Ludhiana ਵਿੱਚ ਮਾਂ ਸਣੇ ਉਸਦੀਆਂ 3 ਕੁੜੀਆਂ ਦਾ ਮੂੰਹ ਕਾਲਾ ਕਰ ਘੁੰਮਾਉਣ ਦੀ ਕੀ ਹੈ ਮਾਮਲਾ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 1 лют 2025

КОМЕНТАРІ • 400

  • @angrejsingh6564
    @angrejsingh6564 10 днів тому +68

    ਇਸ ਫੈਕਟਰੀ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ, ਫੈਕਟਰੀ ਮਾਲਕ ਤੇ ਸਖਤ ਕਾਰਵਾਈ ਕੀਤੀ ਜਾਵੇ

  • @parikaur5367
    @parikaur5367 10 днів тому +147

    ਫੈਕਟਰੀ ਮਾਲਕ ਦੇ ਕਹਿਣ ਤੇ ਸਭ ਹੋਇਆ, ਸਭ ਤੋਂ ਪਹਿਲਾਂ ਸਜ਼ਾ ਮਾਲਕ ਨੂੰ ਮਿਲਣੀ ਚਾਹੀਦੀ ਹੈ, ਫੈਕਟਰੀ ਬੰਦ ਕਰ ਦਿੱਤੀ ਜਾਵੇ

    • @uchihasasuke700
      @uchihasasuke700 3 дні тому +1

      Unhone chori ki thi us liye kiya hai . Phir owner ki kaise galti hui . Suppose rape hua toh victim ko saza milegi kya

  • @commandokuldeepsinghsingh673
    @commandokuldeepsinghsingh673 10 днів тому +97

    ਫ਼ੈਕਟਰੀ ਮਾਲਕ ਨੂੰ ਵੀ ਗ੍ਰਿਫਤਾਰ ਕਰਕੇ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

  • @jagseersinghwahsgurukjibra9890
    @jagseersinghwahsgurukjibra9890 10 днів тому +57

    ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਫੈਕਟਰੀ ਮਾਲਕ ਤੇ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ ਜੀ ਜੇਕਰ ਚੋਰੀ ਕੀਤੀ ਹੈ ਤਾ ਪੁਲਿਸ ਪ੍ਸ਼ਾਸਨ ਨੂੰ ਸੂਚਨਾ ਦੇਣੀ ਸੀ ਮੂੰਹ ਕਾਲਾ ਨਹੀਂ ਕਰਨਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਤੋ ਡਰੋ ਬੇਸ਼ਰਮੋ ਬੰਦੇ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ ਜੀ ਇੰਨਾ ਲੋਕਾਂ ਤੇ ਜੀ

  • @SaranKaur-ty9sr
    @SaranKaur-ty9sr 10 днів тому +74

    ਬਹੁਤ ਜਿਆਦਾ ਗਲਤ ਹੋਇਆ ਹੈ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

  • @pappuaustria1037
    @pappuaustria1037 10 днів тому +34

    ਬਹੁਤ ਹੀ ਮੰਦਭਾਗੀ ਘਟਨਾਂ ਅਰੋਪੀਆਂ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @BittuSingh-hv7sf
    @BittuSingh-hv7sf 10 днів тому +93

    ਫੈਕਟਰੀ ਮਾਲਕ ਤੇ ਨਾਲ ਸਾਰੀ ਲੇਵਰ ਦਾ ਮੁੰਹ ਕਾਲਾ ਕਰੋ

  • @gurbhindersingh7279
    @gurbhindersingh7279 10 днів тому +18

    ਬਹੁਤ ਗੱਲਤ ਗੱਲ ਹੈ

  • @deshpanjaab
    @deshpanjaab 10 днів тому +26

    ਇਹ ਪੰਜਾਬੀਆ ਨੂੰ ਸ਼ਰਮਸਾਰ ਕਰਨ ਵਾਲ਼ੀ ਗੱਲ ਐ । ਸਖ਼ਤ ਤੋਂ ਸਖ਼ਤ ਸਜਾ ਹੋਣੀ ਚਾਹੀਦੀ ਐ ਫੈਟਟਰੀ ਮਾਲਕ ਨੂੰ।

  • @PreetDaShally
    @PreetDaShally 10 днів тому +29

    ਗ਼ਲਤ ਗੱਲ ਹੈ 🙏🏻

  • @DhaliwalMalkit-kw9dr
    @DhaliwalMalkit-kw9dr 8 днів тому +1

    ਬਾਈ ਜੀ ਇਸ ਇਨਸਾਨ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣੀ ਚਾਹੀਦਾ 🙏🙏

  • @labhsingh155
    @labhsingh155 10 днів тому +36

    ਪੱਗ ਦੇ ਵਿੱਚ ਸਿਰ ਹੁਣ ਪਤਾ ਨਹੀ ਲਗਦਾ 🙏

  • @mahinderpal9404
    @mahinderpal9404 9 днів тому +7

    ਮਾਵਾਂ ਧੀਆਂ ਤੇ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਫੈਕਟਰੀ ਮਾਲਕ ਤੇ ਬਾਕੀ ਮੁਲਾਜ਼ਮ ਵੀ ਸਜਾ ਦੇ ਹੱਕਦਾਰ ਹਨ ਜਿਹਨਾਂ ਨੇ ਇਸ ਘਟਨਾਂ ਨੂੰ ਅੰਜਾਮ ਦਿੱਤਾ।

  • @deepdeep2602
    @deepdeep2602 10 днів тому +32

    ਜੇ ਕੋਈ ਗਰੀਬ ਇਹਦਾ ਮਤਲਬ ਇਹ ਨਹੀਂ ਉਹਦੇ ਨਾਲ ਕੋਈ ਵੀ ਗਲਤ ਸਲੂਕ ਕਰੋ 😢😢😢😢

  • @beantbrar7706
    @beantbrar7706 10 днів тому +20

    ਰੋਣ ਨਿਕਲ਼ ਗਿਆ ਯਰ ਖ਼ਬਰ
    ਦੇਖ ਕੇ

  • @nanaksingh4200
    @nanaksingh4200 10 днів тому +11

    ਫੈਕਟਰੀ ਮਾਲਕ ਨੂੰ ਗਿਰਫ਼ਤਾਰ ਕੀਤਾ ਜਾਵੇ

  • @sharma_607
    @sharma_607 10 днів тому +33

    ਮੈਨੇਜਰ ਤੇ ਮਾਲਕ ਦਾ‌ ਮੂੰਹ ਕਾਲ਼ਾ ਕੀਤਾਂ ਜਾਵੇਂ

  • @RajaSingh-cl8xh
    @RajaSingh-cl8xh 10 днів тому +3

    ਪੰਜਾਬ ਪੁਲਿਸ ਦਾ ਧਨਵਾਦ ਜੀ

  • @princekumar-gt5gz
    @princekumar-gt5gz 10 днів тому +18

    ਫੈਕਟਰੀ ਮਾਲਕ ਤੇ ਸਖ਼ਤ ਕਾਰਵਾਈ ਕਰੋ

  • @JashanDeep-fi6bq
    @JashanDeep-fi6bq 10 днів тому +19

    ਫੈਕਟਰੀ ਮਾਲਿਕ ਤੇ ਵੀਡੀਉ ਬਣਾਉਣ ਵਾਲੇਆ ਨੂੰ ਉਮਰ ਕੈਦ ਜਰੂਰ ਹੋਣੀ ਚਾਹੀਦੀ ਹੈ ਜੀ

  • @RajinderSingh-ri3jc
    @RajinderSingh-ri3jc 10 днів тому +7

    ਇਸ ਤਰ੍ਹਾਂ ਦੀ ਘਟੀਆਂ ਹਰਕਤ ਕਰਨ ਵਾਲਿਆਂ ਦੀ ਪੁਲਿਸ ਨੂੰ ਚੰਗੀ ਛਿੱਤਰ ਪਰੇਡ ਕਰਦੇ ਸਖ਼ਤ ਪਰਚਾ ਦਰਜ ਕਰਨਾ ਚਾਹੀਦਾ ਹੈ

  • @Dastavez.Panjab
    @Dastavez.Panjab 10 днів тому +12

    ਇਹਦੇ ਉੱਤੇ ਵੀ ਪਰਚਾ ਕਰੋ, ਜਿਹੜਾ ਸਫਾਈਆਂ ਦਿੰਦਾ, ਤੁਸੀ ਸਕਾਇਤ ਕਰੋ ਜੇਕਰ ਉਹ ਚੋਰੀ ਕਰਦੇ ਸੀ.. ਇਹ ਹੱਕ ਤੁਹਾਨੂੰ ਤੁਹਾਡੇ ਬਾਪ ਨੇ ਦਿੱਤੇ ਨੇ, ਕਾਨੂੰਨ ਕਾਹਦੇ ਲਈ ਨੇ ...

    • @amritbirsingh2207
      @amritbirsingh2207 10 днів тому

      ਕਾਨੂੰਨ ਕਿਹੜਾ ਕਨੂੰਨ। ਪੁਲਿਸ ਨੇ ਕੁੜੀਆਂ ਤੋਂ ਪੈਸੇ ਛੱਡ ਦੇਣਾ ਸੀ। ਚੋਰੀ ਤੁਹਾਡੇ ਆਪਣੇ ਘਰ ਹੋਵੇ ,ਚੋਰ ਫੜੇ ਜਾਣ ਫੇਰ ਤੁਸੀਂ ਆਪ ਕੀ ਕਰੋਗੇ।

    • @Khalsa1699mrsingh
      @Khalsa1699mrsingh 8 днів тому

      Tere ghare chori karan fer ਕਾਨੂੰਨ ਕਾਨੂੰਨ da raula payega 😂😂😂😂

  • @deepaksingh6363
    @deepaksingh6363 10 днів тому +14

    ਮਾਲਕ ਦਾ ਵੀ ਟੂਰ ਕਰਾਓ ਸ਼ਹਿਰ ਚ

  • @GurmeetSingh-cm9in
    @GurmeetSingh-cm9in 10 днів тому +11

    ਸਖ਼ਤ ਤੋਂ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ 😢

  • @HarpalSingh-hk6ti
    @HarpalSingh-hk6ti 10 днів тому +58

    ਟਾਈਮ ਪਾਕੇ ਪੁਲਿਸ ਨੇ ਪੈਸੇ ਖਾ ਕੇ ਕੇਸ ਰਫਾ ਦਫਾ ਕਰ ਦੇਣਾ

    • @NarinderKaur-lo5vv
      @NarinderKaur-lo5vv 10 днів тому +1

      Jyada nhi time pena az hi clear ho jana sb.Punjab pulice bhut active aa es km ch..

    • @BhupinderArora-u8g
      @BhupinderArora-u8g 10 днів тому +2

      Yahi too major problem hai🇨🇦

    • @Vikaschauhan10984
      @Vikaschauhan10984 9 днів тому +1

      Nahi khandi police paise...mamla Punjab women commission de kol aa

    • @NarinderKaur-lo5vv
      @NarinderKaur-lo5vv 9 днів тому +1

      @Vikaschauhan10984 Vadia gl aa.greeb de naal insaf hona chaida aa.....🙏🙏

    • @Khalsa1699mrsingh
      @Khalsa1699mrsingh 8 днів тому

      ​@@Vikaschauhan10984kuch ni hona india a paisa naal sabh ho janda

  • @RajKumarSharma-ci7ot
    @RajKumarSharma-ci7ot 10 днів тому +18

    ਮਾਲਕ ਨੂੰ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰੋ

  • @bebaak_rai
    @bebaak_rai 10 днів тому +12

    #Shame on punjab police

  • @Punjabithought33
    @Punjabithought33 10 днів тому +17

    ਫੈਕਟਰੀ ਦੇ ਮਾਲਕ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਉਸ ਨੂੰ ਮੌਤ ਦੀ ਸਜ਼ਾ ਦੇਵੇ

    • @SINGHAMAND33P
      @SINGHAMAND33P 10 днів тому

      ਫਾਂਸੀ ਦਵਾ ਦਿਆਂ

    • @vinylRECORDS0522
      @vinylRECORDS0522 10 днів тому

      ਯਾਰ ਭਾਵੇਂ ਗਲਤ ਹੋਇਆ ਪਰ ਮੌਤ ਦੀ ਸਜਾ ਕਿਤੇ ਐਵੇਂ ਹੀ ਹੋ ਜਾਂਦੀ ਹੈ? ਐਵੇਂ ਹਰੇਕ ਹੀ ਤਫਤੀਸ਼ੀ ਬਣਿਆ ਹੋਇਆ। ਜਿਸ ਧਾਰਾ ਮੁਤਾਬਿਕ ਪਰਚਾ ਦਰਜ ਹੋਇਆ, ਸਜਾ ਵੀ ਉਸ ਮੁਤਾਬਿਕ ਹੀ ਹੋਣੀ ਹੈ? ਬਾਕੀ ਐਵੀਡੈਂਸ ਵੀ ਦੇਖਣਾ ਹੁੰਦਾ ਜੱਜ ਨੇ।

  • @RanaSandhu-ic1bx
    @RanaSandhu-ic1bx 8 днів тому +1

    ਸਖ਼ਤ ਕਾਰਵਾਈ ਹੋਣੀ ਚਾਹੀਦੀ ਉਹ ਵੀ ਕਿਸੇ ਦੀਆਂ ਧੀਆਂ ਭੈਣਾਂ ਵਾ

  • @diamondsofgovernmentschool7711
    @diamondsofgovernmentschool7711 10 днів тому +11

    Factory owner and manager da ve mooh kala karke street which ghuamyea jaave.

  • @NarinderSingh-od9kr
    @NarinderSingh-od9kr 10 днів тому +8

    ਮਾਲਕ ਨੇ ਪੈਸੇ ਚੜਾ ਦਿੱਤੇ ਹੋਣੇ..... ਖ਼ਬਰਾਂ ਵਿੱਚ ਫ਼ਰਾਰ ਕਰ ਦਿੱਤਾ....6 ਮਹੀਨੇ ਬਾਦ ਫ਼ੇਰ ਯਾਰ ਜੀ ਕੰਮ ਤੇ

  • @ARTMASTER1313
    @ARTMASTER1313 10 днів тому +12

    ਮਾਲਕ ਨੇ ਪੈਸੇ ਧੱਕ ਤੇ ਹੋਣੇ ਆ, ਫਰਾਰ ਤਾਂ ਆਪੇ ਹੀ ਆ, ਥੱਲੇ ਵਾਲਿਆਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ।

  • @shinderpal-3294
    @shinderpal-3294 10 днів тому +3

    ਚਿਟੇ ਵਾਲਿਆਂ ਤੇ ਕਦੋਂ ਪਰਚੇ ਕਰੋਂਗੇ ਜਦੋਂ ਪੂਰਾ ਪੰਜਾਬ ਖਤਮ ਹੋ ਗਿਆ

  • @Punjabi.Pandit.Secular
    @Punjabi.Pandit.Secular 10 днів тому +27

    ਬੱਚੀਆਂ ਨਾਲ਼ ਇੱਦਾਂ ਨਹੀਂ ਕਰਨਾ ਚਾਹੀਦਾ ਤੇ ਜਿਸਨੇ ਵੀ ਇਹ ਕਿੱਤਾ ਏ ਉਸਦੀ ਕਾਂਡ ਚ ਬਾਂਹ ਪਾਉਣੀ ਚਾਹੀਦੀ ਏ।

  • @fojiram730
    @fojiram730 5 днів тому

    ਫੈਕਟਰੀ ਨੂੰ ਸ਼ੀਲ ਕਰ ਦਿੱਤਾ ਜਾਵੇ

  • @lakhwindersingh3351
    @lakhwindersingh3351 10 днів тому +13

    ਚੋਰੀ ਕਰਨ ਵਾਲਾ ਮਨਮਰਜ਼ੀ ਦੀ ਸਜਾ ਦੀ ਆਸ ਨਾ ਰੱਖੇ। ਸਹੀ ਕੀਤਾ। ਜੇ ਲੋੜ ਹੁੰਦੀ ਤਾਂ ਮੰਗ ਕੇ ਵੀ ਮਿਲ ਜਾਂਦੇ।ਰਿਸਤੇਦਾਰ ਯਾਰ ਦੋਸਤਾਂ ਨੂੰ ਖੁਸ਼ ਕਰਦਾ ਬੰਦਾ ਫਸ ਜਾਂਦਾ। ਲੁਧਿਆਣੇ ਵੈਸੇ ਈ ਕਪੜਾ ਸਸਤਾ। ਪੁਲਿਸ ਵੈਸੇ ਵੀ ਪੰਜਾਬ ਦੀ ਅਸਫਲ ਹੈ।

  • @gurbhajankaur3281
    @gurbhajankaur3281 10 днів тому +6

    Very good, job police

  • @LovedeepSingh-ew4bj
    @LovedeepSingh-ew4bj 9 днів тому +1

    ਬਹੁਤ ਮਾੜੀ ਗੱਲ ਹੈ, ਇੰਜ ਨਹੀਂ ਕਰਨੀ ਚਾਹੀਦੀ ਹੈ ਜੀ

  • @AmrinderSingh-dw4fp
    @AmrinderSingh-dw4fp 9 днів тому +1

    ਦੋਸ਼ੀਆ ਨੂੰ ਜਖਤ ਸਜ਼ਾ ਦਿੱਤੀ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਹੈ

  • @BantSingh-sl5pe
    @BantSingh-sl5pe 10 днів тому +3

    ਪੂਲੀਸ। ਵਾਲਿਆ। ਬਾਹੂਤ। ਚੰਗਾ। ਕੰਮ। ਕੀਤਾ। ਬੇਕਸੂਰ। ਦੀ। ਮੱਦਦ। ਕੀਤੀ। ਸਬੂਤ। ਨਾਲ। ਲੜਕੀਅਆ। ਨੂੰ। ਸਜਾ। ਦਿੰਦੇ। ਸ੍ਰੀ। ਹੈ। ਜਿਨਾ। ਨੇ। ਲੜਕੀਅਆ। ਨੂੰ। ਝੂਠੇ। ੲਇਲਜਾਮ। ਲਗਾੲਏ

  • @navjotkaur7014
    @navjotkaur7014 10 днів тому +6

    Very bad😡😡shame on factory owner😡

  • @AgamveerSahoo-l1l
    @AgamveerSahoo-l1l 3 дні тому

    ਲਾਹਨਤ ਆ ਏਹੁ ਜੇ ਲੋਕਾਂ ਤੇ ਅੱਗ ਲੱਗੇ ਏਹੁ ਜੀ ਫੈਕਟਰੀ ਨੂੰ

  • @kulwinderkulwinder6341
    @kulwinderkulwinder6341 10 днів тому +5

    Very sad incident

  • @ParveenKaur-m4v
    @ParveenKaur-m4v 10 днів тому +13

    ਵਾਹ ਓਇ ਲੋਕੋਸ਼ਰਮ ਕਰੋ

    • @talwindersingh463
      @talwindersingh463 10 днів тому

      Parvindar. Bate. Chod. De. Bund. 🦥🥒. Lal kar. Do. 🥾🦥

  • @romakaur958
    @romakaur958 10 днів тому +5

    Bihar UP toh Parvasi as ke chori karan, murder Karan te Punjab da naam badnam Karan….. te Punjabi jail jaan????

  • @Fitness4time6330
    @Fitness4time6330 9 днів тому

    Punjab police jindabad 🙏🙏🙏🙏🙏🙏🙏🙏

  • @bolsunehretv4141
    @bolsunehretv4141 8 днів тому

    ਪੁਲਿਸ ਨੇ ਵਧੀਆ ਕੀਤਾ🎉🎉

  • @manmeetmehra29
    @manmeetmehra29 10 днів тому +23

    ਹਾਲੇ ਇਹ ਸਿੱਖ ਖਾਲਿਸਤਾਨ ਭਾਲਦੇ ਆ ਗਰੀਬਾ ਤੇ ਜ਼ੁਲਮ ਕਰਨ ਨੂੰ 😢

    • @ranjeetnk4660
      @ranjeetnk4660 10 днів тому +4

      Chori karni te sja na mile? Kine dukandar dukhi rehnde chori to

    • @Jeet_Kanojia
      @Jeet_Kanojia 10 днів тому +5

      punjab nu taliban nahi banan ditta jawega, strict action hona chahida factory waleya khilaf

    • @SandeepSingh-iu3js
      @SandeepSingh-iu3js 10 днів тому +6

      Tuci v hindurashtra de pipni vjona band kar do. Bharat sare dharma da sanja desh hai. Te baar baar tu sikh laye hoi aa. Ram Singh jo nirbhya delhi kand wich mukh aaropi c. Main blatkare c. Nale SHREE RAM G de na te us da naam c. Te ke us gande aadmi karke mainu sare hindu smaj nu mada bolan da haq mil janda. Bematlab de chawliya ne mare diya. J fectory Malik ne madam kam kita ta us nu sza jarur howe. Chahe oh kisi v dharam to hove.

    • @manmohansingh2809
      @manmohansingh2809 10 днів тому

      Tu burnol la. Har gall vich sikhan nu ghadisana band kar.

    • @manmeetmehra29
      @manmeetmehra29 10 днів тому +3

      @SandeepSingh-iu3js granthi vi balatakar karde fade jande aa...... poori sikh kom nu balatakari nahi bolda koi, aa vi yaad rakhya kro........ par jithe galat te dhaka ho reha, othe te awaz rakhange

  • @jbsingh8693
    @jbsingh8693 10 днів тому +2

    WAHEGURU JEE 🌹🙏
    Manda karam

  • @Bha-b2d
    @Bha-b2d 10 днів тому +3

    I believe the factory owner. They must be stealing. Police wouldn’t have done anything after the complaint.

  • @baljidersingh-ep1ef
    @baljidersingh-ep1ef 9 днів тому

    Very nice

  • @GurdevSingh-lu9xd
    @GurdevSingh-lu9xd 10 днів тому +2

    ਫੈਕਟਰੀ ਬੰਦ ਕਰਾਓ ਧਰਨਾ ਲਾਓ ਗੈਟ ਅੱਗੇ ਸਰਦਾਰ ਬੰਦਾ ਸਰਮ ਕਰ ਲੈਂਦਾ ਸਰਦਾਰ ਬੰਦੇ ਦੀ ਤਾ ਕਦਰ ਹੀ ਬਹੁਤ ਕਰਦਾ ਨੈ ਲੋਕ

  • @HarpreetSingh-lz2gx
    @HarpreetSingh-lz2gx 10 днів тому +1

    good👍

  • @rimpykajal7802
    @rimpykajal7802 10 днів тому +6

    sajja deo ehna bandeya nu factory waleya nu sajja deo sikh ho ka eho jahe km krnee galat aw agar chori kitti ta knnon ha tuci kon hunde eni ghattiya harkat krn wale

  • @SweetyPowar
    @SweetyPowar 10 днів тому +11

    Agr chori kiti bhi hai ta tusi police report kro tusi muh kala keu kitaaa,,,😢

  • @sandeepsinghkhanoura4850
    @sandeepsinghkhanoura4850 8 днів тому

    ਇਹਨਾਂ ਫੈਕਟਰੀ ਵਾਲਿਆਂ ਤੇ ਸ਼ਖਤ ਕਾਰਵਾਈ ਕਰਨੀ ਚਾਹੀਦੀ ਹੈ

  • @karamjeetsingh3383
    @karamjeetsingh3383 10 днів тому +1

    Veer good veer ji

  • @Shergill923
    @Shergill923 10 днів тому

    ਹਰ ਚੋਰ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਏ ਪਰ ਇਹ ਗਰੀਬ ਕੁੜੀਆਂ ਨਾਲ ਜੋ ਕੰਮ ਕੀਤਾ ਇਸਦੀ ਸਜ਼ਾ ਮਿਲਣੀ ਜਰੂਰੀ ਏ

  • @Gurdil_Khemkarania
    @Gurdil_Khemkarania 10 днів тому

    Good job

  • @PawanSingh-us6ob
    @PawanSingh-us6ob 10 днів тому +2

    Good

  • @inderjitsingh1179
    @inderjitsingh1179 10 днів тому

    Waheguru ji

  • @ranjeetnk4660
    @ranjeetnk4660 10 днів тому +2

    Sare chora de hkk ch chori te koi sja hundi pehli gll police sundi nhi chori wala case police km kre ta eh din na aunda

  • @ShivRajput-v8y
    @ShivRajput-v8y 10 днів тому

    🙏ਜੀ

  • @swaransingh2117
    @swaransingh2117 10 днів тому

    Good job pp

  • @MahinderPal-q1i
    @MahinderPal-q1i 8 днів тому

    ਮਾਲਕ ਤੇ ਮੈਨੇਜਰ ਦਾ ਮੂੰਹ ਕਾਲਾ ਕਰਕੇ ਸ਼ਹਿਰ ਦੇ ਵਿੱਚ ਘੁਮਾਇਆ ਜਾਵੇ ਜੀ

  • @talbirmalhi4502
    @talbirmalhi4502 10 днів тому

    😢😢 very sad

  • @SahneySaab
    @SahneySaab 10 днів тому +6

    punjab da naam badal ke taliban rakh deo 👍

    • @PANJABisnotindia-1984
      @PANJABisnotindia-1984 9 днів тому

      ਜੇਕਰ ਇੱਕ ਪਿਓ ਦਾ ਹੈ ਤਾਂ ਰੱਖਕੇ ਦੇਖਲਾ

  • @TrueWorld-f9c
    @TrueWorld-f9c 9 днів тому

    So sad 😢

  • @bebaak_rai
    @bebaak_rai 10 днів тому +10

    mubaraka punjab taliban bann chukya 😅

    • @ranjeetnk4660
      @ranjeetnk4660 10 днів тому +1

      Vdia aaye din chora to tng c eda huna chahida

    • @kingssunny7381
      @kingssunny7381 9 днів тому

      Tere tabbar nal hi aeda hove fir pta lgu ga fir kahi vdiya, report kr skda si oh, hun kyu factory da owner chora vangu khujli hoye kutteya vangu bhj rha jekr mn ch khot hegi va tahi kudiya di insult nu koi tolerate nh kruga ​@@ranjeetnk4660

  • @tanujgandhi8938
    @tanujgandhi8938 10 днів тому +6

    police ne aap tan kuch krna nhin, je koi avde level te himmat kare tan victim nu hi tang krna

  • @romakaur958
    @romakaur958 10 днів тому +6

    Fir ki chor nu maala pehnayi jaave????
    Chor aurat hove te usnu shabash diti jaave ki???

  • @tiger-rn9mj
    @tiger-rn9mj 10 днів тому +3

    Bahut hi galat harkat kiti gai. Chori kitti si te kam to kad dinde ja polisiya karwahi karde.

  • @mk....5036
    @mk....5036 10 днів тому +1

    Panjab 🇮🇳👮police jindabad

  • @jagsirsingh-ov4mt
    @jagsirsingh-ov4mt 5 днів тому

    ਜੇਕਰ ਇੰਨਾ ਲੜਕੀਆਂ ਨੇ ਚੋਰੀ ਕੀਤੀ ਹੈ ਤਾਂ ਉਸ ਦੀ ਸੀ ਸੀ ਟੀ ਵੀ ਫੁਟੇਜ ਵਾਇਰਲ ਕਿਉ ਨੀ ਕੀਤੀ ਨਾਲੇ ਚੋਰੀ ਦੀ ਪੁਲਿਸ ਸ਼ਿਕਾਇਤ ਕਿਉ ਨੀ ਦਰਜ ਕਰਵਾਈ ਫੈਕਟਰੀ ਮਾਲਕ ਸਭ ਕੁਝ ਝੂਠ ਬੋਲ ਰਿਹਾ ਹੈ ਇੰਨਾ ਗਰੀਬ ਲੜਕੀਆਂ ਨੂੰ ਜ਼ਬਰਦਸਤੀ ਕਬੂਲ ਕਰਵਾਇਆ ਗਿਆ ਹੈ ਪੁਲਿਸ ਨੂੰ ਫੈਕਟਰੀ ਮਾਲਕ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇੱਕ ਮਿਸਾਲ ਬਣ ਸਕੇ

  • @ANMOLKUMAR-hi3vo
    @ANMOLKUMAR-hi3vo 10 днів тому +5

    Factory da jo v landlord na tuhadi beti nal awe kare kiwa lagu ga

  • @GurpreetSingh-jg8pn
    @GurpreetSingh-jg8pn 9 днів тому +1

    ਚੋਰੀ ਕਰਨਾ ਕਿੰਨਾ ਕੁ ਵਾਜਬ ਹੈ?

  • @atarsadventures
    @atarsadventures 8 днів тому

    ਗਲਤ ਕੀਤਾ ਹੈ ਮੂੰਹ ਕਾਲਾ ਨਹੀ ਕਰਨਾ ਚਾਹੀਦਾ

  • @shinji6272
    @shinji6272 10 днів тому +2

    Factory malak te nall kam krde jinne vi up bihar de log aa ohna te ve parja hona chahie video vich saff bol rahe aa up di boli te ehna nu punjab vichon kaddna chahida

  • @DharminderKour-mr6uk
    @DharminderKour-mr6uk 9 днів тому

    , oo😭😭😭

  • @vijaykahlon2876
    @vijaykahlon2876 10 днів тому +3

    Ehdi factory Band kiti jawe ji malik da mooh kaala karke jail Bhejo ji

  • @HazaraSingh-pe4ry
    @HazaraSingh-pe4ry 9 днів тому

    Very good job police

  • @balwinderpadda2311
    @balwinderpadda2311 10 днів тому +1

    ਇਸ ਤਾਲਿਬਾਨੀ ਸਜਾ ਦੇਣ ਵਾਲੇ ਫੈਕਟਰੀ ਮਾਲਕ ਤੇ ਸ਼ਖਤ ਕਾਰਵਾਈ ਕਰਨੀ ਚਾਹੀਦੀ ਹੈ।

  • @don819
    @don819 7 днів тому

    ਹੁਸ਼ਿਆਰ ਪੁਰ ਵਾਲੇ ਦੀ ਚੰਗੀ ਹੁਸ਼ਿਆਰੀ ਕੱਢੀ ਜਾਵੇ

  • @BidyutBiswas-ds9fn
    @BidyutBiswas-ds9fn 10 днів тому

    Sahi kita

  • @havensanjeev7847
    @havensanjeev7847 10 днів тому

    Very nice Punjab police

  • @sumitBector-o1u
    @sumitBector-o1u 8 днів тому +1

    Fer a ki pulice kade layi a tusi kon saza den wale

  • @HarmanBanghr
    @HarmanBanghr 10 днів тому +1

    😭😭😭😭😭

  • @a.k.4727
    @a.k.4727 8 днів тому

    Yes finally some justice and talk of common sense.

  • @pawanseem5695
    @pawanseem5695 10 днів тому +1

    😢😢

  • @SunilKumar-ti1lo
    @SunilKumar-ti1lo 9 днів тому +2

    Punjab de ek pind ch CHITTAA bechan ton roken te gareeban de ghar foonk ditte poolice mla sarpanch upar koi action nhi swaal paida hunda gharrammm choudhary

    • @PANJABisnotindia-1984
      @PANJABisnotindia-1984 9 днів тому

      ਤੁਸੀਂ ਕਦੇ ਹਿੰਦੁਸਤਾਨ ਉੱਤੇ ਸਵਾਲ ਕੀਤਾ ਕਿ ਉਹ ਪੰਜਾਬ ਨੂੰ ਕਿਓਂ ਖਤਮ ਕਰਨਾ ਚਾਹੁੰਦਾ? ਤੁਸੀਂ ਕਦੇ ਕੋਈ ਸੰਘਰਸ਼ ਲੜਿਆ ਵੀ ਨਹੀਂ

  • @bajsingh849
    @bajsingh849 8 днів тому

    ਸਖਤ ਕਾਰਵਾਈ ਹੋਣੀ ਚਾਹੀਦੀ
    ਫੈਕਟਰੀ ਮਾਲਕ ਤੇ

  • @royalsingh2826
    @royalsingh2826 9 днів тому

    Sad

  • @guggusharma4033
    @guggusharma4033 9 днів тому

    ਜੋ ਲੋਕ ਚੋਰ ਨੇ ਓਹ ਚੋਰਾਂ ਦੇ ਹੱਕ ਵਿੱਚ ਬੋਲਣਗੇ 🤔🤔🤔😂😂😂

  • @Gopichumber430
    @Gopichumber430 10 днів тому +1

    Justice for sidhu ❤❤ Punjab police di😂😂

  • @SecurityGuard-h4r
    @SecurityGuard-h4r 10 днів тому

    Good police

  • @Freedish11
    @Freedish11 10 днів тому

    Bahut wides kam kitte pheli war ludhiana police ne ❤

  • @ਵਿੱਕੀਜੀ
    @ਵਿੱਕੀਜੀ 9 днів тому

    ਮਾਲਕ ਨੂੰ ਵੀ ਗ੍ਰਿਫਤਾਰ ਕਰੋ

  • @ugryggfy9883
    @ugryggfy9883 10 днів тому +1

    😡😡😡😡😡

  • @JeetaLitt
    @JeetaLitt 10 днів тому

    ਆਓ ਪਾਓ ਸ਼ਗਨ ਪੰਜਾਬ ਪੁਲਿਸ ਨੂੰ 😅😅😅😅😅😅

  • @poojarani8056
    @poojarani8056 8 днів тому

    Bahi chore hundy sey ta poles Ropot ku nhey kety