Painful Process OF Kundalini | ਕੁੰਡਲੀਨੀ ਦਾ ਖਤਰਨਾਕ ਤਜ਼ਰਬਾ | Noor Ananta | Adab Maan | 1 TV Channel

Поділитися
Вставка
  • Опубліковано 3 гру 2024
  • #kundalini #women #kundaliniawakening
    Painful Process OF Kundalini | ਕੁੰਡਲੀਨੀ ਦਾ ਖਤਰਨਾਕ ਤਜ਼ਰਬਾ | Noor Ananta | Adab Maan | 1 TV Channel
    #devidevte #kundalini #furture #kundalinimeditation #bodyexperience
    #7chakras #bhagwan #meditation #kundaliniyoga #chakras #kundaliniyogaeduin #blackhole #chakrasacral #meditationspace
    #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #yogadaily
    #awakeningprocess
    #Yoga
    #Meditation
    #EnergyHealing
    #Consciousness
    #chakra
    #yogainspiration
    #InnerPeace
    #selfdiscovery
    #motivation
    #Mindfulness
    #Enlightenment
    #Transformation
    #spiritualjourney
    #7chakrameditation
    #SelfAwareness
    #HigherSelf
    #youtube
    #trending
    #healingjourney
    #meditationspace
    #YogaPractice
    #Wellness
    #SelfDevelopment
    #yoga
    #knoeledge

КОМЕНТАРІ • 577

  • @jotsingh289
    @jotsingh289 7 місяців тому +50

    ਮੈਂ ਤੇ ਇੱਕੋ ਰਿਜਲਟ ਕੱਢਿਆ ਪੂਰਾ ਗੁਰੂ ਲਾਵਾਰਸ ਨਹੀਂ ਛੱਡ ਦਾ ਤੇ ਭਟਕਣ ਨਹੀਂ ਦੇਂਦਾ ਸਹਿਜ ਚ ਬਾਣੀ ਪੜ੍ਹੀ ਜਾਓ ਇੱਕ ਦਿਨ ਮਨ ਨਿਰਮਲ ਹੋ ਕੇ ਆਤਮਾ ਪ੍ਰਮਾਤਮਾ ਚ ਲੀਨ ਹੋ ਜਾਂਦੀ ਮੇਲ ਹੋਵੇਂ ਭਾਵੇਂ ਫੀ ਮੇਲ

    • @naviii949
      @naviii949 7 місяців тому +5

      Jot veere, guru te pura guru vich ki farq hunda hai, poora guru da ki matlab ?

    • @karamjitsingh27
      @karamjitsingh27 7 місяців тому +9

      ਸਾਧਾਰਨ ਗੁਰੂ ਆਪਣੇ ਨਾਲ਼ ਜੋੜੇਗਾ ਪਰ ਪੂਰਾ ਗੁਰੂ (ਗੁਰੂ ਗ੍ਰੰਥ ਸਾਹਿਬ) ਸਿੱਧਾ ਪਰਮਾਤਮਾ ਨਾਲ਼ ਜੋੜੇਗਾ।

    • @jotsingh289
      @jotsingh289 7 місяців тому +4

      ਮੇਰਾ ਕਹਿਣਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਆਪ ਪ੍ਰਮਾਤਮਾ

    • @BaltejSidhugurunanakdasi-if7wz
      @BaltejSidhugurunanakdasi-if7wz 7 місяців тому +2

      ਥੋਡਾ ਦਿਸ਼ਾ ਸਹੀ ਹੈ ਬਹੁਤ ਵੱਡੀ ਗੱਲ ਹੈ, ਗੁਰੂ ਨਾਨਕ ਬਾਣੀ ਤੇ ਭਰੋਸਾ ਵਿਸ਼ਵਾਸ ਹੈ,ਨਾਲ ਜਪੁ ਪੂਰਾ ਹੋ ਗਿਆ , ਗੁਰ ਮੰਤਰ ਦਾ,ਖੇਡ ਬਣਜੂ ਉਸ ਦਿਨ, ਪਰਮਾਤਮਾ ਕਰੇ ਛੇਤੀ ਆਪਜੀ ਦਾ ਕਾਰਜ਼ ਪੂਰਾ ਕਰਨ
      ਧਿਆਨ ਸਾਧਨਾਂ ਵਿੱਚ ਉਹ ਲੈਵਲ ਤੱਕ ਪਹੁੰਚਾਉਣ,
      ਜਿੱਥੇ ਆਮ ਮਨੁੱਖ ਸਧਾਰਨ ਨਹੀਂ ਰਹਿੰਦਾ,
      ਕੇਵਲ ਪੜ੍ਹਨ ਨਾਲ ਤਾਂ ਮੁਸ਼ਕਲ,ਬੰਦੇ ਨਾਸਤਿਕ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਓਨਾ ਚਿਰ,
      ਫਿਰ ਪਖੰਡੀ ਢੋਂਗੀਆਂ ਦੇ ਚੁੰਗਲ ਹੋ ਮਜਬੂਤ ਹੋ ਜਾਂਦੇ ਨੇ, ਸਿੱਖ ਕੌਮ ਦੇ ਨਿਘਾਰ ਦਾ ਕਾਰਨ ਬਣਦਾ,ਅਕਸਰ ਲੋਕ ਉਲ੍ਹਾਮੇਂ ਦਿੰਦੇ ਗੁਰੂ ਦਰ ਨੂੰ, ਕੇ ਲੈਅ ਬਈ ਫਲਾਨੇ ਨੇ ਬੜਾ ਪਾਠ ਕੀਤਾ, ਕੁੱਝ ਨਹੀਂ ਹੋਇਆ,
      ਸਾਰੇ ਦਿਨ ਬਾਣੀ ਪੜ੍ਹਦੇ ਸੀ,ਸੁਭਾ ਚਾਰ ਵਜੇ ਉੱਠਕੇ ਬਹਿ ਜਾਂਦੇ ਸੀ,?ਇਹੋ ਕਾਰਨ ਹੁੰਦਾ ਸਿਰਫ ਪੜ੍ਹਨ ਤੱਕ ਸੀਮਤ ਹੋਗੇ, ਰੋਜ਼ ਗੁਰਦੁਆਰਾ ਸਾਹਿਬ ਜਾਂਦੇ,
      ਖੁਦ ਨੂੰ ਧਾਰਮਿਕ ਰੱਬ ਦੇ ਰਸਤੇ ਤੇ ਚੱਲਣ ਵਾਲੇ ਸਮਝਕੇ, ਤਿੱਫਲ ਤਸੱਲੀ ਦਿੰਦੇ ਰਹੇ,
      ਅਸਲ ਮੇਂ,ਰੱਬ ਦੇ ਰਾਹ ਤੋਂ ਉਨਾ ਹੀ ਅਣਜਾਣ,ਕਿ ਜਿੰਨਾ ਰੋਜ਼ ਸ਼ਰਾਬ ਪੀਣ ਵਾਲੇ,ਕਦੇ ਪਾਠ ਪੂਜਾ ਨਾਂ ਕਰਨ ਵਾਲ਼ਾ ਹੁੰਦਾ, ਉਨ੍ਹਾਂ ਹੀ, ਅਟੱਲ ਸਚਾਈ ਇਹੋ ਹੈ?

    • @gurjitsingh2711
      @gurjitsingh2711 7 місяців тому +1

      Bai guru saade sirf guru granth sahib ji ne…kd assi simran krna start krde…smjde gurbaani nu…apni sound nu follw kro..thoughts khtm honge..mnn bilkul ik din vichara ton reht hojuga fer dekhyo kramata…apne aap waheguru sb krnge..1 1 sec bss ehi fee hunda k kd parmatma uss energy nu mil lyiaa..bht tdf uthdi..jiven dunayi toor te aashiq kmle hoye firde..bss spiritual journey asli othe ee start ho jndi jd assi uss nu miln lyii kmle hoye firde

  • @karmjeetkaurkarmjit2795
    @karmjeetkaurkarmjit2795 7 місяців тому +13

    ਵਾਹਿਗੁਰੂ ਜੀ ਸਬ ਤੋ ਪਹਿਲੀ ਗੱਲ ਮੁਕਤੀ ਦਾ ਅੋਰਤ ਜਾ ਮਰਦ ਨਾਲ ਕੋਈ ਵਖਰੇਵਾਂ ਨਹੀਂ ਹੁੰਦਾ। ਜੋ ਵੀ ਸਰੀਰ ਚਾਹੇ ਅੋਰਤ ਜਾ ਮਰਦ ਓਸ ਪਰਮੇਸ਼ੁਰ ਨੂੰ ਸਵਾਸ ਗਰਾਸ ਚਿਤਵਦਾ ਹੈ। ਊਹ ਓਸ ਨੂੰ ਪ੍ਰਾਪਤ ਕਰ ਲੈਂਦਾ ਹੈ। ਦੁਜੀ ਗੱਲ ਇਸ ਮਾਤਾ ਦੀ ਇਹਨਾਂ ਨੇ ਸਿਰਫ਼ ਸਾਡਾ ਸਮਾਂ ਹੀ ਬਰਬਾਦ ਕੀਤਾ ਕੁਝ ਪੱਲੇ ਨਹੀਂ ਪਿਆ।
    ਸਬ ਤੋਂ ਸਿਰੇ ਦੀ ਗੱਲ ਵੀਰ ਜੇ ਤੁਸੀਂ ਵਧੀਆ ਸਿੱਖ, ਹਿੰਦੂ, ਮੁਸਲਮਾਨ, ਇਸਾਈ , ਧਰਮ ਭਾਵੇਂ ਕੋਈ ਹੋਏ ਪਰ ਰੱਬੀ ਰੂਹ ਅੰਦਰੋਂ ਵੀ ਬਾਹਰੋ ਵੀ ਲੱ ਗੇ ਓਸੇ ਨੂੰ ਲੋਕਾਂ ਸਹਾਮਣੇ ਲੈਕੇ ਆਓ ਧੰਨਵਾਦ

    • @naviii949
      @naviii949 7 місяців тому +3

      Mata ajeet kaur ji( jeeto ji) ji ne GURU Gobind singh ji nu guru dhaar ke gurmantar lai ke ਅਭਿਆਸ ਕੀਤਾ, ਸਿਮਰਨ ਕੀਤਾ, ਤਿੰਨ ਚਾਰ ਮਹੀਨੇ ਵਿਚ ਹੀ ਦਸਮ ਦੁਆਰ ਖੁੱਲ ਗਇਆ ਸੀ ਤੇ ਫਿਊਚਰ ਵਿਚ ਬਚਿਆ ਦੀ ਸ਼ਹੀਦੀ, ਪਰਿਵਾਰ ਵਿਛੋੜਾ, ਗੁਰੂ ਜੀ ਦਾ ਇਕੱਲੇ jungle vich reh Jana, sab vekh Lea si ( ਤ੍ਰਿਕਾਲ ਦਰਸ਼ੀ)Te pher guru ji nu benti kiti ki mai nhi ਸਹਾਰ ਸਕਦੀ ਇਹ ਸਭ ਕੁਝ, ਮੈ ਇੱਕ ਮਾ ਹਾ, ਅਪਣੇ ਸਾਹਮਣੇ ਪਤੀ, ਬੱਚੇ, ਪਰਿਵਾਰ ਨੂੰ ਮਰਦੇ, ਵਿਛੜਦੇ ਨਹੀਂ ਦੇਖ ਸਕਦੀ, ਤੇ ਫੇਰ ਗੁਰੂ ਜੀ ਦੇ ਕਹਿਣ ਤੇ ਮਾਤਾ ਜੀ ਧਿਆਨ ਲਾ ਦਸਮ ਦੁਆਰ, ਬ੍ਰਹਮਰੰਧਰ ਰਾਹੀਂ ਬ੍ਰਹਮ੍ਰੰਧਰ ਨੂੰ ਫਾੜ ਕੇ ਸ਼ਰੀਰ ਛੱਡ ਗਏ ਸੀ।
      Ladies vi ਭਗਤੀ ਕਰ ਸਕਦੀਆਂ ਹਨ

  • @AmarjitSingh-se8yp
    @AmarjitSingh-se8yp 7 місяців тому +40

    ਗੁਰੂ ਨਾਨਕ ਦਾ ਪੰਥ ਭਗਤੀ ਮਾਰਗ ਦਾ ਹੈ ਵਾਹਿਗੁਰੂ ਦੀ ਸਿਫਤ ਸਲਾਹ ਤੇ ਨਾਮ ਜਪ ਨਾਲ ਮਿਲਣਾ

    • @Nav4224
      @Nav4224 7 місяців тому +9

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ।❤

  • @sumandeepkaur2607
    @sumandeepkaur2607 7 місяців тому +19

    She is pure soul, all her experiences are divine and related to her previous journey. Every individual’s journey is unique. Though it’s not a complete experience, she is in mid-way, this journey may take long time to reach the destination. It’s not a complete experience but she is not confused or mad, some souls from another world guide her on her spiritual journey. Her knowledge about kundalini is not perfect. But it’s all in Waheguru ji’s Hukam. 🙏

  • @kimayabrahme3732
    @kimayabrahme3732 7 місяців тому +32

    I can totally say that Noor Ananta is Truthful. She's Divine❤

    • @jyotsanam5707
      @jyotsanam5707 7 місяців тому +5

      Aur unhe sab illusion lag raha hai dekho...😅 Sahi kaha hai hum pagal hai jo Aisa nhi sochte jaisa ye sochte hain. ...kya leela hai prabhu ki 😊🤗🙏🙌🌟✨🏵️

  • @baldeepkaur9004
    @baldeepkaur9004 7 місяців тому +35

    ਗੁਰੂ ਤੋਂ ਬਿਨਾਂ ਕੁਜ ਨੀ ਪਲੇ ਪੈਣਾ ਵਾਹਿਗੁਰੂ ਮੇਹਰ ਕਰਨ ਇਹਨੂੰ ਸਹੀ ਰਸਤਾ ਮਿਲ ਜਾਏ..

    • @naviii949
      @naviii949 7 місяців тому +2

      Hnji ਤੁਸੀ ਠੀਕ ਕਿਹਾ ਜੀ, ਵੇਖੋ ਗੁਰੂ ਅਮਰਦਾਸ ਜੀ ਅੰਗ 1016
      ਗੁਰ ਪੂਰੈ ਜੁਗ ਚਾਰੇ ਜਾਤਾ l l
      Guru ji kehnde ki satyug, treta, Duapur te kalyug, jis jis ne vi vaheguru de darshan kitte han, oh puran guru di kirpa naal hi kitte han.

    • @naviii949
      @naviii949 7 місяців тому +3

      Par naal eh vi keha ki jis nu puran guru nhi milde,, oh vadd to vadd gurbani da paath Karan, te gurbani apne aap hi apne naam shabd vich leen puran guru naal Mel krva devegi.

    • @IbleesKeeJannat
      @IbleesKeeJannat 7 місяців тому +2

      Guru is energy not a body or something but you won't understand.

    • @MrChsingh
      @MrChsingh 7 місяців тому +4

      ਨਾ ਤੁਹਾਨੂੰ ਗੁਰੂ ਦੀ ਸੋਝੀ ਏ ਨਾ ਇਸ ਅੰਦਰੂਨੀ ਮਾਰਗ ਦੀ ਬੱਸ ਇਕੋ ਰੱਟ ਕੇ ਸਾਡਾ ਰੱਬ ਵਡਾ ਦੂਜਿਆਂ ਦਾ ਛੋਟਾ ਊਂਜ ਉਹਨੂੰ ਮਿਲਣ ਤੋਂ ਪਹਿਲਾ ਮੇਰਾ ਵੀ ਇਹੋ ਹਾਲ ਸੀ ਗ਼ੁਰਬਾਣੀ ਸਮੁੱਚੀ ਮਨੁੱਖਤਾ ਲਈ ਹੈ ਕਿਸੇ ਖ਼ਾਸ ਫ਼ਿਰਕੇ ਲਈ ਨਹੀ ਅਤੇ ਸਮੁੱਚੀ ਗੁਰਬਾਣੀ ਅੰਦਰ ਦੀ ਗੱਲ ਕਰਦੀ ਏ

    • @Mukti-Nirvanaa
      @Mukti-Nirvanaa 7 місяців тому +1

      Waheguru de bandeya ch hi waheguru hai...

  • @ManiMandeep-ks4gw
    @ManiMandeep-ks4gw 7 місяців тому +27

    ਜਿਹੜੇ ਲੋਕ ਕਹਿ ਰਹੇ ਕੁਝ ਪੱਲੇ ਨਹੀਂ ਪਿਆ....ਉਹਨਾਂ ਦੇ ਨਹੀਂ ਪੈਣਾ.....ਕਿਉਂਕਿ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਸੁਣਨਾ ਚਾਹੁੰਦੇ ਹੋ ਤੇ ਉਹ ਆਪਣੇ ਅਨੁਭਵ ਦੱਸ ਰਹੀ ਆ...ਤੇ ਕੋਈ ਵੀ ਇਨਸਾਨ ਜੋ ਇਸ ਅਨੁਭਵ ਚੋਂ ਗੁਜਰ ਚੁੱਕਿਆ ....ਉਹ ਕਿਸੇ ਤੇ ਕਿੰਤੂ ਪ੍ਰੰਤੂ ਕਰਦਾ ਹੀ ਨਹੀਂ....ਉਹ ਜਾਣਦਾ ਕਿ ਸੁਪਰ ਐਨਰਜੀ ਕਿਸੇ ਨੂੰ ਕਿਸੇ ਵੀ ਰੂਪ ਚ ਗਾਈਡ ਕਰ ਸਕਦੀ ਹੈ।।

    • @Harwinder555
      @Harwinder555 7 місяців тому +1

      ਬਿਲਕੁਲ

    • @amarjeetkour3347
      @amarjeetkour3347 5 місяців тому

      Tusi theek bol rhy ho har kisi da experience zaruri nhi same hoye than shri guru granth sahib ji

  • @MrChsingh
    @MrChsingh 7 місяців тому +25

    ਔਰਤ ਜਾਂ ਆਦਮੀ ਕੋਈ ਫਰਕ ਨਹੀ ਇਹ ਲੇਡੀ ਬਹੁਤ ਮੁੱਢਲੇ ਲੈਵਲ ਤੇ ਹੈ

  • @barjindersingh7456
    @barjindersingh7456 7 місяців тому +41

    ਗੱਲ ਨੂੰ ਸਮਜਾਉ ਥੋੜੇ ਸਬਦਾਂ ਵਿੱਚ ਕੋਈ ਸਮਝ ਲੱਗੇ ਜਿਸ ਨੇ ਕੋਈ ਪਰਮਾਤਮਾ ਦਾ ਅਨੁਭਵ ਕੀਤਾ ਜਿਸ ਤੋ ਕੁਝ ਸਿਖਣ ਨੂੰ ਮਿਲੇ ਉਸ ਦੀ ਇੰਟਰਵਿਊ ਕਰੋ ਇਸ ਨੂੰ ਕੋਈ ਅਨੁਭਵ ਨਹੀ

    • @Paalsingh5390
      @Paalsingh5390 7 місяців тому +3

      ਵੀਰ ਜੀ ਤੁਸ਼ੀ ਸ਼ੰਤ ਮਸ਼ਕੀਨ ਜੀ ਦੀਆ ਕਥਾਵਾ ਸ਼ਾਰੀਆ ਸ਼ੁਣ ਲਿਉ ਜੀ ਪ੍ਰਮਾਤਮਾ ਦੇ ਦਰਸ਼ਨ ਕਤਥਾਵਾ ਵਿਚੌ ਜਰੂਰ ਕਰ ਲਵੌ ਗੇ ਜੀ

  • @Suitsbypavan
    @Suitsbypavan 7 місяців тому +14

    Bhot expectations nal thade channel te aundi a audience with multiple questions.. Thanu selection bhot soch k karni chaidi a.. is var bilkul v mann ni judeya bai.. Thanu video ch dekh k v aida lgda k tusi khud satisfied nhi haige… be careful ahead🙏🏻🙏🏻 baki sariya interviews Bakamaal c.. god bless u veere🙏🏻

    • @dancebeatbyavneet1856
      @dancebeatbyavneet1856 5 місяців тому

      ਕੁਛ ਪੱਲੇ ਨਹੀਂ ਪਿਆ,, ਨਾ ਏਹਦੇ ਪੱਲੇ ਲੱਗਦਾ ਕੁਛ

  • @amritpalsingh2581
    @amritpalsingh2581 7 місяців тому +2

    Waheguru ji very nice very good excellent thaught excellent work excellent style excellent service excellent very interesting subject God bless you with your family and friends

  • @adharna
    @adharna 7 місяців тому +1

    she is sharing her experiences, we can relate ours as well. This journey is different for everybody. “hr ek insan da apna alag experience hai, we should respect”. Inner voice di gl jo kiti eh sb shi hai, andr di awaaz guide krdi hai .. kyi war asin dusrya nu steps ni ds skde kida krna, ehna ne apni life share kiti, jisnu kise hor nu smjhaan ch hamesha dikkat andi, reason Ohna ne share kita asin relate kr skiye. This interview is also good. Es journey ch flow ch rhna bhut zaruri hai ans ape milde, mann nu bhatkaan wale illusions v bhut hunde, ehna sb toh uppr uth ke jithe words khtm ho jaan ke asin kuch explain hi na kr skiye kyu ke explain kr ke frequency ght jandi hai bs silence ch hi gl smjh aa jaye and ans v de dyie, then we are there.

  • @Seerat1213
    @Seerat1213 7 місяців тому +27

    ਵੀਰ ਜੀ ਗੁੱਸਾ ਨਾ ਕਰਨਾ ਇਹ ਲੋਕ ਆਪਣੇ ਕੋਲੋ ਮਨਘੱੜ੍ਹਤ ਕਹਾਣੀਆਂ ਬਣਾਕੇ ਦੱਸ ਰਹੇ ਹਨ ਇਹ ਸਭ ਗੁਰਬਾਣੀ ਦੇ ਉੱਲਟ ਵਿਚਾਰ ਪੇਸ਼ ਕਰਦੇ ਹਨ ਦੂਜੀ ਗੱਲ ਜਿਹਨਾ ਉੱਤੇ ਕਿਰਪਾ ਹੁੰਦੀ ਹੈ ਉਹ ਸਿਰਫ ਆਪਣੇ ਵਰਗਿਆ ਸਾਧੂ ਸੰਤਾਂ ਨਾਲ ਹੀ ਵਿਚਾਰ ਸਾਂਝੇ ਕਰਦੇ ਹਨ ਕੈਮਰੇ ਸਾਹਮਣੇ ਨਹੀ ਬੋਲਦੇ ਤੀਜੀ ਗੱਲ ਵਾਹਿਗੁਰੂ ਜੀ ਰਾਮ ਜੀ ਅੱਲ੍ਹਾਂ ਜੀ ਜਿਸ ਵੀ ਨਾਮ ਨਾਲ ਯਾਦ ਕਰੋ ਉਹ ਇੱਕ ਹੀ ਹੈ ਪਰ ਉਸਦਾ ਨਾਮ ਲੈਣ ਵਿੱਚ ਕੁਝ ਖੱਤਰਨਾਕ ਨਹੀ ਹੁੰਦਾ ਜੀ ਨਾ ਕੋਈ ਸੁਰਤੀ ਲੱਗਣ ਦਾ ਸਮਾਂ ਹੈ ਕਿਰਪਾ ਕਿਸੇ ਉੱਤੇ ਇੱਕ ਦਿਨ ਵਿੱਚ ਵੀ ਹੋ ਸਕਦੀ ਹੈ ਅਤੇ ਸਾਲਾਂ ਲੱਗ ਸਕਦੇ ਜਾਂ ਕਈ ਜਨਮ ਕਈਆਂ ਸਦੀਆਂ ਵੀ ਲੱਗ ਸਕਦੀਆਂ ਹਨ ਮੇਰੇ ਫਾਦਰ ਸਾਹਿਬ 82 ਸਾਲ ਦੇ ਹਨ ਪਹਿਲਵਾਨ ਰਹੇ ਹਨ ਅੱਜ ਵੀ ਵਧੀਆ ਸਿਹਤ ਹੈ ਕਸਰਤ ਵੀ ਕਰਦੇ ਹਨ 35 40 ਕਿੱਲੋਮੀਟਰ ਸਾਇਕਲ ਵੀ ਚਲਾਉਦੇ ਹਨ ਰੋਜ਼ 12 ਵਜੇ ਉੱਠਦੇ ਹਨ ਜਦੋ ਲੋਕ ਸੌਅ ਰਹੇ ਹੁੰਦੇ ਹਨ 5 ਘੰਟੇ ਦਾ ਚੌਕੜਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਵੱਜਦਾ ਹੈ ਫਿਰ ਹੀ ਗੁਰਬਾਣੀ ਪੱੜ੍ਹੀ ਜਾਦੀ ਹੈ ਜੋ ਮੈ ਵੇਖਿਆ ਹੈ ਜਦੋ ਬਾਣੀ ਦਾ ਜਿੰਦਗੀ ਵਿੱਚ ਅਸਰ ਹੁੰਦਾ ਹੈ ਬੰਦਾ ਖੁਸ਼ ਰਹਿੰਦਾ ਹੈ ਗੁੱਸਾ ਨਹੀ ਆਉਦਾ ਕੁਝ ਖਾਹ ਲਿਆ ਤਾਂ ਵੀ ਪ੍ਰਸੰਨ ਨਹੀ ਖਾਧਾ ਤਾਂ ਵੀ ਪ੍ਰਸੰਨ ਹਾਂ ਜੋ ਸਹਿਜ਼ ਸੁਭਾਅ ਗੱਲ ਮੂੰਹ ਵਿੱਚੋ ਨਿੱਕਲ ਜਾਵੇ ਉਹ ਪੂਰੀ ਹੋ ਜਾਦੀ ਹੈ ਜੀ ਜਦੋ ਕੋਈ ਵੀ ਬੰਦਾ ਨਾਮ ਜੱਪਦਾ ਹੈ 10 12 ਸਾਲ ਉਸਦਾ ਭਾਂਵੇ ਧਿਆਨ ਲੱਗੇ ਜਾਂ ਨਾ ਪਰ ਉਸ ਵਿੱਚ ਵਾਕ ਸ਼ਕਤੀ ਆ ਜਾਦੀ ਹੈ ਮੱਤਲਬ ਜੋ ਕਹਿ ਦੇਵੇ ਇਨਸਾਨ ਉਹ ਹੋ ਜਾਦਾ ਹੈ ਜੀ ਉਹ ਇਨਸਾਨ ਸਾਦਾ ਰਹਿੰਦਾ ਹੈ ਕੋਈ ਫੈਸ਼ਨ ਨਹੀ ਕਰਦਾ ਨਾ ਆਪਣੀ ਵਡਿਆਈ ਸੁਣਨੀ ਪਸੰਦ ਕਰਦਾ ਹੈ ਦੁਨਿਆਵੀ ਲੋਕਾਂ ਤੋਂ ਥੋੜ੍ਹਾਂ ਦੂਰ ਰਹਿੰਦਾ ਹੈ ਜੋ ਮੈ ਕਹਿਣਾ ਅਖੀਰ ਵਿੱਚ ਉਹ ਇਹ ਹੈ ਨਾਮ ਜੱਪਣ ਤੋਂ ਡਰਾਉਣ ਵਾਲਿਆ ਤੋਂ ਦਰਸ਼ਕਾਂ ਬਚਾਉ ਜੀ ਨਾਮ ਜੱਪਣ ਨਾਲ ਕੋਈ ਖੱਤਰਾਂ ਨਹੀ ਬਣਦਾ ਇਹ ਲੋਕ ਆਪਣੇ ਮਨੋ ਹੀ ਗੱਲਾਂ ਬਣਾਉਂਦੇ ਹਨ ਧਿਆਨ ਲਗਾਉਣ ਨੂੰ ਤਾਂ ਸੌਦਾ ਸਾਧ ਬਲਾਤਕਾਰੀ ਵੀ ਕਹਿੰਦਾ ਮੇਰਾ ਲੱਗਦਾ ਅਤੇ ਲੋਕਾਂ ਉੱਤੇ ਕਿਰਪਾ ਕਰਦਾ ਫਿੱਰਦਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਣ ਵਾਲੇ ਸਭ ਜਾਣਦੇ ਹਨ🙏🙏

    • @Nav4224
      @Nav4224 7 місяців тому +1

      ✅✅✅✅✅🙏🙏❤

    • @VARINDERKAUR-y1c
      @VARINDERKAUR-y1c 7 місяців тому +4

      ਬਿਲਕੁਲ ਸਹੀ

    • @ramneekgrewal444
      @ramneekgrewal444 7 місяців тому +2

      Beautiful comment! ❤️

    • @jotsingh289
      @jotsingh289 7 місяців тому +2

      ਸਹੀ ਹੈ ਇਹੋ ਕੁੱਝ ਹੁੰਦਾ

    • @Seerat1213
      @Seerat1213 7 місяців тому +1

      @@jotsingh289 🙏❤🙏

  • @LittleStarwithbigdreams
    @LittleStarwithbigdreams 7 місяців тому +1

    This is called clairaudience and clairvoyance process of spiritual awakening ………😇 god bless u mam and this channel

    • @jyotidara4696
      @jyotidara4696 3 місяці тому

      Kalki bhagwan ko hi aap blessings de rahe ho

  • @babaveer.uk.148
    @babaveer.uk.148 7 місяців тому +31

    ਇਹ ਗੱਲਾਂ ਤੋਂ ਹੀ ਫਰੇਬੀ ਲੱਗ ਰਹੀ ਹੈ

  • @DeepGill-wg2ur
    @DeepGill-wg2ur 5 місяців тому +1

    ਬਿਲਕੁਲ ਸੱਚ ਅਕਾਲ ਸਭ ਤੋੰ ਉਪਰ ਆ 🙏🙏

  • @_mhadev
    @_mhadev 7 місяців тому +4

    Vo jo avaj hai vo hi parbraham param pita parmeshwar hai jha se om ki sound sunai deti hai ek tu saccha tera naam saccha 🙏🌹

  • @Baljeet_singh_sardar
    @Baljeet_singh_sardar 7 місяців тому +20

    ਮੈਂ ਨਹੀਂ ਮੰਨ ਸਕਦਾ ਕਿਉਂ ਨਹੀਂ ਮੰਨ ਸਕਦਾ ਇਹਦਾ ਕਾਰਨ ਇਹ ਆ ਕਿ ਜੇ ਇਹ ਆਪਣੇ ਦਾਦੇ ਪੜਦਾਦਿਆਂ ਨੂੰ ਇਹ ਦੇਖ ਸਕਦੀ ਵੀ ਸਿੱਖ ਸੀ ਤੇ ਫਿਰ ਇਹਨੂੰ ਹੁਣ ਤੱਕ ਸਹੀ ਰਸਤਾ ਵੀ ਮਿਲ ਜਾਣਾ ਚਾਹੀਦਾ ਸੀ ਤੇ ਸੱਚ ਦਾ ਵੀ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਇਸ ਦੁਨੀਆਂ ਦੇ ਉੱਤੇ ਸੱਚਾ ਗੁਰੂ ਕਿਹੜਾ ਵਾ ਤੇ ਮੈਨੂੰ ਪਤਾ ਵਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਸੱਚਾ ਕੋਈ ਵੀ ਨਹੀਂ ਇਹ ਗਲਤ ਆ ਮੈਂ ਨਹੀਂ ਮੰਨਦਾ ਵੀ ਇਹਨੂੰ ਇਦਾਂ ਦਾ ਕੁਝ ਹੁੰਦਾ ਹੋਵੇ ਇਹ ਬਸ ਐਵੇਂ ਹੀ ਆ ਗੱਲਾਂ ਹੀ ਆ ਔਰ ਜਿਹਨੂੰ ਕਿਸੇ ਨੂੰ ਕੋਈ ਪ੍ਰਾਪਤ ਹੁੰਦਾ ਉਹ ਦੱਸ ਨਹੀਂ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਦੱਸ ਸਕੇ ਕਮਾਲ ਹੋ ਗਿਆ ਤੁਹਾਡਾ

    • @Harwinder555
      @Harwinder555 7 місяців тому +3

      ਤੁਸੀ ਬਹੁਤ ਦੂਰ ਹੋ ਉਸ ਰਸਤੇ ਤੋ

    • @navjotnijjar8119
      @navjotnijjar8119 6 місяців тому +1

      Tusi bilkul sahi kiha. Mae 💯 tuhadhe naal semat hu.
      Ehda pakhand thori knowledge vale bande nu saaf najar oundha hae.

    • @jsp.tv.1
      @jsp.tv.1 5 місяців тому

      Right paaji

    • @Gagandeep-i8s
      @Gagandeep-i8s 22 дні тому

      ਸਹੀ ਗਲ਼ ਆ

  • @Jaspal_tanda
    @Jaspal_tanda 7 місяців тому +7

    ਮਾਨ ਸਾਬ ਤੁਸੀਂ ਖੁਦ ਵੀ ਉਲਸੂੰ ਪੁਲਸੂੰ ਕਰ ਰਹੇ ਹੋ। ਕੋਈ ਵੀ ਚੰਗਾ ਪ੍ਰਸਨ ਨੀ ਸੁੱਝਿਆ ਤੁਹਾਨੂੰ ਵੀ। ਮੈਡਮ ਜੀ ਨੇ ਦੁਖੀ ਕਰਤਾ ਤੁਹਾਨੂੰ ਗੱਲਾਂ ਨਾਲ

  • @mostimportant-g2o
    @mostimportant-g2o 7 місяців тому +2

    She is saying rally true .guru ik shabad hai parmatama da koi rang rup akar nhi hunda .parmatama shabd hai .🎉🎉🎉🎉

  • @ripangill7606
    @ripangill7606 7 місяців тому +10

    She might be right but jehre uthe paunch jaande a o chupp hi kar jande a..that feeling cannot be described by words. Jai baba Balak Nath ji.

  • @anjalikerkar9561
    @anjalikerkar9561 7 місяців тому +1

    I always wanted to know about your journey maa thank you for the same.
    Jai Maa Kali Vaishnavi 🙏

  • @vakilking3648
    @vakilking3648 7 місяців тому +25

    ਵੀਰੇ ਬਿਮੂਪ੍ਰੀਤ ਮੈਡਮ ਕੋਲ ਜਾਓ ਏਕ ਵਾਰ ਹੋਰ ਵੀ ਪੁੱਛੋ ਓਹਨਾ ਨੂੰ

    • @manpreetsohal5225
      @manpreetsohal5225 6 місяців тому

      Right

    • @Sukhatheri
      @Sukhatheri 5 місяців тому

      Bebe ji no mera ek swal jroor hi puchhna bimupreet ji noo mere pind da Naam jroor lain theri pind hai mera swal

    • @Sukhatheri
      @Sukhatheri 5 місяців тому

      Ehe bhain te dhongi lagdi hai

    • @manpreetsohal5225
      @manpreetsohal5225 5 місяців тому

      @@Sukhatheri right

  • @Mukti-Nirvanaa
    @Mukti-Nirvanaa 7 місяців тому +3

    Such a beautiful interview...
    Both are so pure souls..the listener md the speaker..
    They failed all spiritual podcast today..
    Proud of you both
    Waheguru bless u both to reach union WITHIN..
    Voice of higher keeps showing you the way 🫂

  • @ruchigoyal4321
    @ruchigoyal4321 7 місяців тому

    Koti koti dhanyawad prabhu apni yatra ke bare mein batane ke liye...bade dino se mann mein ye icha jagrit thi 🙏🙏🙏

  • @baljinderkaur2326
    @baljinderkaur2326 4 місяці тому +1

    ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਪਰ ਹੈ

  • @SanjeevKumar-ur3pl
    @SanjeevKumar-ur3pl 7 місяців тому +2

    बीबी जी जप जी साहेब आप दा हल रास्ता मिल जाना बिना गुरु कुज नही होना 🌹वाहेगुरु गुरू जी🌹🙏🙏🙏🙏🙏

  • @AmanDeep-ct9hk
    @AmanDeep-ct9hk 7 місяців тому +6

    ਇਹਨਾਂ ਨੂੰ ਕ੍ਰਿਪਾ ਕਰਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਣ ਲਈ ਕਹੋ ਨਾਲ ਰਹਿੰਦੀ ਰੂਹ ਨੂੰ ਸੱਚਾ ਗੁਰੂ ਨਹੀਂ ਮਿਲਿਆ ਅਜੇ ਤੱਕ ਭਟਕ ਰਹੀ ਏ ਏਸੇ ਲਈ ਜਗ੍ਹਾ ਜਗ੍ਹਾ ਇਹਨਾਂ ਨੂੰ ਲੈ ਕੇ ਜਾ ਰਹੀ ਏ ਮੁਕਤੀ ਲਈ ਪਰ ਮੁਕਤ ਪਦਾਰਥ ਗੁਰ ਤੇ ਪਾਈਏ ਫ਼ਕੀਰ ਏ ਨਾਲ ਕੌਈ ਜੋ ਪੂਰੇ ਗੁਰੂ ਦੀ ਤਲਾਸ਼ ਵਿਚ ਹੈ

  • @Mukti-Nirvanaa
    @Mukti-Nirvanaa 7 місяців тому +1

    I wish this interview never ends..
    Pls uplod half part veer ji

  • @YuvrajSingh-ev4td
    @YuvrajSingh-ev4td 7 місяців тому +3

    Sachi dukhi insan hi parmatma nu jan skda hain❤

  • @dalbeerkaur7379
    @dalbeerkaur7379 7 місяців тому +5

    True I totally relate.....I also get down loads from divine in dhyan.

  • @munishmodgil1561
    @munishmodgil1561 7 місяців тому +2

    Good Experiences👌👌🙏🙏🙏thank you. Interview could have been done step by step in chapters

  • @user-jw3pq9li1v
    @user-jw3pq9li1v 7 місяців тому +7

    ਕੁੰਡਲੀਨੀ ਜਾਗਰਤ ਹੋਣੀ ਤੇ ਊਰਜਾ ਦਾ ਕਿਸੇ ਵੀ ਆਦਮੀ , ਔਰਤ ,ਚਮੜੀ ਦੇ ਰੰਗ ਰੂਪ ਤੇ ਧਰਮ ਜਾਤਪਾਤ ਨਾਲ ਕੋਈ ਲੈਣਾ ਦੇਣਾ ਨਹੀ ਇਹ ਕਿਸੇ ਦੀ ਵੀ ਜਾਗਰਤ ਹੋ ਸਕਦੀ ਆ। ਇਹ ਜੋਤ ਹਰੇਕ ਦੇ ਅੰਦਰ ਆ ਸਾਡਾ ਸਾਹ ਵੀ ਰੱਬ ਆ।ਅਸੀਂ ਹਰੇਕ ਇਹ ਚੀਜ਼ਾਂ ਧਰਮਾਂ ਵਿੱਚ ਵਾੜ ਦਿੰਦੇ ਆ। ਧਰਮ ਤਾਂ ਬੰਦਿਆਂ ਨੇ ਆਪਣੇ ਆਪਣੇ ਸੁਆਰਥ ਲਈ ਬਣਾਏ ਹੋਏ ਨੇ। ਬਹੁਤ ਲੋਕ ਆਪਣੇ ਆਪ ਨੂੰ ਧਾਰਮਿਕ ਬਣਦੇ ਆ , ਬਾਣਾ ਪਾਉਂਦੇ ਨੇ ਪਰ ਕੰਮ ਬਹੁਤ ਗੰਦੇ ਕਰਦੇ ਨੇ।

  • @KARANBOPARAI69
    @KARANBOPARAI69 7 місяців тому

    ਭੈਣੇ ਇਹ ਰਸਤੇ ਤੋਂ ਕਦੇ ਭਟਕੀ ਨਾ ਸਨਾਤਨ ਤੋਂ ਉਪਰ ਇਸ ਦੁਨੀਆ ਵਿੱਚ ਕੁੱਝ ਵੀ ਨਹੀਂ ਸਨਾਤਨ ਸਭ ਤੋਂ ਪੁਰਾਤਨ ਪੂਰਨ ਖ਼ੁਦਾ ਵਿਸ਼ਨੂੰ ਭਗਵਾਨ ਹੀ ਨੇ❤

  • @Amitsarohiya888
    @Amitsarohiya888 7 місяців тому +2

    जय हो नूर अनंता जी महाराज..
    मैं महाराज के 7 साल से संपर्क में हु ,
    ऐसा परम सौभाग्य मिला की साक्षात प्रभु का आशीर्वाद मिलना ।
    नूर अनंत जी महाराज ने जो भी बाते आज तक बताई वो सब सत्य हो रही है और हो चुकी है...
    चाहे वो कोरोना covid को लेकर हो या फिर विश्व स्तर के हालात को लेकर हो... लोगो के घरों में विचार में कितना बदलाव आया है ये ऐसे ही नही है
    ये साक्षात उस सर्वोच्च सत्ता का धरती पर अवतरण के कारण ही हुआ है...
    आप स्वयं अपने घरों में परिवर्तन को महसूस कर सकते है अगर आप खुद से जुड़े है तो

  • @tarsemkaur1502
    @tarsemkaur1502 3 місяці тому

    Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷

  • @dhillonpawandeep3759
    @dhillonpawandeep3759 7 місяців тому +3

    Thank you universe's thank you angeles

  • @Nikki012
    @Nikki012 7 місяців тому +3

    Waahh apne noor ananta ji k sath interview kiya very good ❤ boht sahi kiya apne she is a very knowledgeable person
    Khzana hai inke paas dusri dunia ki knowledge ka.
    Apko acche se questions pushne chahiye the kundalini jaagne time kya kya dikh rha tha unko dusri dunia ka n stuff. Yeh sabb bhi pushna tha

  • @BalbirKaur-re2qz
    @BalbirKaur-re2qz 7 місяців тому +4

    Nand you are so lucky to experience all that God has chosen you 🙏 wish I could experience all that

    • @thugjoker1811
      @thugjoker1811 7 місяців тому +1

      Fake a eh lady , anyone can feel

  • @kimayabrahme3732
    @kimayabrahme3732 6 місяців тому +1

    Please upload the next part too... We need the full video 🙏🙏

  • @jaspalsingh4959
    @jaspalsingh4959 7 місяців тому +1

    ਵਾਹਿਗੁਰੂ ਜੀ

  • @BikramLahoria
    @BikramLahoria 7 місяців тому +22

    ਸੱਚੀ ਵੀਰੇ ਇਹਨਾਂ ਦੀਆ ਗੱਲਾ ਤੋ ਕੁਝ ਖਾਸ ਗਿਆਨ ਨਹੀ ਮਿਲਿਆ 🤔

    • @buntyk555
      @buntyk555 7 місяців тому +2

      Bilkul yr kuj smj ni lgya

    • @RaviSingh-ws9tq
      @RaviSingh-ws9tq 7 місяців тому +1

      ਛੋਟੀ ਹੁੰਦੀ ਘੱਟ ਬੋਲਦੀ ਸੀ
      ਹੁਣ ਜਾਦਾ ਬੋਲਦੀ ਆ

  • @dhillonpawandeep3759
    @dhillonpawandeep3759 7 місяців тому +2

    Waheguruji Waheguruji Waheguruji Waheguruji Waheguruji

  • @VARINDERKAUR-y1c
    @VARINDERKAUR-y1c 7 місяців тому +4

    ਅਧਿਆਤਮਕ ਘੱਟ,,,,,,,ਸਿੰਗਰ ਜਾਦਾ ਲੱਗ ਰਈ ਆ।

  • @KARANBOPARAI69
    @KARANBOPARAI69 7 місяців тому

    Ur journey awsome sister❤

  • @jyotsanam5707
    @jyotsanam5707 7 місяців тому +1

    रब नू रब कहो तो चंगा हुंदा है... होर रब कद्दी वी सामने आ जाए तो हर एक बंदा पहचान नहीं पाहुंदा है 😅😊✨🙌🙏🏵️☝️🪐🗡️⏳🌎🔱
    People are so full of illusions that they can't even see the truthness / light of DIVINE 🌟

  • @Paalsingh5390
    @Paalsingh5390 7 місяців тому +2

    ਜੌ ਵੀ ਪ੍ਰਮਾਤਮਾ ਦੇ ਰਾਹ ਤੇ ਤੁਰ ਦਾ ਉਸ਼ ਨੂੰ ਦੁਨੀਆ ਨੇ ਪਾਗਲ ਹੀ ਦਸਿਆ ਕਿਉ ਕੇ ਪ੍ਰਮਾਤਮਾ ਦੀ ਗੱਲ ਕਰਨ ਵਾਲੇ ਦੀਆ ਗੱਲਾ ਆਮ ਇਨਸਾਨ ਦੇ ਸਿਰ ਉੱਪਰ ਦੀ ਨਿਕਲ ਜਾਦੀਆਂ ਤੇ ਪਾਗਲ ਦੀਆ ਗੱਲਾ ਇਨਸਾਨ ਦੇ ਪੈਰਾ ਦੇ ਥੱਲੇ ਦੀ ਨਿਕਲ ਜਾਦੀਆਂ. ਕਿਸੇ ਵੀ ਇਨਸਾਨ ਨੂੰ ਪ੍ਰਮਾਤਮਾ ਨਹੀ ਕਹਿਣ ਚਾਹੀਦਾ ਇਸ਼ ਬਿਬਾ ਨੂੰ ਅੰਦਰੋ ਡਰ ਵੀ ਲੱਗ ਰਿਹਾ ਕੇ ਕੁਝ ਗਲਤ ਨਾ ਬੌਲੀਆ ਜਾਵੇ

  • @Amitsarohiya888
    @Amitsarohiya888 7 місяців тому +4

    These words not for those who are in the cage of bookish knowledge...
    It's experiences... Not the bookish knowledge...
    If you are connected to yourself then you could understand otherwise not...

  • @gurpalsingh7907
    @gurpalsingh7907 7 місяців тому +1

    ਔਰਤਾਂ ਵੀ ਕੁੰਡਲੀ ਜਗਾ ਸਕਦੀਆਂ ਹਨ ਮੈਂਨੂੰ ਰੇਕੀ ਸੱਕਤੀਆਂ ਕਰਵਾਈਆਂ ਸਨ ਕਿਸੇ ਔਰਤ ਨੇ। ਜੈਪੁਰ ਸ਼ਹਿਰ ਵਿੱਚ।

  • @Kim.Sidhu13
    @Kim.Sidhu13 7 місяців тому

    It’s true she is totally right

  • @BhaiBaljinderSinghHaridwar
    @BhaiBaljinderSinghHaridwar 7 місяців тому +1

    ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥🙏🏻🙏🏻🙏🏻

    • @naviii949
      @naviii949 7 місяців тому

      Te jis ne dekheya hai,, oh hikk thokk ke kehnda hai
      ਦੇਖਿਆ ਤਿਨਹੂੰ ਲੋਕ ਕਾ ਪੀਓ l l
      ਅਚਰਜ ਭਇਆ ਜੀਵ ਤੇ ਸੀਓ l l 13 l l
      Kabir ji kehnde dekh Lea Mai trilokinath nu.

    • @naviii949
      @naviii949 7 місяців тому

      @@BhaiBaljinderSinghHaridwar kis shabd de, guru Arjan dev ji vale shabd de ke Kabir ji vale ?

    • @naviii949
      @naviii949 7 місяців тому

      ​​@@BhaiBaljinderSinghHaridwar hnji tusi theek keha ji, jehre os vaheguru naal ik mikk han,, oh ta sab de charna di dhoor , ਨਿਮਰਤਾ, ਘੱਟ ਬੋਲਣਾ, ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਗੁਰੂ ਦੀ ਵਡਿਆਈ ਕਰਨੀ, ਅਪਣੇ ਆਪ ਨੂੰ ਗੁਰ ਘਰ ਦਾ ਕੂਕਰ, ਨਿਮਾਣਾ ਸਮਜਨਾ।etc eh ਗੁਣ ਹੁੰਦੇ ਗੁਰਮੁਖ ਦੇ।

    • @naviii949
      @naviii949 7 місяців тому

      ​@@BhaiBaljinderSinghHaridwar ਨਿਰਮਲ ਕੁਟੀਆ ਦਾ ਕਿ ਇਤਿਹਾਸ ਹੈ ਜੀ,, ਇਸ ਨਿਰਮਲ ਕੁਟੀਆ ਦੇ ਬਾਨੀ ਕੌਣ ਹਨ ?

  • @jagjitsingh1993
    @jagjitsingh1993 7 місяців тому +1

    Eh bhanji hori bilkul sache ne ❤❤❤❤❤❤❤❤❤

  • @SpiritualResearcher777
    @SpiritualResearcher777 6 місяців тому

    I underestand her mam ..eh mam self awareness aur transformation de stage vich na es vich sada third eye da lyer clean hona lgda ...haja journey bhut pye ...guys spirituality koi easy nhi h ...I m 18 years de c ohdo toh haja tk eh sb feel krdi ..apa kisa nu smja nhi skda ...eh sb andar diya de duniya aa ...

  • @ludhianvi1
    @ludhianvi1 7 місяців тому

    Veey interesting. We Need part 2 please

  • @RajinderManhas-e4x
    @RajinderManhas-e4x 7 місяців тому +3

    Waheguru ji…brave Kuri fear No fear spirt waheguru Thanks putter more will learn from you…it’s your Spirt…crying cleansing….I have experienced much more changing in man’s voice….Kundalini can do many things …only those can understand who are open to hear are the blessed ones-we all are part of Kudrat …fear is part of journey hearing and seeing is part of it. Ek Onkar Dhan Guru Nanak USA inderjit

  • @makhansingh5521
    @makhansingh5521 7 місяців тому +6

    ਵੀਰੇ ਬੀਨੂਪਰੀਤ ਤੋ ਹੋਰ ਪੁੱਛੋ ਜੀ🙏🙏🙏🙏🙏🙏

  • @saabjaitsar
    @saabjaitsar 7 місяців тому

    eh sach bol rhi a mere naal rojana hundaa❤❤

  • @rrachna4026
    @rrachna4026 5 місяців тому +1

    ਇਹਦੀ ਤਾ ਜਿੰਦਗੀ ਚ ਕੋਈ ਠਹਿਰਾਵ ਈ ਨਹੀ ਏ।

  • @jagjitsingh1993
    @jagjitsingh1993 7 місяців тому +1

    Singh sahb ji eh ruhaniat dia gla tohade samjh to pre aa❤❤❤❤❤❤❤❤

  • @ManpreetKaur-hk7nr
    @ManpreetKaur-hk7nr 6 місяців тому +1

    Eh gall sach aa,eh hunda but ihna nu koi guru ni mileya tahi bhatkna lgdi c parmatma naam jpwina chaunda c but aapan us cheej to bhajj de aa.

    • @Anuradha_sarohiya
      @Anuradha_sarohiya 6 місяців тому

      Jiska guru pura universe ho....
      Jiske guru sakshat guru nanak dev ji ho..
      Jiske guru sakshat shiv shakti ho... Usko guru ki kya jarurat hai...
      Ye ab phle wala system BDL Diya parmatma ne...

  • @Pk-dx5ob
    @Pk-dx5ob 6 місяців тому

    ਇਸ ਔਰਤ ਨੂੰ ਡਾਕਟਰ ਅਤੇ ਚੰਗੇ ਸਿਆਣੇ ਬਾਬੇ ਦੀ ਜ਼ਰੂਰਤ ਹੈ

  • @AK-cb1lg
    @AK-cb1lg 7 місяців тому +3

    Bahut jankari Mili thank u Jo rab ke raste mein chalta hai use bahut alag alag experience hote Hain

  • @sunilnaikbanavath1399
    @sunilnaikbanavath1399 6 місяців тому

    Har har mahadev, Please upload the next part

  • @yadwinderkaur6473
    @yadwinderkaur6473 7 місяців тому +2

    She is a very big example, bhram todna ehna ne lokan de jo kehnde edan nahi hunda. And comments vich v keh rahe . Ehna naal eh sabh taahi hoya ki sabhh nu pta lagge parmatma enna powerful hai, supreme power hai oh kuch v lar sakda hai. Jo insaan sochan di aukaat v nahi rakhda. Jehre keh rahe jap tap naal hunda sabh, ki pta pichle janam di kinni k bhagti howd ena di jo bachpan ch naag dikh rahe c ena nu. Khair asi aam enaa bhedam nu samajh nahi sakde. Parmatma de es noori roop nu bhot satikaar. We are not here to judge anyone. Ki pta kihdi ki awastha hai. Bol k paapan de bhaagi na baniye. 🙏🪻

    • @naviii949
      @naviii949 7 місяців тому

      Hnji, ਕਦੀ ਵੀ ਕਿਸੇ ਨੂੰ proper ਜਾਣੇ ਬਿਨਾਂ ਗਲਤ ਨਹੀਂ ਕਹਿਣਾ ਚਾਹੀਦਾ। ਰੱਬ ਬੇਅੰਤ ਹੈ, ਓਸ ਦੇ ਖੇਲ, ਖੇਡ ਨੂੰ ਕੋਈ ਨਹੀਂ ਸਮਜ ਸਕਦਾ। ਪਹਿਲੀ ਗੱਲ ਤਾਂ ਇਸ ਲਾਈਨ ਵਿੱਚ ਲਗਣਾ ਹੀ ਬਹੁਤ ਔਖਾ ਹੈ, ਪਰ ਇਹ ਮੈਡਮ ਲੱਗੇ ਨੇ, ਕੀਤੇ ਤਾਂ ਵਾਹਿਗੁਰੂ ਦੀ ਕਿਰਪਾ ਹੈ ਹੀ ਇਹਨਾ ਤੇ। ਬਾਕੀ ਅੰਦਰ ਦੀ ਗੱਲ ਤਾਂ ਵਾਹਿਗੁਰੂ ਆਪ ਹੀ ਜਾਣ ਦੇ ਹਨ।🙏

    • @jaswinderlal6172
      @jaswinderlal6172 7 місяців тому

      Right sister

  • @pammaartldh.1862
    @pammaartldh.1862 7 місяців тому +4

    इसे अच्छे गुरू की जरूरत है,जो इसे सही दिशा में लगाए,
    इस समय तो यह आत्माओं के बस में है, और उन्हें परमात्मा समझ रही है,
    और इनके चक्कर में जीवन बर्बाद कर रही है

    • @Sweetcreations-q9n
      @Sweetcreations-q9n 7 місяців тому +1

      सही कहा। बचपन में आश्रम खोलने की बात की, पढ़ाई नहीं की , फैशन किया, बिना शादी के live in में रहना । ये सब इनका आध्यात्म था । Enlightment ऐसे बोलते है जैसे यूंही हो जाता है, कितनी तपस्या करनी पड़ती है । Enlightened banda इतना बोलता नहीं है, उसकी एनर्जी अलग होती है । अपने व्यूज बढ़ाने के लिए आजकल ऐसे फालतू के इंटरव्यू होने लगे हैं , ये समाज के लिए अच्छा नहीं है। इंटरव्यूअर को लॉजिकल सवाल पूछने ही नही आते, dots connect hi nahi kiye, duffer.

  • @Punjabsingh023
    @Punjabsingh023 7 місяців тому +2

    Aunty ji ਇਹ ਬਹੁਤ ਸਹਿਜ ਨਾਲ ਕੁਸ਼ੀ ਨਾਲ ਹੁੰਦਾ ਕੋਈ ਤੰਗੀ ਨਹੀਂ ਆਉਂਦੀ,ਔਰਤ ਮਰਦ ਵਿੱਚ ਕੋਈ ਫਰਕ ਨਹੀਂ

  • @Shri_Ram156
    @Shri_Ram156 7 місяців тому +1

    ਇਹ ਸੱਚ ਬੋਲ ਰਹੇ ਨੇ ਪਰ ਅਸਲ ਵਿੱਚ ਇਹ ਇਸ ਜੀਵਨ ਨੂੰ ਜਿਊਣਾ ਨਹੀਂ ਚਾਹੁੰਦੇ ਜੇਕਰ ਇਹ ਆਪਣੇ ਪਿਛੋਕੜ ਨੂੰ ਭੁੱਲ ਜਾਂਦੇ ਨੇ ਫਿਰ ਇਹ ਜੀਵਨ ਜਿਊਣ ਫਿਰ ਇਹ ਸ਼ਕਤੀ ਇਹਨਾਂ ਕੋਲ ਰਹਿਣੀ ਹੈ

  • @Amitsarohiya888
    @Amitsarohiya888 6 місяців тому

    Upload the next part brother...I hope you'll upload the complete journey...

  • @parmjeetsingh8532
    @parmjeetsingh8532 7 місяців тому +2

    Nhi mam tusi pagal nhi thoude te parmatma di bohut jyada kirpa

  • @AK-cb1lg
    @AK-cb1lg 7 місяців тому +4

    Bilkul sahi meri energy bhi hun Guru Nanak Jap rahi ha main kundli ke Magar nahin main sirf Naam Jap ko apna Guru manati hu shabad Guru Surat chela Bhagwan hamen yah batata hai ki main sab jagah hun main Shiv hun main Ram hun ma pahad hun jal hu Agni hua vayu hu kyunki jab ham kattar hote Hai to ham sirf agar Shiv ko mante hain to Shiv mein hi Bhagwan dekhenge baki kisi mein nahin dekhenge agar Guru Granth Sahib ko manenge to kisi mein bhi Bhagwan nahin dekhenge sirf Guru Granth Sahib mein hi dekhenge jab ham spiritual hote hain to Bhagwan hamen sab dikha deta Hai Jale Hari tale Hari agar ham Mohammed Sahab ko manenge to kahenge Mohammed Sahab me Parmatma hai aur kahi nahi abhi pata nahin aage kya hoga per abhi tak meri energy Baba Guru Nanak mein hai main chahti Hun Ki yahi energy rahe Bhagwan sab mein dikhai de aur Naam Jap karo Mul Mantra ka Kalyug mein Naam pradhana Kalyug Guru Nanak ka hai

    • @Nav4224
      @Nav4224 7 місяців тому

      ✅🙏

  • @mannatmander953
    @mannatmander953 7 місяців тому

    Thanku veere ❤️❤️

  • @bainipals
    @bainipals 7 місяців тому

    What she described many people may not understand. She is pre birth blessed. Many spiritual people are beyond our body senses.
    Only those who are blessed with E.S.P. can understand her condition.

  • @BHAIVIJAYSINGH
    @BHAIVIJAYSINGH 6 місяців тому

    20:24 ਇਥੋਂ ਵੀਡੀਓ ਸ਼ੁਰੂ ਹੋਈ ਹੈ ਮੇਰੇ ਖਿਆਲ ਨਾਲ 20 minut baad hi sunna ji

  • @YuvrajSingh-ev4td
    @YuvrajSingh-ev4td 7 місяців тому +1

    Jis nall aa gala vaperdiya aa ohi hi janda hain aa koi pakhad nhi ❤

  • @saritaarora4237
    @saritaarora4237 7 місяців тому

    Behad ke behad param pita parmatma aap ke saath hain 🙏❤️behad ke behad ki param param param mahashanti 🙏❤️🌹

  • @kimayabrahme3732
    @kimayabrahme3732 7 місяців тому +2

    PLEASE MAKE PART 2 DEAR SIR🙏🙏

  • @AmanSingh-zm3hc
    @AmanSingh-zm3hc 7 місяців тому +2

    Ha sab kuch kr parmatma riha eh thik hai

  • @BaltejSidhugurunanakdasi-if7wz
    @BaltejSidhugurunanakdasi-if7wz 7 місяців тому +2

    ਸੁਪਰੀਮ ਅਨੰਰਜ਼ਈ ਮਹਾਂ ਦੇਵ, ਸ਼ਿਵ ਜੀ,ਇਹ ਵੀ ਬੜਾ ਉੱਪਕਾਰ ਹੋਇਆ ਜਗਤ ਤੇ
    ਹਾਂ ਕੱਲ੍ਹ ਆਹੰਦੇ ਸੀ, ਗੱਲਾਂ ਤਾਂ ਕਰਦੇ ਸੀ?
    ਪਰਮਾਤਮਾ ਦਾ ਨਾਮ ਤੇ ਪਤਾ ਜਰੂਰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾਂ,
    ਚੈਨਲ ਵਾਲੇ ਦਾ ਧੰਨਵਾਦ ਕਰੋ।
    ਬਾਈ ਪੱਤਰਕਾਰ ਵੀ ਡੂੰਘੀ ਚੀਜ਼ ਹੈ,

  • @Oshopuram4
    @Oshopuram4 7 місяців тому +8

    ਬਾਈ ਜੀ ਇਕ ਸਲਾਹ ਚਾਹੇ ਵੀਡੀਓ ਘੱਟ ਪਾਇਆ ਕਰੋ ਪਰ ਚੋਣ ਕਰਨੀ ਬਹੁਤ ਜਰੂਰੀ ਆ
    ਕੁੰਡਲੀਨੀ ਦੀ ਪਹਿਲੀ ਅਵਸਥਾ ਸਹਿਜ ਐਂਡ ਠਹਿਰਾਅ ਬਹੁਤ ਜਰੂਰੀ ਆ ਪਰ ਮੈਨੂੰ ਲੱਗਦਾ ਨੀ ਦੇਖ ਕੇ, ਇਹਨਾਂ ਨੂੰ ਕੋਈ ਕੰਠ ਹੈ.
    ਕੋਈ ਵੀ ਅਧਿਆਤਮਿਕਤਾ ਵਿਦਆ ਨੂੰ ਕਦੇ ਨੀ ਰੋਕਦੀ
    ਇਹ 8 ਚ ਹਟ ਗਏ ਪੜ੍ਹਨੋ..

    • @Noname21266
      @Noname21266 7 місяців тому

      Sahi gal aa koi matlab nahi hai ehdiya galan da

    • @Suitsbypavan
      @Suitsbypavan 7 місяців тому +1

      Bilkul koi feel ni aya sun ke.. even aida lgda jive ehna nu koi hor problem a..

    • @jaspreetkaur5148
      @jaspreetkaur5148 6 місяців тому +1

      Eh kehna sahi hai ja Galt but koi satisfaction nai mili ehna diaa gallan ton

    • @jaspreetkaur5148
      @jaspreetkaur5148 6 місяців тому +1

      Menu v oh stage ware koi knowledge tan nai haigi bt innna ku smjh skdi aa k eh stage nai haige mdm

    • @Oshopuram4
      @Oshopuram4 6 місяців тому

      @@jaspreetkaur5148 hanji sab to pehla sehaj te tehraa jruri aa

  • @pP-nh5qk
    @pP-nh5qk 7 місяців тому +12

    Their is no comparison interview of Ms. Bhammupreet

  • @jyotsanam5707
    @jyotsanam5707 7 місяців тому +1

    Please share next part too 🙏

  • @Dragonnnnnn13
    @Dragonnnnnn13 7 місяців тому +4

    I'm confused 🤔, not sure what to think 🤨

  • @Sarbjit_kaur7
    @Sarbjit_kaur7 2 місяці тому

    Right

  • @karamjitkaur2459
    @karamjitkaur2459 7 місяців тому +2

    ਪੂਰੀ ਇੰਟਰਵਿਊ ਪਾਉਣੀ ਚਾਹੀਦੀ ਹੈ ਤਾਂ ਹੀ ਕੋਈ ਗੱਲ ਸਮਝ ਆਉਂਦੀ।

  • @amberaujla5477
    @amberaujla5477 7 місяців тому

    Waheguru ji ne Sab nu Ek jot diti hai jo male female vich ni aundi so Sab same a jo jiv jada Simran karda🙏🏻

  • @MDsidhu990
    @MDsidhu990 7 місяців тому +11

    ਵੀਰ ਗੱਲ ਤਾਂ ਕੋਈ ਰਾਹ ਨਹੀਂ ਪਾਈ ਏਨਾ ਨੇ

    • @ikodapasara8143
      @ikodapasara8143 7 місяців тому +1

      ਹਾਹਾ ਇਹ ਤਾਂ ਰਾਹ ਪਿਆਂ ਨੂੰ ਭਟਕਾਉਣ ਲਈ ਆ ਤੁਸੀਂ ਕਿਹੜੇ ਆਂਡੇ ਭਾਲਦੇ ਇਹਨਾਂ ਤੋ ?

    • @MDsidhu990
      @MDsidhu990 7 місяців тому +1

      @@ikodapasara8143 ਪੰਜਾਬੀ ਹੋ ਤੁਸੀ ।। ਅਗਰ ਹੋ ਤਾਂ ਸਹੀ ਬੋਲਦੇ ਨਹੀਂ ਮੈਨੂੰ ਲੱਗ ਗਏਆ ਪਤਾ ।। ਬੱਸ

    • @ikodapasara8143
      @ikodapasara8143 7 місяців тому +1

      @@MDsidhu990 sorry ਮੈਂ ਸੋਚਿਆ ਤੁਸੀ ਸੱਚਾ ਸਵਾਲ ਕੀਤਾ ਪਰ ਤੁਸੀ ਤਾਂ ਚੈਨਲ ਵਾਲੇ ਦੇ ਏਜੰਟ ਹੋ , ਫਸਾਓ ਹੋਰ ਮੁਰਗ਼ੀਆਂ !
      ਪੰਜਾਬ ਚ ਸਿੱਧੂ ਠੱਗ ੲੈਨੇ ?

    • @MDsidhu990
      @MDsidhu990 7 місяців тому +1

      @@ikodapasara8143 ਚਵਲਾ ਸਵੇਰੇ ਫਰੀ ਹੋ ਜਾਂਦੀਆਂ ਲੜਨ ਲਈ। ਕੀ।ਲੋੜ ਪਈ ਸੀ ਮੇਰੇ ਕਮੈਂਟਸ ਤੇ reply ਕਰਨ ਦੀ

  • @TheHorseHub
    @TheHorseHub 7 місяців тому +13

    ਗਿਆਨੀ ਕਿਉ ਐਵੇ ਲੋਕਾ ਦਾ ਟਾਇਮ ਖਰਾਬ ਕਰੀ ਜਾਨਾ ਨਾਲੇ ਤੂ ਆਪ ਮੂਹ ਸੁਟੀ ਬੈਠਾ। ਬਾਕੀ ਇਸ ਤੀਵੀ ਨੂੰ ਕਿਸੇ ਚੰਗੇ ਦਿਮਾਗੀ ਡਾਕਟਰ ਨੂੰ ਚੈਕ ਕਰਵਾ ਭਰਾਵਾ ਇਹ ਐਵੇ ਹਿਲੀ ਹੋਈ ਜਨਾਨੀ ਐ। ਪਤਾ ਨੀ ਕਿਥੋ ਕਿਥੋ ਐਟਮਾ ਲੱਭ ਲੱਭ ਕੇ ਲਿਆਉਨਾ 👏👏

    • @Guriversatile
      @Guriversatile 7 місяців тому +6

      Sorry veer g but ehh schi gll a M experience kita a aapan punjabi a so beleive ni kr pande waheguru g🙏

    • @harindersandhu3430
      @harindersandhu3430 7 місяців тому +1

      Eh true. A hunda Eda chali awaza Suman tk nai ponche pr Baki gla jhooth v nai a Eda e hunda lagan lgi hun pr rah koi labda nai te man v dar janda … path path path Bs ehi asra hunda te fer ik din path karde v hona shuru ho janda te hor Jiada hon lagda fer smjh ondi a Ki eh koi power a te dreams v onde a darshan v hunde a … Dhyan v lagda a body v shake kardi a jida eh v das rye a body movements.., or mainu nai pta eh kundlni energy a Ki kuj rab nal judna a Bs?

    • @TheHorseHub
      @TheHorseHub 7 місяців тому

      ਮੈ ਸਭ ਕੁਝ ਜਾਣਦਾ ਕਰਕੇ ਵੀ ਵੇਖਿਆ ਬੜਾ ਕੁਝ ਪੜਿਆ ਵੀ ਆ ਪਰ ਗੱਲ ਮੈ ਇਸ ਜਨਾਨੀ ਦੀ ਕਰਦਾ

    • @Suitsbypavan
      @Suitsbypavan 7 місяців тому

      @@TheHorseHubsahi keha bai… mnu v same lgda.. she is depressed..eh kehnde mere nal bhot kuj hoeya.. sab ne bhot tang kita , eh sab ohda result ho sakda.. baki chlo interviewer veer thik aa kai vaar selection galat ho jandi a.. n jehde kehnde ne sahi aa eh enlightened a.. mnu ik gal dso ehna ne puri interview ch kise meditation, bhagti, path di koi gal nhi kiti k rabb nal kive jude.. eh bs depressed ne n she started feeling like that.. feeling pity for her..

  • @healthcare4765
    @healthcare4765 7 місяців тому +3

    ਇਹ ਅਧਿਆਤਮਕ ਗਿਆਨ ਨਹੀਂ ਆਪਣੀ ਜ਼ਿੰਦਗੀ ਬਾਰੇ ਦੱਸ ਰਹੀ ਆ

  • @sarabjitsingh9308
    @sarabjitsingh9308 7 місяців тому +10

    ਸਤਿ ਸ੍ਰੀ ਅਕਾਲ ਵੀਰ ਜੀ ਆ ਜਿਹੜੀ ਇੰਨਟਰਵਿਊ ਤੁਸੀ ਕੀਤੀ ਵਾ ਇਹ ਬੀਬੀ ਆਪਣੀ ਨੋਰਮਲ ਜਰਨੀ ਦੱਸ ਰਹੀ ਆ ਜਿਸ ਦਾ ਬ੍ਰਹਮ ਨਾਲ ਜਾ ਕੁੰਡਲਨੀ ਨਾਲ ਕੋਈ ਮੇਲ ਨਹੀ ਦਿਖ ਰਿਹਾ ਕਿਰਪਾ ਕਰਕੇ ਤੁਸੀ ਉਹਨਾ ਗੂਰਮੁੱਖਾਂ ਦੀ ਇੰਨਟਰਵਿਊ ਕਰਿਆ ਕਰੋ ਜਿਨਾ ਨੂੰ ਬ੍ਰਹਮ ਦਾ ਗਿਆਨ ਆ ਤੁਸੀ ਭਾਜੀ ਭਾਈ ਸਿਮਰਨਜੀਤ ਸਿੰਘ ਟੋਹਾਣਾ ਨਾਲ ਜਰੂਰ ਰਾਬਤਾ ਕਰੋ ਫਿਰ ਦੇਖਣਾ ਕਿਦਾ ਰੰਗ ਬੰਜਦੇ ਆ

    • @karamjitkaur2459
      @karamjitkaur2459 7 місяців тому +1

      Sheilly kaur naal v interview krna ji 🙏🙏

  • @bhupinderbrar8174
    @bhupinderbrar8174 6 місяців тому +1

    ਬਿਮੂਪਰੀਤ ਜੀ ਹੁਰਾਂ ਨੇ ਵੀ ਇਹੀ ਦਸਿਆ ਹੈ ਕਿ ਪਰਮਾਤਮਾ ਇੱਕ ਹੈ।

  • @abroadhelp1800
    @abroadhelp1800 7 місяців тому +2

    Part 2 please

  • @Pk-dx5ob
    @Pk-dx5ob 6 місяців тому +2

    ਭਾਜੀ ਪੱਤਰ ਕਾਰ ਪਹਿਲਾਂ ਦੇਖ ਕੇ ਸਮਝ ਕੇ ਜਾਇਆ ਕਰੋ ਇਸ ਕੌਲ ਜਾ ਕੇ ਲੋਕਾਂ ਨੂੰ ਗੱਲ਼ਤ ਰਾਸਤੇ ਪਾਉਗਾ

  • @harwindersingh-ws7zm
    @harwindersingh-ws7zm 7 місяців тому

    Waheguru mehr karn ehna te ehna nu side raah paun , koi puran guru milaun, par ehna diyan gala to lagda ehna nu mann ne bhatkna ch paeya kuj ni mileya hje tak ehna nu. Waheguru mehr karn🙏🏻🙏🏻

    • @naviii949
      @naviii949 7 місяців тому

      Veerji ਗੁਰੂ ਤੇ ਪੂਰਨ ਗੁਰੂ ਵਿਚ ਕਿ difference hunda ji ,? Puran guru da ki matlab?

  • @nehanarang1299
    @nehanarang1299 7 місяців тому

    Please bring the second part🙏

  • @Pk-dx5ob
    @Pk-dx5ob 6 місяців тому +2

    ਮੂਰਖ ਵੀ ਸਿਆਣੇ ਹੁੰਦੇ ਇਸ ਤੋਂ

  • @kindar8682
    @kindar8682 7 місяців тому +5

    ਗੱਲਾਂ ਨਾਲ ਕੁਡਲ਼ਨੀ ਨਹ ਖੁਲਦੀ. ਲੋਕਾਂ ਨੇ ਖੇਡ ੲੀ ਬਣਾ ਰੱਖੀ ਅਾ.

    • @Nav4224
      @Nav4224 7 місяців тому

      Sahi keha tusi

    • @Harwinder555
      @Harwinder555 7 місяців тому +1

      ਕੁਡਲਨੀ ਕਿਸੇ ਦੇ ਪਿਓ ਦੀ ਨੀ ਕਿ ਤੁਹਾਨੂੰ ਪੁਛ ਕੇ ਖੁਲੇ

  • @gurbhejsingh2285
    @gurbhejsingh2285 7 місяців тому

    Bibi sach boldi aa, par samju koi koi

  • @rakeshrani1769
    @rakeshrani1769 6 місяців тому

    ਸੁਣਿਆ ਸੀ ਪਰਮਾਤਮਾ ਪਤਾ ਨਹੀਂ ਕਿਥੇ ਮਿਹਰ ਕਰਦੇ ਕੋਈ ਪਤਾ ਨਹੀਂ ਉਹ ਬੰਦਾ ਕੌਣ ਆ ਔਰਤ ਕੌਣ ਆ ਉਹਦੀਆਂ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ

  • @ayushshrivastava22
    @ayushshrivastava22 7 місяців тому +1

    बाबा और उनके साथियों के साथ मेरा संपर्क 2021 मैं हुआ था जब कोरोना आया अचानक से पता नही कैसे मेरा संपर्क हुआ बाबा ने खुद अनुभव करवाया है कई बार स्वप्न में वे शेष ऊर्जा है यह कोई कल्पिनिक कहानी नही है ना में कभी उनसे मिला न जानता वे पंजाब में रहते में मध्यप्रदेश में आज तक हमारी बात नही हुई पर फिर भी उन्होंने महाशिवरात्रि 2022 के दिन उस ऊर्जा की एक झलक दिखाई उन्होंने सही कहाँ जो करता है परमात्मा करता है मेरा उनतक पहुँचना भी उनका ही कार्य रहा । जय हो बाबा आपकी ❤️🕉️🔱🐍🙏 कृपा करें जल्द भेंट हो 🕉️ महादेव महादेव

  • @punjabihulk3695
    @punjabihulk3695 7 місяців тому

    Wow what is her experience and how she share