17-07-2020 ਤੋਂ ਬਾਅਦ ਭਰਤੀ ਉਪਰ ਮਾਨਯੋਗ ਅਦਾਲਤ ਦਾ ਫੈਸਲਾ, ਸਰਕਾਰ ਨੇ ਜਾਰੀ ਕੀਤੀਆਂ ਕਿਹੜੀਆਂ ਹਦਾਇਤਾਂ Manpreet
Вставка
- Опубліковано 7 лют 2025
- ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਮਾਨਯੋਗ ਅਦਾਲਤ ਵਲੋਂ 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉਪਰ ਦਿੱਤੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about high courts decision on recruitments after 17-07-20
#manpreetsinghofficial
#DailyDose
--------------------------------------------------------------
Our latest videos :-
• ਕੇਂਦਰ ਸਰਕਾਰ ਨੇ UPS ਉਪਰ...
• ਕੇਂਦਰੀ ਬਜ਼ਟ ਵਿੱਚ ਸੋਨਾ ਹ...
• ਕੇਂਦਰੀ ਮੁਲਾਜ਼ਮਾਂ ਨੂੰ ਸ...
• 1 ਜਨਵਰੀ 2025 ਤੋਂ DA ਵਿ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (UA-cam Audio Library)
ਬਹੁਤ ਵਧੀਆ ਖਬਰਾ ਪੜ ਰਹੋ ਹੋ ਮਨਪ੍ਰੀਤ ਜੀ। ਸੀ ਐਸ ਰੂਲਸ ਦਾ ਆਪ ਨੂ ਕਾਫੀ ਗਿਆਨ ਹੈ। ਸਰਵਿਸ ਫੀਲਡ ਦਾ ਵੀ ਆਪ ਨੂ ਕਾਫੀ ਅਨੁਭਵ ਹੈ। ਇਸੇ ਤਰਾ ਹੀ ਸੇਵਾ ਕਰਦੇ ਰਹੈ।
ਮਤਲਬ ਜੋ ਕੋਰਟ ਜਾਵੇਗਾ ਉਸ ਨੂੰ ਹੀ ਮਿਲੇਗਾ ਗੌਰਮਿੰਟ ਨੇ ਕੁਝ ਨਹੀਂ ਦੇਣਾ, ਗੌਰਮਿੰਟ ਚੁਣਨ ਦਾ ਕੀ ਫਾਇਦਾ, ਗੌਰਮਿੰਟ ਕੰਮ ਕਰਨ ਲਈ ਨਹੀਂ ਕੰਮ ਰੋਕਣ ਲਈ ਹੀ ਬਣੀਆਂ ਹਨ, ਮਸਲੇ ਖੜੇ ਹੀ ਕਰਨੇ ਹਨ, ਹਲ ਕੋਈ ਨਹੀਂ ਕਰਨਾ। ਸਾਰੇ ਕੇਸ ਕਰੋ।
sahi gal a veer m v 17-7-20 ch aouna bc 32950 a ene ch ki hunda maghai vdh rahi a ehna slya ne apni pay vda lyia homegurad di v sadde to vdh a pay
Is time ta ehi hal hai sarkar da bai g
ਬਿਲਕੁਲ ਜੀ❤❤❤❤❤
Peon v vadh salary le rahe punjab pay scale walle. Kyun na Bahar jaan bache ki rakhya punjab ta Maar gya fook du punjab nu hun
ਬਹੁਤ ਦੁੱਖ ਦੀ ਗੱਲ ਹੈ ਕੋਈ ਸੁਣਦਾ ਨਹੀਂ
यह सरकार कर्मचारियों के विरोध में है। इसे चुनावों में सबक सिखाना चाहिए।
Thanks!
Thank you so much Manpreet ji
Excellent presentation, Manpreet ji.
Gurdeep Aujla
Thank you so much for the Sharing.
Verry good veer ji ❤
Excellent
ਪੂਰੀ ਬੇਕਾਰ ਸਰਕਾਰ ਹੈ
ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਲੇ ਤਾਂ ਸਾਡਾ ਛੇਵਾਂ ਪੇ ਕਮਿਸ਼ਨ ਵੀ ਨਹੀਂ ਲੱਗਿਆ ( ਦੀ ਮਾਨਸਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਿਟਡ)
7th pay commission ਰੱਦ hona chahida
Sir patwari upper v a lagu houga k nahi
Punjab govt nu shrm krni cahidi hai enna dhkka v nhi shi
ਮੈਡ ਡੇ ਮੀਲ ਵਰਕਰਾਂ ਦੀ ਸੈਲਰੀ ਕਦੋਂ ਵਧੇਗੀ ਸਰ ਜੀ ਇਹ ਵੀ ਤਾਂ ਕੇਂਦਰੀ ਕਰਮਚਾਰੀ ਹਨ 15 15 ਸਾਲ ਹੋ ਗਏ ਹਨ ਇਹਨਾਂ ਨੂੰ ਲੱਗਿਆ ਨੂੰ ਇਹ ਗਰੀਬ ਲੋਕ ਹਨ ਅਤੇ ਕੋਈ ਵੀ ਸਰਕਾਰ ਕੁਝ ਵੀ ਨਹੀਂ ਕਰ ਰਹੀ ਪਲੀਜ ਇਹਨਾਂ ਬਾਰੇ ਜਰੂਰ ਦੱਸਿਓ ਧੰਨਵਾਦ ਮਨਪ੍ਰੀਤ ਸਰ
Very sad na court kuj sunda hai na govt
Sir safai karmchari layi koi notic nhi aya
Sir full payment in probation wali slp kitho Tak pahuchi
ਇੱਕ ਗੱਲ ਜ਼ਰੂਰ ਦੱਸਿਓ, ਜੇ ਸਾਰੇ ਡਿਪਾਰਮੈਟ ਨੇ ਸਰਕਾਰ ਦੇ ਕਹਿਣ ਮੁਤਾਬਕ ਸੋਧਾਂ ਕਰ ਦਿੱਤੀਆਂ, ਕੀ ਫਿਰ ਸਰਕਾਰ 2020 ਤੋਂ 2024 ਤੱਕ ਭਰਤੀ ਹੋਣ ਵਾਲਿਆਂ ਤੇ 6 ਵਾਂ ਲਗਾ ਸਕਦੀ ਜਾਂ ਸਰਕਾਰ ਮੁੱਕਰ ਸਕਦੀ ਕਿ ਅਸੀਂ ਸੋਧਾਂ ਕਰ ਦਿੱਤੀਆਂ??
2020 to 2025 January employee te 6th pay implent hoyega as per Court Order and31.01.2025 letter
@@Arjan100x5where is the letter
ਜੇ ਸੋਧਾ ਹੋ ਗਈਆਂ ਤਾਂ 8ਵਾਂ Pay ਸਕੇਲ ਕਗੂਗਾ ਕਿਓਂਕਿ ਸੈਂਟਰ ਚ 8ਵਾਂ pay ਸਕੇਲ ਲਾਗੂ ਹੋ ਜਾਵੇਗਾ
ਇੱਕ ਗੱਲ ਜ਼ਰੂਰ ਦੱਸਿਓ, ਜੇ ਸਾਰੇ ਡਿਪਾਰਮੈਟਾ ਨੇ ਸਰਕਾਰ ਦੇ ਕਹਿਣ ਮੁਤਾਬਕ ਸੋਧਾਂ ਕਰ ਦਿੱਤੀਆਂ, ਕੀ ਫਿਰ ਸਰਕਾਰ 2020 ਤੋਂ 2024 ਤੱਕ ਭਰਤੀ ਹੋਣ ਵਾਲਿਆਂ ਤੇ 6 ਵਾਂ ਲਗਾ ਸਕਦੀ ਜਾਂ ਸਰਕਾਰ ਮੁੱਕਰ ਸਕਦੀ ਕਿ ਅਸੀਂ ਸੋਧਾਂ ਕਰ ਦਿੱਤੀਆਂ??
ਬਿਲਕੁਲ ਨਹੀਂ ਮਿਲੇਗਾ
@@hardeepsingh6179 bro fr 8va milna chahida e....
Os hisab nal te
Good
Sir ji 3704 teacher da dso gye ji....
ਮੇਰੀ ਜੁਆਇਨਿੰਗ 06.2020 ਦੀ ਹੈ ਮੇਨੂ ਓਦੋ 8000 to 8500 ਮਿਲਦਾ ਰਿਹਾ ਤੇ ਪ੍ਰੋਬੇਸ਼ਨ ਤੋ ਬਾਅਦ ਬੇਸਿਕ ਪੇ 18000 ਮਿਲ ਰਹੀ ਹੈ। ਤੇ ਜਿਹੜੇ ਕਰਮਚਾਰੀ ਹੁਣ ਭਰਤੀ ਹੋ ਰਹੇ ਨੇ ਓਹਨਾ ਨੂੰ ਸੁਰੂ ਤੋ ਹੀ 18000 ਮਿਲ ਰਿਹਾ ਹੈ। ਫ਼ਾਇਦਾ ਕਿ ਹੋਇਆ 6th commission ਦਾ ਮੇਨੂ 🤔 ਜੇ ਕਿਸੇ ਨੂੰ ਪਤਾ ਦਸਿਓ ਜਰੂਰ
Waheguru ji waheguru ji
Jado 8 pay comission lagu hove da udo punjab de jo employee 7 cha ne una nu pay cha fark pavega ja nai
As per rule toh milna chahiye per sarkar deti nahi hai .....for example....centre da 53%.....but mil raha hai 42 .....
Punjab police 2024 nu koi fayda milega...??
ਸਤਿ ਸ੍ਰੀ ਅਕਾਲ ਮਨਪ੍ਰੀਤ ਸਿੰਘ ਜੀ ਤੁਸੀਂ ਇੱਕ ਗਰੈਚਟੀ ਬਾਰੇ ਵੀ ਵੀਡੀਓ ਬਣਾਓ। ਜਿਹੜੇ ਮੁਲਾਜ਼ਮ ਪੰਜਾਬ ਗੋਰਮੈਂਟ ਵਿੱਚ 2004 ਤੋਂ ਬਾਅਦ ਭਰਤੀ ਹੋਏ ਹਨ ਉਹਨਾਂ ਦੇ ਗਰੈਚਟੀ ਬਾਰੇ ਕੁਝ ਚਾਨਣਾ ਪਾਓ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਅਤੇ ਮੇਰੀ ਭਰਤੀ 2015 ਫਰਵਰੀ ਵਿੱਚ ਹੋਈ ਸੀ। ਇਸ ਹਿਸਾਬ ਨਾਲ 20 ਸਾਲ ਮੇਰੇ ਪੂਰੇ ਹੋ ਗਏ ਹਨ ਅਤੇ ਮੈਂ ਰਿਟਾਇਰ ਫਰਵਰੀ 2020 ਵਿੱਚ ਹੋ ਰਿਹਾ ਹਾਂ ਅਤੇ ਮੈਨੂੰ ਕਿਰਪਾ ਕਰਕੇ ਦੱਸਿਆ ਜਾਵੇ ਕਿੰਨੀ ਗਰੈਚਟੀ ਮਿਲੇਗੀ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ
2005 ਚ ਹੋਈ ਸੀ ਭਰਤੀ ਕੇ 2015 ਚ? ਰਿਟਾਇਰ 2030 ch k 2020 ਚ ਜੀ?
J rules de vich ajj amendment hundi aa ta ki oh new rules pehla ho chukiya recruitments te v apply honge?
Koi rule back date layi apply ho skda?
J amendment ajj hundi aa ta oh ajj to baad aun waliya recruitments layi hi apply honge ja jo ajj to pehla ho chukiya ohna te v?
Picho amend nahi hunde
Sir jihray pspcl to fitter grade 2to permote forman hoay 4june2023 ohna ta vi lagu hoaga
Agr saareya nu lageya tan pspcl vi laagu kregi ??
Pspcl is a corporation. Ohna di apni marzi hai
Vr main animal husbandry ch barti a 2022 ch te mere te 7 pay scal lago a koi nuksan tha nahi kyn ki jo 2020 wale to pehla wale una nu 6 pay hi hai
Kafi loss hai..... Major difference in basic pay
Sir ji all probition period vich full salary mile
Sir asi 2004 vich daily wage da 2007 to 2020 tak work charge 22.07.2020 ke baat regular oya si sannu ki oha 6th pay nahi ye to 7th pay
Je service rules govt ne amend kr dite?? Fer centre da pay scale hi milega ja punjab da??
Center
Ae pspcl te v aply hovega?
Sir sanu jld hi joining miln vali education department vch sade notification vch pehla hi 7th pay scale mention kita hoya c
1.Sir sadi joining ta nhi ruk skdi iss nl?
Plz reply kro ji 🙏
Nope.... no effect on joining
@legaljurist7154 thnku so much sir 😊🙏
veer g kehre Niyam ne dso
Ki upcoming recruitment exams te v fark payega?
bai g jehde 2020 to bad class 4 to permotion leke clerk bane ne ohna nu v milega ?
19900 filhal di ghri
Punjab police te lagu hona eh ?
👍
Kise nu kuch ni pta
Eh tan probation clear hon ton baad hi pta lgge gaa kini pay bnn di aa
Basic kinni thodi
Na 7th de rehe aa cpc naa 6th punjab wala kehna nu 7th te salary 5th wali punjab di
Hun aa Seva niyam ki hunde han
PSPCL TE LAAGU HOYEGA JI ?????
Vdya ni lggi video sade kol gl ni kri education department de
New recruit police mulazim nu koi fayde hauga?
Kuch ni milna byi aive fudhu laayi jaande, hun bss aive dekho center wala 8th pay commission e time naal de den boht badhi gall aa
Sir mera joining 2018 vich hogaya ci par my jado parmote hogya to ki mujh 6pay ya 7pay de annu sar salary miluga plz dasioo pspcl vich kam karda my
7 pay commission ਨਾਲ
6th pay commission nal milegi
6th
koi gl di smj ta lggi ni yr keha ki a ?
ਬੜੀ ਬੇਸ਼ਰਮ ਸਰਕਾਰ ਐ
Baii ongoing bhrtia jina de notification ch mention h 7th pay commission according salary de re aa oh bhrtia ta join ho skdia ne ja na?
No
@vikramjitsingh4053 why?.....kyoki oh ta pehla hi amended h fr kyo ni ho skdi🙄
15 or 18 sal ho gai oh ki karan sanu barbad kita
Education department ch lagu hou
Bewkuf sarkar. Mulazima/Pensioners ne ehna nu vote fell ke aapne pairan te kuhadi maar lai.
Jo bijli bord vich bharti nai ohna tai lagu hove ga 6 pay
NHM ਮੁਲਾਜਮਾਂ ਦਾ ਕੀ ਕਰਦੇ ਵੀਰ
ਕੁੱਝ ਨਹੀਂ ਕਰਨਾ ਇੰਨਾ ਨੇ
Kugg ni hona supreme court da decision aya ik kamm ik sallary ki government nay dey ditti
hlo
Siva nizam ki hunde a sir
Service rules
Punjabi govt failed a
Sab toh ghatiya sarkaar hai.
Worst govt
Not good
Zero aap sarkar
Gandi sarkar
Punjab sarkaar murdabaad
Asi kde v AAP nu vote nai pavage
Par notification tah congress ne liyandi c
Sir ji sadi advtisement 20-2-2020 di c but joining 3-4-2021 nu hoi...ki sade te lagu hoyega
Same question
Court through mil skdi relief @@wath5790
Which department of recruitment
Corruption kro full ehi option a sarkari khazana lutto
Excellent
Good