Kanwar Grewal Respect To Punjab Police Girl

Поділитися
Вставка
  • Опубліковано 17 гру 2024

КОМЕНТАРІ • 358

  • @parkaashkaur1599
    @parkaashkaur1599 Рік тому +24

    MS /*. ਬਹੁਤ ਵਧੀਆ 100% ਸਚ ਗੀਤ ਹੈ ਕੰਵਰ ਗਰੇਵਾਲ ਸਾਬ ਦਾ

  • @baldevsama
    @baldevsama 2 роки тому +28

    ਬਹੁਤ ਵਧੀਆ ਸੁਨੇਹਾ ਗੁਡ ਕੰਵਰ ਸਾਬ

  • @gulzarsingh8386
    @gulzarsingh8386 2 роки тому +12

    ਬਹੁਤ ਵਧੀਆ ਸੁਨੇਹਾ ਹੈ ਜੀ।

  • @dalbirsinghsingh6234
    @dalbirsinghsingh6234 2 роки тому +91

    ਅੱਜ ਕਲ ਇਹੋ ਜਿਹੇ ਗੀਤਾਂ ਦੀ ਲੋੜ ਹੈ ਵਾਹਿਗੁਰੂ ਜੀ। ਧੰਨਵਾਦ ਕਰਦੇ ਹਾਂ ਕਨਵਰ ਗਰੇਵਾਲ ਜੀ ਦਾ।

  • @ManiAutoworkshopBhawanigarh
    @ManiAutoworkshopBhawanigarh 2 роки тому +17

    ਬਾਈ ਦਿਲ ਖੁਸ਼ ਕਰਤਾ ਵੀਰ ਨੇ। ਜਿਉਦਾ ਵੱਸਦਾ ਰਹੇ ਵੀਰ

  • @ਗੁਰਬਾਜਸਿੰਘਖਾਲਸਾ1699

    ਵਾਹ ਕੰਵਰ ਗਰੇਵਾਲ ਜੀ ਬਹੁਤ ਵਧੀਆ । ਦਿਲ ਨੂੰ ਛੂਹ ਗਿਆ ਗੀਤ

  • @veerpalkaur7448
    @veerpalkaur7448 2 роки тому +24

    ਬਹੁਤ ਵਧੀਆ ਗਾਇਆ ਜਿਉਂਦਾ ਵੀਰ ਜੀ

  • @palsinghsardaar5206
    @palsinghsardaar5206 Рік тому +23

    ਵਾਹਿਗੁਰੂ ਜੀ ਤਰਕੀਆ ਬਖਸ਼ੇ ਇਸ ਵੀਰ ਨੂੰ ਜਿਉਂਦਾ ਰਹਿ ਵੀਰ ❤️❤️❤️❤️🙏

  • @sanjaydahima4771
    @sanjaydahima4771 10 місяців тому +4

    कँवर गरेवाल जी ने बेटियों के सम्मान जो गीत गाया दिल गद गद हो गया 🙏🙏❤❤

  • @nokianokia2694
    @nokianokia2694 2 роки тому +3

    ਪੂਰੀ ਧਰਤੀ ਦੇ ਅੱਧ ਦੀਆਂ ਮਾਲਕਣਾ ਨੂੰ ਅਤੇ ਜੱਗ ਦੀਆਂ ਜਣਨੀਆ ਨੂੰ ਦਿਲੋਂ ਸਲਾਮ ਹੈ ਜੀ।

  • @rajwinder1968
    @rajwinder1968 2 роки тому +33

    ਕੰਨਵਰ ਵੀਰ ਸੱਚ ਗਾਉਦਾ ਤਾ ਹੀ ਤਾ ਸਰਕਾਰ ਦੀਆ ਅੱਖਾ ਵਿੱਚ ਰੜਕਦਾ ਜਿਊਦਾ ਰਹਿ ਵੀਰਾ

  • @baldevsinghbuttar8293
    @baldevsinghbuttar8293 Рік тому +10

    ਕੰਨਵਰ ਗਰੇਵਾਲ ਬਾਈ ਜੀ ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਜੀ।

  • @balbirkaur5645
    @balbirkaur5645 2 роки тому +20

    Shukriyaa veer ji God bless you rab tnu Khush rkhe

  • @BhawansinghAulakh
    @BhawansinghAulakh Місяць тому +1

    ਧੀਆਂ ਘਰ ਦੀ ਸ਼ਾਨ ਹੁੰਦੀ ਹੈ ਪਰ ਜਦੋ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੀਆਂ ਉਦੋ ਬੁਰਾ ਹਾਲ ਹੁੰਦਾ ਮਾਂ ਪਿਓ ਦਾ

  • @harbindersingh1220
    @harbindersingh1220 Рік тому +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ

  • @bsdeol594
    @bsdeol594 Рік тому +2

    ਵਹਿਗੁਰੂ ਜੀ ਤੁਹਾਨੂੰ ਸਣ ਕੇ ਅਨੰਦ ਆ ਜਾਂਦਾ ਹੈ ॥

  • @manuchawla788
    @manuchawla788 Рік тому +3

    Aaj kanwar grewal ney dil hi jeet liya.
    Bhra tainu meri umar v lag jaawe.

  • @SukhwinderSingh-wq5ip
    @SukhwinderSingh-wq5ip 2 роки тому +28

    ਜਿਉਂਦੇ ਵੱਸਦੇ ਰਹੋਂ ਬਾਈ ਜੀ

  • @GurmanPreet-k6c
    @GurmanPreet-k6c 11 місяців тому +3

    Very nice a Ji ❤❤❤

  • @pun2264
    @pun2264 Рік тому +1

    ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਗਰੇਵਾਲਾ। ਉਹ ਵੀ ਸਟੇਜ ਤੇ ਚੜ੍ਹ ਕੇ ਮਾਈਕ ਹੱਥ ਚ ਫੜ ਕੇ। ਜਿਨ੍ਹਾਂ ਦੇ ਦੋ-ਦੋ ਤਿੰਨ-ਤਿੰਨ ਕੁੜੀਆਂ ਨੇ ਉਨ੍ਹਾਂ ਨੂੰ ਜਾ ਕੇ ਪੁੱਛ। ਧੀਆਂ ਕੀ ਚੀਜ਼ ਹੈ। ਨਾਲੇ ਉਹ ਬੰਦਾ ਧੀਆਂ ਦੀ ਗੱਲ ਕਰ ਰਿਹਾ ਹੈ ਕੁਝ ਦਿਨ ਪਹਿਲਾਂ ਮਿਰਜ਼ਾ ਤੇ ਸਾਹਿਬ ਨੂੰ ਗਾਲਾਂ ਕੱਢ ਰਿਹਾ ਸੀ। ਬੰਦਾ ਧੀਆਂ ਤੋਂ ਹੀ ਡਰਦਾ ਅਪਨੀ ਕਿਸਮਤ ਤੋਂ ਡਰਦਾ ਹੈ। ਧੀਆਂ ਵੀ ਜ਼ਰੂਰੀ ਨੇ ਤੇ ਪੁੱਤ ਵੀ ਬਹੁਤ ਜਰੂਰੀ ਨੇ। ਭੈਣਾਂ ਦੀ ਕੀਮਤ ਵੀ ਤਾਂ ਹੀ ਹੈ ਜੈ ਵੀਰ ਨੇ।

  • @karnailbrar7842
    @karnailbrar7842 2 роки тому +27

    ਬਹੁਤ ਹੀ ਵਿਦਿਯਾ ਗਾਇਆ ਕਨਵਰ ਸਾਬ
    ਸਹੀ ਕਹਿ ਰਹੇ ਹੋ ਧਿਆਂ ਕਰਮਾਂ ਵਾਲੇ ਨੂੰ ਹੀ ਦੇਂਦਾ ਪ੍ਰਮਾਤਮਾ

  • @mohitarora8030
    @mohitarora8030 2 роки тому +23

    Waheguru ne lohri vale din hi daat bakhshi si dhi di

  • @bsbharl
    @bsbharl 2 роки тому +3

    Kanwar grewal jeha vi duja nahi aana duaa Salam veer nu.

  • @Bienggentle1234
    @Bienggentle1234 3 місяці тому +1

    Punjab Me bahut se singer hai... Par sadgi me zameen se jude rahna kya hota he ye is admi me dikhta hai... Isliye inke liye humare dil me pyar or izat bahut....
    Love from Shimla.... HP

  • @salwindersingh7613
    @salwindersingh7613 2 роки тому +78

    ਪ੍ਮਾਤਮਾ ਇਸ ਵੀਰ ਦੀ ਉਮਰ ਵੱਡੀ ਕਰੇ

  • @ਪਰਵਾਨਤsekhon
    @ਪਰਵਾਨਤsekhon Рік тому

    ਕਮਰ ਗਰੇਵਾਲ ਪਰਮਾਤਮਾ ਚੜਦੀ ਕਲਾ ਬਖਸ਼ੇ ਜੀ

  • @KuldeepSingh-xv4mx
    @KuldeepSingh-xv4mx Рік тому +1

    ਵਾਹਿਗੁਰੂ ਤੂਹਾਨੂੰ ਚੜਦੀ ਕਲਾ ਚ ਰੱਖੇ ਸਤਿ ਸ਼੍ਰੀ ਆਕਾਲ ਜੀ

  • @sukhwindersingh-fu4rq
    @sukhwindersingh-fu4rq 2 роки тому +22

    ਗਰੇਵਾਲ ਨੂੰ ਮੇਰੀ ਵੀ ਉਮਰ ਲਾਦੈ ਰੱਬਾ ।

    • @useful326
      @useful326 Рік тому +2

      ❤️❤️🙏🙏🙏 ਬਹੁਤ ਵਧੀਆ ਗੱਲ ਕਹੀ ਜੀ ਪਰ ਏਦਾਂ ਕੋਈ ਨਹੀਂ ਕਹਿ ਸਕਦਾ ਜੋ ਤੁਸੀਂ ਕਹਿ ਗਏ

    • @nagindersingh4119
      @nagindersingh4119 Рік тому +1

      ਖੁਸ਼ ਕੀਤਾ ਈ ਕਨਵਰ ਸਾਹਿਬ ਜੀ😀😆😂🌹🙏🙏🙏🙏🙏

  • @charanjitkaurgrewal4681
    @charanjitkaurgrewal4681 2 роки тому +4

    ਬਿਲੁਕੁਲ ਸਚ

  • @koursandhu23
    @koursandhu23 2 роки тому +1

    Thanku vade veer g kudiya li v tuc song bolya pp li 👍🙏👌👌💥💥💥💥

  • @jasvirkhalsa8885
    @jasvirkhalsa8885 2 роки тому +13

    🙏 ਵਾਹਿਗੁਰੂ ਜੀ 🙏

  • @KulwinderSingh-jq3dc
    @KulwinderSingh-jq3dc Рік тому +1

    ਬਹੁਤ ਵਧੀਆ ਗਾਇਆ

  • @karnailsingh7240
    @karnailsingh7240 2 роки тому +7

    Very Nice Bhajan ji

  • @jassby4820
    @jassby4820 Рік тому +1

    ਕਨਵਰ ਗਰੇਵਾਲ ਜੀ ਅੱਜ ਦੇ ਸਮੇਂ ਦੀ ਲੋੜ ਹੈ ਜੀ

  • @ManjitRam-yk1cf
    @ManjitRam-yk1cf Місяць тому +1

    ਮੇਰੇ ਘਰ ਪਹਿਲਾਂ ਕੁੜੀ ਹੋਈ ਅਸੀਂ ਰੱਬ ਦਾ ਸ਼ੁਕਰ ਮਨਾਇਆ ਸੀ ਬਾਅਦ ਵਿੱਚ ਦੋ ਮੁੰਡੇ ਹੋਏ ਧੀ ਮੇਰੀ ਕਰਮਾਂ ਵਾਲੀ ਆ

  • @KarmjeetSingh-f9m
    @KarmjeetSingh-f9m 5 днів тому

    Waah kanwar grewal saab , tuhade vedio dekh ke akha cho hnju aw gye

  • @roshanlal-g8v
    @roshanlal-g8v 8 місяців тому

    👏👏ਕੋਟ ਕੋਟ ਨਮਨ ਗਰੇਵਾਲ ਜੀ ਨੂੰ 👏👏

  • @surinderkaur-oo9hk
    @surinderkaur-oo9hk Рік тому +48

    ਕੁੜੀਆ ਤੋਂ ਨੀ ਡਰਦੇ ਲੋਕ ਕਿਸਮਤ ਤੋਂ ਡਰ ਲਗਦਾ ਵੀਰੇ

  • @HardeepSingh-zi7bn
    @HardeepSingh-zi7bn 2 роки тому +3

    Dhiya putt equal ne ra sab nu deve i love my daughter too much

  • @jagsirjagsir3280
    @jagsirjagsir3280 2 роки тому +12

    Good job bro good song

  • @palwinderchahal7162
    @palwinderchahal7162 Рік тому +4

    ਵਾਹਿਗੁਰੂ ਜੀ ਉਮਰ ਲੰਬੀ ਕਰੇ

  • @radhaswamisatsangdinod6204
    @radhaswamisatsangdinod6204 Рік тому +1

    कनवर ग्रेवाल साहब दा गुड़िया नु भारी शाबाशी और हौसला देने वास्ते बहुत-बहुत बधाई बहुत-बहुत आभारी हां

  • @BhuraBhrowal
    @BhuraBhrowal 2 роки тому +5

    Sirra krta y .. glln sachiya ne

  • @Journey-amor
    @Journey-amor 4 місяці тому

    Great Person ❤
    Love from Pak

  • @gurlinkhakh8811
    @gurlinkhakh8811 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @komalsandhu4195
    @komalsandhu4195 2 роки тому +3

    ਬਹੁਤ ਵਧੀਆ ਸੋਚ ਵੀਰ ਜੀ

  • @kalasheron6076
    @kalasheron6076 2 роки тому +7

    Good job 👍

  • @husansingh5915
    @husansingh5915 Рік тому

    ਬਹੁਤ ਵਧੀਆ ਵੀਰ ਸੱਚੀਆਂ ਗੱਲਾ ਨੇ ਕਹੀਆਂ ਨੇ

  • @pastoranthonyfranklin2438
    @pastoranthonyfranklin2438 Місяць тому

    Girls daughters are great blessings from heavenly father lord jesus christ 🙏🙏🙏🙏🙏 may God bless all the daughters on this planet and thier life

  • @BaljinderSingh-ig1zd
    @BaljinderSingh-ig1zd 2 роки тому +5

    God bless you very nice 👍👍

  • @harkeshkumar6379
    @harkeshkumar6379 Рік тому +7

    ਕੂੜੀ ਤੋਂ ਨੀ ਡਰਦੇ ਲੋਕ ਲਵ ਮੈਰਿਜ ਤੋਂ ਡਰਦੇ ਨੇ ਬਹੁਤ ਕੁਝ ਸੋਚਿਆ ਹੁੰਦਾ ਮਾਰ ਬਾਪ ਨੇ ਜਦ ਘਰ ਤੋਂ ਭਜਦੀਆਂ ਐ ਫ਼ੇਰ ਮਾ ਬਾਪ ਹਾਲ ਕੀ ਹੁੰਦਾ

    • @jaswinderkour4319
      @jaswinderkour4319 22 дні тому

      ਇਕੱਲਾ ਲਵ ਮੈਰਿਜ ਤੋਂ ਨਹੀਂ,,ਜਦ ਸਹੁਰੇ ਦਾਜ ਮੰਗਦੇ, ਜਾਂ ਧੀ ਸਹੁਰੇ ਕੁੱਟ ਮਾਰ ਦਾ ਸ਼ਿਕਾਰ ਹੁੰਦੀ, ਜਾਂ ਜਦ ਨਸ਼ੇੜੀ ਨਾਲ ਵਾਹ ਪੈਣ ਜਾਵੇ,,ਜਾ ਛੋਟੀ ਉਮਰੇ ਵਿਧਵਾ ਹੋ ਜਾਵੇ,,,,ਬਸ ਪ੍ਰਮਾਤਮਾ ਅੱਗੇ ਇਹੀ ਅਰਦਾਸ ਵੀਰ ਕਿ ਜੇਕਰ ਧੀ ਦਿੱਤੀ ਤਾਂ ਕਿਸਮਤ ਸੋਹਣੀ ਲਿਖੀ,,, ਮਾਂ ਬਾਪ ਤੰਦਰੁਸਤੀ ਤੇ ਗੁਜ਼ਾਰੇ ਚ ਹੋਣ,,,,

  • @onkarsinghpurewal990
    @onkarsinghpurewal990 2 роки тому +3

    Sardar Sahib I salut you brother 🙏

  • @SukhchainSingh-by7le
    @SukhchainSingh-by7le Рік тому

    ਜੀਉਂਦਾ ਰਹੇ ਵੀਰ ਇਕ ਇਕ ਗੱਲ ਲੱਖ ਲੱਖ ਰੁਪਏ ਦੀ

  • @GopalGurjar90
    @GopalGurjar90 Рік тому +2

    You touch my heart veere
    Carry on
    God bless you

  • @BaljinderSingh-gf1dy
    @BaljinderSingh-gf1dy Рік тому +1

    ਬਹੁਤ ਵਧੀਆ ਜੀ , ਜੀਓ 🎉🎉

  • @SinghDhillon-ll5lr
    @SinghDhillon-ll5lr 2 роки тому +18

    Great singer kanwar Grewal ji 🙏🙏

  • @GurpreetSingh-zb8fl
    @GurpreetSingh-zb8fl 2 роки тому +7

    Good 👍

  • @sbrar3307
    @sbrar3307 2 роки тому +1

    ਵਾਹ ਬਈ ਵਾਹ,💓👌👌👌

  • @didarsinghgill9968
    @didarsinghgill9968 Рік тому

    ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @jameetsidhu64
    @jameetsidhu64 Рік тому +3

    Satnam ji waheguru ji Satnam waheguru ji waheguru ji Satnam waheguru ji Satnam waheguru ji

  • @atiqurrehman2542
    @atiqurrehman2542 Рік тому

    Great from Mr Singh Saab I love for you ❤❤❤❤❤❤❤❤

  • @jaswindersinghmtharujaland7418
    @jaswindersinghmtharujaland7418 2 роки тому +1

    Veer ji gurmukh Singh ji good job ji

  • @machhiwarasahib6160
    @machhiwarasahib6160 Рік тому +1

    ਬਹੁਤ ਸੋਹਣਾ ਗੀਤ

  • @americanandpunjabilifevlog3951

    Very nice 👍
    He respects everyone, met him here in America, he loves meeting everyone 🙏
    I love my daughter ❤❤❤
    My life is incomplete without her 😢

  • @ajaysharotri9417
    @ajaysharotri9417 Рік тому

    Excellent. May you live long to sing beautiful songs fan of your singing.

  • @sharandeep3894
    @sharandeep3894 Рік тому +1

    Bhut sohna song 👌👌

  • @manroopdhillon1779
    @manroopdhillon1779 Рік тому

    Good veer ji baba deep singh ji thodi life happy happy ho

  • @sureshkumarkharod6352
    @sureshkumarkharod6352 6 місяців тому

    Waheguru ji ❤ very nice song

  • @sukhbatth5979
    @sukhbatth5979 2 роки тому +2

    ਵਾਹਿਗੁਰੂ ਮਾਹਿਰ ਕਰੇ

  • @akashmannakashmann20
    @akashmannakashmann20 2 роки тому +6

    Very good person hai kanwar Grewal bhai ji

  • @AmandeepSingh-eq9su
    @AmandeepSingh-eq9su Рік тому

    baba mehar kare veer te bahut vadiya ruhdari wali gal karda hai

  • @gurtejsandhusingh1419
    @gurtejsandhusingh1419 Рік тому +1

    Best o tusi baba ji rab thodi umear dewe ❤️❤️❤️

  • @JagtarSingh-ds1eb
    @JagtarSingh-ds1eb Рік тому +4

    I love you ਵੀਰ ਜੀ 🙏🙏❤️❤️🌹🌹🙏

  • @yourdad-eg9zb
    @yourdad-eg9zb Рік тому

    Grewal sahab tuhade wichar ta bahut vadiya hunn purr police wale nu tan hurr koi nafrat naal vekhda

  • @indiandeliciousfood5836
    @indiandeliciousfood5836 2 роки тому +3

    Very nice song ♥️♥️kanwar grewal ji♥️💝♥️

  • @veerpalKaur-ri8nj
    @veerpalKaur-ri8nj 2 роки тому +1

    Very nice Kamwer S\hib Ji

  • @gurlalsingh3842
    @gurlalsingh3842 2 роки тому +2

    ਵਾਹਿਗੁਰੂ ਜੀਓ ਜੀਓ ਬਾਬਿਓ

  • @ਪੁਆਧੀਏਰੀਆ

    Grewal vdiya ensan ne kanwr de papa v boht vdiya ensan simple bn ke rehde

  • @gursewaksinghshersandhu7386
    @gursewaksinghshersandhu7386 Рік тому +1

    Rabi rooh a bai kanwar 🙏🙏👍👍❤️❤️

  • @ASHOKKUMAR-nu4cg
    @ASHOKKUMAR-nu4cg 9 місяців тому

    Very nice 👍 song my best popular singer Grewal

  • @asifmohammad3114
    @asifmohammad3114 Рік тому +1

    Very nice good ji 🥰👌👌👌👌

  • @raviseth2100
    @raviseth2100 Рік тому

    Great job 👏 thanks

  • @sahejbrar4700
    @sahejbrar4700 Рік тому

    ਬਹੁਤ ਵਧੀਆ ਵਿਚਾਰ ਜੀ

  • @SurinderSingh-gp6sn
    @SurinderSingh-gp6sn 9 місяців тому

    God bless you veer ji sahi keha tusi

  • @nirbhaisingh2236
    @nirbhaisingh2236 2 роки тому +2

    Very good ji

  • @merapanjabmerijaan3390
    @merapanjabmerijaan3390 Рік тому

    Meri badi sister Ji v bhut Khush c mere viah te, 4 mahine hoye ne mere viah nu, Aap hi krde rahe sab aah aive, aah ove, bhut bade ne mere to, Te m sabto chhota, mainu ghoor v dinde ne Par pyar v bhut krde ne 🙏🤗

  • @kabalkakra1555
    @kabalkakra1555 Місяць тому

    Nal khar da bai har tha te very good person

  • @butasingh5355
    @butasingh5355 Рік тому

    ਤੇਰੀ ਸਿਫਤ ਜਿੰਨੀ ਕੀਤੀ ਜਾਵੇ ਓਨੀਂ ਘੱਟ ਹੈ ਬਾਬਾ 🎈🎈🎈

  • @avtarbrar2275
    @avtarbrar2275 Рік тому

    ਬਹੁਤ ਵਧੀਆ ਜੀ

  • @majorsingh620
    @majorsingh620 Рік тому +1

    ਭੈਣਾ ਭਰਾਵਾ ਦੇ ਬਹੁਤ ਗੁੜੇ ਰਿਸ਼ਤੇ ਹੁੰਦੇ ਭੈਣ ਆਪਣੇ ਘਰ ਕਿੰਨਾ ਦੁਖੀ ਹੋਵੇ ਸਹਿ ਸਕਦੀ ਹੈ ਪਰ ਭਰਾ ਦੇ ਘਰ ਦਾ ਦੁੱਖ ਸਹਿਣਾ ਬਹੁਤ ਮਸ਼ਕਲ ਹੁੰਦਾ ਉੰਮਰ ਭਰ ਵਿੱਚ ਕੋਈ ਵੀ ਦਖ ਭਰਾ ਨੂੰ ਹੋਵੇ ਤਾ ਭੈਣ ਦੇ ਘਰ ਹੀ ਜਾਏਗਾ ਜੇਕਰ ਭੈਣ ਦੇ ਘਰ ਕੋਈ ਦੁਖ ਹੋਵੇ ਭਰਾ ਘਰ ਜਾਏਗੀ ਬਾਕੀ ਤੀਜਾ ਰਿਸ਼ਤੇਦਾਰ ਕੋਈ ਵੀ ੳੁਹ ਟਾਇਮ ਨਹੀ ਬਾਹ ਫੜਦਾ

  • @JattPB1200
    @JattPB1200 Рік тому

    Booht vdia lgya ji sunn ke🙏❤️

  • @baljinderkaler1713
    @baljinderkaler1713 2 роки тому +2

    God bless you veere buhat wadiya sewa Kar rhe ho desh di hor aage vdo ji Waheguru ji kirpa kro es veere te

  • @KarmjeetSingh-f9m
    @KarmjeetSingh-f9m 5 днів тому

    Main apne bete de hon di khushi ch lohdi nhi vndi c , is waar wahiguru ne dhee di daat bakhshi hai , is vaar main dona di lohdi vndni e ❤

  • @mohammadaslam7121
    @mohammadaslam7121 Рік тому

    سچان تو بہنا تے دھیان دا پیار۔ میں صدقے تیرے

  • @YadwinderBhasaur
    @YadwinderBhasaur Рік тому

    Wah o bai rab dya bandya zyonda reh parmata tenu meri v umar lavey....

  • @smoothvlogger5360
    @smoothvlogger5360 2 роки тому +3

    Pehla artist Jo sach bolan di himmat rakhde❤

  • @gurpreetsinghjohal2231
    @gurpreetsinghjohal2231 Рік тому

    🙏 ਸਹੀ ਗੱਲ ਆ ਵੀਰ 🙏

  • @nickdhillon113
    @nickdhillon113 Рік тому +1

    Waheguru ji ka Khalsa Waheguru ji ke Fatha 🙏☝️💯

  • @absakasingh8086
    @absakasingh8086 2 роки тому +3

    Atttttttt legend khalsa ji

  • @chamkaursidhu464
    @chamkaursidhu464 2 роки тому +3

    Good good canwar sahib g