Gurdaspur: ਕਿਹੋ-ਜਿਹੀ ਹੈ ਸਰਹੱਦ 'ਤੇ ਖੇਤੀ ਕਰਦੇ ਕਿਸਾਨਾਂ ਦੀ ਜ਼ਿੰਦਗੀ ਤੇ ਕੀ ਮੁਸ਼ਕਲਾਂ ਦਰਪੇਸ਼ ਹਨ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 5 гру 2024
  • #gurdaspur #amritsar #farmers
    ਪੰਜਾਬ ਦੇ ਛੇ ਜ਼ਿਲ੍ਹਿਆਂ ਦੀ ਸਰਹੱਦ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੀ ਹੈ। ਇਸ ਇਲਾਕੇ ਦੇ ਕਿਸਾਨਾਂ ਦੀ ਬਹੁਤ ਸਾਰੀ ਜ਼ਮੀਨ ਕੰਡਿਆਲੀ ਤਾਰ ਦੇ ਪਾਰ ਹੈ ਜਿੱਥੇ ਸੁਰਖਿਆ ਬਲਾਂ ਦੀ ਨਿਗਰਾਨੀ ਵਿੱਚ ਕਿਸਾਨਾਂ ਨੂੰ ਖੇਤੀ ਕਰਨੀ ਪੈਂਦੀ ਹੈ। ਕਿਵੇਂ ਦੀ ਹੈ ਸਰਹੱਦ ਉਤੇ ਰਹਿਣ ਵਾਲੇ ਕਿਸਾਨਾਂ ਦੀ ਜ਼ਿੰਦਗੀ ਅਤੇ ਕੀ ਹਨ ਉਨ੍ਹਾਂ ਦੀਆਂ ਸਮੱਸਿਆਵਾਂ- ਬੀਬੀਸੀ ਦੀ ਗਰਾਊਂਡ ਰਿਪੋਰਟ
    ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ ਅਤੇ ਗੁਰਪ੍ਰਤੀ ਸਿੰਘ ਚਾਵਲਾ
    ਸ਼ੂਟ ਅਤੇ ਐਡਿਟ- ਗੁਲਸ਼ਨ ਕੁਮਾਰ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 15

  • @amriksingh8773
    @amriksingh8773 7 місяців тому +6

    Good reporting by bcc on problems of people living near border.

  • @KashmirSingh-uq1yf
    @KashmirSingh-uq1yf 7 місяців тому +5

    Right thanks

  • @mehakdeepkaur5261
    @mehakdeepkaur5261 7 місяців тому +3

    Thanks for report

  • @SLAVEOFAKAAL-PURAKH
    @SLAVEOFAKAAL-PURAKH 7 місяців тому +3

    ਜਦੋਂ ਗੁਲਾਮੀ ਗਲ਼ ਪਈ ਹੋਵੇ ਫ਼ੇਰ ਏਦਾਂ ਹੀ ਹੁੰਦਾ ਆ। ਅਜ਼ਾਦੀ ਬਿਨਾ ਬਚਾਅ ਨਹੀਂ!

  • @tejvinderpalsingh428
    @tejvinderpalsingh428 7 місяців тому +10

    ਮਾਰੋ ਛਿੱਤਰ ਵੋਟਾਂ ਮੰਗਣ ਵਾਲਿਆਂ ਨੂੰ...... No vote ਬੀਜੇਪੀ #2024

  • @gultajsingh8095
    @gultajsingh8095 7 місяців тому +5

    Per acre 30000 mauwja dena chahida

  • @JasvirSingh-bn3nx
    @JasvirSingh-bn3nx 7 місяців тому +3

    Panjab de SAB leder korsi de Bohkee ne ji

  • @harpreetharpreetsingh6483
    @harpreetharpreetsingh6483 7 місяців тому +4

    ਅੱਜ ਤੱਕ ਕਿਸੇ ਚੈਨਲ ਨੇ ਇੱਕ ਆਮ ਮਜਦੂਰ ਦਾ ਇੰਟਰਵਿਓ ਨੀ ਕੀਤਾ ਕਦੇ ਕਿਸੇ ਨੇ ਵੀ ਮਜਦੂਰ ਕਿੰਝ ਗੁਜਾਰਾ ਕਰਦਾ ,ਕਿਵੇ 2,3,ਸੋ ਰੁਪਏ ਦਿਹਾੜੀ ਤੇ ਓ ਵੀ ਜੇ ਲੱਗ ਜਾਵੇ ਤਾਂ ,ਕਿਵੇ ਰਾਸਨ ,ਕਣਕ ,ਘਰ ,ਕੱਪੜੇ ਖਰੀਦ ਦਾ ,ਕੀ ਬੈਂਕ ਚ ਜਮਾ ਕਰਦਾ ,ਕਦੇ ਕਿਸੇ ਨੇਵੀ ਨਹੀ ਪੁੱਛਿਆ ਹੋਣਾ ,,,ਬਾਕੀ ਸਭ ਨੂ ਪਤਾ ,,ਓਹਨਾ ਕੋਲ ਫੇਰ ਵੀ ਕੁਝ ਤਾ ਹੈ ,,,

    • @dhanasingh4699
      @dhanasingh4699 7 місяців тому +1

      ਖਾਣ ਨੂੰ ਕਣਕ ਫ੍ਰੀ ਜਾਣ ਨੂੰ ਬੱਸ ਫ੍ਰੀ ਰਹਿਣ ਨੂੰ ਬਿਜਲੀ ਫ੍ਰੀ। ਬਾਕੀ ਹੋਰ ਬਹੁਤ ਕੁਝ ਲਿਖ ਨਹੀਂ ਹੋਣਾ।
      ਸਾਰਿਆ ਲਈ।

    • @harpreetharpreetsingh6483
      @harpreetharpreetsingh6483 7 місяців тому

      @@dhanasingh4699ਦੁਨੀਆ ਚੰਦ ਤੇ ਪਹੁੰਚ ਗਈ, ਤੇ ਤੁਸੀ ਫਰੀ ਕਣਕ ,ਫਰੀ ਸਫਰ ਤੇ ਖੜੇ ਓ ,ਰਹੀ ਫਰੀ ਵਾਲੀ ਓ ਹਰੇਕ ਪਿੰਡ ਚ ਜਾ ਕੇ ਚੈਕ ਕਰਲੀ ਕਿੰਨੇ ਕੇਹੜੇ ਖੜਦੇ ਨੇ ,ਤੇ ਕਿੰਨੇ ਕ ਰੱਜੇ ਹੋਏ ਖੜਦੇ ਨੇ,,,,,ਲਾਈਨਾ ਚ

  • @noorreet1308
    @noorreet1308 7 місяців тому +2

    Pind rosse zidabadd

  • @zakaali5397
    @zakaali5397 7 місяців тому

    West punjab khalistan broder

    • @SPARTACUS77537
      @SPARTACUS77537 7 місяців тому

      Why West Punjab not part of khalistan,muslamana age moot nikalda😂😂😂😂