ਕਿਲ੍ਹਾ ਫਤਿਹਪੁਰ ~ ਕਲਗ਼ੀਧਰ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ । ਸਿੰਘ ਨੂੰ ਹੁੰਦੇ ਗੁਰੂ ਜੀ ਦੇ ਦਰਸ਼ਨ ~ Ropar 01

Поділитися
Вставка
  • Опубліковано 15 січ 2025

КОМЕНТАРІ • 538

  • @NishanSinghAustralia
    @NishanSinghAustralia  2 місяці тому +83

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @MohinderSingh-kj4vo
      @MohinderSingh-kj4vo 2 місяці тому +5

      @@NishanSinghAustralia ਜੀ ਆਇਆਂ ਨੂੰ ਜੀ

    • @DarshanLotey-y1z
      @DarshanLotey-y1z 2 місяці тому +1

      😊😊😊😊😊😊😊

    • @GurdeepSingh-uc1fi
      @GurdeepSingh-uc1fi 2 місяці тому +2

      Baba ji gurudwara sahib di building bane. Baba ji nu hath jod ke Fateh . Dusri gal Maraj saheb da saroop tute Hoye teen Thale changa nahi lagda. Appa guru Ghar di kookar han je iss guru Ghar de immarat bane teh Jo Seva ho sake asi karange.

    • @KewalSinghGill-fh2ds
      @KewalSinghGill-fh2ds Місяць тому +1

      Mani

    • @PalwindersinghPsb
      @PalwindersinghPsb Місяць тому +1

      Waheguru ji meher kro.

  • @harjotsandhu875
    @harjotsandhu875 2 місяці тому +82

    ਬਾਬਾ ਜੀ ਬਹੁਤ ਰੱਬੀ ਰੂਹ ਨੇ ਇਹ ਸਿੰਘ।
    ਅਨੰਦ ਆ ਗਿਆ ਦਰਸ਼ਨ ਕਰਕੇ ਇਸ ਅਸਥਾਨ ਦੇ।

  • @baldeepkaur9004
    @baldeepkaur9004 2 місяці тому +54

    😭😭😭ਵਾਹਿਗੁਰੂ ਗੁਰੂ ਸਾਹਿਬ ਦਿਸਦੇ ਰੈਂਦੇ ਧੰਨ ਨੇ ਇਹ ਬਾਬਾ ਜੀ 🙏❤️

  • @DavindarSingh-k7r
    @DavindarSingh-k7r 2 місяці тому +71

    ਧੰਨ ਧੰਨ ਸੀ੍ ਗੂਰੂ ਗੋਬਿੰਦ ਸਿੰਘ ਜੀ ਧੰਨ ਆਪ ਜੀ ਦੀ ਸਿਖੀ ਜਿਨਾ ਕਮਾਈ ਉ ਜੀਵਨ ਸਵਾਰ ਗੇ 🙏🙏🙏🙏🙏🙏

    • @PritpalkaurPreet-p4n
      @PritpalkaurPreet-p4n 2 місяці тому

      Waheguru waheguru waheguru ji 🙏🙏

    • @palwindersingh3731
      @palwindersingh3731 Місяць тому

      VEER JI.AAP JI DA THANKS.KIWE KAROE. .BHUT.HI DHANWWAD. BABA JI VI KOI RABI ROOH NE JO JUNGALL VICH REHNDE NE.

  • @jaspalkaur4135
    @jaspalkaur4135 2 місяці тому +98

    ਧੰਨਵਾਦ ਭਾਈ ਸਾਹਿਬ ਜੀ ਜਿਹੜੇ ਤੁਸੀ ਸਾਨੂੰ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਰਹੇ ਹੋ

    • @rajwinder1968
      @rajwinder1968 2 місяці тому

      ਇਸ ਬਾਬਾ ਜੀ ਦੇ ਚਰਨਾਂ ਵਿੱਚ ਸਿਰ ਝੁਕਦਾ

    • @parmjeetkaur
      @parmjeetkaur 2 місяці тому

      Athay koi nalka lgvDo baba jinu

  • @EkOnkarSatgurPrasad.
    @EkOnkarSatgurPrasad. 2 місяці тому +30

    ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥
    ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ 🙏

  • @Dhimanblogs
    @Dhimanblogs Місяць тому +6

    ਬਾਬਾ ਜੀ ਕੋਈ ਆਮ ਰੂਹ ਨੀ ਹੈਗੇ ਇਹ ਸੇਵਾ ਕਰਨ ਵਾਲੇ ਸਿੰਘ ਇਹ ਧੁਰ ਤੋ ਆਏ ਲਗਦੇ ਨੇ 🙏❤️ ਜਿਵੇਂ ਸੱਚਖੰਡ ਚੋ ਗੁਰੂ ਸਾਹਿਬ ਨੇ ਆਪ ਭੇਜੇ ਹੋਣ ਸੇਵਾ ਕਰਨ ਲਈ

  • @ParamjitSingh-rh9hl
    @ParamjitSingh-rh9hl 17 днів тому +3

    ਧੰਨ ਧੰਨ ਮੇਰੇ ਸਾਹਿਬ ਜੀ ਦੇ ਦਰਸ਼ਨ ਕਰਵਾਏ ਆਪ ਜੀ ਨੇ

  • @satnamsinghsatnamsingh5217
    @satnamsinghsatnamsingh5217 2 місяці тому +33

    ਗੁਰੂ ਦੀ ਫਤਹਿ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jasjitkaur6405
    @jasjitkaur6405 2 місяці тому +26

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਨੇ ਪਵਿੱਤਰ ਸਥਾਨ ਦੇ ਦਰਸ਼ਨ ਕਰੇਂ ਨਾਲੇ ਰੱਬੀ ਰੂਹ ਬਾਬਾ ਜੀ ਜਿੰਨਾ ਨੂੰ ਗੁਰੂ ਜੀ ਦੇ ਦਰਸ਼ਨ ਹੁੰਦੇ ਹਨ ਮਨ ਬਗੈਰ ਤੇ ਪਿਆਰ ਨਾਲ ਭਰ ਆਇਆ ਇਸ ਸਥਾਨ ਦੀ ਵੀ ਸੇਵਾ ਕੀਤੀ ਜਾਵੇ ਜੀ

    • @sukhsingh9367
      @sukhsingh9367 2 місяці тому

      Boba eh amli Banda mere pind kol da eho

  • @RanjitSingh-lc5ci
    @RanjitSingh-lc5ci 19 днів тому +5

    ਵਾਹਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਏ ਕੀ ਇਹਨਾਂ ਜਗਾ ਤੇ ਵੀ ਜਾਇਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਥਾਨ ਦੀ ਚੰਗੀ ਤਰਾਂ ਦੇਖ ਭਾਲ ਹੋ ਸਕੇ ਵਾਹਿਗੁਰੂ ਜੀ

  • @Satnamsingh-cg1hb
    @Satnamsingh-cg1hb Місяць тому +3

    ਵਾਹਿਗੁਰੂ ਜੀ ਕੀ ਫ਼ਤਹਿ ਜੀ

  • @manikatron4278
    @manikatron4278 23 дні тому +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @ArjunSingh-pm1jj
    @ArjunSingh-pm1jj 2 місяці тому +23

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਧੰਨ ਹੈ ਮੇਰੇ ਪਾਤਿਸ਼ਾਹ

  • @darshansandhu-g2f
    @darshansandhu-g2f 2 місяці тому +4

    ਵੀਰ ਜੀ ਇਹ ਦੇਖ ਕੇ ਮੰਨ ਭਰ ਗਿਆ
    ਕੇ ਅਸੀਂ ਅਕ੍ਰਿਤਘਣ ਹਾਂ ਬਾਬਾ ਜੀ ਗੁਰੂ ਜੀ ਦੇ ਰੂਪ ਹਨ ਗੁਰੂ ਭਲਾ ਕਰੇ

  • @pushpindersingh185
    @pushpindersingh185 2 місяці тому +12

    ਮੇਰੇ ਗੁਨਾਹ ਬਖਸ਼ ਦਿਉ ਕਲਗੀਧਰ ਬਾਬਾ ਜੀ🥺🙏🏻

  • @Bhathal_preet
    @Bhathal_preet 17 днів тому +3

    ਇਹ ਤਾਂ ਇਸ ਜੀ ਪੀ ਸੀ ਨੂੰ ਚਾਹੀਦਾ ਪੁਰਾਤਨ ਗੁਰੂ ਜੀਆਂ ਦੀਆਂ ਚਰਨ ਸੋ ਜਗਾਹ ਲੱਬ ਕੇ ਗੁਰੂ ਘਰ ਬਣਾਏ ਜਾਣ ਪਰ ਨਹੀਂ ਖਾਣ ਤੋਂ ਵੇਲ ਨਹੀਂ ਸਾਰੇ ਸੰਗਤ ਜਾਵੇ ਆਪ ਸੰਵਾਲੀਏ

  • @BaljinderSingh-ri9gw
    @BaljinderSingh-ri9gw 2 місяці тому +45

    ਵਾਹਿਗੁਰੂ ਜੀ ਕਮਾਲ ਹੋ ਗਿਆ ਅੱਜ ਨਜ਼ਾਰਾ ਆਂ ਗਿਆ ਮੈ ਕਮੈਂਟ ਘੱਟ ਕਰਦਾ ਪਰ ਅੱਜ ਰਹਿ ਨਹੀਂ ਹੋਇਆ 🙏🙏🙏🙏🙏

  • @jagtar9311
    @jagtar9311 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurjantSinghpilot
    @GurjantSinghpilot 2 місяці тому +4

    ਤਦ ਬਹੁਤ ਬਹੁਤ ਸੁਕਰ ਗੁਜਾਰ ਹਾਂ ਤੁਹਾਡੇ ਖਾਲਸਾ ਜੀ ਤੁਸੀਂ ਸਾਰੇ ਰਸਤੇ ਦੇ ਦਰਸ਼ਨ ਕਰਵਾਏ ਨਹੀਂਂ ਤਾ ਪਤਰਕਾਰ ਇਥੋਂ ਮੂਵੀ ਕੱਟ ਕੇ ਸਿਰੇ ਤੇ ਜਾ ਲਾਉਂਦੇ ਆ ਤੁਸੀਂ ਤਾਂ ਕੀੜੀਆਂ ਤੱਕ ਵੀ ਵਿਖਾ ਦਿੱਤੀਆਂ ਵਾਹ ਜੀ ਵਾਹ ਖਾਲਸਾ ਜੀ ਨਹੀਂ ਰੀਸਾਂ ਤੁਹਾਡੀਆਂ ਵਾਹਿਗੁਰੂ ਆਪਜੀ ਨੂੰ ਇਦੂੰ ਵੀ ਵੱਧ ਹੌਸਲਾ ਦੇਵੇ ਬਲ ਬਖਸ਼ੇ ਚੜਦੀ ਕਲਾ ਕਰੇ ਮੇਰਾ ਵਾਹਿਗੁਰੂ ਜੀ ਧੰਨਵਾਦ ਰੱਬ ਰਾਖਾ

  • @MohinderSingh-kj4vo
    @MohinderSingh-kj4vo 2 місяці тому +9

    ਧੰਨ ਭਾਗ ਭਾਈ ਸਾਹਿਬ ਜੀ ਗੁਰੂ ਮਹਾਰਾਜ ਨੇ ਆਪ ਨੂੰ ਦਰਸ਼ਨ ਤੇ ਸੇਵਾ ਬਖਸ਼ੀ ਹੈ।

  • @harmindertaggar
    @harmindertaggar 2 місяці тому +4

    🎉🎉🎉🎉🎉Waheguruji waheguruji waheguruji waheguruji waheguruji waheguruji charde kala kare

  • @davindersingh212
    @davindersingh212 2 місяці тому +12

    ਨਿਸ਼ਾਨ ਸਿੰਘ ਜੀ ਤੁਸੀ ਆਪਦਾ ਦਸਵੰਧ ਦੇ ਕੇ ਆਇਆ ਕਰੋ ਇਹਨਾ ਅਸਥਾਨਾ ਤੇ

  • @MaanLondon
    @MaanLondon 2 місяці тому +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਾ ਕੀ ਫਤਿਹ । ਬਹੁਤ ਬਹੁਤ ਬਹੁਤ ਵਧੀਆ ਲੱਗਿਆ ਭਾਈ ਸਾਹਿਬ ਜੀ ਦੇਖ ਕੇ । ਬਹੁਤ ਮਨ ਕਰਦਾ ਏਦਾ ਦੀਆਂ ਥਾਵਾ ਦੇਖਣ ਨੂੰ ਪੁਰਾਣੀਆ ਪੁਰਾਣੀਆ ਜਿਥੇ ਗੁਰੂ ਸਾਹਿਬ ਜੀ ਆਏ । ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜੀ ।

  • @shawindersingh6931
    @shawindersingh6931 2 місяці тому +10

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🌹ਧੰਨ ਗੁਰੂ ਦੇ ਪਿਆਰੇ🌹

  • @RuderPartapSingh
    @RuderPartapSingh 2 місяці тому +2

    Waheguru ji ka Khalsa waheguru ji ki Fateh

  • @diamondk501
    @diamondk501 2 місяці тому +3

    Kya Zabardast Dekh Sambhal kiti gai hai Punjab Sarkaran walo ,te SGPC valor.. Lahnat ehna sab de Jaman te..Guru di jga howe te eh haal

  • @HarminderSingh-zi5vg
    @HarminderSingh-zi5vg 2 місяці тому +11

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Review-time1
    @Review-time1 2 місяці тому +2

    Baba’s eyes tell you he can see through you and knows all. 🙏

  • @malkitsinghsaini9360
    @malkitsinghsaini9360 2 місяці тому +3

    ਬਹੁਤ ਸਾਰੇ ਸ਼ੁਕਰੀਆ ਇਤਹਾਸ ਦੀ ਅਸਲੀ ਰੂਪ ਵਿੱਚ ਮਹੱਤਵਪੂਰਣ ਜਾਣਕਾਰੀ ਲਈ। ਕਿਸੇ ਦੀ ਨਜ਼ਰ ਨਾ ਲੱਗੇ ਇਸੇ ਰੂਪ ਆਮ ਸੰਗਤਾਂ ਦਰਸ਼ਨ ਕਰ ਸਕਣ। ਸੇਵਾਦਾਰ ਦੀ ਸੇਵਾ ਨੂੰ ਸਲਾਮ। ਵਡਭਾਗੀ ਸੇਵਾਦਾਰ। ਸਰਦਾਰ ਨਿਸ਼ਾਨ ਸਿੰਘ ਤੁਹਾਡੇ ਉਦਮ ਨੁੰ ਸਲਾਮ। ਧੰਨ ਧੰਨ ਕਲਗੀਧਰ ਪਾਤਸ਼ਾਹ ਆਪ ਹਾਜਰ ਨਾਜਰ ਸਦਾ ਮੇਹਰ ਰੱਖਣਾ। ਧੰਨ ਗੁਰੂ ਸਾਹਿਬਾਨ ਧੰਨ ਗੁਰੂ ਸਾਹਿਬਾਨ ਧੰਨ ਗੁਰੂ ਸਾਹਿਬਾਨ.....

  • @sidhuelectronicsjagraon9318
    @sidhuelectronicsjagraon9318 Місяць тому +2

    ਨਿਸ਼ਾਨ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dilberjeetsingh4829
    @dilberjeetsingh4829 2 місяці тому +25

    ਸਾਡਾ ਪਿੰਡ ਫਹਿਤਪੁਰ ਹੀ ਹੈ ਰਾਤ ਦੇ ਸਮੇਂ ਸਿੰਘ ਦੇ ਆਣ ਦੀ ਆਵਾਜ਼ ਸੁਣ ਸਕਦੇ ਹਾਂ

    • @FatehOrganic3521
      @FatehOrganic3521 2 місяці тому

      ਆਪਣਾ ਨੰਬਰ ਦੇਣਾ ਜੀ

    • @ManpreetKaur-mk7dp
      @ManpreetKaur-mk7dp 2 місяці тому +1

      Ah kitha k ha Sanu ds skda o

    • @SiratSandhu-c2d
      @SiratSandhu-c2d 2 місяці тому +1

      Waheguru ji Je thuhade to seva bann sake ta ji es tha shusobhit nisaan sahib ji lai chola baster jaroor seva nibho ji oh purane ho chuke han ji🙏🙏🙏🙏💐 Dhan Dhan mere Dashmesh patsha jio 👏👏

    • @VeerpalKaur-ie9kq
      @VeerpalKaur-ie9kq 2 місяці тому +3

      ਵੀਰ ਜੀ ਆਪ ਸਹੀ ਅਡਰੈਸ ਦੱਸੋ ਇਸ ਜਗ੍ਹਾ ਦੀ ਤਾ ਕੇ ਦਰਸ਼ਣ ਕਰ ਸਕੀਏ

    • @sukhsingh9367
      @sukhsingh9367 2 місяці тому

      ​@@VeerpalKaur-ie9kqbakwaas AA veer eh bnda

  • @jagbirsingh6499
    @jagbirsingh6499 2 місяці тому +2

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਆ ਤੇਰੇ ਸਿੱਖ ਜੋ ਸੇਵਾ ਕਰ ਰਹੇ ਹਨ ਘਰ ਬੈਠਿਆ ਨੂੰ ਜੋ ਮਹਾਨ ਜਗ੍ਹਾ ਦੇ ਦਰਸ਼ਨ ਕਰਵਾਂਉਦੇ ਹਨ

  • @SurinderSingh-uq1wx
    @SurinderSingh-uq1wx 2 місяці тому +4

    ਬਹੁਤ ਸੋਹਣੀ ਵੀਡਿਓ ਹੈ ਖਾਲਸਾ ਜੀ। ਬਾਬਾ ਜੀ ਦੀ ਸੇਵਾ ਦੇਖ ਕੇ ਰੂਹ ਨੂੰ ਬਹੁਤ ਸਕੂਨ ਮਿਲਿਆ ,ਅਜਿਹੀ ਰੱਬੀ ਰੂਹ ਦੇ ਦਰਸ਼ਨ ਬਹੁਤ ਔਖੇ ਹੁੰਦੇ ਹਨ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ।

  • @JagdishHeer-b4n
    @JagdishHeer-b4n Місяць тому +1

    ਬਾਹਾਏ ਗੁਰੁ ਜੀ ਕਾ ਖਾਲਸਾ ਬਾਹੈਗੂਰੂ ਜੀ ਕੀ ਫਤਹਿ

  • @PARAMJITSINGH-id4vp
    @PARAMJITSINGH-id4vp 2 місяці тому +2

    Waheguru Ji

  • @Gurcharan-cp6cw
    @Gurcharan-cp6cw 2 місяці тому +1

    Waheguru ji waheguru ji

  • @MastLalijatt
    @MastLalijatt 2 місяці тому +4

    ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @4bay4singer
    @4bay4singer 16 днів тому +3

    ਬਾਬਾ ਜੀ ਇਹ ਵੀਡੀਓ ਆਉਣ ਵਾਲੇ ਸ਼ਮੇਂ ਵਿੱਚ ਕੰਮ ਆਵੇਗੀ ਗਵਾਹੀ ਵਾਸ਼ਤੇ ਕੀ ਇਹ ਬਾਪੂ ਜੀ ਨੇ ਦੂਬਾਰਾ ਇਹ ਅਸ਼ਥਾਨ ਵਸ਼ਾਇਆ ਸ਼ੀ ਇਹਨਾਂ ਦਾ ਨਾਮ ਗੌਲਡ ਦੇ ਅਖਰਾ ਵਿੱਚ ਲਿਖਿਆ ਹੌਣਾ ਚਾਹੀਦਾ ਇਹਨਾਂ ਦਾ ਜਾਮਾ ਇਸ਼ ਅਸ਼ਥਾਨ ਨੂੰ ਵਸ਼ਾਉਣ ਵਾਸ਼ਤੇ ਹੀ ਹੌਇਆ ਧਨ ਧਨ ਗੁਰੂ ਗ੍ਰੰਥ ਸਾਹਿਬ ਜੀਉ ਧਨ ਧਨ ਗੁਰੂ ਨਾਨਕ ਦੇਵ ਜੀ 🙏🙏🌹🌹🌹🌹🌹

  • @asloharka3381
    @asloharka3381 2 місяці тому +7

    ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ, ਧਨ ਗੁਰੂ ਦੇ ਸਿੰਘ ❤

  • @Ranjeetsingh-sr9bu
    @Ranjeetsingh-sr9bu 2 місяці тому +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kuldipjhajj5085
    @kuldipjhajj5085 2 місяці тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ l

  • @savjitsingh8947
    @savjitsingh8947 2 місяці тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @GurdhianSingh-g5s
    @GurdhianSingh-g5s 2 місяці тому +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurjeetboparai62
    @gurjeetboparai62 2 місяці тому +12

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏 ਦਾਸ ਵਲੋਂ ਪਹਿਲਾ ਲਾਈਕ ਤੇ ਕਮੈਂਟ

  • @satnaamgill8349
    @satnaamgill8349 2 місяці тому +5

    Dil. Bahut khush hoyea ji ❣️🙏🏻 darshan karke guru de🥀

  • @kulvirkaur1951
    @kulvirkaur1951 2 місяці тому +2

    ਜਿਥੇ ਜਾਇ ਬਹੇ ਮੇਰਾ ਸਤਗੁਰੁ ਸੋ ਥਾਨ ਸੁਹਾਵਾ ਰਾਮ ਰਾਜੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @HARDEEPSIDHU-e3q
    @HARDEEPSIDHU-e3q 2 місяці тому +2

    ਵਾਹਿਗੁਰੂ ਜੀ🙏🙏

  • @rangiinderjeet
    @rangiinderjeet 2 місяці тому +1

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🙏🌹🌹🙏🙏🙏🙏🙏🌹🌹

  • @ramanreetsandhu5669
    @ramanreetsandhu5669 2 місяці тому +5

    ਬੜਾ ਪਵਿੱਤਰ ਭਾਰੀ ਸਥਾਨ ਹੈ ਜੀ, ਸ਼ੁਕਰਾਨਾ ਗੁਰੂ ਜੀ ਦਰਸ਼ਨ ਕਰਵਾਉਣ ਲਈ, ਸ਼ੁਕਰਾਨਾ ਨਿਸ਼ਾਨ ਵੀਰਜੀ ਤੁਹਾਡਾ ਵੀ

  • @pushpindersingh185
    @pushpindersingh185 2 місяці тому +5

    ਕੋਈ ਨਹੀ ਮਹਾਰਾਜ ਕਲਗੀਧਰ ਵਰਗਾ🥺🙏🏻

  • @sukhdevkaur9697
    @sukhdevkaur9697 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤️🌹💕🌷💕🌹❤️🙏

  • @KulwinderSodhi-h6v
    @KulwinderSodhi-h6v 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਧੰਨਵਾਦ ਇਸ ਜਗ੍ਹਾ ਨੂੰ ਆਬਾਦ ਕਰਨਾ ਚਾਹੀਦਾ ਸੰਗਤ ਨੂੰ ਰਲ ਕੇ❤❤🙏🙏🙏🙏

  • @jaspaldhindsa3421
    @jaspaldhindsa3421 6 днів тому

    Vaheguru Ji Kirpa karo Ji. Bakhhsh lavo ji

  • @BaljeetSingh-hc5of
    @BaljeetSingh-hc5of 2 місяці тому +4

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ਮਹਾਰਾਜ❤❤❤ਸਾਡੇ ਪਿਤਾ

  • @luckygrewal4994
    @luckygrewal4994 2 місяці тому +4

    Sat Shri akal BABA JI

  • @baldeepkaur9004
    @baldeepkaur9004 2 місяці тому +4

    🙏❤️🎉ਵਾਹਿਗੁਰੂ ਸਾਨੂ ਵ ਦਰਸ਼ਨ ਦੇਦੋ ਵੀਰੇ ਜੀ.. ਧਨ ਹੋ ਆਪ ਜੀ ❤️❤️

  • @gurkirpa-v9c
    @gurkirpa-v9c 2 місяці тому +5

    Waehguru ji waehguru ji waehguru ji waehguru ji waehguru ji waehguru ji waehguru ji waehguru ji waehguru ji waehguru ji waehguru ji 🙏🏵️🏵️

  • @nihangsinghwarriors
    @nihangsinghwarriors 2 місяці тому +2

    satnaam shiri waheguru ji akalllll gurbar akalllll tu hi tu pyara satnaam shiri waheguru ji🙏🏻😇🥰♥️🤲🙏🏻

  • @AmarjitSingh-cs4fs
    @AmarjitSingh-cs4fs 2 місяці тому +3

    Satnam waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @KirpalSinghMehra
    @KirpalSinghMehra 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧਨ ਧਨ ਗੁਰੂ ਰਾਮਦਾਸ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੁੱਖੇ ਜੀ ਪਰ ਬਾਬਾ ਦਸਮੇਸ਼ ਪਿਤਾ ਜੀ ਦੇ ਦਰਸ਼ਨ ਕੀਤੇ ਹਨ ਜਦੋਂ ਬਾਬਾ ਜੀ ਨੇ ਬਾਵਾ ਚਰਨ ਅਗੇ ਨੂੰ ਕੀਤੇ ਸੀ

  • @DilbagSingh-dt8cn
    @DilbagSingh-dt8cn 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mrGamer-or8xm
    @mrGamer-or8xm 22 дні тому

    Dhan dhan guru guru gobind singh ji waheguru ji ka khalsa waheguru ji ki Fateh

  • @BaldevSingh-x6o9k
    @BaldevSingh-x6o9k 17 днів тому

    Pb03 Dhan Dhan Sri Guru Gobind Singh Ji Mharaj Kirpa Kro Nam Di Dat Baksho Satnam Satnam Satnam Ji Waheguru Waheguru Waheguru Ji Satnam Satnam Satnam Ji Waheguru Waheguru Waheguru Ji Satnam Satnam Satnam Ji Waheguru Waheguru Waheguru Ji Satnam Waheguru Satnam Waheguru Satnam Waheguru Satnam Waheguru Waheguru Waheguru Ji Waheguru Waheguru

  • @GurjinderSingh-ec9ps
    @GurjinderSingh-ec9ps Місяць тому

    Bht sohni video bht peaceful ਥਾਂ dil nu skoon milda dakh k

  • @MalkeetSingh-kf8ke
    @MalkeetSingh-kf8ke 2 місяці тому +2

    ਬਹੁਤ ਵਧੀਆ ਜੀ

  • @SandeepKaur-rz7fl
    @SandeepKaur-rz7fl 2 місяці тому +2

    🙏🙏🙇🙇ਵਾਹਿਗੁਰੂ ਜੀ 🙇🙇🙏🙏

  • @mannauppal5935
    @mannauppal5935 2 місяці тому +2

    🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @KulwantsinghSingh-m6h
    @KulwantsinghSingh-m6h 2 місяці тому +2

    ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ 🙏🙏❤❤❤❤

  • @sharanjit8266
    @sharanjit8266 2 місяці тому +2

    ਧੰਨਵਾਦ ਖਾਲਸਾ ਜੀ

  • @gursewakbrar3463
    @gursewakbrar3463 2 місяці тому +5

    ਸਤਿਨਾਮ ਵਾਹਿਗੁਰੂ ਜੀ🪯🪯🪯🪯

  • @SatnamSingh-w7m5o
    @SatnamSingh-w7m5o 18 днів тому

    Bot vdiya khlsa jii thode krke darshan hoye🙏🙏🙏🙏🙏Dhan dhan guru govind singh jii 🙏🙏🙏🙏🙏

  • @HappySandhu-qn9eu
    @HappySandhu-qn9eu 2 місяці тому +2

    ਧੰਨ ਧੰਨ ਗੁਰੂ ਸਾਹਿਬ ਜੀ

  • @MandeepKaur-ch9fr
    @MandeepKaur-ch9fr 2 місяці тому +1

    Waheguru ji waheguru ji 🙏
    Dhan dhan Guru Gobind Singh ji waheguru ji waheguru ji 🙏🙏🌹

  • @sukhbeermalhi8174
    @sukhbeermalhi8174 2 місяці тому +1

    Satnam Shri Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RjwinderKaur-dn8ge
    @RjwinderKaur-dn8ge 2 місяці тому

    Jee karda c k hor darsan karie.satnam waheguru ji 💐🙏🏻🙏🏻💐 dhan dhan siri guru Gobind Singh Ji 💐🙏🏻💐💐

  • @amansingh-xg8rt
    @amansingh-xg8rt 2 місяці тому +3

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 👋👋👋🌹🌹🌹🌹🌹💗💗🙏🙏🙏

  • @NavneetKaur-pt2mo
    @NavneetKaur-pt2mo 2 місяці тому

    Thanks ji God bless you all with good health always🙏🙏🙏🙏🙏🙏🙏🙏🙏🙏🙏🙏🙏

  • @surjitsingh7950
    @surjitsingh7950 2 місяці тому +2

    Dhan dhan Dashmesh pitaa dhan Teri shikhi

  • @JoginderSingh-p7k
    @JoginderSingh-p7k 17 днів тому

    ❤ ਧੰਨ ਹੋ ਤੁਸੀਂ ਜਿਹੜਾ ਉਪਰਾਲਾ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਹੈ ❤ ਉਹ ਤੁਸੀਂ ਆਪ ਕਰ ਰਹੇ ਹੋ ❤ ਵਹਿਗੁਰੂ ਜੀ ਸਦਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @raj85dholan
    @raj85dholan 17 днів тому

    Waheguru g ka khalsa waheguru g ke fathe

  • @sakinderboparai3046
    @sakinderboparai3046 2 місяці тому +13

    ਵਾਹਿਗੁਰੂ ਜੀ । ਧੰਨ ਨੇ ਇਹ ਬਾਬਾ ਜੀ ।

  • @SukhdeepSingh-zo7vg
    @SukhdeepSingh-zo7vg Місяць тому

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @Darshansingh-fs4hn
    @Darshansingh-fs4hn 2 місяці тому +1

    Waheguru. Ji. Dhan. Dhan. Guru. Gobind. Singh. Ji. Maharaj. Ji

  • @Gurlalsingh-re4sl
    @Gurlalsingh-re4sl 2 місяці тому +2

    Waheguru ji Waheguru ji Waheguru ji Waheguru ji Waheguru ji Waheguru ji 🌹🙏🌹🙏🌹🙏🌹🙏🌹🙏

  • @RajveerSingh-yy5xp
    @RajveerSingh-yy5xp 4 дні тому

    Satnam Shri Waheguru ji 🌹🙏🙏🌹

  • @pmjt4771
    @pmjt4771 2 місяці тому

    Dahnwad veer ji tusi sanu guru sahib ji dia nishania de darshan karwa ditte.waheguru ji

  • @simrankaur-qo3cq
    @simrankaur-qo3cq 2 місяці тому +1

    jis nal mera guru a 🙏🏻 ohnu kise da koi moh kise da dr nhi 🙏🏻 Guru Patshah tade hundea kol skoon hi bahut milda

  • @kanwaljeetkaur3340
    @kanwaljeetkaur3340 2 місяці тому +4

    ਵਾਹਿਗੁਰੂ ਜੀ ਸਤਿਨਾਮ ਜੀ

  • @DharamjitSehgal
    @DharamjitSehgal 2 місяці тому +4

    ਵਾਹਿਗੁਰੂ ਜੀ ਕਿਰਪਾ ਤੇਰੀ ਕਿਰਪਾ ਤੇਰੀ ਧੰਨ ਧੰਨ ਤੇਰੀ ਕਮਾਈ

  • @jasleenkaur5808
    @jasleenkaur5808 2 місяці тому

    aj tak di sab to keemti video jisnu sadiyaa tak sambhal k rakhya jaye dhan dasmesh pita g dhan ohnu nu prem karn wle gurmukh jann

  • @Heerheer__1111
    @Heerheer__1111 2 місяці тому +1

    सतनाम श्री वाहेगुरु जी धन धन श्री गुरु गोबिंद साहिब जी महाराज 🙏🙏🙏🙏🙏🙏🙏🙏🌹❤🙏🙏🙏🙏🙏🙏🙏🙏🙏🙏🙏

  • @manjeetkauraulakh3814
    @manjeetkauraulakh3814 2 місяці тому +1

    Waheguru ji waheguru ji waheguru ji waheguru ji

  • @luckygrewal4994
    @luckygrewal4994 2 місяці тому +3

    ❤❤❤❤❤❤❤❤ SATNAM SHRI WAHEGURU JI ❤❤❤❤❤❤❤❤

  • @Punjab737
    @Punjab737 2 місяці тому +1

    Waheguru Waheguru Waheguru Waheguru Waheguru ji

  • @MahangaSingh-gi3fo
    @MahangaSingh-gi3fo 2 місяці тому +1

    Dhan Dhan Shri Guru GOBIND Singh Sahib Ji Maharaj kalgidhar Pita

  • @JaspalSingh-qw3mo
    @JaspalSingh-qw3mo 2 місяці тому +2

    Than guru Gobind singh ji

  • @GurleenGurleen-no8kq
    @GurleenGurleen-no8kq 2 місяці тому +2

    Waheguru ji Mahar Priya hat rekio ji Sbana tee 🌹🙏🙏🌹

  • @sukhjitsingh6668
    @sukhjitsingh6668 2 місяці тому +1

    Bahut badhiya lagya

  • @Raman4501
    @Raman4501 2 місяці тому

    Dhan dhan sahib shri guru granth sahib ji maharaj ji 🙇🏻‍♂️🙇🏻‍♂️🤲🤲🙏🙏❤️❤️