Kanwar Grewal ਨੇ ਦਿੱਤਾ ਗਾਉਣ ਦਾ ਮੌਕਾ ਮੁੰਡੇ ਅੱਗੋਂ ਕੱਢ ਦਿੱਤੀ ਕੰਵਰ ਦੀ ਹੀ ਆਵਾਜ਼

Поділитися
Вставка
  • Опубліковано 17 гру 2024

КОМЕНТАРІ •

  • @mangalsingh9100
    @mangalsingh9100 Рік тому +52

    ਗਰੇਵਾਲ ਜੀ ਕਮਾਲ ਕਰਤੀ ਬੱਚੇ ਨੇ ਇਹਨੂੰ ਤੁਹਾਡੇ ਅਸ਼ੀਰਵਾਦ ਦੀ ਲੋੜ ਏ ਹੌਸਲਾ ਅਫਜ਼ਾਈ ਲਈ

    • @makhidhaliwal
      @makhidhaliwal Рік тому +2

      M0

    • @rashnambassi1498
      @rashnambassi1498 Рік тому

      ਸਾਜ਼ੀ ਤਾਂ ਦਿੱਤੇ ਨੀ ਸਾਥ ਕੀ ਛੀਕੂ ਦੇਣਾ

  • @surindergill9090
    @surindergill9090 Рік тому +16

    ਕਿੰਨਾ ਸੋਹਣਾ ਬੱਚਾ ਤੇ ਗਾਇਆ ਵੀ ਬਹੁਤ ਵਧੀਆ ਰੱਬ ਤੰਦਰੁਸਤੀ ਰੱਖੇ ਵਾਹਿਗੁਰੂ ਚੜਦੀ ਕਲਾ ਬਕਸੇ ਵਾਹਿਗੁਰੂ

  • @davinderkumar5319
    @davinderkumar5319 2 роки тому +68

    ਬੱਚਾ ਬਹੁਤ ਸੁਰੀਲਾ ਸਿੰਗਰ ਬਣੂਗਾ ਆਉਣ ਵਾਲੇ ਵਕਤ ਦਾ ਹੀਰੋ।।। God bless u puttar g

  • @AvtarSingh-rg9hy
    @AvtarSingh-rg9hy Рік тому +7

    ਬਹੁਤ ਸੋਹਣੀ ਆਵਾਜ ਮਨ ਖੁਸ਼ ਹੋ ਗਿਆ ਜੀ ਧੰਨਵਾਦ 🙏🌹❤️👌.

  • @Jaibaba786
    @Jaibaba786 Рік тому +34

    ਮਿਊਜਿਕ ਵਾਲੇ ਸਾਜਿਆਂ ਨੇ ਸਾਥ ਨਹੀਂ ਦਿੱਤਾ ਖੁਸ਼ ਹੋ ਕੇ ਪਰ ਫੇਰ ਵੀ ਬੱਚਾ ਖਿੱਚ ਗਿਆ ਕੰਮ
    ਲਾਹਨਤ ਸਜਿਆਂ ਦੀ ਜਿਹਨਾਂ ਨੇ ਖੁੱਲ੍ਹ ਕੇ ਸਾਥ ਨਹੀਂ ਦਿੱਤਾ ਜਿਵੇਂ ਹੱਥ ਟੁੱਟ ਗਏ
    ਹਮੇਸ਼ਾ ਐਵੇਂ ਹੀ ਹੁੰਦਾ ਜਦੋਂ ਕੋਈ ਹੋਰ ਗਾਉਣ ਆਉਂਦਾ ਸਜੀਆਂ ਦਾ ਕੰਮ ਨੀਵਾ ਦੇਖੁਣਾ ਹੁੰਦਾ
    ਪਰ ਇਹ ਗਲਤ ਹੈ ਬੁਖਾਰ ਚੜ ਗਿਆ ਇਹਨਾ ਨੂੰ
    ਬੱਚਾ ਦੀ ਅਵਾਜ ਬਹੁਤ ਬਧਿਆ ਹੈ
    ਸੱਭ ਨੂੰ ਮਾਤ ਪਾਉ

  • @sukhdevdhillon7908
    @sukhdevdhillon7908 Рік тому +9

    ਸ਼ਾਬਾਸ਼ ਜੁਗ ਜੁਗ ਜੀਓ

  • @iamnoobyt4425
    @iamnoobyt4425 2 роки тому +31

    ਬਹੁਤ ਵਧੀਆ ਗਾਇਆ,😍😍🙏👍💙💙🇨🇮

  • @jagjitpal1574
    @jagjitpal1574 Рік тому +8

    ਬਹੁਤ ਹੀ ਵਧੀਆ ਗਾਇਆ ਬੱਚੇ ਨੇ

  • @RaviKumar-mw8rv
    @RaviKumar-mw8rv Рік тому +7

    ਵਾਹ ਜੀ ਵਾਹ ਵੀਰ ਨੂੰ ਰੱਬਾ ਮੇਰਿਆ ਹੋਰ ਵੀ ਤਰੱਕੀ ਮਿਲੇ❤❤❤❤❤❤❤❤❤❤❤❤❤❤❤

  • @jaspreetsinghjaspreetsingh7802
    @jaspreetsinghjaspreetsingh7802 Рік тому +10

    ਬਹੁਤ ਵਧੀਆ ਗਾਇਆ ਜੀ

  • @jasbirkaur6836
    @jasbirkaur6836 Рік тому +3

    Wah bahut vadhia👌👌👌👌 Love you putar ji gbu🎉🎉🎉🎉🎉❤❤❤❤❤👌👌👌👌❤❤❤😍😍😍

  • @ajaibsidhu5083
    @ajaibsidhu5083 Рік тому +63

    ਇਸ ਬੱਚੇ ਅੰਦਰ ਕਮਾਲ ਦੀ ਕਲਾਕਾਰੀ ਐ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ ਜੀ

  • @niranjangnathana5853
    @niranjangnathana5853 Рік тому +18

    ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਆ ਕਲਾ ਵਿੱਚ ਰੱਖੇ ਜੀ

  • @keshansingh5784
    @keshansingh5784 8 місяців тому +1

    Love you bro

  • @karamjitkaur6767
    @karamjitkaur6767 2 роки тому +56

    ਬਹੁਤ ਹੀ ਵਧੀਆ ਆਵਾਜ਼ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਬੱਚੇ ਦੇ ਸਿਰ ਤੇ

  • @roboticsiiser6749
    @roboticsiiser6749 Рік тому +9

    ਦੂਜਾ ਕੰਵਰ ਗਰੇਵਾਲ ਵਾਲ ਸ਼ਾਬਾਸ਼ ਬੱਚੇ

  • @jagjitsingh4711
    @jagjitsingh4711 Рік тому +1

    ਬਹੁਤ ਵਧੀਆ ਲੱਗੇ ਰਹੋ All the. Best

  • @ajitsingh-or3me
    @ajitsingh-or3me 2 місяці тому

    Wah meri jaan jiyo chiranjeevi bhai
    Rab tuhanu sariya khushiya dewan ji

  • @manatmanat107
    @manatmanat107 Рік тому +3

    Very good bhuat vadia song 🎵❤

  • @gurjitsinghgurjitsingh9662
    @gurjitsinghgurjitsingh9662 2 роки тому +44

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਤੱਤੀ ਵਾ ਨਾ ਲੱਗਣ ਦੇਵੇ ਜੀ

  • @kulwantsingh6606
    @kulwantsingh6606 Рік тому +11

    ਸੱਚੇ ਪਾਤਸ਼ਾਹ ਮੇਹਰ ਬਣਾਈ ਰੱਖਣ ਜੀ।

  • @Jashanx-Gillvlogss
    @Jashanx-Gillvlogss Рік тому +1

    Same kanwar Grewal wargi awaz ❤❤❤❤❤❤ soh rabb di Dil nu touch kardi awaz

  • @AvtarSingh-rg9hy
    @AvtarSingh-rg9hy Рік тому +4

    ਸਾਬਾਸ਼ ਬੇਟੇ 🌹🙏❤️.

  • @noorbal7283
    @noorbal7283 Рік тому +22

    ਇਹੋ ਤਾ ਗੱਲ ਆ ਸਾਡੇ ਸਮਾਜ ਦੀ ਅੱਗੇ ਵਧਦਾ ਵੇਖ ਸਾਨੂੰ ਜਲਣ ਹੋਣ ਲੱਗ ਪੈਦੀ ਆ ਸਾਜੀਆ ਵੀ ਕਵਰ ਗਰੇਵਾਲ ਦੇ ਕਹਿਣ ਤੇ ਹੀ ਸਾਜ ਵਜਾਉਣੇ ਸੀ ।।

    • @Jaibaba786
      @Jaibaba786 Рік тому +1

      ਸਜੀਆਂ ਦੀ marri ਕਰਜਗੁਜਰੀ

    • @navvibeats6792
      @navvibeats6792 Рік тому

      Mai khud da musician group aa asi kde kisse nal awe ni krya vadia he gwaya sb nu sare saaji bhrawa nu benti aa awe fuddu km na krya kro

  • @VeenaKumari-y4w
    @VeenaKumari-y4w 6 місяців тому

    Wah bahut badhia love you puttar ji❤❤❤❤🎉🎉🎉

  • @sangrasab1953
    @sangrasab1953 Рік тому +1

    Yrr kitna cute bacha h or itna acha gaa rhha h❤❤❤❤

  • @gcsharma310
    @gcsharma310 2 роки тому +21

    ਬਹੁਤ ਵਧੀਆ ਬੁਲੰਦ ਆਵਾਜ਼

  • @harjinderkaur2396
    @harjinderkaur2396 2 роки тому +9

    Waheguru ji bless uu bache kise de nazar Na lgge Tnu hmesha chrdikla ch raho

  • @satnamkahlon8398
    @satnamkahlon8398 Рік тому +1

    wah o shera waheguru mehar rakhan chardikala bakhashn

  • @Amandeep-pd5tn
    @Amandeep-pd5tn Рік тому +35

    ਕਿਸੇ ਵੀ ਸਿੰਗਰ ਦੇ ਸਾਜੀ ਏਦਾ ਹੀ ਕਰਦੇ ਨੇ ਵੀਰ, ਜਦੋ ਕੋਈ ਓਸ ਦੇ ਮਜਿਸ਼ਨ ਤੇ ਕੋਈ ਹੋਰ ਗਾਉਗਾ , ਏਹੀ ਸੌਂਗ ਜੈ ਕੰਵਰ ਗਾਉ ਗਾ ਫੇਰ ਦੇਖਿਆ ਹੀ ਹੋਣਾ ਕਿੰਨੀ ਸੋਣੀ ਕੁਆਲਟੀ ਦਿੰਦੇ ਨੇਂ 👍

  • @peaceofmindandprosperity3853
    @peaceofmindandprosperity3853 Рік тому +1

    Junior Kanwar grewal ...in future god bless u ❤❤❤❤

  • @sahilpreetsinghbains7738
    @sahilpreetsinghbains7738 10 місяців тому +1

    🙏🏻💐❤️

  • @amarjitbrar9260
    @amarjitbrar9260 Місяць тому

    Very cool Godbless you little boy 👦 awesome job 🙏🙏🙏🙏🙏❤️❤️❤️❤️❤️❤️❤️❤️❤️💚🩵🩷🧡💛💕💜💙❤️🌹🌹🌹🌹🌹🌹🌹🌹🌹🌹🍀🍀🍀🍀🍀🍀🍀🍀🍀🍀

  • @naveennayyar2515
    @naveennayyar2515 Рік тому +1

    Very.nice.and.great.singer.ji.jai.masta.di.

  • @jaspal.fzk.786
    @jaspal.fzk.786 Рік тому +8

    ਕਿਸੇ ਵੀ ਸਿੰਗਰ ਦੇ ਸਾਜੀ ਏਦਾ ਹੀ ਕਰਦੇ ਨੇ ਵੀਰ, ਜਦੋ ਕੋਈ ਓਸ ਦੇ ਮਜਿਸ਼ਨ ਤੇ ਕੋਈ ਹੋਰ ਗਾਉਗਾ, ਏਹੀ ਸੌਂਗ ਜੈ ਕੰਵਰ ਗਾਉ ਗਾ ਫੇਰ ਦੇਖਿਆ ਹੀ ਹੋਣਾ ਕਿੰਨੀ ਸੋਣੀ ਕੁਆਲਟੀ ਦਿੰਦੇ ਨੇ

  • @SukhbalwinderSingh
    @SukhbalwinderSingh Рік тому

    Very good God bless you always happy Successful in life I pray to god🎉🎉🎉🎉🎉🎉❤❤❤❤❤

  • @roboticsiiser6749
    @roboticsiiser6749 Рік тому +5

    ਪਾਪੀ ਦੁਨੀਆਂ ਤੋਂ ਬਚ ਕੇ ਰਹਿਣਾ ਪੁੱਤ gbu

  • @GaganSeerha-oh6fy
    @GaganSeerha-oh6fy 3 місяці тому

    Bhaut wadia gayia bete ne waheguru sda tarikia bakse

  • @DarshanSingh-sm1ho
    @DarshanSingh-sm1ho 5 місяців тому

    ਧੰਨ ਧੰਨ ਬਾਬਾ ਚਿੰਤਾ ਭਗਤ,ਜੀ, ਧੰਨ ਧੰਨ ਬਾਬਾ ਅੰਮੀ ਚੰਦ ਜੀ।

  • @gurpreetmann3531
    @gurpreetmann3531 Рік тому +18

    ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਬੱਚੇ ਤੇ

  • @labhsingh9055
    @labhsingh9055 4 місяці тому

    Kamal kar diti God bless you🙏🙏🙏🙏❤❤❤❤😂😂😂😂🎉🎉🎉🎉

  • @parmindermalhi9540
    @parmindermalhi9540 Рік тому +4

    Very beautiful Beta 👌 God bless you 😍🙏

  • @shailendersharma9423
    @shailendersharma9423 Рік тому

    ਬਹੁਤ ਵਧੀਆ ਜੀ

  • @ਸਰਬਜੀਤਸਿੰਘਸਰਬਜੀਤਸਿੰਘ-ਖ7ਖ

    waheguruji ਵਾਹਿਗੁਰੂ ਜੀ🙏🙏

  • @prabhjitsingh6689
    @prabhjitsingh6689 9 місяців тому

    Bhot wdea seegar suchuta bcha❤😘👍

  • @RajuSingh-wr7rq
    @RajuSingh-wr7rq Рік тому

    Sira❤❤❤

  • @mrskarwal1137
    @mrskarwal1137 Рік тому +2

    Beautiful beta👌🌹❤

  • @MandeepBawa-e9b
    @MandeepBawa-e9b 23 дні тому

    Kanwar veer bi dakh k heran ho gye .😅❤❤❤

  • @DimpleBhagat-g5m
    @DimpleBhagat-g5m 11 днів тому

    ❤❤❤❤❤ good blessings

  • @SukhwinderKaur-yd7qt
    @SukhwinderKaur-yd7qt Рік тому +2

    Very sweet voice ☺️ of the child 💞

  • @MalkitKaur-tg3zp
    @MalkitKaur-tg3zp Рік тому +5

    ਸਾਜ ਸਹੀ ਨੀ ਬਚੇ ਦੀ ਅਵਾਜ ਬੁਹਤ ਧਰਮ ਵਧੀਆ ਹੈ

  • @chandisingh991
    @chandisingh991 9 місяців тому

    Very nice.children. god bless you

  • @AsifGulzar-xc5gd
    @AsifGulzar-xc5gd Місяць тому

    ما شا اللہ سبحانہ اللّہ

  • @drsgroup388
    @drsgroup388 6 місяців тому

    ਕੀ ਗੱਲ ਹੈ

  • @ManjeetSingh-sr7kz
    @ManjeetSingh-sr7kz Рік тому

    God bless you well done 👍🎉❤

  • @balwindersingh2177
    @balwindersingh2177 Рік тому

    Wah kamaal Gaya , God bless you ❤

  • @mahinderpalsaini8993
    @mahinderpalsaini8993 Рік тому

    ਗਾਡ ਫ਼ਟ ਗਈ ਸਾਜ਼ ਵਜਾਵਣ ਲਈ ਸ਼ਰਮ ਔਣਈ ਚਾਹੀਦੀ ਆ

  • @NeelamKumari-cv6yg
    @NeelamKumari-cv6yg Рік тому +1

    Bahut Achcha bahut Dur pahunch jaega

  • @HarjeetSingh-l1w
    @HarjeetSingh-l1w Рік тому

    ਸਿਰਾਂ ਹੀ ਲਾ ਦਿੱਤੀ ਬਾਂਬਾ❤❤ਅਅ

  • @GurdeepSingh-tk1py
    @GurdeepSingh-tk1py Рік тому

    Will become great kayaker.lambi umr kre sat guru ji.

  • @balwindersinghsran-ts5od
    @balwindersinghsran-ts5od Рік тому +15

    Kanwar Grewal very brilliant singing to this song and voice given to the song Naturally brilliant and very good writer written this song and very GREAT SINGER ❤🎉

  • @KuldeepSingh-db7hl
    @KuldeepSingh-db7hl 2 роки тому +2

    Very nice talent hai ji awaz bhi very nice

  • @lachhmanyousingh8620
    @lachhmanyousingh8620 Рік тому

    ਲਾਹਨਤ ਹੈ ਇਹੋਜੇ ਸਾਜੀ੍ਆਂ ਦੇ

  • @manjindersingh3284
    @manjindersingh3284 Рік тому +2

    Awesome performance 👏🎉❤

  • @vegetariancookingchennal3051
    @vegetariancookingchennal3051 10 місяців тому

    Very nice 👍 putr ❤️🙏🌹🙏

  • @bhupinderkaur4551
    @bhupinderkaur4551 Рік тому

    God bless putter ji 🙏🙏🙏🙏🙏o

  • @gurdewwtvepsingh8442
    @gurdewwtvepsingh8442 Рік тому

    Very nice putt baba ji kirpa karn nice singer bnuga

  • @kabelsingh713
    @kabelsingh713 Рік тому +2

    WAHEGURU JI 🙏🙏 VEER JI NU HAMESHA CHARDI KALA VICH RAKHEO WAHEGURU JI 🙏🙏

  • @daisyhundal526
    @daisyhundal526 Рік тому +9

    Waheguru ji tere sir te mehar parya hath rakhna, God bless you child 🙏🙏

  • @kuljeetkaur6947
    @kuljeetkaur6947 Рік тому

    So sweet baby God bless you 💐

  • @kamaljitsingh3875
    @kamaljitsingh3875 Рік тому

    God bless you. Very happy Boy

  • @kaurbalwinder7538
    @kaurbalwinder7538 Рік тому

    God bless you beta Waheguru Ji Mehar bharia hath rekhe

  • @harjeet7333
    @harjeet7333 Рік тому +2

    Dhan dhan guru.ramdas.ji.kirpa.kro.ji.🪴🪴🌹🌹🙏🙏

  • @satyapauljyoti6035
    @satyapauljyoti6035 Рік тому +1

    Very nice 👍

  • @NeerajSanii
    @NeerajSanii 6 місяців тому

    Sahi gal paji ❤❤

  • @jaskaransingh8670
    @jaskaransingh8670 Рік тому +2

    Wow amazing voice ❤️❤️

  • @gurdassinghsidhu4149
    @gurdassinghsidhu4149 Рік тому +1

    Bhut hi vadiya gaya

  • @jameetsingh5995
    @jameetsingh5995 Рік тому +1

    Kisi kalaakaar ko lay down karne ka yehi tarika hai music thik se nahin dena puttar ji tushi great kalaakaar ho god bless you👍👍👍👍👍👍👍👍👍 keep it up👌👌👌👌👌👌

  • @JaswantSingh-mn3bz
    @JaswantSingh-mn3bz 2 роки тому +2

    ਕੁੰਵਰ ਜੀ ਨੂੰ ਮੰਨਣਾ ਪੳ।ਕਿ ਗੁਰੂ ਆ ਗਿਆ ਕੁੰਵਰ ਦਾ ਗੁਰੂ ਜ਼ੋ ਇਸ ਦੇ ਸਾਹਮਣੇ ਹੀ ਪੇਸ਼ ਕਰੀ ਜਾਂਦੇ ਹਨ

  • @veerpalsidhu3913
    @veerpalsidhu3913 Рік тому

    Very nice god bless you beta🙏🙏🙏❤❤❤

  • @veerpalkaur8079
    @veerpalkaur8079 Рік тому +1

    Very good beta ji 🥰👌👌

  • @talwindersidhu1540
    @talwindersidhu1540 Рік тому +51

    ਸਾਜੀਆਂ ਨੇ ਜਾਣ ਬੁੱਝ ਕਿ ਸਾਥ ਨੀ ਦਿਤਾ ਪਰ ਫੇਰ ਵੀ ਬੱਚੇ ਨੇ ਬਹੁਤ ਵਧੀਆ ਗਾਇਆ

  • @harjindersingh8366
    @harjindersingh8366 2 роки тому +2

    Full confidence

  • @rameshbansal1131
    @rameshbansal1131 Місяць тому

    Very Nice👍👍

  • @SajanpreetsinghSajanpree-fp3ky
    @SajanpreetsinghSajanpree-fp3ky 7 місяців тому

    Bhote sohni vaaj

  • @tanvirthakur5690
    @tanvirthakur5690 Рік тому +6

    ਜਦੋਂ ਬੱਚਾ ਗਾ ਰਿਹਾ ਸੀ ਤਾਂ ਮਿਊਜ਼ਿਕ ਬਹੁਤ ਹੀ ਘਟੀਆ ਦਿੱਤਾ ਗਿਆ

  • @nachhaterkaur7482
    @nachhaterkaur7482 10 місяців тому

    Kea batt aa ❤❤

  • @mastramkakhazana
    @mastramkakhazana 2 місяці тому

    Super super super ❤️👍🏻💕

  • @navrajchima4764
    @navrajchima4764 Рік тому

    Haye haye ❤

  • @kulvirsinghsingh6694
    @kulvirsinghsingh6694 Рік тому +1

    Waheguru ji chardi kalan rikhna ji

  • @jaaspreet273
    @jaaspreet273 Рік тому

    Va o guru ji

  • @kallukussa4689
    @kallukussa4689 Рік тому +1

    👏👏👏👏👍👍👍👌👌👌👌

  • @buttakhattran499
    @buttakhattran499 2 роки тому +2

    Very nice ji

  • @noorshorts.1212
    @noorshorts.1212 Рік тому

    Very nice beta ❤❤❤❤❤❤❤

  • @DalipSingh-cx4pe
    @DalipSingh-cx4pe Рік тому

    ਬਹੁਤ ਞਧੀਅਆ

  • @studionand_ahmedgarh
    @studionand_ahmedgarh 2 роки тому +1

    Sachi muchi bahut vadhia gaeya

  • @simplegamer818
    @simplegamer818 Рік тому

    Beautiful picture

  • @gurmailmangigurmailmangi5598
    @gurmailmangigurmailmangi5598 Рік тому +2

    Waheguru ji 🙏🙏🙏🙏🙏

  • @tilakrajjoshi5640
    @tilakrajjoshi5640 4 місяці тому

    ਜਿਉ ਮੇਰੇ ਲਾਲਣੀ,ਪੰਜਾਬ ਦੀ ਆਵਾਜ਼ ਬਣੋ

  • @ersshr-p2x
    @ersshr-p2x Рік тому

    Good bohat achhe