Prime Vlog (46) || ਜਦੋਂ ਗੋਰਿਆਂ ਦੇ ਹੋਟਲ 'ਤੇ ਮੁੰਡੇ ਨੇ ਬਣਾ ਲਈ ਦੇਸੀ ਚਾਹ

Поділитися
Вставка
  • Опубліковано 1 жов 2024
  • #PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 119

  • @Gobinderkaurmaan
    @Gobinderkaurmaan Рік тому +29

    ਥੋੜੀਆ ਨਹੀ ਬਹੁਤ ਕੰਮ ਦੀਆ ਗੱਲਾ ਦੱਸੀਆਂ ਤੁਸੀ ਸੁਖਵਿੰਦਰ ਬੜਾ ਬੀਬਾ ਬੱਚਾ ਲੱਗਿਆ ਤੇ ਸੁਖਵੀਰ ਦੀਆਂ ਗੱਲਾ ਨੇ ਤਾਂ ਰੂਹ ਖੁਸ਼ ਕਰ ਦਿੱਤੀ ਬਾਕੀ ਸਵਾਲ ਕਰਨ ਦੀ ਤੁਸੀ ਵੀ ਕਸਰ ਨਹੀ ਛੱਡੀ ਪਰਮਵੀਰ ਜੀ 🙏🙏

    • @Bind229
      @Bind229 Рік тому

      Respect both of you guys doing very good job my family never your any show ❤

    • @sarwansingh6636
      @sarwansingh6636 Рік тому

      Very good jov bother god balas you❤❤❤❤❤

    • @nirbhowsinghmoga9590
      @nirbhowsinghmoga9590 Рік тому

      @@Bind229 ਲੋਕ

    • @amandeepsingh2917
      @amandeepsingh2917 3 місяці тому

      Ljjjjjjjjj look khhkmhhmmmmmmmmmhhhhhhhhhhhhhhhhhhhhhhhhhhhhhhhhhhhhhhhhhhmmmmhmmmhmhmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm kk hu ki​@@Bind229

  • @JagjeetSingh-vy3iq
    @JagjeetSingh-vy3iq Рік тому +9

    ਭਾ ਜੀ ਵਧੀਆ ਜਾਣਕਾਰੀ ਦੇ ਰਹੇ ਹੋ। ਏਕਾਂਤ ਆਲੀ ਸਥਿਤੀ ਅੱਗੇ ਨੋਵਾ ਸਕੋਸ਼ੀਆ ਚ ਵੀ ਨਹੀਂ ਰਹਿ ਗਈ। ਸਾਡੇ ਆਪਣੇ ਬੱਚੇ ਉੱਥੇ ਨੇ। ਕੰਮ ਪੱਖੋਂ ਵੀ ਸਥਿਤੀ ਠੀਕ ਏ। ਸ਼ੁਰੂ ਚ ਧੀਰਜ ਰੱਖਣ, ਸੋਚ ਕੇ ਤੁਰਨ ਅਤੇ ਪੜ੍ਹਾਈ ਤੇ ਫੋਕਸ ਰੱਖਣ ਦੀ ਹੀ ਲੋੜ ਏ।

  • @ravinderkaurjassal7907
    @ravinderkaurjassal7907 Рік тому +3

    SSA baath sahib
    Bahut vadhia program. ਮੁਲਾਕਾਤੀਆਂ ਦੇ ਫੋਨ ਨੰ: ਵੀ ਦੇ ਦਿਆ ਕਰੋ ਤਾਂ ਜੋ ਜਰੂਰਤ ਪੈਣ ਤੇ ਜਾਣਕਾਰੀ ਜਾਂ ਮਦਦ ਲਈ ਜਾ ਸਕੇ।
    (With their permission)

  • @RajpinderKaurG
    @RajpinderKaurG Рік тому +6

    ਬਹੁਤ ਸੋਹਣੀ ਜਾਣਕਾਰੀ ਦਿੱਤੀ 😍 Beautiful Video

  • @SukhwinderSingh-wq5ip
    @SukhwinderSingh-wq5ip Рік тому +7

    ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurbuxSidhu
    @GurbuxSidhu Рік тому +2

    ਗੱਲਾਂ ਬਹੁਤ ਵਧੀਆ ਅਤੇ ਲਾਜਵਾਬ ਹਨ ਜਿਹੜੀਆਂ ਥਾਵਾਂ ਤੁਸੀਂ ਵਿਖਾ ਰਹੇ ਹੋ ਇਹ ਪੰਜਾਬੀ ਭਾਈਚਾਰੇ ਲਈ ਬਹੁਤ ਵਧੀਆ ਹਨ ਜਿਸ ਨੇਂ ਵੀ ਇਧਰ ਆਉਣਾ ਹੋਵੇ ਰਹਿਣ ਲਈ ਉਹ ਆ ਸਕਦਾ ਕਿਉਂਕਿ ਇਧਰ ਕੰਮ ਵੀ ਵਧੀਆ ਮਿਲਦਾ ਹੈ ਘਰ ਵੀ ਸਸਤੇ ਹਨ ਇਹ ਥਾਵਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ

  • @gurwinderkaur9760
    @gurwinderkaur9760 Рік тому +7

    ਜਾਂਦੀ ਵਾਰ ਦਾ ਸਾਗ ਬਹੁਤ ਵਧੀਆ ਜੀ 🙏🙏🙏🙏

  • @swarnjitsinghswarnjit1129
    @swarnjitsinghswarnjit1129 Рік тому +1

    ਸਤਿ ਸ੍ਰੀ ਅਕਾਲ‌‌ ਬਾਈ ਜੀ ਸਾਰਿਆਂ ਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਾਠ ਸਾਬ ਸੰਧਾਵਾਲੀਆ ਸਾਬ ਬਾਈ ਜੀ ਤੇ ਦਰਸ਼ਨ ਵੀ ਕਰਵਾ ਦਿੰਦੇ ਹੋ ਤੁਸੀ ਦੇਸ਼ ਵਿਦੇਸ਼ ਦੇ ਬਾਈ ਜੀ ਆਪਾਂ ਸਾਊਦੀ ਅਰਬ ਚ ਡਰਾਈਵ ਕਰ ਰਹੇ ਹਾਂ ਬਾਈ ਜੀ ਵਾਹਿਗੁਰੂ ਜੀ ਸਾਰੇ ਪਰਦੇਸੀਆਂ ਤੇ ਮਿਹਰ ਭਰਿਆ ਹੱਥ ਸਦਾ ਮਿਹਰ ਕਰਨ ਜੀ 🙏🙏🙏🙏🙏🙏🙏

  • @gurinderpalsingh1046
    @gurinderpalsingh1046 Рік тому +1

    ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਵਾਈ ਸੂਆਦ ਲਿਆ ਤਾਂ ❤❤❤❤❤

  • @IqbalSingh-hr3ml
    @IqbalSingh-hr3ml Рік тому +6

    Baath Veer, swad aa gya. We felt we were also part of the interview. You shared all the relevant information that we would have tried to acquire, excellent and kudos to you.
    Sukhbir Veer has also poured his heart out. The most important thing we noticed is the tranquility and sense of satisfaction on Veer Sukhbir's face. All of us, Indians, came to Canada to experience that but we got involved in the similar ring-morole here also. Sukhbir Veer, you are really an exception. 🎉

  • @jcali83
    @jcali83 Рік тому +4

    22 g mobile chapel jeda tusi kehnde si repair shop hegi oho goriya da church hunda

  • @khushpreetsingh8847
    @khushpreetsingh8847 Рік тому +3

    Magnetic Hill ਵੀ visit ਕਰਨੀ ਜੀ

  • @daljeetsinghdaljeetsingh7937
    @daljeetsinghdaljeetsingh7937 Рік тому +4

    Bhut badhiya jankari diti ji tusi, changi gal bat karvai veer nal.
    Thanks alot

  • @gurivirk362
    @gurivirk362 Рік тому +5

    Please tell about Apply farming in this area

  • @gurwinderkaur9760
    @gurwinderkaur9760 Рік тому +10

    ਸੁਖਵੀਰ ਵੀਰ ਜੀ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਧੰਨਵਾਦ ਜੀ 🙏

  • @balkargill6529
    @balkargill6529 Рік тому +6

    Keep. The good job on good luck you all

  • @Aman_Sandhu1
    @Aman_Sandhu1 Рік тому +1

    ਬਾਕੀ ਸਭ temporary ਹੋ ਸਕਦਾ ਪਰ ਬਾਠ ਵੀਰ ਦਾ ਕਨੇਡਾ ਦਾ ਨਕਸ਼ਾ ਹਰ ਵੀਡੀਓ ਚ ਬਿਆਨ ਕਰਨਾ permanent ਆ…। ਬਹੁਤ ਵਧੀਆ ਵੀਰ ਮਜ਼ਾ ਆ ਗਿਆ ਵੇਖ ਸੁਣ ਕੇ।

  • @amanbrar273
    @amanbrar273 Рік тому +1

    ਬਾਠ ਭਰਾ ਜੀ ਇਸ ਤਰਾ ਲੱਗਦਾ ਜਿਵੇ ਫਰੀਦਕੋਟ ਦੀ ਬੀੜ ਹੋਵੇ ਇਕ ਗਲ ਈਏ

  • @surjit5singh
    @surjit5singh Рік тому +6

    Santushi is the best part of this episode. Love that guy talking to you.

  • @freedomfighter313
    @freedomfighter313 Рік тому

    BHAJI.... PLZZZZZZZZZZZZZZ KOI LMIA DWAA SAKDA AA.... PLZZZZZZZZZZZZZZ PLZZZZZZZZZZZZZZ
    🙏🙏🙏🙏🙏🙏

  • @randeephari2541
    @randeephari2541 Рік тому +4

    God bless u sukveer beta,nice video 😊

  • @gurwantsandhu2699
    @gurwantsandhu2699 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhupinder6876
    @bhupinder6876 Рік тому +4

    good information!

  • @KulwinderSingh-jm5dx
    @KulwinderSingh-jm5dx Рік тому +3

    Batth saab Prince Edward Island kehdi thaa auna jo plz das deo asi Charlottown cho rehde aa

    • @amitteenpattiking8961
      @amitteenpattiking8961 Рік тому +3

      Main v brother Charlottetown as a student aa rha.
      Koi suggestion Dena chahne oo ?
      Visa v lg gya holland college Mera

    • @KulwinderSingh-jm5dx
      @KulwinderSingh-jm5dx Рік тому

      @@amitteenpattiking8961 haji bro area bhut vdia baki bro thodiya job ghat aa pr mil jadiya va asi v surrey to move hoye c baki bro thudi PR easy oh jani baki jithe tusi rehna kosis karna college de najdeek hove bus service bhut ghat aa aao most wel come

    • @amitteenpattiking8961
      @amitteenpattiking8961 Рік тому

      @@KulwinderSingh-jm5dx thankyou bai 🙏

  • @gurbhajankaur3281
    @gurbhajankaur3281 Рік тому +4

    Thanks Vir

  • @satinderkaur7317
    @satinderkaur7317 Рік тому

    ਵੀਰ ਜੀ ਸਟੂਡੈਂਟਸ ਲਈ ਪੜ੍ਹਾਈ ਤੋਂ ਬਾਅਦ ਚ ਇਥੇ ਰਹਿਣ ਲਈ ਠੀਕ ਹੈ ਕੰਮ ਹੈਗੇ ਆ ਜੀ?

  • @exploringworldwith2friend247
    @exploringworldwith2friend247 Рік тому +3

    Ehna dovan da v Pura jor lga hoiya k j koi Punjab reh Giya te oh v aithe aave....

    • @manmohansingh9488
      @manmohansingh9488 Рік тому +2

      Ty bharawa ki kirye , Har koi esh nark (India) vicho niklana chuda aa , jitey koi sistyem nhi afarshai judiciary sab corrupt ny ,garib , sahu bande di koi sunwai nhi

    • @exploringworldwith2friend247
      @exploringworldwith2friend247 Рік тому

      @@manmohansingh9488 ... gal eh nhi k Narak kithe aa Canada v ek Narak aa India nalon vad nsha koi medical koi system nhi Yung Munde kudiya heart attack nal Marr rhe pr ehna de himat nhi k othon de mantriya de akh vich akh paa k gal kr len

  • @jugrajsingh9152
    @jugrajsingh9152 Рік тому

    Good morning ji ਸਾਰੇ ਵੀਰਾਂ ਨੂੰ ਜੀ 🌹🙏🙏🙏🙏♥️ ਮਾਣਕ ਦਾ ਇਹ ਥਾਂ ਤੇ ਗੀਤ ਸਹੀ ਹੈ ਜੀ ਯਾਰਾਂ ਦਾ ਟਰੱਕ ਬੱਲੀਏ ਜੀਟੀ ਰੋਡ ਤੇ ਦੁਹਾਈਆਂ ਪਾਵੇ 🌹🙏🙏🙏🙏♥️

  • @lovedeepkaur2257
    @lovedeepkaur2257 Рік тому +1

    Asi move hon li sochde a . Agar koi contact mil skda please help kreo.

  • @harpreetsekhon528
    @harpreetsekhon528 Рік тому +3

    Paji eh church aa reapir shop Nahe

  • @MrGill6111
    @MrGill6111 Рік тому

    ਪੰਨੂ ਸਾਬ ਜੀ ਤੁਸੀਂ ਮਹੀਨੇ ਵਿੱਚ ਇੱਕ ਅੱਧੀ ਵਾਰੀ ਇਹੋ ਜਿਹਾ ਪ੍ਰੋਗਰਾਮ ਕਰ ਲਿਆ ਕਰੋ

  • @JaspalSingh-lc2eq
    @JaspalSingh-lc2eq Рік тому

    ਬਾਠ ਸਾਹਿਬ ਸਤਿ ਸ੍ਰੀ ਅਕਾਲ ਸੁਖਬੀਰ ਭਾਅ ਨਾਲ ਜੋ ਬਾਠ ਸਾਹਿਬ ਗੱਲ ਕੀਤੀ ਬੜੀ ਚੰਗੀ ਲੱਗੀ

  • @ArshChahal47
    @ArshChahal47 Рік тому +1

    ਪਰ ਚਲੋ

  • @jagdishtatlah2012
    @jagdishtatlah2012 Рік тому +2

    Very good keep it up more info.

  • @saabG4040
    @saabG4040 Рік тому

    ਕੁਝ ਵੀ ਕਹਿ ਲਵੋ। ਪੰਜਾਬ ਪੰਜਾਬ ਹੀ ਆ।❤

  • @sukhdevsingh8051
    @sukhdevsingh8051 Рік тому

    ਬਹੁਤ ਵਧੀਆ ਬਾਠ ਸਾਹਿਬ & ਸੰਧਾਵਾਲੀਆ ਜੀ ਜੁਗ ਜੁਗ ਜੀਉ, ਬਹੁਤ ਪਸੰਦ ਕਰਦੇ ਹਾਂ ਤੁਹਾਡੇ ਵਿਲੌਗ ,

  • @yoursunnyRoutes
    @yoursunnyRoutes Рік тому

    Canada need labour...so enough labour jobs

  • @manrajsingh6490
    @manrajsingh6490 Рік тому

    😂😂bhau 8:30(dustbin) jehri tusi saff saffai de gal kitti , tusi eh nai dasia , road side Cool-Lip ,channi khanni de khali packet nai dasse tusi , jidda Vancouver, Surrey,Abbotsford dian sarrka te gande lokka ne pia Gandh disda

  • @AvtarDhillon-d9p
    @AvtarDhillon-d9p Рік тому +2

    Bahut vdia jankati thank you

  • @vikramsingh-jg1vz
    @vikramsingh-jg1vz Рік тому +2

    Nice paji ❤❤

  • @paramjitkaur634
    @paramjitkaur634 Рік тому +2

    Good Canada

  • @abhisheksoni3793
    @abhisheksoni3793 Рік тому

    Lal jacket vala veera bada changa aa ji simple te diamond veera apna

  • @gurpreetmaangurpreetmaan2226

    ਬਹੁਤ ਵਧੀਆ ਧੰਨਵਾਦ ਜੀ ਸਾਰਿਆਂ ਦਾ 🙏🙏🙏🙏❤🎉💯✅👍👍🇮🇳🇨🇦

  • @satinderkaur7317
    @satinderkaur7317 Рік тому

    ਸੁਖਵਿੰਦਰ ਵੀਰੇ PR ਸੌਖੀ ਮਿਲ ਸਕਦੀ ਆ ?

  • @swarnjitkaur1381
    @swarnjitkaur1381 Рік тому +3

    Nice

  • @Amrik8278
    @Amrik8278 Рік тому

    ਬਾਠ ਸਾਬ ਪੂਰਾ ਨਜ਼ਾਰਾ ਆ ਗਿਆ ਪੂਰਾ ਪ੍ਰੋਗਰਾਮ ਦੇਖ ਕੇ

  • @SidhuCreations13
    @SidhuCreations13 Рік тому

    ਮੇਰੀ ਬੇਟੀ ਵੀ ਨੋਵਾ ਸਕੋਟੀਆ ਵਰਕ ਪਰਮਿਟ ਤੇ ਹੈ

  • @Balpreetsingh32
    @Balpreetsingh32 Рік тому +2

    Halifax kdo auna jii ?

  • @Easylive438Tv
    @Easylive438Tv Рік тому +1

    Love you love you love you love you love you love you

  • @yoursaddicted
    @yoursaddicted Рік тому

    ਸੁਖਵਿੰਦਰ ਗੋਲਡੀ bro. ਬਹੁਤ ਖੂਬ

  • @sukhdevsingh6084
    @sukhdevsingh6084 Рік тому

    ਸੰਧਾਵਾਲੀਆ ਅਤੀਤ ਬਾਠ ਸਾਹਿਬ ਬਹੂਤ ਵਧੀਆ ਢੰਗ ਨਾਲ ਜਾਣ ਪਛਾਣ ਕਰ ਲਈ ਬਹੁਤ ਧੰਨਵਾਦ ਕਰਦਿਆ ਅਪਣਾਏ ਬੱਚੇ ਇਸ ਨਾਲ ਰਹਿੰਦੇ ਹਨ

  • @gurjindersingh4666
    @gurjindersingh4666 Рік тому +1

    VV.Good.Info.22.G

  • @GurmejSingh-w5z
    @GurmejSingh-w5z 6 місяців тому

    वाह गूरूजी कीरपाकरो जी

  • @manmeetkaur3849
    @manmeetkaur3849 Рік тому

    This was the first beautiful place when I immigrated to Canada where I landed. Now i moved to Toronto but still i miss this place. Beautiful people with beautiful heart.

  • @manjitkaurdhillon1874
    @manjitkaurdhillon1874 Рік тому +2

    🙏🙏🙏🙏🙏🌳🌳

  • @sahilbaisal7374
    @sahilbaisal7374 Рік тому

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @DarshanSingh-hm7ci
    @DarshanSingh-hm7ci Рік тому

    V good information

  • @ranjeetsinghsran8507
    @ranjeetsinghsran8507 Рік тому

    ਬਾਠਸਾਹਿਬਰੰਗਤੁਹਾਡਾਵੀਗਗੌਰਾਹੋਗਿਆ

  • @rajneeshbishnoi2717
    @rajneeshbishnoi2717 Рік тому

    Nice work u do

  • @poonamverma3436
    @poonamverma3436 Рік тому

    Very informative video.Thanx to Bath sahib
    and Gurpreet veer ji nd Prime Asia to guide people so nicely. Thanks once again.

  • @jaswinderbrar7137
    @jaswinderbrar7137 Рік тому

    ਬਹੁਤ ਵਧੀਆ ਜਾਣਕਾਰੀ ਹੈ ਬਾਠ ਸਾਹਿਬ

  • @jaswindershokar8098
    @jaswindershokar8098 Рік тому

    Very informative and interesting vlog; Prime Asia team is a reliable source of information on a video variety of subjects; keep the good work up ! I have also recently moved from Toronto to Saint John area in New Brunswick and found it to be very nice and enjoyable !!

  • @amanbrar273
    @amanbrar273 Рік тому

    ਬਾਠ ਭਰਾ ਜੀ ਇਹ ਨੋਵਾਕੋਸੀਆ ਸੂਬਾ

  • @AmarjitKaur-rq2ok
    @AmarjitKaur-rq2ok Рік тому

    Bhaut dhanwad prime Asia team bath bhaji, sandawalia bhaji,Is trip ch tuci Canada di sair kra ti bhaut wadhia jankari dit
    i🎉🎉 🙏🙏

  • @Rj-22
    @Rj-22 Рік тому

    10 years ago Brampton was like that . Apna hi aye ne Brampton wich .

  • @sukhmanikhiva1587
    @sukhmanikhiva1587 Рік тому

    ਸੁਖਵਿੰਦਰ doog

  • @abhisheksoni3793
    @abhisheksoni3793 Рік тому

    Paji mobile chapel trl chota church aa esnu chapel kehende aa

  • @sa1632272204
    @sa1632272204 Рік тому +1

    Godi media keji aala

  • @AmanMaan-g6x
    @AmanMaan-g6x Рік тому

    Sukhveer is my brother. Genuinely he is a great guy.

  • @rameshchander1431
    @rameshchander1431 Рік тому

    ਸਤਿ ਸ਼੍ਰੀ ਅਕਾਲ ਵੀਰ ਜੀ

  • @simranjeetsinghsidhu5703
    @simranjeetsinghsidhu5703 Рік тому

    433 exit Salisbury New Brunswick

  • @ujagarsingh2240
    @ujagarsingh2240 Рік тому

    Sanda balia ji cha sanu vi ghut plado

  • @abhisheksoni3793
    @abhisheksoni3793 Рік тому

    Paji tusi bahut sohna kamm karde pae oo god bless u all

  • @ParamjeetKaur-wd4qc
    @ParamjeetKaur-wd4qc Рік тому

    ❤🎉ਧੰਨਵਾਦ ਜੀ ਸਾਰਿਆ ਦਾ 🎉❤

  • @BaljinderSingh-lh8fe
    @BaljinderSingh-lh8fe Рік тому

    Bhut badia bath sahib puri teem kda poland wich aio

  • @jagdeepsingh5858
    @jagdeepsingh5858 Рік тому

    22:10 😂

  • @RashpalKaur-ys2tq
    @RashpalKaur-ys2tq Рік тому

    Atlantic winters can be wet and harsh.

  • @MalkitSingh-u5c
    @MalkitSingh-u5c Рік тому

    God bless you Sukhvinder beta very nice video

  • @randhawajatt2846
    @randhawajatt2846 Рік тому

    Sahi gal aa zard vich ee so jande bache

  • @SandeepSingh-jt4si
    @SandeepSingh-jt4si Рік тому

    Bohot vadiya aa..very good prime asia god bless

  • @gurdevsinghdhillon6111
    @gurdevsinghdhillon6111 Рік тому

    Very informative and interesting information

  • @balvirpanglia4653
    @balvirpanglia4653 Рік тому

    Sab to vadi santosti batth g kite v ja raho

  • @OlllOHD
    @OlllOHD Рік тому

    Moncton truck stop. Beautiful place

  • @jassisekhon2986
    @jassisekhon2986 Рік тому

    Beautiful new brunswick

  • @nirmalmann9347
    @nirmalmann9347 Рік тому

    CANADA vich be Chiker chula.Tehna Sahib da Takia Kalam.

  • @sonifirozpuria7776
    @sonifirozpuria7776 Рік тому

    Bahut vadhiya

  • @manheetsingh2534
    @manheetsingh2534 Рік тому +2

    Prime asia ne ban k rakhya hoya sariyan nu. You guys did a great job👍🏻

  • @mohanbhullar9430
    @mohanbhullar9430 Рік тому

    Thanks a lot

  • @randeepkaur4102
    @randeepkaur4102 Рік тому

    Waheguru waheguru ji 👍

  • @madhavsharma1846
    @madhavsharma1846 Рік тому

    Prince Edward Island ❤

  • @paanchaab
    @paanchaab Рік тому

    Very interesting

  • @Yuvrajsandhu22
    @Yuvrajsandhu22 Рік тому

    Great work prime asia team👍👍

  • @Tejindersingh76
    @Tejindersingh76 Рік тому

    Very good bro

  • @malwindersingh1218
    @malwindersingh1218 Рік тому

    Kamaal vlogs .. very good 💯

  • @kulwantbrar1435
    @kulwantbrar1435 Рік тому

    Good G

  • @gurjeetsidhu1679
    @gurjeetsidhu1679 Рік тому

    Nice information 😊😊

  • @Tejindersingh76
    @Tejindersingh76 Рік тому

    Veery good bro

  • @GurmeetSingh-oc1sn
    @GurmeetSingh-oc1sn Рік тому

    ਸੰਧਾਵਾਲੀਆ ਤੇ ਬਾਠ ਸਾਬ ਜੀ ਖੇਤ ਤੇ ਟੋਏ ਦੇਖ ਕੇ ਤਾਂ ਪੰਜਾਬ ਹੀ ਜਾਪ ਰਿਹਾ ਹੈ ਪਰ ਹੁਣ ਬਣ ਗਿਆ ਪੰਜਾਬੀਆਂ ਦਾ ਕੈਨੇਡਾ ਜਿਵੇਂ ਪੰਜਾਬ ਵਿੱਚ ਯੂਪੀ ਬਿਹਾਰ ਦੇ ਭਈਆ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਉਵੇਂ ਹੀ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਵੱਧਦੀ ਜਾਂ ਰਹੀ ਹੈ ਪੰਜਾਬ ਕਿਸੀ ਟਾਈਮ ਭਈਆ ਦਾ ਪੰਜਾਬ ਕਹਾਵੇਗਾ !

  • @johnvaid5733
    @johnvaid5733 Рік тому

    A kithy aa

  • @arshpreetjandu8162
    @arshpreetjandu8162 Рік тому

    🙏