ਪੱਤਾ ਲਪੇਟ, ਗੋਭ ਦੀ ਸੁੰਡੀ ਦਾ ਪ੍ਰਚੰਡ ਨਾਲ ਲੰਬਾ ਕੰਟਰੋਲ Paddy Stem borer Leaf Folder control with Prachand

Поділитися
Вставка
  • Опубліковано 29 жов 2024

КОМЕНТАРІ • 47

  • @AmritpalSingh-er5kz
    @AmritpalSingh-er5kz Місяць тому +6

    ਅਸੀਂ ਇਕ ਵੀ ਨਹੀਂ ਕਰੀ sondi ਸਾਡੇ ਵੀ ਹੈਨੀ.. ਐਤਕੀ ਬਿਮਾਰੀ ਉਂਜ ਹੀ ਘੱਟ ਆਂ

  • @randeepsingh6796
    @randeepsingh6796 Місяць тому +2

    22 Ji main es vaar koi v sundi vali te na koi fungicide te na hi tele vali use kiti sirf tuhade mutabak 2 spria takat vali kiti bahut vadiya regult a verty 7301 te basmati 1692

  • @promax9842
    @promax9842 Місяць тому

    Sir ager niche potash daal rakha hai toh kisi potash ka upper spray karna jaruri hai kya

  • @kuldeepnain7362
    @kuldeepnain7362 Місяць тому

    Good job

  • @harmindersingh9316
    @harmindersingh9316 Місяць тому

    Bai maki to baad pr 126 lai a ਗੋਭ di sundi di ਸਪ੍ਰੇ kiti si te 2 ਘੰਟੇ baad ਬਾਰਿਸ਼ hogi te dvai ne ਘੱਟ ਅਸਰ kita te hun vir ki kriye

  • @maliksingh187
    @maliksingh187 Місяць тому +1

    It is safe for beneficial insects

  • @salmancheema9001
    @salmancheema9001 Місяць тому

    Aoa singh sab weather bhi sazgar hai.from west punjab narowal,

  • @HarpreetSingh-qt2kk
    @HarpreetSingh-qt2kk Місяць тому

    ਸੁਪਰੇ ਕਰੀ ਨੂੰ 11-12ਦਿਨ ਹੋਏ ਨੇ ,ਤੇ ਹੁਣ ਦੁਬਾਰਾ ਫਿਰ ਭੁਮੱਕੜ ਬਹੁਤ ਜ਼ਿਆਦਾ ਆਇਆ,ਤੇ ਝੋਨਾ ਨਿਸਾਰਾ ਕਰੀਂ ਜਾਂਦਾ, ਹੁਣ ਸਪਰੇ ਕਰਨ ਦੀ ਲੋੜ ਹੈ,

  • @gopivirk0042
    @gopivirk0042 Місяць тому +1

    Bayer vayego..ਵਧੀਆ ਸੁੰਡੀ ਲਈ ਵੀਰ

  • @princekamboj7658
    @princekamboj7658 Місяць тому

    Veer ji fame spray di shi dose ki hai rice lyi per acre di

  • @gurjantwahla953
    @gurjantwahla953 Місяць тому +4

    ਗੋਭ ਦੀ ਸੂੰਡੀ ਵਾਸਤੇ ਕੋਰਾਜਨ ਸੱਭ ਤੋਂ ਵਧੀਆ

    • @GoraBhullar-i1t
      @GoraBhullar-i1t Місяць тому

      50 ML ਡੋਜ ਬਹੁਤ ਆ ਜਾ 60

  • @inderpreetsingh6145
    @inderpreetsingh6145 Місяць тому +1

    ਐਤਕੀ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਆਈ ਹੀ ਨਹੀਂ ਜਦੋਂ ਭਮੱਕੜ ਆਉਂਦੇ ਸੀ ਮੀਂਹ ਪੈ ਜਾਂਦਾ ਸੀ ਉਹਨਾਂ ਦਾ ਕੰਮ ਬਣਿਆ ਹੀ ਨੀ ਇਸ ਦਵਾਈ ਦਾ ਅਸਲੀ ਪਤਾ ਤਾਂ ਪਿਛਲੇ ਸਾਲ ਲੱਗਣਾ ਸੀ

  • @punjab550
    @punjab550 Місяць тому +3

    Oh prawa agetia jeeria nu koi bimari hai hoe ni pilli usha bina spray toh khdi a koi bimari ni

  • @veetsingh774
    @veetsingh774 Місяць тому +1

    Bro 13.00.45 te upl gainex jhona nisar geya doda ban geya hun spary kr sakde aa fayda hai ja nhi 30 35 din vich vadya jau

  • @bhiwaniaala2679
    @bhiwaniaala2679 23 дні тому +1

    Veer ji maize crop par sprey ke result

  • @gurjinderdhindsa5165
    @gurjinderdhindsa5165 Місяць тому +2

    ਅਸੀਂ 10ਸਾਲ ਹੋ ਗਏ coromandel ਹੀ ਵਰਤੋਂ ਕਰਦੇ ਨੂੰ prospell+ astra+ ਪ੍ਰਚੰਡੰ

  • @ritmankaurdhillon2304
    @ritmankaurdhillon2304 Місяць тому +2

    Malout area ch pta lagu es da result

  • @HoneySharma-y4n
    @HoneySharma-y4n Місяць тому

    Vire TUC recommend krde o eh pesticide 🙄

  • @ASGILL-w2g
    @ASGILL-w2g Місяць тому +11

    ਮੈਂ ਕੋਈ ਵੀ ਸਪਰੇ ਨਹੀਂ ਕੀਤੀ ਮੇਰੇ ਕੋਈ ਵੀ ਬਿਮਾਰੀ ਨੀ ਆਈ

    • @Jatt673
      @Jatt673 Місяць тому +1

      M v

    • @mohitkulria
      @mohitkulria Місяць тому

      प्रगट बाईं गुरप्रीत dablikhana ते होर वी कुछ youtuber हैं जो ख़ुद दसदे है वी स्प्रे दा खर्चा दवाई दे खर्चे नालों ज्यादा हैं

  • @Mohanlal-lb5lu
    @Mohanlal-lb5lu Місяць тому

    Bhai ji Prachand Di dose 60 ml Hai 160 Nahin

  • @sukhmindersingh7565
    @sukhmindersingh7565 Місяць тому +1

    ਪ੍ਰਗਟ ਸਿੰਘ ਜੀ ਇਹ bio ਵਿਚ ਹੈ or chemical?

  • @akashjohal3107
    @akashjohal3107 Місяць тому +1

    First comment

  • @KulbirSingh-ji7in
    @KulbirSingh-ji7in Місяць тому +1

    ਵੀਰ ਜੀ ਸਾਡਾ ਝੋਨਾ ਬੂਰ ਤੇ ਆ ਅਜੇ ਮੂੰਜਰ ਝੁਕੀ ਨਹੀਂ ਹੈ,ਪਰ ਪੱਤਾ ਲਪੇਟ ਸੁੰਡੀ ਝੰਡੇ ਪੱਤੇ ਤੇ ਬਹੁਤ ਜਿਆਦਾ ਹੈ ਕੀ ਹੁਣ ਸਪਰੇਅ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ

    • @paramjeetsidhu5652
      @paramjeetsidhu5652 Місяць тому +1

      Ha ਵੀਰ ਸਵੇਰ ਟਾਈਮ 9 am ਤੋਂ ਪਹਿਲਾ ਜਾ ਸਾਮ ਨੂੰ 4 ਵਜੇ ਤੋਂ ਬਾਦ ਕੋਈ problem ਨੀ ਏਸ time ਝੋਨੇ ਦਾ ਨੁਕਸਾਨ ਨ੍ਹੀ ਹੁੰਦਾ..

  • @parwinderbasati5942
    @parwinderbasati5942 Місяць тому

    Veer jii ik hor wddi smeseya uste v goor kro uni sense dana. Te dwyii compnyn tk awaaj pehchaan di jumewari nbaeyea jii hloooooo veer jii plz shre contct nmbr

  • @parmjeetsinghparmjeetsran7720
    @parmjeetsinghparmjeetsran7720 Місяць тому

    ਕੰਪਨੀਆਂ ਦੇ ਦਲਾਲ

  • @gurkiratsinghmaan2990
    @gurkiratsinghmaan2990 Місяць тому +2

    Koi lod ni sundi ali spray Krn di brother, bai Tuc v add Krn laage companies di galat gal aa

  • @GurpyarSinghSingh-y6b
    @GurpyarSinghSingh-y6b Місяць тому +2

    Ki rate paindi aa 1 acer

  • @jeetgill3362
    @jeetgill3362 Місяць тому +2

    Cholorantriniliprole tetraniliprole flubendamide te ਪਰਚੰਡ ਕਿ ਇਹ ਗ਼ੋਭ ਦੇ ਵਿਚ ਗਈ ਸੁੰਡੀ ਨੂੰ ਵਿ ਮਾਰ ਸਕਦੇ ਯ ਨਹੀਂ ਕੁਝ ਹੱਦ ਤੱਕ

  • @ankushsharma8603
    @ankushsharma8603 Місяць тому +1

    Syngenta ki minecto xtra m cyntraniliprole 16%+lufenouron 16% te krcha 600-700/acre

    • @rajdeep3957
      @rajdeep3957 Місяць тому

      Eh wakho wakhre salt AA cyntraniliprole te cyclaniliprole

  • @VarinderSingh-ye5do
    @VarinderSingh-ye5do Місяць тому +3

    Es waar bimari bhut ghath ah veer g

  • @rajbahadar877
    @rajbahadar877 Місяць тому +1

    ਬਿਮਾਰੀ ਹੀ ਨੀ ਆਈ ਐਤਕੀ

  • @amritpalsinghdhaliwal7557
    @amritpalsinghdhaliwal7557 Місяць тому

    Koi khaas result nhi aeda, aayi hoyi sundi ta maari nhi pta lapet