ਪੇਟ 'ਚ ਹੁਣ ਕਦੇ ਨਹੀਂ ਬਣੇਗਾ ਤੇਜ਼ਾਬ, ਸੁਣੋ , ਦੁਨੀਆ ਦਾ ਸਭ ਤੋਂ ਜ਼ਬਰਦਸਤ ਘਰੇਲੂ ਇਲਾਜ

Поділитися
Вставка
  • Опубліковано 22 сер 2024
  • Subscribe to our Haqeeqat Tv Punjabi UA-cam Channel :-
    / haqeeqattvpunjabi
    Like us on Facebook :-
    / haqeeqat-tv-punjabi-33...

КОМЕНТАРІ • 1,1 тис.

  • @kasiffarooqi397
    @kasiffarooqi397 3 роки тому +221

    ਜਿਸ ਜਿਸ ਨੇ ਵੀ ਵੈਦ ਸ਼ਿਵ ਕੁਮਾਰ ਸੂਦ ਹੋਰਾਂ ਆਪਣੀ ਜਾਂ ਆਪਣੇ ਕਿਸੇ ਪਰਿਵਾਰਿਕ ਮੈਂਬਰ ਜਾਂ ਕਿਸੇ ਦੋਸਤ ਮਿੱਤਰ ਦੀ ਬਿਮਾਰੀ ਬਾਰੇ ਗੱਲ ਕਰਨੀ ਹੈ... ਉਹ ਕਿਰਪਾ ਕਰਕੇ ਆਪੋ ਆਪਣਾ ਮੋਬਾਇਲ ਨੰਬਰ ਛੱਡ ਦੇਣ... ਵੈਦ ਜੀ ਦੀ ਟੀਮ ਤੁਹਾਨੂੰ ਛੇਤੀ ਤੋਂ ਛੇਤੀ ਸੰਪਰਕ ਕਰੇਗੀ... ਧੰਨਵਾਦ

  • @kavisharbalvirsinghdhillon3128
    @kavisharbalvirsinghdhillon3128 2 роки тому +11

    ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਲੱਗਿਆ
    ਤੁਹਾਨੂੰ ਅਤੇ ਵੈਦ ਸ਼ਿਵ ਕੁਮਾਰ ਸੂਦ ਜੀ ਨੂੰ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ਬਖਸ਼ੇ

  • @sarbsingh7215
    @sarbsingh7215 3 роки тому +15

    ਵੀਰ ਜੀ ਤੁਸੀਂ ਬਹੁਤ ਸਹੀ ਹੋ
    ਤਹਨੂ ਹਿੰਮਤ ਬਖਸ਼ੇ ਵਹਿਗੁਰ ਜੀ

  • @soniadaler8414
    @soniadaler8414 3 роки тому +5

    Bhut wdia topic lya c tuc100vicho 90 loka nu pet di koi na koi problm ha sb nu tuhadi videonal faeda hoyega

  • @talwindersinghnihang9844
    @talwindersinghnihang9844 2 роки тому

    ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਹੈ, ਕਈ ਮੇਰੇ ਵਰਗੇ ਸੁਨਣ ਵਾਲੇ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਇਸ ਲਈ ਅੰਗਰੇਜ਼ੀ ਦੇ ਸ਼ਬਦ ਘੱਟ ਵਰਤਿਆ ਕਰੋ ਜੀ ਧੰਨਵਾਦ 🙏🙏

  • @jogasingh3803
    @jogasingh3803 3 роки тому +6

    ਬਹੁਤ ਵਧੀਆ ਧੰਨਵਾਦ ਜੀ

  • @Nimreet173
    @Nimreet173 3 роки тому +9

    ਭਰਪੂਰ ਜਾਣਕਾਰੀ ਦਿੱਤੀ ਜੀ ਵੈਦ ਜੀ ਨੇ

  • @tejindersingh6805
    @tejindersingh6805 3 роки тому +3

    ਬਹੁਤਅਛਾ ਗਿਆਨ ਮਿਲਿਆ। ਬਹੁਤ ਬਹੁਤ ਧੰਵਾਵਾਦ ਫਾਰੂਕੀ ਸਾਹਬ ਆਪ ਕਿਰਪਾ ਕਰਕੇ ਡਾ ਬਿਕਰਮ ਜੀਤ ਸਿੰਘ ਜੀ ਸਰਹਦ ਰੋਡ ਪਟਿਆਲਾਵਾਲਿਆੰਦਾ ਮੋਤਿਆਬਿਦ ਵਾਲਾ ਵਿਡਿਊ ਨੂੰ ਇਕ ਹੋਰ ਦਿਖਾਣ ਦੀ ਕਿਰਪਾ ਕਰਨਾ ਜੀ ਅਤੇ ਡਾ ਬਿਕਮ ਜੀਤ ਸਿੰਘ ਦੀ ਦਾ ਫੋਨ ਨੰਬਰ ਧੋਣ ਕਿਰਪਾਲਤਾ ਕਰਨੀ ਜੀ ਬਹੁਤ ਧਂਨਵਾਦ

  • @RajinderSingh-rl5kr
    @RajinderSingh-rl5kr 3 роки тому +10

    Beautiful bohat hi wadiya video laggi Bai ji Dhanwaad Doctor sood Sahib ji da Sankhep Ch bimari ate elaaj dasan lai 👍

  • @baljeetkaurminhas3739
    @baljeetkaurminhas3739 2 роки тому +5

    ਬਹੁਤ ਵਧੀਆ

  • @ranjitbrar2449
    @ranjitbrar2449 3 роки тому +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਡਾਕਟਰ ਵੈਦ ਸੇਵਾ ਭਾਵਨਾ ਨਾਲ ਇਲਾਜ ਨਹੀਂ ਕਰ ਰਹੇ ਗਰੀਬ ਇਨਸਾਨ ਕਿਤੇ ਵੀ ਇਲਾਜ ਨਹੀਂ ਕਰਾ ਨਹੀਂ ਸਕਦੇ ਉਹਨਾ ਲਈ ਬਹੁਤ ਮੁਸ਼ਕਲ ਹੈ

    • @JoginderSingh-oo3zr
      @JoginderSingh-oo3zr 3 роки тому +1

      ਇਹ ਵੈਦ ਜੀ ਬਹੁਤ ਵਧੀਆ ਨੇ ਮੈ ਖੁਦ ਦੋ ਸਾਲ ਤੋ ਗਠੀਏ ਦਾ ਇਲਾਜ ਕਰਵਾ ਰਿਹਾ ਜੀ

    • @lallytelecom4037
      @lallytelecom4037 Рік тому +1

      Vaid shiv kumar ਜੀ ਦੀ ਅਪਣੀ ਕੋਈ ਫੀਸ ਨਹੀਂ ਲੈਂਦੇ. ਓ ਸਿਰਫ ਮੇਡਿਸਿਨ ਦੇ ਹੀ ਬਹੁਤ ਹੀ ਘੱਟ ਪੈਸੇ ਲੈਂਦੇ ਹਨ.

  • @JagjitSingh-jn5oe
    @JagjitSingh-jn5oe Рік тому +1

    ਬਹੁਤ ਬਹੁਤ ਜਾਣਕਾਰੀ ਲਈ ਧੰਨਵਾਦ ਜੀ 🙏👌👍

  • @sitalkaur120
    @sitalkaur120 2 роки тому +6

    ਬਹੁਤ ਮੇਹਰਬਾਨੀ ਡਾ.ਸਾਹਿਬ ਜੀ

  • @manjitkaur3891
    @manjitkaur3891 3 роки тому +7

    ਡਾ ਸਾਹਿਬ ਮੈਨੂੰ 15 ਸਾਲ ਤੋਂ ਸੂਗਰ ਬੀਪੀ ਹੈ ਪਹਿਲੇ ਮੈਨੂੰ ਲੂਜ ਮੋਸ਼ਨ ਲੱਗਦੇ ਲਾਹੁਣ ਖੁੱਲ ਕਿ ਪੇਟ ਸਾਫ਼ ਨੀ ਹੁੰਦਾ ਕੋਈ ਇਲਾਜ ਦੱਸੋ

  • @hardeepsinghsingh7673
    @hardeepsinghsingh7673 3 роки тому +11

    ਵੈਦ ਜੀ ਸਤਿ ਸ੍ਰੀ ਆਕਾਲ
    ਪੂਰੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਵਿਚ 80 ਫੀਸਦੀ ਲੋਕ ਬਵਾਸੀਰ ਤੋਂ ਪੀੜਤ ਹਨ। ਕਿਰਪਾ ਕਰਕੇ ਬਵਾਸੀਰ ਬਾਰੇ ਵਿਸਥਾਰਤ ਵੀਡੀਓ ਬਣਾਓ
    ਧੰਨਵਾਦ

    • @narmal000narmal6
      @narmal000narmal6 2 роки тому

      ਙਙਹਙਙਙਹਙ

    • @narmal000narmal6
      @narmal000narmal6 2 роки тому

      ਙਙਙਙਣਙਙਙਙ

    • @narmal000narmal6
      @narmal000narmal6 2 роки тому

      ਙਙਙਙ

    • @gurpalvirk965
      @gurpalvirk965 10 місяців тому

      ਵੀਰ ਜੀ ਬਵਾਸੀਰ ਦੀ ਦਵਾਈ ਤਲਵੰਡੀ ਸਾਬੋ ਵੈਦ ਗੁਰਬਚਨ ਸਿੰਘ ਦਿੰਦਾ ਹੈ 1800 ਰੁਪਏ ਦੀ ਦੁਬਾਰਾ ਲੋੜ ਨਹੀਂ ਪੈਦੀ ਦਵਾਈ ਦੀ ਬੱਸ ਸਟੈਂਡ ਤੋ ਬਠਿੰਡਾ ਰੋੜ ਤੇ ਪੈਦਾ ਹੈ ਸੱਜੇ ਹੱਥ

  • @Farminglifestyle500
    @Farminglifestyle500 2 роки тому

    ਜਿਸ ਦਾ ਸੈਕਸ ਟਾਈਮਜ਼ ਵਧੀਆ ਨਹੀਂ ਜਾਂ ਕੋਈ ਨਹੀਂ ਕਰਦਾ ਜਾਂ ਘੱਟ ਕਰਦਾ ਬੀਮਾਰੀਆਂ ਦੀ ਜੜ੍ਹ ਸੈਕਸ ਹੈ 🙏

  • @sarapannu2792
    @sarapannu2792 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੈਦ ਜੀ ਨੇ ਬਹੁਤ ਹੀ ਲਾਭਦਾਇਕ ਚੀਜ਼ਾਂ ਹਨ ਅਸੀਂ ਵਰਤਦੇ ਹਾ ਤੇ ਬਹੁਤ ਫ਼ਾਇਦੇ ਹਨ ਬਹੁਤ ਬਹੁਤ ਧੰਨਵਾਦ

  • @jassbuttarpb0683
    @jassbuttarpb0683 3 роки тому +7

    ਅੱਖਾਂ ਦੀ ਰੋਸ਼ਨੀ ਵਾਸਤੇ ਕੋਈ ਇਲਾਜ਼
    ਜੇਕਰ ਪਿੱਛੇ ਵੀ ਲਾਇਟ ਨਾਂ ਹੋਵੇ ਅੱਖਾਂ ਦੇ ਨਾੜੀਆਂ ਕਮਜ਼ੋਰ ਹੋਣ ਉਸਦਾ ਕੋਈ ਹੱਲ ਹੈ?

    • @ramandeepkaurrandhawa2277
      @ramandeepkaurrandhawa2277 3 роки тому

      Moge Dr haiga otho dwai lo

    • @jassbuttarpb0683
      @jassbuttarpb0683 3 роки тому

      @@ramandeepkaurrandhawa2277 ਮੋਗੇ ਕਿਥੇ ਕ ਕੋਈ ਨਾਂਮ ਪਤਾ ਡਾ: ਦਾ ਕੋਈ contact no. ਵਗੈਰਾ

    • @ramandeepkaurrandhawa2277
      @ramandeepkaurrandhawa2277 3 роки тому +1

      Dr butter bus stand de bhar kise nu puch laina .eyes hospital

    • @jassbuttarpb0683
      @jassbuttarpb0683 3 роки тому

      @@ramandeepkaurrandhawa2277 Butter ya Buttar ਡਾ. ਮੱਖਣ ਹੁਣਾਂ ਫਿਰ ਉਹ 🤭 sry just joke ਬੁੱਟਰ ਤਾਂ ਮੇਰੀ ਗੋਤ ਵੀ ਏ
      ਮੋਗੇ ਡਾ. ਬੁੱਟਰ ਨੇੜੇ ਬੱਸ ਅੱਡਾ ryt
      ਪਰਿਵਾਰ ਚੋਂ ਹੀ ਕੋਈ ਜਾਏਗਾ ਨਾਲ ਮੈਂ ਤਾਂ Out of country ਹਾਂ

  • @gurmailkaur5379
    @gurmailkaur5379 3 роки тому +12

    ਸਾਹ ਦ ਇਲਜ ਹੈ ਜੀ

  • @punjab3878
    @punjab3878 10 місяців тому

    ਆਪਣੀ ਸਿਹਤ ਦਾ ਆਪ ਧਿਆਨ ਰੱਖੋ,ਇਹ ਸਭ ਵਿਓ ਲੈਣ ਤੇ ਸਭ ਦਾ ਜੋਰ ਲੱਗਿਆ ਹੋਇਆ ਬਚੋ,ਬਿਨਾ ਆਪਣੇ ਡਾਕਟਰ ਤੋ ਕੋਈ ਵੀ ਦਵਾਈ ਨਾ ਖਾਓ ਅੱਗੇ ਤੁਹਾਡੀ ਸਭ ਆਪ ਜੀ ਦੀ ਮਰਜੀ

  • @paramjeetsomal8035
    @paramjeetsomal8035 2 роки тому +2

    ਡਾ ਸਾਹਿਬ ਜੀ ਮੈਨੂ 23ਸਾਲ ਤੋ ਗਠੀਆ ਹੈ ਤੇ ਮੇਰੀ ਲੁਧਿਆਣਾ ਤੋ ਦਵਾਈ ਚਲ ਰਹੀ ਹੈ ਇਸ ਦਾ ਇਲਾਜ ਹੋ ਸਕਦਾ ਹੈ ਜੀ

  • @birsingh9126
    @birsingh9126 2 роки тому +5

    परमात्मा आपको लम्बी उम्र दे

  • @BaljinderSingh-di3de
    @BaljinderSingh-di3de 3 роки тому +14

    Thanks Dr Sahib for your good suggestion for our healthy life.

  • @HarpalSingh-sv8ic
    @HarpalSingh-sv8ic Рік тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸਤਿਕਾਰਯੋਗ ਵੈਦ ਜੀ ਨੇ

  • @ManinderSingh-kk9vu
    @ManinderSingh-kk9vu 2 роки тому

    ਵਾਹਿਗੁਰੂ ਜੀ ਮੇਰੇ ਪੇਟ ਵਿੱਚ ਗੈਸ ਬਹੁਤ ਬਣਦੀ ਹੈ ਤੇ ਦਰਦ ਵੀ ਹੁੰਦੀ ਹੈ

  • @amriksingh9757
    @amriksingh9757 3 роки тому +3

    Very nice advice ved li, thanks.

    • @surjeetkaur7782
      @surjeetkaur7782 2 роки тому

      Ved ji motapen cum krn daa treeka jrur dsso

  • @goggibhangu2511
    @goggibhangu2511 2 роки тому +4

    Very important information sir ji 🙏

  • @jatindersinghjeeti3829
    @jatindersinghjeeti3829 2 роки тому +1

    बहुत अच्छी जानकारी दी वैद जी आपने।आपका बहुत बहुत धन्यवाद।
    और हमारे पत्रकार भाई जो की हमे ऐसी ही कई सारी जानकारी वाली video अलग अलग वैद हकीम जी से दिलवाते रहते है आपका भी बहुत बहुत धन्यवाद

  • @RanjeetSingh-sq3ff
    @RanjeetSingh-sq3ff 2 роки тому +2

    ਸਹੀ ਸਲਾਹ ਦਿੱਤੀ ਹੈ ਵੈਦ ਜੀ ਨੇ ਮੈਂ ਵਿਡੀਓ ਵੇਖਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਹੈ ਜੋ ਸਹੀ ਹੈ ਵੈਦ ਜੀ ਸਰਵਾਈਕਲ ਤੇ ਚੱਕਰ ਦਾ ਕੋਈ ਉਪਾਅ ਦਸੋ ਜੀ ।

  • @manjitkaur3891
    @manjitkaur3891 3 роки тому +4

    ਡਾ ਸਾਹਿਬ ਮੈਨੂੰ ਸੂਗਰ ਬੀਪੀ 15 ਸਾਲ ਤੋਂ ਹੈ ਇਲਾਜ ਦੱਸੋ

  • @dalvirjassal4450
    @dalvirjassal4450 3 роки тому +19

    ਖੂਨ ਦੀ ਕਮੀ ਕਿਊ ਹੋ ਜਾਂਦੀ ਹੈ ਸਰੀਰ ਵਿੱਚ
    ਤੇ ਇਸ ਦਾ ਇਲਾਜ ਦੱਸੋ

  • @parmpalsinghpalmann549
    @parmpalsinghpalmann549 Рік тому

    ਸ਼ਿਵ ਕੁਮਾਰ ਜੀ ਰੱਬ ਦੇ ਬਹੁਤ ਨੇੜੇ ਹਨ. ਇਹਨਾਂ ਦੀ ਨੇੜਤਾ ਕਰਮਾਂ ਨਾਲ ਮਿਲਦੀ ਹੈ. ਸੇਵਾ ਕਰਦੇ ਹਨ. ਰੱਬ ਨੂੰ ਵੇਖਦੇ ਹਨ ਬੰਦੇ ਵਿਚ. ਸਾਰੀ ਦੁਨੀਆਂ ਜੇ ਇਸ ਤਰਾਂ ਬਣ ਜਾਵੇ. ਤੂੰ ਹੀ. ਤੂੰ ਹੀ. ਤੂੰ ਹੀ.

  • @palwinderbrar7300
    @palwinderbrar7300 2 роки тому +2

    Very good .thanks for giving the solution.

  • @balwantsandhu8054
    @balwantsandhu8054 3 роки тому +3

    very good thanks

  • @Bharpurturi
    @Bharpurturi 2 роки тому +6

    ਗਿਆਨ ਭਰਪੂਰ ਜਾਣਕਾਰੀ , ਧੰਨਵਾਦ ਜੀ

  • @daljitsingh8832
    @daljitsingh8832 2 роки тому

    ਜਿਨ੍ਹਾਂ ਬੰਦਿਆਂ ਦਾ ਪਸੂਆਂ ਦੀ ਤਰ੍ਹਾਂ ਖਾਣਾ ਹੈ ਉਹਨੂੰ ਦਾ ਕਿਤੇ ਕੋਈ ਇਲਾਜ ਨਹੀਂ ਹੈ ਵੈਦ ਸ਼ਿਵ ਕੁਮਾਰ ਜੀ ਨੇ ਸੌ ਦੀ ਇੱਕ ਗੱਲ ਕਰ ਦਿਤੀ

  • @kamaljitkaur2707
    @kamaljitkaur2707 2 роки тому +2

    Very Nice

  • @ajaibsingh7367
    @ajaibsingh7367 3 роки тому +5

    Dr Sahib nice interview

  • @dr.sukhjeetkaur8318
    @dr.sukhjeetkaur8318 3 роки тому +32

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
    ਆਪ ਜੀ ਨਾਲ ਸਪੰਰਕ ਕਰਨਾ ਚਾਹੁੰਦੇ ਹਾਂ ਜੀ

    • @Farminglifestyle500
      @Farminglifestyle500 2 роки тому

      ❤️❤️

    • @narinderpanag4154
      @narinderpanag4154 2 роки тому

      ਡਾ ਸਾਹਿਬ ਜੀ ਸਤਿ ਸ੍ਰੀ ਆਕਾਲ ਆਪ ਜੀ ਨਾਲ ਸੰਪਰਕ ਕਰਨਾ ਜੀ

  • @sunilrairai4783
    @sunilrairai4783 2 роки тому +1

    Good life thanks

  • @user-yj7xn2ty2k
    @user-yj7xn2ty2k 2 роки тому +2

    Sab to bada Parmatma hai vah hi Apne Nu Rog De sakta hai wahi aapane tandurust Rakh sakta hai Waheguru Akaal purakh Allah Tala Kripa Karo aap Jio Garib Nawaz sacche Satguru jio Kirpa karo aap Jio

    • @ASDDESINUSKHE
      @ASDDESINUSKHE Рік тому

      ua-cam.com/video/9TNonV-zKks/v-deo.html

  • @jagdishkaur4149
    @jagdishkaur4149 3 роки тому +4

    So meaningful thanks.

    • @ASDDESINUSKHE
      @ASDDESINUSKHE Рік тому

      ua-cam.com/video/9TNonV-zKks/v-deo.html

  • @iqbalsinghwaraich2507
    @iqbalsinghwaraich2507 3 роки тому +3

    Basic funda
    Health da explained
    In simple words thanks

    • @rajnikhanna9770
      @rajnikhanna9770 3 роки тому

      Dr sahb mai apney problam dasna chundi plz apna nomber deo

    • @rajnikhanna9770
      @rajnikhanna9770 3 роки тому

      Plz plz sir Ale🙏🙏🙏🙏

    • @khosasaab3464
      @khosasaab3464 3 роки тому

      @@rajnikhanna9770 ki problems ne ji dso mai ki help kr skda tuhadi

    • @rajnikhanna9770
      @rajnikhanna9770 3 роки тому

      @@khosasaab3464 sir mainu tejab bhut jada bnda aa....mai aje fried cheja vini khandi haige and also khali peet ch v bana lag janda aa

    • @khosasaab3464
      @khosasaab3464 3 роки тому

      @@rajnikhanna9770 tuc kitho ho ji apna contact number deo mere kol bhut nukte haige ne ji

  • @JaswinderKaur-fh4rm
    @JaswinderKaur-fh4rm 10 місяців тому

    Thanks, verrji

  • @baljitsingh4800
    @baljitsingh4800 8 місяців тому

    Dr sahib di awaz bahoot pyari hee

  • @jagseersingh796
    @jagseersingh796 3 роки тому +10

    ਕੀ ਵੈਦ ਜੀ ਕੋਲ ਗਠੀਏ ਦਾ ਇਲਾਜ ਹੈ ?

  • @mahtabaulakh4584
    @mahtabaulakh4584 3 роки тому +10

    ਵੈਦ ਜੀ ਮੇਰੇ ਤਿਲੀ ਚ ਸੋਜ ਤੇ ਦਰਦ ਹੁੰਦੀ ਏ ਕਬਜ ਤੇ ਪੇਸ਼ਾਬ ਵਾਰ ਵਾਰ ਆਉਦਾ ਹੈ ਏਸ ਦੇ ਇਲਾਜ ਦੱਸੋ ਧੰਨਵਾਦ ਜੀ

  • @soniakaurkaur4046
    @soniakaurkaur4046 2 роки тому +2

    Thankyou

  • @jassander8553
    @jassander8553 2 роки тому +1

    Very good advice thanks

  • @gillsewa
    @gillsewa 2 роки тому +3

    Very nice👍👍👍

  • @navjitkaur3616
    @navjitkaur3616 3 роки тому +13

    ਵੇਦ ਜੀ ਨੂੰ phone karo te ਓਹ ਆਪ ਨਹੀ ਗੱਲ ਕਰਦੇ ਅਗਹ ਗੱਲ ਕਰਾ ਦਿੰਦੇ

  • @kulwantkaur5185
    @kulwantkaur5185 2 роки тому +1

    Very nice 👍

  • @lalisingh4258
    @lalisingh4258 2 роки тому +1

    Bht bht bht vdiaa jankari dede ho g tusi dhanwad ji ji

  • @harrysidhu7374
    @harrysidhu7374 2 роки тому +13

    ਬਹੁਤ ਵਧੀਆ ਫਾਰਮੂਲਾ ਜੀ ਧੰਨਵਾਦ

    • @ASDDESINUSKHE
      @ASDDESINUSKHE Рік тому

      ua-cam.com/video/9TNonV-zKks/v-deo.html

  • @lakhvirdeol7378
    @lakhvirdeol7378 2 роки тому +2

    Bhot vadiya ji

  • @manjeetsinghuppal5980
    @manjeetsinghuppal5980 10 місяців тому

    ਬਹੁਤ ਵਧੀਆ ਦੱਸਿਆ ਜੀ

  • @sulakrani6048
    @sulakrani6048 3 роки тому +6

    Very good programme

  • @manjitkaur9472
    @manjitkaur9472 3 роки тому +15

    ਵੈਦ ਜੀ ਮੇਰੇ ਚਿਹਰੇ ਤੇ ਛਾਈਆਂ ਬਹੁਤ ਹੋ ਚੁੱਕਿਆ ਹਨ ਕ੍ਰਿਪਾ ਕਰਕੇ ਕੋਈ ਇਲਾਜ ਦੱਸੋ ਤਾਂ ਜੋ ਮੇਰਾ ਚਿਹਰਾ ਸਾਫ਼ ਹੋ ਜਾਵੇਂ

    • @jagveerkaur8077
      @jagveerkaur8077 3 роки тому +1

      ਛਾਈਆ ਤੋ ਤੁਸੀ ਰੋਜਾਨਾ ਇਕ ਕੈਪਸੂਲ ਰੈਰੀਕੈਪ ਇਕ ਈ ਵਿਟਾਮਨ ਲੈ ਲਵੋ 15 ਦਿਨ ਪਕਾ ਸਹੀ ਹੋਵੇਗਾ

    • @gurnoorsingh6278
      @gurnoorsingh6278 Рік тому +1

      Sister dekho je tuc apne Face te shayia thk karnya aa ehda ek hi tarika aa tuc everyday 2 liter watter peo 1 month ch tohanu Pta lag jaoga Face da 100% thk oh jaoga sis tohada Face plz Ek var kar k dekho tuc menu msg kruge veer mera Face thk oh geya Ek bar ajj toe 2 liter water pena aa everyday

  • @parmindersaini7333
    @parmindersaini7333 5 місяців тому

    Bahut wadia

  • @balwinderbrar3739
    @balwinderbrar3739 3 роки тому

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਹੈ

  • @harminderkaur2036
    @harminderkaur2036 3 роки тому +5

    Thanks doctor Saba ji 🙏🙏👍👍

  • @balkeshsingh4150
    @balkeshsingh4150 3 роки тому +3

    Bhut sohna interview c...

  • @virendertoor8759
    @virendertoor8759 2 роки тому

    ਵੀ nice information, when should we drink jeera ਪਾਨੀ? ਸਵੇਰੇ ਨਿਰਨੇ ਕਾਲਜੇ?

  • @ManjeetSingh-zf7oe
    @ManjeetSingh-zf7oe Рік тому

    Thanks Dr.Ji for your very good Suggestion for our healthy life Manjert Singh from Sri.Anandpur Sahib

  • @ManjitSingh-qn1vm
    @ManjitSingh-qn1vm 3 роки тому +3

    Good video kindly tell us about the remedy of Hyper acidity resulting to Dry cough.

  • @anokhsingh5530
    @anokhsingh5530 2 роки тому +8

    ਬੜੀ ਵੱਡੀ ਸੇਵਾ ਕਰ ਰਹੇ ਹੋ ਸਾਹਿਬ ਜੀ

  • @bhupinderkaurdhaliwal
    @bhupinderkaurdhaliwal 2 роки тому +1

    ਤੇਜ਼ਾਬ ਬਾਰੇ ਤੇ ਕੁਝ ਨਹੀਂ ਦੱਸਿਆ ਹੈ ਤੇਜ਼ਾਬ ਦਾ ਪੂਰਾ ਫ਼ਾਰਮੂਲਾ ਦੱਸੋ ਤੇਜ਼ਾਬ ਆਮ ਲੋਕਾ ਨੂੰ ਬਹੁਤ ਬਣ ਰਹੀ ਹੈ ਇਸਦਾ ਕੀ ਪੱਕਾ ਹਲ ਦੱਸੋ

  • @paramjeetkaur4114
    @paramjeetkaur4114 3 роки тому +6

    ਅੈਸਿਡ ਰਿਫਲੈਕਸ ਬਾਰੇ ਦੱਸੋ

    • @uppal_quotes3855
      @uppal_quotes3855 3 роки тому

      Esda ilaaj nhi sirf precautions. Ja fer surgery.. Waise homeopathy bhut fayda krdi gas de capsules bnd krwa dindi jo k lgartar lain nal bhut nuksan krde

  • @balwindermundi3146
    @balwindermundi3146 2 роки тому +11

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਜੀ

  • @rupindekaur9859
    @rupindekaur9859 2 роки тому +2

    ਡਾਕਟਰ ਜੀ ਅੱਡੀਆਂ ਚ ਬਹੁਤ ਦਰਦ ਹੈ ਉਸ ਬਾਰੇ ਦੱਸੋ

  • @nirpalsidardh9724
    @nirpalsidardh9724 2 роки тому +2

    Very nice👍👍👍👍

  • @gurdeeepkaur9476
    @gurdeeepkaur9476 3 роки тому +3

    ਕਿਰਪਾ ਕਰਕੇ ਅਡਰੈਸ ਦੱਸੋ

  • @dalbirkaur3403
    @dalbirkaur3403 2 роки тому +5

    ਬਹੁਤ ਵਧੀਆ 👍

  • @mohtamsingh5114
    @mohtamsingh5114 5 місяців тому

    Very nice 👍👍❤️

  • @JagtarSingh-yq4dg
    @JagtarSingh-yq4dg 3 роки тому +4

    ਵਹਿਗੁਰੂ ਜੀ ਮਿਹਰ ਕਰੋ ਜੀ

    • @ASDDESINUSKHE
      @ASDDESINUSKHE Рік тому

      ua-cam.com/video/9TNonV-zKks/v-deo.html

  • @BaljinderSingh-di3de
    @BaljinderSingh-di3de 3 роки тому +1

    Very goodguidline

  • @sbajwa4057
    @sbajwa4057 2 роки тому +1

    But vdia jankari g 👍

  • @ranjitkaur3083
    @ranjitkaur3083 3 роки тому +3

    👌🏻👌🏻👌🏻

  • @balbirkaur5545
    @balbirkaur5545 3 роки тому +13

    ਜੀਰਾ ਉਬਾਲ ਕੌ ਕਦੌ ਪੀਣਾ

  • @harjinderkhosa6135
    @harjinderkhosa6135 2 роки тому

    ਬਹੁਤ ਵਧੀਆ ਤੇ ਸੌਖਾ ਫਾਰਮੂਲਾ

  • @neelamjain2799
    @neelamjain2799 10 місяців тому

    Superb great knowledge 🙏

  • @jassander8553
    @jassander8553 2 роки тому +4

    Thank you very much dr sahib 🙏🏽

  • @tecgam3358
    @tecgam3358 3 роки тому +3

    Sugar di problem bare gal kareo veer g ki isda ilaz ki ha

  • @victorsahota6052
    @victorsahota6052 10 місяців тому

    Very nice

  • @bittusingh8403
    @bittusingh8403 Рік тому

    Bhot vadhia ved shiv ji carry on daily good veiws for health thanks

  • @KuldeepKaur-rk4tf
    @KuldeepKaur-rk4tf 3 роки тому +8

    ਫੈਟੀ ਲੀਵਰ ਬਾਰੇ ਜਰੂਰ ਦਸੋ ਜੀ

  • @koursalusalwinder483
    @koursalusalwinder483 3 роки тому +8

    Thanks Dr. Sahib 🙏
    Very nice interview for everyone in these days
    Everyone suffering from this problem . Me also

    • @jassikaur2757
      @jassikaur2757 2 роки тому +3

      वेद जी चमड़ी दी एलर्जी दे उपचार दसों जी

    • @Farminglifestyle500
      @Farminglifestyle500 2 роки тому

      @@jassikaur2757 ke problem ha

    • @kalerharjot1966
      @kalerharjot1966 2 роки тому

      Apna no na send kro dr nu apna no dena chida c nai ta koi glt estmal krega age tc app jn de o?

    • @Farminglifestyle500
      @Farminglifestyle500 2 роки тому

      @@kalerharjot1966 aa apna number nhi denda

    • @Manjit073
      @Manjit073 Рік тому

      Hii

  • @roopindergill7880
    @roopindergill7880 2 роки тому

    Thanks to share... My husband facing acid problm... I. Ll try ur remedies for him... Fer dubara result update krangi ji... Dhanwad🙏

  • @dilrajkaur2233
    @dilrajkaur2233 3 роки тому +4

    Good ਅਜਵੈਣ ਸੋਫ ਤੇ ਜੀਰਾ

    • @dhillonsingh1350
      @dhillonsingh1350 2 роки тому

      ਕਿਵੇ ਵਰਤਣੇ ਹੈ ਜੀ ਜਰੂਰ ਦਸਣਾ 🙏🙏

  • @surinderpal8298
    @surinderpal8298 Рік тому

    Very useful and effective home remedies revealed by Vaid ji.

  • @shaunecho1564
    @shaunecho1564 3 роки тому +1

    Good suggestion.

  • @kuldipkaur4936
    @kuldipkaur4936 2 роки тому

    Thanks dr sahib very good suggestions

  • @avtarkaur4704
    @avtarkaur4704 10 місяців тому

    Ssa vaid ji please can you let me know any remedie for dry eyes or degeneration problem .

  • @surjitkaur2435
    @surjitkaur2435 2 роки тому +2

    Thank you doctor shaib 🙏

  • @pushpasharma2490
    @pushpasharma2490 Рік тому

    Bilkul sahi bt asi saria cheeza rakhia gr

  • @tarsemlal4576
    @tarsemlal4576 2 роки тому

    Good formullas by Dr. Thanks ji

  • @GurkiratSingh-mm8zm
    @GurkiratSingh-mm8zm 2 роки тому +1

    Very nice 🙏🙏👍👍

  • @balbirrupal5778
    @balbirrupal5778 2 роки тому

    Very good guidance of valid shiv kumar,sirhind

  • @officialdalwara4554
    @officialdalwara4554 2 роки тому +1

    Very good dost 👍

  • @sandeepdhindsa4414
    @sandeepdhindsa4414 2 роки тому +1

    Very good ji