ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਵਿਗੜੀ, ਮੋਰਚੇ ਵਿਚ ਪਹੁੰਚੀਆਂ ਪੰਥਕ ਜਥੇਬੰਦੀਆਂ

Поділитися
Вставка
  • Опубліковано 5 січ 2025

КОМЕНТАРІ • 18

  • @singh17karnail
    @singh17karnail 25 днів тому +3

    ਦੇਸ਼ ਦੀਆਂ ਸਮੂਹ ਸੰਗਤਾਂ ਨੂੰ, ਚਾਹੇ ਕਿਸਾਨ, ਮਜਦੂਰ ਜਾਂ ਆਮ ਲੋਕ ਹੋਵੇ ਸਭ ਨੂੰ ਇਸ ਵੇਲੇ ਇਕੱਠੇ ਹੋ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਤਾਂ ਕਿ ਇਕ ਕਿਸਾਨ ਦੀ ਜਾਨ ਬਚਾਈ ਜਾ ਸਕੇ।ਜੇ ਇਕੱਠੇ ਨਾ ਹੋਏ ਤਾਂ ਕਾਰਪੋਰੇਟ ਆਪਣੀ ਚਾਲ ਵਿਚ ਸਫਲ ਹੋ ਜਾਏਗਾ।ਜੇ ਹੁਣ ਨਾ ਜਾਗੇ ਤਾਂ ਬਹੁਤ ਦੇਰ ਹੋ ਜਾਏਗੀ।

  • @sukhdevsingh-bc7dr
    @sukhdevsingh-bc7dr 25 днів тому +1

    ਵਾਹਿਗੁਰੂ ਜੀ 🙏

  • @karnailsinghkhalsausa176
    @karnailsinghkhalsausa176 24 дні тому

    ਆਜ਼ਾਦੀ ਹੀ ਹੱਲ ਹੈ। ਆਪਣੀ ਹੋਣੀਂ ਦੇ ਆਪ ਮਾਲਕ ਬਣੋ ਜੀ।

  • @garmeetsingh4284
    @garmeetsingh4284 24 дні тому

    Satnam waheguru

  • @DaljitSingh-u3l
    @DaljitSingh-u3l 25 днів тому

    Please ਬਾਪੂ ਜੀ ਨੂੰ ਕਿਹੋ ਇਸ ਤਰ੍ਹਾਂ ਸਹਿਤ ਨੂੰ ਖ਼ਰਾਬ ਨਾ ਕਰੋ 😢

  • @naharsingh1255
    @naharsingh1255 25 днів тому

    ਵਾਹਿਗੁਰੂ ਜੀ ਮੇਹਰ ਕਰੋ❤

  • @jaswantbal4243
    @jaswantbal4243 25 днів тому

    Waheguru ji 🙏 🙏 🙏 🙏 🙏

  • @SurjitSingh-bf2bd
    @SurjitSingh-bf2bd 25 днів тому

    Weguru ji mehar kro

  • @BaljitSingh-nn6jo
    @BaljitSingh-nn6jo 25 днів тому +1

    Waheguruji kro kirpa

  • @darmendrasingh7177
    @darmendrasingh7177 25 днів тому

    💐…

  • @singh17karnail
    @singh17karnail 25 днів тому

    ਪੰਥਕ ਜਥੇਬੰਦੀਆਂ ਵਾਲਿਓ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਨੂੰ ਹਲੂਣਾ ਦਿਓ ਕਿ ਆ ਜਾਉ ਭਰਾਵੋ ਹੁਣ ਵੇਲਾ ਜੇ "ਹੋਇ ਇਕਤ੍ਰ ਮਿਲਹੁ ਮੇਰੇ ਭਾਈ"ਦੁਬਿਧਾ ਦੂਰ ਕਰਹੁ ਲਿਵ ਲਾਈ।ਗੁਰੂ ਗ੍ਰੰਥ ਸਾਹਿਬ।।

  • @singh17karnail
    @singh17karnail 25 днів тому

    ਪੰਜਾਬ ਦੀਆਂ ਸਿਆਸੀ ਪਾਰਟੀਆਂ ਕਿਥੇ ਨੇ?ਕੀ ਉਹਨਾਂ ਨੂੰ ਆਉਣ ਵਾਲੇ ਸਮੇਂ ਵਿਚ ਪੰਜਾਬੀ ਆਂ ਦੀਆਂ ਵੋਟਾਂ ਦੀ ਲੋੜ ਨਹੀਂ?

  • @singh17karnail
    @singh17karnail 25 днів тому

    ਦੇਖਿਉ ਪੰਜਾਬੀਉ ਕਿਤੇ ਦਰਸ਼ਨ ਸਿੰਘ ਫੇਰੂਮਾਨ ਵਾਲਾ ਇਤਿਹਾਸ ਨ ਦੁਹਰਾ ਲਿਆ ਜੇ।

  • @AmarjitSingh-se7ni
    @AmarjitSingh-se7ni 25 днів тому +1

    Kisan jandabad

  • @PalwinderKaur-te7mw
    @PalwinderKaur-te7mw 25 днів тому

    Indian Modi no good god please help Sikhs waheguru watching all this…… BJP …. RSS … God knows all these people gets rewenge these leaders will suffer now…… God will punishment

  • @SharmaSaab-tq7mw
    @SharmaSaab-tq7mw 25 днів тому

    Aj Vir ji sab kishan vira nu kaha ki Modi nu hla do te apane bagwant Maan nu vi jaag c.m.dehli na ban Panjabi nu saab

  • @RajaLovly
    @RajaLovly 25 днів тому

    Modi,Tara,kakh,na,raha