Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਭਾਜੀ ਮੈਂ ਹਰ ਵੀਡੀਓ ਦੇਖਦਾ ਤੁਹਾਡੀ ਮਨ ਬਹੁਤ ਖੁਸ਼ ਹੁੰਦਾ ਕੇ ਤੁਸੀਂ ਏਨੇ ਵੱਡੇ ਸਟਾਰ ਹੋ ਕੇ ਵੀ ਕਿੰਨੇ down to earth ਆ ਪੰਜਾਬੀ ਸੱਭਿਆਚਾਰ ਨੂੰ ਤੁਹਾਡੀ ਬਹੁਤ ਵੱਡੀ ਦੇਣ ਆ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ 🙏🙏
ਵੈਸੇ ਗੱਲਾਂ ਤਾਂ ਸੰਗਤਾਰ ਭਾਜੀ ਤੁਹਾਨੂੰ ਵੀ ਬਹੁਤ ਆਉਂਦੀਆਂ 🤙🏻 … ਵੈਸੇ ਏਦਾਂ ਲੱਗਦਾ ਰਹਿੰਦਾ ਜ਼ਿੰਦਾ ਆਪਾ ਆਪਣੇ ਪਿੰਡ ਚ ਬੈਠ ਕਿ ਗੱਲਾਂ ਕਰਦੇ ਪਏ ਹਾਂ ॥🙏🏻✅
ਹਾਂਡੀ ਭਾਜੀ ਸਾਇਕਲ ਦਾ ਚੱਕਾ 64 ਤਾਰਾਂ ਵਾਲਾ ਹੁੰਦਾ ਸੀ ਉਹਨਾਂ ਚ ਹੋਰ ਤਾਰਾਂ ਪਵਾਕੇ ਚੱਕਾ ਹੋਰ ਮਜ਼ਬੂਤ ਬਣਾ ਲਿਆ ਜਾਂਦਾ, ਬਹੁਤ ਸਵਾਦ ਆਉਂਦਾ ਵੀਰ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ!
ਜਿਉਂਦੇ ਵੱਸਦੇ ਰਹੋ ਸੁੱਖਪਾਲ ਬਾਈ ਜੀ
Bahut khoobsoorat galbaat bha ji
Bhaji tuhadiya sariya video dekh k dil khush ho janda and really har video ch kuch na kuch sikhan nu milda aa Gud job bhaji 👌👌
Sangtar mere v Dil di gal sun lo, bahut meharbani hojo gi j kite devinder khanewale naal milwa do 😊😊😊
Love from Netherlands 🙏🙏
audio podcast wadhia e video nalo kion ke banda sangda nhi video te sangda rehnda e,
ਸੰਗਤਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਹਰ ਇੱਕ ਪੇਸ਼ਕਸ਼ ਬਾ ਕਮਾਲ ਹੈ ਜੀ🙏🙏
Kiant 🔥🔥🔥
bhot vadia sangtar sir 🙏🏻
ਭਾਜੀ ਸ਼ਬਦ ਨਹੀਂ ਮਿਲ ਰਹੇ..... ਹੁਣ ਤਾਂ ਪੰਜਾਬੀ ਪੋਡਕਾਸਟ ਦਾ ਇੰਤਜ਼ਾਰ ਰਹਿੰਦਾ
Salute g🙏🙏
Bhaji week vich 2 podcast chaide cant wait for whole week ……
bahut vadya uprala sangtar 22 jyo babyo
Aujla Bhaji , love your poetry 🙏🙏
ਬਹੁਤ ਵਧੀਆ ਲੱਗਾ ਪੂਰੀ ਰੌਣਕ ਲਗੀ
ਸਤਿ ਸ੍ਰੀ ਆਕਾਲ ਵੀਰ ਜੀ
Very Nice Podcast Sangtar ji
TUSI VASDE RAHO PARDESIYO , TUHADE NAL VASE PUNJAB , LOVE U AUJLA PAJI AND SANGTAR PAJI
Nice ustad g rab krke tuhda es Tra he program chlda rhe tuc hasde raho vasde raho
ਪੰਜਾਬ ਵਰਗਾ ਦੇਸ ਰੰਗਲਾ ਪੰਜਾਬ ਕਿਤੇ ਨਹੀਂ ਲੱਭਣਾ ਭਾਵੇਂ ਸਾਰੀ ਦੁਨੀਆ ਘੁਮਿਆ ਪਰ ਸਿਸਟਮ ਨੇ ਪੰਜਾਬ ਖ਼ਾਲੀ ਕਰਤਾ ,,,, ਬੇਰੁਜ਼ਗਾਰੀ ਨਸਾ ਕੁਰੱਪਸ਼ਨ ooh no ।
Norway di thandi winter ch podcast poora nigh dendi a githi wali. Love you both 🙏🏽🙏🏽💚
Puraniya jada taza kartiya 22 ji
Sabun di tikki vali gal Tuhaadey Jeeja Ji ne badi vadiya bnayi :D
17:00 😂😂😂👍👍👍ਵਿਦਿਆ ਪੜਾਈ
Love with respect veer Ji ❤️❤️❤️❤️❤️❤️❤️❤️❤️❤️❤️❤️
Nice program ji💕👍
ਹੌਂਸਲੇ ਬਣਾਕੇ ਤੁਸੀਂ ਬੰਬ ਰਖਿਔ ਅਸੀ ਜਿਤਾਂਗੇ ਜਰੂਰ ਜੰਗ ਜਾਰੀ ਰਖਿਔ ਕਿਸਾਨ ਮਜਦੂਰ ਏਕਤਾ ਜਿਂਦਾਬਾਦ
Sat shri akal bai ji
Love your podcast paji
নাইস
Lyrics Debi Makhsoospuri ji singer Manmohan waris te music Sagtar veer Ji ❤️
Ajj pAji sukhpal a reha fer
Love you paji from Kuwait ❣️🇰🇼
Sada Jionde vasde rahoo...
ਭਾਜੀ ਸਾਡੀ ਵੀ ਇਕ ਗਾਂ ਬੁੱਢੀ ਆ ਅਸੀਂ ਵੀ ਕੋਲ ਹੀ ਰੱਖੀ ਆ ਲੋਕ ਕਹਿੰਦੇ ਛੱਡ ਦੋ ਪਰ ਛੱਡ ਨੀ ਹੁੰਦੀ
❤️❤️
Thanks 🙏👍 DHARMINDER Singh ramgriya
❤️❤️❤️❤️❤️
Very nice
Very Nice 👍
God bless you
❤️❤️❤️❤️👌👌👌👌
Boht bhoob bhaji..
Very good 👌👌
Bht jyda vdiya show aa 22 ji,,bs babbu Maan nu leke aao ik var
Bhut vdiya lagyi..
Good bro ji
Can you please try to get kuljit bhamra?
Your Fan
Veer Kadi pind rajpura bhaia
Aujla on 🔝Ik podcast hor hoje….nale bai da zindagi ik drama ae, wala kissa reh gya
Bhaji gurminder maddoke nal karo next episode unj girdi ta chukk lainde
gurminder kaindowal*
Es waqt Toronto vich -23 Temprature hoya a, Pr tuhadia pind dia gallan sun k dil nu garmahat mil gyi…
Smash the like button Dabbke!
sangat paji arjan dhillon nu v leh k aayo he is your big fan !
Sukhpal aujla very nice ji
💐🙏👌👌👌
Vidyapdai 🤣
खाङा वारिस भरावा दा लवा मित्तरापक्का होएया अ ते खुल के पला मित्तरा
Plz invite babbu maan ji plz
Sukh 22 aunty ne chache, ja Taye g
ਸੰਗਤਾਰ ਭਾਜੀ, ਬੁਰਾ ਨਾ ਮੰਨਿਓ, ਸੁਖਪਾਲ ਔਜਲਾ ਅਤੇ ਕੁੰਡਾ ਧਾਲੀਵਾਲ ਬੜ੍ਹੇ ਚੰਗੇ ਗੀਤਕਾਰ ਹਨ, ਕੋਈ ਸ਼ੱਕ ਨਹੀਂ ਪਰ ਜੇ ਪਹਿਲਾਂ ਵਰਗੇ ਸਦਾਬਹਾਰ ਗੀਤ ਦੇਣੇ ਆ ਤਾਂ ਮੰਗਲ ਹਠੂਰ, ਦੇਬੀ, ਖੰਨੇਵਾਲੇ ਜਾਂ ਗੁਣਾਚੌਰੀਏ ਨਾਲ ਗੀਤ ਰਿਕਾਰਡ ਕਰੋ 🙏🏻🙏🏻.ਮਾਰੋ ਹੰਭਲਾ, ਕੋਈ ਸੁਪਰਹਿੱਟ ਗਾਣਾ ਦਿਓ!
ਸਾਰਿਆਂ ਦੇ ਹੀ ਗਾਣੇ ਆਂ ਰਹੇ ਨੇ ਲਗਾਤਾਰ। ਸਾਡੇ ਪਲਾਜ਼ਮਾ ਵਾਲੇ ਚੈਨਲ ਤੇ ਪਿਛਲੇ ਸਾਲ ਰਿਲੀਜ਼ ਹੋਏ ਗੀਤ ਜ਼ਰੂਰ ਦੇਖੋ ਜੀ 🙏
@@sangtarheer, ਭਾਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਏਨੇ ਰੁਝੇਵਿਆਂ 'ਚੋਂ ਵੀ ਸਮਾਂ ਕੱਢ ਕੇ ਜਵਾਬ ਦਿੱਤਾ 🙏🏻|ਪਤਾ ਨਹੀਂ ਕਮੀ ਸਾਡੇ ਵਿੱਚ ਹੈ ਜਾਂ ਮਾਹੌਲ ਹੀ ਐਸਾ ਬਣ ਗਿਆ ਕਿ ਜਿਹੜੇ ਗਾਣੇ ਸਾਨੂੰ ਬੁਰੇ ਲੱਗਦੇ ਆ ਓਹ ਤਾਂ ਮੱਲੋਮੱਲੀ ਸਾਡੇ ਕੰਨ੍ਹੀ ਪੈ ਜਾਂਦੇ ਆ ਪਰ ਜਿਹਨਾਂ ਦੇ ਗਾਣੇ ਸੁਣਨ ਨੂੰ ਅਸੀਂ ਤਰਸਦੇ ਆਂ, ਓਹ ਹੰਭਲਾ ਮਾਰ ਕੇ ਲੱਭਣੇ ਪੈਂਦੇ ਆ |ਹੁਣ ਤੋਂ ਪਲਾਜ਼ਮਾਂ ਰਿਕਾਰਡ ਚੈਨਲ ਤੇ ਚੈੱਕ ਕਰਦੇ ਰਹਾਂਗੇ ਜੀ | ਸ਼ੁਕਰੀਆ 👍
Jaldi
Sir I am writing songs so how I contact u
Very nice 👌
ਭਾਜੀ ਮੈਂ ਹਰ ਵੀਡੀਓ ਦੇਖਦਾ ਤੁਹਾਡੀ ਮਨ ਬਹੁਤ ਖੁਸ਼ ਹੁੰਦਾ ਕੇ ਤੁਸੀਂ ਏਨੇ ਵੱਡੇ ਸਟਾਰ ਹੋ ਕੇ ਵੀ ਕਿੰਨੇ down to earth ਆ ਪੰਜਾਬੀ ਸੱਭਿਆਚਾਰ ਨੂੰ ਤੁਹਾਡੀ ਬਹੁਤ ਵੱਡੀ ਦੇਣ ਆ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ 🙏🙏
ਵੈਸੇ ਗੱਲਾਂ ਤਾਂ ਸੰਗਤਾਰ ਭਾਜੀ ਤੁਹਾਨੂੰ ਵੀ ਬਹੁਤ ਆਉਂਦੀਆਂ 🤙🏻 … ਵੈਸੇ ਏਦਾਂ ਲੱਗਦਾ ਰਹਿੰਦਾ ਜ਼ਿੰਦਾ ਆਪਾ ਆਪਣੇ ਪਿੰਡ ਚ ਬੈਠ ਕਿ ਗੱਲਾਂ ਕਰਦੇ ਪਏ ਹਾਂ ॥
🙏🏻✅
ਹਾਂਡੀ ਭਾਜੀ ਸਾਇਕਲ ਦਾ ਚੱਕਾ 64 ਤਾਰਾਂ ਵਾਲਾ ਹੁੰਦਾ ਸੀ ਉਹਨਾਂ ਚ ਹੋਰ ਤਾਰਾਂ ਪਵਾਕੇ ਚੱਕਾ ਹੋਰ ਮਜ਼ਬੂਤ ਬਣਾ ਲਿਆ ਜਾਂਦਾ, ਬਹੁਤ ਸਵਾਦ ਆਉਂਦਾ ਵੀਰ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ!
ਜਿਉਂਦੇ ਵੱਸਦੇ ਰਹੋ ਸੁੱਖਪਾਲ ਬਾਈ ਜੀ
Bahut khoobsoorat galbaat bha ji
Bhaji tuhadiya sariya video dekh k dil khush ho janda and really har video ch kuch na kuch sikhan nu milda aa Gud job bhaji 👌👌
Sangtar mere v Dil di gal sun lo, bahut meharbani hojo gi j kite devinder khanewale naal milwa do 😊😊😊
Love from Netherlands 🙏🙏
audio podcast wadhia e video nalo kion ke banda sangda nhi video te sangda rehnda e,
ਸੰਗਤਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਹਰ ਇੱਕ ਪੇਸ਼ਕਸ਼ ਬਾ ਕਮਾਲ ਹੈ ਜੀ🙏🙏
Kiant 🔥🔥🔥
bhot vadia sangtar sir 🙏🏻
ਭਾਜੀ ਸ਼ਬਦ ਨਹੀਂ ਮਿਲ ਰਹੇ..... ਹੁਣ ਤਾਂ ਪੰਜਾਬੀ ਪੋਡਕਾਸਟ ਦਾ ਇੰਤਜ਼ਾਰ ਰਹਿੰਦਾ
Salute g🙏🙏
Bhaji week vich 2 podcast chaide cant wait for whole week ……
bahut vadya uprala sangtar 22 jyo babyo
Aujla Bhaji , love your poetry 🙏🙏
ਬਹੁਤ ਵਧੀਆ ਲੱਗਾ ਪੂਰੀ ਰੌਣਕ ਲਗੀ
ਸਤਿ ਸ੍ਰੀ ਆਕਾਲ ਵੀਰ ਜੀ
Very Nice Podcast Sangtar ji
TUSI VASDE RAHO PARDESIYO , TUHADE NAL VASE PUNJAB , LOVE U AUJLA PAJI AND SANGTAR PAJI
Nice ustad g rab krke tuhda es Tra he program chlda rhe tuc hasde raho vasde raho
ਪੰਜਾਬ ਵਰਗਾ ਦੇਸ ਰੰਗਲਾ ਪੰਜਾਬ ਕਿਤੇ ਨਹੀਂ ਲੱਭਣਾ ਭਾਵੇਂ ਸਾਰੀ ਦੁਨੀਆ ਘੁਮਿਆ ਪਰ ਸਿਸਟਮ ਨੇ ਪੰਜਾਬ ਖ਼ਾਲੀ ਕਰਤਾ ,,,, ਬੇਰੁਜ਼ਗਾਰੀ ਨਸਾ ਕੁਰੱਪਸ਼ਨ ooh no ।
Norway di thandi winter ch podcast poora nigh dendi a githi wali. Love you both 🙏🏽🙏🏽💚
Puraniya jada taza kartiya 22 ji
Sabun di tikki vali gal Tuhaadey Jeeja Ji ne badi vadiya bnayi :D
17:00 😂😂😂👍👍👍ਵਿਦਿਆ ਪੜਾਈ
Love with respect veer Ji ❤️❤️❤️❤️❤️❤️❤️❤️❤️❤️❤️❤️
Nice program ji💕👍
ਹੌਂਸਲੇ ਬਣਾਕੇ ਤੁਸੀਂ ਬੰਬ ਰਖਿਔ
ਅਸੀ ਜਿਤਾਂਗੇ ਜਰੂਰ ਜੰਗ ਜਾਰੀ ਰਖਿਔ
ਕਿਸਾਨ ਮਜਦੂਰ ਏਕਤਾ ਜਿਂਦਾਬਾਦ
Sat shri akal bai ji
Love your podcast paji
নাইস
Lyrics Debi Makhsoospuri ji singer Manmohan waris te music Sagtar veer Ji ❤️
Ajj pAji sukhpal a reha fer
Love you paji from Kuwait ❣️🇰🇼
Sada Jionde vasde rahoo...
ਭਾਜੀ ਸਾਡੀ ਵੀ ਇਕ ਗਾਂ ਬੁੱਢੀ ਆ ਅਸੀਂ ਵੀ ਕੋਲ ਹੀ ਰੱਖੀ ਆ ਲੋਕ ਕਹਿੰਦੇ ਛੱਡ ਦੋ ਪਰ ਛੱਡ ਨੀ ਹੁੰਦੀ
❤️❤️
Thanks 🙏👍 DHARMINDER Singh ramgriya
❤️❤️❤️❤️❤️
Very nice
Very Nice 👍
God bless you
❤️❤️❤️❤️👌👌👌👌
Boht bhoob bhaji..
Very good 👌👌
Bht jyda vdiya show aa 22 ji,,bs babbu Maan nu leke aao ik var
Bhut vdiya lagyi..
Good bro ji
Can you please try to get kuljit bhamra?
Your Fan
Veer Kadi pind rajpura bhaia
Aujla on 🔝
Ik podcast hor hoje….nale bai da zindagi ik drama ae, wala kissa reh gya
Bhaji gurminder maddoke nal karo next episode unj girdi ta chukk lainde
gurminder kaindowal*
Es waqt Toronto vich -23 Temprature hoya a, Pr tuhadia pind dia gallan sun k dil nu garmahat mil gyi…
Smash the like button Dabbke!
sangat paji arjan dhillon nu v leh k aayo he is your big fan !
Sukhpal aujla very nice ji
💐🙏👌👌👌
Vidyapdai 🤣
खाङा वारिस भरावा दा लवा मित्तरा
पक्का होएया अ ते खुल के पला मित्तरा
Plz invite babbu maan ji plz
Sukh 22 aunty ne chache, ja Taye g
ਸੰਗਤਾਰ ਭਾਜੀ, ਬੁਰਾ ਨਾ ਮੰਨਿਓ, ਸੁਖਪਾਲ ਔਜਲਾ ਅਤੇ ਕੁੰਡਾ ਧਾਲੀਵਾਲ ਬੜ੍ਹੇ ਚੰਗੇ ਗੀਤਕਾਰ ਹਨ, ਕੋਈ ਸ਼ੱਕ ਨਹੀਂ ਪਰ ਜੇ ਪਹਿਲਾਂ ਵਰਗੇ ਸਦਾਬਹਾਰ ਗੀਤ ਦੇਣੇ ਆ ਤਾਂ ਮੰਗਲ ਹਠੂਰ, ਦੇਬੀ, ਖੰਨੇਵਾਲੇ ਜਾਂ ਗੁਣਾਚੌਰੀਏ ਨਾਲ ਗੀਤ ਰਿਕਾਰਡ ਕਰੋ 🙏🏻🙏🏻.
ਮਾਰੋ ਹੰਭਲਾ, ਕੋਈ ਸੁਪਰਹਿੱਟ ਗਾਣਾ ਦਿਓ!
ਸਾਰਿਆਂ ਦੇ ਹੀ ਗਾਣੇ ਆਂ ਰਹੇ ਨੇ ਲਗਾਤਾਰ। ਸਾਡੇ ਪਲਾਜ਼ਮਾ ਵਾਲੇ ਚੈਨਲ ਤੇ ਪਿਛਲੇ ਸਾਲ ਰਿਲੀਜ਼ ਹੋਏ ਗੀਤ ਜ਼ਰੂਰ ਦੇਖੋ ਜੀ 🙏
@@sangtarheer, ਭਾਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਏਨੇ ਰੁਝੇਵਿਆਂ 'ਚੋਂ ਵੀ ਸਮਾਂ ਕੱਢ ਕੇ ਜਵਾਬ ਦਿੱਤਾ 🙏🏻|
ਪਤਾ ਨਹੀਂ ਕਮੀ ਸਾਡੇ ਵਿੱਚ ਹੈ ਜਾਂ ਮਾਹੌਲ ਹੀ ਐਸਾ ਬਣ ਗਿਆ ਕਿ ਜਿਹੜੇ ਗਾਣੇ ਸਾਨੂੰ ਬੁਰੇ ਲੱਗਦੇ ਆ ਓਹ ਤਾਂ ਮੱਲੋਮੱਲੀ ਸਾਡੇ ਕੰਨ੍ਹੀ ਪੈ ਜਾਂਦੇ ਆ ਪਰ ਜਿਹਨਾਂ ਦੇ ਗਾਣੇ ਸੁਣਨ ਨੂੰ ਅਸੀਂ ਤਰਸਦੇ ਆਂ, ਓਹ ਹੰਭਲਾ ਮਾਰ ਕੇ ਲੱਭਣੇ ਪੈਂਦੇ ਆ |
ਹੁਣ ਤੋਂ ਪਲਾਜ਼ਮਾਂ ਰਿਕਾਰਡ ਚੈਨਲ ਤੇ ਚੈੱਕ ਕਰਦੇ ਰਹਾਂਗੇ ਜੀ | ਸ਼ੁਕਰੀਆ 👍
Jaldi
Sir I am writing songs so how I contact u
Ajj pAji sukhpal a reha fer
Very nice
Very nice 👌