Ki punjab sarkar valon iss sambandh bich notification nahi karni bandi? Ki notification to bagair court da faisla department lagu kar sakta hai, ta kiwe. Marg darshan Karo sir ji.
1.1.16 ton baad join employee nu vi eh benefit milega? 16.9.19 di joining si, Odo calculation vele initial pay utte 113 percent lga ke 15 percent add kita si. Hun vi eh benefit milega 1.1.16 ton baad joining valeya nu?
@@gagansidhu4904 sir ji basic pay + Da merge kar ke 2.25 ja 15% jis vich employee nu faida hoya oh lagu hoya 31 12.15 nu DA 119 % c but ina ne 113 percent nal pay sodh dita
ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਕੇਵਲ ਅਤੇ ਕੇਵਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਤੇ ਅਧਾਰਿਤ ਹੈ। ਹੁਣ ਪੰਜਾਬ ਸਰਕਾਰ ਵਲੋਂ ਇਸ ਫੈਸਲੇ ਤੋਂ ਬਾਅਦ ਅੱਗੇ ਕੀ ਕਾਰਵਾਈ ਹੋਵੇਗੀ, ਇਸ ਸਬੰਧੀ ਕੋਈ ਟਿੱਪਣੀ ਕਰਨੀ ਵਾਜਿਬ ਨਹੀਂ ਹੈ। ਪੰਜਾਬ ਸਰਕਾਰ ਜਦੋਂ ਵੀ ਕੋਈ ਫੈਸਲਾ ਲਵੇਗੀ ਅਤੇ ਕੋਈ ਪੱਤਰ/ਹਦਾਇਤ ਜਾਰੀ ਕਰੇਗੀ ਤਾਂ ਉਸ ਸਬੰਧੀ ਜਾਣਕਾਰੀ ਉਦੋਂ ਹੀ ਦਿੱਤੀ ਜਾ ਸਕਦੀ ਹੈ।
Those whose fix 2.59 Already, Are they will take any benefit?
ਇਸ ਬਾਰੇ ਸਬ ਨੂੰ ਪਤਾ, ਮੁਲਾਜ਼ਮਾਂ ਹੋਰ ਕੋਈ ਸਰਕਾਰੀ ਕੰਮ ਬੇਸ਼ੱਕ ਨਾ ਪਤਾ ਹੋਵੇ, ਪਰ ਤਨਖਾਹ ਬਾਰੇ ਸਬ ਪਤਾ ਹੁੰਦਾ, ਇਸ ਬਾਰੇ ਏਹ ਦੱਸ ਕਿ ਸਰਕਾਰ ਇਸ ਨੂੰ ਲਾਗੂ ਕਰੋ ਜਾ ਨਹੀਂ, ਕਿੰਨਾ ਬੋਝ ਸਰਕਾਰ ਤੇ ਪਾਉ,ਕਿ ਸਰਕਾਰ lpa ਪਾਉ,
Pb.Sarkar ko yeh baat kab samjh aauegi
ਕਿ ਇਹ ਫਾਇਦਾ ਜਿਹਨਾ ਕਰਮਚਾਰੀਆ ਨੇ 15% ਨਾਲ ਵਾਧਾ ਲਿਆ ਹੈ ਉਹਨਾ ਨੂੰ ਹੀ ਮਿਲੇਗਾ ਜਾ ਸਾਰੇ ਪੰਜਾਬ ਸਰਕਾਰ ਦੇ ਕਮਚਾਰੀਆ ਨੂੰ ਮਿਲੇਗਾ ਜੀ
ਵੀਰ ਜੀ ਸਤਿ ਸ਼੍ਰੀ ਅਕਾਲ ਜੀ,
ਕਿਰਪਾ ਕਰਕੇ ਇਹ ਦਸੋ ਕਿ ਇਸ ਦਾ ਫਾਇਦਾ ਸਾਰੀਆਂ ਨੂੰ ਮਿਲੇਗਾ ਜਾਂ ਸਿਰਫ 15% ਵਾਲਿਆਂ ਨੂੰ ,ਪੈਨਸ਼ਨਰਾਂ ਨੂੰ ?
Excellent explanation
Sir Jo employees two years extension par 01 07 2015 ko job kar rahe Thea un ko bhee da 119% mileage n
Ki punjab sarkar valon iss sambandh bich notification nahi karni bandi? Ki notification to bagair court da faisla department lagu kar sakta hai, ta kiwe. Marg darshan Karo sir ji.
Let Government Implement decision. (Wait whether govt implement court decision of file appeal against decision)
Thanks ji
ਇਹ ਦੱਸੋ ਜਿਹੜੇ 2018ਚ ਭਰਤੀ ਹੋਏ ਹਨ ਓਹਨਾ ਨੂੰ ਫਾਇਦਾ ਮਿਲੇਗਾ ਜਾ ਨਹੀਂ?????
What about govt added school staff
ਭਾਈ ਸਾਹਿਬ ਜੀ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ। ਮੇਰੀ ਬੇਸਕ ਪੈਨਸ਼ਨ 01*12*15 ਨੂੰ 12100 ਰੁਪਏ ਸੀ । ਮੇਰੀ ਪੈਨਸ਼ਨ ਤੇ ਕੀ ਫਾਰਮੂਲਾ ਲਾਗੂ ਹੋਵੇਗਾ। ਡਿਟੇਲ ਵਿੱਚ ਦੱਸਣਾ ਜੀ। ਨਿਰਭੈ ਸਿੰਘ ਰੀਟਾ੍ ਹੈਡ ਮਾਸਟਰ ਸ੍ਰੀ ਫਤਿਹਗੜ੍ਹ ਸਾਹਿਬ 🙏
ਹੁਣ ਤੱਕ ਪੈਨਸ਼ਨ ਲੱਗੀ ਹੀ ਨਹੀਂ?
Good information 🎉
Thanks
Ki eh benefit 4 months vich milega ya koi govt kol hor chance hai is ton bachan da?
Sir Jo employees two years extension par 01 07 2015 ko job kar rahe Thea un ko bhee da 119% milega
Good information 💯
1.1.16 ton baad join employee nu vi eh benefit milega? 16.9.19 di joining si, Odo calculation vele initial pay utte 113 percent lga ke 15 percent add kita si. Hun vi eh benefit milega 1.1.16 ton baad joining valeya nu?
Drawings cadre teachr da v pay scale nd penson da fyda milo ?
Great 👌👍
Well explained
Ki family pension waliya nu isda labh miluga
Pays increase hongia ja arrears milu please clear kro
This benefit will be given to petitioners only or to all petitioners. Please clarify.
I mean to say all pentioners
Please read the last line of judgement
Koi das sakda ki Pspcl new alm di sellry vadegi isde naal
@@sunilgill4140 pehla lag ta ja
Pehla lag ta ja
film means?
Typing error, corrected. ਫਿਕਸ
ਫਿਲਮ ਦੀ ਜਗ੍ਹਾ "ਫਿਕਸ"ਪੜ੍ਹਿਆ ਜਾਵੇ ਜੀ
Hlo
ਇਸ ਕੋਰਟ ਦੇ ਫੈਸਲੇ ਸੰਬਧ ਵਿਚ ਮੇਰਾ ਸਵਾਲ ਹੈ ਕਿ ਜਦੋ ਪੇ ਕਮਿਸਨ ਲਾਗੂ ਹੋਇਆ ਤਾਂ ਉਦੌ 1-1-16 ਤੋਂ DA 0% ਮੰਨਿਆ ਗਿਆ ਸੀ ਫਿਰ ਇਹ 119% ਦਾ ਕੀ ਮੈਥਡ ਹੈ ਹੁਣ ਅਸੀ DA 38% ਲੈ ਰਹੇ ਹਾ ਇਹ ਦੁਬਿਧਾ ਹੈ ਕਿ 1-1-16 ਤੋਂ 119% DA ਲਾ ਕੇ ਸਿਰਫ ਰਿਵਾਇਜ ਪੇ/ਪੈਨਸਨ ਦਾ ਏਰੀਅਰ ਮਿਲੇਗਾ ਜਾਂ ਫਿਰ ਤਨਖਾਹਾ/ਪੈਨਸਨਾ ਦੁਬਾਰਾ ਰਿਵਾਇਜ ਹੌ ਕੇ ਮਿਲਨਗੀਆਂ???
Veer jad pay commission lagu hunda usda farmulla hunda
@@Sam555-i8n farmula 2.25 2.59 c veer ohta pta hai
@@gagansidhu4904 sir ji basic pay + Da merge kar ke 2.25 ja 15% jis vich employee nu faida hoya oh lagu hoya 31 12.15 nu DA 119 % c but ina ne 113 percent nal pay sodh dita
@@Sam555-i8n ok isda matlab dubara refix ho ke milngyia pay/pension
@@gagansidhu4904 ji sir
Gup
Sir plz apna mob no .send karo kuch information chahide hai