥ ਦਿੱਤਾ ਇਹਨਾ ਸਭ ਦੇ ਛਿੱਤਰ ਪੈਣੇ ਚਾਹੀਦੇ ਸਮੇਤ ਬਾਗੀ ਅਕਾਲੀਦਲ ਲੋਕ ਇਹਨਾ ਨੂੰ ਨਹੀ ਚਾਹੁੰਦੇ,ਮਨਪ੍ਰੀਤ ਬਾਦਲ ਕੁਤਾ ਖਾਲੀ ਪੀਪਾ ਮੰਤਰੀ ਇਸ ਨੇ ਕੋਠੀ ਵਿੱਚੋ ਸਮਾਨ ਚੋਰੀ ਕਰਕੇ ਸੁਖਬੀਰ ਬਾਦਲ ਦੇ ਬਰਾਬਰ ਆਉਣ ਦੀ ਖਾਤਿਰ ਲੁੱਟ ਕੀਤੀ ਹੁਣ ਡਰਦਾ ਈ ਡੀ ਤੋ ਬੀ ਜੇ ਪੀ ਵਿੱਚ ਗਿਆ ਬਹੁਤ ਲੀਡਰ ਡਰਦੇ ਬੀ ਜੇ ਪੀ ਗਏ ਸਭ ਚੋਰ ਹਨ

  • @virsingh2258
    @virsingh2258 14 днів тому +3

    Guru nanak g hi kirpa karan g. Baba g karoo kirpa g bhout dard haa g🎉

  • @surindersandhu796
    @surindersandhu796 14 днів тому +5

    ਕੀ ਅਕਾਲੀ ਦਲ ਦਾ ਕੋਈ ਵਿਧੀ ਵਿਧਾਨ ਜਾ ਸੰਵਿਧਾਨ ਨਹੀਂ ਹੈ,ਜਿਸ ਅਨੂੰਸਾਰ ਪ੍ਰਧਾਨ ਨੂੰ ਬਦਲਿਆ ਜਾਵੇ ਜਾ ਅਕਾਲੀ ਦਲ ਨੂੰ ਚਲਾਇਆ ਜਾ ਸਕੇ।ਜੇਕਰ ਸੰਵਿਧਾਨ ਹੈ ਤਾਂ ਉਸ ਅਨੂੰਸਾਰ ਕੰਮ ਕਿਉਂ ਨਹੀਂ ਕਰਦੇ।ਸਾਰੇ ਆਪੋ ਆਪਣਾ ਰੋਲਾਂ ਕਿਉ ਪਾਈ ਜਾਂਦੇ ਹਨ।ਸੰਵਿਧਾਨ ਅਨੂੰਸਾਰ ਪ੍ਰਧਾਨ ਦਾ ਕਾਰਜ-ਕਾਲ ਕੀ ਹੈ, ਉਸ ਤੇ ਅਮਲ ਕਿਉਂ ਨਹੀਂ ਕਰਦੇ।

  • @NachhattarSingh-io6qx
    @NachhattarSingh-io6qx 13 днів тому

    ਗਰਗ ਸਾਹਿਬ ਬਿਲਕੁਲ ਸਚ ਕਿਹੜੀ ਸੁਖਬੀਰ ਦੀ ਪਰਧਾਨਗੀ ਰਹਿਣਦੋ ਅਕਾਲੀਦਲ ਖਤਮ ਕਰਦੂ ੲਇਹ

  • @harbansbadesha
    @harbansbadesha 14 днів тому +2

    ਬਾਈ ਜੀ , ਗੱਲਾਂ ਤੁਹਾਡੀਆਂ ਬਿਲਕੁਲ ਠੀਕ ਹਨ, ਬਾਈ ਜੀ ਦਰਬਾਰ ਸਾਹਿਬ ਵਿੱਚ ਸੱਭ ਤੋਂ ਵੱਡੀ ਬ੍ਰਾਹਮਣਵਾਦੀ ਗੱਲ , ਬਾਬਾ ਦੀਪ ਸਿੰਘ ਦੀ ਫੋਟੋ ਅਤੇ ਲਿਖੀ ਹਿਸਟਰੀ ਹੈ, ਇਹ ਸਿੱਖੀ ਸਿਧਾਂਤਾ ਦੇ ਬਿਲਕੁਲ ਉਲਟ ਹੈ,ਪਰ ਸਭ ਅੰਨੇ,ਗੂੰਗੇ, ਫਿਰਦੇ ਹਨ

  • @sujindersangha6543
    @sujindersangha6543 14 днів тому +2

    Dr P. Garg's analysis is comparatively objective, principled, and purposeful...
    X @SanghaDr

  • @harpreetbains8035
    @harpreetbains8035 14 днів тому +2

    Bahut Vadhia Laga Ji Dr.Sahib

  • @AparsinghChhina-hp3fi
    @AparsinghChhina-hp3fi 14 днів тому +2

    ਅਕਾਲੀ। ਪਾਰਟੀ। ਤੋ। ਹਟ। ਕੇ। ਬਾਦਲ। ਨੇ। ਪੰਜਾਬੀ। ਪਾਰਟੀ। ਬਣਾਈ। ਸੀ। ਇਹ।
    ਅਕਾਲੀ। ਪਾਰਟੀ। ਤਾਂ। ਹੈ। ਈ। ਨਹੀਂ।ਅਜੇ। ਬਾਦਲਾ। ਤੇ। ਕੇਸ। ਚਲ। ਰਿਹਾ। ਹੈ ਜੀ

  • @HarbansSidhu-eu6hk
    @HarbansSidhu-eu6hk 11 днів тому

    Ajj de political situation da bahut sunder Analysis.

  • @randhirsingh836
    @randhirsingh836 14 днів тому +1

    Very valuable thoughts 👌👍

  • @nachhattarsinghmaan333
    @nachhattarsinghmaan333 14 днів тому

    ਗਰਗ ਸਾਹਿਬ ਜੀ ਨੇ ਸਹੀ ਵਿਚਾਰ ਦਿੱਤੇ ਹਨ ਵਿਰੋਧੀ ਗਰੁਪ ਚਾਹੁੰਦਾ ਹੈ ਕਿ ਅਕਾਲੀ ਦਲ ਦੀ ਪ੍ਰਧਾਨਗੀ ਮਿਲ ਜਾਵੇ ਲੜਾਈ ਖਤਮ

  • @bholasinghsidhu5167
    @bholasinghsidhu5167 14 днів тому +2

    ਸਤਿ ਸ਼੍ਰੀ ਅਕਾਲ ਜੀ ਪਿਆਰਾ ਲਾਲ ਗਰਗ ਜੀ

  • @user-ev7xp4wm2h
    @user-ev7xp4wm2h 14 днів тому

    ਜਿਹੜੇ ਵੀ ਬਾਦਲ ਨਾਲ ਰਹੇ ਜਾ ਸੁਖਬੀਰ ਨਾਲ ਹਨ ਸਾਰੇ ਹੀ ਤਨਖਾਹਈੲੲ ਕਰੋ ਤੇ ਸਾਰੇ ਹੀ ਅਕਾਲੀ ਦਲ ਤੇ ਸਿਆਸਤ ਵਿਚੋ ਬਾਹਰ

    • @GurjitSinghBains-b8d
      @GurjitSinghBains-b8d 9 днів тому

      ਬਾਕੀ ਕਿਹੜਾ ਘੱਟ ਨੇ ਸਭ ਇੱਕੋ ਥਾਲੀ ਦੇ chate vate

  • @GillRoop-b1o
    @GillRoop-b1o 12 днів тому

    Sahi gall ji

  • @santokhsingh8797
    @santokhsingh8797 8 днів тому

    Well said dr Pyarelal ji🙏🏻🙏🏻🙏🏻

  • @baljit8759
    @baljit8759 11 днів тому

    ਜਿਹੜੀ ਪਾਰਟੀ ਜਮਾਤ ਬਣੀ ਹੀ ਸਿੱਖ ਸਿਧਾਂਤਾਂ ਤੇ ਪਿਹਰਾ ਦੇਣ ਲਈ ਹੋਵੇ ਉਹ ਸਿੱਖ ਜਮਾਤ ਅਖ੍ਵੋੰਣ ਵਾਲੀ ਲੀਡਰ ਸ਼ਿਪ ਆਪਣੇ ਨਫ਼ੇ ਲਬਣ ਲਗ ਜਾਵੇ ਉਹ ਕਿਥੋਂ ਭਲਾ ਕਰੂ ਲੋਕਾਂ ਦਾ ਸੋ ਅਕਾਲੀ ਦਲ ਬਾਦਲ ਐਂਡ ਪਾਰਟੀ ਤੋਂ ਆਸ ਕਰਨੀ ਮੂਰਖਤਾ ਹੈ ਤੰਨਖਾਵਾਂ ਜਿਹੋ ਜਹਿਆ ਮਰਜੀ ਲਈ ਜਾਵੋ ਇਹ ਬੇਸ਼ਰਮ ਹਨ ਸਾਰੇ ਪੱਗਾ ਚ ਸਿਰ ਫਸਾਏ ਬਸ 🙏

  • @GurpreetSingh-xq4so
    @GurpreetSingh-xq4so 7 днів тому

    Piarelal jee's understanding of the entire matter is very clear particularly the relationship of Sikh philosophy, Akali politics and Akal Takht's role and 'Maryada' !

  • @HariSingh-sg8xr
    @HariSingh-sg8xr 11 днів тому

    ਡਾਕਟਰ ਸਾਹਿਬ ਜੀ ਵੱਡੇ ਬਾਦਲ ਨੇ ਜਥੇਦਾਰ ਦੀ ਖਿੱਚ ਧੂਅ ਕੀਤੀ ਜਦੋਂ ਕਿ ਹਾਂ ਸੀ ਸਾਰੇ ਇੱਕ ਠੇ ਹੋਵੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਹ ਡਰਾਮਾ ਹੋ , ਰਿਹਾ ਡਾਕਟਰ ਸਾਹਿਬ ਜੀ ਧਨਵਾਦ ਜੀ

  • @jaishiv2310
    @jaishiv2310 14 днів тому

    ਗਰਗ ਸਾਹਿਬ ਜੀ ਆਪ ਦੀਆਂ ਗੱਲਾਂ ਨੂੰ ਕੋਈ ਝੁਠਲਾਇਆ ਨਹੀਂ ਜਾ ਸਕਦਾ
    ਪਰ ਇਨ੍ਹਾਂ ਸਾਰਿਆਂ ਨੂੰ ਮਿਰਚਾ
    ਲਗਣੀਆ

  • @raibilling4299
    @raibilling4299 14 днів тому +1

    We respect Dr. Garag Sahib He is very knowledgeable person He is honest person

  • @Ranglapunjab103
    @Ranglapunjab103 14 днів тому +3

    ਕੁਝ ਨਹੀਂ ਹੋਣਾ। Everything is scripted.
    ਜੋੜੇ ਝਾੜਨ , ਭਾਂਡੇ ਮਾਂਜਣ ਤੇ ਸਵਾ ਮਹੀਨਾ ਪੰਜ ਬਾਣੀਆਂ ਦਾ ਪਾਠ ਕਰਨ ਦੀ ਸੇਵਾ ਤੋਂ ਇਲਾਵਾ ਕੋਈ ਸਜ਼ਾ ਨਹੀਂ ਮਿਲਣ ਲੱਗੀ।

  • @bhindabrar6265
    @bhindabrar6265 14 днів тому +1

    ਸੱਭ ਗੋਲ਼ ਮਾਲ ਹੈ ਜੀ। ਇਸਨੁ ਪੰਥ ਵਿਚੋ ਸ਼ੇਕ ਦੇਣਾਂ ਚਾਹੀਦਾ 15ਸਾਲ ਲਈ ਉਸਤੋਂ ਬਾਅਦ ਦੇਖੋ ਕਿ ਸੁਦਰ ਗੀਆ ਕੇ ਨਹੀਂ ਲਾਲਚ ਛੱਡ ਕੇ ਨਹੀਂ। ਜੋਂ ਇਸਦੇ ਨਾਲ ਸਨ ਉਨਾਂ ਨੂੰ ਵੀ ਪੰਥ ਵਿਚੋ ਸ਼ੇਕ ਦੇਣਾਂ ਚਾਹੀਦਾ ਹੈ ਜੀ

  • @user-wv6dk5ll4d
    @user-wv6dk5ll4d 11 днів тому

    ❤❤❤❤❤❤❤❤❤❤❤❤❤❤

  • @RajivKumar-ty2qk
    @RajivKumar-ty2qk 13 днів тому +1

    ਬੱਸ ਕਰੋ ਮੀਡਿਆ ਵਾਲਿਓ ਹੁਨ ਕੇ ਹਰ ਸਟੋਰੀ ਅਕਾਲੀ ਦਲ ਸੁਖਬੀਰ ਤੇ ਹੀ ਕਰਨੀ ਆ ਕਦੈ ਬਦਲਾਵ ਵੱਲ ਵੀ ਦੇਖੋ ਕਿਦਾ ਬੇੜਾ ਗਰਕ ਕਰਨ ਲਗੇ ਆ ਪੰਜਾਬ ਦਾ

  • @hardeepsidhu1877
    @hardeepsidhu1877 6 днів тому

    ਸੁਖਬੀਰ ਨੂੰ ਪੰਥ ਚੋਂ ਸੇਕਣਾ ਲਾਜ਼ਮੀ ਹੈ

  • @user-we8ij9uy5p
    @user-we8ij9uy5p 14 днів тому

    ਗਰਗ ਸਹਿਬ ਇੱਜ਼ਤਾਂ ਅਠੱਤਰ ਦੇ੍ਹੀ ਸਖੀ ਦੇ ਮਗਰ ਪਰੇ ਹੋਇਆ

  • @gurmailsingh5679
    @gurmailsingh5679 14 днів тому

    ਤੁਹਾਡੇ ਵਰਗੇ ਚੈਨਲ ਚਲਾਉਣ ਵਾਲੇ ਤਾਂ ਇਹ ਚਾਹੁੰਦੇ ਨੇ ਸੁਖਬੀਰ ਬਾਦਲ ਬਚਣਾ ਨਹੀਂ ਚਾਹੀਦਾ ਬਾਕੀ ਪਾਰਟੀਆਂ ਨੰ ਜਿਤਾਉਣ ਲਈ ਥੋਡਾ ਜੋਰ ਲਗਾ ਹੋਇਆਂ

  • @harjitsingh867
    @harjitsingh867 14 днів тому

    ਦਸ ਗੁਰੂ ਸਾਹਿਬਾਨ ਹਰ ਮਸਲੇ ਦੀ ਸੇਧ ਸਪੱਸ਼ਟ ਰੂਪ ਵਿਚ ਦੇਕੇ ਗਏ ਹੋਏ ਹਨ ਇਸ ਮਸਲੇ ਦਾ ਹਲ , ਗਰਗ ਸਾਹਿਬ ਦੀ ਗਲ ਬਿਲਕੁਲ ਸਹੀ ਹੈ ਤੇ ਵਾਜਬ ਹੈ, ਕਿ ਬੁਧੀ ਜੀਵੀਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੇ ਫਲਸਫੇ ਵਿਚੋਂ ਸੇਧ ਲੈਣ ਦੀ ਕੋਸ਼ਿਸ਼ ਕਰਨ ਮਿਲ ਸਕਦਾ ਹੈ, ਗਰਗ ਸਾਹਿਬ ਕਹਿੰਦੇ ਮੈਂ ਤਾਂ ਸਿਖ ਹੈ ਨਹੀਂ,ਪਰ ਉਨਾ (ਗਰਗ ਸਾਹਿਬ ) ਨੂੰ ਇੰਨੀ ਪੁਖ਼ਤਾ ਜਾਣਕਾਰੀ ਹੈ ਕਿ ਸਿਖੀ ਦਾ ਫਲਸਫਾ, ਭਾਈ ਲਾਲੋਆਂ ਤੇ ਜਰਵਾਣਿਆਂ ਜਾਂ ਕਮਜ਼ੋਰ ਵਰਗਾਂ ਦੇ ਹਕ ਸਚ ਤੇ ਭਲੇ ਲਈ, ਗੁਰੂ ਨਾਨਕ ਦੇਵ ਜੀ ਨੇ ਆਜ਼ਾਦ ਕੀਤਾ ਸੀ, ਮਲਕ ਭਾਗੋਆਂ/ਅਮੀਰਾਂ / ਗੁਰੂ ਨਾਨਕ ਨਾਮ ਲੇਵਾ, ਸੰਗਤਾਂ ਤੇ ਬਾਕੀ ਸਮੁੱਚਾ ਸਮਾਜ ਦੋ ਗੁਰੂ ਉਤੇ ਸ਼ਰਧਾ ਰਖਣ ਕਾਰਨ ਆਪਣੀ ਨੇਕ ਕਮਾਈ ਵਿਚੋਂ ਤਿਲ ਫੁਲ, ਭੇਟਾਵਾਂ, ਨਤਮਸਤਿਕ ਹੋਣ ਸਮੇਂ ਜ਼ਰੂਰ ਚੜ੍ਹਾਉਂਦਾ ਹੈ, ਅਮੀਰ ਜਾਂ ਰਾਜਨੀਤਕ ਕਾਬਜ਼ ਹੋਕੇ, ਗਲਤੀਆਂ ਕਰਦਾ ਹੈ, ਗੁਰੂ ਸਾਹਿਬ ਨੇ ਤਾਂ ਆਪਣੇ ਪਰਿਵਾਰਾਂ/ਸਕਿਆਂ ਨੂੰ ਵੀ ਗ਼ਲਤੀ ਕਰਨ ਲਗੇ ਨਹੀਂ ਬਖਸ਼ਿਆ, ਗੁਰਬਾਣੀ ਸੇਧ ਦਿੰਦੀ ਹੈ ਸਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨੁ,ਸਚ ਦਾ ਮਾਰਗ, ਇਸ ਚੋਧਰੀ ਦੀ ਸਮਸਿਆ ਲਈ ਵੀ ਗੁਰੂ ਸਾਹਿਬ ਵਲੋਂ ਨਿਰਧਾਰਤ ਕੀਤਾ ਹੋਇਆ ਹੈ, ਸਿਖ ਬੁਧੀਜੀਵੀਆਂ ਨੂੰ ਅਤੇ ਗੁਰੂ ਦੀ ਲਾਡਲੀ ਸੰਗਤਾਂ ਨੂੰ ਹੀ, ਸਚ ਹਕ ਲਈ, ਗੁਰੂ ਵਲੋਂ ਨਿਰਦੇਸ਼ਿਤ ਫੈਸਲੇ ਲਈ ਸਰਬਤ ਖਾਲਸਾ ਇਕਤ੍ਰ ਕਰਕੇ ਫੈਸਲਾ ਲੈਣਾ ਹੀ ਪਵੇਗਾ!! ਗਲਤੀ ਕਰਨ ਵਾਲਾ, ਜੋ ਬੇਅਦਬੀਆਂ ਕਰਨ ਸਮੇਂ, ਰਾਜ ਭਾਗ ਅਤੇ ਗੁਰੂ ਸੰਸਥਾਂਵਾ ਦੋਨਾਂ ਸਥਾਨਾਂ ਉਤੇ ਕਾਬਜ਼ ਰਿਹਾ ਹੋਵੇ ਜਿਸ ਤੋਂ ਰਾਜ ਤਾਂ ਬੇਅਦਬੀਆਂ ਕਾਰਨ ਵੋਟਾਂ ਕਿਰਨ ਕਾਰਨ ਖੁਸ ਗਿਆ ਹੋਵੇ, ਪਰ ਗਰਗ ਸਾਹਿਬ ਠੀਕ ਕਹਿ ਰਹੇ ਹਨ ਗੁਰੂ ਘਰਾਂ ਦਾ ਕਬਜ਼ਾ ਬਿਨਾਂ ਕਾਰਨ ਜਾਂ ਬਿਨਾਂ ਗੁਰੂ ਦੀ ਸੇਧ, ਮਿਲਿਆਂ ਕਿਉਂ ਛਡੇ ? ਜਦ ਬੁੱਧੀ ਜੀਵੀਆਂ ਵਲੋਂ ਸਿਖ ਫ਼ਲਸਫੇ ਵਿਚੋਂ ਗੁਰੂ ਜੀ ਦੀ ਸੇਧ ਕੋਈ ਪੇਸ਼ ਕਰਨ ਦੀ ਕੋਸ਼ਿਸ਼ ਹੀ ਨਾ ਕਰੇ, ਟੋਡਰਮੱਲ ਵੀਰਾਂ ਭਾਵ ਮਹਾਜਨ ਹਿੰਦੂ, ਭਰਾਵਾਂ ਨੇ ਆਪਣਾ, ਇਕ ਇਕ ਪੁਤ੍ਰ ਸਿਪਾਹੀ ਦੇ ਤੌਰ ਤੇ ਮੁਗਲ ਫੌਜ ਦਾ ਟਾਕਰਾ ਕਰਨ ਲਈ ਕਿਸੇ ਨੇ ਵਡਾ ਕਿਸੇ ਨੇ ਛੋਟਾ ਪੁੱਤਰ ਗੁਰੂ ਜੀ ਨੂੰ ਦਾਨ ਦਿਤਾ ਜਿਸਨੂੰ ਸੰਤ ਸਿਪਾਹੀ ਬਣਾਕੇ ਉਨ੍ਹਾਂ ਨੇ ਬੰਦਾ ਬਹਾਦਰ ਪਾਸੋਂ ਮੁਗਲ ਰਾਜ ਸਰਹੰਦ ਦੀ ਇਟ ਨਾਲ ਇਟ ਖੜਕਾ ਕੇ ਖ਼ਤਮ ਕਰਾਇਆ, ਹਿੰਦੂ ਪ੍ਰੀਵਾਰ ਤੇ ਮਹਾਜਨ ਪਰੀਵਾਰ ਜਿਨਾਂ ਵਿਚੋਂ ਟੋਡਰਮਲ ਤੇ ਮੋਤੀ ਰਾਮ ਮਹਿਰਾ ਜੀ ਨੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਲਈ, ਦੁਧ ਦਾ ਬੰਦੋਬਸਤ ਕੀਤਾ ਤੇ ਸੰਸਕਾਰ ਲਈ ਮਹਿੰਗੀ ਜ਼ਮੀਨ ਖਰੀਦ ਕਰਨ ਦਾ ਉਪਰਾਲਾ ਕੀਤਾ ਨੂੰ ਵੀ ਅਜ ਦੁਖਾਂਤ ਬਰਾਬਰਵਹੈ ਬੇਅਦਬੀਆਂ ਦਾ, ਉਨਾਂ ਨੇਂ ਅਮੀਰ ਵਿਰਸਾ ਹੋਣ ਕਾਰਨ, ਜ਼ਮੀਨ ਖਰੀਦ ਕੇ ਉਪਕਾਰ ਕੀਤਾ ਪਰ ਗੁਰੂ ਦੀ ਗੋਲ੍ਹਕ ਵਿਚੋਂ ਕਦੇ ਇਕ ਰੁਪਏ ਦੀ ਮੰਗ ਨਹੀਂ ਕੀਤੀ, ਉਹ ਵੀ ਗੁਰੂ ਫ਼ਲਸਫ਼ੇ ਤੋਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕਣ ਭਾਵ ਸਰਬਤ ਦਾ ਭਲਾ ਕਰਨ ਵਿਚ ਸਦਾਚਾਰਕ ਸੱਚੇ ਸੌਦੇ ਵਾਲੇ, ਸਿਖ ਭਰਾਵਾਂ ਨਾਲ ਹਮੇਸ਼ਾ ਟੋਡਰਮੱਲ ਦੀ ਤਰਾਂ ਅਜ ਵੀ ਡਟਕੇ ਨੲਲ ਖਲੋਣਗੇ, ਪਿਆਰੇ ਲਾਲ ਗਰਗ ਜੀ ਦਾ ਅਕੀਦਾ ਦ੍ਰਿੜ ਹੈ ਕਿ ਗੁਰੂ ਜੀ ਕੋਈ ਨਾ ਕੋਈ ਮਾਰਗਦਰਸ਼ਨ ਜ਼ਰੂਰ ਦੇਕੇ ਗਏ ਹੋਣਗੇ!!, ,ਉਸ ਮਾਰਗ ਦੇ ਉਜਾਗਰ ਹੋਣ ਉਤੇ, ਹਿੰਦੂ-ਸਿਖ- ਭਰਾਵਾਂ ਵਿੱਚ ਖੁਸ਼ੀ ਦੀ ਲਹਿਰ ਦੌੜੇਗੀ, ਦੋਵੇਂ ਮੋਡੇ ਨਾਲ ਮੋਢਾ ਜੋੜ ਕੇ ਹਲ ਨਿੱਕਲਣ ਸਮੇਂ ਵੀ, ਟੋਡਰਮੱਲ ਅਮੀਰ ਵਿਰਸਾ ਭਰਾ ਆਪਣੇ ਸਿਖ ਭਰਾਵਾਂ ਨਾਲ, ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦੇ ਹਲ ਲਈ ਨਾਲ ਖੜੇ ਹੋਕੇ- ਸਾਕਸ਼ਾਤ-ਹਿਦੂ-ਸਿਖ, ਸੱਚਾ ਭਰਾਤਰੀ- ਭਾਵ ਉਜਾਗਰ ਕਰਾਂਗੇ!! ਜ਼ਾਹਰਾ ਕਰਨ ਨਾਲ ਤੇ ਸਿਖ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਣ ਕਾਰਨ, ਦਸ਼ਮੇਸ਼ ਪ੍ਰੇਮ ਦੇ ਜਜ਼ਬੇ ਕਾਰਨ, ਭਾਰਤ ਦੇਸ਼, ਮੁੜਕੇ ਦੋਬਾਰਾ ਮਹਾਨ: ਦੇਸ਼ ਬਣਾਉਂਣ ਲਈ ਹਿੰਦੂ ਸਿਖ ਭਰਾਵਾਂ ਦਾ ਆਪਸੀ ਸਚਾ, ਨੇਕ-ਪਾਕ ਸਹਿਯੋਗ ਗੁਰੂ ਜੀ ਨੂੰ ਸਰੰਡਰ ਹੋਣ ਕਾਰਨ ਜ਼ਰੂਰ ਕੋਈ ਰਾਹ ਮਿਲੇਗਾ ਤੇ ਖੁਸੀ ਦਾ ਆਲਮ , ਨਵੇਂ ਰੰਗ ਲਿਆਵੇਗਾ!!ਬੇਅਦਬੀਆਂ ਦੇ ਮਸਲੇ ਨੂੰ ਹਲ ਕਰਨ ਵਿਚ ਹਿੰਦੂ ਸਿੱਖ ਏਕਤਾ ਤੇ ਭਾਈਚਾਰਕ ਸਾਂਝ ਨਾਲ ਵਿਸ਼ਵ ਸ਼ਬਦ ਗੁਰੂ, ਵਿਸ਼ਵ ਸਾਂਤੀ ਤੇ ਅਨਪੜ੍ਹਤਾ ਦੂਰ ਕਰਨ ਲਈ ਤੇ ਨੌਜਵਾਨਾਂ ਲਈ ਰੁਜ਼ਗਾਰ, ਭਾਈਚਾਰਕ ਸਾਂਝ ਨਾਲ ਗੁਰੂ ਤੋਂ ਸੇਧ ਲੈਕੇ ਮਿਲਕੇ ਹਲ ਕੱਢੀਏ!! ਧਰਮ ਸਥਾਨ ਉਤੇ ਕਾਬਜ਼ ਰਹਿਣ ਵਾਲਿਆਂ ਲਾਲਚੀਆਂ ਜਾਂ ਅਮੀਰਾਂ ਨੇ ਗਰੀਬ ਵਰਗਾਂ ਲਈ ਆਪਣਾ ਸਰਬੰਸ ਦਾਨ ਕੀਤਾ ਗਿਆ ਹੁੰਦਾ ਤੇ ਬੇਅਦਬੀ ਦੇ ਜ਼ਿੰਮੇਵਾਰੀ ਦਾ ਹਲ ਕੀਤਾ ਹੁੰਦਾ, ਤਾਂ ਗੁਰੂ ਦੀ ਗੋਲਕ ਗਰੀਬ ਦਾ ਮੂੰਹ (ਬਣਾਉਣ ਵਾਲੀ ਚੜ੍ਹੇ-ਚੜਾਵੇ ਦੀ ਮਾਇਆ ਦਸ਼ਮੇਸ਼ ਪਿਤਾ ਨੇ ਤਾਂ ਪ੍ਰੀਵਾਰ ਵਿਛੋੜੇ ਸਮੇਂ ਥੈਲੀਆਂ ਸਤਲੁਜ ਦਰਿਆ ਵਿਚ ਪਾਉਣ ਦਾ ਫੁਰਮਾਨ ਦਿਤਾ ਸੀ ਤੇ ਇਸ਼ਾਰਾ ਕੀਤਾ ਕਿ ਚੜਾਵੇ ਦੀ ਮਾਇਆ ਦਾ ਗਲਤੀ ਨਾਲ ਵੀ ਕੋਈ ਆਪਣੇ ਘਰ ਵਿਚ ਲਿਜਾਕੇ, ਇਸਤੇਮਾਲ ਨਾ ਕਰ ਸਕੇ, ਜੇ ਕਰੇਗਾ ਉਸਦਾ ਕਖ ਨਹੀਂ ਰਹੇਗਾ!! ਫਿਰ ਗੁਰੂ ਦੀ ਗੋਲਕ ਉਤੇ ਕਾਬਜ਼ ਰਹਿਣ ਵਾਲਿਆਂ ਦਾ ਜਾਂ ਮਾਇਆ ਦੇ ਲਾਲਚੀ ਦਾ ਗੁਰੂ ਦੀ ਗੋਲਕ ਨੂੰ ਗਰੀਬ ਦਾ ਮੂੰਹ ਨਾ ਬਨਾਉਣ ਵਾਲਿਆਂ ਦਾ ਗੁਰੂ ਦੀ ਸੰਗਤਾ ਸਰਬਤ ਨੇ ਮਿਲਕੇ, ਉਨ੍ਹਾਂ ਵਿਚਾਰਿਆਂ ਦਾ ਕਖ ਨਹੀਂ ਰਹਿਣਾਂ ਉਹ ਲਾਲਚ ਦੇ ਬਸ ਹਨ, ਭਲਾ ਕਰਨ ਲਈ ਫੈਸਲਾ ਸਰਬਤ -ਖਾਲਸਾ -ਸੰਗਤ ਕਰਕੇ ਉਨਾਂ ਦਾ ਭਲਾ ਕਰਨਾਂ ਹੈ,'ਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ, ਗੁਰੂ ਜੀ ਦਾ ਫਲਸਫਾ ਚਿਤਾਉਂਣਾ ਹੈ !!

  • @jaswinderpalsingh3622
    @jaswinderpalsingh3622 14 днів тому

    ਡਾਕਟਰ ਸਾਬ੍ਹ ਅਤੇ ਸੁਖਵਿੰਦਰ ਜੀ ਸਤਿ ਸ੍ਰੀ ਆਕਾਲ ਜੀ ਇਹ ਤਾਂ ਸਜ਼ਾ ਕੁਝ ਵੀ ਨਹੀਂ ਦੋਸ਼ਾਂ ਦੇ ਹਿਸਾਬ ਨਾਲ ਇੰਨਾ ਵੱਡੇ ਸਿੱਖ ਹਿਤੈਸ਼ੀਆਂ ਨੇ ਸ਼ਹੀਦਾਂ ਦੇ ਖੂਨ ਨਾਲ ਸਿੱਜੀ ਪਾਰਟੀ ਸ਼੍ਰ੍ਰੋਮਣੀ ਅਕਾਲੀ ਦਲ ਆਪਣੀ ਸੋੜੀ ਸਿਆਸਤ ਲਈ ਖੇਰੂੰ ਖੇਰੂੰ ਕਰ ਦਿੱਤੀ ਹੁਣ ਅੱਜ ਦੱਸੋ ਅਕਾਲੀ ਦਲ ਕਿਹੜਾ ਬਚਿਆ ਏ ਸਾਰੇ ਹੀ ਦੋਸ਼ੀ ਹਨ ਸਿੱਖ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਹੈ ਸਾਰੇ ਲੀਡਰਾਂ ਨੂੰ

  • @harnekmalhans7783
    @harnekmalhans7783 13 днів тому

    Dr Pyare Lal Garg calls a spade a spade Thanks very much

  • @jagbinder111
    @jagbinder111 14 днів тому +2

    ਤਨਖਾਈਆ ਤਾਂ ਉਸ ਨੂੰ ਐਲਾਨਿਆਂ ਜਾਂਦਾ ਹੈ ਜਿਹੜਾ ਬੁਲਾਉਣ ਤੇ ਹਾਜ਼ਰ ਨਾ ਹੋਵੇ।

  • @mohindersinghkumra1713
    @mohindersinghkumra1713 14 днів тому +1

    ਸਬ ਡਰਾਮਾ ਹ ਸਿੱਖ ਕੌਮ ਨੂੰ ਪਤਾ ਹੋਣਾ ਜਥੇਦਾਰ ਸਿੱਖ ਕੌਮ ਦਾ ਹਵਾਰਾ ਸਾਬ ਹੁਣ ਜਾ ਬਾਦਲਾ ਦੇ ਇਹ ਲੋਕ ਹਨ ਸਬ ਡਰਾਮਾ ਹਾ

  • @iqbalsinghbhangu2816
    @iqbalsinghbhangu2816 14 днів тому +1

    ਪੁੱਟਿਆ ਪਹਾੜ ਨਿਕਲਿਆ ਚੁਹਾ
    ਉੁਹ ਵੀ ਮਰਿਆ ਹੋਇਆ

  • @kamaljit-9811
    @kamaljit-9811 14 днів тому +1

    RESPECT TO GARG SAHIB JI AND SUKHWINDER SINGH JI .SIR THESE ARE BUNCH OF CROOKS.THEY RUN AFTER THEIR CHAIRS .THEY DON'T CARE FOR PUNJAB.

  • @harnekmalhans7783
    @harnekmalhans7783 13 днів тому

    Sat Sri Akal Dr Garg Sahib S Sukhwinder Singhji St least he should have resigned from the presidentship

  • @harnekmalhans7783
    @harnekmalhans7783 13 днів тому

    True true Those who support Badal Dal they took maximum benefit in Badal rule

  • @manmohansingh6791
    @manmohansingh6791 9 днів тому

    Sikh leaders listen to this analysis

  • @BhajanSingh-co8ot
    @BhajanSingh-co8ot 11 днів тому

    ਪਾਪੀ ਕਰਮ ਕਮਾਵਦੇ ਕਰਦੇ ਹਾਇ ਹਾਇ। ਨਾਨਕ ਜਿਓਂ ਮਥਿਨ ਮਧਾਣੀਆਂ ਤਿਓ ਮਥੇ ਧਰਮ ਰਾਇ।

  • @sukhwantgill5459
    @sukhwantgill5459 14 днів тому

    This isn't a punishment .This is going to create more problems .

  • @NareshPal-fh9vh
    @NareshPal-fh9vh 14 днів тому

    आदरणीय पवित्र गुरु घरों का निजी स्वार्थों वाले नेताओं ने राजनीतिकरण कर दिया है जी।

  • @JagdishsinghGatwali
    @JagdishsinghGatwali 13 днів тому

    Dr. ਸਾਹਿਬ ਪੰਜਾਬ ਇਕੱਲਾ ਪੰਥ ਨਹੀਂ। ਹੋਰ ਵੀ ਲੋਕ ਵਸਦੇ ਹਨ। ਐਵੇਂ yabhliya ਨਾ ਮਾਰਿਆ ਕਰ। ਚੱਜ ਦੀ ਗੱਲ ਕਰਿਆ ਕਰ।

  • @manindersingh352
    @manindersingh352 12 днів тому

    ਓ ਭੇਡੋ ਓਭੇਡੋ ਛਡੋ ਦੋ ਹੁਣਗੰਦ ਖਾਣਾ ਛਡੇ ਇਹਨਾ ਮਸਦਾ ਦਾ ਖਹਿੜਾ ਗੁਰੂਘਰ ਦਾ ਭਖ ਲੲਇਏਏ

  • @GurmeetSingh-vb8zy
    @GurmeetSingh-vb8zy 14 днів тому

    ❤❤❤

  • @1gs3
    @1gs3 14 днів тому +1

    All of them should be forbidden to take any part in sgpc for long time. Their misdeeds are not pardonable for small actions of forgiveness.. very very very serious sensitive issues are involved. If no serious action is taken, most people sikhs will not respect akal takhat anymore .

  • @sukhwantgill5459
    @sukhwantgill5459 14 днів тому

    It's not banishment for Sukhbir Singh Badal and this is not going save Akalidal at all period.

  • @harmandhillon6768
    @harmandhillon6768 14 днів тому

    Also ask them about Akali drug lords

  • @theeasternstartigergroup2015
    @theeasternstartigergroup2015 14 днів тому +3

    😂very bad ⚫black day of sikh panth. It's all will plans dramatic, All panth deeply😮 mind.

  • @manindersingh352
    @manindersingh352 12 днів тому

    ਜਥੇਦਾਰ ਲਿਫਾਫੇ ਵਾਲੇ ਹਨ ਲਫਾਫੇ ਵਿਚੋ ਨਿਕਲੀਅ ਗਲਾ ਕਰਨਗੇ

  • @harnekmalhans7783
    @harnekmalhans7783 13 днів тому

    S G PC should consist of well educated honest sincere sacrificing Sikhs A Trust should be there to do justice in Education Which is now of lowest standard in S G P C institutions though not in all

  • @karansinghsaroya7074
    @karansinghsaroya7074 14 днів тому +1

    Bagi te dagi dona ne milke pak saf hon di script tyar kiti h

  • @mohindersinghkumra1713
    @mohindersinghkumra1713 8 днів тому

    ਗਰਗ ਸਾਬ ਸਿੱਖ ਕੌਮ ਦੇ ਹਮਦਰਦ ਹਨ ਬਾਕੀ ਜਥੇਦਾਰ ਤਾ ਬਣਿਆ ਏਨਾ ਵਲੋ ਹ ਇਹ ਸਬ ਡਰਾਮਾ ਹ

  • @user-qf6jd1de6q
    @user-qf6jd1de6q 14 днів тому

    Sangat. Anparh

  • @harbanskaur1811
    @harbanskaur1811 14 днів тому

    Akai Thakth da decision mano please punjab distoyed na karo

  • @user-pt7ou2kk1n
    @user-pt7ou2kk1n 13 днів тому

    sukhbir and sare bagi shek dene chahide han

  • @user-qf6jd1de6q
    @user-qf6jd1de6q 14 днів тому

    No never. Kugh. Ne. Hona

  • @ManjeetSingh-xu3kj
    @ManjeetSingh-xu3kj 14 днів тому +1

    Dono akali dal jangli han ehna nu jangal bhejo ehi saja hai

  • @raibilling4299
    @raibilling4299 14 днів тому

    It's only a Drama. Sikh Sangat would not accept that we respect Siri Akaal Takhat Sahib That's the highest court for us please do not make it , Hasohina

  • @premsingh653
    @premsingh653 14 днів тому

    Gurg ji sukhbir badal da pukh pur rha na

  • @JasKaur-i3w
    @JasKaur-i3w 14 днів тому +1

    Sang at nu jagrik huna chahada

  • @dipsingh7065
    @dipsingh7065 13 днів тому

    Badal parwar ne kikh kaum nu barware Kar ke Rakh dita hai

  • @SahibSingh-fk5ty
    @SahibSingh-fk5ty 14 днів тому

    Sukhbir Badal is Nasha Tasker&Luttera in Punjab Every one knows He is draame baj kae Bhuder has bee appointed as KARYAKARI pardhan of SAD itis çompletlywrong . Your plan is faid &you an not be considered as Leader in Pb
    You are failed and Zeero.