ਪੰਜਾਬ ਦੇ ਇਸ ਵੈਦ ਕੋਲ ਦੇਸ਼ਾਂ-ਵਿਦੇਸ਼ਾਂ ਤੋਂ ਆਉਂਦੇ ਆ ਡਾਕਟਰ ! ਸ਼ਰਤੀਆਂ ਦਵਾਈ ਨਾਲ ਕਹਿੰਦੇ 'ਲਹਾ ਦਿੰਦਾ ਐਨਕਾਂ' !

Поділитися
Вставка
  • Опубліковано 2 гру 2024

КОМЕНТАРІ • 977

  • @jasvirkaurjasvirkaur9985
    @jasvirkaurjasvirkaur9985 2 роки тому +44

    ਧੰਨ ਧੰਨ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੀ🙏🏼🙏🏼

    • @realnewmovies8149
      @realnewmovies8149 Рік тому

      Veer ji address dsdo🙏

    • @YadwinderG
      @YadwinderG 9 місяців тому

      ​@@realnewmovies8149bhwanigarh punjab near thana police wala

  • @AmritpalSingh-ti7bf
    @AmritpalSingh-ti7bf 2 місяці тому +2

    ਧੰਨ ਆ ਬਾਪੂ ਜੀ ਤੁਹਾਡੀ ਸੇਵਾ ਧੰਨ ਉਹ ਫ਼ਕੀਰ ਬਾਬਾ ਜੀ ਜਿੰਨਾ ਤਹਾਨੂੰ ਗੁਰ ਦਿੱਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @KamalSingh-zd1jp
    @KamalSingh-zd1jp 10 місяців тому +4

    ਬਾਬਾ ਜੀ ਮੇਰੇ ਬੇਟੇ ਦੀ ਅੱਖਾਂ ਦੀ ਰੋਸ਼ਨੀ ਬਹੁਤ ਘੱਟ ਆ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਮੇਹਰ ਕਰੋ ਆਪਣਾ ਪੂਰਾ ਅਡਰੈਸ ਭੇਜਿਓ

    • @Waheguruji1345
      @Waheguruji1345 9 місяців тому

      I think Rara Sahib, Ludhiana

    • @sikandersingh7611
      @sikandersingh7611 8 місяців тому +2

      ਭਵਾਨੀਗੜ੍ਹ ਪੁਲਿਸ਼ ਸਟੇਸ਼ਨ ਕੋਲ ਨਾਭਾ ਰੋਹਟਾ ਸਾਹਿਬ ਗੁਰੂਦੁਆਰਾ ਸਾਹਿਬ ਜੀ ਜਿਲਾ ਸੰਗਰੂਰ

  • @AvtarSingh-mw2gh
    @AvtarSingh-mw2gh 2 роки тому +14

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏🙏🙏🙏

  • @jarnailthakur8481
    @jarnailthakur8481 2 роки тому +12

    ਬਾਬਾ ਜੀ ਆਪਣਾ ਗਿਆਨ ਸ਼ਭ ਸ਼ਗਤਾ ਨੂੰ ਬੰਡੋ ਦਬਾਈ ਕੀਸ ਚੀਜ ਦੀ ਬਣਦੀ ਹੈ ਸਗਤਾ ਦਬਾਇਆ ਬਣਾ ਕੇ ਬੰਡਨ ਸਾਰੇ ਜਗ ਵਿਚ ਚਾਨਣ ਹੋਵੇ🙏

  • @baldevsinghriar4830
    @baldevsinghriar4830 7 місяців тому +2

    ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤

  • @davindersekhon8996
    @davindersekhon8996 2 роки тому +12

    ਧੰਨ ਧੰਨ ਸੰਤ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ🙏🙏🌹🌹❤️❤️

  • @pindadalifestyle682
    @pindadalifestyle682 Рік тому +3

    ਵਾਹਿਗੁਰੂ ਜੀ ਅਸੀ ਜਾਣਾ ਸੀ ਪਰ ਹੁਣ ਚੱਲੇ ਗਏ ਇਸ ਦੁਨੀਆ ਤੋਂ

    • @kulvindersingh2337
      @kulvindersingh2337 Рік тому

      भाई जी बाबा जी का फुल एड्रेस कि है जगह कौन सी है और आप जी अपना नंबर भी सेंड करो

    • @BinderKaur-l3z
      @BinderKaur-l3z 6 місяців тому

      Veer ji bapu ji haigey a Jo dvai dindey ne

    • @HarpreetKaur-b9f2h
      @HarpreetKaur-b9f2h Місяць тому

      Babu nhi han hun osde potte madicine de rahe han

    • @HarpreetKaur-b9f2h
      @HarpreetKaur-b9f2h Місяць тому

      Tusi ja k madicine la sakde a ona de potte madicine de rahe han

  • @hansaliwalapreet812
    @hansaliwalapreet812 2 роки тому +17

    Dhan2 mharaj Isher Singh ji mharaj Dhan2 Sant kirshan Das ji 🙏 WAHEGURU ji ka Khalsa WAHEGURU ji ki fateh ji 🙏

  • @jarvis4357
    @jarvis4357 2 роки тому +3

    ਬੰਦਾ ਛਾਲ ਮਾਰ ਕੇ ਧਰਤੀ ਤੇ ਬੈਠ ਜਾਂਦਾ ਹੈ ਜਦੋਂ ਅੱਖ ਚ ਦਵਾਈ ਪਾਉਂਦੇ ਹਨ।

  • @Rajwinderkaur_1984
    @Rajwinderkaur_1984 2 роки тому +26

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਮ ਦੀਆਂ ਬਰਕਤਾਂ ਨੇ ਭਾਈ ਸੰਤਾਂ ਤੇ ਸ਼ੰਕਾ ਨ ਕਰੋ ਪਾਪਾਂ ਦੇ ਭਾਗੀ ਨਾ ਬਣੋ ਮਹਾਂਪੁਰਸ਼ਾਂ ਦਾ ਅਡਰੈੱਸ ਜਰੂਰ ਦੇਵੋ ਏਨੇ ਕਮੈਟਾਂ ਦੇ ਬਾਵਜੂਦ ਪਤਾ ਕਿਓੰ ਨਹੀਂ ਦਿੱਤਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DrJagjitSinghChugh
    @DrJagjitSinghChugh Рік тому +3

    ਐਡਰੈੱਸ ਦਿਉ ਜੀ,, ਮੈ ਵੀ ਅੱਖਾਂ ਦੀ ਦਵਾਈ ਲੈਣੀ ਸੀ।

  • @sukhjitkaur3669
    @sukhjitkaur3669 2 роки тому +1

    ਵਾਹਿਗੁਰੂ ਜੀ

  • @hardeepkaur7668
    @hardeepkaur7668 2 роки тому +23

    Dhan Dhan Baba Isher Singh Ji te dhan han baba Gurdev Singh ji jo seva karrahe han Waheguru Ji sab nu tandrust karan

  • @karamsingh3601
    @karamsingh3601 2 роки тому +9

    ਧੰਨ ਮੇਰੇ ਮਹਾਰਾਜ ਰਾੜਾ ਸਾਹਿਬ ਵਾਲੇ ਜੀ

  • @sarabjeetsingh8179
    @sarabjeetsingh8179 Рік тому +1

    ਵਾਹਿਗੂਰੂ ਵਾਹਿਗੂਰੂ ਸਾਹਿਬ ਜੀ🙏🙏

  • @ekamkaur2097
    @ekamkaur2097 2 роки тому +9

    Dhan dhan baba isher Singh ji Maharaj rara Sahib 🍀🌲🌲🌷🌹🌹🌺🌺🌿🌿🌿🌿☘️☘️☘️🙏🙏🙏🙏🙏☘️🌸🌸💐🌳🌻🌻💐🌸☘️🌿🌺🌼🌼

  • @harbanskaur8146
    @harbanskaur8146 2 роки тому +11

    ਵਾਹਿਗੁਰੂ ਜੀ ਸਰਬਤ ਦਾ ਭੱਲਾ ਕਰਨਾ ਜੀ

  • @paramdasparamdas6632
    @paramdasparamdas6632 Рік тому +1

    Waheguru jee
    Dhan Dhan sahib Isher Singh jee maharaj jee 2:03

  • @jassisingh6319
    @jassisingh6319 2 роки тому +10

    Waheguru ji ka khalsa waheguru ji ki fateh 🙏 j sachi hunda koi thik fer bhot changi gal aa baba ji 🙏.

  • @HarpreetSingh-up6gu
    @HarpreetSingh-up6gu Рік тому +2

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ❤❤❤

  • @sukhwinderkhangura2448
    @sukhwinderkhangura2448 2 роки тому +12

    ਬਾਬਾ ਜੀ ਤੁਸੀ ਰਾੜਾ ਸਾਹਿਬ ਗੁਰਦਵਾਰਾ ਵਿੱਚ ਦਵਾਈ ਕਿਉਂ ਨੀ ਦਿੰਦੇ ਜਿੱਥੇ ਤੁਸੀ ਕੀਰਤਨ ਕਰਦੇ ਸੀ ਸੰਤਾ ਦੀ ਬਰਸੀ ਤੇਉਹਨਾਂ ਦੀ ਬਰਸੀ ਤੇ ਦਵਾਈ ਦੇਵੋ 🙏🙏

    • @pardeepsingh1271
      @pardeepsingh1271 2 роки тому +2

      Address dasi veere baba ji da jithe dawai didne ne

  • @jagjitsingh1509
    @jagjitsingh1509 2 роки тому +4

    ਵੈਦ ਜੀ ਦਾ ਐਡਰੈੱਸ ਦਿਉ ਜੀ

  • @ravleenkaur4163
    @ravleenkaur4163 Рік тому +3

    ਧੰਨ ਧੰਨ ਬਾਬਾ ਰਾੜਾ ਸਾਹਿਬ ਵਾਲਿਆਂ ਨੂੰ ਕੋਟਿ ਕੋਟਿ ਪਰਿਣਾਮ

  • @gurunanakdairyfarm517
    @gurunanakdairyfarm517 2 роки тому +1

    Very naber

  • @ManjitSandhu-d9u
    @ManjitSandhu-d9u 8 місяців тому

    Waheguruji waheguru ji waheguru ji waheguru ji waheguru ji

  • @KulwinderSingh-pc5js
    @KulwinderSingh-pc5js 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmanjitkaur9399
    @harmanjitkaur9399 Рік тому

    Dhan Dhan Baba Isher Singh ji. Waheguru sab da bhala kare. Waheguru ji.

  • @gobindamann7531
    @gobindamann7531 2 роки тому +11

    ਵਾਹਿਗੁਰੂ ਜੀ ਤਹਾਨੂੰ ਦਿਨ ਦੁਗੱਨੀ ਰਾਤ ਚੌਗਨੀ ਤਰੱਕੀ ਬਖਸੇ

  • @Gurmeet_kaur_khalsa
    @Gurmeet_kaur_khalsa 2 роки тому +40

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਧੰਨ ਹੈ ਆਪ ਜੀ ਦੀ ਕਮਾਈ ਮਹਾਂਪੁਰਸ਼ੋ 👏🌹🙇‍♀️🌹👏

    • @mamtadevi744
      @mamtadevi744 2 роки тому

      Ropar de kol hai g ye jagah?

    • @harinderjaspal8101
      @harinderjaspal8101 2 роки тому

      @pb plz tusi clear karo ki kahna chahde ho

    • @sukhadelhi9114
      @sukhadelhi9114 2 роки тому +1

      @pb @Parmjit kaur Kaur ਥਾਣੇ ਦੀ ਰਿਪੋਰਟ ਮੁਤਾਬਕ ਇਹਨਾਂ ਦੇ ਵਾਰਸਾਂ ਦੁਆਰਾ ਹਲਫ਼ੀਆ ਬਿਆਨ ਪੱਤਰ:- (ਬੇਨਤੀ ਹੈ ਕਿ ਸਾਡੇ ਪਿਤਾ ਗੁਰਦੇਵ ਸਿੰਘ ਵੈਦ ਦੀ ਮੌਤ ਮਿਤੀ 03-08-2022 ਨੂੰ ਹੋ ਚੁੱਕੀ ਹੈ। ਸਾਡੇ ਪਿਤਾ ਜੀ ਔਖਾ ਦੀ ਅਤੇ ਹੋਰ ਮਰਸਾ ਦੀਆਂ ਦਵਾਈ ਦੀ ਆਪਣੇ ਬਣਾਏ ਘਰ ਭਵਾਨੀਗੜ੍ਹ ਵਿੱਚ ਦਿੰਦੇ ਸਨ। ਇਹਨਾਂ ਵੱਲੋਂ ਮਰੀਜਾ ਨੂੰ ਦਿੱਤੀਆ ਜਾਣ ਵਾਲੀਆ ਦਵਾਈ ਦੀ ਵਰਤੋਂ ਨਾਲ ਬਹੁਤ ਸਾਰੇ ਮਰੀਜਾ ਦੀ ਨਿਗਾ100% ਖਰਾਬ ਹੋ ਚੁੱਕੀ ਹੈ। ਪਰੰਤੂ ਸਾਡੇ ਪਿਤਾ ਦੀ ਉਮਰ ਜਿਆਦਾ ਹੋਣ ਕਾਰਨ ਦਿਮਾਗੀ ਤੌਰ ਤੇ ਅਪਮੈਂਟ ਸਨ। ਜਦੋਂ ਅਸੀਂ ਦਵਾਇਆ ਦੇ ਬਾਰੇ ਮਨਾ ਕਰਦੇ ਕਿ ਇਹ ਔਖਾ ਖਰਾਬ ਕਰਦੀ ਹੈ। ਪਰ ਉਹ ਨਹੀਂ ਮੰਨਦੇ ਸਨ। ਮਰੀਜ ਨੂੰ ਦਵਾਈਆ ਧੱਕੇ ਨਾਲ ਦੇ ਦਿੰਦੇ ਰਹੇ ਹਨ। ਹੁਣ ਜੇਕਰ ਕੋਈ ਪਰਿਵਾਰਕ ਮੈਂਬਰ ਅੱਖਾ ਦੀ ਦਵਾਈ ਦਿੰਦਾ ਹੈ ਤਾਂ ਉਹ ਖੁਦ ਜਿੰਮੇਵਾਰ ਹੋਵੇਗਾ ਅਤੇ ਸਜਾ ਦਾ ਭਾਗੀਦਾਰ ਹੋਵਾਗਾ। ਉਦਾਹਰਣ ਦੇ ਤੌਰ ਤੇ ਭਰਾ ਪਾਲ ਸਿੰਘ ਦੀ ਨਿਗਾ ਇਹ ਦਵਾਈਆਂ ਦੀ ਵਰਤੋਂ ਕਰਕੇ 100% ਨਿਗਾ ਡੈਡ ਹੋ ਚੁੱਕੀ ਹੈ। ਜੋ ਆਪ ਜੀ ਵੱਲੋਂ ਚੈੱਕ ਕੀਤੀ ਜਾ ਸਕਦੀ ਹੈ। ਪਿਤਾ ਦੀ ਮੌਤ ਤੋਂ ਬਾਅਦ ਪੋਤਾ ਜੋਗਾ ਸਿੰਘ, ਜਸਵਿੰਦਰ ਸਿੰਘ ਜੋ ਕਿ ਅਨਪੜ੍ਹ ਹਨ। ਇਹਨਾਂ ਨੇ ਅੱਖਾਂ ਦੀਆਂ ਦਵਾਈਆਂ ਮਰੀਜਾ ਨੂੰ ਦੇਈਆ ਸ਼ੁਰੂ ਕਰ ਦਿੱਤੀਆ ਹਨ। ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਇਕ ਡਿਗਰੀ ਹੋਲਡਰ ਐਮ.ਬੀ.ਐਸ. ਡਾਕਟਰ ਹੀ ਇਹ ਦਵਾਈਆਂ ਦੇ ਸਕਦਾ ਹੈ। ਗਲਤ ਦਵਾਈ ਦੇਣ ਨਾਲ ਮਰੀਜ ਦੀ ਸਿਹਤ ਅਤੇ ਜਾਨ (ਨੀਮ ਹਕੀਮ, ਖਤਰਾ ਜਾਨ) ਨੂੰ ਖਤਰਾ ਹੋ ਸਕਦਾ ਹੈ। ਇਥੇ ਇਹ ਵੀ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਕਾਨੂੰਨੀ ਤੌਰ ਤੇ ਅਸੀ (ਅਜੀਤ ਸਿੰਘ, ਕੁਲਵੰਤ ਸਿੰਘਘ, ਅਵਤਾਰ ਸਿੰਘ) ਕਾਨੂੰਨੀ ਵਾਰਸ ਹਾਂ। ਜੇਕਰ ਪੋਤੇ ਵੱਲੋਂ ਕਿਸੇ ਮਰੀਜ ਨੂੰ ਗਲਤ ਦਵਾਈ ਦਿੱਤੀ ਤੇ ਕੋਈ ਜਾਨ ਤੇ ਜਾ ਕਿਸੇ ਦੀ ਅੱਖਾਂ ਦੀ ਨਿਗਾ ਚਲੀ ਗਈ ਜਾਂ ਹੋਰ ਸਿਹਤ ਪੱਖੋਂ ਸਮੱਸਿਆ ਹੋਈ ਤਾ ਅਸੀ 3 ਭਰਾ ਜਿੰਮੇਵਾਰ ਨਹੀਂ ਹੋਵਾਂਗੇ। ਸਾਡਾ ਚੌਥਾ ਭਰਾ ਪਾਲ ਸਿੰਘ ਨਿਗਾ 100% ਨਿਗਾ ਖਤਮ ਹੋ ਚੁੱਕੀ ਹੈ।)... ਹੋਰ ਵੀ...

    • @RISHU-js7zv
      @RISHU-js7zv 28 днів тому

      ​@@sukhadelhi9114 veere kon keh reha nigha khrab ho jndi ena di dawayi leke?

  • @gurmitsinghgurmitbhullar9121

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @lakhvirdullet7205
    @lakhvirdullet7205 2 роки тому +9

    Waheguru waheguru waheguru waheguru waheguru waheguru ji Mehar karo ji

  • @saadaafsar1279
    @saadaafsar1279 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amandeepsingh-yk4nt
    @amandeepsingh-yk4nt 2 роки тому +69

    ਵੀਰ ਜੀ ਬਾਪੂ ਜੀ ਦਾ ਪੂਰਾ ਐਡਰੈੱਸ ਦਸੋ ਜੀ ਤਾਂ ਜੌ ਹੋਰ ਲੋਕਾਂ ਦਾ ਵੀ ਭਲਾ ਹੋ ਸਕੇ ਜੀ, ਵਾਹੇਗੁਰੂ ਮੇਹਰ ਕਰਨ ਸਭ ਤੇ

    • @hkaur3280
      @hkaur3280 2 роки тому +2

      Bhavanigarh Thane kol ghr aa g

    • @hkaur3280
      @hkaur3280 2 роки тому +2

      Sangrur kol bhavanigarj

    • @amandeepsingh-yk4nt
      @amandeepsingh-yk4nt 2 роки тому

      @@hkaur3280 ਬੱਸ ਸਟੈਂਡ ਤੋਂ ਕਿੰਨੀ ਦੂਰੀ ਤੇ ਨੇ ਬਾਪੂ ਜੀ

    • @SureshKumar-le7vd
      @SureshKumar-le7vd 2 роки тому +5

      @@amandeepsingh-yk4nt bapu ji da adrass pura daso

    • @Sandhu_butique
      @Sandhu_butique 2 роки тому +2

      @@hkaur3280 hlo dee asi v jaana poora adress dedo g

  • @amandeepsingh-yk4nt
    @amandeepsingh-yk4nt 2 роки тому +8

    ਬਾਪੂ ਦੀ ਸੋਚ ਕਿੰਨੀ ਚੰਗੀ ਆ , ਵਾਹੇਗੁਰੂ ਮੇਹਰ ਕਰੋ

    • @amandeepsingh-yk4nt
      @amandeepsingh-yk4nt 2 роки тому

      @Pali Dhaliwal ਭਵਾਨੀ ਗੜ ਚ ਦਸਦੇ ਨੇ ਪੂਰਾ ਨਹੀਂ ਪਤਾ

    • @yashica2048
      @yashica2048 2 роки тому

      @Pali Dhaliwal bhawanigarh vich police station d samne gali ch ghr hai

  • @SunitaDevi-dv6tu
    @SunitaDevi-dv6tu 2 роки тому +4

    Sach hai Ji bahut fark piya meri niga nu than Baba iSher Singh Ji Rara Sahib wale

  • @prashastkaushal9478
    @prashastkaushal9478 Рік тому

    Waheguru ❤

  • @Jaswinder5911
    @Jaswinder5911 2 роки тому +3

    ਸੰਗਰੂਰ ਭਵਾਨੀਗੜ ਪੁਲਸ ਸਟੇਸ਼ਨ ਅਤੇ ਟਰੱਕ ਯੂਨੀਅਨ ਦੇ ਕੋਲ ਹੈ ਬਾਬਾ ਜੀ ਦਾ ਐਡਰੈੱਸ ਬਾਬਾ ਗੁਰਦੇਵ ਸਿੰਘ ਜੀ

  • @gurshangill8074
    @gurshangill8074 5 місяців тому

    Waheguru ji Mehra karn

  • @KuldeepSingh-f9k4g
    @KuldeepSingh-f9k4g Місяць тому

    Hun hai baba ji

  • @gurudibani_
    @gurudibani_ 2 роки тому +3

    waheguru ji ka Khalsa waheguru ji ki Fateh

  • @pavitarsingh389
    @pavitarsingh389 2 роки тому +13

    ❤️🙏😘 SATNAAM SHRI WAHEGURU JI😘🙏❤️

  • @sukhdevkaur9697
    @sukhdevkaur9697 2 роки тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @butasingh8893
    @butasingh8893 2 роки тому

    ਸਤਿਨਾਮ ਵਾਹਿਗੁਰੂ ਜੀ

  • @BalwantSingh-bn7zx
    @BalwantSingh-bn7zx Рік тому +1

    Waheguru waheguru jio mehar karo ji 🙏

  • @punjabdidhee3340
    @punjabdidhee3340 2 роки тому +6

    Dhan dhan Sant baba Isher singh ji Jina da naam leandyaan hi jibha pvitar ho jandi hai ese mhanpurshan nu kot kot parnaam

  • @AvtarSingh-mw2gh
    @AvtarSingh-mw2gh 2 роки тому +1

    ਵੀਰ ਜੀ ਬਾਪੂ ਜੀ ਦਾ ਪੂਰਾ ਐਡਰੈੱਸ ਦੱਸੋ ਜੀ ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਨ ਜੀ ਵਾਹਿਗੁਰੂ ਜੀ ਮੇਹਰ ਕਰਨ ਧੰਨਵਾਦ ਜੀ 🙏🙏🙏🙏🙏

    • @savitridhaliwal5482
      @savitridhaliwal5482 2 роки тому

      Ramdas colony street no 4. Main police station de samne bhawanigarh

    • @jyotitutt8378
      @jyotitutt8378 2 роки тому

      Hun jo dawai dende ne uhde nal farak penda eyes noo.

  • @deepreetsamra8072
    @deepreetsamra8072 2 роки тому +11

    Waheguru ji 🙏🙏

  • @nevergiveup3557
    @nevergiveup3557 Рік тому

    ਰਾਮਦਾਸ ਕਾਲੋਨੀ, ਨੇੜੇ ਪੁਲੀਸ ਥਾਣਾ , ਭਵਾਨੀਗੜ੍ਹ

  • @PrabhjotKaur-wv6jz
    @PrabhjotKaur-wv6jz 2 роки тому +4

    Satnam waheguru ji 🙏

  • @satpalaulakh3727
    @satpalaulakh3727 2 роки тому +15

    ਵਾਹਿਗੁਰੂ ਜੀ ਕੀ ਫਤਿਹ ਜੀ

  • @ranikaur5782
    @ranikaur5782 2 роки тому +4

    Waheguru ji waheguru ji waheguru ji waheguru ji waheguru ji waheguru ji

  • @avneetsingh8138
    @avneetsingh8138 Рік тому +1

    Dhan dhan baba Isher singh ji🙏🙏

  • @baldevsingh7496
    @baldevsingh7496 2 роки тому +7

    ਸੰਤ ਗੁਰਦੇਵ ਸਿੰਘ ਭਵਾਨੀ ਗੜੵ ਐਨਕ ਸ਼ਰਤੀਆ ਲਹੇਗੀ

  • @onkarsinghpurewal990
    @onkarsinghpurewal990 2 роки тому +1

    Dhan dhan baba Isher Singh ji. 🌹🌹🌹🌹🙏🙏 Singh sahib waheguru ji di Bahut Mehar hai. Aap ji par

  • @sarbjitsing3638
    @sarbjitsing3638 2 роки тому +8

    SATNAM WAHEGURU Ji🙏🏼🙏🏼

  • @chahalsaab6808
    @chahalsaab6808 2 роки тому +3

    Waheguru

  • @kulinderkaur4609
    @kulinderkaur4609 2 роки тому +5

    Dhan maharaj baba ishar Singh ji

  • @saadaafsar1279
    @saadaafsar1279 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @VeerSingh-vh5yq
    @VeerSingh-vh5yq 2 роки тому +6

    ਇਸ ਬਾਬਾ ਜੀ ਦਾ ਕੋਈ ਨੰਬਰ, ਕੋਈ ਸਥਾਨ, ਕੋਈ ਟਿਕਾਣਾ ਦਸੋ । ਫੇਰ ਹੀ ਲੋਕ ਉਸ ਸਥਾਨ ਤੇ ਜਾਣਗੇ। ਇਸ video ਵਿਚ ਤੇ ਕੁਝ ਨੀ ਦੱਸਿਆ ।

  • @gurinderjitsingh5510
    @gurinderjitsingh5510 2 роки тому +3

    DHAN DHAN SANT BABA ISHER SINGH JI MAHARAJ JI WAHEGURU JI

  • @chanchalsandhu7426
    @chanchalsandhu7426 2 роки тому +1

    Dhan baba issher singh je

  • @NarinderSingh-qk4hv
    @NarinderSingh-qk4hv 2 роки тому +5

    Waheguru ji🙏🙏🙏🙏🙏

  • @GurpinderSingh-xj7lk
    @GurpinderSingh-xj7lk 2 роки тому +19

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏🌹🌷💐🙏

    • @vaarispunjabdederabassi1403
      @vaarispunjabdederabassi1403 2 роки тому

      ਲਾਹਨਤ ਤੇਰੇ ਨਾਮ ਨਾਲ ** ਸਿੰਘ ** ਲਿਖੇ ਹੋਏ ਹੋਣ ਉੱਤੇ।
      ਲੰਡਰ ਸਾਧਾਂ ਦੀ ਕੁਤੀੜ।।

    • @harinderjaspal8101
      @harinderjaspal8101 2 роки тому

      @pb ki tusi liti hai

  • @gurdishkahlon7210
    @gurdishkahlon7210 Рік тому

    Waheguru ji waheguru ji waheguru ji waheguru ji waheguru ji 🙏🙏🙏🙏🙏

  • @sukhpreetsingh6338
    @sukhpreetsingh6338 2 роки тому +4

    Good

  • @billosingh1985
    @billosingh1985 2 роки тому +1

    ਧਨਬਾਬਾਈਸਰ ਸਿਘ ਜੀ

  • @germansingh8207
    @germansingh8207 2 роки тому +23

    ਵਾਹਿਗੁਰੂ ਜੀ 🌹🌷🌹🙏

  • @ManjeetKaur-ki5gl
    @ManjeetKaur-ki5gl 2 роки тому

    Wmk

  • @duniadari8137
    @duniadari8137 2 роки тому +3

    love from Pakistan ❤️

  • @makhansidhu8554
    @makhansidhu8554 2 роки тому +2

    Dhan Dhan Sant Baba Isher Singh ji Maharaj Rara Sahib wale Waheguru ji🙏🙏

  • @baljit5030
    @baljit5030 7 місяців тому +1

    ਪੂਰਾ ਅਡਰੈਸ ਦੱਸੋ ਜੀ।
    ਧਨਵਾਦ ਸਹਿਤ ਜੀ।

  • @JasvirKaur-xg8yu
    @JasvirKaur-xg8yu 2 роки тому +6

    ਬਾਬਾ ਜੀ ਦਾ ਡਰੈਸ ਦੇ ਦਿਉ

  • @bhaibutasingh4936
    @bhaibutasingh4936 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jarnailsingh772
    @jarnailsingh772 2 роки тому +5

    Valuable information, pls explain proper address, how to reach there,. Thanks

  • @KarmjeetSingh-j4b
    @KarmjeetSingh-j4b 8 місяців тому

    ਭਵਾਨੀਗੜ ,, ਥਾਣੇ ਦੇ ਸਾਹਮਣੇ,,,,ਜ਼ਿਲਾ ਸੰਗਰੂਰ

  • @jasvirkaur4291
    @jasvirkaur4291 2 роки тому +3

    Waheguru ji baba ji nu labmi umr vdiya seht dena

  • @actionresearchandtraningin2850
    @actionresearchandtraningin2850 2 роки тому +1

    ਸਰ, ਅਸ਼ੀ ਰਾੜਾ ਸਾਹਿਬ ਘੁੰਮ ਆਏ ਪਰ ਪਤਾ ਨਹੀਂ ਲੱਗਾ। ਐਡਰੈੱਸ ਸਪੱਸ਼ਟ ਕਰ ਦਿਓ ਜੀ। ਬੜੀ ਕਿਰਪਾ ਹੋਵੇਗੀ।

  • @yashicasachdeva5984
    @yashicasachdeva5984 2 роки тому +27

    Daily post wale v nikamme a je address nai das skde ta video upload kyu krde a ...sirf paisa kmaan da jariya labhya ya address ja koi phone number ta dvo

  • @mandeepkaurmandeepkaur316
    @mandeepkaurmandeepkaur316 Рік тому +1

    Dan dan sant majraaj baba isher singh ji 🙏❤️🙏

  • @sapainderpurewal902
    @sapainderpurewal902 2 роки тому +12

    ਵਾਹਿਗੁਰੂ ਜੀ ਸਰਬੱਤ ਭੱਲਾ ਜੀ🙏🙏🙏🙏🙏❤️

  • @jarnailfordservice8472
    @jarnailfordservice8472 2 роки тому +2

    सत नाम श्री wahe guru जी धन धन बाबा जी राडा साहिब वाले जी 🙏

  • @sarbpreetsingh563
    @sarbpreetsingh563 2 роки тому +3

    Rabb tuhanu lamiya umra bakshe 🙏🙏

  • @jagirmattu4120
    @jagirmattu4120 2 роки тому +5

    Address note karo sare patalia jao,fir bhabnigarh bus faro ,thane d naal gali jandi last vich ghar aa

  • @bhupinderbal7077
    @bhupinderbal7077 Рік тому

    ਵਾਹਿਗੁਰੂ ਵਾਹਿਗੁਰੂ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ

  • @gurdavsingh1952
    @gurdavsingh1952 2 роки тому +3

    ਵੀਰ ਜੀ ਸਾਡੇ ਪਿੰਡ ਇਕ 40 ਸਾਲਾਂ ਦਾ ਹੈ ਉਹਦੀ ਦੋਹਾਂ ਅੱਖਾਂ ਦੀ ਰੋਸ਼ਨੀ ਬਹੁਤ ਕਮਜ਼ੋਰ ਹੋ ਗਈ ਹੈ ਉਸ ਤੇ ਵੀ ਵਾਹਿਗੁਰੂ ਮੇਹਰ ਕਰਨ

  • @DilbagSingh-oi5kt
    @DilbagSingh-oi5kt 2 роки тому +2

    Waheguru ji waheguru ji

    • @JatinderSingh-ml8sl
      @JatinderSingh-ml8sl 2 роки тому

      ਐਡਰਸ ਦੇਣਾ ਚਾਹੀਦਾ ਹੈ ਜੀ ਵੀਡੀਓ ਵਿੱਚ

  • @jagwinderdhillon1339
    @jagwinderdhillon1339 2 роки тому +11

    ਬਾਬਾ ਸਾਨੂੰ ਵੀ ਠੀਕ ਕਰਦੋ

  • @GurvinderSingh-xu3wz
    @GurvinderSingh-xu3wz 2 роки тому +2

    Dhan dhan sant baba isher singh ji

  • @gkaur7823
    @gkaur7823 2 роки тому +7

    👏👏💐🙏

  • @gurjindersingh3077
    @gurjindersingh3077 Рік тому

    Good🙏🙏

  • @maninderbrar5295
    @maninderbrar5295 2 роки тому +5

    Waheguruji ka khalsa waheguruji ki fatha waheguruji 🙏🙏

  • @22ji40
    @22ji40 2 роки тому +17

    Kindly do, post the address of sant ji for. General public

  • @InderjitSingh-mu5co
    @InderjitSingh-mu5co 2 роки тому +4

    DHAN-DHAN JAGAT GURU GURU NANAK SAHIB JI MAHARAJ ,
    DHAN BABA ISHAR SINGH JI🍀🌹🙏🌹🍀

  • @gursimrankaurmatharoo2093
    @gursimrankaurmatharoo2093 2 роки тому +1

    Waheguru ji 🙏🏻🙏🏻🙏🏻🙏🏻🙏🏻

  • @karmjitsinghkhalsa967
    @karmjitsinghkhalsa967 2 роки тому +5

    ਬਾਬਾ ਜੀ ਅਪਣਾ ਫੋਨ ਨੰਬਰ ਦੇ ਦੋ ਜੀ

  • @taranjotsinghbaidwan4324
    @taranjotsinghbaidwan4324 2 роки тому +1

    Very very good ji

  • @gurmukhsingh-jz6ck
    @gurmukhsingh-jz6ck 2 роки тому +17

    ਵੈਦ ਬਾਬਾ ਜੀ ਨੰਬਰ ਦਿਉ ਜੀ

  • @makhansingh9986
    @makhansingh9986 2 роки тому +3

    Waheguru ji

  • @mohindergill339
    @mohindergill339 2 роки тому

    Waheguru waheguru waheguru waheguru waheguru ji