Forget Punjab DA in Chandigarh, Haryana-53% DA in Punjab-42% Arrear of leave encashment on last revised pay scales not given. Vacant post position very alarming-30-40% posts not filled in most of departments
पंजाब की मौजूदा सरकार कुछ भी नहीं देगी अगर यही हालात रहे तो उल्टा जो हर कर्मचारी और पेंशनर्स से जो डेवलपमेंट के नाम पर 200/- प्रति महीना जजिया टैक्स काटा जा रहा है कहीं उसको बढ़ा कर 500/-रूपये प्रति महीने की कटौती ना शुरू कर दे!क्यूंकि बदलाब की सरकार चुनी है इसलिए आपने फायदे और वोट बैंक की गंदी राजनीति के लिए कुछ भी उल्टा बदलाव कर सकती है
Sir17/07/2020 de bharti Punjab wich mulazama te centre scale laga hoya hai,(7th pay commission)enna mulazama nu 8th pay commission lagu Howe ga!!!pls reply sir
Bhai ji, fitment factor current DA nu dhyan ch rakh ke decide hunda hai 2016 ch 7th pay commission time DA 125% si, ta 2.25 da around 14% hike kar ke fitment factor 2.57 dita si 2026 ch DA 59% howega, ta 1.59 da around 14% hike nal fitment factor 1.81 ban da hai, at max fitment factor 1.85 mil sak da hai, ta minimum basic salary at max 33000 ho sakdi hai Ade bade channel to wrong information accept nahi kari ja sakdi
@@ksmaths654 ehna nu bai pta ni 2.5 da factor deke govt. Ne kangaal thodi hona and 20-25% hike bhut Aa kyunki hra b vdhu and allowances b double hongia 2 to Uppar da factor impossible aa
7th pay commission implement hon time DA 119% c but 8th pay commission time DA maximum 63 to 65% hi howega so fitment factor maximum 1.90 to 2 hi howega
Mere father saab pensioner se ohna di death april 2021 vch ho gyi hun mother nu family pension mildi aa father mainu dadse hunde se bakia/arrear khara govt vall oh mother nu millo ya ki process aa koi details vch das skda kado toh arrear millo te kado tak mil skda
Saara arrear milu mother nu but jdo saareya nu milu odo milu baakiyaan nu aapne aap milju par tuhade father di death hogi islai tuhanu treasury office naal sampark krna pau jdo b sarkaar ne announce kita
Kacche mulajama nu ki miluga , eh pay commision naal , Punjab de kacche mulajam ta pakke hon nu taras rahe ne , Punjab sarkar kacche mulajama da raj k soshan kr rahe ne
Sir bahut sare pensioner es duniya ko alvida keh chuke hai par es sarkar ne kisi ko kush nahi diya aur sare paise khud kha rahe hai or kejriwal ko bhej rahe hai
Apni gal kria kro sanu ki dena e centre govt ne? State di gal kro and youtube te view leke paise kmaan di jgah jameen te ake protest kro sade nal givt de against
ਪੰਜਾਬ ਸਰਕਾਰ ਨੇ 17/07/2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨਾਲ ਮਤਰੇਇ ਮਾਂ ਵਾਲਾ ਸਲੂਕ ਕੀਤਾ ਹੈ। ਨਾ ਤਾਂ 6ਵਾਂ ਪੇੋਅ ਕਮਿਸ਼ਨ ਦਿੱਤਾ ਅਤੇ ਨਾ ਹੀ 7ਵਾਂ ਪੇਅ ਕਮਿਸ਼ਨ ਸਹੀ ਢੰਗ ਨਾਲ ਲਾਗੂ ਕੀਤਾ ਗਿਆ। ਸਭ ਤੋਂ ਮਾੜ੍ਹੀ ਗੱਲ ਇਹ ਹੈ ਕਿ ਇਸ ਨਾ ਇੰਸਾਫੀ ਦੇ ਖਿਲਾਫ਼ ਪੁਰਾਣੇ ਮੁਲਾਜ਼ਮਾਂ ਨੇ ਕਦੇ ਵੀ ਨਵੇਂ ਮੁਲਾਜ਼ਮਾਂ ਦਾ ਸਾਥ ਨਹੀਂ ਦਿੱਤਾ।
@@jaskaransinghmann9360 right veer ji
Clerks nu pay commission level 2 dita level 5 di jagah
Nakami sarkar
17.7.20 ਤੋ ਬਾਅਦ ਭਰਤੀ ਤੇ ਵੀ 8 ਵਾਂ ਲਾ ਦੇਣ ਸ਼ਾਇਦ
You are right brother bhut dhakka keta
ਸ਼ਭ ਤੋ ਪਿਛੇ ਪੰਜਾਬ ਹੈ ਜੋਂ ਕਿਸੇ ਟਾਈਮ ਸਭ ਤੋਂ ਅੱਗੇ ਹੁੰਦਾ ਸੀ ਕਾਰਨ ਘਟੀਆ ਦਰਜੇ ਦੀਆਂ ਸਰਕਾਰਾਂ ਤੇ ਲੀਡਰਸ਼ਿਪ
Due to farmers
ਛੇਵੇ ਪੇ ਕਮਿਸ਼ਨ ਦਾ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਕਿੰਨਾ ਫਾਇਦਾ ਹੋਇਐ ਸਗੋਂ ਧਰਨੇ ਮੁਜ਼ਾਹਰੇ ਜੇਬ ਚੋਂ ਖਰਚ ਕਰਕੇ ਕਰਨੇ ਪੈ ਰਹੇ ਐ।ਬੇਸ਼ਰਮ ਸਰਕਾਰ ਦੇ ਮੰਤਰੀ ਐਮ ਐਲ ਏ ਅਤੇ ਗਰੇਡ ਵਨ ਅਫਸਰ ਲ਼ੈ ਰਹੇ ਹੈ।ਇਸ ਨਾਲੋਂ ਬੀਜੇਪੀ ਨੂੰ ਵੋਟ ਪਾਉਣ ਦਾ ਫਾਇਦੈ।ਦੂਜਾ ਕੌਣ ਮੁਲਾਜ਼ਮਾਂ ਪੈਨਸ਼ਨਰਾਂ ਲਈ ਹਾਅ ਦਾ ਨਾਅਰਾ ਮਾਰਦੈ
We should demand ਧਰਨਾ ਮੁਜ਼ਾਹਰਾ allowance.
ਪੰਜਾਬ ਦੇ ਪੁਰਾਣੇ ਮੁਲਾਜ਼ਮਾਂ ਤਾਂ ਪਹਿਲਾਂ ਹੀ ਸੈਂਟਰ ਦੇ 8 ਵੇਂ ਪੇਅ ਕਮਿਸ਼ਨਰ ਤੋਂ ਜ਼ਿਆਦਾ ਤਨਖਾਹਾਂ ਲੈ ਰਹੇ ਹਨ।
ਲੂਟ ਤਾਂ 17/07/2020 ਤੋ ਬਾਅਦ ਭਾਰਤੀ ਮੁਲਾਜ਼ਮਾਂ ਦੀ ਹੋ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ ਘੱਟ 7ਵੇਂ ਸਕੇਲ ਤੇ ਭਰਤੀ ਮੁਲਾਜ਼ਮਾਂ ਨੂੰ 8 ਪੇਅ ਸਕੇਲ ਦੇਕੇ ਉਨ੍ਹਾਂ ਦੀ ਲੁਟ ਹੋਣ ਤੋਂ ਬਚਾਵੇ।
ਜਦੋਂ ਕੰਮ ਬਰਾਬਰ ਕਰ ਰਹੇ ਹਨ ਤਾਂ ਤਨਖਾਹ ਇਕ ਮੁਲਾਜ਼ਮ ਨੂੰ ਵੱਧ ਦਿੱਤੀ ਜਾ ਰਹੀ ਹੈ ਤੇ ਇੱਕ ਨੂੰ ਘੱਟ। ਇਹ ਤਾਂ ਸੰਵਿਧਾਨ ਦੀ ਉਲੰਘਣਾ ਹੈ।
ਪੰਜਾਬ ਸਰਕਾਰ ਦੇ ਪੱਲੇ ਕੱਖ ਨਹੀਂ, ਫੌਕੀਆਂ ਫੜ੍ਹਾਂ ਹੀ ਆ, ਡੀ.ਏ. ਤਾਂ ਇਸ ਪੰਜਾਬ ਸਰਕਾਰ ਤੋਂ ਦੇ ਨਹੀਂ ਹੁੰਦਾ, ਹੋਰ ਇਹਨਾਂ ਤੋਂ ਕੀ ਆਸ ਰੱਖੋਂਗੇ। ਹੁਣ ਤਾਂ 6ਵੇਂ ਪੇ-ਕਮਿਸ਼ਨ ਦਾ ਬਕਾਇਆ ਮਿੱਟੀ ਵਿੱਚ ਰੁਲਣ ਦੇ ਆਸਾਰ ਵੱਧ ਗਏ ਆ।
ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਮੁਲਾਜਮਾਂ ਨੂੰ ਸਿੱਧਾ 8 pay commission ਦਿੱਤਾ ਜਾਵੇ ਜੇਕਰ 01-07-2020 ਤੋ ਬਾਅਦ ਵਾਲੇ ਮੁਲਾਜ਼ਮ ਸੈਂਟਰ ਦੇ ਸੱਤਵੇਂ pay commission ਨਾਲ ਆਪਣਾ ਗੁਜਾਰਾ ਕਰ ਸੱਕਦੇ ਹਨ ਤਾਂ ਪੰਜਾਬ ਦੇ ਸਰਕਾਰੀ ਮੁਲਾਜ਼ਮ ਵੀ ਸੈਂਟਰ ਦੇ ਅੱਠਵੇਂ pay commission ਨਾਲ ਗੁਜ਼ਾਰਾ ਕਰ ਸੱਕਦੇ ਨੇ ਇੱਕ ਤੀਰ ਨਾਲ਼ ਦੋ ਨਿਸ਼ਾਨੇ ਲਗਾਉਣੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ ਇੱਕ ਕੰਮ ਇੱਕ ਤਨਖਾਹ ਹੋਣੀ ਚਾਹੀਦੀ ਹੈ ਪੰਜਾਬ ਦਾ 6pay commisan ਸੈਂਟਰ ਦੇ 8 pay commission ਤੋ ਜਿਆਦਾ ਹੈ ਇੱਸ ਲਈ ਇਹਨਾ ਨੂੰ ਵੀ ਸੈਂਟਰ ਦਾ 8 pay commission ਲਗਾ ਦੇਣਾ ਚਾਹੀਦਾ ਹੈ
@@gurjindersingh3034ਫ਼ੇਰ ਤਾਂ ਖੁਸ਼ੀ ਆ ਜੂ
Forget Punjab
DA in Chandigarh, Haryana-53%
DA in Punjab-42%
Arrear of leave encashment on last revised pay scales not given.
Vacant post position very alarming-30-40% posts not filled in most of departments
Excellent presentation, Manpreet ji.
ਜਿਹੜੇ 2020 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਮੁਲਾਜ਼ਮਾਂ ਤੇ ਤਾਂ ਪਹਿਲਾਂ ਹੀ ਸੱਤਵਾਂ ਪੇ ਕਮਿਸ਼ਨ ਲੱਗਿਆ ਹੋਇਆ ਹੈ। ਉਹਨਾਂ ਨੂੰ ਕੀ ਫਾਇਦਾ ਹੋਵੇਗਾ। ਜਦ ਕੀ 2020 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਦੀ salary ਇਨ੍ਹਾਂ ਨਾਲੋਂ ਵੱਧ ਹੈ।😢
Jado punjab sarkar declare kru ta hi benefits milna hai g
Fir v kina banifit Milo ga
@@amrinersingh4497 kato kat 10-15 de vich pauga g
ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਮੁਲਾਜਮਾਂ ਨੂੰ ਸਿੱਧਾ 8 pay commission ਦਿੱਤਾ ਜਾਵੇ ਜੇਕਰ 01-07-2020 ਤੋ ਬਾਅਦ ਵਾਲੇ ਮੁਲਾਜ਼ਮ ਸੈਂਟਰ ਦੇ ਸੱਤਵੇਂ pay commission ਨਾਲ ਆਪਣਾ ਗੁਜਾਰਾ ਕਰ ਸੱਕਦੇ ਹਨ ਤਾਂ ਪੰਜਾਬ ਦੇ ਸਰਕਾਰੀ ਮੁਲਾਜ਼ਮ ਵੀ ਸੈਂਟਰ ਦੇ ਅੱਠਵੇਂ pay commission ਨਾਲ ਗੁਜ਼ਾਰਾ ਕਰ ਸੱਕਦੇ ਨੇ ਇੱਕ ਤੀਰ ਨਾਲ਼ ਦੋ ਨਿਸ਼ਾਨੇ ਲਗਾਉਣੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ ਇੱਕ ਕੰਮ ਇੱਕ ਤਨਖਾਹ ਹੋਣੀ ਚਾਹੀਦੀ ਹੈ ਪੰਜਾਬ ਦਾ 6pay commisan ਸੈਂਟਰ ਦੇ 8 pay commission ਤੋ ਜਿਆਦਾ ਹੈ ਇੱਸ ਲਈ ਇਹਨਾ ਨੂੰ ਵੀ ਸੈਂਟਰ ਦਾ 8 pay commission ਲਗਾ ਦੇਣਾ ਚਾਹੀਦਾ ਹੈ
ਪੰਜਾਬ ਦਾ ਛੇਵਾਂ ਪੇ ਕਮਿਸ਼ਨ ਹਾਲੇ ਤੱਕ ਕਲੇਰ ਨੀ ਹੋਇਆ। ਸੱਤਵੇਂ ਦੀ ਆਸ਼ ਮੁਸ਼ਕਿਲ ਲੱਗਦੀ ਆ
ਇਸ ਵਿਚ ਕਸੂਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਹੀ ਜੇਕਰ ਐਮ ਐਲ ਏ ਮੰਤਰੀ ਮਾੜੇ ਹਨ ਤਾਂ ਬਣਾਉਣ ਵਾਲੇ ਵੀ ਅਸੀਂ ਆਪ ਹੀ ਹਾਂ ਕਿਉਂਕਿ ਹਰ ਮੁਲਾਜ਼ਮ ਤੇ ਪੈਨਸ਼ਨਰ ਵੋਟਰ ਹਨ ਤੇ ਉਨ੍ਹਾਂ ਦੇ ਘਰਦੇ ਤੇ ਰਿਸ਼ਤੇਦਾਰਾਂ ਦੀਆਂ ਵੋਟਾਂ ਹਨ ਫਿਰ ਵੋਟਾਂ ਵੀ ਮੁਲਾਜ਼ਮ ਖੁਦ ਪੁਆਉਦੇ ਹਨ ਜਿਹੜੇ ਚੁਣੇ ਗਏ ਸਨ ਉਹ ਆਪਾਂ ਹੀ ਚੁਣੇ ਹਨ ਹੁਣੇ ਜ਼ਿਮਨੀ ਚੋਣਾਂ ਹੋਈਆਂ ਉਥੇ ਦਾ ਰੀਜਲਟ ਤੁਹਾਡੀਆਂ ਅੱਖਾਂ ਸਾਹਮਣੇ ਹੈ। ਫਿਰ ਰੌਲਾ ਪਾਉਣ ਦੀ ਕੀ ਲੋੜ ਹੈ।
The way you read out the news is awesome. Keep it up
पंजाब की मौजूदा सरकार कुछ भी नहीं देगी अगर यही हालात रहे तो उल्टा जो हर कर्मचारी और पेंशनर्स से जो डेवलपमेंट के नाम पर 200/- प्रति महीना जजिया टैक्स काटा जा रहा है कहीं उसको बढ़ा कर 500/-रूपये प्रति महीने की कटौती ना शुरू कर दे!क्यूंकि बदलाब की सरकार चुनी है इसलिए आपने फायदे और वोट बैंक की गंदी राजनीति के लिए कुछ भी उल्टा बदलाव कर सकती है
Well Said 👍
ਪੰਜਾਬ ਚ ਮੁਰਦਾਬਾਦ ਸਰਕਾਰ ਨੇ ਕੁਝ ਨਹੀਂ ਦੇਣਾ
ਬੇਕਾਰ ਸਰਕਾਰ ਫਸਦੀ ਨਜਰ ਆ ਰਹੀ ਹੈ ਹਾਲੇ ਬਕਾਇਆ ਦੇਣਾ ਬਾਕੀ ਹੈ ਤੇ ਉਪਰੋਂ ਪੇ ਕਮਿਸ਼ਨ ਲੱਗ ਗਿਆ
ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਮੁਲਾਜਮਾਂ ਨੂੰ ਸਿੱਧਾ 8 pay commission ਦਿੱਤਾ ਜਾਵੇ ਜੇਕਰ 01-07-2020 ਤੋ ਬਾਅਦ ਵਾਲੇ ਮੁਲਾਜ਼ਮ ਸੈਂਟਰ ਦੇ ਸੱਤਵੇਂ pay commission ਨਾਲ ਆਪਣਾ ਗੁਜਾਰਾ ਕਰ ਸੱਕਦੇ ਹਨ ਤਾਂ ਪੰਜਾਬ ਦੇ ਸਰਕਾਰੀ ਮੁਲਾਜ਼ਮ ਵੀ ਸੈਂਟਰ ਦੇ ਅੱਠਵੇਂ pay commission ਨਾਲ ਗੁਜ਼ਾਰਾ ਕਰ ਸੱਕਦੇ ਨੇ ਇੱਕ ਤੀਰ ਨਾਲ਼ ਦੋ ਨਿਸ਼ਾਨੇ ਲਗਾਉਣੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ ਇੱਕ ਕੰਮ ਇੱਕ ਤਨਖਾਹ ਹੋਣੀ ਚਾਹੀਦੀ ਹੈ ਪੰਜਾਬ ਦਾ 6pay commisan ਸੈਂਟਰ ਦੇ 8 pay commission ਤੋ ਜਿਆਦਾ ਹੈ ਇੱਸ ਲਈ ਇਹਨਾ ਨੂੰ ਵੀ ਸੈਂਟਰ ਦਾ 8 pay commission ਲਗਾ ਦੇਣਾ ਚਾਹੀਦਾ ਹੈ
@gurjindersingh3034 ਸਰਕਾਰ ਦੋਨਾਂ ਪਾਸੇ ਫਸਦੀ ਹੈ ਜਾ ਤਾਂ 6 ਵਾਂ ਪੰਜਾਬ ਪੇ ਕਮਿਸ਼ਨ ਪੂਰਾ ਲਾਗੂ ਕਰੇ ਨਹੀਂ ਤਾਂ ਜ਼ੋ ਸੈਂਟਰ ਦਾ ਸੱਤਵਾਂ ਪੇ ਕਮਿਸ਼ਨ ਚਲ ਰਿਹਾ ਓਹਦੇ ਮੁਤਾਬਿਕ 8 ਵਾਂ ਪੇ ਕਮਿਸ਼ਨ ਲਾਗੂ ਕਰਨਾ ਪੈਣਾ
ਜਿਧਰ ਮਰਜੀ ਭੱਜੇ ਕੰਮ ਔਖਾ ਹੀ ਹੈ ਸਰਕਾਰ ਦਾ
@@pardeepsarari7961sarkaar ni fasdi bai ehna ne keh dena asi committee bnati fer lamkade rho 7-8 saal 😂
ਜੇਕਰ ਸਰਕਾਰ ਇਸ ਸਮੇਂ ਸੈਂਟਰ ਦੱਸ ਸਕੇਲ ਮੁਲਾਜ਼ਮਾਂ ਨੂੰ ਦੇ ਰਹੀ ਹੈ ਕੇਂਦਰ ਸਰਕਾਰ ਚ ਅੱਠਵਾਂ ਪੇ ਕਮਿਸ਼ਨ ਲਾਗੂ ਕਰਦੇ ਹੈ ਤਾਂ ਜੋ ਇਸ ਸਮੇਂ ਸੱਤਵਾਂ ਪੇ ਕਮਿਸ਼ਨ ਲੈ ਰਹੇ ਹੈ ਉਹਨਾਂ ਤੇ ਵੀ ਅੱਠਵਾਂ ਪੇ ਕਮਿਸ਼ਨ ਪੰਜਾਬ ਸਰਕਾਰ ਨੂੰ ਲਾਗੂ ਕਰਨਾ ਪਵੇਗਾ ਫਿਰ ਸਰਕਾਰ ਨੇ ਭੱਜ ਜਾਣਾ ਹੈ ਕਿਉਂਕਿ ਛੇਵੇਂ ਛੇਵੇਂ ਪੇ ਸਕੇਲ ਤੋਂ ਜਿਆਦਾ ਅੱਠਵੇਂ ਪੇ ਸਕੇਲ ਦਾ ਹੋਏਗਾ
Bhukhi sarkar
Sir jina da 17 /07/20 to baad 7th pay commission hain ohna da ki banu ga , please sir answer jrur deo
❤very nice ji
Aje Taj tan 2016 vala vi arrears nahi milya. Je milega vi tan without interest milega. Je isdi FD kiti hundi hun tak 2x or 3x ho jana si
Bilkul sahi kha sir. Double ho hi Jaana si. 10 saal ho gey.
ਵੀਰ ਮੇਰੇ ਇਆ ਹਰ ਇਕ ਸਿਆਸਤਦਾਨ ਨੂੰ ਅਗ ਲਗੀ ਹੈ ਊਠ
ਮੈਂਨੂੰ ਚੋਣਾਂ ਵਿੱਚ ਜਿਤਾਉਣ ਪੰਜਾਬ ਜਾਵੇ ਢੱਠੇ ਖੂਹ ਵਿੱਚ
Sr jina de uper pehlan hi Central pay commission lagya hai,Punjab employees te ,ohna te v applicable hovega??
Good information sir
Stay blessed
ਪੰਜਾਬ ਸਰਕਾਰ ਨੇ ਪੰਜਾਬ ਪੇ ਕਮਿਸ਼ਨ ਟੁ ਕੀ ਲੈਣਾ ਮਲੰਗ ਭਗਵੰਤ ਮਾਨ ਸਰਕਾਰ ਹੈ
Bank waleo to uper chlea jae gi 8pay comission to baad .
Ehna ne karna nahi par salana tarakki 5% basic pay di honi chahidi hai.mehangai bhata D.A turant lagu hona chahida hai.
Sathio nextelection mein inka safaya kardo ji
Good information sir ji
Punjab ne six da hisab nahi keeta,seventh da pta nahi
ਪੰਜਾਬ ਦੇ ਮੁਲਾਜ਼ਮਾਂ ਨੂੰ ਅਗਲੇ ਜਨਮ ਵਿੱਚ ਪੇ ਕਮਿਸ਼ਨ ਮਿਲੇਗਾ ਕਿਉਂਕਿ ਇਥੇ ਧਨਾਡਾ ਨੂੰ ਸਬਡਿਆ ਬੁਹਤ ਹਨ ਨਾਮ ਗਾਰੀਬਾ ਬਹੁਤ ਬਦਨਾਮ ਹੈ ਇਹ ਉਪਰੈ ਕਰਜ਼ਾ ਚੁੱਕ ਕੇ ਸਰਕਾਰ ਚੁਉਲਦੇ ਹਨ ਪੰਜਾਬ ਦਾ ਰੱਬ ਰਾਖਾ
ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਮੁਲਾਜਮਾਂ ਨੂੰ ਸਿੱਧਾ 8 pay commission ਦਿੱਤਾ ਜਾਵੇ ਜੇਕਰ 01-07-2020 ਤੋ ਬਾਅਦ ਵਾਲੇ ਮੁਲਾਜ਼ਮ ਸੈਂਟਰ ਦੇ ਸੱਤਵੇਂ pay commission ਨਾਲ ਆਪਣਾ ਗੁਜਾਰਾ ਕਰ ਸੱਕਦੇ ਹਨ ਤਾਂ ਪੰਜਾਬ ਦੇ ਸਰਕਾਰੀ ਮੁਲਾਜ਼ਮ ਵੀ ਸੈਂਟਰ ਦੇ ਅੱਠਵੇਂ pay commission ਨਾਲ ਗੁਜ਼ਾਰਾ ਕਰ ਸੱਕਦੇ ਨੇ ਇੱਕ ਤੀਰ ਨਾਲ਼ ਦੋ ਨਿਸ਼ਾਨੇ ਲਗਾਉਣੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ ਇੱਕ ਕੰਮ ਇੱਕ ਤਨਖਾਹ ਹੋਣੀ ਚਾਹੀਦੀ ਹੈ ਪੰਜਾਬ ਦਾ 6pay commisan ਸੈਂਟਰ ਦੇ 8 pay commission ਤੋ ਜਿਆਦਾ ਹੈ ਇੱਸ ਲਈ ਇਹਨਾ ਨੂੰ ਵੀ ਸੈਂਟਰ ਦਾ 8 pay commission ਲਗਾ ਦੇਣਾ ਚਾਹੀਦਾ ਹੈ
Punjab de 7th pay commission under mulajma te ki impact ho skde hn
ਸਤਿ ਸ਼੍ਰੀ ਅਕਾਲ ਜੀ।
ਮਿਡ ਡੇਅ ਮੀਲ ਜੋ ਸਰਕਾਰੀ ਸਕੂਲਾਂ ਵਿਚ cook ਨੇ ਉਨਾਂ ਨੂੰ 15 ਸਾਲ ਹੋ ਗਏ ਨੇ 3000 rupey ਮਿਲਦੇ ਅਜੇ ਤੱਕ ਸਾਡੀਆਂ ਨਿਕੰਮੀਆਂ ਸਰਕਾਰਾਂ ਨੇ ਉਨ੍ਹਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਕੀਤਾ ।
Hat jo je nahi lot lagda
Koi hor lag ju
Punjab sarkar ne ni dena pay commission 2031 tho pehla. Punjab sarkar murdabad
2020 ton punjab de vich center da 7th pay scale lgeya hoye aa hai
8th da koi fyida ho skda hai ja nhi ??
Only youtube channel, provide genuine update
Sir17/07/2020 de bharti Punjab wich mulazama te centre scale laga hoya hai,(7th pay commission)enna mulazama nu 8th pay commission lagu Howe ga!!!pls reply sir
Good information
Bhai ji, fitment factor current DA nu dhyan ch rakh ke decide hunda hai
2016 ch 7th pay commission time DA 125% si, ta 2.25 da around 14% hike kar ke fitment factor 2.57 dita si
2026 ch DA 59% howega, ta 1.59 da around 14% hike nal fitment factor 1.81 ban da hai, at max fitment factor 1.85 mil sak da hai, ta minimum basic salary at max 33000 ho sakdi hai
Ade bade channel to wrong information accept nahi kari ja sakdi
Da 63% hovega and hike b thoda jyada hovega almost 20-25% so we can expect max fitment factor of 2.03 making minimum salary max 36500
@komalgarg7180 video ch ta 2.50 keha gya hai, jo ki impossible hai, baki most probably 1.85 de around hi howega lagda
@@ksmaths654 ehna nu bai pta ni 2.5 da factor deke govt. Ne kangaal thodi hona and 20-25% hike bhut Aa kyunki hra b vdhu and allowances b double hongia 2 to Uppar da factor impossible aa
2 DA hor aune han so 59 to 61 % DA howega so 1.90 de kreeb milega fitment factor
@@Amanmirock 3 aaune Aa bai 1 January 2026 aala b count hunda hmesha
jo kende 80000 nal bhukh nahi mitdi asi una lye v dua kerde ha tuhanu v govt job wich aan da mauka mile
2.06 fitment factor di recommend ho sakdi hai min basic 37000/ karib dassi ja rahi hai
Sir g 6th. Pay commission d arear govt to de nhi hunde hor ki krnge
Jehde already hi 7th pay commission under appointed ne ohna da ki Banu punjab ch
ਪੰਜਾਬ ਦੀ ਸਰਕਾਰ ਦਵੇਗੀ ਛਿੱਕੂ🤣🤣🤣🤣
7th pay commission implement hon time DA 119% c but 8th pay commission time DA maximum 63 to 65% hi howega so fitment factor maximum 1.90 to 2 hi howega
Man sarkkar employees nu kuch bhi nahi dena.. Isnu agale election vich harao, tab akkal tikkane aayega..
6th vah pay commission ajey tak arrear, Pending DA, ateh OPS PENSION aeh kadun lagu hoyega. Jara socho 🎉🎉🎉🎉🎉
ਮੁਲਾਜ਼ਮ 17.7.2020 ਤੋਂ ਬਾਅਦ ਭਰਤੀ ਦੀ ਵੀ ਸੁਣੋ।
Panjab m kab lagega 7pay
Mere father saab pensioner se ohna di death april 2021 vch ho gyi hun mother nu family pension mildi aa father mainu dadse hunde se bakia/arrear khara govt vall oh mother nu millo ya ki process aa koi details vch das skda kado toh arrear millo te kado tak mil skda
Saara arrear milu mother nu but jdo saareya nu milu odo milu baakiyaan nu aapne aap milju par tuhade father di death hogi islai tuhanu treasury office naal sampark krna pau jdo b sarkaar ne announce kita
@komalgarg7180 bro father de ppo copy misplace ho gyi ohda koi chakar ta nhi pao ppo copy de photo and photocopy v hegi meri kol
@@mandeepsinghgill6 koi chakkar ni photostate sambhal k rkhhi
Sara kujh mulajma nu hi dwna hor v bahut grub lok han me v mulajam ha menu kujh nhi chahida griba nu dio mulajam nhi rajde
2020 toh baad bharti da ki banu
Jo pehla hi punjab vich 7th cpc under a Ona da ki bano
Punjab de Bhag kdo Jagne ne
Punjab dey vich 2040 vich 7th pay commission milega kyunki 2030 tak to 6th pay commission kaa arrear hi milega😢😢
I think Employees of GoP shouldn't have much expectations from Punjab Government till State Assembly general elections.
ਸਰ ਸਾਡੀ ਭਰਤੀ ਦਾ ਨੋਟੀਫਿਕੇਸ਼ਨ 31 ਮਈ 2019 ਨੂੰ ਆਇਆ ਸੀ ਕਰੋਨਾ ਕਾਲ ਦੇ ਦੇ ਕਾਰਨ ਜੁਆਇਨਿੰਗ ਅਗਸਤ 2021 ਵਿੱਚ ਹੋਈ ਕੀ ਅਸੀਂ 6ਵੇ ਪੇ ਕਮਿਸ਼ਨ ਦੀ ਮੰਗ ਕਰ ਸਕਦੇ ਹਾਂ ਕਿ ਇਹ ਲਾਗੂ ਹੋ ਸਕਦਾ ਹੈ
Jo punjab de new joining log ne jo 7th pay commission ch lge ne una te 8th pay commission lagu hoyega
ਕਦੇ ਵੀ ਨਹੀਂ
ਸਾਰਾ ਕਸੂਰ ਤਾਂ ਕੇਜਰੀਵਾਲ ਦਾ ,ਭਗਵੰਤ ਮਾਨ ਨੇ ਉਸ ਨਾਲ ਪਤਾ ਨਹੀਂ ਕਿਹੜੀਆਂ ਫਾਈਲਾਂ ਦੀ ਅਦਲਾ ਬਦਲੀ ਕੀਤੀ ਹੈ ਕਿ ਪੰਜਾਬ ਦੇ ਪੈਨਸ਼ਨਰ ਤੇ ਮੁਲਾਜ਼ਮਾਂ ਨੂੰ ਕੁੱਝ ਵੀ ਨਹੀਂ ਦੇਣ ਦਿੰਦਾ। ਭਗਵੰਤ ਮਾਨ ਦੇ ਹੱਥ ਵਿੱਚ ਕੁੱਝ ਨਹੀਂ । ਪੰਜਾਬ ਸਰਕਾਰ ਕੇਜਰੀਵਾਲ ਦੇ ਇਸ਼ਾਰੇ ਤੇ ਚਲਦੀ ਹੈ। ਪੈਨਸ਼ਨਰਜ਼ ਤੇ ਮੁਲਾਜ਼ਮ ਭਗਵੰਤ ਮਾਨ ਦੇ ਐਨੇ ਪੁਤਲੇ ਫੂਕਦੇ ਨੇ ਹੁਣ ਤੱਕ ਤਾਂ ਇਸ ਨੂੰ ਕਾਫ਼ੀ ਸ਼ਰਮ ਆ ਜਾਣੀ ਸੀ। ਤੇ ਹੁਣ ਤੱਕ 70--80% ਮੰਗਾਂ ਤਾਂ ਪੂਰੀਆਂ ਕਰ ਹੀ ਦੇਣੀਆਂ ਸਨ। ਜਾਂ ਫਿਰ ਇਹ ਆਪਣਾ ਪੰਜ ਸਾਲ ਦਾ ਸਮਾਂ ਪੂਰਾ ਕਰਦੇ ਹੋਣਗੇ ,ਇਹ ਸੋਚਦੇ ਹੋਣਗੇ ,,,,,,,ਜਿਵੇਂ ਕਾਂਗਰਸ (ਖਾਲੀ ਪੀਪਾ ਸਰਕਾਰ )ਨੇ ਪੈਨਸ਼ਨਰਜ਼, ਮੁਲਾਜ਼ਮਾਂ ਨੂੰ ਕੁੱਝ ਨਹੀਂ ਦਿੱਤਾ ਹੁਣ AAP ਸਰਕਾਰ ਵੀ ਕੁੱਝ ਨਾ ਦੇਵੇ, ਤੇ ਕੋਈ ਗੱਲ ਨਹੀਂ ਮੁਲਾਜ਼ਮ ਤੇ ਪੈਨਸ਼ਨਰਜ਼ ਸਾਨੂੰ ਵੀ (ਖਾਲੀ ਪੀਪਾ ਸਰਕਾਰ ) ਕਹਿ ਲੈਣਗੇ ਕੁੱਝ ਚਿਰ ਵਾਸਤੇ । ਪਰ ਪ੍ਰਮਾਤਮਾ ਦੀ ਲਾਠੀ ਬੇਅਵਾਜ਼ ਹੈ ,,,,,ਸਿਆਣੇ ਕਹਿੰਦੇ ਨੇ ,,,,(ਤਪੋ ਰਾਜ, ਰਾਜੋ ਨਰਕ👈) ਕਈ ਹਜ਼ਾਰ ਪੈਨਸ਼ਨਰ ਜੋ ਆਪਣੇ ਫੰਡਾਂ ਦਾ ਬਕਾਇਆ ਉਡੀਕਦੇ ਮਰ ਗਏ ੳਹਨਾਂ ਦੀਆਂ ਬਦ-ਦੁਆਂਵਾਂ ਤਾਂ ਤੈਨੂੰ ਲੱਗਣੀਆਂ ਜ਼ਰੂਰ ਭਗਵੰਤ ਮਾਨ।
Outsorsing ta Kam Kar reha Class D ,class c salary cha v vada ketha Java vdo jarur Share karna ji
Kacche mulajama nu ki miluga , eh pay commision naal , Punjab de kacche mulajam ta pakke hon nu taras rahe ne , Punjab sarkar kacche mulajama da raj k soshan kr rahe ne
Elan hi karde rahoge ja kuj devoge v ? Aj tak ta kuj dita ne siraf galan hi kri jhi kitian gya han.
One Nation One pay commission kab hoga, Himachal main aaj bhi 6th pay commission chal rha hai
1.8 di ummed hai
😊😊😊😊
Without clarity in terms of reference it is plain gossip regarding magnitude of financial benefits to the employees and pensioners.
Punjab economy 0️⃣0️⃣0️⃣0️⃣0️⃣0️⃣0️⃣
D. A diya nahi za
Reha Punjab govt...
Toh..
Kio umeed nahi
N hi aas rakho😊
मनप्रीत सिंह जी न्यु टेक्स return के ऊपर भी विडियो बनाओ क्या new tax मे स्टैंडर्डेड deduction 75000 होगी
Jekar kujh laina hai, ta 2027 ch AAP nu bhajao BJP liaao.
ਜਿਹਨਾ ਨੂੰ ਪਹਿਲਾ ਹੀ ਕੇਂਦਰ ਦਾ ਸੱਤਵਾ ਮਿਲ ਰਿਹਾ ਪੰਜਾਬ ਵਿੱਚ ਕੀ ਉਹਨਾਂ ਨੂੰ ਕੇਂਦਰ ਦਾ ਅੱਠਵਾਂ ਪੇ ਸਕੇਲ ਮਿਲ ਸਕਦਾ ਹੈ ਜਾਂ ਨਹੀਂ? ਮਾੜੇ ਮਜ਼ਦੂਰ ਤੋ ਬੁਰਾ ਹਾਲ ਹੋਗਿਆ ਕਲਰਕਾਂ ਦਾ ਸੱਤਵੇਂ ਪੇ ਕਮਿਸ਼ਨ ਨਾਲ ਇੱਕ ਸੱਤਰ ਹਜ਼ਾਰ ਤਨਖਾਹ ਲੈ ਰਿਹਾ ਪੰਜਾਬ ਪੇ ਕਮਿਸ਼ਨ ਵਿੱਚ ਇੱਕ ਨੂੰ 19,900 ਮਿਲ ਰਹੀ ਨੋਕਰੀ ਛੱਡਣ ਨੂੰ ਹੀ ਜੀ ਕਰਦਾ
2031 toh pehlay kuch nae milna punjab de mulazma nu..
Paji 1.90 tak e hona fitment factor
Manpreet ji ,,,f c I carporesan of India dps cantrecat deliweg pr laggu hogga ji 🌹👍🌹 dseyo ji
New Govt Punjab March 2027,Pay Commission 6, Da Arrears Issued karegi,And 7Pay Commission Lagu hove ga,🎉🎉
7th pay commsion da ki fitment rahegi punjab vich !!!!
2030 ਤੋ ਉਮੀਦ ਕਰ ਸਕਦੇ ਹਾ
Pajji Punjab da kus hoa ga ja nahi
17-07-2020 allya ware vi kuj bolo
ਐਨੀਆ ਤਨਖਾਹਾਂ ਲੈਣ ਤੋ ਬਾਅਦ ਵੀ ਸਰਕਾਰੀ ਮੁਲਾਜਮਾਂ ਦਾ ਢਿੱਡ ਨਹੀਂ ਭਰ ਰਿਹਾ। ਪ੍ਰਾਈਵੇਟ ਜੋਂ ਲੋਕ ਕੰਮ ਕਰ ਰਹੇ ਹਨ 10000,12000 ਤਨਖਾਹ ਮਿਲ ਰਹੀ ਹੈ। ਤੇ ਸਰਕਾਰੀ ਮੁਲਾਜਮ 80000 ਲੈਣ ਤੋ ਬਾਅਦ ਵੀ ਭੁੱਖ ਨਹੀਂ ਮਿਟ ਰਹੀ
sarkari ਨੋਕਰੀ ਲੈਣ ਵਾਸਤੇ ਜੋਰ ਬਹੁਤ ਲਗਦਾ
ਗਾਂਡ ਪੜਾਕੇ ਮਿਲਦੀ ਸਰਕਾਰੀ ਨੋਕਰੀ ਜ਼ੋਰ ਪਤਾਕਿੰਨਾ ਲੱਗਦਾ ਲੈਲਾ ਤੂੰ ਵੀ ਪਤਾ ਲੱਗਜੂ ਕਿਹੜੇ ਭਾਅ ਵਿਕਦੀ ਹੈ ਤੂੰ ਦੱਸ ਹਜ਼ਾਰ ਵਾਲਾ ਹੀ ਆ ਰੱਬ ਨੂੰ ਪੁੱਛੀ
Sarkari Naukri laini khala g da bada ni chotee.. phela lao fer gall kreo
eh app serkar ne kuj nehi dena 2 saal bad inna nu kise nehi puchna eh inna nu v petta hai ki fair asi nehi anna sarea nu dekh lea hun Bj p lai ke aao
Not possible
1 lakh 9500 abi vi mil raha menu
ਹੰਕਾਰ ਕਰਨਾ ਮਾੜਾ ਹੁੰਦਾ
@ bhaji asi kera hager kita Ds sahi Je asi na hoi bodera te thunu need nahi aoni puri raat
@ sanu sada hak milda -35c rehde tuhde tara nahi bisstre vich A
Me army vich meri besic pay 37500 Mtb 37500x1.96 73500+ms pay 5200 +TA 1800 + HR 7340+ onder allowance 7500+ 42000 fd allowance 137000 selry bn jo Who.
Mungeri lal ke sapne. If it gets implemented you will benefit about 15% of your total gross salary.
Sanu ta hun 8th devega ।।। Cheema
langda pay commission 7th cpc..mulazam maru pay commission
Nice
Fit ment factor = lul lul lul lailio