Part 37 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2024

Поділитися
Вставка
  • Опубліковано 19 січ 2025

КОМЕНТАРІ • 23

  • @surjitkumarsurjitkumar6223
    @surjitkumarsurjitkumar6223 6 місяців тому +6

    ਬਾਪੂ ਜੀ ਤੁਸੀਂ ਅਪਣੇ ਵਰਗੇ ਵਿਦਵਾਨ ਵੀ ਤਿਆਰ ਕਰੋ ਬਹੁਤ ਲੋੜ ਹੈ ਤੁਹਾਡੇ ਵਿਚਾਰ ਬਹੁਤ ਵਧੀਆ ਹੈ ਧੰਨਵਾਦ

  • @BootaLalllyan-no6bu
    @BootaLalllyan-no6bu 6 місяців тому +4

    ਸਲੂਟ ਹੈ ਜੀ ਬਾਪੂ ਹੁਣਾ ਨੂੰ ਨਿਰੋਲ ਬਾਣੀ ਦੀ ਵਿਚਾਰ ਕਰਦੇ ਹਨ ਜੀ 🙏♥️🙏♥️🙏

  • @Gurpreet-s2h
    @Gurpreet-s2h 6 місяців тому +1

    ਬਹੁਤ ਵਧੀਆ ਜਾਣਕਾਰੀ ਦਿਤੀ ਘਗਾ ਜੀ ਨੇ

  • @parladsingh6817
    @parladsingh6817 6 місяців тому +1

    ਬਹੁਤ ਬਹੁਤ ਧੰਨਵਾਦ ਵੀਰ ਜੀਓ ਤੇ ਬਾਪੂ ਜੀਓ

  • @RajKumar-ds1ex
    @RajKumar-ds1ex Місяць тому

    बोहत बोहत धनबाद बापू जी❤🙏🙏

  • @birendrakumar8014
    @birendrakumar8014 6 місяців тому

    Sir sardarji Ghaggaji is intelligent person waheguru

  • @GurdhayanSingh-xu7js
    @GurdhayanSingh-xu7js 6 місяців тому

    ਵਾਹਿਗੁਰੂ ਬਾਪੂ ਜੀ

  • @ajmerdhillon3013
    @ajmerdhillon3013 6 місяців тому

    ਬਿਲਕੁਲ ਸੱਚਿਆਂ ਗੱਲਾ

  • @jaswantsingh-xj6dk
    @jaswantsingh-xj6dk 6 місяців тому

    ਬਹੁਤ ਹੀ ਵਧੀਆ

  • @rjudge2426
    @rjudge2426 6 місяців тому

    Dhannwaad Ghagga ji.

  • @sharanjeetsinghsandhu7635
    @sharanjeetsinghsandhu7635 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਪੂ ਜੀ 🙏❤️

  • @DarshanHehar
    @DarshanHehar 6 місяців тому

    Very nice. Ji

  • @hardipsingh7691
    @hardipsingh7691 6 місяців тому

    🙏

  • @avtarnagra3464
    @avtarnagra3464 6 місяців тому +1

    🙏🌅

  • @electrickinggaming2403
    @electrickinggaming2403 6 місяців тому

    BEST

  • @parladsingh6817
    @parladsingh6817 6 місяців тому

    ਵੀਰ ਜਗਸੀਰ ਸਿੰਘ ਜੀ
    ਅਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ਵਾਲ਼ਾ ਸ਼ਬਦ ਦੀ ਵਿਆਖਿਆ ਕੀਤੀ ਸੀ ਬਾਪੂ ਜੀ ਨੇ ਪਰ ਉਹ ਪਾਰਟ ਮਿਲ ਨਹੀਂ ਰਿਹਾ

    • @Singhsabha845
      @Singhsabha845 6 місяців тому

      ਦੇਖਦਾਂ ਵੀਰ

  • @tarsemgoraya2031
    @tarsemgoraya2031 4 місяці тому

    ਭਾਈ ਸਾਹਿਬ ਜੀ ਪਾਣੀ ਆਕਸੀਜਨ ਤੇ ਹਾਈਡਰੋਜਨ ਗੈਸਾਂ ਤੋਂ ਬਣਿਆ ਹੈ, ਨਾ ਕਿ ਨਾਈਟ੍ਰੋਜਨ ਤੋਂ ।ਧੰਨਵਾਦ ਜੀ ।ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਜੀ

  • @JagmohanSinghPandher
    @JagmohanSinghPandher 4 місяці тому

    ਡੰਗਰ ਘਘਾ

  • @surjeetSingh-qz2xj
    @surjeetSingh-qz2xj 6 місяців тому +1

    Bapu ji nu akl hi nahi hai he is the mad person

  • @surjeetSingh-qz2xj
    @surjeetSingh-qz2xj 6 місяців тому +1

    Bapu ji da dimak pagal ho gya hai

  • @kaMalSingh-jz1sq
    @kaMalSingh-jz1sq 6 місяців тому +1

    ਬਾਪੂ ਜੀ,
    ਤੂਸੀ BILKUL THIK BOLDEO.
    # PAR TUSI JATTIVADH DI JADH(ROOT) TE BHI BOLO, ROOT CAUSE KI HAGA VA, KITHO AYEE JATTIVADH, EXAMPLE- 4 VEDH, GITA, UPNISHAD JATTIVADH DI ROOT CAUSE HAI.
    # TE BAPU JI TUSI BHARAT DI HISTORY 10 CENTURY A.D. TAU PEHLA DI HISTORY BARE BHI DASO. TE EHVI DASO KI BHRAHMIN DE SAB DEVI DEVTE BUDDIST JATAK KATHA TAU COPY PASTE NE.
    1. BUDDHIST DASSRAT JATAK KATHA (RAM SITA LAKHAN).
    2. BUDDHIST GHAT JATAK KATHA (VASUDEV).
    BAS SIRF ਦੋ JATAK KATHA PUNJABI DE ਕੰਨ ਵਿੱਚ ਪਾ ਦਿਉ, BAS PHIR LOKA NU ਕਹਾਣੀ ਤੇ ਗਪੋੜ di sakti pata lag gu ghi.
    CHAMATKARA DE ROOT CAUSE HAMLA KARO LOKA NU SAB SAMAJ AA JANA KI LOKI GHAR KABJA AA BRAHMIN NE TA BUDH KA DHAM NU HI KABJA KE ਤੋੜ ਮੋੜ ਕੇ ਲੋਕਾਂ ਤੇ ਲਾਗੂ ਕਰਤਾ ਤੇ ਮੂਲ ਨਿਵਾਸੀਆਂ ਨੂੰ ਸ਼ੂਦਰ ਬਣਾ ਕੇ ਉਹਨਾਂ ਦੀ ਪੜਾਈ ਤੇ ਰੋਕ ਲਾਈ।

  • @Q-singh526
    @Q-singh526 6 місяців тому

    ਇਸਦੀ ਇੱਕ ਵੀਡਿਉ ਦੇਖੀ ਜਿੱਥੇ ਕਹਿ ਰਿਹਾ ਇਸਦੇ ਪਿਉ ਉਸ਼ੋ ਨੇ ਹਰਮਿੰਦਰ ਸਾਹਿਬ ਵਿਖੇ ਸਿਰ ਨਾ ਢਕਣ ਨੂੰ ਲੈਕੇ ਸੇਵਾਦਾਰ ਇਹ ਕਹਿ ਕੇ ਨਿਰਉਤਰ ਕਰ ਦਿੱਤੇ ਕੇ ਮੈ ਸਿਰ ਨਹੀ ਢਕਦਾ ਕਿਉ ਕੇ ਅਗਰ ਇਹ ਰੱਬ ਦਾ ਘਰ ਹੈ ਤਾ ਰੱਬ ਹਰ ਜਗਾ ਵਸਦਾ ਹੈ
    ਕਿੱਡੀ ਚਲਾਕੀ ਨਾਲ
    ਇਹ ਉਸ਼ੋ ਦਾ ਪੱਖ ਪੂਰ ਗਿਆ ਤੇ ਦਰਬਾਰ ਸਾਹਿਬ ਦੇ ਪ੍ਰਬੰਧ ਗਲਤ ਸਾਬਿਤ ਕਰ ਗਿਆ ਜਦ ਕੇ ਸੱਚ ਤਾ ਇਹ ਹੈ ਕੇ ਸੇਵਾਦਾਰ ਨੇ ਉਸ਼ੋ ਨੂੰ ਇਹ ਕਹਿ ਕੇ ਨਿਰਉਤਰ ਕੀਤਾ ਸੀ ਕੇ ਅਗਰ ਰੱਬ ਹਰ ਜਗਾ ਹੈ ਤਾ ਫੇਰ ਤੂੰ ਇੱਥੇ ਕੀ ਕਰਨ ਆਇਆ ਤੇ ਉਸਨੂੰ ਸਿਰ ਢੱਕਣਾ ਪਿਆ ਸੀ
    ਇੱਕ ਹੋਰ ਗੱਲ ਹੈ ਕੇ ਅਗਰ ਇਸਦੇ ਅਨਸੁਾਰ ਰੱਬ ਹਰ ਜਗਾ ਹੈ ਤਾ ਢੱਡਰੀ ਨੇ ਪ੍ਰਮੇਸ਼ਰ ਦਬਾਰ ਕਿਉ ਬਣਾਇਆ ਕਿਉ ਲੋਕਾ ਨੂੰ ਉਥੇ ਸੱਦਦਾ ਸਾਲੀਆ ਨਾਸਤਿਕ ਲਾਲ ਲੀਰਾ