FERGUSON TED 20 | WORLD CLASS RESTORATION | PB7MODIFIERS | SHOW QUALITY TRACTORS

Поділитися
Вставка

КОМЕНТАРІ • 28

  • @sarvjitdeol9622
    @sarvjitdeol9622 5 місяців тому +4

    ਵਧਾਈਆਂ ਅਵਤਾਰ ਸਿਹਾਂ ਬਹੁਤ ਮਨ ਖੁਸ਼ ਹੋਇਆ ਟਰੈਕਟਰ ਦੇਖਕੇ ।ਧੰਨਵਾਦ ਮੈਂ ਜੋ ਫਰਗੂਸਨ ਟਰੈਕਟਰ ਵਾਰੇ ਜਾਣਕਾਰੀ ਦਿੱਤੀ ਤੈਨੂੰ ਪਸੰਦ ਆਈ।

  • @greenenergyandorganics5250
    @greenenergyandorganics5250 20 годин тому

    ਬਹੁਤ ਵਧੀਆ ਢਿਲੋਂ ਸਾਹਬ ਇਹ mp ਤੋਂ ਮੇਰਾ ਦੋਸਤ ਲੈ ਕੇ ਆਇਆ ਸੀ ਜੀ ਓਹਨਾਂ ਤੋਂ ਅਵਤਾਰ ਜੀ ਨੇ ਖ਼ਰੀਦਿਆ ਸੀ ਗੁਰੂਸਰ ਤੋਂ

  • @sarvjitdeol9622
    @sarvjitdeol9622 5 місяців тому +3

    ਬੇਟਾ ਬਹੁਤ ਵਧੀਆ ਕੰਮ ਕੀਤਾ। ਤੈਨੂੰ ਯਾਦ ਹੋਵੇਗਾ ਜਦੋਂ ਆਪਾਂ ਦੋ ਸਾਲ ਪਹਿਲਾਂ ਮਿਲੇ ਸੀ ਉਦੋਂ ਜੋ ਸਮਾਨ ਮੈਂ ਭੇਜਿਆ ਸੀ ਤੇਰੇ ਦਫਤਰ ਵਿੱਚ ਮੈਂ ਸਾਰਾ ਵੇਖਿਆ ਸੀ ਉਸ ਵਿੱਚ ਇਸ ਦੀਆਂ ਸਾਈਡ ਲਾਈਟਾਂ ਅਤੇ ਨੰਬਰ ਪਲੇਟ ਵੀ ਸੀ। ਇਸ ਦੀ ਪਲਾਉ ਲਾਈਟ ਥੋੜ੍ਹੀ ਉਪਰ ਲਗਣੀ ਚਾਹੀਦੀ ਹੈ। ਸਮਾਂ ਤਾਂ ਕਾਫ਼ੀ ਲਗ ਗਿਆ ਪਰ ਕੰਮ ਬਹੁਤ ਵਧੀਆ ਕੀਤਾ।

  • @user-th9cz8lu2c
    @user-th9cz8lu2c 2 місяці тому

    G, very nice and beautiful with a good feeling see your post and good wishes for you

  • @nirmalb8469
    @nirmalb8469 24 дні тому

    ਬਹੁੱਤ ਕਮਾਲ ਦਾ ਕੰਮ ਕੀਤਾ
    ਢਿੱਲੋ ਸਾਹਬ ਜੀ

  • @ManpreetSingh-mj4kg
    @ManpreetSingh-mj4kg 2 місяці тому

    Brother turban ch sohne lagde ho g
    God bless you
    Very nice modification veer ji

  • @udayrai5788
    @udayrai5788 5 місяців тому +1

    What a mind blowing restoration dhillon… absolutely amazing

  • @nimeshvala1793
    @nimeshvala1793 5 місяців тому +2

    Great work 💪

  • @GurpreetSingh-mc5gm
    @GurpreetSingh-mc5gm 5 місяців тому

    Very nice 😊

  • @bharatdesai224
    @bharatdesai224 5 місяців тому +1

    So Priceless ji ❤❤

  • @sattideol
    @sattideol 5 місяців тому +1

    Very Beautiful Tractor

  • @SachinChauhan-hc4cj
    @SachinChauhan-hc4cj 5 місяців тому +1

    Love from uttar pradesh❤

  • @gurpreetmangat5820
    @gurpreetmangat5820 5 місяців тому +1

    Good job 👌🏻

  • @bharatdesai224
    @bharatdesai224 5 місяців тому

    Satsariakaal Gurjeet Singh Dhillon Sahbji so Priceless job ji ❤❤❤❤❤

  • @jsvirkpb08usa
    @jsvirkpb08usa 5 місяців тому +1

    Very nice 👌

  • @user-sn1uu1kd2d
    @user-sn1uu1kd2d 5 місяців тому +1

    Pb7 ❤best quality restoration ❤

  • @bharatdesai224
    @bharatdesai224 5 місяців тому

    Satsariakaal Avtar Singh Sandhu Sahbji 🙏🙏🙏🙏🙏 ❤❤❤❤❤

  • @dulletjattz0002
    @dulletjattz0002 5 місяців тому

    YG THIS IS CALLED RESTORATION 👌❗

  • @nimeshvala1793
    @nimeshvala1793 5 місяців тому +1

    Good morning. Willy's petrol jeep originally restore karni he ho jayegi?

  • @brargurvinder1264
    @brargurvinder1264 5 місяців тому

    So Beautiful 💗💗💗💗💗🙏

  • @ballusingh8684
    @ballusingh8684 5 місяців тому

    Ok. 22..G..

  • @robinsingh4734
    @robinsingh4734 5 місяців тому

    भाई जी, इस पर स्टिकर तो लगाओ।

    • @sarvjitdeol9622
      @sarvjitdeol9622 5 місяців тому

      रौवन सिंह जी इस ट्रैक्टर पर स्टिकर नहीं होते।

    • @udayrai5788
      @udayrai5788 5 місяців тому

      Kaunsa sticker bhai sahib??????

    • @sarvjitdeol9622
      @sarvjitdeol9622 5 місяців тому

      ​@@udayrai5788ਰੌਬਿਨ ਸਿੰਘ ਨੇ ਪੁਛਿਆ ਸੀ ਕਿ ਇਸ ਟਰੈਕਟਰ ਉਪਰ ਸਟਿਕਰ ਲਗਾਉ ।ਮੈਂ ਦਸਿਆ ਇਸ ਟਰੈਕਟਰ ਉਪਰ ਕੋਈ ਸਟਿਕਰ ਨਹੀਂ ਸੀ ਆਇਆ

    • @robinsingh4734
      @robinsingh4734 5 місяців тому

      @@udayrai5788 भाई जी, मेरे ख्याल से TED20 का स्टिकर बोनेट पर होना चाहिए

    • @udayrai5788
      @udayrai5788 5 місяців тому

      @@robinsingh4734 ferguson par koi sticker nahi hota bhai… google karlo, youtube karlo.