In between the lines of struggle, Historian Ajmer Singh opens up with Surinder singh

Поділитися
Вставка
  • Опубліковано 28 лис 2024

КОМЕНТАРІ • 158

  • @harpreetbilling8690
    @harpreetbilling8690 4 місяці тому +33

    ਭਾਅਜੀ ਇੰਨਾ ਯੋਧਿਆਂ ਨੂੰ ਹੋਰ ਵੀ ਲਿਆਓ ਵੀਡੀਓ ਚ । ਸਾਡਾ ਦਿਲ ਕਰਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਸੁਣੀਏ❤

  • @bikarjitsingh34bikarjitsin10
    @bikarjitsingh34bikarjitsin10 4 місяці тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhjudge5489
    @sukhjudge5489 4 місяці тому +16

    ਇਹਨਾਂ ਦੋ ਸਖ਼ਸ਼ੀਅਤਾਂ ਦੀ ਗੱਲਬਾਤ ਦਾ ਬਹੁਤ ਸਮੇਂ ਤੋਂ ਇੰਤਜ਼ਾਰ ਸੀ 🙏🏻

  • @jsb.whistleblower
    @jsb.whistleblower 4 місяці тому +26

    ਦੋਵੇਂ ਸਿੱਖ ਸ਼ਖ਼ਸੀਅਤਾਂ ਨੂੰ
    ਵਾਹਿਗੁਰੂ ਜੀ ਕਾ ਖ਼ਾਲਸਾ 🙏
    ਵਾਹਿਗੁਰੂ ਜੀ ਕੀ ਫ਼ਤਹਿ 🙏

  • @SandeepSingh-np3uh
    @SandeepSingh-np3uh 4 місяці тому +4

    ਸਤਿਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ

  • @hardialsingh1
    @hardialsingh1 4 місяці тому +10

    Wahiguru Ji ka Khalsa Wahiguru Ji Ki Fateh Ji !

  • @larrysingh5398
    @larrysingh5398 4 місяці тому +3

    ਅਜ਼ਾਦੀ ਹੀ ਹੱਲ ਹੈ

  • @sohanmahil4298
    @sohanmahil4298 4 місяці тому +7

    Wehaguru ji ka Khalsa Waheguru ji ki Fateh ji 🙏💐🚩

  • @AmrikSingh01984
    @AmrikSingh01984 4 місяці тому +6

  • @AvtarSingh-pb6ti
    @AvtarSingh-pb6ti 4 місяці тому +7

    ਬਹੁਤ ਬਹੁਤ ਧੰਨਵਾਦ ਜੀ 🙏

  • @vikramthali
    @vikramthali 4 місяці тому +3

    ਬਹੁਤ ਵਧੀਆ ਵੀਡੀਓ ਹੈ ਤੇ ਭਾਈ ਸੁਰਿੰਦਰ ਸਿੰਘ ਤੇ ਭਾਈ ਅਜਮੇਰ ਸਿੰਘ ਦੀ ਗੱਲਬਾਤ ਵੀ ਸਿਰੇ ਦੀ ਜਿਹੜੇ ਕਿ ਸਿੱਖ ਸੰਘਰਸ਼ ਦੀਆਂ ਬਾਤਾਂ ਪਾਉਂਦੇ ਹਨ ਵਾਹਿਗੁਰੂ ਕਰੇ ਇਹ ਦੋਵਾਂ ਨੂੰ ਮਹਾਰਾਜ ਲੰਬੀ ਉਮਰ ਦੇਵੇ ਅਤੇ ਇਸੇ ਤਰ੍ਹਾਂ ਆਪਣੇ ਸੰਘਰਸ਼ ਦੀਆਂ ਬਾਤਾਂ ਪਾਉਂਦੇ ਰਹਿਣ ਅਤੇ ਕੌਮ ਲਈ ਚਾਨਣ ਮੁਨਾਰੇ ਤੇ ਕੰਮ ਕਰਨ 🙏

  • @parmjeetsingh5039
    @parmjeetsingh5039 4 місяці тому +5

    Waheguru ji❤

  • @SukhwinderSingh-jb2oy
    @SukhwinderSingh-jb2oy 4 місяці тому +5

    Satnam waheguru

  • @jagtar9311
    @jagtar9311 4 місяці тому +17

    ਬਹੁਤ ਵਧੀਆ ਵੀਰ ਜੀ

  • @dharmindersekhon
    @dharmindersekhon 4 місяці тому +29

    ਬੱਸ ਇਸੇ ਦਾ ਇੰਤਜਾਰ ਸੀ❤❤❤❤

    • @TheLittleGamer13
      @TheLittleGamer13 4 місяці тому +7

      ਮੈ ਵੀ ਇਹੀ ਕਹਿਣ ਲੱਗਾ ਸੀ, ਪਰ ਜਦੋਂ ਸੇਖੋਂ ਭਰਾ ਦਾ ਕਮੈਂਟ ਦੇਖਿਆ ਤਾਂ ਫੇ like ਕਰਕੇ ਆ ਲਾਈਨਾਂ ਲਿਖ ਦਿੱਤੀਆਂ।
      ਵਾਹਿਗਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ।।
      🙏🙏🙏🙏🙏

    • @SukhdeepSingh-m9j
      @SukhdeepSingh-m9j 4 місяці тому +4

      Main v ehi kehna c

    • @dharmindersekhon
      @dharmindersekhon 4 місяці тому +3

      @@TheLittleGamer13 Thanks bro☺

  • @JasvirSingh-bn3nx
    @JasvirSingh-bn3nx 4 місяці тому +2

    Thanks ji 🙏

  • @GohakhaniMootpenijat
    @GohakhaniMootpenijat 4 місяці тому +7

    🙏 ਬਹੁਤ ਬਹੁਤ ਧੰਨਵਾਦ 🙏

  • @jasleenjjjs2611
    @jasleenjjjs2611 4 місяці тому +1

    May Waheguru ji bless brother Ajmer Singh ji with long and healthy life. Kom needs panthic guides like him through these trying times. He has an awe aspiring demeanour, which ignites one with love for Sikhi .
    Great pod cast , great host, and great content. Waheguru ji aapnu chadhdi kala bakshan ji 🙏🏻

  • @langeriboys
    @langeriboys Місяць тому

    Waheguru meher kern ji bahut vadia ji thuhadi bahut lore aa ji sarean veeran di

  • @kuljitmangat6004
    @kuljitmangat6004 3 місяці тому

    Very informative, Thanks very much, live long.

  • @amarjitsaini5425
    @amarjitsaini5425 4 місяці тому +1

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @manbirsingh836
    @manbirsingh836 4 місяці тому +3

    Thanks!

  • @tanvirpalsira
    @tanvirpalsira 4 місяці тому +10

    ਸਿਜਦਾ ਬਹੁਤ ਬਹੁਤ ਸਤਿਕਾਰ
    ❤❤❤❤

  • @harpreetbilling8690
    @harpreetbilling8690 4 місяці тому +18

    ਸਾਡੀ ਕੌਮ ਦੇ ਦੋ ਅਨਮੋਲ ਹੀਰੇ❤❤

  • @gurpreetkaur-b1o
    @gurpreetkaur-b1o 4 місяці тому +5

    🙏🙏🙏

  • @GurjitSingh-yt2wx
    @GurjitSingh-yt2wx 4 місяці тому +8

    Bhout he changya gala kitya veer surinder singh te bapu Ajmer singh ji Bhout thanvad Aap ji da🙏

  • @gsgill3144
    @gsgill3144 4 місяці тому +6

    ਬਹੁਤ ਵਧੀਆ ਗੱਲਬਾਤ

  • @googleuser747
    @googleuser747 4 місяці тому +3

    ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਹਮੇਸ਼ਾ ਦੋਹਾਂ ਸ਼ਖਸੀਅਤਾਂ ਕੋਲੋ ਜੀ!ਅਤੇ ਬੜੇ ਕੰਮ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਜੀ ਸ਼ੁਕਰਗੁਜ਼ਾਰ ਹਾਂ ਜੀ ਦੋਵਾ ਹਸਤੀਆਂ ਦਾ ਜੀ।

  • @varindersinghsivia2090
    @varindersinghsivia2090 4 місяці тому +6

    Maan a bapu ji te, waheguru tandrusti bkshn 🙏🏻🙏🏻 sikh qaum nu sedh dinde rehn, sanu lod hai bapu ji te udhoke ji wrge Thinkers di❤

  • @NavjotSingh-sr1dh
    @NavjotSingh-sr1dh 4 місяці тому

    Bohat wadia interview si, bohat kuch sikhen nu milya,

  • @jasvirsinghgrewal7883
    @jasvirsinghgrewal7883 4 місяці тому +6

    🙏🙏🙏🙏🙏

  • @bachitersingh-ge3it
    @bachitersingh-ge3it 4 місяці тому +5

    🙏

  • @shardhasingh5731
    @shardhasingh5731 4 місяці тому +5

    🙏🏾🚩

  • @harmansandhu6806
    @harmansandhu6806 4 місяці тому

    Waheguru🙏

  • @SukhchainBatth-ct5bv
    @SukhchainBatth-ct5bv 4 місяці тому +6

    Thank you guys both of you 🎉🎉🎉🎉🎉

  • @godisone1203
    @godisone1203 4 місяці тому +2

    BILKUL SAHI, ਚਰਚਾ DISCUSS ਹੋਈ ਹੈ ਜੀ ਬਹੁਤ ਕੁੱਝ ਪਤਾ ਵੀ ਲੱਗਿਆ ਤੇ ਦਿਲ ਵੀ ਭਰ ਆਈਆ ਜੀ. ਵੀਰ ਸੁਰਿੰਦਰ ਸਿੰਘ ਜੀ, S. ਅਜਮੇਰ ਸਿੰਘ ਜੀ ਦੀ ਇਹ ਗੱਲ ਬਿਲਕੁਲ ਸਹੀ ਹੈ ਜੀ ਕਿ 1978 ਤੋਂ ਸ਼ਹੀਦਾਂ ਦਾ ਲਹੁ doolda ਆ ਰਿਹਾ ਹੈ ਜਿਸ ਕਰਕੇ ਹੀ DEEP SIDHU ਤੇ SIDHU Musewale ਨੂੰ ਲੋਕਾਂ ਨੇ ਹੱਥਾਂ ਤੇ ਚੁੱਕਿਆ ਤੇ #(2) ਤੇ ਜੋ S. ਅਜਮੇਰ ਸਿੰਘ ਜੀ ਨੂੰ ਲੋਕ ਕਹਿੰਦੇ ਹਨ ਕਿ ਤੁਸੀਂ ਸੰਘਰਸ਼ ਸਮੇਂ ਕਿੱਥੇ ਸੀ ਤੇ ਕਿ ਕਰਦੇ ਸੀ ਤੁਸੀਂ ਕਿਵੇਂ ਬਚੇ ਰਹਿ ਗਏ, For example ਇਹ ਗੱਲ ਪੇਸ਼ ਕਰਦਾ ਹਾਂ ਕਿ ਜਦੋਂ ਇੱਕ ਔਰੰਗਜ਼ੇਬ ਦਾ ਮੁਸਲਮਾਨ ਸੂਹੀਆ( ਸ਼ਾਇਦ Mohsin fanni) ਵੀ ਸਾਡਾ ਇਤਿਹਾਸ ਲਿਖਣ ਵੇਲੇ ਲਿਖਦਾ ਕਿ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਸਿੰਘਾਂ ਵਾਂਗ ਟੁੱਟੇ ਹੋਏ ਤੋਪ ਦੇ pahiye ਨੂੰ ਮੋੜਾ ਦੇਵਾ ਪਰ ਉਹ ਦੱਸਦਾ ਕਿ ਅਗਰ ਮੈਂ ਵੀ ਮੋੜਾ ਦੇ ਕੇ ਸ਼ਹੀਦ ਹੋ ਜਾਂਦਾ ਤਾਂ ਫਿਰ ਸਿੱਖਾਂ ਦਾ ਉਸ ਦਿਨ ਦਾ ਇਤਿਹਾਸ ਕੌਣ ਲਿਖਦਾ 💯 % True 👍 ❤ ਜੀ 🙏🙏🙏

  • @HapB-f5m
    @HapB-f5m 4 місяці тому +2

    Hope this series comes soon xxx look forward to it

  • @HapB-f5m
    @HapB-f5m 4 місяці тому +5

    Slow and steady, everybody has made their contribution towards the rebirth of Sikh Raj again. The destination is not far, where all people and religions are protected once again.

    • @MrAmrit66666
      @MrAmrit66666 Місяць тому

      lol ua-cam.com/video/HZcC_3zj2SM/v-deo.html

  • @Prmsandhu94
    @Prmsandhu94 4 місяці тому +2

    Thanks

  • @bhupindersingh5311
    @bhupindersingh5311 4 місяці тому +1

    Very nice ❤💪🏽💪🏽🙏🙏🙏🙏🙏

  • @karamjitsingh7479
    @karamjitsingh7479 Місяць тому

    good program 👍

  • @ssktrucking4791
    @ssktrucking4791 4 місяці тому +5

    👍✊

  • @pattartrans9469
    @pattartrans9469 4 місяці тому +1

    Bohat vadia bhaji

  • @GurpreetSingh-fy9hu
    @GurpreetSingh-fy9hu 4 місяці тому

    Great words ❤

  • @harvindersingh6152
    @harvindersingh6152 4 місяці тому +4

    ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

    • @MrAmrit66666
      @MrAmrit66666 Місяць тому

      kadi nahi milna khotistan

    • @harvindersingh6152
      @harvindersingh6152 Місяць тому

      @@MrAmrit66666 ਅਮ੍ਰਿਤ ਨਾਮ ਵਾਲੀ ਸੋਚ ਰੱਖੋ
      ਸੱਚ ਹੱਕ ਇਨਸਾਨੀਅਤ ਇਨਸਾਫ ਤੇ ਚੱਲਣ ਦੀ ਕੋਸ਼ਿਸ਼ ਕਰ ਭਾਈ । ਜੇ ਗੰਦਸਤਾਨ ਧੋਖੇਬਾਜ ਅਕਿੰਰਤਘੰਣ ਦਰਿੰਦਿਆ ਹਰਾਮੀਆ ਝੂਠ ਬੋਲਣ ਵਾਲਿਆ ਦੇ ਨਾਲ ਰਹਿਣਾ ਤੇ ਤੇਰੀ ਮਰਜੀ । ਖੁਸ਼ ਰਹਿ ਕਿਸੇ ਦੇ ਕੰਮ ਤੋ ਜਲਸ ਨਾ ਕਰ

  • @Varindersingh-fh1co
    @Varindersingh-fh1co 4 місяці тому +3

    Waheguru ji ka khalsa Waheguru ji ki fateh , sahib jj kde Fresno b ayyo ji

  • @johnjones-zq2uf
    @johnjones-zq2uf 4 місяці тому +9

    Surinder Singh is prominent person in sikh roads

    • @MrAmrit66666
      @MrAmrit66666 Місяць тому

      lol he applied for a fake alylum in USA

  • @PUNJABREGIONKHALISTAN
    @PUNJABREGIONKHALISTAN 4 місяці тому +1

    ❤❤❤❤❤

  • @sunnypooni83
    @sunnypooni83 4 місяці тому +4

    Loved it. bahut vadia uprala. ❤

  • @Jupitor6893
    @Jupitor6893 4 місяці тому +1

    ਸਰਦਾਰ ਅਜਮੇਰ ਸਿੰਘ ਜੀ ਸਿੱਖ ਕੌਮ ਦੇ ਮਹਾਨ ਬੁਧੀਜੀਵੀ, ਵਿਦਵਾਨ ਅਤੇ ਯੋਧੇ ਹਨ। ਵਾਹਿਗੁਰੂ ਜੀ ਸਲਾਮਤ ਰਖੇ।

  • @surinderbarring6145
    @surinderbarring6145 4 місяці тому +3

    Longowal nu Surjit Singh Barnala,Mainly Balwant Singh use karke,Big Financial😢 Faida le gaiye!

  • @babbu6151
    @babbu6151 4 місяці тому

    A bnde dovy sarkar da hee kmm krdy pehla mainu v cnge lgdy c prr holi holi smjh aundi ,, bki jo veer ena nu dunn k khush hunde ohh v smjh jaan gyy ik vaar t gll paidi lgdi 🙏

  • @DeepsinghGill
    @DeepsinghGill 4 місяці тому +2

    Waah waah waah waah waah jio
    SatGuru Ne Inna Sohna Din Vikhaya varey jaava Guru di Mehar te..
    Bohat years baad together vekhya Dona nu.. Last Interview ikk ta Book uppar hoyi si “Gaddri babe koun sann” AND “sant bhindravalya bare ikk interview” jithe park ch baith ke record hoyi aa ..

  • @Eaglevidion2600
    @Eaglevidion2600 4 місяці тому +3

    ਸਿੱਖਾਂ ਨੂੰ ਲੜਾਈ ਲੜਨ ਦੇ ਸਾਰੇ ਤਰੀਕੇ ਆੳਣੇ ਚਾਹੀਦੇ ਹਨ।ਜੇਕਰ ਸਾਡੇ ਵੀਰ ਭੈਣ ਆਜ਼ਾਦੀ ਦੀ ਸਿੱਧੀ ਤੇ ਸਾਹਮਣੇ ਹੋ ਨਹੀ ਲੜਨਾ ਚਾਹੁੰਦੇ ਤਾਂ ਓਹ ਘੱਟੋ ਘੱਟ ਓਹ ਕਦਮ ਨਾਂ ਚੁੱਕਣ ਜਿਸ ਨਾਲ ਭਾਰਤੀ ਆਰਥਿਕਤਾ ਨੂੰ ਫਾਇਦਾ ਹੋਵੇ।ਪੂਰੀ ਦੁਨੀਆਂ ਪਈ ਘੁੰਮਣ ਨੂੰ ਪਰ ਸਾਡੇ ਲੋਕ ਵਾਰ ਵਾਰ ਭਾਰਤ ਦੀਆਂ ਸੈਲਾਨੀ ਥਾਵਾਂ ਤੇ ਜਾ ਕੇ ਅਰਬਾਂ ਡਾਲਰ ਭਾਰਤ ਦੇ ਖਜ਼ਾਨੇ ਵਿੱਚ ਪਾ ਰਹੇ ਹਨ ਤੇ ਓਹੀ ਪੈਸਾ ਆਪਣੇ ਖਿਲਾਫ ਜਸੂਸੀ ਤੇ ਲਾਬੀ ਪਈ ਵਰਤਿਆ ਜਾਂਦਾ।

  • @ravindersandher7924
    @ravindersandher7924 4 місяці тому +4

    Very good information

  • @langeriboys
    @langeriboys 4 місяці тому +9

    Bhaji Sardar Ajmer singh bahut hi seane te sulje hoe aa ehna da bahut hi wada jogdan sikh kom nu te tuhada wi bhaji all most all life la ditti

  • @harsimransingh3992
    @harsimransingh3992 4 місяці тому +2

    Eho jahe sikh scholar di video Kom ch honiya chahidiya ne , eh singra de Programe band hone chahide ne. Te fukre Programe v

  • @singhamar04
    @singhamar04 4 місяці тому +1

    Tuhada show vekhan ton baad Radio virsa Harnek singh de show te fact check karan da wakhra ee swaad aunda...... #harneksinghnz #radiovirsanz

  • @rickcingh1627
    @rickcingh1627 4 місяці тому +1

    🐅👏🏻👏🏻🎊

  • @gurvindersingh641
    @gurvindersingh641 4 місяці тому +5

    Bahut khub 😊

  • @Joben166
    @Joben166 4 місяці тому +5

    Talking punjab kitho shuru kithe a k mile bahut vadia

    • @Joben166
      @Joben166 4 місяці тому

      Je bapu ji ne winnipeg auna ta plz dsyeo

  • @gogihambran
    @gogihambran 3 місяці тому

  • @HarinderSinghAman
    @HarinderSinghAman 4 місяці тому +1

    bahur bahut dhanvad ji

  • @reshamsandhu9669
    @reshamsandhu9669 4 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
    ਸ੍ਰ ਸੁਰਿੰਦਰ ਸਿੰਘ ਜੀ ਤੁਸੀ ਕਿਹੜੀ ਜਗਾ ਹੋ ਅਤੇ ਤੁਹਾਡੇ ਨਾਲ ਸੰਪਰਕ ਕਿਵੇਂ ਹੋ ਸਕਦਾ ਹੈ. Last time ਆਪਾ ਨਿਊਯਾਰਕ ਮਿਲੇ ਸੀ ਜਦ ਵਾਮਨ ਮੇਸ਼ਰਾਮ ਆਏ ਸੀ ਤੇ ਓਦੋਂ ਸ੍ਰ ਉਦੋਕੇ ਸਾਬ ਵੀ ਓਥੇ ਸਨ.

    • @MrAmrit66666
      @MrAmrit66666 Місяць тому

      Bund vich le la waheguru ua-cam.com/video/HZcC_3zj2SM/v-deo.html

  • @kaursukh6634
    @kaursukh6634 4 місяці тому +6

    Dimag khol dindi aa suhird bandeyan di vartalaap.jeonde raho baba ji te uncle ji. Rab hor sewa karn di dridtaa bakshe tuhanau.

    • @SatpalVerma000
      @SatpalVerma000 4 місяці тому

      1947 ਤੋਂ ਪਹਿਲਾਂ ਇੰਡੀਆ,1861 ਤੋਂ ਪਹਿਲਾਂ ਇਟਲੀ, 1871 ਤੋਂ ਪਹਿਲਾਂ ਜਰਮਨੀ, 1922 ਤੋਂ ਪਹਿਲਾਂ ਤੁਰਕੀ, 1932 ਤੋਂ ਪਹਿਲਾਂ ਸਾਊਦੀ ਅਰਬ ਦੇਸ਼ਾਂ ਦੀ ਕੋਈ ਹੋਂਦ ਨਹੀਂ ਸੀ. 18ਵੀ ਸਦੀ ਵਿੱਚ ਯੂਰਪ ਦੇ ਲੋਕਾਂ ਨੇ ਦੇਸ਼ ਬਣਾਉਣ ਦੇ ਵਿਚਾਰ ਦੀ ਕਾਢ ਕੱਢੀ. ਦੇਸ਼ ਬਣਾਉਣ ਤੋਂ ਪਹਿਲਾਂ ਪੂਰੀ ਦੁਨੀਆਂ ਵਿੱਚ ਸਿਰਫ ਰਾਜਿਆਂ ਦੇ ਸਾਮਰਾਜ ਹੁੰਦੇ ਸਨ. ਯੂਰਪ ਵਿੱਚ ਸੰਨ 1806 ਈਸਵੀ ਵਿੱਚ 1000 ਸਾਲ ਪੁਰਾਣੇ ਪਵਿੱਤਰ ਰੋਮਨ ਸਾਮਰਾਜ ਨੂੰ ਖ਼ਤਮ ਕਰਕੇ ਹੌਲੀ ਹੌਲੀ ਉਸ ਵਿਚੋਂ ਨੇਸ਼ਨ ਜਾਂ ਕੌਮੀਅਤ ਅਧਾਰਿਤ ਦਰਜਣਾਂ ਦੇਸ਼ ਜਿਵੇਂ ਜਰਮਨੀ, ਫਰਾਂਸ, ਆਸਟਰੀਆ, ਇਟਲੀ, ਡੇਨਮਾਰਕ, ਪੋਲੈਂਡ, ਸਵਿਟਜਰਲੈਂਡ, ਸਲੋਵੇਨੀਆ, ਹੌਲੈਂਡ, ਵਗੈਰਾ ਬਣਾਏ ਗਏ .
      ਸੰਨ 1922 ਵਿੱਚ, ਮਿਡਲ ਈਸਟ ਵਿੱਚ 800 ਸਾਲ ਲੰਬੇ ਉਸਮਾਨੀ ਸਾਮਰਾਜ (Ottoman empire) ਦਾ ਖ਼ਾਤਮਾ ਕਰਕੇ ਕੌਮੀਅਤ ਅਧਾਰਿਤ ਤਕਰੀਬਨ 19 ਮੁਲਕ (ਤੁਰਕੀ, ਇਰਾਕ, ਸਾਊਦੀ ਅਰਬ, ਸੀਰੀਆ, ਲਿਬਨਾਨ, ਜੌਰਡਨ, ਇਸਰਾਇਲ, ਫਲਸਤੀਨ, ਕੁਵੈਤ, ਗਰੀਸ, ਬਹਿਰੀਨ, ਕਤਰ, UAE, ਯਮਨ, ਆਰਮੀਨੀਆ, ਅਜਰਬਾਈਜਾਨ, ਜਾਰਜੀਆ ਵਗੈਰਾ) ਬਣਾ ਦਿੱਤੇ ਗਏ. 1400 ਸਾਲ ਪਹਿਲਾਂ ਜਦੋਂ ਮੱਕਾ ਨਾਮ ਦੇ ਸ਼ਹਿਰ ਵਿੱਚ ਮੁਸਲਮਾਨਾਂ ਦੇ ਪੈਗੰਬਰ ਮੁਹੰਮਦ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਸਾਊਦੀ ਅਰਬ ਨਾਮ ਦਾ ਕੋਈ ਦੇਸ਼ ਨਹੀਂ ਸੀ ਹੁੰਦਾ. ਜਿਵੇਂ ਇੰਡੀਆ ਨਾਮ ਦੇ ਖਿੱਤੇ ਚ ਅਸੋਕਾ ਸਾਮਰਾਜ, ਮੁਗਲ਼ ਸਾਮਰਾਜ ਵੱਡੇ ਹਿੱਸੇ ਤੇ ਰਾਜ ਕਰਦਾ ਸੀ, ਉਵੇਂ ਹੀ ਯੂਰੋਪ ਤੇ ਮਿਡਲ ਈਸਟ ਦੇ ਖਿੱਤੇ ਚ ਚ ਰੋਮਨ ਸਾਮਰਾਜ, ਗਰੀਕ ਸਾਮਰਾਜ ਤੇ ਉਸਮਾਨੀ ਸਾਮਰਾਜਾ ਦਾ ਰਾਜ ਰਿਹਾ. ਰੋਮਨ ਸਾਮਰਾਜ ਸਾਰੇ ਯੂਰੋਪ ਅਤੇ ਮਿਡਲ ਈਸਟ ਦੇ ਕਈ ਖਿੱਤਿਆਂ ਤੱਕ ਰਾਜ ਕਰਦਾ ਸੀ.
      2. ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੌਮ ਅਤੇ ਕੌਮੀਅਤ ਕੀ ਹੁੰਦੀ ਹੈ, ਦੇਸ਼ ਕੀ ਹੁੰਦੇ ਹਨ ਤੇ ਕਿਵੇਂ ਬਣੇ?
      ਉਹ ਸਮਾਜ ਜਿਸਦੀ ਬੋਲੀ, ਸਭਿਆਚਾਰ, ਇਤਿਹਾਸ, ਨਸਲ, ਧਰਮ, ਅਤੇ ਹਿੱਤ ਸਾਂਝੇ ਹੋਣ ਉਸਨੂੰ ਕੌਮ (ਹਿੰਦੀ ਚ ਰਾਸ਼ਟਰ ਜਾਂ ਇੰਗਲਿਸ਼ ਚ ਨੇਸ਼ਨ) ਕਹਿੰਦੇ ਹਨ. ਮਿਸਾਲ ਵਜੋਂ ਅੰਗਰੇਜ, ਫਰਾਂਸਿਸੀ, ਰੂਸੀ, ਇਟਾਲੀਅਨ, ਡੱਚ, ਤੁਰਕ, ਸਪੈਨਿਸ਼, ਅਰਬ, ਕੁਰਦ, ਫਾਰਸੀ, ਪੰਜਾਬੀ, ਕਸ਼ਮੀਰੀ, ਤਮਿਲ, ਬੰਗਾਲੀ, ਸਿੰਧੀ, ਚੀਨੀ, ਪਸ਼ਤੂਨ, ਬਲੋਚ, ਜਪਾਨੀ, ਕੋਰੀਅਨ, ਥਾਈ, ਫ਼ਿਲਪੀਨੋ, ਮਰਾਠੀ, ਵਗੈਰਾ ਕੌਮਾਂ (ਰਾਸ਼ਟਰੀਅਤਾ ਜਾਂ ਨੇਸ਼ਨ) ਹਨ ਤੇ ਇੱਕ ਕੌਮੀਅਤ ਉੱਪਰ ਅਧਾਰਿਤ ਦੇਸ਼ ਨੂੰ ਕੌਮੀ ਮੁਲਕ (ਰਾਸ਼ਟਰ ਜਾਂ ਨੇਸ਼ਨ ਸਟੇਟ) ਕਹਿੰਦੇ ਹਨ. ਯੂਰਪ ਅਤੇ ਬਾਕੀ ਦੀ ਸਭਿਅਕ ਅਤੇ ਵਿਕਸਿਤ ਦੁਨੀਆਂ ਵਿੱਚ ਬਹੁਤੇ ਮੁਲਕ ਕੌਮੀਅਤ ਜਾਂ ਨੇਸ਼ਨ ਦੇ ਅਧਾਰ ਉੱਪਰ ਬਣੇ ਹੋਏ ਹਨ ਜਿਸਨੂੰ ਨੇਸ਼ਨ ਸਟੇਟ ਜਾਂ ਆਮ ਬੋਲਚਾਲ ਚ ਸਿਰਫ ਨੇਸ਼ਨ ਕਹਿ ਦਿੰਦੇ ਹਨ.
      ਭਾਰਤ ਅਤੇ ਪਾਕਿਸਤਾਨ ਨਾਮ ਦੇ ਫ਼ਰਜੀ ਦੇਸ਼ਾਂ ਵਿੱਚ ਦਰਜਣਾਂ ਨੇਸ਼ਨ ਪਾਏ ਜਾਂਦੇ ਹਨ. ਸੋ ਇਹ ਫ਼ਰਜੀ ਮੁਲਕ ਬਹੁਕੌਮੀ ਦੇਸ਼ ਜਾਂ ਕੌਮਾਂ ਦੀ ਯੂਨੀਅਨ ਹਨ (union of nations). ਭਾਰਤ ਤੇ ਪਾਕਸਿਤਾਨ ਨੇਸ਼ਨ ਨਹੀਂ ਹਨ. ਬਲਕਿ ਪੰਜਾਬ, ਕਸ਼ਮੀਰ, ਸਿੰਧ, ਬਲੋਚ, ਗੁਜਰਾਤੀ, ਮਰਾਠੀ, ਤਮਿਲ, ਬੰਗਾਲੀ, ਕੰਨੜ, ਨਾਗਾ, ਵਗੈਰਾ ਅਸਲੀ ਕੌਮਾਂ ਜਾਂ ਨੇਸ਼ਨ ਹਨ. ਮਾਡਰਨ ਸਭਿਅਕ ਅਤੇ ਵਿਕਸਿਤ ਦੁਨੀਆਂ ਵਿੱਚ ਦੇਸ਼ ਕੌਮੀਅਤ ਦੇ ਅਧਾਰ ਉੱਪਰ ਬਣਾਏ ਜਾਂਦੇ ਹਨ ਜਿਵੇਂ ਯੂਰਪ ਚ ਅੰਗਰੇਜ਼ਾਂ ਦਾ ਇੰਗਲੈਂਡ, ਫ਼੍ਰੇਂਚ ਕੌਮ ਦਾ ਫਰਾਂਸ, ਜਰਮਨ ਕੌਮ ਦਾ ਜਰਮਨੀ, ਪੋਲਿਸ਼ ਕੌਮ ਦਾ ਪੋਲੈਂਡ, ਰੂਸੀ ਕੌਮ ਦਾ ਰੂਸ ਜਾਂ ਫੇਰ ਏਸ਼ੀਆ ਚ ਜਪਾਨੀ ਕੌਮ ਦਾ ਜਪਾਨ, ਚੀਨੀ ਕੌਮ ਦਾ ਚੀਨ, ਕੋਰੀਅਨ ਕੌਮ ਦਾ ਕੋਰੀਆ

    • @SatpalVerma000
      @SatpalVerma000 4 місяці тому

      ਦੁਨੀਆਂ ਚ 650 ਵੱਡੇ ਨੇਸ਼ਨ ਜਾਂ ਕੌਮਾਂ ਹਨ ਤੇ ਭਾਰਤੀ ਉਪਮਹਾਦੀਪ ਚ ਵਸਦੇ ਨੇਸ਼ਨ ਦੁਨੀਆਂ ਦੇ ਵੱਡੇ ਨੇਸ਼ਨਾਂ ਚੋਂ ਇੱਕ ਹਨ. ਹੂਨ ਚੀਨੀ , ਸਪੈਨਿਸ਼, ਐਂਗਲੋ ਸੈਕਸਨ ਅੰਗਰੇਜ, ਅਤੇ ਅਰਬੀ ਕੌਮਾਂ ਜਾਂ ਨੇਸ਼ਨ ਤੋਂ ਬਾਅਦ
      ਬੰਗਾਲੀ -ਦੁਨੀਆਂ ਦਾ ਪੰਜਵਾਂ ਵੱਡਾ ਨੇਸ਼ਨ ਕੌਮ ਹੈ.
      ਪੰਜਾਬੀ- ਦੁਨੀਆਂ ਦਾ ਦਸਵਾ ਵੱਡਾ ਨੇਸ਼ਨ ਕੌਮ ਹੈ.
      ਮਰਾਠੀ- ਦੁਨੀਆਂ ਦਾ 13ਵਾਂ ਵੱਡਾ ਨੇਸ਼ਨ ਕੌਮ ਹੈ.
      ਹਿੰਦੁਸਤਾਨੀ (ਹਿੰਦੀ ਨਹੀਂ)- ਦੁਨੀਆਂ ਦਾ 14ਵਾਂ ਵੱਡਾ ਨੇਸ਼ਨ ਕੌਮ ਹੈ.
      ਤੇਲਗੂ- ਦੁਨੀਆਂ ਦਾ 15ਵਾਂ ਵੱਡਾ ਨੇਸ਼ਨ ਕੌਮ ਹੈ.
      ਤਮਿਲ- ਦੁਨੀਆਂ ਦਾ 17ਵਾਂ ਵੱਡਾ ਨੇਸ਼ਨ ਕੌਮ ਹੈ.
      ਗੁਜਰਾਤੀ - ਦੁਨੀਆਂ ਦਾ 24ਵਾਂ ਵੱਡਾ ਨੇਸ਼ਨ ਕੌਮ ਹੈ.
      ਭੋਜਪੁਰੀ - ਦੁਨੀਆਂ ਦਾ 25ਵਾਂ ਵੱਡਾ ਨੇਸ਼ਨ ਕੌਮ ਹੈ.
      ਕੰਨੜ - ਦੁਨੀਆਂ ਦਾ 29ਵਾਂ ਵੱਡਾ ਨੇਸ਼ਨ ਕੌਮ ਹੈ.
      ਮਲਿਆਲਮ - ਦੁਨੀਆਂ ਦਾ 30ਵਾਂ ਵੱਡਾ ਨੇਸ਼ਨ ਕੌਮ ਹੈ.
      ਉੜੀਆ- ਦੁਨੀਆਂ ਦਾ 32ਵਾਂ ਵੱਡਾ ਨੇਸ਼ਨ ਕੌਮ ਹੈ.
      ਮੈਥਿਲੀ - ਦੁਨੀਆਂ ਦਾ 40ਵਾਂ ਵੱਡਾ ਨੇਸ਼ਨ ਕੌਮ ਹੈ.
      ਅਵਧੀ- ਦੁਨੀਆਂ ਦਾ 46ਵਾਂ ਵੱਡਾ ਨੇਸ਼ਨ ਕੌਮ ਹੈ.
      ਅਸਾਮੀ - ਦੁਨੀਆਂ ਦਾ 65ਵਾਂ ਵੱਡਾ ਨੇਸ਼ਨ ਕੌਮ ਹੈ.
      ਇਸੇ ਤਰਾਂ ਹਰਿਆਣਵੀ, ਮਾਰਵਾੜੀ, ਮਗਾਹੀ, ਡੱਕਣ ਵਗੈਰਾ ਦੁਨੀਆਂ ਦੇ ਸਭ ਤੋਂ ਵੱਡੇ 100 ਨੇਸ਼ਨਾਂ ਚ ਆਉਂਦੇ ਹਨ.
      1947 ਵਿੱਚ ਅੰਗਰੇਜ਼ੀ ਸਾਮਰਾਜ ਵਿਚੋਂ ਦੋ ਕੌਮੀ ਫ਼ਰਜੀ ਸਿਧਾਂਤ ਉੱਪਰ ਦੋ ਫ਼ਰਜੀ ਮੁਲਕ ਇੰਡੀਆ ਤੇ ਇਸਲਾਮਿਕ ਪਾਕਿਸਤਾਨ ਸਿਰਜੇ ਗਏ. ਜਿਵੇਂ ਬਾਕੀ ਦੁਨੀਆਂ ਵਿੱਚ ਸਾਮਰਾਜ ਖ਼ਤਮ ਕਰਕੇ ਨੇਸ਼ਨ ਜਾਂ ਕੌਮੀਅਤ ਅਧਾਰਿਤ ਦੇਸ਼ ਬਣਾਏ ਸਨ, ਉਸਤੋਂ ਉਲਟ ਅੰਗਰੇਜ਼ੀ ਸਾਮਰਾਜ ਖ਼ਤਮ ਕਰਕੇ ਹਿੰਦੂ ਅਤੇ ਮੁਸਲਮਾਨ ਧਰਮਾਂ ਨੂੰ ਦੋ ਨੇਸ਼ਨ ਜਾਂ ਕੌਮਾਂ ਮੰਨ ਕੇ ਦੋ ਮੁਲਕ ਬਣਾ ਦਿੱਤੇ ਗਏ. ਜਦਕਿ ਹਿੰਦੂ ਅਤੇ ਇਸਲਾਮ ਨੇਸ਼ਨ ਨਹੀਂ ਹਨ ਬਲਕਿ ਧਰਮ ਹਨ. ਸੋ ਭਾਰਤ ਤੇ ਪਾਕਸਿਤਾਨ ਨੇਸ਼ਨ ਅਧਾਰਿਤ ਮੁਲਕ ਨਾ ਹੋ ਕੇ ਧਰਮ ਅਧਾਰਿਤ ਮੁਲਕ ਹਨ. ਬਾਅਦ ਵਿੱਚ 1971 ਵਿੱਚ ਪਾਕਿਸਤਾਨ ਵਿਚੋਂ ਬੰਗਲਾ ਨੇਸ਼ਨ ਜਾਂ ਕੌਮੀਅਤ (ਦੁਨੀਆਂ ਦਾ 5ਵਾਂ ਵੱਡਾ ਨੇਸ਼ਨ) ਅਧਾਰਿਤ ਦੇਸ਼ ਬੰਗਲਾਦੇਸ਼ ਬਣਿਆ. ਫ਼ਰਜੀ ਦੇਸ਼ ਭਾਰਤ ਦੇ ਵੱਖ ਵੱਖ ਨੇਸ਼ਨਾਂ ਵਿੱਚ ਧਰਮ ਤੋਂ ਸਿਵਾ ਕੋਈ ਵੀ ਸਾਂਝ ਨਹੀਂ ਹੈ. ਬੱਸ ਹਿੰਦੂ ਧਰਮ ਅਤੇ ਇਸਲਾਮ ਧਰਮ ਹੀ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਦੇਸ਼ ਵਜੋਂ ਆਪਸ ਚ ਬੰਨ ਕੇ ਰੱਖਣ ਲਈ ਸਾਂਝ ਵਜੋਂ ਵਰਤਿਆ ਜਾਂਦਾ ਹੈ. ਹਿੰਦੂ ਅਤੇ ਇਸਲਾਮ ਧਰਮ ਦੀ ਅਣਹੋਂਦ ਚ ਇਹ ਦੋਨੋਂ ਨਕਲੀ ਮੁਲਕ ਇੱਕ ਸਾਲ ਵੀ ਕੱਠਾ ਨਹੀਂ ਰਹਿ ਸਕਦੇ ਅਤੇ ਯੂਰਪ ਵਾਂਗ ਨੇਸ਼ਨ ਅਧਾਰਿਤ ਦੇਸ਼ਾਂ ਚ ਵੰਡੇ ਜਾਣਗੇ ਜਿਵੇਂ ਪਾਕਿਸਤਾਨ ਚੋਂ ਬੰਗਲਾ ਨੇਸ਼ਨ ਅਧਾਰਿਤ ਦੇਸ਼ ਬੰਗਲਾਦੇਸ਼ ਬਣ ਗਿਆ ਸੀ.
      3. ਭਾਰਤ ਦੇਸ਼ ਦੇ ਉਹ ਨੇਸ਼ਨ (ਕਸ਼ਮੀਰ, ਪੰਜਾਬ, ਨਾਗਾ, ਮਿਜ਼ੋ) ਜਿਹਨਾਂ ਦਾ ਧਰਮ ਹਿੰਦੂ ਨਹੀਂ ਹੈ, ਉਹ ਫੌਜੀ ਜਬਰ ਅਤੇ ਜ਼ੁਲਮ ਦੇ ਸਿਰ ਉੱਪਰ ਭਾਰਤ ਨਾਲ ਬੰਨ ਕੇ ਰੱਖੇ ਜਾਂਦੇ ਹਨ, ਅਤੇ ਇਹ ਨੇਸ਼ਨ ਆਪਣੇ ਲਈ ਯੂਰੋਪ, ਏਸ਼ੀਆ ਅਤੇ ਬੰਗਲਾਦੇਸ਼ ਵਾਂਗ ਨੇਸ਼ਨ ਅਧਾਰਿਤ ਅਜਾਦ ਮੁਲਕ ਮੰਗਦੇ ਹਨ. ਪਰ ਭਾਰਤ ਦੇ ਬਾਕੀ ਹਿੰਦੂ ਨੇਸ਼ਨਾਂ ਦੀ ਆਪਸ ਵਿੱਚ ਹਿੰਦੂ ਧਰਮ ਦੀ ਸਾਂਝ ਹੋਣ ਕਰਕੇ ਉਹ ਬਾਕੀ ਦੁਨੀਆਂ ਵਾਂਗ ਨੇਸ਼ਨ ਅਧਾਰਿਤ ਮੁਲਕ ਨਾ ਮੰਗ ਕੇ ਧਰਮ ਅਧਾਰਿਤ ਮੁਲਕ ਚ ਰਹਿ ਕੇ ਖੁਸ਼ ਹਨ. ਭਾਰਤੀ ਉਪਮਹਾਦੀਪ ਦੇ ਹਿੰਦੂ ਨੇਸ਼ਨ ਆਪਣੇ ਨੇਸ਼ਨ ਨਾਲੋਂ ਧਰਮ ਨੂੰ ਉੱਪਰ ਰੱਖਦੇ ਹਨ. ਜਦਕਿ ਮੁਸਲਮਾਨ ਨੇਸ਼ਨ ਜਿਵੇਂ ਕਸ਼ਮੀਰੀ, ਬੰਗਾਲੀ (ਬੰਗਾਲਦੇਸ਼ ਵਾਲੇ), ਸਿੰਧੀ, ਪਸ਼ਤੋ (ਪਠਾਣ ਨੇਸ਼ਨ), ਬਲੋਚ ਨੇਸ਼ਨ ਆਪਣੇ ਨੇਸ਼ਨਾਂ ਨੂੰ ਧਰਮ ਤੋਂ ਉੱਪਰ ਰੱਖਦੇ ਹਨ ਤੇ ਬੰਗਲਾਦੇਸ਼ ਵਾਂਗ ਹੀ ਆਪਣੀ ਨੇਸ਼ਨ ਦੀ ਪਛਾਣ ਉੱਪਰ ਆਪਣੇ ਅਲੱਗ ਦੇਸ਼ ਨੇਸ਼ਨ ਸਟੇਟ ਬਣਾਉਣਾ ਚਾਹੁੰਦੇ ਹਨ.
      ਵਿਦਵਾਨਾਂ ਵਲੋਂ ਕੀਤੇ ਅਧਿਐਨ ਅਤੇ ਰਿਸਰਚ ਅਨੁਸਾਰ ਕਿਸੇ ਦੇਸ਼ ਵਿੱਚ ਬਹੁਕੌਮੀ (ਬਹੁਰਾਸ਼ਟਰੀ, multi national) ਭਿੰਨਤਾ ਦਾ ਹੋਣਾ ਆਰਥਿਕ ਤਰੱਕੀ ਵਿੱਚ ਰੁਕਾਵਟ ਪੈਦਾ ਕਰਦਾ ਹੈ. ਦੇਸ਼ ਦੇ ਵੱਖ ਵੱਖ ਨੇਸ਼ਨਾਂ ਦੇ ਹਿੱਤ ਆਪਸ ਵਿੱਚ ਟਕਰਾਉਂਦੇ ਰਹਿੰਦੇ ਹਨ ਤੇ ਉਹ ਆਪਸੀ ਲੜਾਈ ਵਿੱਚ ਰੁੱਝੇ ਇਸੇ ਵਿੱਚ ਸਾਰੀ ਊਰਜਾ ਤੇ ਸਾਧਨ ਖਰਾਬ ਕਰ ਦਿੰਦੇ ਹਨ. ਵੱਖ ਵੱਖ ਨੇਸ਼ਨ ਆਪਣੀ ਅਜਾਦੀ ਅਤੇ ਅਧਿਕਾਰਾਂ ਲਈ ਲੜਦੇ ਰਹਿੰਦੇ ਹਨ ਤੇ ਉਹਨਾਂ ਦੇ ਅੰਦੋਲਨ ਅਤੇ ਵਿਦਰੋਹਾ ਨੂੰ ਦੱਬਣ ਲਈ ਅਰਬਾਂ ਖਰਬਾਂ ਰੁਪਈਆ ਫੌਜ ਅਤੇ ਅਮਨ ਕਾਨੂੰਨ ਬਣਾਈ ਰੱਖਣ ਲਈ ਫੂਕਿਆ ਜਾਂਦਾ ਹੈ.
      ਇਸਦੇ ਉਲਟ ਇੱਕ ਨੇਸ਼ਨ ਉੱਪਰ ਅਧਾਰਿਤ ਦੇਸ਼ ਜਾਂ ਨੇਸ਼ਨ ਸਟੇਟ ਤੇਜ ਆਰਥਿਕ ਤਰੱਕੀ ਕਰਦੇ ਹਨ. ਅਜਿਹੇ ਦੇਸ਼ਾਂ ਵਿੱਚ ਲੋਕਤੰਤਰ ਵੀ ਮਜ਼ਬੂਤ ਹੁੰਦਾ ਹੈ ਕਿਉਕਿ ਨਾਗਰਿਕ ਇੱਕੋ ਬੋਲੀ, ਕਲਚਰ, ਇਤਿਹਾਸ, ਨਸਲ ਅਤੇ ਧਰਮ ਦੇ ਹੋਣ ਕਰਕੇ ਸਿਆਸੀ ਪਾਰਟੀਆਂ ਵੀ ਵੱਖ ਵੱਖ ਫਿਰਕਿਆ ਚ ਵੰਡੀਆ ਨਹੀਂ ਹੁੰਦੀਆਂ ਤੇ ਲੋਕਾਂ ਦੇ ਮੁੱਦੇ ਜਿਵੇਂ ਆਰਥਿਕ ਤਰੱਕੀ ਅਤੇ ਸਮਾਜਿਕ ਬਰਾਬਰੀ ਉੱਪਰ ਕੰਮ ਕਰਦੀਆਂ ਹਨ.
      ਕਸ਼ਮੀਰ ਅਤੇ ਪੰਜਾਬ ਵੀ ਯੂਰਪ, ਬੰਗਲਾਦੇਸ਼ ਅਤੇ ਬਾਕੀ ਦੇ ਵਿਕਸਿਤ ਦੇਸ਼ਾਂ ਵਾਂਗ ਨੇਸ਼ਨ ਅਧਾਰਿਤ ਅਜਾਦ ਮੁਲਕ ਹੋਣੇ ਚਾਹੀਦੇ ਹਨ ਪਰ ਕਸ਼ਮੀਰੀ ਹਿੰਦੂ ਅਤੇ ਪੰਜਾਬੀ ਹਿੰਦੂ ਆਪਣੇ ਨੇਸ਼ਨ ਨਾਲੋਂ ਧਰਮ ਅਧਾਰਿਤ ਦੇਸ਼ ਭਾਰਤ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ. ਪੰਜਾਬੀ ਹਿੰਦੂਆਂ ਨੇ ਤਾਂ 1951 ਅਤੇ 1961 ਦੀ ਹੋਈ ਜਨਗਣਨਾ ਵਿੱਚ ਹੀ ਆਪਣੀ ਮਾਂ ਬੋਲੀ ਹਿੰਦੀ ਲਿਖਾ ਕੇ ਆਪਣੀ ਪੰਜਾਬੀ ਕੌਮੀਅਤ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਸੀ. ਉਹ ਆਪਣੀ ਪਛਾਣ ਸਿਰਫ ਅਤੇ ਸਿਰਫ ਭਾਰਤੀ ਹਿੰਦੂ ਵਜੋਂ ਦੇਖਦੇ ਹਨ. ਉਹ ਕਦੇ ਵੀ ਪੰਜਾਬੀ ਨੇਸ਼ਨ ਸਟੇਟ ਨੂੰ ਸਪੋਰਟ ਨਹੀਂ ਕਰਨਗੇ. ਪੰਜਾਬੀ ਸਿੱਖ ਅਤੇ ਕਸ਼ਮੀਰੀ ਮੁਸਲਮਾਨ ਪੰਜਾਬੀ ਹਿੰਦੂਆਂ ਅਤੇ ਕਸ਼ਮੀਰੀ ਹਿੰਦੂਆਂ ਨੂੰ ਧੱਕੇ ਨਾਲ ਨੇਸ਼ਨ ਅਧਾਰਿਤ ਦੇਸ਼ ਦੀ ਸਪੋਰਟ ਕਰਨ ਲਈ ਮਜਬੂਰ ਨਹੀਂ ਕਰ ਸਕਦੇ. ਸੋ ਚੰਗੀ ਗੱਲ ਇਹੀ ਹੋਵੇਗੀ ਕਿ ਆਪਣੀ ਮਰਜੀ ਅਨੁਸਾਰ ਪੰਜਾਬੀ ਤੇ ਕਸ਼ਮੀਰੀ ਹਿੰਦੂ ਧਰਮ ਦੇ ਅਧਾਰ ਉੱਪਰ ਬਣਾਏ ਦੇਸ਼ ਭਾਰਤ ਚ ਹੀ ਰਹਿਣ. ਜਦਕਿ ਬੰਗਾਲੀ ਮੁਸਲਮਾਨਾਂ ਦੀ ਬੰਗਾਲੀ ਨੇਸ਼ਨ ਸਟੇਟ ਬੰਗਲਾਦੇਸ਼ ਵਾਂਗ ਪੰਜਾਬੀ ਸਿੱਖ ਅਤੇ ਕਸ਼ਮੀਰੀ ਮੁਸਲਮਾਨ ਆਪਣੇ ਨੇਸ਼ਨ ਅਧਾਰਿਤ ਵੱਖਰੇ ਮੁਲਕ ਬਣਾ ਲੈਣ.

    • @daljitlitt9625
      @daljitlitt9625 4 місяці тому

      ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @neutrality_456
    @neutrality_456 4 місяці тому +5

    well said !!

  • @akemvirk6681
    @akemvirk6681 4 місяці тому +1

    Sidhu Mussebala young blood 🩸

  • @harjindersandhu4228
    @harjindersandhu4228 4 місяці тому +1

    ਬੱਚਿਆਂ ਦੀਆਂ ਕਿਤਾਬਾਂ ਲਈ ਆਤਮ ਪ੍ਰਕਾਸ਼ ਵੈਲਫੇਅਰ ਟਰੱਸਟ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
    ਪੌਡਕਾਸਟ ਵਾਰੇ ਇਨ੍ਹਾਂ ਹੀ ਕਹਾਂਗਾ ਕਿ “ਤੁਸੀਂ ਜ਼ਿੰਦਗੀ ਮਾਣ ਰਹੇ ਹੋ ਅਸੀਂ ਮੌਤ ਉਡੀਕ ਰਹੇ ਹਾਂ “

  • @PUNJABREGIONKHALISTAN
    @PUNJABREGIONKHALISTAN 4 місяці тому +2

    Mei chahna Waheguru kre veer Amritpal and Ajmer Singh ek din ek jut hoke chalan❤❤❤❤❤❤❤❤❤❤

  • @johnjones-zq2uf
    @johnjones-zq2uf 4 місяці тому +4

    Khadoor sahib is the one of the best modules

  • @ajypalsingh-zr5ug
    @ajypalsingh-zr5ug 4 місяці тому +5

    Bapu ajmar Singh z is a great person we have proud of you ❤

  • @piperdhami
    @piperdhami 3 місяці тому

    Bhai sahib ji
    Sound val dhayaan deina ji
    Tuhadi vaj hollow aa te overall awaz high kr k sonnhdi. aa
    Ajmer singh hona di awaz teek aa but ih v extreme high kr k sonhdi aa
    Hor channels te awaz normal te teek ondhi aa

  • @maninderchandi4420
    @maninderchandi4420 3 місяці тому

    ਖਾਲਿਸਤਾਨ, ਜਿੰਦਾਬਾਦ, ਰਾਜ ਕਰੇਗਾ ਖਾਲਸਾ, ਅਾਕੀ ਰਹੇ ਨਾ ਕੋੲਿ
    ❤❤❤

  • @PUNJABREGIONKHALISTAN
    @PUNJABREGIONKHALISTAN 4 місяці тому +1

    Great man Sardar Ajmer Singh

  • @langeriboys
    @langeriboys 4 місяці тому +6

    Sir ji santa di photo tan sade dilla wich shapi hoei aa Waheguru meher kernge

  • @G-S-SANDHU-AMRITSAR
    @G-S-SANDHU-AMRITSAR 4 місяці тому +1

    Very interesting vlog.🙏 SAT SRI AKAL FROM AMRITSAR TO ALL…

  • @user-rl9dc2ge6b
    @user-rl9dc2ge6b 4 місяці тому +4

    WOW 🙏🙏🙏🙏🙏🙏🙏

  • @Recklessmohie5115
    @Recklessmohie5115 4 місяці тому +5

    ਅਜ਼ਮੇਰ ਸਿੰਘ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 🚩⚔️🦾🦾

  • @Singhs1985
    @Singhs1985 4 місяці тому +1

    ਜੇ ਸਾਨੂੰ ਲੱਗਦਾ ਕਿ ਇੱਕ ਬਿਲਡਿੰਗ ਬਣਾਉਣੀ ਆ ਤੇ ਜੋ ਇਟ ਰੋੜਾ ਮਿਲਦਾ ਵਾ ਫੜ ਕੇ ਤੇ ਲਾ ਦਈਏ ਤੇ ਉਹ ਬਿਲਡਿੰਗ ਜਿਆਦਾ ਟਾਈਮ ਟਿਕਣੀ ਨਹੀਂ ਹ ਇਸ ਕਰਕੇ ਸਿਧਾਂਤ ਤੋਂ ਬਿਨਾਂ ਆਜ਼ਾਦੀ ਦਾ ਕੋਈ ਫਾਇਦਾ ਨਹੀਂ ਹ

  • @gsgill3144
    @gsgill3144 4 місяці тому

    ਦਸ ਗੁਰੂ ਸਾਹਿਬ ਦੀ ਜੀਵਨੀ ਦੀ ਕਿਤਾਬ ਕਿਹੜੇ ਲੇਖਕ ਦੀ ਹੈ ?

  • @GurinderSingh-ib4hy
    @GurinderSingh-ib4hy 4 місяці тому +1

    Good intellectuals

  • @PalwinderKaur-te7mw
    @PalwinderKaur-te7mw 4 місяці тому +8

    All Sikhs must unite to have Khalistan Zindabad without this nonsense….. Sikh panth must unite together to claim Khalistan and Khalistan all Sikhs ( panth ) must unite together We Sikhs must have to sacrifice life together to gain Khalistan independence for all Sikhs …..Surjit Singh Sikh for Khalistan to gain this independence we stand together against Hindus Narinder Modi CM BJP leader and Rahul Gandhi etc

    • @sardool66
      @sardool66 4 місяці тому

      Yes, Look forward to Lahore being freed as the eternal capital of Khalistan. Free Lahore now. Will Khalistan end Jattwad forever? 🤔

  • @SatpalVerma000
    @SatpalVerma000 4 місяці тому +5

    ਖਾਲਸਤਾਨ- ਪੰਜਾਬੀ ਨੇਸ਼ਨ ਅਤੇ ਪੰਜਾਬੀ ਪਛਾਣ ਦੀ ਹੋਂਦ ਦਾ ਸੰਘਰਸ਼. ਹਿੰਦੁਸਤਾਨੀ ਸਾਮਰਾਜ ਦੇ ਝੂਠੇ ਬਿਰਤਾਂਤ ਅਤੇ ਵਿਤਕਰੇ ਦੀ ਲੰਮੀ ਗਾਥਾ
    ਜਦੋਂ ਜਦੋਂ ਵੀ ਸਿੱਖ ਆਪਣੀ ਨੈਸ਼ਨਲ ਪਛਾਣ ਅਤੇ ਨੈਸ਼ਨਲ ਹੱਕਾਂ (ਪੰਜਾਬੀ ਬੋਲੀ ਅਤੇ ਸਭਿਆਚਾਰ) ਦੀ ਰਾਖੀ ਲਈ ਜਥੇਬੰਦ ਹੁੰਦੇ ਹਨ ਤਾਂ ਹਿੰਦੁਸਤਾਨੀ ਸਾਮਰਾਜ ਦੇ ਹਮੈਤੜ ਭਾਵੇਂ ਉਹ ਕਿਸੇ ਵੀ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਹੋਣ (ਸੱਜੇਪੱਖੀ ਹਿੰਦੁਵਾਦੀ, ਖੱਬੇਪੱਖੀ ਕਾਮਰੇਟ, ਸੇਕੂਲਰਵਾਦੀ, ਅੰਬੇਡਕਰਵਾਦੀ ਵਗੈਰਾ), ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਬਣਾ ਕੇ ਪੇਸ਼ ਕਰਦੇ ਹਨ. 1947 ਵਿੱਚ two nation ਫ਼ਰਜੀ ਥਿਊਰੀ ਉੱਪਰ ਉਸਰੇ ਦੋ ਫ਼ਰਜੀ ਮੁਲਕਾਂ ਭਾਰਤ ਅਤੇ ਪਾਕਸਤਾਨ ਦੇ ਬਣਨ ਤੋਂ ਲੈ ਕੇ ਹੁਣ ਤੱਕ ਖੱਬੇਪੱਖੀ ਲਿਬਰਲ ਮੀਡੀਆ ਸਿੱਖਾਂ ਖਿਲਾਫ ਇਹ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਿਹਾ ਹੈ. 1947 ਵਿੱਚ ਭਾਰਤੀ ਯੂਨੀਅਨ ਵਿੱਚ ਤਕਰੀਬਨ 15 ਸੂਬੇ ਸਨ (ਹੁਣ 28 ਤੋਂ ਵੀ ਵਧੇਰੇ ਹਨ). ਇਹ 15 ਸੂਬੇ ਵੱਖ ਵੱਖ ਨੇਸ਼ਨਾਂ ਨੂੰ ਰਲਗੱਡ ਕਰਕੇ ਬਣਾਏ ਗਏ ਸਨ. ਇਹਨਾਂ 15 ਸੂਬਿਆਂ ਦੀ ਬਣਤਰ ਮਜੂਦਾ ਸੂਬਿਆਂ ਨਾਲੋਂ ਬਿਲਕੁਲ ਵੱਖਰੀ ਸੀ ਤੇ ਇਹਨਾਂ ਦੀ ਬਣਤਰ ਦਾ ਮੁੱਖ ਮਕਸਦ ਸਿਰਫ ਪ੍ਰਸ਼ਾਸਕੀ ਢਾਂਚਾ ਚਲਾਉਣਾ ਸੀ. ਜਦੋੰਕਿ ਮਜੂਦਾ ਸੂਬੇ ਜੋ ਕਿ ਨੈਸ਼ਨਲਿਟੀ (ਬੋਲੀ, ਕਲਚਰ, ਨਸਲ) ਦੇ ਅਧਾਰ ਉੱਪਰ ਉਸਾਰੇ ਗਏ ਹਨ ਦੀ ਸਥਾਪਨਾ ਦਾ ਮਕਸਦ ਆਪੋ ਆਪਣੀ ਨੈਸ਼ਨਲਿਟੀ (ਬੋਲੀ, ਕਲਚਰ, ਨਸਲ ਅਤੇ ਆਪਣੇ ਹਿੱਤਾਂ) ਦੀ ਹੋਂਦ ਦੀ ਸੁਰੱਖਿਆ ਕਰਨੀ ਸੀ.
    ਨਹਿਰੂ ਜੋ ਕਿ ਇੰਗਲੈਂਡ ਵਿੱਚ ਪੜ੍ਹਿਆ ਹੋਇਆ ਇੱਕ ਤੇਜ ਦਿਮਾਗ ਵਿਦਵਾਨ ਵਿਅਕਤੀ ਸੀ, ਹਿੰਦੁਸਤਾਨੀ ਸਾਮਰਾਜ ਨੂੰ ਯੂਰਪੀ ਮੁਲਕਾਂ ਵਾਂਗ ਇੱਕ ਬੋਲੀ ਅਤੇ ਇੱਕ ਕਲਚਰ ਉੱਪਰ ਅਧਾਰਿਤ ਦੇਸ਼ ਬਣਾਉਣਾ ਚਾਹੁੰਦਾ ਸੀ. ਨਹਿਰੂ ਨੇ ਯੂਰਪ ਅਤੇ ਏਸ਼ੀਆ ਦੇ ਇਤਿਹਾਸ ਦਾ ਬਹੁਤ ਚੰਗੀ ਤਰਾਂ ਅਧਿਐਨ ਕੀਤਾ ਹੋਇਆ ਸੀ. ਨਹਿਰੂ ਨੇ ਭਾਰਤੀ ਖਿੱਤੇ ਦੇ ਇਤਿਹਾਸ ਉੱਪਰ ਪ੍ਰਸਿੱਧ ਕਿਤਾਬ "ਡਿਸਕਵਰੀ ਓਫ ਇੰਡੀਆ" ਵੀ ਲਿਖੀ ਹੈ. ਨਹਿਰੂ ਨੇ ਅਧਿਐਨ ਕੀਤਾ ਕਿ ਯੂਰਪ ਦੇ ਮੁਲਕ ਜਿਵੇਂ ਇੰਗਲੈਂਡ ਫਰਾਂਸ ਜਰਮਨੀ ਇਟਲੀ ਵਗੈਰਾ ਵੀ ਪਹਿਲਾਂ ਬਹੁਕੌਮੀ (ਮਲਟੀਨੈਸ਼ਨਲ) ਮੁਲਕ ਸਨ. ਪਰ ਹੌਲੀ ਹੌਲੀ ਇਹਨਾਂ ਮੁਲਕਾਂ ਵਿੱਚ ਘਟਗਿਣਤੀ ਨੇਸ਼ਨਾਂ ਉੱਪਰ ਵੱਡੇ ਨੇਸ਼ਨ ਦੀ ਬੋਲੀ ਅਤੇ ਕਲਚਰ ਥੋਪ ਕੇ ਇਹਨਾਂ ਮੁਲਕਾਂ ਨੂੰ ਇੱਕ ਬੋਲੀ, ਇੱਕ ਕਲਚਰ ਅਧਾਰਿਤ ਮੁਲਕ ਬਣਾ ਦਿੱਤਾ ਗਿਆ. ਨਹਿਰੂ ਜਾਣਦਾ ਸੀ ਕਿ ਮੁਲਕ ਦਾ ਅਧਾਰ ਇੱਕ ਬੋਲੀ ਤੇ ਇੱਕ ਕਲਚਰ ਹੁੰਦਾ ਹੈ. ਜੇ ਹਿੰਦੁਸਤਾਨੀ ਸਾਮਰਾਜ ਵਿੱਚ ਕਈ ਬੋਲੀਆਂ, ਕਈ ਕਲਚਰ ਹੋਣਗੇ ਤਾਂ ਇੱਕ ਦਿਨ ਇਹ ਫ਼ਰਜੀ ਮੁਲਕ ਯੂਰਪ ਵਾਂਗ ਬੋਲੀ ਕਲਚਰ ਅਧਾਰਿਤ ਦਰਜਣਾਂ ਮੁਲਕਾਂ ਦੇ ਰੂਪ ਵਿੱਚ ਟੁੱਟ ਜਾਵੇਗਾ. ਹਿੰਦੂ ਧਰਮ ਦੀ ਸਾਂਝ ਭਾਰਤ ਨੂੰ ਇੱਕ ਮੁਲਕ ਦੇ ਰੂਪ ਬਣਾਈ ਰੱਖਣ ਲਈ ਬਹੁਤਾ ਚਿਰ ਸਹਾਈ ਨਹੀਂ ਹੋਵੇਗੀ. ਇਹੀ ਵਿਚਾਰ ਪਾਕਿਸਤਾਨ ਵਿੱਚ ਮੁਹੰਮਦ ਅਲੀ ਜਿੰਨਾਹ ਦੇ ਸਨ (ਜੋ ਕਿ ਸੱਚ ਸਿੱਧ ਹੋਏ ਜਦੋਂ ਬੰਗਾਲੀ ਮੁਸਲਮਾਨਾਂ ਨੇ ਆਪਣੀ ਬੋਲੀ ਕਲਚਰ ਅਧਾਰਿਤ ਵੱਖਰਾ ਦੇਸ਼ ਬੰਗਲਾਦੇਸ਼ ਬਣਾ ਲਿਆ). ਇਸ ਲਈ ਨਹਿਰੂ ਅਤੇ ਜਿੰਨਾਹ ਨੇ ਪੂਰੇ ਭਾਰਤ ਤੇ ਪਾਕਸਿਤਾਨ ਵਿੱਚ ਇੱਕ ਬੋਲੀ ਹਿੰਦੀ ਅਤੇ ਉਰਦੂ ਥੋਪਣ ਦੀ ਸ਼ੁਰੂਆਤ ਕੀਤੀ. ਨਹਿਰੂ ਹਿੰਦੁਸਤਾਨੀ ਸਾਮਰਾਜ ਨੂੰ ਹਿੰਦੀ ਬੋਲੀ ਅਤੇ ਕਲਚਰ ਅਧਾਰਿਤ ਇੱਕ ਹਿੰਦੀ ਨੇਸ਼ਨ ਸਟੇਟ ਬਣਾਉਣੀ ਚਾਹੁੰਦਾ ਸੀ. ਨਹਿਰੂ ਆਪਣੇ ਮਕਸਦ ਵਿੱਚ BIMARU (Bihar, Madhya Pradesh, Rajsthan, Uttar Pardesh) ਸੂਬਿਆਂ ਵਿੱਚ ਤਾਂ ਕਾਮਯਾਬ ਹੋ ਗਿਆ ਪਰ ਪੰਜਾਬ ਸਮੇਤ ਬਾਕੀ ਭਾਰਤੀ ਯੂਨੀਅਨ ਵਿੱਚ ਉਸਦਾ ਇਹ ਨਾਪਾਕ ਮਕਸਦ ਫੇਲ੍ਹ ਹੋ ਗਿਆ. ਇਹਨਾਂ ਸੂਬਿਆਂ ਦੇ ਨੇਸ਼ਨਾਂ ਨੇ ਆਪਣੀਆਂ ਨੈਸ਼ਨਲ ਜ਼ੁਬਾਨਾਂ (ਮੇਵਾਤੀ, ਮਾਰਵਾੜੀ, ਰਾਜਸਥਾਨੀ, ਸਿੰਧੀ, ਬਾਗੜੀ, ਅਵਧੀ, ਭੋਜਪੁਰੀ, ਕੰਨੌਜੀ, ਬੁੰਦੇਲੀ, ਬ੍ਰਜ਼ ਭਾਸ਼ਾ, ਮੈਥਲੀ, ਮਗਾਹੀ, ਬਘੇਲੀ, ਮਾਲਵੀ, ਭੀਲੀ, ਗੋਂਡੀ) ਛੱਡ ਕੇ ਫ਼ਰਜੀ ਹਿੰਦੀ ਨੇਸ਼ਨ ਦੀ ਪਛਾਣ ਅਪਣਾ ਲਈ. ਸਿੱਟੇ ਵਜੋਂ ਇਹਨਾਂ ਨੇਸ਼ਨਾਂ ਵਿੱਚ ਆਤਮ-ਸਨਮਾਨ ਅਤੇ ਅਣਖ਼ ਖ਼ਤਮ ਹੋ ਗਈ. ਇਸ ਕਰਕੇ ਅੱਜ ਇਹ ਪੂਰੀ ਭਾਰਤੀ ਯੂਨੀਅਨ ਵਿੱਚ ਸਭ ਤੋਂ ਵੱਧ ਗਰੀਬ ਅਤੇ ਪਛੜੇ ਹੋਏ ਨੇਸ਼ਨ ਹਨ.
    ਹੁਣ ਗੱਲ ਪੰਜਾਬ ਅਤੇ ਬਾਕੀ ਦੀ ਭਾਰਤੀ ਯੂਨੀਅਨ ਦੀ ਕਰਦੇ ਹਾਂ. ਭਾਰਤੀ ਯੂਨੀਅਨ ਦੇ ਬਾਕੀ ਨੇਸ਼ਨ (ਜਿਵੇਂ ਪੰਜਾਬੀ, ਗੁਜਰਾਤੀ, ਮਰਾਠੀ, ਤੇਲਗੂ, ਤਾਮਿਲ, ਮਲਿਆਲਮ, ਕੰਨੜ) ਆਪੋ ਆਪਣੀ ਨੈਸ਼ਨਲਿਟੀ ਅਧਾਰਿਤ ਸੂਬਿਆਂ ਦੀ ਹੋਂਦ ਲਈ ਸੰਗਰਸ਼ ਕਰ ਰਹੇ ਸਨ. ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ 1947 ਵਿੱਚ ਸਿਰਫ 15 ਕੁ ਸੂਬੇ ਸਨ ਜਿਹਨਾਂ ਵਿੱਚ ਸਾਰੇ ਨੇਸ਼ਨ ਰਲਾ ਮਿਲਾ ਕੇ ਸੂਬੇ ਬਣਾਏ ਗਏ ਸਨ. ਉਸ ਵੇਲੇ ਦੇ ਮਦਰਾਸ ਨਾਮ ਦੇ ਸੂਬੇ ਵਿੱਚ 4 ਪ੍ਰਮੁੱਖ ਨੇਸ਼ਨ ਸਨ ਜਿਹਨਾਂ ਨੂੰ ਅੱਜ ਸਾਊਥ ਇੰਡੀਅਨ ਸੂਬੇ ਕਹਿੰਦੇ ਹਨ. ਬੰਬੇ ਨਾਮ ਦੇ ਸੂਬੇ ਵਿੱਚ ਗੁਜਰਾਤੀ ਤੇ ਮਰਾਠੀ ਨੇਸ਼ਨ ਸਨ. ਤੇ ਅਸਾਮ ਨਾਮ ਦੇ ਸੂਬੇ ਵਿੱਚ ਅੱਜ ਦਾ ਅਸਾਮ ਤੇ ਬਾਕੀ ਦੇ 6 ਸਿਸਟਰ ਨੇਸ਼ਨ (ਨਾਗਾ ਮਿਜੋ, ਮਨਿਪੁਰ ਵਗੈਰਾ) ਸਨ. ਪੰਜਾਬ ਨਾਮ ਦੇ ਸੂਬੇ ਵਿੱਚ ਪੰਜਾਬੀ, ਹਰਿਆਣਵੀ ਵੱਡੇ ਨੇਸ਼ਨ ਸਨ. ਪੁਰਾਣੇ ਪੰਜਾਬ ਦੀਆਂ ਪਹਾੜੀ, ਡੋਗਰੀ, ਤੇ ਹੋਰ ਛੋਟੀਆਂ ਜ਼ੁਬਾਨਾਂ ਪੰਜਾਬੀ ਨੇਸ਼ਨ ਦੀਆਂ ਹੀ ਉਪਬੋਲੀਆਂ ਹਨ. ਇਉਂ ਸਾਰੇ ਨੇਸ਼ਨ ਆਪੋ ਆਪਣੀ ਨੈਸ਼ਨਲਿਟੀ ਅਧਾਰਿਤ ਸੂਬਿਆਂ ਲਈ ਲੜ ਰਹੇ ਸਨ ਤਾਂ ਕਿ ਆਪੋ ਆਪਣੇ ਨੇਸ਼ਨ ਅਧਾਰਿਤ ਸੂਬੇ ਵਿੱਚ ਆਪਣੀ ਬੋਲੀ ਨੂੰ ਰਾਜਕੀ ਭਾਸ਼ਾ ਬਣਾ ਕੇ ਆਪਣੀ ਬੋਲੀ ਵਿੱਚ ਪੜ੍ਹਾਈ, ਰੋਜਗਾਰ ਦਾ ਪ੍ਰਬੰਧ ਕਰਕੇ ਆਪਣੇ ਨੇਸ਼ਨ ਦੀ ਹੋਂਦ ਨੂੰ ਬਚਾਇਆ ਜਾ ਸਕੇ

    • @googleuser747
      @googleuser747 4 місяці тому

      ਸਹੀ ਏ ਵੀਰ ਜੀ ਜੋ ਤੁਸੀਂ ਕਿਹਾ! ਪਰ ਹੁਣ ਸਿਰਫ ਬੋਲੀ ਬਚੋਣ ਦੀ ਗੱਲ ਨਹੀਂ ਰਿਹ ਗਈ!1984 ਤੋ ਵਾਅਦ ਭਾਰਤ ਸੰਘ ਨੇ ਇਕ ਹੋਰ ਚਾਲ ਚੱਲੀ ਕੇ ਪੰਜਾਬ ਨੂੰ ਜਦੋ ਉਹ ਲੋਕ ਹਿੰਦੀ ਭਾਸ਼ੀ ਨਹੀਂ ਬਣਾ ਸਕੇ ਤੇ ਇਹਨਾਂ ਲੋਕਾਂ ਨੇ ਦਰਬਾਰ ਸਾਹਿਬ ਤੇ ਅਟੈਕ ਤੋ ਵਾਅਦ ਦਿੱਲੀ ਚਂ ਸਿੱਖਾਂ ਦੇ ਕਤਲੇਆਮ ਤੋ ਵਾਅਦ ਜਦੋਂ ਦੇਖਿਆ ਕੇ ਇਹ ਕੌਮ ਨਾ ਡਰ ਰਹੀਂ ਹੈ ਨਾ ਖਤਮ ਹੋ ਰਹੀ ਹੈ!ਫਿਰ ਉਹਨਾਂ ਨੇ ਹੋਲੀ ਹੋਲੀ ਥੋੜ੍ਹੇ ਥੋੜ੍ਹੇ ਕਰਕੇ ਗੈਰ ਪੰਜਾਬੀ ਯੂ ਪੀ ਬਿਹਾਰ ਤੋ ਪੰਜਾਬ ਵਿੱਚ ਲੋਕਾਂ ਨੂੰ ਭੇਜਣਾ ਸ਼ੁਰੂ ਕੀਤਾ ਤੇ ਹੁਣ ਇਹਨਾਂ ਗੈਰ ਪੰਜਾਬੀਆਂ ਦੀ ਗਿਣਤੀ ਖਤਰਨਾਕ ਅੰਕੜੇ ਤੱਕ ਪਹੁੰਚ ਗਈ ਹੈ!ਹੁਣ ਸਾਨੂੰ ਸਾਡੀ ਬੋਲੀ ਕਲਚਰ ਜਮੀਨ ਕਾਰੋਬਾਰ ਦੇ ਨਾਲ ਨਾਲ ਸਾਡੀ ਬਦਲ ਰਹੀ ਡੈਮੋਗਰਾਫੀ ਨੂੰ ਵੀ ਬਚੋਣਾ ਪੈਣਾ ਹੈ!ਅਤੇ ਇਹ ਸਭ ਹੁਣ ਭਾਰਤ ਸੰਘ ਤੋ ਵੱਖ ਹੋਕੇ ਹੀ ਬਚਾ ਸਕਦੇ ਹਾਂ!ਜਾਣੀ ਕੇ ਪੰਜਾਬ ਦੀ ਆਜ਼ਾਦੀ ਹੀ ਹੱਲ ਹੈ ਇਸ ਸਮੱਸਿਆ ਦਾ ਹੋਰ ਕੋਈ ਹੱਲ ਨਹੀਂ ਜੀ।

    • @SatpalVerma000
      @SatpalVerma000 4 місяці тому +1

      @@googleuser747 @BalwinderSingh-zs7nh ਜਦਕਿ ਨਹਿਰੂ ਚਾਹੁੰਦਾ ਸੀ ਕਿ ਵੱਖ ਵੱਖ ਨੇਸ਼ਨਾਂ ਦੇ ਰਲੇ ਮਿੱਸੇ ਸੂਬੇ ਬਣੇ ਰਹਿਣ ਤਾਂ ਕਿ ਇਹ ਆਪਸ ਵਿੱਚ ਇੱਕ ਦੂਜੇ ਦੀ ਬੋਲੀ ਨੂੰ ਸੂਬੇ ਦੀ ਰਾਜਕੀ ਬੋਲੀ ਬਣਾਉਣ ਦਾ ਵਿਰੋਧ ਕਰਦੇ ਰਹਿਣ ਅਤੇ ਬਹਾਨਾ ਬਣਾ ਕੇ ਨਹਿਰੂ ਹਿੰਦੀ ਨੂੰ ਇਹਨਾਂ ਸੂਬਿਆਂ ਦੀ ਰਾਜਕੀ ਭਾਸ਼ਾ ਬਣਾ ਦਵੇ, ਅਤੇ ਪੜ੍ਹਾਈ ਅਤੇ ਰੋਜਗਾਰ ਨੂੰ ਹਿੰਦੀ ਵਿੱਚ ਲਾਗੂ ਕਰ ਦੇਵੇ, ਤਾਂ ਕਿ ਇਹ ਸਾਰੇ ਸੂਬੇ ਵੀ BIMARU ਸੂਬਿਆਂ ਵਾਂਗ ਆਪਣੀ ਨੈਸ਼ਨਲ ਪਛਾਣ ਗਵਾ ਕੇ ਹਿੰਦੀ ਸੂਬੇ ਅਤੇ ਹਿੰਦੀ ਨੇਸ਼ਨ ਦਾ ਅੰਗ ਬਣ ਜਾਣ. ਇਉਂ ਹੌਲੀ ਹੌਲੀ ਭਾਰਤੀ ਯੂਨੀਅਨ ਵੀ ਯੂਰਪ ਦੀਆਂ ਨੇਸ਼ਨ ਸਟੇਟਾਂ ਵਾਂਗ ਇੱਕ ਬੋਲੀ, ਇੱਕ ਕਲਚਰ ਮਤਲਬ ਇੱਕ ਨੇਸ਼ਨ ਅਧਾਰਿਤ ਇੱਕ ਨੇਸ਼ਨ ਸਟੇਟ ਬਣ ਜਾਵੇ. ਪਰ ਇਹ ਸੂਬਿਆਂ ਵਿਚਲੇ ਨੇਸ਼ਨਾਂ ਨੇ ਆਪਣੀ ਨੈਸ਼ਨਲਿਟੀ ਨੂੰ ਬਚਾਉਣ ਦਾ ਸੰਗਰਸ਼ ਜਾਰੀ ਰੱਖਿਆ. ਅੰਤ ਨੂੰ ਨਹਿਰੂ ਨੂੰ ਝੁਕਣਾ ਪਿਆ. ਸੰਨ 1956 ਵਿੱਚ, ਸੰਘਰਸ਼ ਕਰ ਰਹੇ ਇਹਨਾਂ ਨੇਸ਼ਨਾਂ ਲਈ ਸਟੇਟ ਰੀਔਰਗੇਨਾਈਜੇਸ਼ਨ ਕਨੂੰਨ ਅਨੁਸਾਰ ਉਹਨਾਂ ਦੇ ਨੇਸ਼ਨ ਅਧਾਰਿਤ ਸੂਬੇ ਬਣਾ ਦਿੱਤੇ ਗਏ.
      ਪਰ ਪੰਜਾਬ ਦਾ ਕੇਸ ਭਾਰਤੀ ਯੂਨੀਅਨ ਦੇ ਬਾਕੀ ਦੇ ਨੇਸ਼ਨਾਂ ਨਾਲੋਂ ਬਿਲਕੁਲ ਹੀ ਅਨੋਖਾ ਸੀ. ਭਾਰਤੀ ਯੂਨੀਅਨ ਦੇ ਬਾਕੀ ਨੇਸ਼ਨਾਂ ਦੇ ਉਲਟ ਪੰਜਾਬੀ ਨੇਸ਼ਨ ਆਪਣੀ ਨੈਸ਼ਨਲਿਟੀ ਨੂੰ ਲੈ ਕੇ ਆਪਸ ਵਿੱਚ ਵੰਡਿਆ ਹੋਇਆ ਸੀ. ਪੰਜਾਬੀ ਨੇਸ਼ਨ ਦੇ ਹਿੰਦੂ BIMARU ਸੂਬਿਆਂ ਦੇ ਨੇਸ਼ਨਾਂ ਵਾਂਗ ਆਪਣੀ ਪੰਜਾਬੀ ਪਛਾਣ ਤਿਆਗ ਕੇ ਹਿੰਦੀ ਪਛਾਣ ਅਧਾਰਿਤ ਸੂਬਾ ਸਿਰਜਣਾ ਚਾਹੁੰਦੇ ਸਨ ਤਾਂ ਕਿ ਇੱਕ ਸਾਂਝੀ ਜ਼ੁਬਾਨ ਹਿੰਦੀ ਅਤੇ ਸਾਂਝੇ ਕਲਚਰ ਅਧਾਰਿਤ ਸਾਰੀ ਭਾਰਤੀ ਯੂਨੀਅਨ ਨੂੰ ਇੱਕ ਨੇਸ਼ਨ ਸਟੇਟ ਦੇ ਰੂਪ ਵਿੱਚ ਸਥਾਪਿਤ ਕੀਤਾ ਜਾ ਸਕੇ. ਇਸਦੇ ਉਲਟ ਪੰਜਾਬ ਦੇ ਸਿੱਖ ਆਪਣੀ ਪੰਜਾਬੀ ਜ਼ੁਬਾਨ, ਪੰਜਾਬੀ ਕਲਚਰ, ਪੰਜਾਬੀ ਪਛਾਣ ਅਧਾਰਿਤ ਸੂਬਾ ਸਿਰਜਣਾ ਚਾਹੁੰਦੇ ਸਨ. ਸੋ ਪੰਜਾਬੀ ਹਿੰਦੂਆਂ ਨੇ ਮੰਗ ਕੀਤੀ ਕਿ ਪੰਜਾਬ ਦੀ ਰਾਜਕੀ ਬੋਲੀ (ਸਿੱਖਿਆ ਅਤੇ ਰੋਜਗਾਰ) ਦੀ ਬੋਲੀ ਹਿੰਦੀ ਬਣਾਈ ਜਾਵੇ ਜਦਕਿ ਸਿੱਖ ਪੰਜਾਬੀ ਉੱਪਰ ਅੜੇ ਰਹੇ. ਪਰ ਸਿੱਖ ਸਾਂਝੇ ਪੰਜਾਬ ਦੀ ਅਬਾਦੀ ਦਾ ਸਿਰਫ 25% ਸਨ. ਸੋ ਸਾਂਝੇ ਪੰਜਾਬ ਦੀ 75% ਅਬਾਦੀ (ਜੋ ਕਿ ਹਿੰਦੂ ਸਨ) ਹਿੰਦੀ ਨੂੰ ਆਪਣੀ ਮਾਂ ਬੋਲੀ ਵਜੋਂ ਅਪਣਾ ਕੇ ਇਸਨੂੰ ਪੰਜਾਬ ਦੀ ਰਾਜਕੀ ਭਾਸ਼ਾ ਬਣਾਉਣੀ ਚਾਹੁੰਦੇ ਸਨ. ਅਖੀਰ ਆਪਣੀ ਪੇਸ਼ ਨਾ ਚਲਦੀ ਦੇਖ ਕੇ ਸਿੱਖਾਂ ਨੇ ਵੀ ਬਾਕੀ ਨੇਸ਼ਨਾਂ ਵਾਂਗ ਪੰਜਾਬੀ ਨੈਸ਼ਨਲਿਟੀ (ਪੰਜਾਬੀ ਬੋਲੀ ਅਤੇ ਕਲਚਰ) ਅਧਾਰਿਤ ਵੱਖਰੇ ਪੰਜਾਬੀ ਸੂਬੇ ਲਈ ਸੰਗਰਸ਼ ਛੇੜ ਦਿੱਤਾ. ਪਰ ਸਾਂਝੇ ਪੰਜਾਬ ਦੇ ਹਿੰਦੂਆਂ ਨੇ (ਜਿਸ ਵਿੱਚ ਅੱਜ ਦੇ ਪੰਜਾਬ ਦੇ ਹਿੰਦੂ ਵੀ ਆਉਂਦੇ ਹਨ) 1951 ਅਤੇ 1961 ਵਿੱਚ ਹੋਈ ਮਰਦਮਸ਼ੁਮਾਰੀ ਵਿੱਚ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ ਤਾਂ ਕਿ ਇੱਕ ਤਾਂ ਪੰਜਾਬ ਵਿੱਚ ਹਿੰਦੀ ਅਬਾਦੀ ਬਹੁਗਿਣਤੀ ਦਰਸਾ ਕੇ ਹਿੰਦੀ ਨੂੰ ਪੰਜਾਬ ਦੀ ਰਾਜਕੀ ਬੋਲੀ ਬਣਾਇਆ ਜਾ ਸਕੇ, ਤੇ ਦੂਜਾ ਪੰਜਾਬ ਵਿੱਚ ਅਜਿਹਾ ਕੋਈ ਵੀ ਪੰਜਾਬੀ ਬਹੁਗਿਣਤੀ ਖਿੱਤਾ ਨਾ ਹੋਵੇ ਜਿਸਦੇ ਅਧਾਰ ਉੱਪਰ ਇੱਕ ਨਵੇਂ ਪੰਜਾਬੀ ਸੂਬੇ ਦੀ ਸਥਾਪਨਾ ਹੋ ਸਕੇ. ਸੋ ਪੰਜਾਬ ਵਿੱਚ ਹੁਣ ਪੰਜਾਬੀ ਬੋਲੀ ਦੇ ਸਪੋਟਰ ਹਰ ਜਗ੍ਹਾ ਘਟਗਿਣਤੀ ਚ ਸਨ. ਨਹਿਰੂ ਦਾ ਕਹਿਣਾ ਸੀ ਕਿ ਪੰਜਾਬੀ ਕੋਈ ਜ਼ੁਬਾਨ ਹੈ ਈ ਨਹੀਂ. ਇਹ ਹਿੰਦੀ ਨੇਸ਼ਨ ਅਤੇ ਜ਼ੁਬਾਨ ਦਾ ਹੀ ਇੱਕ ਅੰਗ ਹੈ. ਸੋ ਪੰਜਾਬ ਨੂੰ ਬਾਕੀ ਨੇਸ਼ਨਾਂ ਵਾਂਗ ਪੰਜਾਬੀ ਨੈਸ਼ਨਲਿਟੀ ਅਧਾਰਿਤ ਸੂਬਾ ਨਹੀਂ ਮਿਲੇਗਾ. ਸਿੱਖ ਐਵੇਂ ਹੀ ਫਿਰਕੂ, ਨਫਰਤੀ ਅਤੇ ਲਾਲਚੀ ਜਹਿਨੀਅਤ ਕਾਰਨ ਪੰਜਾਬੀ ਸੂਬਾ ਮੰਗ ਰਹੇ ਹਨ ਤਾਂ ਕਿ ਇੱਕ ਸਿੱਖ ਬਹੁਗਿਣਤੀ ਸੂਬਾ ਬਣਾ ਕੇ ਆਪਣੇ ਲਈ ਮੁੱਖ ਮੰਤਰੀ ਅਤੇ ਮੰਤਰੀ ਸੰਤਰੀ ਬਣਕੇ ਸੱਤਾ ਅਤੇ ਕੁਰਸੀ ਦੀ ਭੁੱਖ ਪੂਰੀ ਕਰ ਸਕਣ. ਪੰਜਾਬੀ ਸੂਬੇ ਦੀ ਲੜਾਈ ਸਿਰਫ ਸਿੱਖਾਂ ਵਲੋਂ ਹੀ ਲੜੀ ਜਾ ਰਹੀ ਸੀ. ਪੰਜਾਬੀ ਹਿੰਦੂ ਆਪਣੇ ਹੀ ਨੇਸ਼ਨ ਦੀ ਹੋਂਦ ਦੀ ਲੜਾਈ ਵਿਰੁੱਧ ਹਿੰਦੁਸਤਾਨੀ ਯੂਨੀਅਨ ਅਤੇ ਹਿੰਦੀ ਨੇਸ਼ਨ ਦੇ ਪੱਖ ਵਿੱਚ ਖੜੇ ਸਨ.
      ਉਸ ਵੇਲੇ ਦੇ ਸਾਰੇ ਸੱਜੇਪੱਖੀ, ਖੱਬੇਪੱਖੀ, ਸੇਕੂਲਰ, ਲਿਬਰਲ ਮੀਡੀਆ ਨੇ ਪੰਜਾਬੀ ਸੂਬੇ ਵਿਰੁੱਧ ਰੱਜ ਕੇ ਭੰਡੀ ਪ੍ਰਚਾਰ ਕੀਤਾ ਕਿ ਪੰਜਾਬੀ ਸੂਬਾ ਮੰਗਣ ਵਾਲੇ ਸਿੱਖ ਦੇਸ਼ ਧ੍ਰੋਹੀ, ਨਫਰਤੀ ਅਤੇ ਫਿਰਕੂ ਜਹਿਨੀਅਤ ਦੇ ਲ਼ੋਕ ਹਨ. ਕਿਸੇ ਮੀਡੀਆ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਤਿਆਗ ਕੇ ਹਿੰਦੀ ਨੂੰ ਮਾਂ ਬੋਲੀ ਲਿਖਵਾਉਣ ਵਾਲੇ ਪੰਜਾਬੀ ਹਿੰਦੂਆਂ ਨੂੰ ਨਫਰਤੀ ਅਤੇ ਫਿਰਕੂ ਜਹਿਨੀਅਤ ਵਾਲੇ ਨਹੀਂ ਆਖਿਆ. ਕਿਸੇ ਵੀ ਮੀਡੀਆ ਨੇ ਆਪੋ ਆਪਣੇ ਨੇਸ਼ਨ ਦੀ ਹੋਂਦ ਬਚਾਉਣ ਲਈ ਸੰਗਰਸ਼ ਕਰ ਰਹੇ ਗੁਜਰਾਤੀ, ਮਰਾਠੀ, ਤਮਿਲ, ਕੰਨੜ, ਮਲਿਆਲਮ, ਤੇਲਗੂ ਵਗੈਰਾ ਨੇਸ਼ਨਾਂ ਨੂੰ ਨਫਰਤੀ ਅਤੇ ਫਿਰਕੂ ਨਹੀਂ ਆਖਿਆ. ਪਰ ਸਿੱਖਾਂ ਨੂੰ ਨਫਰਤੀ ਅਤੇ ਫਿਰਕੂ ਕਹਿਣਾ ਇੱਕ ਫੈਸ਼ਨ ਬਣ ਗਿਆ ਸੀ ਕਿਉਕਿ ਪੰਜਾਬੀ ਨੇਸ਼ਨ ਦੀ ਹੋਂਦ ਦੀ ਲੜਾਈ ਸਿਰਫ ਪੰਜਾਬੀ ਸਿੱਖ ਲੜ ਰਹੇ ਸਨ ਨਾ ਕਿ ਪੰਜਾਬੀ ਹਿੰਦੂ ਜਾ ਪੰਜਾਬੀ ਮੁਸਲਮਾਨ. ਸਿੱਖਾਂ ਨੂੰ ਟਾਰਗੇਟ ਕਰਨਾ ਫੈਸ਼ਨ ਬਣ ਗਿਆ ਸੀ ਕਿਉਕਿ ਪੰਜਾਬ ਦੀ ਅਖੌਤੀ ਵਿਦਿਅਕ, ਵਿਦਵਾਨ, ਚਿੰਤਕ, ਜਮਾਤ ਜੋ ਮੁੱਖ ਤੌਰ ਉੱਪਰ ਖੱਬੇਪੱਖੀ ਕਾਮਰੇਟ ਸਨ ਵੀ ਪੰਜਾਬੀ ਸੂਬੇ ਦੀ ਸਿਰਜਣਾ ਦੇ ਵਿਰੁੱਧ ਸਨ ਅਤੇ ਸਾਂਝੇ ਪੰਜਾਬ ਨੂੰ ਬਣਾਈ ਰੱਖਣ ਦੇ ਪੱਖ ਵਿੱਚ ਸਨ ਜਦਕਿ ਸਾਂਝੇ ਪੰਜਾਬ ਵਿਚ ਪੰਜਾਬੀ ਨੇਸ਼ਨ ਦੀ ਹੋਂਦ ਉਵੇਂ ਹੀ ਖ਼ਤਮ ਹੋ ਜਾਣੀ ਸੀ ਜਿਵੇਂ ਅੱਜ BIMARU ਸੂਬਿਆਂ ਵਿੱਚ ਉਥੋਂ ਦੇ ਨੇਸ਼ਨ ਖ਼ਤਮ ਹੋ ਕੇ ਹਿੰਦੀ ਨੇਸ਼ਨ ਦਾ ਅੰਗ ਬਣ ਗਏ ਹਨ. ਇੱਥੇ ਨੋਟ ਕਰਨ ਯੋਗ ਗੱਲ ਹੈ ਕਿ 1947 ਤੋਂ ਪਹਿਲਾਂ ਹੀ ਸੱਜੇਪੱਖੀ ਲਾਲਾ ਲਾਜਪਤ ਰਾਏ ਅਤੇ ਖੱਬੇਪੱਖੀ ਕਾਮਰੇਟ ਭਗਤ ਸਿੰਘ ਪੰਜਾਬ ਅਤੇ ਪੂਰੇ ਬ੍ਰਿਟਿਸ਼ ਰਾਜ ਵਿੱਚ ਹਿੰਦੀ ਬੋਲੀ ਲਾਗੂ ਕਰਕੇ ਇੱਕ ਹਿੰਦੀ ਨੇਸ਼ਨ ਅਧਾਰਿਤ ਭਾਰਤੀ ਨੇਸ਼ਨ ਸਟੇਟ ਸਿਰਜਣ ਦਾ ਹੋਕਾ ਦੇ ਰਹੇ ਸਨ.

    • @SatpalVerma000
      @SatpalVerma000 4 місяці тому +1

      @@googleuser747
      ਭਾਰਤੀ ਯੂਨੀਅਨ ਦੀ ਸਾਰੀ ਸਟੇਟ ਮਸ਼ਨੀਰੀ ਅਤੇ ਪੰਜਾਬੀ ਕਾਮਰੇਟ ਮੀਡੀਆ ਨੇ ਪੰਜਾਬੀ ਹਿੰਦੂਆਂ ਦੇ ਮਨਾ ਵਿੱਚ, ਪੰਜਾਬੀ ਨੇਸ਼ਨ ਦੀ ਹੋਂਦ ਲਈ ਸੰਘਰਸ਼ ਕਰ ਰਹੇ ਸਿੱਖਾਂ ਵਿਰੁੱਧ ਜ਼ਹਿਰ ਭਰ ਦਿੱਤੀ ਕਿ ਪੰਜਾਬੀ ਸੂਬਾ ਭਾਰਤੀ ਯੂਨੀਅਨ ਨੂੰ ਤੋੜਨ ਦੀ ਇੱਕ ਪਾਕਿਸਤਾਨੀ ਸਾਜਿਸ਼ ਹੈ. ਸਿੱਖ ਪੰਜਾਬੀ ਸੂਬੇ ਦੇ ਢੱਕਵੰਜ ਥੱਲੇ ਪਾਕਿਸਤਾਨ ਨਾਲ ਰਲਕੇ ਸਿੱਖਾਂ ਦਾ ਵੱਖਰਾ ਦੇਸ਼ ਖਾਲਿਸਤਾਨ ਬਣਾਉਣ ਦਾ ਦੇਸ਼ ਵਿਰੋਧੀ ਅਪਰਾਧ ਕਰ ਰਹੇ ਹਨ. ਸੋ ਜਦੋਂ ਭਾਰਤੀ ਯੂਨੀਅਨ ਅਤੇ ਕਾਮਰੇਟਾ ਨੇ ਮਿਲ ਕੇ ਇਹ ਪ੍ਰਾਪ੍ਹੇਗੰਡਾ ਫੈਲਾ ਦਿੱਤਾ ਕਿ ਪੰਜਾਬੀ ਸੂਬੇ ਦਾ ਸੰਘਰਸ਼ ਇੱਕ ਨਫਰਤੀ, ਫਿਰਕੂ, ਸਮਾਜ ਵਿਰੋਧੀ, ਗ਼ੈਰ ਜਮਹੂਰੀ ਫਸਾਦ ਹੈ ਜੋ ਕਿ ਜਮਹੂਰੀ, ਧਰਮ ਨਿਰਪੱਖ, ਅਤੇ ਅਮਨ ਪਸੰਦ ਦੇਸ਼ ਭਾਰਤ ਦੀ ਏਕਤਾ ਅਖੰਡਤਾ ਲਈ ਖਤਰਾ ਹੈ ਤਾਂ ਭਾਰਤੀ ਯੂਨੀਅਨ ਲਈ ਇਸ ਸੰਘਰਸ਼ ਨੂੰ ਜ਼ੁਲਮ ਕਰਕੇ ਕੁਚਲਣਾ ਸੌਖਾ ਹੋ ਗਿਆ. ਉਸਤੋਂ ਬਾਅਦ ਭਾਰਤੀ ਯੂਨੀਅਨ ਨੇ ਜ਼ੁਲਮ ਦੀਆਂ ਹੱਦਾਂ ਪਾਰ ਕਰਕੇ, ਮਨੁੱਖੀ ਅਧਿਕਾਰਾਂ ਅਤੇ ਭਾਰਤੀ ਯੂਨੀਅਨ ਦੇ ਖੁਦ ਦੇ ਬਣਾਏ ਸਵਿਧਾਨ ਦੀ ਉਲੰਘਣਾ ਕਰਕੇ ਪੰਜਾਬੀ ਨੇਸ਼ਨ ਦੇ ਰਾਖਿਆਂ ਉੱਪਰ ਜ਼ੁਲਮ ਅਤੇ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ (ਇਥੇ ਪੰਜਾਬੀ ਨੇਸ਼ਨ ਦੇ ਰਾਖੇ ਸਿਰਫ ਪੰਜਾਬੀ ਸਿੱਖ ਸਨ ਨਾ ਕਿ ਪੰਜਾਬੀ ਹਿੰਦੂ ਜਾ ਪੰਜਾਬੀ ਮੁਸਲਮਾਨ).
      ਪੰਜਾਬੀ ਸੂਬਾ ਜਿੰਦਾਬਾਦ ਨਾਹਰਾ ਲਾਉਣ ਉੱਪਰ ਪਬੰਦੀ ਲ਼ਾ ਦਿੱਤੀ ਗਈ. ਸੰਨ 1960 ਵਿੱਚ ਪੰਜਾਬੀ ਸੂਬਾ ਜਿੰਦਾਬਾਦ ਦਾ ਨਾਹਰਾ ਲਾਉਣ ਕਰਕੇ ਭਾਰਤੀ ਸੁਰੱਖਿਆ ਬਲਾਂ ਵਲੋਂ ਇੱਕ 10 ਸਾਲ ਦੇ ਸਕੂਲੀ ਸਿੱਖ ਬੱਚੇ ਸ਼ਹੀਦ ਕਾਕਾ ਇੰਦਰਜੀਤ ਸਿੰਘ ਦੀਆਂ ਲੱਤਾ ਅਤੇ ਬਾਹਾਂ ਦੀਆਂ ਹੱਡੀਆਂ ਤੋੜ ਕੇ, ਉਸਦੀਆਂ ਅੱਖਾਂ ਦੇ ਡੇਲੇ ਬਾਹਰ ਕੱਢ ਕੇ ਉਸਨੂੰ ਇੱਕ ਸੁੱਕੇ ਹੋਏ ਖੂਹ ਵਿੱਚ ਸੁੱਟ ਦਿੱਤਾ ਗਿਆ. ਇਹ ਦਸ ਸਾਲਾ ਬੱਚਾ ਪੰਜਾਬੀ ਨੇਸ਼ਨ ਦੀ ਹੋਂਦ ਲਈ ਲੜੇ ਜਾ ਰਹੇ ਸੰਘਰਸ਼ ਦਾ ਪਹਿਲਾ ਸ਼ਹੀਦ ਸੀ. ਉਸਤੋਂ ਬਾਅਦ ਹਜਾਰਾਂ ਹੀ ਹੋਰ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਈ ਸੌ ਨੂੰ ਸ਼ਹੀਦ ਕੀਤਾ ਗਿਆ. ਇਸ ਸੰਘਰਸ਼ ਨੇ ਸਿੱਖਾਂ ਦੇ ਮਨਾਂ ਵਿੱਚ ਭਾਰਤ ਪ੍ਰਤੀ ਬੇਗਾਨਗੀ ਅਤੇ ਹਿੰਦੂਆਂ ਪ੍ਰਤੀ ਬੇਇਤਬਾਰੀ ਦੀ ਭਾਵਨਾ ਪੈਦਾ ਕਰ ਦਿੱਤੀ. ਇਸ ਵਰਤਾਰੇ ਦੌਰਾਨ ਸੱਜੇਪੱਖੀ ਮੀਡੀਆ ਅਤੇ ਖੱਬੇਪੱਖੀ ਕਾਮਰੇਟ ਲੇਖਕਾਂ, ਵਿਦਵਾਨਾਂ ਨੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰਨ ਦਾ ਆਪਣਾ ਕਾਰਜ ਜਾਰੀ ਰੱਖਿਆ.
      ਚੀਨ ਵਿਰੁੱਧ ਹੋਈ 1962 ਦੀ ਜੰਗ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਪ੍ਰਤਾਪ ਸਿੰਘ ਕੈਰੋਂ ਨੇ ਸਿੱਖਾਂ ਨੂੰ ਭਾਰਤ ਦੀ ਤਨ, ਮਨ ਅਤੇ ਧਨ ਨਾਲ ਮਦਦ ਕਰਨ ਲਈ ਪ੍ਰੇਰਿਤ ਕੀਤਾ. ਸਿੱਖਾਂ ਨੂੰ ਭਾਰਤ ਦੇਸ਼ ਦੀ ਰਾਖੀ ਲਈ ਧਨ ਦਾਨ ਕਰਨ ਲਈ ਅਪੀਲ ਕੀਤੀ. ਸਿੱਖਾਂ ਨੇ ਵੱਧ ਚੜਕੇ ਫੌਜ ਚ ਮਰਨ ਲਈ ਹਿੱਸਾ ਲਿਆ. ਬਾਡਰ ਉੱਪਰ ਮੂਹਰੇ ਹੋ ਕੇ ਸਭ ਤੋਂ ਵੱਧ ਸਿੱਖ ਮਰੇ. ਪੰਜਾਬ ਦੇ education ਡਿਪਾਰਟਮੈਂਟ ਨੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਲਈ ਮਿਲਟਰੀ ਟਰੇਨਿੰਗ ਦਾ ਕਾਰਜ ਸ਼ੁਰੂ ਕਰ ਦਿੱਤਾ. ਇਥੋਂ ਤੱਕ ਕੇ ਦੋ ਲੱਖ ਸਿੱਖ ਔਰਤਾਂ ਨੂੰ ਵੀ ਸਿਵਲ ਡਿਫੈਂਸ, ਰਕਸ਼ਾ ਦਲ, ਹੋਮ ਗਾਰਡ ਵਗੈਰਾ ਦੀ ਟ੍ਰੇਨਿਗ ਦੇਣ ਦਾ ਪਲਾਨ ਬਣ ਗਿਆ. ਨਹਿਰੂ ਦੇ 73 ਵੇ ਜਨਮ ਦਿਨ ਉੱਪਰ ਪੰਜਾਬ ਸਰਕਾਰ ਨੇ ਨਹਿਰੂ ਨੂੰ ਸਿੱਖਾਂ ਕੋਲੋਂ ਇਕੱਠਾ ਕੀਤਾ 130 ਕਿੱਲੋ ਸੋਨਾ ਦਾਨ ਕੀਤਾ. ਸਿੱਖਾਂ ਨੇ ਇਹ ਸੋਨਾ ਪੰਜਾਬ ਸਰਕਾਰ ਨੂੰ ਆਪਣੀਆਂ ਵਾਲੀਆਂ, ਵੰਗਾਂ, ਗਲ਼ ਦੇ ਹਾਰ, ਨੱਕ ਦੇ ਕੋਕੇ, ਸੋਨੇ ਦੇ ਮੈਡਲ, ਸੋਨੇ ਦੇ ਪੁਰਾਤਨ ਸਿੱਕੇ ਅਤੇ ਅਜਿਹੇ ਹੀ ਘਰੇਲੂ ਗਹਿਣਿਆ ਨੂੰ ਦਾਨ ਕਰਕੇ ਦਿੱਤਾ ਸੀ. ਸੋਨੇ ਦੇ 12000 ਸਿੱਕਿਆ ਵਿਚੋਂ ਬਹੁਤੇ ਮਹਾਰਾਜਾ ਰਣਜੀਤ ਸਿੰਘ ਦੇ ਜਮਾਨੇ ਦੇ ਪੁਰਾਤਨ ਸਿੱਕੇ ਸਨ ਜਿਹਨਾਂ ਦੀ ਇਤਿਹਾਸਿਕ ਮਹੱਤਤਾ ਉਹਨਾਂ ਦੀ ਬਜਾਰ ਕੀਮਤ ਨਾਲੋਂ ਕਿਤੇ ਵੱਧ ਸੀ. 28 ਨਵੰਬਰ 1962 ਵਿੱਚ NDF (ਨੈਸ਼ਨਲ ਡਿਫੈਂਸ ਫੰਡ) ਨੇ ਰਿਪੋਰਟ ਕੀਤਾ ਕਿ ਪੂਰੇ ਦੇਸ਼ ਵਿਚੋਂ 8 ਕਰੋੜ ਰੁਪਏ ਕੱਠੇ ਹੋਏ ਹਨ ਜਿਸ ਵਿਚੋਂ 3.7 ਕਰੋੜ ਇਕੱਲੇ ਪੰਜਾਬ ਨੇ ਦਿੱਤਾ, ਜਦਕਿ 252 ਕਿੱਲੋ ਸੋਨਾ ਦਾਨ ਦਿੱਤਾ ਗਿਆ ਜਿਸ ਵਿਚੋਂ 120 ਕਿੱਲੋ ਕੱਲੇ ਪੰਜਾਬ ਨੇ ਦਾਨ ਦਿੱਤਾ. ਭਾਰਤ ਸਰਕਾਰ ਨੇ ਦੱਸਿਆ ਕਿ ਸਾਰੇ ਪੈਸੇ ਅਤੇ ਸੋਨੇ ਵਿਚੋਂ 45% ਕੱਲੇ ਪੰਜਾਬ ਨੇ ਦਾਨ ਕੀਤਾ. ਜਦਕਿ ਅਸਲੀਅਤ ਇਹ ਸੀ ਕਿ 90% ਕੱਲੇ ਪੰਜਾਬ ਵਿਚੋਂ ਹੀ ਆਇਆ ਸੀ ਪਰ ਭਾਰਤ ਸਰਕਾਰ ਹਮੇਸ਼ਾ ਵਾਂਗ ਸਿੱਖਾਂ ਦੇ ਮਾਮਲੇ ਵਿੱਚ ਸਭ ਅੰਕੜਿਆ ਵਿੱਚ ਝੂਠ ਅਤੇ ਫਰੇਬ ਹੀ ਵਰਤਦੀ ਆਈ ਹੈ. ਇਸ ਸਭ ਦੇ ਬਾਵਜੂਦ ਵੀ ਜੰਗ ਖ਼ਤਮ ਹੋਣ ਤੋਂ ਬਾਅਦ ਨਹਿਰੂ ਨੇ ਕਿਹਾ ਕਿ ਪੰਜਾਬੀ ਸੂਬੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ. ਪੰਜਾਬ ਕੋਈ ਵੱਖਰੀ ਜ਼ੁਬਾਨ ਹੈ ਈ ਨਹੀਂ. ਇਹ ਹਿੰਦੀ ਜ਼ੁਬਾਨ ਅਤੇ ਹਿੰਦੀ ਨੇਸ਼ਨ ਦਾ ਹੀ ਅੰਗ ਹੈ. ਪੰਜਾਬੀ ਸੂਬਾ ਸਿਰਫ ਮੇਰੀ ਲਾਸ਼ ਉੱਪਰ ਬਣੇਗਾ. ਪੰਜਾਬੀ ਸੂਬਾ ਸੱਚੀਓਂ ਨਹਿਰੂ ਦੀ ਲਾਸ਼ ਉੱਪਰ ਬਣਿਆ. ਉਸਤੋਂ ਬਾਅਦ ਬਣੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਨ 1966 ਵਿੱਚ ਮਜਬੂਰੀ ਵੱਸ (1962 ਦੀ ਤਰਾਂ ਸਿੱਖਾਂ ਨੂੰ ਚੀਨ ਪਾਕਸਿਤਾਨ ਖਿਲਾਫ ਜੰਗ ਦੇ ਬਾਲਣ ਵਜੋਂ ਵਰਤਣ ਲਈ, ਤੇ ਸਿੱਖ ਇੱਕ ਵਾਰ ਫੇਰ 1971 ਚ ਵਰਤ ਵੀ ਹੋਏ) ਲੰਗੜਾ ਲੂਲਾ ਪੰਜਾਬੀ ਸੂਬਾ ਦੇ ਦਿੱਤਾ. ਪਰ ਪੰਜਾਬੀ ਬੋਲਦੇ ਬਹੁਤ ਇਲਾਕੇ, ਹਰਿਆਣੇ ਅਤੇ ਹਿਮਾਚਲ ਨੂੰ ਦੇ ਦਿੱਤੇ. ਚੰਡੀਗੜ੍ਹ, ਪੰਜਾਬ ਦੇ ਦਰਿਆਈ ਪਾਣੀ ਅਤੇ ਭਾਖੜਾ ਡੈਮ ਦੀ ਮਾਲਕੀ ਆਪਣੇ ਹੱਥ ਲੈ ਲਈ. ਪੰਜਾਬ ਦੇ ਪਾਣੀਆਂ, ਬਿਜਲੀ, ਨੂੰ ਗ਼ੈਰ ਸਵਿਧਾਨਿਕ ਗੈਰ ਕਨੂੰਨੀ ਲੁੱਟ ਰਾਹੀਂ ਰਾਜਸਥਾਨ, ਹਰਿਆਣੇ, ਦਿੱਲੀ ਨੂੰ ਦੇ ਦਿੱਤਾ ਗਿਆ. ਜਦਕਿ ਪੰਜਾਬ ਦੇ ਜਮੀਨੀ ਪਾਣੀ ਦੀ ਲੁੱਟ ਕਰਕੇ ਭਾਰਤੀ ਯੂਨੀਅਨ ਦਾ ਢਿੱਡ ਭਰਿਆ ਗਿਆ. ਕਿਸਾਨਾਂ ਨੂੰ ਫ੍ਰ

    • @SatpalVerma000
      @SatpalVerma000 4 місяці тому +1

      ਭਾਰਤੀ ਯੂਨੀਅਨ ਦੀ ਸਾਰੀ ਸਟੇਟ ਮਸ਼ਨੀਰੀ ਅਤੇ ਪੰਜਾਬੀ ਕਾਮਰੇਟ ਮੀਡੀਆ ਨੇ ਪੰਜਾਬੀ ਹਿੰਦੂਆਂ ਦੇ ਮਨਾ ਵਿੱਚ, ਪੰਜਾਬੀ ਨੇਸ਼ਨ ਦੀ ਹੋਂਦ ਲਈ ਸੰਘਰਸ਼ ਕਰ ਰਹੇ ਸਿੱਖਾਂ ਵਿਰੁੱਧ ਜ਼ਹਿਰ ਭਰ ਦਿੱਤੀ ਕਿ ਪੰਜਾਬੀ ਸੂਬਾ ਭਾਰਤੀ ਯੂਨੀਅਨ ਨੂੰ ਤੋੜਨ ਦੀ ਇੱਕ ਪਾਕਿਸਤਾਨੀ ਸਾਜਿਸ਼ ਹੈ. ਸਿੱਖ ਪੰਜਾਬੀ ਸੂਬੇ ਦੇ ਢੱਕਵੰਜ ਥੱਲੇ ਪਾਕਿਸਤਾਨ ਨਾਲ ਰਲਕੇ ਸਿੱਖਾਂ ਦਾ ਵੱਖਰਾ ਦੇਸ਼ ਖਾਲਿਸਤਾਨ ਬਣਾਉਣ ਦਾ ਦੇਸ਼ ਵਿਰੋਧੀ ਅਪਰਾਧ ਕਰ ਰਹੇ ਹਨ. ਸੋ ਜਦੋਂ ਭਾਰਤੀ ਯੂਨੀਅਨ ਅਤੇ ਕਾਮਰੇਟਾ ਨੇ ਮਿਲ ਕੇ ਇਹ ਪ੍ਰਾਪ੍ਹੇਗੰਡਾ ਫੈਲਾ ਦਿੱਤਾ ਕਿ ਪੰਜਾਬੀ ਸੂਬੇ ਦਾ ਸੰਘਰਸ਼ ਇੱਕ ਨਫਰਤੀ, ਫਿਰਕੂ, ਸਮਾਜ ਵਿਰੋਧੀ, ਗ਼ੈਰ ਜਮਹੂਰੀ ਫਸਾਦ ਹੈ ਜੋ ਕਿ ਜਮਹੂਰੀ, ਧਰਮ ਨਿਰਪੱਖ, ਅਤੇ ਅਮਨ ਪਸੰਦ ਦੇਸ਼ ਭਾਰਤ ਦੀ ਏਕਤਾ ਅਖੰਡਤਾ ਲਈ ਖਤਰਾ ਹੈ ਤਾਂ ਭਾਰਤੀ ਯੂਨੀਅਨ ਲਈ ਇਸ ਸੰਘਰਸ਼ ਨੂੰ ਜ਼ੁਲਮ ਕਰਕੇ ਕੁਚਲਣਾ ਸੌਖਾ ਹੋ ਗਿਆ. ਉਸਤੋਂ ਬਾਅਦ ਭਾਰਤੀ ਯੂਨੀਅਨ ਨੇ ਜ਼ੁਲਮ ਦੀਆਂ ਹੱਦਾਂ ਪਾਰ ਕਰਕੇ, ਮਨੁੱਖੀ ਅਧਿਕਾਰਾਂ ਅਤੇ ਭਾਰਤੀ ਯੂਨੀਅਨ ਦੇ ਖੁਦ ਦੇ ਬਣਾਏ ਸਵਿਧਾਨ ਦੀ ਉਲੰਘਣਾ ਕਰਕੇ ਪੰਜਾਬੀ ਨੇਸ਼ਨ ਦੇ ਰਾਖਿਆਂ ਉੱਪਰ ਜ਼ੁਲਮ ਅਤੇ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ (ਇਥੇ ਪੰਜਾਬੀ ਨੇਸ਼ਨ ਦੇ ਰਾਖੇ ਸਿਰਫ ਪੰਜਾਬੀ ਸਿੱਖ ਸਨ ਨਾ ਕਿ ਪੰਜਾਬੀ ਹਿੰਦੂ ਜਾ ਪੰਜਾਬੀ ਮੁਸਲਮਾਨ).
      ਪੰਜਾਬੀ ਸੂਬਾ ਜਿੰਦਾਬਾਦ ਨਾਹਰਾ ਲਾਉਣ ਉੱਪਰ ਪਬੰਦੀ ਲ਼ਾ ਦਿੱਤੀ ਗਈ. ਸੰਨ 1960 ਵਿੱਚ ਪੰਜਾਬੀ ਸੂਬਾ ਜਿੰਦਾਬਾਦ ਦਾ ਨਾਹਰਾ ਲਾਉਣ ਕਰਕੇ ਭਾਰਤੀ ਸੁਰੱਖਿਆ ਬਲਾਂ ਵਲੋਂ ਇੱਕ 10 ਸਾਲ ਦੇ ਸਕੂਲੀ ਸਿੱਖ ਬੱਚੇ ਸ਼ਹੀਦ ਕਾਕਾ ਇੰਦਰਜੀਤ ਸਿੰਘ ਦੀਆਂ ਲੱਤਾ ਅਤੇ ਬਾਹਾਂ ਦੀਆਂ ਹੱਡੀਆਂ ਤੋੜ ਕੇ, ਉਸਦੀਆਂ ਅੱਖਾਂ ਦੇ ਡੇਲੇ ਬਾਹਰ ਕੱਢ ਕੇ ਉਸਨੂੰ ਇੱਕ ਸੁੱਕੇ ਹੋਏ ਖੂਹ ਵਿੱਚ ਸੁੱਟ ਦਿੱਤਾ ਗਿਆ. ਇਹ ਦਸ ਸਾਲਾ ਬੱਚਾ ਪੰਜਾਬੀ ਨੇਸ਼ਨ ਦੀ ਹੋਂਦ ਲਈ ਲੜੇ ਜਾ ਰਹੇ ਸੰਘਰਸ਼ ਦਾ ਪਹਿਲਾ ਸ਼ਹੀਦ ਸੀ. ਉਸਤੋਂ ਬਾਅਦ ਹਜਾਰਾਂ ਹੀ ਹੋਰ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਈ ਸੌ ਨੂੰ ਸ਼ਹੀਦ ਕੀਤਾ ਗਿਆ. ਇਸ ਸੰਘਰਸ਼ ਨੇ ਸਿੱਖਾਂ ਦੇ ਮਨਾਂ ਵਿੱਚ ਭਾਰਤ ਪ੍ਰਤੀ ਬੇਗਾਨਗੀ ਅਤੇ ਹਿੰਦੂਆਂ ਪ੍ਰਤੀ ਬੇਇਤਬਾਰੀ ਦੀ ਭਾਵਨਾ ਪੈਦਾ ਕਰ ਦਿੱਤੀ. ਇਸ ਵਰਤਾਰੇ ਦੌਰਾਨ ਸੱਜੇਪੱਖੀ ਮੀਡੀਆ ਅਤੇ ਖੱਬੇਪੱਖੀ ਕਾਮਰੇਟ ਲੇਖਕਾਂ, ਵਿਦਵਾਨਾਂ ਨੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰਨ ਦਾ ਆਪਣਾ ਕਾਰਜ ਜਾਰੀ ਰੱਖਿਆ.
      ਚੀਨ ਵਿਰੁੱਧ ਹੋਈ 1962 ਦੀ ਜੰਗ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਪ੍ਰਤਾਪ ਸਿੰਘ ਕੈਰੋਂ ਨੇ ਸਿੱਖਾਂ ਨੂੰ ਭਾਰਤ ਦੀ ਤਨ, ਮਨ ਅਤੇ ਧਨ ਨਾਲ ਮਦਦ ਕਰਨ ਲਈ ਪ੍ਰੇਰਿਤ ਕੀਤਾ. ਸਿੱਖਾਂ ਨੂੰ ਭਾਰਤ ਦੇਸ਼ ਦੀ ਰਾਖੀ ਲਈ ਧਨ ਦਾਨ ਕਰਨ ਲਈ ਅਪੀਲ ਕੀਤੀ. ਸਿੱਖਾਂ ਨੇ ਵੱਧ ਚੜਕੇ ਫੌਜ ਚ ਮਰਨ ਲਈ ਹਿੱਸਾ ਲਿਆ. ਬਾਡਰ ਉੱਪਰ ਮੂਹਰੇ ਹੋ ਕੇ ਸਭ ਤੋਂ ਵੱਧ ਸਿੱਖ ਮਰੇ. ਪੰਜਾਬ ਦੇ education ਡਿਪਾਰਟਮੈਂਟ ਨੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਲਈ ਮਿਲਟਰੀ ਟਰੇਨਿੰਗ ਦਾ ਕਾਰਜ ਸ਼ੁਰੂ ਕਰ ਦਿੱਤਾ. ਇਥੋਂ ਤੱਕ ਕੇ ਦੋ ਲੱਖ ਸਿੱਖ ਔਰਤਾਂ ਨੂੰ ਵੀ ਸਿਵਲ ਡਿਫੈਂਸ, ਰਕਸ਼ਾ ਦਲ, ਹੋਮ ਗਾਰਡ ਵਗੈਰਾ ਦੀ ਟ੍ਰੇਨਿਗ ਦੇਣ ਦਾ ਪਲਾਨ ਬਣ ਗਿਆ. ਨਹਿਰੂ ਦੇ 73 ਵੇ ਜਨਮ ਦਿਨ ਉੱਪਰ ਪੰਜਾਬ ਸਰਕਾਰ ਨੇ ਨਹਿਰੂ ਨੂੰ ਸਿੱਖਾਂ ਕੋਲੋਂ ਇਕੱਠਾ ਕੀਤਾ 130 ਕਿੱਲੋ ਸੋਨਾ ਦਾਨ ਕੀਤਾ. ਸਿੱਖਾਂ ਨੇ ਇਹ ਸੋਨਾ ਪੰਜਾਬ ਸਰਕਾਰ ਨੂੰ ਆਪਣੀਆਂ ਵਾਲੀਆਂ, ਵੰਗਾਂ, ਗਲ਼ ਦੇ ਹਾਰ, ਨੱਕ ਦੇ ਕੋਕੇ, ਸੋਨੇ ਦੇ ਮੈਡਲ, ਸੋਨੇ ਦੇ ਪੁਰਾਤਨ ਸਿੱਕੇ ਅਤੇ ਅਜਿਹੇ ਹੀ ਘਰੇਲੂ ਗਹਿਣਿਆ ਨੂੰ ਦਾਨ ਕਰਕੇ ਦਿੱਤਾ ਸੀ. ਸੋਨੇ ਦੇ 12000 ਸਿੱਕਿਆ ਵਿਚੋਂ ਬਹੁਤੇ ਮਹਾਰਾਜਾ ਰਣਜੀਤ ਸਿੰਘ ਦੇ ਜਮਾਨੇ ਦੇ ਪੁਰਾਤਨ ਸਿੱਕੇ ਸਨ ਜਿਹਨਾਂ ਦੀ ਇਤਿਹਾਸਿਕ ਮਹੱਤਤਾ ਉਹਨਾਂ ਦੀ ਬਜਾਰ ਕੀਮਤ ਨਾਲੋਂ ਕਿਤੇ ਵੱਧ ਸੀ. 28 ਨਵੰਬਰ 1962 ਵਿੱਚ NDF (ਨੈਸ਼ਨਲ ਡਿਫੈਂਸ ਫੰਡ) ਨੇ ਰਿਪੋਰਟ ਕੀਤਾ ਕਿ ਪੂਰੇ ਦੇਸ਼ ਵਿਚੋਂ 8 ਕਰੋੜ ਰੁਪਏ ਕੱਠੇ ਹੋਏ ਹਨ ਜਿਸ ਵਿਚੋਂ 3.7 ਕਰੋੜ ਇਕੱਲੇ ਪੰਜਾਬ ਨੇ ਦਿੱਤਾ, ਜਦਕਿ 252 ਕਿੱਲੋ ਸੋਨਾ ਦਾਨ ਦਿੱਤਾ ਗਿਆ ਜਿਸ ਵਿਚੋਂ 120 ਕਿੱਲੋ ਕੱਲੇ ਪੰਜਾਬ ਨੇ ਦਾਨ ਦਿੱਤਾ. ਭਾਰਤ ਸਰਕਾਰ ਨੇ ਦੱਸਿਆ ਕਿ ਸਾਰੇ ਪੈਸੇ ਅਤੇ ਸੋਨੇ ਵਿਚੋਂ 45% ਕੱਲੇ ਪੰਜਾਬ ਨੇ ਦਾਨ ਕੀਤਾ. ਜਦਕਿ ਅਸਲੀਅਤ ਇਹ ਸੀ ਕਿ 90% ਕੱਲੇ ਪੰਜਾਬ ਵਿਚੋਂ ਹੀ ਆਇਆ ਸੀ ਪਰ ਭਾਰਤ ਸਰਕਾਰ ਹਮੇਸ਼ਾ ਵਾਂਗ ਸਿੱਖਾਂ ਦੇ ਮਾਮਲੇ ਵਿੱਚ ਸਭ ਅੰਕੜਿਆ ਵਿੱਚ ਝੂਠ ਅਤੇ ਫਰੇਬ ਹੀ ਵਰਤਦੀ ਆਈ ਹੈ. ਇਸ ਸਭ ਦੇ ਬਾਵਜੂਦ ਵੀ ਜੰਗ ਖ਼ਤਮ ਹੋਣ ਤੋਂ ਬਾਅਦ ਨਹਿਰੂ ਨੇ ਕਿਹਾ ਕਿ ਪੰਜਾਬੀ ਸੂਬੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ. ਪੰਜਾਬ ਕੋਈ ਵੱਖਰੀ ਜ਼ੁਬਾਨ ਹੈ ਈ ਨਹੀਂ. ਇਹ ਹਿੰਦੀ ਜ਼ੁਬਾਨ ਅਤੇ ਹਿੰਦੀ ਨੇਸ਼ਨ ਦਾ ਹੀ ਅੰਗ ਹੈ. ਪੰਜਾਬੀ ਸੂਬਾ ਸਿਰਫ ਮੇਰੀ ਲਾਸ਼ ਉੱਪਰ ਬਣੇਗਾ. ਪੰਜਾਬੀ ਸੂਬਾ ਸੱਚੀਓਂ ਨਹਿਰੂ ਦੀ ਲਾਸ਼ ਉੱਪਰ ਬਣਿਆ. ਉਸਤੋਂ ਬਾਅਦ ਬਣੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਨ 1966 ਵਿੱਚ ਮਜਬੂਰੀ ਵੱਸ (1962 ਦੀ ਤਰਾਂ ਸਿੱਖਾਂ ਨੂੰ ਚੀਨ ਪਾਕਸਿਤਾਨ ਖਿਲਾਫ ਜੰਗ ਦੇ ਬਾਲਣ ਵਜੋਂ ਵਰਤਣ ਲਈ, ਤੇ ਸਿੱਖ ਇੱਕ ਵਾਰ ਫੇਰ 1971 ਚ ਵਰਤ ਵੀ ਹੋਏ) ਲੰਗੜਾ ਲੂਲਾ ਪੰਜਾਬੀ ਸੂਬਾ ਦੇ ਦਿੱਤਾ. ਪਰ ਪੰਜਾਬੀ ਬੋਲਦੇ ਬਹੁਤ ਇਲਾਕੇ, ਹਰਿਆਣੇ ਅਤੇ ਹਿਮਾਚਲ ਨੂੰ ਦੇ ਦਿੱਤੇ. ਚੰਡੀਗੜ੍ਹ, ਪੰਜਾਬ ਦੇ ਦਰਿਆਈ ਪਾਣੀ ਅਤੇ ਭਾਖੜਾ ਡੈਮ ਦੀ ਮਾਲਕੀ ਆਪਣੇ ਹੱਥ ਲੈ ਲਈ. ਪੰਜਾਬ ਦੇ ਪਾਣੀਆਂ, ਬਿਜਲੀ, ਨੂੰ ਗ਼ੈਰ ਸਵਿਧਾਨਿਕ ਗੈਰ ਕਨੂੰਨੀ ਲੁੱਟ ਰਾਹੀਂ ਰਾਜਸਥਾਨ, ਹਰਿਆਣੇ, ਦਿੱਲੀ ਨੂੰ ਦੇ ਦਿੱਤਾ ਗਿਆ. ਜਦਕਿ ਪੰਜਾਬ ਦੇ ਜਮੀਨੀ ਪਾਣੀ ਦੀ ਲੁੱਟ ਕਰਕੇ ਭਾਰਤੀ ਯੂਨੀਅਨ ਦਾ ਢਿੱਡ ਭਰਿਆ ਗਿਆ. ਕਿਸਾਨਾਂ ਨੂੰ ਫ੍ਰ

    • @googleuser747
      @googleuser747 4 місяці тому

      @@SatpalVerma000 ਵੀਰ ਜੀ ਪੰਜਾਬ ਦੀ ਕਿਸਮਤ ਤਾਂ ਉਦੋਂ ਹੀ ਠੋਕਰਾਂ ਖਾਣ ਲੱਗ ਗਈ ਸੀ ਜਦੋਂ ਡੋਗਰੇ ਪਹਾੜੀ ਹਿੰਦੂਆ ਨੇ ਸਿਖਾਂ ਨਾਲ ਧੋਖਾ ਕਰਕੇ ਅੰਗਰੇਜ਼ਾਂ ਦੀ ਗੋਦ ਚਂ ਬੈਠ ਗਏ ਸੀ!ਜਦੋ 1839 ਵਿੱਚ ਪੰਜਾਬ ਤੇ ਜਬਰਨ ਕਬਜ਼ਾ ਕਰ ਕੇ ਅੰਗਰੇਜ਼ਾਂ ਨੇ ਪੰਜਾਬ ਨੂੰ ਭਾਰਤ ਸੰਘ ਨਾਲ ਮਿਲਾਇਆ ਸੀ!ਇਸ ਕਰਕੇ ਪੰਜਾਬ ਇਸ ਸੰਘ ਦਾ ਹਿੱਸਾ ਨਹੀਂ ਹੈ ਕਿਉ ਕੇ ਅੰਗਰੇਜ਼ਾਂ ਨੇ ਜਬਰਨ ਕਬਜ਼ਾ ਕਰ ਕੇ ਪੰਜਾਬ ਨੂੰ ਭਾਰਤ ਸੰਘ ਨਾਲ ਮਿਲਾਇਆ ਇਸ ਕਰ ਕੇ ਇਹ ਭਾਰਤ ਸੰਘ ਦਾ ਨਾਜਾਇਜ ਕਬਜ਼ਾ ਹੀ ਮੰਨਿਆ ਜਾਵੇਗਾ!ਭਾਰਤ ਦੇ ਸੰਵਿਧਾਨ ਦੀ ਦੁਹਾਈ ਦੇਣ ਵਾਲੇ ਕੀ ਖੁੱਦ ਉਸ ਸੰਵਿਧਾਨ ਨੂੰ ਮੰਨਦੇ ਹਨ ਕੀ ਇਹ ਮੰਨਦੇ ਹਨ ਕੇ ਭਾਰਤ ਕੋਈ ਦੇਸ਼ ਨਹੀਂ ਇਹ ਇਕ ਸੰਘ ਹੈ ਕਿਉ ਕੇ ਭਾਰਤੀ ਸੰਵਿਧਾਨ ਇਹ ਖੁੱਦ ਕਹਿੰਦਾ ਹੈ!ਕੇ ਇਹ ਕੋਈ ਇੱਕ ਦੇਸ਼ ਨਹੀਂ ਇਹ ਰਾਜਾਂ ਦਾ ਸੰਘ ਹੈ ਜਾਣੀ ਕੇ ਭਾਰਤ ਸੰਘ ਹੈ!ਵੀਰ ਇਹ ਸੋਬੀਆਤ ਸੰਘ ਨਾਲੋ ਤੇ ਜਾਅਦਾ ਤਾਕਤਵਾਰ ਨਹੀਂ ਹੈ!ਜਦੋਂ ਸੋਬੀਆਤ ਸੰਘ ਕਿਸੇ ਦੀ ਆਜ਼ਾਦੀ ਨਹੀਂ ਰੋਕ ਸਕੀਆਂ ਤਾ ਇਹ ਭਾਰਤ ਸੰਘ ਕੀ ਕਿਸੇ ਦੀ ਆਜ਼ਾਦੀ ਰੋਕ ਲਾਉਗਾ!ਪਰ ਸਾਡੇ ਹੀ ਕੁੱਝ ਲੋਕ ਜਾਅਦਾ ਕਾਹਲੇ ਪੈ ਜਾਂਦੇ ਨੇ ਅਤੇ ਕੁੱਝ ਭਾਰਤ ਸੰਘ ਦੇ ਸਰਕਾਰੀ ਪਿੱਠੂ ਮਖੌਲ ਕਰਨ ਲੱਗ ਜਾਂਦੇ ਨੇ ਪਰ ਇਹ ਨਹੀਂ ਸੋਚ ਦੇ ਕੇ ਭਾਰਤ ਸੰਘ ਨੂੰ 1000-1200 ਸੌ ਸਾਲ ਲੱਗਾ ਸੀ ਆਜ਼ਾਦ ਹੋਣ ਲਈ 1839 ਨੂੰ ਤਾਂ ਸਾਲ ਹੀ ਕੁੱਝ ਹੋਏ ਨੇ ਪਰ ਅਸੀਂ ਇਹਨਾਂ ਜਿਨ੍ਹਾਂ ਗੁਲਾਮ ਤਾ ਨਹੀਂ ਰਹਾਂਗੇ ਕਿਉਂ ਕੇ ਇਹ ਸਿੱਖਾ ਦਾ ਸਿਧਾਂਤ ਹੈ ਜਾ ਸਿੰਘ ਬਾਗੀ ਹੁੰਦਾ ਤੇ ਜਾਂ ਬਾਦਸ਼ਾਹ!ਜਾਅਦਾ ਚਿਰ ਗੁਲਾਮ ਨਹੀਂ ਰਹਿੰਦਾ ਜੀ।

  • @kamaljeetsingh9246
    @kamaljeetsingh9246 4 місяці тому

    Double sound aa reha

  • @kulwindergrewal8576
    @kulwindergrewal8576 4 місяці тому +1

    True life

  • @inderjeet2040
    @inderjeet2040 4 місяці тому +2

    Bhai Daljit Singh ji Bittu naal v vicharan sanjha karan da upralo kro Bhai Sahib Ji 🙏🏽

  • @GurpreetSingh-fy9hu
    @GurpreetSingh-fy9hu 4 місяці тому

    1:19:40 ❤

  • @HarwinderSingh-jn8mq
    @HarwinderSingh-jn8mq 4 місяці тому +1

    Veer ji ouna day aay v bachan san har ek dharday nu aay huna mey pardan bann ja jadu aayna nu jaadu sater vajan gay fer aayna ny ek zunday thalay khatay Huna jes din ek zunday thalay khatay Hun gay fer aayna jader nu jaan gay aayna de charde kala huni hai fer ek Surmaa Pargatt ho jaana fer o Singh sari Sikh Kum de vage dhur sabalay ga fer sikh kum ny jaydher nu jahay gae fer aayna dhak k laye jaana veer ji aay ouna mhaphurka day bachan han veer ji

  • @ch33mx
    @ch33mx 4 місяці тому +1

    Bilkul sahi analysis kita bhai ajmer singh huna k appa world level te das ni sakkke ki sikhi ki ,te sikh ki a appa bodhikk level te appa ajje bhut henne aaa bas appa nu halla lalla karni aundi a hala ki sadi kaum ch bhut vadde vadde guru de sikh hoye door adesshi alle mind par afsos ajj de time sadi kaum har pakho - ch a its a bitter truth thts why we r still struggling

  • @HarwinderSingh-jn8mq
    @HarwinderSingh-jn8mq 4 місяці тому +1

    Veer ji aaj Tu 42 sal ek Bharam Ghayani Kar Sawa walay Sant San veer ji oun Dy bachan San jaad tak sari Sikh Kum ek zunday thalay khatay Nahi Hundi odhu tak apnay sikha day sar vich sater vajj day rhayny Han veer ji

  • @44wxy
    @44wxy 4 місяці тому +1

    Nice discussion with respected S . Ajmer singh but so much time was given to Akhouti Shaeed deep Sidhu who himself claimed to be intellectual but did not know his ideology till he was 35- 40 . For me it’s not possible to digest that he was not planted by agencies even in 1985 we all knew some federation people were sarkari but with no proof . These day same people have joined BJP . My hats off to people like Bittu but how come in hourly long discussion there was no mention of Bhai Gajinder singh who spent his whole life in exile but did not bow to Indian govt.

  • @cesiumion
    @cesiumion 4 місяці тому

    2:58 ਮਸਨੂਈ ਦਾ ਮਤਲਬ ਕੀ ਹੁੰਦਾ??

    • @world22ide
      @world22ide 4 місяці тому

      ਮਤਲਬ ਕਿਤੇ ਹਵਾ ਚ ਗੱਲ ਤਾਂ ਨੀ ਥੋੜੀ ਦੇਰ ਲਈ ਉੱਠਿਆ ਗੁਬਾਰ ਜਾਂ ਫੇਕ ਕਹਿ ਸਕਦੇ ਹਾਂ

    • @satlujtv
      @satlujtv  4 місяці тому

      @@world22ide ਸਹੀ ਕਿਹਾ ਜੀ ਤੁਸੀ। ਬਹੁਤ ਧੰਨਵਾਦ।

    • @reekaur3562
      @reekaur3562 4 місяці тому +1

      ਨਕਲੀ

  • @johnjones-zq2uf
    @johnjones-zq2uf 4 місяці тому +1

    Gur parsad ,gur kirpa ,guru di mouj ,guru de hukam to bageir kush sambov ni ,je chaho ta agle din usar de ga

  • @jashanpannu2557
    @jashanpannu2557 4 місяці тому +1

    Bhai Daljit Singh Bittu di interview kro

  • @SukhchainBatth-ct5bv
    @SukhchainBatth-ct5bv 4 місяці тому +2

    SB OFFICIAL AI NETWORK

  • @angels1158
    @angels1158 4 місяці тому +1

    ਇਹ ਬਾਬਾ ਤੇ ਪੂਰਾ ਕਾਮਰੇਡੀ ਹ ਇਥੇ ਨੇ ਲੰਗਰ ਦੀਆਂ ਰੋਟੀਆਂ ਖਾ ਖਾ ਕੇ ਕੁਝ ਹੋਰ ਬੋਲ ਜਾਣਾ ਤੇ ਉਥੇ ਪੈਰ ਧਰਦਿਆਂ ਹੀ ਇਹਨੇ ਫਿਰ ਮੁਕਰ ਜਾਣਾ

    • @Sing-ek2ed
      @Sing-ek2ed 4 місяці тому +4

      Turja turja eh baba tere fit nahi auna, tu malwinder mali sun jaa ke

    • @gsgill3144
      @gsgill3144 4 місяці тому +1

      ਤੂੰ ਬਕਵਾਸ ਮਾਰਨ ਨੂੰ ਹੀ ਪੈਦਾ ਹੋਇਆ

  • @HarwinderSingh-jn8mq
    @HarwinderSingh-jn8mq 4 місяці тому +1

    Jadhu sari Sikh Kum ek zunday thalay khatay ho fer charde kala huni hai Veer ji sari Sikh Kum nu ek zunday thalay khatay Hun de aavajj dhu fer ek kalla vartay gae

  • @Let_me_check333
    @Let_me_check333 4 місяці тому +1

    We need more people like him in our lives but unfortunately indian government killed them all and that by India pay soon

  • @balkarsingh9155
    @balkarsingh9155 4 місяці тому +1

    ਸੁਰਿੰਦਰ ਸਿੰਘ ਵੀਰੇ, ਸਿੱਖ ਨੂੰ ਸਿੱਖ ਦੀ ਪੱਗ ਨਹੀ ਲਾਉਣੀ ਚਾਹੀਦੀ ਤੇ ਵਾਲਾੰ ਨੂੰ ,ਤੇ ਦਾੜੀ ਵੀ ਨਹੀ ਫੜਨੀ ਚਾਹੀਦੀ

  • @SukhchainBatth-ct5bv
    @SukhchainBatth-ct5bv 4 місяці тому +2

    Sahaj Pake so metha hoye