ਬੰਸੀ ਦੀ ਮਸ਼ਹੂਰ ਬਰਫੀ || ਪੰਜਾਬ ਦੇ ਇਸ ਛੋਟੇ ਜਿਹੇ ਪਿੰਡ ਦੇ ਹਲਵਾਈ ਦੀ ਬਰਫੀ ਦਾ ਕੋਈ ਨਹੀਂ ਕਰ ਸਕਦਾ ਮੁਕਾਬਲਾ

Поділитися
Вставка
  • Опубліковано 22 гру 2024

КОМЕНТАРІ • 35

  • @sonyvalu6137
    @sonyvalu6137 5 годин тому

    ਚਮਕੀਲਾ ਜੀ ਦੇ ਬਹੁਤ ਵਧੀਆ ਗਾਇਕ ਸੀ

  • @brarchotianwala4405
    @brarchotianwala4405 9 годин тому +1

    ਸਾਡੇ ਬਾਘੇਪੁਰਾਣੇ ਨਾਲ਼ ਲਗਦੇ ਪਿੰਡ ਜੈ ਸਿੰਘ ਵਾਲ਼ਾ ਦੇ ਭਰਵਾਤੀ ਹਲਵਾਈ ਦੀ ਬਰਫੀ ਦਾ ਕੋਈ ਤੋੜ ਨੀਂ👍👌

    • @RajKamal-g2i
      @RajKamal-g2i 3 години тому

      brachchotian wala mere lyi kise aaunde jande kol barfi bhjva deni si je buhat vadhiya tushi kaihnde thuhade pindi koi England raihnda te tushi us kol vi bhajva skde thuhada buhat dhanwaad God bless you Merry Christmas And Happy New Year Advance ENGLAND ( UK )

    • @Baghapurana001
      @Baghapurana001 3 години тому

      🙏🏻

  • @AnilSharma-eb1mc
    @AnilSharma-eb1mc 13 годин тому +2

    बंसी जी की बर्फी ता कमाल की लगती हैं❤

  • @Harpreetjawanda-qg6tq
    @Harpreetjawanda-qg6tq Годину тому

    ❤👌

  • @sonyvalu6137
    @sonyvalu6137 6 годин тому

    ਵੱਡਾ ਬੰਦਾ ਹੈ ਸਤਿਕਾਰਯੋਗ ਹਨ. ਪਰ ਹੁਣ ਦੁਨੀਆਂ ਚੰਦ ਤੇ ਪਹੁੰਚੇ ਪਾਏ ਹਨ ਜੀ ਹੱਥ ਦੀ.ਕਾਰਾਗਰੀਹੁੰਦੀ.ਹੈ

  • @bhupinderkaur1215
    @bhupinderkaur1215 11 годин тому

    ਬਹੁਤ ਵਧੀਆ ਹੈ ਜੀ ❤

  • @bhupinderkaur1215
    @bhupinderkaur1215 12 годин тому

    ਬਹੁਤ ਵਧੀਆ ਹੈ ਜੀ

  • @asghargujjar8323
    @asghargujjar8323 7 годин тому

    Good luck pa ji ❤❤❤❤❤❤

  • @mangatkular5941
    @mangatkular5941 4 години тому

    ਬਾਈ ਜੀ ਤੁਸੀ ਚਤਰ ਸਿੰਘ ਬੈਂਡ ਬਾਜੇ ਵਾਲਿਆ ਦੇ ਘਰ ਚ ਗਏ ਸੀ ਉਨ੍ਹਾ ਦੀ ਵੀਡੀਓ ਫਿਰ ਸਪੈਸ਼ਲ ਤੌਰ ਲੈਕੇ ਵਰਦੀ ਪਹਿਨ ਕੇ ਸਾਰੇ ਸਾਜਬਾਜ ਲੈਕੇ ਆਉਣ ਲਈ ਲੈਕੇ ਆਉ ਜੀ ਪੁਰਾਣੇ ਦਿਨ ਯਾਦ ਆ ਗਏ ਉਸ ਦੀ ਵੀਡੀਓ ਦੇਖਕੇ ਬਾਈ ਜੀ ਜਰੂਰ ਲੈਕੇ ਆਉਣਾ ਆਪ ਜੀ ਬਹੁਤ ਬਹੁਤ ਧੰਨਵਾਦ ਹੋਣਾ ਆਪ ਜੀ ਦਾ
    ਵੱਲੋ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾਂ ਪਿੰਡ ਕੁਲਾਰਾਂ ਕਲਾਂ ਤਹਿਸੀਲ ਸਮਾਨਾਂ ਜਿਲੇ ਪਟਿਆਲੇ ਤੋ ਜੀ

  • @asghargujjar8323
    @asghargujjar8323 8 годин тому

    Well done veer ji thanks dahmana Mera pind hae ❤❤❤❤❤Great thanks from Asghar Gujjar kamalia Toba Tek singh Punjab pakistan

  • @BaljinderSinghBhatti-k8y
    @BaljinderSinghBhatti-k8y 11 годин тому

    Very nice ji 🙏🙏

  • @SantoshKanwar-fb1tj
    @SantoshKanwar-fb1tj 12 годин тому

    Hill area punjab ate HP di besan di barfi bahut tasty hundi hai.

  • @ਪਿੰਡ62
    @ਪਿੰਡ62 12 годин тому +1

    ਪੂਰਾ ਐਡਰੈੱਸ ਲਿਖੋ ਜੀ

    • @balleballefilms
      @balleballefilms  12 годин тому +2

      ਪਿੰਡ ਧਮਾਣਾ, ਨਜ਼ਦੀਕ ਨੂਰਪੁਰ ਬੇਦੀ, ਜ਼ਿਲ੍ਹਾ ਰੋਪੜ, ਪੰਜਾਬ

    • @ਪਿੰਡ62
      @ਪਿੰਡ62 11 годин тому

      @balleballefilms thanks ji 🙏

  • @mukeshrana1735
    @mukeshrana1735 10 годин тому

    Jhandian pind de historical temple baba khem singh te videos karo

  • @peerakhtar5381
    @peerakhtar5381 13 годин тому

    ❤❤❤❤❤❤❤

  • @m_tweetz
    @m_tweetz 13 годин тому

  • @ShamsherSingh-n5e
    @ShamsherSingh-n5e 12 годин тому

    ਪਿੰਡ ਚਨੋਲੀ ਅੱਡੇ ਚ ਸੀਤੁ ਖੇੜੀ ਆਲਾ ਅੱਤ ਦਾ ਬੇਸਨ ਖਾ k ਦੇਖੋ ਭਗਵੰਤ ਮਾਣ ਵੀ ਖਾ k ਗਇਆ

  • @SukhdevSingh-gv3gt
    @SukhdevSingh-gv3gt 12 годин тому

    ਬਾਈ ਜੀ ਕੱਚਾ ਵੇਸਨ 80 ਤੋਂ 90 ਰੁਪਏ ਦੇ ਵਿੱਚ ਆਉਂਦਾ ਟੋਪ ਦਾ ਨੰਬਰ ਵਨ ਮੈਂ ਤੁਹਾਨੂੰ ਦਵਾ ਸਕਦਾ ਲੁਧਿਆਣੇ ਦੇ ਵਿੱਚ

  • @WarinderVirk
    @WarinderVirk 12 годин тому

    ਸੈਰ'ਕੈੜੈ'ਦੇ'ਨੇੜੈ'ਕੋਈ'ਰਸਤਾ''ਕੋਈ'ਕਸਬਾ'ਕੂਜ'ਤਾ'ਦਾਸੈਆ'ਕਰੋ

    • @balleballefilms
      @balleballefilms  11 годин тому

      ਪੂਰਾ ਵੀਡੀਓ ਵੇਖੋ ਗੌਰ ਨਾਲ ❤️🙏