ਹਰੇਕ ਟਰੈਕਟਰ ਦੀ ਪਾਵਰ ਵਧਾਓ,ਓ ਵੀ ਘਰੇ ਬੈਠੇ ਹੀ | How to INCREASE POWER of a TRACTOR

Поділитися
Вставка
  • Опубліковано 14 жов 2024
  • In this video, I told you about how you can increase the power of any tractor at home. This trick works for all tractors.
    ---
    #IncreasePower #Tractor #MMD
    ---
    ਜੇਕਰ ਤੁਸੀਂ ਇਸ ਤਰਾਹ ਦੀ ਹੋਰ ਵੀ ਵੀਡੀਓ ਦੇਖਣਾ ਚਾਹੋੰਦੇ ਹੋ ਤਾ ਮੇਰੇ ਚੈਨਲ ਨੂੰ SUBSCRIBE ਅਤੇ ਇਸ ਵੀਡੀਓ ਨੂੰ LIKE ਕਰੋ, ਧੰਨਵਾਦ

КОМЕНТАРІ • 77

  • @TalwinderSingh-ei4ix
    @TalwinderSingh-ei4ix Рік тому +3

    ਬਾਈ ਮੇਰੇ ਕੋਲ ਫਾਰਮਟਰੈਕ 60, 2013 ਮਾਡਲ ਹੈ ਉਸ ਦੀ ਭੱਠੀ ਵਿੱਚੋਂ ਹਲਕਾ ਹਲਕਾ ਤੇਲ ਆਉਂਦਾ ਹੈ ਤੇ 22 ਮੈਨੂੰ ਕੀ ਕਰਨਾ ਪਉ ਦੱਸਿਓ 22 ਜੀ

  • @singhfarmerz578
    @singhfarmerz578 2 роки тому +4

    Veer ehe teil kholan walla nut kasan nall diesel ghat da aaa kholan nall tei badhda hunda

  • @prabhjitpannu2553
    @prabhjitpannu2553 Рік тому +1

    ਗੱਲਾਂ ਵੀਰ ਸਹੀ ਹੈ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 роки тому +12

    ਬਾਈ ਨਵੀਂ ਵੀਡੀਉ ਬਣਾ ਦਿਉ ਕੋਈ

  • @HarpreetSingh-dh1ln
    @HarpreetSingh-dh1ln Рік тому +1

    Very good information virji 🙏🙏👍👌🙏

  • @AvtarBhangu
    @AvtarBhangu Рік тому +2

    ਬਾਈ ਜੀ ਤੁਹਾਡੀ ਨਵੀਂ ਵੀਡੀਓ ਦੀ ਉਡੀਕ ਕਰ ਰਹੇ ਹਾਂ

  • @amritpalsinghsidhu814
    @amritpalsinghsidhu814 Рік тому +4

    ਬਾਈ ਜੀ ਤੁਸੀਂ ਨਵੀਆਂ ਵੀਡੀਓ ਬਣਾਇਆ ਕਰੋ। ਕਿ ਬਾਈ ਕੰਮ ਹੋਰ ਕਰਨ ਲੱਗ ਗਏ ਹੋ।

    • @mundamistriyada345
      @mundamistriyada345  Рік тому +2

      ਨਹੀਂ ਵੀਰ, ਕੰਮ ਦਾ ਕੱਸ ਬਾਹਲਾ ਹੁੰਦਾ, ਪਰ ਹੁਣ ਜਿਵੇ ਤਿਵੇਂ ਟਾਈਮ ਜ਼ਰੂਰ ਦੇਣਾ ਪੈਣਾ

  • @gurjantsingh-lc8fh
    @gurjantsingh-lc8fh Рік тому +1

    Veer g sonalika nu ring powenne aa khrei company de Sahi rehhu g

  • @balkaransandhu3475
    @balkaransandhu3475 Рік тому +1

    Rutry pump bary dso

  • @garrydhillon3008
    @garrydhillon3008 2 роки тому +2

    ਵੀਰ ਰੁਟਰ ਪੰਪ ਦਾ ਵੀ ਦਸੋ

  • @gurukirpaayurveda
    @gurukirpaayurveda 4 роки тому +1

    Very deep knowledge and helpful for farmers

  • @manjindersidhumanjindersid5201

    Farmtrac60de pump de tork kive vadu eh video jaroor bano

  • @sonypatwar8759
    @sonypatwar8759 Рік тому +1

    Nyc

  • @jarnailsingh5548
    @jarnailsingh5548 2 роки тому +2

    Bhut wdiya kmm rhe o veer ji...love u..

  • @desertdevils
    @desertdevils 2 роки тому

    Veer jd 5105 40 hp hga 600 hours chlya e start krde ha ta v dhua ni marda je dab jawe ta v dhua ni yani marda 0 % dhua dinda e
    Par ghut ke chlda e ki kriye

  • @charanjeetsandhu1669
    @charanjeetsandhu1669 Рік тому +1

    Very good very nice

  • @farmertv5483
    @farmertv5483 Рік тому

    Veer g 2019 model arjun a service te tail change krida par pump ch kdey moglail ni laya ki eh paana chahida new trctr de pump ch nd kine hour chla k paana chahida

    • @mundamistriyada345
      @mundamistriyada345  Рік тому

      ਅੱਜਕਲ ਜਿੰਨ੍ਹੇ ਵੀ ਟਰੈਕਟਰ ਆ ਰਹੇ ਹਨ, ਕੁਛ ਸਵਰਾਜ ਦੇ ਮਾਡਲਾਂ ਨੂੰ ਛੱਡ ਕੇ ਬਾਕੀ ਸਾਰੇ ਟਰੈਕਟਰਾਂ ਵਿਚ engine oil ਹੀ ਪੰਪ ਵਿੱਚ ਦਿੱਤਾ ਹੋਇਆ। ਲੋੜ ਨਹੀਂ ਪੰਪ ਵਿੱਚ oil ਪਾਉਣ ਦੀ। ਇਸਦਾ ਫਾਇਦਾ ਵੀ ਹੈ ਤੇ ਜਦੋਂ ਟਰੈਕਟਰ ਪੁਰਾਣਾ ਹੋਜੇ ਓਹਦਾ ਨੁਕਸਾਨ ਵੀ।

  • @tejbhan3810
    @tejbhan3810 Рік тому +1

    Changi jaankari

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 роки тому +2

    ਐਨ ਕੰਮ ਸਿੱਰਾ

  • @navjotthind3605
    @navjotthind3605 2 роки тому +1

    Bilkul shi gall aaa khi 22 n

  • @AnoopKumar-xl4id
    @AnoopKumar-xl4id Рік тому +1

    Ok bir ji

  • @satnamrandhawa1199
    @satnamrandhawa1199 2 роки тому +2

    22ji very good

  • @jarnailsinghbal3709
    @jarnailsinghbal3709 Рік тому +1

    ਰੋਟਰੀ ਪੰਪ ਦੀ ਵੀਡੀਓ ਸਾਂਝੀ ਕਰੋ

  • @rajdeepsinghjosan3341
    @rajdeepsinghjosan3341 2 роки тому +2

    thax a lot

  • @Punjabishare495
    @Punjabishare495 Рік тому +1

    gud g

  • @MalkitSingh-vb4du
    @MalkitSingh-vb4du Рік тому +1

    Good

  • @rupindersingh4211
    @rupindersingh4211 2 роки тому +2

    Very nice

  • @BalwinderSingh-kt4xl
    @BalwinderSingh-kt4xl 2 роки тому +1

    Rooter pump da diesel kive vadhona

    • @mundamistriyada345
      @mundamistriyada345  2 роки тому

      ਇਸਦੀ ਜਾਣਕਾਰੀ ਜਲਦੀ ਹੀ ਦਿਤੀ ਜਾਊਗੀ। ਅਗਲੀ ਵੀਡੀਓ ਵਿੱਚ

  • @official_pawangujjar8558
    @official_pawangujjar8558 Рік тому +1

    Super 👍

  • @GursewakSingh-mr6qc
    @GursewakSingh-mr6qc 3 роки тому +1

    Good job

  • @jagtaraulakh9730
    @jagtaraulakh9730 4 роки тому +3

    Very good veer mera traktor hun jor laun lag pya hun average nu koi fark ta nhi painda

    • @mundamistriyada345
      @mundamistriyada345  4 роки тому +1

      Ji nhi Aulakh sahb. Jis tra vdo vich dsia k dabda tractor jyada tail khauga. Tusi avrg kadh k dekhio hun... Thnx for coming.

    • @shubhkarmansinghnijjer864
      @shubhkarmansinghnijjer864 2 роки тому +2

      @@mundamistriyada345 paji agli video

  • @SimranZira
    @SimranZira 4 роки тому +2

    Great bro Very knowledgable

  • @baljindersingh3100
    @baljindersingh3100 2 роки тому +1

    Good ji

  • @ssbajwa9655
    @ssbajwa9655 Рік тому +2

    👍✌️

  • @habanssingh3835
    @habanssingh3835 Рік тому +1

    Good job bro

  • @sonypatwar8759
    @sonypatwar8759 Рік тому +1

    Swaraj Tower car

  • @rajdeepsinghjosan3341
    @rajdeepsinghjosan3341 2 роки тому +1

    ultimate

  • @ParamjeetSingh-qk8ei
    @ParamjeetSingh-qk8ei Рік тому

    855trocter kala dhuaan marda hsi model 2oo3

    • @mundamistriyada345
      @mundamistriyada345  Рік тому

      Nozzle check krvao grm na hoi hove, nhi ta saah aala manifold check kro bnd na hoya pya hove, nhi fir pump da km hon wala h ji.

  • @dharmeetsingh2098
    @dharmeetsingh2098 3 роки тому +1

    Good luck

  • @jagmeetsinghdhindsa2674
    @jagmeetsinghdhindsa2674 2 роки тому +1

    Right ji

  • @gamingmagnified777
    @gamingmagnified777 4 роки тому +2

    Waah Ji

  • @GurjeetSingh-gc1ne
    @GurjeetSingh-gc1ne 3 роки тому +1

    Very nice bro 👍👍👍👍

  • @SimranBumrah
    @SimranBumrah 4 роки тому +1

    Wah mistry ji..

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 роки тому +3

    Bai new video bnao video bht kam dia hundia thudia

  • @balwinderpabla1835
    @balwinderpabla1835 2 роки тому +1

    Super super super 👍🏻

  • @Jalalabadia1313
    @Jalalabadia1313 2 роки тому +2

    22 mera tractor tel jyada lai janda par dabda bahut hai

    • @mundamistriyada345
      @mundamistriyada345  2 роки тому +1

      ਧੰਨਵਾਦ ਜੀ , ਤੁਸੀਂ ਮੇਰੇਇਸ ਨੰਬਰ ਤੇ ਗੱਲ ਕਰੋ ਜੀ 9855051039

  • @garrydhillon3008
    @garrydhillon3008 2 роки тому +1

    ਵੀਰ ਵੀਡਿਓ ਪਾ ਕੋਈ

  • @ramandullat444
    @ramandullat444 2 роки тому

    Thanks bro

  • @campacampa2758
    @campacampa2758 Рік тому +2

    ਨੰਬਰ ਦਿਓ ਜੀ,ਤੁਹਾਡੀ ਵਰਕਸ਼ਾਪ ਕਿਧਰ ਆ,,

  • @gurmansinghhero1237
    @gurmansinghhero1237 4 роки тому +1

    Aacha

  • @namdeepsingh1527
    @namdeepsingh1527 Рік тому +1

  • @hawkhayer6151
    @hawkhayer6151 2 роки тому +1

    Bhaji video hor ni bnai

  • @amrjeetsingh1328
    @amrjeetsingh1328 2 роки тому +2

    ਮਹਿਦਰਾ585ਰੀਪਰ ਤੇ ਚਕਰ ਬਹੁਤ ਘਟਾਉਂਦਾ ਹੈ ਧੂਆਂ ਮਾਰਦਾ ਕੀ ਪੰਪ ਦੀ ਸੈਟਿੰਗ ਹੋਣ ਵਾਲੀ ਹੈ ਬਾਕੀ ਕੰਮ ਠੀਕ ਕਰਦਾ ਹੈ

    • @mundamistriyada345
      @mundamistriyada345  2 роки тому +3

      Engine ਦਾ ਸਿੱਧਾ ਜਾ ਹਿਸਾਬ ਸਮਝ ਲਵੋ ਜੀ।
      2 ਚੀਜ਼ਾਂ ਜੋ engine ਦੇ ਅੰਦਰ ਜਾਂਦੀਆਂ ਨੇ ਹਵਾ ਤੇ ਤੇਲ। ਜੇ ਹਵਾ ਘੱਟ ਜਾਊਗੀ ਤਾਂ ਵੀ ਧੂੰਆਂ ਮਾਰੇਗਾ ਟੇ power ਨਹੀਂ ਬਣੇਗੀ ਜੇ ਤੇਲ ਘੱਟ ਮਿਲਿਆ ਤਾਂ ਵੀ power ਨਹੀਂ ਬਣੇਗੀ ਪਰ ਧੂਆਂ ਵੀ ਨਹੀਂ ਮਾਰੇਗਾ।
      ਜੇ ਡੀਜਲ ਜ਼ਿਆਦਾ ਜਾਏਗਾ ਤਾਂ ਵੀ ਧੂਆਂ ਬਣੇਗਾ ਮਤਲਬ 18 ਹਿੱਸੇ ਹਵਾ ਤੇ 1 ਹਿੱਸਾ fuel ਦਾ ਹੋਵੇ ਤਾਂ ਸਹੀ ਅਨੁਪਾਤ ਨਾਲ engine ਕੰਮ ਕਰੇਗਾ।
      ਜੇ ਪੰਪ down ਹੋ ਜਾਵੇ ਤਾਂ ਕਈ ਵਾਰੀ ਤੇਲ ਗਵਰਨਰ ਆਪਣੇ ਆਪ ਵਧਾ ਦਿੰਦਾ ਜਿਸ ਨਾਲ ਧੂਆਂ ਮਾਰੇਗਾ ਤੇ ਪਰ plunger ਲੀਕ ਹੋਣ ਕਰਕੇ ਦਬਦਾ ਵੀ ਰਹਿੰਦਾ ਹੈ।
      ਜੇ ਕਾਲਾ ਧੂਆਂ ਮਾਰਦਾ ਹੈ ਤੇ 95% chance ਹੈ ਕੇ ਪੰਪ ਦਾ ਕੰਮ ਹੋਣ ਵਾਲਾ ਹੈ ਜੀ।

    • @ਅੰਮਿ੍ਤਪਾਲਸਿੰਘ-ਘ5ਘ
      @ਅੰਮਿ੍ਤਪਾਲਸਿੰਘ-ਘ5ਘ 2 роки тому +4

      @@mundamistriyada345 ਬਾਈ ਜੀ ਤੁਸੀਂ ਨਵੀਆਂ ਵੀਡੀਓ ਬਣਾਉ ਜੀ। ਬਹੁਤ ਚਿਰ ਹੋ ਗਿਆ ਵੀਡੀਓ ਨਹੀਂ ਬਣਾਈ। ਬਾਈ ਜੀ ਆਪਣੀ ਦਕਾਨ ਦਾ ਪੂਰਾ ਪਤਾ ਵੀ ਦੱਸਿਆ ਕਰੋ ਜੀ।

  • @majhagym5425
    @majhagym5425 2 роки тому +1

    👍

  • @beantsinghdhaliwal1989
    @beantsinghdhaliwal1989 Рік тому +1

    ਫੋਨ ਨੰਬਰ ਜੀ

  • @joginderyadav1316
    @joginderyadav1316 Рік тому +2

    Video Pau😊

  • @hawkhayer6151
    @hawkhayer6151 2 роки тому

    ?

  • @samrapreet2638
    @samrapreet2638 2 роки тому +1

    Veer 5911 tractor kala dhuaa buht maarda whatsapp number dyo tohnu video send krda dekhyo ta ki problem ho skdi

  • @satnamrandhawa1199
    @satnamrandhawa1199 Рік тому +1

    22ji very nice

  • @sukhjantsinghsarpanch1390
    @sukhjantsinghsarpanch1390 2 роки тому +1

    Good job

  • @deepakarora7359
    @deepakarora7359 4 роки тому +1

    Good

  • @jasssahota2000
    @jasssahota2000 Рік тому +1