Show with Ramandeep Kaur | EP 183 | Talk with Rattan

Поділитися
Вставка
  • Опубліковано 27 жов 2024

КОМЕНТАРІ • 91

  • @mankiratsinghbaidwan5039
    @mankiratsinghbaidwan5039 Рік тому +6

    ਭੈਣਾਂ ਸਲਾਮ ਹੈ ਤੁਹਾਡੀ ਮੇਹਨਤ ਅਤੇ ਹਿੰਮਤ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ

  • @kanwaljitkaur510
    @kanwaljitkaur510 Рік тому +14

    ਮਿਹਨਤ ਦਾ ਮੁੱਲ ਜਰੂਰ ਪੈਣਾ ਚਾਹੀਦਾ ਰੈ।

  • @avrecords4006
    @avrecords4006 Рік тому +8

    ਵਾਹਿਗੁਰੂ ਮਿਹਨਤ ਦਾ ਮੁੱਲ ਜਰੂਰ ਪਾਵੇਗਾ ik ਦਿਨ, ਪਰ ਪਵੇਗਾ ਜਰੂਰ ਪਰ ਸਮਾ ਲੱਗ ਸਕਦਾ ਥੋੜ੍ਹਾ ਹੋਂਸਲਾ ਰੱਖੋ ਭੈਣ ਜੀ...

  • @jatindersiingh9428
    @jatindersiingh9428 Рік тому +6

    ਹਿੰਮਤ ਰੱਖੋ ਜੀ ਬਿਲਕੁਲ ਪ੍ਰਮਾਤਮਾ ਸਾਥ ਦੇਉਗਾ

  • @kuldeepdhaliwal4145
    @kuldeepdhaliwal4145 Рік тому +2

    ਸਰਕਾਰ ਨੂੰ ਚਾਹੀਦਾ ਕਿ ਜੋ ਬੱਚੇ ਵਧੀਆ ਖੇਡ ਰਹੇ ਹਨ ਉਹਨਾ ਬੱਚੇ ਨੂੰ ਯੋਗਤਾ ਪਰਖ ਕੇ ਨੋਕਰੀ ਦੇਣੀ ਬਣਦੀ ਸੀ ਤਾਂ ਕਿ ਨਵੀ ਪੀੜੀ ਉਹਨਾ ਨੂੰ ਦੇਖ ਕੇ ਖੇਡਾ ਵੱਲ ਆਉਣ

  • @jodha831
    @jodha831 Рік тому +2

    bhut dukh hunda yr ehni mehnt krn de bavjood v support ni mildi baki ajkkll rishetdar v ਦੱਲਪੁਣਾ ਇ ਖਿਲਾਰਦੇ ਆ

  • @Jatinder_singh1337
    @Jatinder_singh1337 Рік тому +3

    Salute a bhen de struggle and himmat nu 🙏

  • @mayankteshwar2767
    @mayankteshwar2767 Рік тому +1

    Sister great for Heart BABA NANAK Jarur Vadia lifetime Bakshange Salute Hai Tuhanu Satnam Waheguru Ji 🙏🏻🙏🏻🙏🏻🙏🏻🙏🏻

  • @user-og4in5yx2i
    @user-og4in5yx2i Рік тому +4

    ਇਸਤੋਂ ਬਾਅਦ ਵੀ ਜੇਕਰ ਸਰਕਾਰ ਕੋਈ ਮਦਦ ਨਹੀਂ ਕਰਦੀ ਤਾਂ ਲੱਖ ਲਾਹਨਤ ਝੰਡੇ ਅਮਲੀ ਨੂੰ

  • @dhaliwal3674
    @dhaliwal3674 Рік тому +4

    ਅਜੇ ਨਾ ਮੰਜ਼ਿਲ ਤੇਰੀ ਹਜੇ ਹਨੇਰਾ ਗਾੜ੍ਹਾ ਏ,
    ਹਿੰਮਤ ਕਰ ਅਲਬੇਲੇ ਰਾਹੀ ਅਜੇ ਬਥੇਰਾ ਪਾੜਾ ਏ।
    ਵਾਹਿਗੁਰੂ ਮਿਹਰ ਕਰੇ 🙏🏻

  • @jodha831
    @jodha831 Рік тому +1

    mera bhut dill krda eho jiha bndea di help krn di support krn di but rbb ne hje ihne jogga kita ni waheguru ji sbb nu trkia bakshe 😢😢 baki eh punjab aw punjab ethe jeoulsbazi bhut vadd gyi a numbr bnaun layi lakha rupeye spend kr dinde aw but kise ਲੋੜਵੰਦ ਦੀ ਸਪੋਰਟ ਨੀ ਕਰਦੇ 😢😢😢

  • @Gurjinder_S_Sandhu76
    @Gurjinder_S_Sandhu76 Рік тому +1

    ਲੋਕ ਤਮਾਸ਼ਾ ਵੇਖਦੇ ਆ ਜਾਂ ਰੌਲਾ ਰੱਪਾ ਇਸ ਇੰਟਰਵਿਊ ਨੂੰ ਵੇਖਿਆ ਹੀ ਕੋਈ ਖਾਸ ਨਹੀ ਸਿਰਫ 11000 ਬੱਸ

  • @CanadaKD
    @CanadaKD Рік тому +5

    ਭੈਣ ਜੀ ਸਰਕਾਰ ਅਜੇ ਲੜਾਈ ਵਿੱਚ ਲੱਗੀ ਹੋਈ ਆ ਕਦੇ ਖਹਿਰੇ ਨਾਲ ਕਦੇ ਬਾਜਵੇ ਨਾਲ ਖਿਡਾਰੀਆਂ ਵੱਲ ਕੋਈ ਧਿਆਨ ਨਹੀਂ ਜਦੋਂ ਪੰਜ ਸਾਲ ਲੰਗ ਗਏ ਫੇਰ ਆਖਣਗੇ ਸਾਨੂੰ ਇੱਕ ਮੌਕਾ ਹੋਰ ਦੇਵੋ ਫੇਰ ਵੇਖਿਉ ਅਸੀਂ ਕੀ ਕੁਝ ਕਰਦੇ ਆਂ ਕਰਨਾ ਫੇਰ ਵੀ ਕੁਝ ਨਹੀਂ।ਏਦੇ ਨਾਲ਼ੋਂ ਤਾਂ ਹਰਿਆਣੇ ਹੀ ਵੋਟ ਬਣਾ ਕੇ ਉਹਨਾਂ ਲਈ ਖੇਡ ਆਉਂਦੇ ਨੋਕਰੀ ਤਾਂ ਮਿਲ ਜਾਂਦੀ ।

  • @kuldeepdhaliwal4145
    @kuldeepdhaliwal4145 Рік тому +1

    ਬਹੁਤ ਮੇਹਨਤ ਕੀਤੀ ਬੇਟੀ ਨੇ ਪਰ ਸਰਕਾਰ ਦੀਆ ਗਲਤ ਨੀਤੀਆਂ ਕਾਰਨ ਮੁਲ ਨਹੀ ਪਿਆ

  • @GurdeepSingh-ck9ze
    @GurdeepSingh-ck9ze Рік тому +4

    ਭੈਣੇ ਸਲਾਮ ਆ ਤੇਰੀ ਹਿੰਮਤ ਨੂੰ
    ਰੱਬ ਤੇਰੀ ਮਿਹਨਤ ਨੂੰ ਰੱਗ ਲਾਵੇ

  • @ParamjitSingh-ok8he
    @ParamjitSingh-ok8he Рік тому +1

    ਖਿਡਾਰਣ ਸ਼ਬਦਜੋੜ ਗਲਤ ਹੈ। ਖਿਡਾਰਨ ਲਿਖਣਾ ਚਾਹੀਦਾ ਹੈ।

  • @eastandwestpunjabisbest2382
    @eastandwestpunjabisbest2382 Рік тому +1

    🌹❤️ GOD Bless Punjabi And Punjab 👏🙏
    🌹 God Bless You My Daughter👏🙏

  • @JaswantSingh-sw9qi
    @JaswantSingh-sw9qi Рік тому +3

    ਭਗਵੰਤ ਮਾਨ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਭੈਣ ਨੂੰ ਜਰੂਰ ਨੌਕਰੀ ਦਿੱਤੀ ਜਾਵੇ।

    • @rohitmahey8724
      @rohitmahey8724 Рік тому

      naukri de naal financial support vi karni chahidi aa

  • @malkiatsingh5143
    @malkiatsingh5143 Рік тому

    ਸਾਡੇ ਦੇਸ਼ ਵਿੱਚ ਹਮੇਸ਼ਾ ਟੈਲੇਂਟ ਕਰੈਸ਼ ਹੁੰਦਾ ਹੈ,ਇਸ ਲਈ ਸਾਡਾ ਪ੍ਰਸ਼ਾਸਨ, ( ਸਟੇਟ ਸਿਸਟਮ) ਜ਼ਿਮੇਵਾਰ ਹੈ। ਕੁਰਪਸ਼ਨ ( ਬਦਨੀਅਤ) ਦੇਸ਼ ਦੇ ਪਛੜੇਪਣ ਦਾ ਕਾਰਨ ਹਨ। ਅਫ਼ਸੋਸ, ਸਾਡਾ ਦੇਸ਼ ਕਦੇ ਵੀ ਅੱਗੇ ਨਹੀਂ ਵਧ ਸਕਦਾ।

  • @zirazira551
    @zirazira551 Рік тому

    Mym ap ki himmat or mehnat ko
    Salute karta hu
    mym ap bahut himmat
    Bali lade ho.
    Raman mym tusi great ho
    🇮🇳 100 me sea 80 beiman
    Fir v Mera desh Mahan
    Jai hind.

  • @shivtarsingh9346
    @shivtarsingh9346 Рік тому

    ਵਾਹਿਗੁਰੂ ਜੀ ਜ਼ਰੂਰ ਮੇਹਰ ਕਰਨਗੇ ਭੈਣਜੀ

  • @FaraattaTv
    @FaraattaTv Рік тому +1

    Request CM Saab , Tusi Punjab de khedran nu Government job nd finicall help kiti Java . She deserves government job . Please App sarkar nu benati aa

  • @viksingh4584
    @viksingh4584 Рік тому +1

    WAHEGURU MEHAR KARE ! ❤❤❤THIS VIDEO WILL HELP YOU

  • @anuragdhillon5102
    @anuragdhillon5102 Рік тому

    Rattan Bai thoda bahut bahut dhanwaad tusi eh khidaaran di interview kiti. Thodiaan hor vi interviews vekhdaan te bahut vadiyaa lagda.
    Main ik saadharan banda haan but eh interview vekh k bahut dil kita saadi chhotti bhen Ramandeep naal mulaaqat karan da and khayaal aya vi jidaan vi ho sake kuch karaan ehna lyi.....oh allag gall aa k oh meri help ya koshish kuch karan di nu saveekar karde aa ya nahi but yes I want to talk to her.
    Je ohna da number mil jaave taan bahut dhanwaad houga thoda.
    Par ik gall pakki aa vi thoda kamm Bai ji bahut hi shaandaar hai.
    Main Bathinde ton haan te bhen Ramandeep de pind BHAGI WANDER ton thora aggey Talwandi Sabo cross karke pind Singo aunda hai Main othe Hindustan Petroleum da pump chalaunda rihaan from 2006 to 2009 taan Karke vi ik apnapan laggya iss interview vich.
    Ant vich ik vari fer A BIG THANK YOU FOR SUCH INFORMATIVE INTERVIEWS
    SAT SRI AKAL

  • @gurdevsingh-zc5xw
    @gurdevsingh-zc5xw Рік тому +3

    Salute you beta 🎉

  • @hunterchahalable
    @hunterchahalable Рік тому +1

    ਭਗਵੰਤ ਸਿੰਘ ਮਾਨ ਬਾਈ ਜੀ , ਆਹ ਬੇਟੀ ਦੀ ਜ਼ਰੂਰ ਮੱਦਦ ਕਰੋ ਬਾਈ ਜੀ , ਜਿਵੇਂ ਤੁਸੀਂ ਹਾਕੀ ਪਲੇਅਰ ਨੂੰ ਪੱਲੇਦਾਰੀ ਕਰਦੇ ਨੂੰ ਕੋਚ ਭਰਤੀ ਕਰਿਆ ਸੀ ਜਿਸਨੂੰ ਕਰੋੜਾਂ ਪੰਜਾਬੀਆ ਨੇ ਬਹੁਤ ਸਲਾਹਿਆ ਹੈ , ਬਾਈ ਜੀ ਜਿਵੇਂ ਤੁਸੀਂ ਬਹੁਤ ਨਵੇਂ ਨਵੇਂ ਕੀਰਤੀਮਾਨ ਸਥਾਪਤ ਕਰੇ ਨੇ , ਤਾਂ ਆਹ ਕੰਮ ਵੀ ਤੁਹਾਡੇ ਕਰਨ ਵਾਲੇ ਨੇ ਬਾਈ ਜੀ ਇਹੋ ਜਿਹੋ ਦਸ ਬੀਹ ਖਿਡਾਰੀ ਬੱਚਿਆਂ ਨੂੰ ਨੌਕਰੀ ਦੇ ਕੇ ਆਹ ਇੱਕ ਹੋਰ ਨਵਾਂ ਕੀਰਤੀਮਾਨ ਵੀ ਸਥਾਪਤ ਕਰੋ ਬਾਈ ਜੀ ,,!!!

    • @hunterchahalable
      @hunterchahalable Рік тому

      ਰਮਨਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀ ਇਸ ਬੇਟੀ ਨੂੰ ( ਟਾਕ ਵਿਦ ਰਮਨ ) ਇੰਟਰਵਿਊ ਕੀਤਾ ਹੈ !!

  • @udaysidhu6924
    @udaysidhu6924 Рік тому

    ਵਾਹਿਗੁਰੂ ਚੜਦੀਕਲਾ ਬਖਸ਼ਣ ਜੀ

  • @DEEP1313IK
    @DEEP1313IK Рік тому

    Wheguru ji 🙏please all souprt for this girl .

  • @baljeetmann1025
    @baljeetmann1025 Рік тому

    Waheguru ji

  • @amandeep1908
    @amandeep1908 Рік тому +1

    Waheguruji mehar krn 🙏

  • @jashpalsingh1875
    @jashpalsingh1875 Рік тому

    ਗੁਲਾਮਾਂ ਨੂੰ ਬਹੁਤੀ ਮਦਦ ਨਹੀ ਕਰਨੀ ।
    ਚਾਣਕਿਆ ਨੀਤੀ ਕਹਿੰਦੀ ਆ।ਰੋਵੋ ਨਾ job ਵੀ ਗੁਲਾਮੀ ਆ ਜਿਨਾਂ ਚਿਰ ਗੁਲਾਮੀ ਰਹੇਗੀ ਇਹੀ ਹਾਲ ਰਹੇਗਾ

  • @SukhwinderSingh-jb2oy
    @SukhwinderSingh-jb2oy Рік тому +1

    Satnam waheguru

  • @CharnjitKaur-s5l
    @CharnjitKaur-s5l 8 місяців тому

    Kush tho beta God bless you 👍🙏🙏

  • @gurpreetsingh7008
    @gurpreetsingh7008 Рік тому +2

    Sukar koi players di gal sunnn rha.
    Thanks a lot

  • @charanjitarora7046
    @charanjitarora7046 Рік тому

    Keep it up sister
    God bless you
    Hun fer chak lo game nu
    Time auga

  • @micksingh792
    @micksingh792 Рік тому

    It’s pity of our athletes and our nation that they are not look our budding athletes you can see the clear example in this video.

  • @amarkhalsa4567
    @amarkhalsa4567 Рік тому +1

    ਭੈਣੇ ਆਪਾਂ ਇਸ ਦੇਸ਼ ਗੁਲਾਮ ਆ ਸਾਡੇ ਕੰਜ਼ਰ ਖਾਲਸਾ ਏਡ ਵਾਲੇ ਸੀਰੀਆਂ ਤੁਰਕੀ ਤੁਰੇ ਫਿਰਦੇ

  • @RavinderSingh-v8f
    @RavinderSingh-v8f Рік тому

    Waheguru Maher kra bhan ta 🙏

  • @sandeepmasih5143
    @sandeepmasih5143 Рік тому +2

    Very sad part 🇺🇸🇺🇸🇺🇸🇺🇸🦁🦁🙏🙏

  • @MIRZABENIPAL
    @MIRZABENIPAL Рік тому +1

    It’s not just government, we all as community failed players. I wish to do my part ,help is not rt word. Please tell what can I do

    • @deepcheema1465
      @deepcheema1465 Рік тому

      thnk u so much g tuc vekhi interview bs share krso g mein bs mera hkk mngya jo mrnu milna chhida plse share kro g ta ke sarkaar nu kuj sune

    • @ssg1111
      @ssg1111 Рік тому

      @A Benipal I also have the same thinking like yours..so with the grace and mehar of WAHEGURU JI! I also do my part .
      So if anyway you make a contact with her, kindly inform me on Gmail or in the reply to this message. I will be really grateful to you.🙏🙏🙏🙏🙏

  • @ManjeetKaur-dz4us
    @ManjeetKaur-dz4us Рік тому +4

    ਖਿਡਾਰੀਆਂ ਦੀ ਤਰਾਸਦੀ।
    ਬਾਕਮਾਲ ਇੰਟਰਵਿਊ।

  • @obbanasharma8864
    @obbanasharma8864 Рік тому

    Good didi parmatma tarikkia deve

  • @satinderparmar9311
    @satinderparmar9311 Рік тому

    ਰਤਨ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ,

  • @gurdevsinghaulakh7810
    @gurdevsinghaulakh7810 Рік тому +3

    ❤ਧੰਨ ਗੁਰੂ ਨਾਨਕ❤

  • @Rehmat2323
    @Rehmat2323 Рік тому

    Punjab ch har ek Game waleya nu andekha kita janda aa .. te nere de subhe ch game waleya nu sab to phla job milldi aa

  • @harmannatt5324
    @harmannatt5324 Рік тому +1

    Good sister

  • @cheemajas9865
    @cheemajas9865 Рік тому

    Waheguru ji Mehar krn sarkara nu jag aave

  • @JasbirSingh-qv2mz
    @JasbirSingh-qv2mz Рік тому

    God bless you a bati khhush raho

  • @RJD7771
    @RJD7771 Рік тому +1

    Shame on Punjab government

  • @manpreetsinghcheema3877
    @manpreetsinghcheema3877 Рік тому

    Salute bhene

  • @gillmansa2742
    @gillmansa2742 Рік тому

    Waheguru ji mare kara

  • @Eastwestpunjabicooking
    @Eastwestpunjabicooking Рік тому

    Pls help the sports minister,

  • @gauravkhatri6073
    @gauravkhatri6073 Рік тому

    Waheguru 🙏 sister dont 😭 please

  • @combatx3373
    @combatx3373 Рік тому +1

    Yrr sportmen di koi reach ni specially punjab de sportmen nu na support aw na jobs dinde aw ...

  • @GaGGiYaar
    @GaGGiYaar Рік тому

    Mull painda Nhi,....bai ajkl job lni mildi na kise toh umeed rkhi aw 😣😣

  • @sahadapotradonali2370
    @sahadapotradonali2370 Рік тому

    Bhan is duniya ch te hun baba nanak hi aa k sudar kar sakda nai te duniya khatam aa

  • @DilbagSingh-zx2ie
    @DilbagSingh-zx2ie Рік тому +1

    ਵਾਹਿਗੁਰੂ ਮੇਹਰ ਕਰੋ ਭੈਣ ਜੀ ਤੇ

  • @Sabilubana01
    @Sabilubana01 Рік тому

    🙏🏻🙏🏻🙏🏻🙏🏻

  • @ranjitsingh-fs8hp
    @ranjitsingh-fs8hp Рік тому

    Agar Hindu Hindustan ka system itna hi achha hota to hamare itne log Shahid nahin hote

  • @sukhjindersingh7409
    @sukhjindersingh7409 Рік тому

    ਸਰਮ ਸਰਕਾਰ ਤੇ ਤੁਸੀ ਖਿਡਾਰੀ (ਨੰਗਲਅੰਬੀਆ) ਵੀ ਨਹੀ ਸਾਭ ਸਕੇ ਨਾ ਸਿੰਗਰ (ਮੂਸੇਵਾਲਾ)
    ਹੁਣ ਖਿਡਾਰੀ ॥ ਬਿਲਕੁਲ ਧਿਆਨ ਹੈ ਨਹੀ ਸਰਕਾਰਾ ਦਾ ਇਸ ਬਾਰੇ ॥

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @harrygill1873
    @harrygill1873 Рік тому

    Puraniya sarkara da Eh sab kita hoya Aa,

  • @manpreetkaurmk
    @manpreetkaurmk Рік тому

    Bhain teri mehnat nu slaam aa, but kise nu matlab ni hun player's nal,koi ni puchda. Tussi koi kam kar karo kise kitte ch,ethe ta goli marr dinde ne ene bedard lok ne, tussi honsla rakho,waheguru tuhanu traki bakshe

  • @surjeetsingh4130
    @surjeetsingh4130 Рік тому +4

    ਭੈਣੇ ਬਹੁਤ ਹੌਂਸਲੇ ਵਾਲੇ ਹੈਗੇ ਹੋਂ ਤੁਸੀਂ.....… ਥੋੜੀ ਬਹੁਤ ਮਦਦ ਜਰੂਰ ਕਰੂੰਗਾ ਭੈਣੇ ਜਿੰਨੇ ਜੋਗੇ ਹੈਗੇ ਆਂ.... ਕਿਰਪਾ ਕਰਕੇ ਆਵਦਾ bank account number ਜਰੂਰ mention kareyo.....🙏🤲 ਧੰਨਵਾਦ ਭੈਣੇ। ਗੁਰੂ ਸਾਹਿਬ ਮੇਹਰ ਕਰਨਗੇ...... ਸਰਕਾਰ ਤਾਂ ਇਹ ਵੀ ਬਹੁਤ ਮਾੜੀ ਹੈ।..... 🏆

    • @sumitcheema3581
      @sumitcheema3581 Рік тому +1

      Bai ji bss help ehi chahidi k sarkar ghtto ghaat maat pushe players di sade ghrr di kudi aa bai ji paise di help ni koi chahidi help bss eni chahidi ki jo mehnat kiti enne saal oda mulll pve g sarkar ghto ghatt players nu appreciate tn jo agge v bachhe players bann n 🙏

    • @surjeetsingh4130
      @surjeetsingh4130 Рік тому

      @@sumitcheema3581 ਬਾਈ ਜੀ ਇੱਕ ਵਾਰੀ ਵਾਜ ਮਾਰ ਲੇਓ.... ਜਿੱਥੇ ਆਵਾਜ਼ ਮਾਰੋਂਗੇ ਆ ਜਾਵਾਂਗੇ..... ਸਣੇ ਪਰਿਵਾਰ ..🙏

  • @ranjitsingh-fs8hp
    @ranjitsingh-fs8hp Рік тому

    Yabo hi log Hain jab Punjab per bahut bura waqt hota hai yahi log Sarkar ki dalali aur hamare Dil mein khade ho jaate Hain per jab inko khud fatkar padati hai Hindu government ki taraf se tab FIR ko pata lagta hai ki jo yahan per Shahid hue hain ladai karte rahe government ke sath vah sach mein dukhi the aur system ke khilaf kyon le rahe the inko fir bhi agar nahin aati fir bhi yah Sarkar ki chamchagiri karte rahte hain khud Ko Hindustani kahlate Hain

  • @punjab6044
    @punjab6044 Рік тому

    Same story

  • @manavirk4347
    @manavirk4347 Рік тому

    😢😢

  • @barinderbrar978
    @barinderbrar978 Рік тому

    gov g suno

  • @daljitdhaliwal9398
    @daljitdhaliwal9398 Рік тому

    😭😭

  • @bhattigujjar7780
    @bhattigujjar7780 Рік тому

    Sports jindgi bna vi dendi ha but jindgi vi barbad ho jandhi ha

  • @jsdairyfarmjhabbar5817
    @jsdairyfarmjhabbar5817 Рік тому +1

    Sister ji sarkaran ne he beda gark kr ditta

  • @ranjitsingh-fs8hp
    @ranjitsingh-fs8hp Рік тому

    Ainsley drone se yah Hindu Hindustan system se koi ummid mat rakho

  • @nishan0008-j4v
    @nishan0008-j4v Рік тому

    ਬੂਚੜ ਦਾ ਧਿਆਨ ਦਿੱਲੀ ਵਿੱਚ ਰਹਿੰਦਾ ਜਾਦਾ

  • @manis81655
    @manis81655 Рік тому

    Gbu sister ❤

  • @DilbagSingh-zx2ie
    @DilbagSingh-zx2ie Рік тому +1

    Very sad sister

  • @hazhazel9194
    @hazhazel9194 Рік тому

    @bhagwantmaan

  • @pawankuldeep7784
    @pawankuldeep7784 Рік тому

    Waheguru ji

  • @harrygill1873
    @harrygill1873 Рік тому

    Waheguru mehar kare 🙏🙏

  • @angrejsingh5347
    @angrejsingh5347 Рік тому +1

    Waheguru ji