ਮਨਪ੍ਰੀਤ ਅਯਾਲੀ ਨੇ ਉਡਾਈ ਸੁਖਬੀਰ ਦੀ ਨੀਂਦ ! 'ਕੱਲੀ ਪੈ ਗਈ ਮਜੀਠੀਆ ਦੀ ਘਰਵਾਲੀ | Oneindia Punjabi

Поділитися
Вставка
  • Опубліковано 17 вер 2024
  • ਮਨਪ੍ਰੀਤ ਅਯਾਲੀ ਨੇ ਉਡਾਈ ਸੁਖਬੀਰ ਦੀ ਨੀਂਦ !
    'ਕੱਲੀ ਪੈ ਗਈ ਮਜੀਠੀਆ ਦੀ ਘਰਵਾਲੀ
    ਜੱਥੇਦਾਰ ਅਕਾਲ ਤਖ਼ਤ ਨੇ ਝਿੜਕੇ ਅਕਾਲੀ
    #manpreetayali #bibijagirkaur #sukhbirbadal #harsimratkaurbadal #bikramsinghmajithiya #akalidal #punjabnews #oneindiapunjabi

КОМЕНТАРІ • 154

  • @dhaliwaldaljit9375
    @dhaliwaldaljit9375 14 днів тому +44

    ਪੱਟੀ ਸਾਰਬ ਇਤਹਾਸ ਗਵਾਹ ਏ, ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲੱਗੀ, ਉਸਦਾ ਕੈਰੀਅਰ ਖਤਮ ਹੋਇਆ।

    • @najarsingh3234
      @najarsingh3234 14 днів тому +1

      Bilkulsach 100persent 🎉🎉🎉🎉🎉🎉🎉

    • @hardevsinghsidhu4557
      @hardevsinghsidhu4557 14 днів тому

      ਸਹੀ ਗੱਲ ਹੈ ਪਰ ਭੱਟੀ ਸਾਹਿਬ ਕਹਿ ਰਿਹੈ ਵੀ ਬਾਦਲ ਸਜਾ ਲਵਾ ਕੇ ਦੁੱਧ ਧੋਤਾ ਹੋਜੂ ਸਰਕਾਰ ਬਣਾਊਗਾ ਆਉਣ ਵਾਲੇ ਸਮੇ

    • @surajkaurchahal725
      @surajkaurchahal725 13 днів тому

      You are Right

  • @BhupinderSinghJe
    @BhupinderSinghJe 14 днів тому +29

    ਪਿੰਡਾ ਦੇ ਲੋਕ ਬਹੁਤ ਸਿਆਣੇ ਹਨ ਹੁਣ ਉਹ ਮਗਰ ਲੱਗਣ ਵਾਲੇ ਨਹੀਂ ਹਨ।ਜੇਕਰ ਮਿਸਾਲੀ ਸਜ਼ਾ ਨਹੀਂ ਮਿਲਦੀ ਤਾਂ ਅਕਾਲ ਤਖ਼ਤ ਭਾਵੇਂ ਮੁਆਫ਼ ਕਰ ਦੇਵੇ। ਪਰੰਤੂ ਲੋਕ ਮੁਆਫ਼ ਨਹੀਂ ਕਰਨਗੇ।

  • @GurmukhSingh-mz5it
    @GurmukhSingh-mz5it 14 днів тому +31

    ਵੀਰ ਮੇਰੇ ਸਿਮਰੋ ਦੀਆਂ ਕੀਤੀਆਂ ਅਰਦਾਸਾਂ ਰਗ ਲਿਆ ਰਹੀਆਂ ਹਨ

    • @kamaljitsingh7364
      @kamaljitsingh7364 14 днів тому +1

      ਰੰਗ..

    • @chamkaursingh6614
      @chamkaursingh6614 8 днів тому

      Biba ji Harsimrat kaur Badal. Sardar sahib aapan nu ik duje nu adab naal sambodhan karna cahida. 🙏🙏

  • @farmertv5483
    @farmertv5483 14 днів тому +8

    ਮਨਪੀਤ ਸਿੰਘ ਇਯਾਲੀ ਜੀ ਪਧਾਨ ਹੌਣੇ ਚਾਹੀਦੇ ਹਨ ਸ਼ੌਮਣੀ ਅਕਾਲੀ ਦਲ ਦੇ ਜੀ ਅਤੇ ਚਰਨਜੀਤ ਸਿੰਘ ਬਰਾੜ ਵੀ ਬੁਲਾਰਾ ਵਧੀਆ ਅਤੇ ਸੂਝਵਾਨ ਹੈ,ਜਾਗਿਆ ਤਾ ਲੇਟ ਆ ਪਰ ਉਮੀਦ ਹੈ ਇਹ ਬੰਦਾ ਪੰਥ ਲਈ ਸੁਹਿਰਦ ਹੈ।

  • @BhupinderSingh-w6c
    @BhupinderSingh-w6c 14 днів тому +10

    ਭੱਟੀ ਜੀ ਪਿੰਡਾਂ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਨਹੀਂ ਭੁੱਲਦੇ ਇਸ ਬਾਦਲ ਜੁੰਡਲੀ ਸਿੱਖ ਕੌਮ ਦਾ ਘਾਂਣ ਕਰਵਾਇਆ ਹੈ ਇਸ ਲਈ ਸੁੱਖੇ ਨੂੰ ਵੱਡੀ ਸਜ਼ਾ ਤੇ ਪ੍ਰਕਾਸ਼ ਚੰਦ ਦੇ ਦੋ ਦਿੱਤੇ ਅਵਾਡ ਵਾਪਸੀ ਹੋਣੇ ਚਾਹੀਦੇ ਹਨ ਜੀ 🥲😭😭😭😭

    • @Harjinderkaur-o2u
      @Harjinderkaur-o2u 14 днів тому

      ਬਿੱਲ ਕੁੱਲ ਸੱਚਕਿਆ, 👍

    • @devinderpaldhillon9627
      @devinderpaldhillon9627 14 днів тому

      ਵੀਰ ਜੀ ਇਹ ਭੱਟੀ ਜੀ ਨਹੀਂ, ਇਹ
      ਪੱਟੀ ਜੀ ਨੇ, ਕਿਉਂਕਿ ਪੱਟੀ ਸ਼ਹਿਰ, ਜ਼ਿਲ੍ਹਾ ਤਰਨਤਾਰਨ ਦੇ ਨਿਵਾਸੀ ਹਨ ।

  • @GurmukhSingh-mz5it
    @GurmukhSingh-mz5it 14 днів тому +13

    ਸੁਖੇ ਅਮਲੀ ਨਾਲ ਸਰਦਾਰ ਸਬਦ ਨਾ ਲਾਇਆ ਜਾਵੇ

    • @manindersingh352
      @manindersingh352 14 днів тому +1

      ਸਰਦਾਰ ਨਹੀ ਹੰਕਾਰੀ ਸੁਖਬੀਰ

    • @balbirgill9961
      @balbirgill9961 14 днів тому +1

      ਮੂਹਰੇ ਮਸੰਦ ਤੇ ਪਿੱਛੇ ਇੰਸਾਂ ਲਾ ਲਿਆ ਕਰੋ ਵੀਰੋ ।

  • @sukhwinderkhojala101
    @sukhwinderkhojala101 14 днів тому +8

    "ਨਿਹਚੈ ਕਰ ਅਪਨੀ ਜੀਤ ਕਰੋਂ" ਇਹ ਤੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਨਾ ਕਿ ਕਿਸੇ ਕਵੀ ਦੀ ਕਵਿਤਾ ਹੈ

  • @harmindersingh6425
    @harmindersingh6425 14 днів тому +21

    ਮਨਪ੍ਰੀਤ ਇਆਲੀ ਨੂੰ ਅਕਾਲੀ ਦਲ ਦਾ ਮੁਖੀ ਬਣਾਇਆ ਜਾਵੇ ਅਕਾਲੀ ਦਲ ਤਰੱਕੀ ਕਰ ਜਾਵੇਗਾ

    • @najarsingh3234
      @najarsingh3234 14 днів тому

      Bilkulsach 100persent zindabad ਬਾਈ 🎉🎉🎉🎉🎉😢🎉😢😢😢😢

    • @RuldaSingh-uw9fc
      @RuldaSingh-uw9fc 14 днів тому

      ਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲੂਲਲਲੂਲਲੂਲਲੂਸ਼ਸ਼ਸ਼ੂ

    • @kinskins3895
      @kinskins3895 14 днів тому

      Manpreet ayali ji akalidal da pardhan nijukt karne chahide hai 2027 akalidal de sarkar banu hi banu

    • @DeepSingh-vf6bb
      @DeepSingh-vf6bb 14 днів тому

      ਲੁਟੇਰਾ ਬੰਦਾ

    • @jaswantsingh-i3l
      @jaswantsingh-i3l 14 днів тому

      ਬਿਲਕੁਲ ਸਹੀ

  • @JagdishSingh-jl7hu
    @JagdishSingh-jl7hu 14 днів тому +22

    ਅਕਾਲੀਦਲ ਹੁਣ ਵੀ ਬੁਲੰਦੀਆਂ ਨੂੰ ਛੂਹ ਸਕਦਾ ਜੇਕਰ ਇਆਲੀ ਜੀ ਵਰਗਾ ਸੁਚੱਜਾ ਤੇ ਸੁਲਝਿਆ ਪ੍ਰਧਾਨ ਹੋਵੇ

    • @najarsingh3234
      @najarsingh3234 14 днів тому +1

      Bilkulsach 100persent zindabad

    • @harneksingh5789
      @harneksingh5789 14 днів тому

      💯 % right we know him personally he is best in akaali dal

    • @mittiputtmajhail2960
      @mittiputtmajhail2960 14 днів тому

      Agree.

    • @harneksingh5789
      @harneksingh5789 14 днів тому

      I will say he is best in our mulaanpur Dakha honest politician 🙏

    • @DeepSingh-vf6bb
      @DeepSingh-vf6bb 14 днів тому

      ਕੀ ਸੁਲਝਿਆ ਇਆਲੀ ਯਾਰ ਤੀਰ ਤੁਕਾਂ ਲੱਗ ਗਿਆ ਕੁਝ ਨਹੀਂ ਇਆਲੀ ਸਿਆਣੇ ਕਹਿੰਦੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਉਹ ਇਆਲੀ ਤੇ ਅਖਾਣ ਸੁਝਦਾ

  • @mohanaujlainfotainmentlive7422
    @mohanaujlainfotainmentlive7422 14 днів тому +9

    ਪੰਜਾਬ ਤਾ ਕਦੇ ਇੰਡੀਆ ਦਾ ਹਿੱਸਾ ਹੀ ਨਹੀਂ ਰਿਹਾ ਤੁਸੀਂ ਰਾਸ਼ਟਰਵਾਦੀ ਵਿਚਾਰਧਾਰਾ ਤੋਂ ਚੈਨਲ ਵਨ ਇੰਡੀਆ ਪੰਜਾਬੀ ਬੁਹੁਤ ਹੀ ਸਰਮ ਦੀ ਗੱਲ ਆ ਖਰਲ। ਸਾਹਿਬ ਪੰਜਾਬ ਦਾ ਇਤਿਹਾਸ ਪੜੌ ਵੀਰਾਂ ਜੀ

  • @RajKumar-tz1yy
    @RajKumar-tz1yy 14 днів тому +10

    ayali sahib punjab di shaan honest brave greeba da masseha.punjab da babbersher.may he live long!

  • @Ranjeetdaliwal-kz2nc
    @Ranjeetdaliwal-kz2nc 14 днів тому +1

    ਇਯਾਲੀ ਜੀ ਦਾ ਨਿੱਜੀ ਪ੍ਰਭਾਵ ਵੀ ਹੈ ਆਪਣੇ ਹਲਕੇ ਵਿੱਚ ਅਤੇ ਜਿੰਨਾ ਕਿਸਾਨੀ ਦੀ ਜਮੀਨ ਖਰੀਦਕੇ ਕਲੋਨੀ ਬਣਾਈ ਓਹ ਕਿਸਾਨਾਂ ਨੁੰ ਲੁਧਿਆਣੇ ਦੇ ਮੁੱਲ ਤੇ ਵੇਚੀ ਜਮੀਨ ਦਾ ਹੋਰ ਜਗ੍ਹਾ ਜਿਆਦਾ ਜਮੀਨ ਖਰੀਦਣ ਵਿੱਚ ਵਡਾ ਰੋਲ ਅਦਾ ਕੀਤਾ।

  • @MangalHundal
    @MangalHundal 14 днів тому +5

    ਅਕਾਲੀ ਇਕ ਐਮ ਐਲ ਏ,, ਹੁਣ ਘਰ ਹੀ ਜਾਣਗੇ,, ਲਗਦਾ ਹੋਰ ਪਾਰਟੀ ਵਿਚ ਨਹੀਂ

  • @parmjitsinghghungranadhill8949
    @parmjitsinghghungranadhill8949 14 днів тому +2

    Welcome Manpreet Aali sahib sir ap sab nu welcome ji kholo aj sare pattia aj inna papia da

  • @hardipsingh7651
    @hardipsingh7651 14 днів тому +1

    Very good point ji

  • @jasmergiri6058
    @jasmergiri6058 14 днів тому

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @GurnamSingh-zp9qy
    @GurnamSingh-zp9qy 13 днів тому

    ਇਆਲੀ ਜੀ ਨੂੰ ਪ੍ਰਧਾਨ ਬਨਾਇਆ ਜਾਂਵੇ।ਨਿਹਚੇ ਪਾਰਟੀ ਦੁਬਾਰਾ ਖੜੀ ਹੋ ਸਕਦੀ ਹੈ।

  • @BalwinderSingh-mq6xq
    @BalwinderSingh-mq6xq 14 днів тому +1

    ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ

  • @HappyKainth-so1cz
    @HappyKainth-so1cz 13 днів тому

    2019 ਚ ਲੋਕ ਸਭਾ ਗਰੇਵਾਲ ਨੇ ਲੜੀ ਸੀ ਤੇ ਅਯਾਲੀ ਪਾਰਟੀ ਕਰਕੇ ਨੀ ਆਪਣੇ ਕਮ ਕਰਕੇ ਜਿੱਤ ਰਿਹਾ ਆਂ, ਜਾਣਕਾਰੀ ਸਹੀ ਤੇ. ਪੁਰੀ ਹੋਣੀ ਚਾਹੀਦੀਆਂ

  • @parmjitsinghghungranadhill8949
    @parmjitsinghghungranadhill8949 14 днів тому +2

    Inna nu jis Tara Guru Gobind singh ji Mahannat phookia si sareia sari kaum

  • @manindersingh352
    @manindersingh352 14 днів тому +1

    ਸਚ ਹੀ ਪ੍ਰਮਾਤਮਾ ਹੈ ਸਚ ਦਾ ਹੋਕਾ ਦਿਅ ਕਰੋ

  • @JagroopSingh-fh9dp
    @JagroopSingh-fh9dp 14 днів тому +1

    ਮਨਪ੍ਰੀਤ ਸਿੰਘ ਇਆਲੀ ਇਕ ਵਧੀਆ ਲੀਡਰ ਹਨ ਇਹ ਅਕਾਲੀਦਲ ਦੇ ਪ੍ਰਧਾਨ ਹੋਣੇ ਚਾਹੀਦੇ ਹਨ ਜੇਕਰ ਮੌਜੂਦਾ ਸਰਕਾਰ ਕਦੇ ਚੰਗਾ ਕੰਮ ਕਰਦੇ ਹਨ ਉਸ ਕੰਮ ਦੀ ਤਰੀਫ ਕਰਨੀ ਬਣਦੀ ਹੈ ਜਰੂਰੀ ਨਹੀ ਕੇ ਹਰ ਗੱਲ ਵਿਚ ਵਿਰੋਧਤਾ ਨਹੀ ਹੋਣੀ ਚਾਹੀਦੀ ਇਸ ਸਰਕਾਰ ਦਾ ਸਕੱਤਰ ਕ੍ਰਿਸ਼ਨ ਕੁਮਾਰ ਸਖਤ ਹੋਣ ਕਰਕੇ ਨਹਿਰੀ ਵਿਭਾਗ ਦੇ ਕਰਮਚਾਰੀ ਟੇਲਾ ਤੇ ਲੋਹੇ ਦੇ ਪਤਰੇ ਦੀਆ ਗੇਜਾ ਨੂੰ ਹਫਤੇ ਵਿੱਚ ਤਿੰਨ ਚੱਕਰ ਮਾਰਕੇ ਚੈੱਕ ਕਰਦੇ ਹਨ ਕੇ ਪਾਣੀ ਦਾ ਲੈਵਲ ਘਟਿਆ ਤਾ ਨਹੀ ਇਹ ਕੰਮ ਚੰਗਾ ਕੀਤਾ ਜਾ ਰਿਹਾ ਹੈ ਬਾਕੀ ਮਾਫੀਆ ਰਾਜ ਪਹਿਲਾ ਨਾਲੋ ਵੀ ਵਧਿਆ ਹੈ ਸਰਕਾਰ ਨੇ ਹੋਰ ਕੋਈ ਸਧਾਰ ਨਹੀ ਲਿਆਂਦਾ

  • @JaspalSingh-kz8lp
    @JaspalSingh-kz8lp 13 днів тому

    Ssa bhatti ji

  • @sandhu3507
    @sandhu3507 14 днів тому +1

    ਪੱਟੀ ਸਾਬ ਮੈਂ ਤੁਹਾਡੀ ਪੱਤਰਕਾਰੀ ਦਾ ਫੈਨ ਹਾਂ “ ਪਰ ਤੁਹਾਡੀ ਸੁਖਬੀਰ ਨੂੰ ਫੈਦਾ ਹੋਣ ਵਾਲੇ ਗੱਲ ਨਾਲ ਮੈਂ ਸਹਿਮਤ ਨਹੀ “ ਪ੍ਰੇਮੀ ਸੁਖਬੀਰ ਬਾਦਲ ਹੁਣ ਜਿੰਨੇ ਮਰਜ਼ੀ ਡਰਾਮੇ ਕਰ ਲਵੇ “ ਪਰ ਸਿੱਖਾਂ ਨੇ ਏਨੂੰ ਮੂੰਹ ਨਹੀ ਲਗਾਉਣਾ “ ਕਿਉਂਕਿ ਬਾਦਲ ਟੱਬਰ ਨੇ ਸਿੱਖਾਂ ਦਾ ਨੁਕਸਾਨ ਬਹੁਤ ਕੀਤਾ,

  • @shangarasingh6469
    @shangarasingh6469 14 днів тому

    Manpreet Akali ledar good

  • @jyotigurm1406
    @jyotigurm1406 14 днів тому +2

    ਭੱਟੀ ਜੀ ਮੇਰਾ ਖਿਆਲ ਤੁਸੀ ਇਤਹਾਸ ਕਿਵੇ ਭੁੱਲ ਗਏ ਵੀ ਜਿਸ ਵਿਆਕਤੀ ਨੂੰ ਅਕਾਲ ਤਖਤ ਸਾਹਿਬ ਤੋ ਤਨਖਾਹੀਏ ਦੀ ਸਜਾ ਮਿਲਦੀ ਆ ਉਹ ਫੇਰ ਕਦੇ ਕਾਮਯਾਬ ਨਹੀ ਹੋਇਆ

  • @GurnamSingh-zp9qy
    @GurnamSingh-zp9qy 13 днів тому

    ਵੀਰ ਜੀ ਸਮੀਖਿਆ ਤੇ ਹਾਸਾ ਆਉਂਦਾ ਹੈ।

  • @balbirgill9961
    @balbirgill9961 14 днів тому +1

    Journalist Saab ; what do you mean ਕੱਲੀ ਪੈ ਗਈ, ਬਾਈ ਜੀ ਬੇਸ਼ੱਕ ਅੱਜ ਪਾਰਟੀ ਸੰਕਟ ਵਿੱਚੋਂ ਲੰਘ ਰਹੀ ਆ , ਪਰ ਕਿਸੇ ਨੂੰ ਵੀ ਪਾਰਟੀ ਵਰਕਰਾਂ ਨੇ ਸਰਟੀਫਿਕੇਟ ਨਹੀ ਦਿੱਤਾ ਕਿ ਕੋਈ ਅਜਿਹੀ ਸ਼ਬਦਾਵਲੀ ਲਿਖੇ ।ਹੋ ਸਕਦਾ ਤੁਹਾਡਾ ਮੋਟਿਵ ਕੁਝ ਹੋਰ ਹੋਵੇ ਪਰ ਕਿਰਪਾ ਕਰਕੇ ਇਸ ਸ਼ਬਦ ਨੂੰ ਡਲੀਟ ਕਰਕੇ appropriate word ਲਿਖੋ , ਧੰਨਵਾਦ ।

  • @PARDEEPKUMAR-kr9ep
    @PARDEEPKUMAR-kr9ep 14 днів тому

    ਜਿਹੜੀ ਗੱਲ ਆਪ ਜੀ ਨੇ ਨਹੀਂ ਕਹਿਣੀ ਜਾਂ ਫਿਰ ਇਹ ਕਹਿ ਲਓ,, ਕਹਿਣੇ ਦੀ ਹਿੰਮਤ ਹੀ ਨਹੀਂ ਹੈ, ਪਰਕਾਸ਼ ਸਿੰਘ ਬਾਦਲ,, ਜਿੰਨੀ ਵਾਰ ਵੀ ਮੁੱਖ ਮੰਤਰੀ ਬਣਿਆ,, ਹਿੰਦੂ ਸਮਾਜ ਦੀ ਮੱਦਦ ਨਾਲ ਹੀ,, ਲੇਕਿਨ ਸੁਖਵੀਰ ਸਿੰਘ ਬਾਦਲ,, ਦਿਲ ਵਿਚੋਂ, ਹਿੰਦੂ ਸਮਾਜ ਦਾ ਵਿਰੋਧ ਕਰਨ ਵਾਲਿਆਂ ਵਿੱਚ ਸੱਭ ਤੋਂ ਅੱਗੇ ਹੈ,, ਫ਼ਿਰ ਵੋਟਾਂ ਕਿਸ ਦੀਆਂ,,, ਇਹ ਗੱਲ ਪਰਕਾਸ਼ ਸਿੰਘ ਬਾਦਲ ਦੇ ਜੀਵਨ ਕਾਲ ਵਿੱਚ ਸਾਫ਼ ਹੋ ਗਈ ਸੀ,, ਹੁਣ ਤਾਂ ਮੋਹਰ ਵੀ ਪੱਕੀ ਲਗ ਦਿੱਤੀ ਹੈ, ਮੁੱਕਦੀ ਗੱਲ,, ਸੁਖਬੀਰ ਸਿੰਘ ਬਾਦਲ ਕਦੀ ਵੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਨਹੀਂ ਬਣ ਸਕੇਗਾ

  • @BaljeetSingh-fr3by
    @BaljeetSingh-fr3by 14 днів тому

    🙏🙏

  • @manjitSingh-yo9fq
    @manjitSingh-yo9fq 14 днів тому

    Very good sepeech bai ji ap di thx

  • @parmjitsinghghungranadhill8949
    @parmjitsinghghungranadhill8949 14 днів тому +1

    Inna dushta aj nangia karo Changi Tara satkaryog veer ji

  • @user-yl7no5qb2w
    @user-yl7no5qb2w 14 днів тому

    ਵਾਹਿਗੁਰੂ ਭਲਾ ਕਰਨ ।

  • @kissanclub1749
    @kissanclub1749 14 днів тому

    ਭੱਟੀ ਸਾਹਿਬ ਪਿੰਡਾਂ ਦੇ ਲੋਕ ਅਨਪੜ੍ਹ ਨਹੀਂ ਰਹੇ

  • @RajuKuar-bu4vt
    @RajuKuar-bu4vt 14 днів тому

    ਵਿਜੇ ਪਰਤਾਪ ਸਰ ਦੀ ਗੱਲ ਬਿਲਕੁਲ ਸਹੀ ਹੈਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ।

  • @RajSingh-gp7tr
    @RajSingh-gp7tr 14 днів тому +1

    Manpreet Singh Eali good Leaader

  • @Genetic_Farm_Pendu_Life_
    @Genetic_Farm_Pendu_Life_ 14 днів тому

    Gañda Singh bare jankari den lai dhanvaadd ji

  • @BalwinderSingh-mq6xq
    @BalwinderSingh-mq6xq 14 днів тому

    ਤੇਰੀ ਗੱਲ ਬਿਲਕੁਲ ਗਲਤ ਹੈ

  • @Genetic_Farm_Pendu_Life_
    @Genetic_Farm_Pendu_Life_ 14 днів тому

    Gañda Singh bare jankari den lai dhanvaadji

  • @gurdeepsidhu4216
    @gurdeepsidhu4216 14 днів тому

    ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੋ South city colony ਹੈ ਉਹ ਮਨਪ੍ਰੀਤ ਇਆਲੀ ਦੀ ਕਲੋਨੀ ਨਹੀਂ ਹੈ ਇਸ ਕਲੋਨੀ ਦੇ ਮਾਲਕ ਭੱਲੇ ਹਨ ਹਾਂ ਇਹ ਕਲੋਨੀ ਪਿੰਡ ਇਆਲੀ ਖੁਰਦ ਦੀ ਜ਼ਮੀਨ ਤੇ ਹੈ ਜੋ ਕਿ ਇਆਲੀ ਸਾਹਿਬ ਦੇ ਘਰ ਕੋਲ ਹੀ ਹੈ ਧੰਨਵਾਦ।

  • @yuvisingh7759
    @yuvisingh7759 14 днів тому +1

    ਅਕਾਲੀ ਦੱਲ ਬਾਦਲ ਦਾ ਬਾਈਕਾਟ ਕੀਤਾ ਜਾਵੇ

    • @HarpreetSingh-q8b
      @HarpreetSingh-q8b 14 днів тому

      ਸ਼ਿਰੋਮਣੀ ਅਕਲੀ ਦਲ ਪਾਰਟੀ ਦੇ ਕੀਤੇ ਹੋਏ ਕੰਮ ਅੱਜ ਵੀ ਪੰਜਾਬ ਵਿੱਚ ਬੋਲਦੇ ਹਨ ਇਹਨਾਂ ਨੇ ਹਮੇਸ਼ਾ ਪੰਜਾਬ ਦੀ ਭਲਾਈ ਲਈ ਹੀ ਕਾਰਜ ਕਿਤੇ ਹਨ। ਬਾਈਕਾਟ ਤਾ ਓਸ ਪਾਰਟੀ ਦਾ ਕੀਤਾ ਜਾਣਾ ਚਾਹੀਦਾ ਜਿਸ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ।

  • @dalipsingh1507
    @dalipsingh1507 14 днів тому

    Sat shri akal s Patti ji v intelligent anylsist

  • @gurindhersingh3894
    @gurindhersingh3894 14 днів тому +3

    OLD PENSION SCHEME DUBBARA SHURU KARO

  • @RajuKuar-bu4vt
    @RajuKuar-bu4vt 14 днів тому +1

    Sandeep singh veer ji, S. Jasbir singh sir ji sat sari akal ji🙏🙏🙏

  • @manindersingh352
    @manindersingh352 14 днів тому

    ਕੁਵਰ ਸਾਬਿਤ ਬਿਲਕੁਲ ਠੀਕ ਕਹਿਦੇ। ਤਿੰਨ ਸਾਲ ਬਾਦ ਹਰ ਪੁਲਿਸ ਮੁਲਾਜਮ ਦਾ ਜਿਲਾ ਬਦਲੀ ਹੋਵੇ

  • @jaggasidhus123
    @jaggasidhus123 14 днів тому +1

    ਕੋਈ ਕਹਿੰਦਾ ਕਿਸੇ ਨੂੰ ਪ੍ਰਧਾਨ ਬਣਾ ਦਿਉ ਅਕਾਲੀ ਦਲ ਦਾ ਕੋਈ ਕਹਿੰਦਾ ਕਿਸੇ ਨੂੰ ਜਿਨ੍ਹਾਂ ਨੁਕਸਾਨ ਇਹਨਾਂ ਪੰਥ ਦੇ ਰਖਵਾਲਿਆਂ ਨੇ ਕੀਤਾ ਉਨਾਂ ਮੁਗਲਾਂ ਨੇ ਵੀ ਨਹੀਂ ਕੀਤਾ ਇਹਨਾਂ ਸਾਰਿਆਂ ਨੂੰ ਕਾਲੇ ਪਾਣੀ ਛੱਡਿਆ ਜਾਵੇ ਤੇ ਜਿਹੜੇ ਨਵੇਂ ਨੌਜਵਾਨ ਪੜੇ ਲਿਖੇ ਅੰਮ੍ਰਿਤ ਛੱਕਿਆ ਹੋਵੇ ਇਤਹਾਸ ਬਾਰੇ ਗਿਆਨ ਹੋਵੇ ਤੇ ਰਹਿਤ ਮਰਿਯਾਦਾ ਤੇ ਚੱਲਣ ਵਾਲਿਆਂ ਨੂੰ ਅੱਗੇ ਲਾਇਆ ਜਾਵੇ। ਗਰੀਬ ,ਬਿਮਾਰ, ਤੇ ਲੋੜਵੰਦ ਦੀ ਮਦਦ ਕੀਤੀ ਜਾਵੇ, ਗੁਰੂ ਦੀ ਗੋਲਕ ਗਰੀਬ ਦਾ ਮੂੰਹ ਸਮਝਿਆ ਜਾਵੇ

    • @Harjinderkaur-o2u
      @Harjinderkaur-o2u 14 днів тому

      ਅੱਸੀ, ਤੁਹਾਡੀ ਗੱਲ ਨਾਲ, 💯ਪੱਰਸੇੰਟ, ਸਮੇਤ, ਹਾ

  • @manjitkaur9679
    @manjitkaur9679 14 днів тому

    ਰੱਬ ਨੂੰ ਕੀ ਮਨਜੂਰ ਹੈ ਓਹ ਤਾਂ ਰੱਬ ਹੀ ਜਾਣਦਾ

  • @gurindhersingh3894
    @gurindhersingh3894 14 днів тому +2

    Old pension scheme laagu karo

  • @swaranrehal8565
    @swaranrehal8565 14 днів тому

    SAD Zindabad

  • @ravinderbabby3564
    @ravinderbabby3564 14 днів тому

    PATI SAHIB DHANWAAD JI

  • @DharampalSingh-uk2ue
    @DharampalSingh-uk2ue 14 днів тому

    ਪੱਤਰਕਾਰ ਸਾਹਿਬ ਪਿੰਡਾਂ ਦੇ ਲੋਕ ਤਾਂ ਤੁਹਾਡੇ ਪੜਿਆਂ ਲਿਖਿਆਂ ਨਾਲੋਂ ਕਿਤੇ ਜ਼ਿਆਦਾ ਸਿਆਣੇ ਹਨ ਤੁਸੀਂ ਬੋਲਿਆ ਕਿ ਖੁੰਡਾਂ ਤੇ ਬੈਠੇ ਹਨ ਉਹਨਾਂ ਨੂੰ ਕੀ ਪਤਾ ਹੈ ਬਾਈ ਜੀ ਜਿਹੜੀ ਗੱਲ ਪੰਜਾਬ ਤਾਂ ਛੱਡ ਦਿੱਲੀ ਦੀ ਖ਼ਬਰ ਵੀ ਸਭ ਤੋਂ ਪਹਿਲਾਂ ਇਹਨਾਂ ਬਾਬਿਆਂ ਕੋਲ ਹੀ ਆਉਂਦੀ ਹੈ ਤੇਰੇ ਆਹ ਸਭ ਬੋਲਣ ਤੋਂ ਪਹਿਲਾਂ ਬਾਬੇ ਦੱਸ ਰਹੇ ਹਨ ਕਿ ਕੋਈ ਖੇਡ ਹੈ ਤੇ ਨਾਲ ਇਹ ਵੀ ਬੋਲਦੇ ਹਨ ਕਿ ਕੋਈ ਗੱਲ ਨਹੀਂ ਜਨਤਾ ਤਾਂ ਮੁਆਫ ਨਹੀਂ ਕਰਦੀ ਜਾਂ ਵਾਹਿਗੁਰੂ ਜੀ ਤਾਂ ਮੁਆਫ ਨਹੀਂ ਕਰੇਗਾ

  • @harnekmalhans7783
    @harnekmalhans7783 14 днів тому

    Panjabis want strong Regional Party but Candidates are not worthy of it in most cases A A P has still time but at present it is going down day by day There is no Accountsbility any where in Panjab

  • @sgl8191
    @sgl8191 14 днів тому

    Patti ji, No doubt, present jathedar is too weak to control & handle present situation.

  • @nachhattarsaran5015
    @nachhattarsaran5015 14 днів тому

    ਬਾਈ ਜੀ ਅਕਾਲ। ਤਖਤ ਸਾਹਿਬ ਸੁੱਖੇ ਨੂੰ ਮਾਫੀ ਦੇਵੇ ਜਾਂ ਨਾ ਦੇਵੇ ਪਰ ਭੱਟੀ ਸਾਹਿਬ ਹੁਣੇ ਦੇ ਹਰੇ ਹਨ ਇੱਥੋਂ ਹੀ ਪਤਾ ਲੱਗਦਾ ਹੈ ਭੱਟੀ ਸਾਹਿਬ ਦੇ ਗਲਾ ਵਿਚ ਦਾਲ ਵਿ ਚ ਕਾਲਾਹੈ ਇੱਥੋਂ ਪਤਾ ਚੱਲਦਾ ਹੈ ਕੁਲਦੀਪ ਸਿੰਘ ਨਾਲ ਫ਼ਰਕ ਪਿਆ ਬਾਈ ਜੀ ਜਦ ਕਾਲ਼ੀਆਂ ਦਾ ਰਾਜ ਆਓਦਾ ਹੈ ਕਾਲੀਆ ਦੇ ਲੀਡਰ ਵੱਡਾ ਅਫ਼ਸਰਾਂ ਦੀਆਂ ਕੁਰਸੀਆਂ ਤੇ ਬੈਠ ਕੇ ਆਪ ਅਫਸਰ ਬਣ ਜਾਂਦੇ ਹਨ

  • @joginderSingh-t2x
    @joginderSingh-t2x 14 днів тому

    ਲੋਕਾਂ ਨੂੰ ਸਬ ਪਤਾ ਇਸ ਨ ਕਿਹੜੇ ਗੁਨਾਹ ਕੀਤੇ ਹਨ

  • @sarakaul9409
    @sarakaul9409 14 днів тому

    Sukhbir is out

  • @premsingh-uq7gn
    @premsingh-uq7gn 14 днів тому

    Analysis is wrong

  • @gurcharantoor4099
    @gurcharantoor4099 14 днів тому +1

    ਪਤਰਕਾਰਦੋਗਲਾਨੀਹੋਚਾਹੀਦਾ

  • @hargurjotsingh913
    @hargurjotsingh913 14 днів тому

    Time pass intervio

  • @amarjitkaur3694
    @amarjitkaur3694 14 днів тому

    ਪਟੀ ਸਾਹਿਬ ਬਾਪੂ ਵੀ ਮਿਠੀ ਜੁਬਾਨ ਨਾਲ ਲੋਕਾਂ ਨੂੰ ਠੱਗਣ ਵਿਚ ਮਸ਼ਹੂਰ ਸੀ

  • @BalwinderSingh-kd4qz
    @BalwinderSingh-kd4qz 14 днів тому

    ਪੱਟੀ ਸਾਹਿਬ ਇਸ ਵਾਰ ਭਾਜਪਾ ਵੀ ਇੱਕ ਵੱਡੀ ਧਿਰ ਬਣਕੇ ਉਭਰਾ ਰਹੀ ਹੈ ਗਹਿਗੱਚ ਮੁਕਾਬਲੇ ਹੋਣਗੇ।

  • @tarsemchauhan8572
    @tarsemchauhan8572 14 днів тому

    Ayali won independent....in future

  • @CharanjitSingh-p9l
    @CharanjitSingh-p9l 14 днів тому

    Manpret ayela

  • @yuvisingh7759
    @yuvisingh7759 14 днів тому

    ਸੁਖਬੀਰ ਬਾਦਲ ਦਾ ਮੁਹ ਕਾਲਾ ਕਰਕੇ ਗਲ ਵਿਚ ਚਿਤਰਾ ਦਾ ਹਾਰ ਪਾਕੇ ਸਾਰੇ ਪੰਜਾਬ ਵਿਚ ਘਮਾਉਣਾ ਚਾਹੀਦਾ 😂😂😂

  • @parmveersandhu8860
    @parmveersandhu8860 14 днів тому

    ਭੱਟੀ ਜੀ ਤੁਸੀ ਪਿੰਡਾ ਵਾਲੈ ਲੋਕਾ ਨੂੰ ਆਵਦੈ ਵਰਗੈ ਸਿਆਨੈ ਨਾ ਸਮਝੋ

  • @bhindermangat2777
    @bhindermangat2777 14 днів тому

    First time Punjab got honest brave CM as bhagwant Maan corrupt congress and alkalies looted Punjab with both hands shame on them

  • @drpardeepjodhan5450
    @drpardeepjodhan5450 14 днів тому

    ਜਿਹੜਾ ਹਾਕਮਾਂ ਨਾਲ ਗਿਆ ਉਹਦਾ ਕੱਖ ਨਾ ਰਿਹਾ ।

  • @JasvirSingh-ew7iv
    @JasvirSingh-ew7iv 14 днів тому

    No. No no

  • @HarmanSingh-vn8qr
    @HarmanSingh-vn8qr 14 днів тому

    ਭੱਟੀ ਸਾਬ ਬਾਦਲ ਦੇ ਹਮਾਇਤੀ ਲਗਦੇ ਉ। ਪਿੰਡਾ ਵਾਲੇ ਬੁਰੇ ਅਨਪੜ ਵੀ ਸ਼ੋਸ਼ਲ ਮੀਡੀਆ ਨੂੰ ਦੇਖਦੇ ਨੇ ਉਹ ਇਨਾ ਮਾਫ ਕਰਨ ਵਾਲੇ ਨਹੀ।

    • @HarpreetSingh-q8b
      @HarpreetSingh-q8b 14 днів тому

      ਲੋਕਾ ਨੂੰ ਚੰਗੀ ਤਰ੍ਹਾਂ ਪਤਾ ਹੈ ਕੀਹਨੇ ਪੰਜਾਬ ਦੀ ਭਲਾਈ ਲਈ ਕੰਮ ਕੀਤੇ ਹਨ ਤੇ ਕੌਣ ਝੂਠ ਬੋਲ ਕੇ ਸਮਾ ਟਪਾ ਰਿਹਾ ਹੈ ।ਪੰਜਾਬ ਨੂੰ ਗੁੰਡਾਰਾਜ ਬਣਾ ਕੇ ਰੱਖ ਦਿੱਤਾ ਹੈ ਮਜੂਦਾ ਸਰਕਾਰ ਨੇ ।ਲੋਕਾ ਨੂੰ ਦਿਖਦਾ ਹੈ ਸਭ ਓਹਨਾ ਨੂੰ ਪਤਾ ਹੈ ਕੌਣ ਮਾਫੀ ਦੇ ਕਾਬਿਲ ਨਹੀਂ ਹੈ।

  • @goldysandhu4630
    @goldysandhu4630 14 днів тому

    ਆ ਅੰਕਲ ਜੀ ਵਿਚੋ ਵਿਚੋ ਅਕਾਲੀ ਦਲ ਬਾਦਲ ਦਾ ਪੱਖ ਪੂਰ ਰਹੇ ਨੇ ਅੰਕਲ ਜੀ ਇਕ ਗੱਲ ਯਾਦ ਰੱਖ ਲਿਓ ਸੁਖਬੀਰ ਬਾਦਲ ਹੁਣ ਨੀ ਕਦੀ ਸੱਤਾ ਵਿਚ ਆਉਂਦਾ ਬੱਸ ਸ੍ਰੋਮਨੀ ਕਮੇਟੀ ਵੀ ਇੰਨਾ ਦੇ ਹੱਥੋ ਜਾਣ ਵਾਲੀ ਏ ਹੁਣ ਯੂਥ ਦੇ ਹੱਥ ਵਾਗਡੋਰ ਆ ਚੁੱਕੀ ਏ ਸਾਡੇ ਬਜ਼ੁਰਗ ਅਕਾਲੀ ਦਲ ਬਾਦਲ ਨੂੰ ਵੋਟ ਪਾਉਂਦੇ ਰਹੇ ਨੇ ਤੇ ਇੰਨਾ ਨੂੰ 5 ਮੁੱਖ ਮਾਤਰੀ ਬਣਾ ਦਿੱਤਾ ਪੰਥ ਕਿੱਥੇ ਹੈ ਕਿ ਕੀਤਾ ਇੰਨਾ ਨੇ ਕੋਈ ਸਕੂਲ ਬਣਾਇਆ ਸਾਨੂੰ ਕਨਵਰਟ ਇਸਾਹੀਆ ਦੇ ਸਕੂਲਾ ਵਿਚ ਬੱਚੇ ਪੜਾਨੇ ਪੈਂਦੇ ਪਏ ਨੇ ਕਿ ਕਰੀਏ ਸਕੂਲ ਹੀ ਨਹੀਂ ਕੋਈ ਬੱਚੇ ਤੇ ਪੜਾਨੇ ਪੈਣੇ ਨੇ 7 ਹਜਾਰ ਦੀਆ ਕਿਤਾਬਾ ਹੀ ਆਇਆ ਨੇ ਕੋਈ ਨੀ ਪੁੱਛਣ ਵਾਲਾ ਇੰਨਾ ਨੇ ਕੋਈ ਬਣਾਇਆ ਹੁੰਦਾ ਸਕੂਲ ਤੇ ਅੱਸੀ ਬੱਚੇ ਉਥੇ ਪਾਉਂਦੇ ਬੱਸ ਇੰਨਾ ਦਾ ਟਾਈਮ ਆ ਗਯਾ ਹੁਣ ਘਰ ਬੈਠਣ ਦਾ

  • @dhanwantmoga
    @dhanwantmoga 14 днів тому +1

    Ah jasbier Patti nu kuj nahi pata ..ah hor program sunda rahinda ohna nu sum karke athe Bool dinda

  • @swaranjitgill9583
    @swaranjitgill9583 14 днів тому

    KAHLI DAL DA DARMA

  • @manindersingh352
    @manindersingh352 14 днів тому

    ਕਲ ਨੂੰ ਚਿੱਟੇ ਬੂਟ ਕਾਲੇ ਕਰਾ ਲੈਣ ਗੇ ਬਿਆਨ ਬਾਜੀ ਹੋਣੀ ਹੀ ਹੈ

  • @palchahal8158
    @palchahal8158 14 днів тому

    Yaar khrbpati nu prdhango chhdainh naal usda kee vigdh zao

  • @gurmindersingh4579
    @gurmindersingh4579 14 днів тому

    manpreet singh iaali galti na kre party badlan de us ne akali dal da pardan banna ha

  • @manindersingh352
    @manindersingh352 14 днів тому

    ਮਾਫੀਆ ਵਿਚ ਕਿੳ ਰਾਹਤ ਦਿਤੀ ਜਾਵੇ ਸੁਖਬੀਰ ਨੂੰ

  • @avtarmaan2098
    @avtarmaan2098 14 днів тому

    Ayali shaib ajad ve jith sakde hae

  • @rupinderpalsingh124
    @rupinderpalsingh124 14 днів тому

    Patti g u r wrong ayali ne 2014 lok sba larhi c 2019 ch MAHESHINDER grewal c. Jankari thik kro g

  • @ManjotGill-d2i
    @ManjotGill-d2i 13 днів тому

    Veer ji v ha badl ha badl

  • @SuratSinghsandhu
    @SuratSinghsandhu 13 днів тому

    Sikh Kom da bera gark badel ne kita hai ji

  • @Harjinderkaur-o2u
    @Harjinderkaur-o2u 14 днів тому

    ਭਾਈ ਜੀ ਬੇਨਤੀ ਹੇਜੀ, ਸਿਰਫ, ਸੁਖਬੀਰ, ਹੀ ਆਖੋ , ਨਾਲ ਹੁੰਨ ਸਿੰਗ ਨਾ, ਲਾਉ, ਜੀ

  • @SukhwinderSingh-fb2xk
    @SukhwinderSingh-fb2xk 14 днів тому

    Pinda de lok butah samajdar aa hun ni magar lagde .Sode saad nal mil ke Rahain sarkar ban jawe gi

  • @charanjitsingh3622
    @charanjitsingh3622 14 днів тому +3

    Akali dal jindhabad

  • @jaswantsingh-gy4xo
    @jaswantsingh-gy4xo 14 днів тому

    SUKHBIR LUTT DA MAAL HAJAM KAR RIHA HAI .
    AND DUG DUGGI VAJAA K
    TIME TAPAA RIHA HAI.

  • @DeepSingh-vf6bb
    @DeepSingh-vf6bb 14 днів тому

    ਕੀ ਸੁਲਝਿਆ ਇਆਲੀ ਯਾਰ ਤੀਰ ਤੁਕਾਂ ਲੱਗ ਗਿਆ ਕੁਝ ਨਹੀਂ ਇਆਲੀ ਸਿਆਣੇ ਕਹਿੰਦੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਉਹ ਇਆਲੀ ਤੇ ਅਖਾਣ ਸੁਝਦਾ

    • @AmandeepAulakh-y5y
      @AmandeepAulakh-y5y 14 днів тому

      ਤੁੱਕਾ ਇਕ ਵਾਰ ਲਗਦਾ ਹੁੰਦਾ ਜੀ

  • @GurpreetSingh-wh5ug
    @GurpreetSingh-wh5ug 14 днів тому

    Sukhveer Singh bAdal ashtefa deve Manpreet Singh ayali nu pardhan la deo

  • @manindersingh352
    @manindersingh352 14 днів тому

    ਮੁਲਾਜ਼ਮਾ ਨੂੰ ਵੀ ਇਸ ਤੋ ਪਹਿਲਾ ਕੀ ਮਿਲੀਅ ਤਵਾ ਲਾੲਈ ਜਾਦੇ

  • @tapindersingh4151
    @tapindersingh4151 14 днів тому

    Roti pani chalda sub da badala mara changa bol ke see da power of badal ke 8 year out of politics 😂😂

  • @manindersingh352
    @manindersingh352 14 днів тому

    ਕਿਸਾਨਾ ਨੂੰ ਹੁਣ ਮੰਝਾ ਬਨਦੇ ਮਾਨ ਅਜ ਕਰਜਾ ਮਾਫ ਹੋਵੇ ਕਲ ਨੂੰਹੀ ਲਾੲਨਾ ਲਾ ਲੈਣਗੇ

  • @ShamsherSinghDhariwal
    @ShamsherSinghDhariwal 14 днів тому

    This person always prefer dukhbir

  • @KarajSingh-br2fv
    @KarajSingh-br2fv 14 днів тому

    ਬਾਦਲ ਰਾਜ ਤਾ ਕਰ ਗੇ ਕਿ ਉਸ ਟਾਮ ਮਿਡੀ ਜੁਗ ਘਟ ਸੀ ਹੁਣ ਮਿਡੁ ਜੁਗ ਹੈ ਸਖਬੀਰ ਤਾ ਛਦਾਈ ਹੈ

  • @manjitSingh-yo9fq
    @manjitSingh-yo9fq 14 днів тому

    Dekho ji hun akali party de sare lok han sab gere beh jann videa hove gaa hun lok sab samj gee ke keti party nu votta poneyia

  • @user-gq2rz5dg3h
    @user-gq2rz5dg3h 14 днів тому

    Patarkar v dono pasa rakhda na

  • @SURJITSINGH-jm3dp
    @SURJITSINGH-jm3dp 14 днів тому

    ਪੱਤਰਕਾਰਾਂ ਦੀ ਸੁਖਬੀਰ ਦੀ ਅਫੀਮ ਵਾਲੀ ਚਾਹ ਪੀਤੀ ਲੱਗਦੀਆ ਏਸੇ ਕਰਕੇ ਗੁਣਗਾਨ ਹੋ ਰਿਹਾ।

  • @SwarnSingh-d5q
    @SwarnSingh-d5q 14 днів тому +1

    Manpreet. Pardan. Chahida. A. Sikh. Com. Nu badal. Parwar .nhi. akal thakat nall. Koi ferk. Nhi. Pena

  • @HarminderSingh-yg5ib
    @HarminderSingh-yg5ib 14 днів тому

    Patti sahib who is Ajit Singh moha

  • @avtarbuttar9288
    @avtarbuttar9288 14 днів тому

    ਪੰਥ ਬਾਦਲਾਂ ਨੂੰ ਕਦੇ ਮਾਫ ਕਰੇਂਗਾ ਭਾਵੇਂ ਪੱਟੀ ਜਿੰਨਾਂ ਮਰਜੀ ਪੱਖ ਪੂਰ ਲਵੇ

  • @mohindercheema1271
    @mohindercheema1271 14 днів тому +1

    PTE is Anty AAP

  • @wahegurujiwaheguruji4306
    @wahegurujiwaheguruji4306 14 днів тому

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹੀਆਂ ਕਰਾਰ ਦੇਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਹੁਣ ਬਹੁਤ ਸਾਰੇ ਆਮ ਸਿੱਖਾਂ ਤੇ ਬੁੱਧੀਜੀਵੀਂਆਂ ਵਲੋਂ ਉੱਠ ਪਈ ਹੈ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਗਿਆ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਤੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਨਾਲਦੇ ਸਾਰੇ ਝੋਲੀਚੁਕਾ ਨੂੰ ਵੈਸੇ ਤਾਂ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਾਂ 10-10 ਸਾਲ ਸਾਰਿਆਂ ਨੂੰ ਸਿਆਸਤ ਤੇ ਧਾਰਮਿਕ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ SAD ਦੁਬਾਰਾ ਸੁਰਜੀਤ ਹੋ ਸਕੇ!

  • @charanjitsingh3622
    @charanjitsingh3622 14 днів тому

    Haryana thik hai,Delhi thik hai, Patna sahab thik hai,Hajoor sahab thik hai.Ohna dee vi charcha karya karo patarkar laana sab gandh paandhey hn sikhaan vich.