ਕੀ ਰੱਬ ਦਾ ਖਹਿੜਾ ਛੱਡ ਕੇ ਸੁਖੀ ਹੋ ਗਏ ? | Unlocking Mental Health | Episode 569 | Dhadrianwale

Поділитися
Вставка
  • Опубліковано 17 жов 2023
  • "Unlocking Mental Health: Discovering Inner Peace and Happiness"
    Join us in this episode of New Morning New Update, where we delve into the profound world of mental health. Bhai Sahib discusses the importance of investing time in understanding and improving your mental well-being.
    He shares insights from a recent camp he organized, highlighting the need to explore the depths of our consciousness and heal from within. Discover the keys to controlling anger, frustration, and irritation as you embark on a journey towards a peaceful and balanced mind. Learn how to unlock the power within you and achieve true happiness.
    Stay strong, stay happy, and nurture your mental health.
    Waheguru Ji Ka Khalsa,
    Waheguru Ji Ki Fateh.
    ~~~~~~~
    For all the latest updates, please visit the following page:
    ParmesharDwarofficial
    emmpee.net/
    MORE LIKE THIS? SUBSCRIBE: bit.ly/29UKh1H
    Facebook - emmpeepta
    #Bhairanjitsingh
    #Dhadrianwale
    #podcast
    #god
  • Розваги

КОМЕНТАРІ • 266

  • @KamaljitKaur-fy3uu
    @KamaljitKaur-fy3uu 7 місяців тому +23

    ਕਮਾਲ ਦਾ ਸੁਨੇਹਾ ਹੈ ਜੀ 🙏🏻 ਸੱਚਮੁੱਚ ਜੀ ਧਰਮ,ਸਮਾਜ ਭਲਾਈ ਦੇ ਦੂਜਿਆਂ ਲਈ ਕੀਤੇ ਕਾਰਜਾਂ ਨਾਲੋਂ ਵੀ ਅਤਿ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਤੇ ਕੰਮ ਕਰੀਏ 🙏🏻 ਅਸੀਂ ਲਾਗੂ ਕਰਾਂਗੇ 👍 ਧੰਨਵਾਦ ਜੀ 🙏🏻

  • @ManjitSingh-cl6qy
    @ManjitSingh-cl6qy 7 місяців тому +10

    ਬਿਲਕੁਲ ਸੱਚ ਕਿਹਾ ਹੈ ਤੁਸੀਂ ਭਾਈ ਸਾਹਬ ਜੀ ਜੀਵਨ ਵਿੱਚ ਸਾਰੀ ਉਮਰ ਸਿੱਖਦਾ ਰਹਿੰਦਾ ਹੈ

  • @KamaljitKaur-fy3uu
    @KamaljitKaur-fy3uu 7 місяців тому +29

    "ਮਨ ਤੂੰ ਜੋਤਿ ਸਰੂਪੁ ਹੈ " ਨੂੰ ਆਪਣੀ ਮੈਂਟਲ ਹੈਲਥ ਤੇ ਕੰਮ ਕਰਕੇ ਸਿਰਫ਼ ਪੜ੍ਹਿਆ ਹੀ ਨਹੀਂ ਸਗੋਂ ਜ਼ਿੰਦਗੀ 'ਚ ਲਾਗੂ ਕੀਤਾ ਜਾ ਸਕਦਾ ਹੈ 👍 ਧੰਨਵਾਦ ਏਨੇ ਲਾਈਫ ਚੇਂਜਰ ਕਮਾਲ ਦੇ ਸੁਨੇਹੇ ਲਈ ਜੀ 🙏🏻

  • @user-nl3vv8jj3i
    @user-nl3vv8jj3i 7 місяців тому

    ਰੱਬ ਤਾ ਤੇਰੇ ਅੰਦਰ ਵਸਦਾ ਕਿਉ ਜੰਗਲਾ ਵਿੱਚ ਟੋਹਲ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਵਾਹਿਗੁਰੂ ਬੋਲ

  • @HarjeetSingh-cn7oy
    @HarjeetSingh-cn7oy 7 місяців тому +1

    ਬਹੁਤ ਸੋਹਣਾ ਸੰਦੇਸ਼ ਵਾਹਿਗੁਰੂ ਜੀ ਵਾਹ ਜੀ ਵਾਹ

  • @BootaLalllyan-no6bu
    @BootaLalllyan-no6bu 7 місяців тому +10

    ਬਹੁਤ ਹੀ ਵਧੀਆ ਰਚਨਾ ਹੈ ਜੀ ਆਪਣੇ ਆਪ ਨੂੰ ਸੁਆਰਨਾ chahida nei ਜੀ ਵਾਹ ਜੀ ਸਹੀ ਰਸਤੇ ਤੇ ਪਏ ਹੋ ਜੀ ਬਾਈ ਜੀ 🙏♥️👍👍

  • @jagdishkaur9755
    @jagdishkaur9755 7 місяців тому +12

    ਅਸੀਂ ਰੱਬ ਨੂੰ ਮਿਲਣ ਲਈ ਬਹੁਤ ਯਤਨ ਕਰਦੇ ਹਾਂ ਪਰ ਆਪਣੇ ਆਪ ਨੂੰ ਮਿਲਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕਰਦੇ।ਲੋੜ ਆਪਣੇ ਆਪ ਨੂੰ ਮਿਲਣ ਦੀ ਹੈ।

    • @user-kc5ze4mw3d
      @user-kc5ze4mw3d 6 місяців тому

      ਤੁਹਾਨੂੰ ਇਕ ਸਵਾਲ ਏ ਇਸ ਭਾਈ ਮਿਲ ਗਿਆ ਹੋਣਾ ਆਪਣੇ ਆਪ ਨੂੰ ਕੇ ਨਹੀਂ ਜ਼ਰੂਰੀ ਦੱਸਣਾ

  • @JaswinderKaur-kq4gv
    @JaswinderKaur-kq4gv 7 місяців тому +2

    Thanks Ji 🙏🙏❤❤ Jug Jug Jio Ji 🙏🙏❤❤

  • @amitsandhu_
    @amitsandhu_ 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @ManpreetSingh-kf8ii
    @ManpreetSingh-kf8ii 7 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @Harjindersingh-gs6pr
    @Harjindersingh-gs6pr 7 місяців тому +4

    ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ🙏🙏

  • @kmehta5119
    @kmehta5119 7 місяців тому +6

    ਬਹੁਤ ਹੀ ਸਿੱਖਿਆਦਾਇਕ ਸੁਨੇਹਾ ਹੈ ਭਾਈ ਸਾਹਿਬ 🙏🏻👍

  • @SukhwinderSingh-wq5ip
    @SukhwinderSingh-wq5ip 7 місяців тому +1

    ਵਾਹਿਗੁਰੂ ਜੀ

  • @nirbhaisingh2757
    @nirbhaisingh2757 7 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @user-hv6zh7ro9u
    @user-hv6zh7ro9u 7 місяців тому +5

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ

  • @SukhwinderKaur-lv8gm
    @SukhwinderKaur-lv8gm 7 місяців тому +1

    Bahut vadia waheguru ji 🙏

  • @dalvirsingh-vh7uc
    @dalvirsingh-vh7uc 7 місяців тому

    Waheguru ji🙏 waheguru ji🙏 waheguru ji🙏 waheguru ji🙏 waheguru ji🙏🙏🙏🙏

  • @GurpreetSingh-uh4um
    @GurpreetSingh-uh4um 7 місяців тому +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ।

  • @sumal2958
    @sumal2958 7 місяців тому +1

    ਬਹੁਤ ਬਹੁਤ ਧੰਨਵਾਦ ਜੀ

  • @karamjitsingh8908
    @karamjitsingh8908 7 місяців тому +1

    ਬਹੁਤ ਵਧੀਆ ਸੰਦੇਸ਼ ਦਿੱਤਾ ਜੀ

  • @manjeetsidhu4443
    @manjeetsidhu4443 7 місяців тому +1

    ❤wahegu wahegur. Je

  • @user-hl2oo4gm3f
    @user-hl2oo4gm3f 7 місяців тому

    ਵਾਹਿਗਰੂ ਮੇਹਰ ਕਰ ਭਾਈ ਸਾਹਿਬ ਜੀ ਊਤੇ

  • @user-kl3ih2dr8q
    @user-kl3ih2dr8q 7 місяців тому +1

    Waheguru ji ka khalsa waheguru g ki fathe bhai sahib g

  • @parveenkaur2583
    @parveenkaur2583 7 місяців тому

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🌹❤️

  • @ManjitKaur-wl9hr
    @ManjitKaur-wl9hr 7 місяців тому +13

    ਬਹੁਤ ਹੀ ਵਧੀਆ ਵਿਚਾਰ, "ਆਪਣੇ ਆਪ 'ਤੇ ਕੰਟਰੋਲ ਰੱਖ ਕੇ ਆਪਦੇ ਸ਼ੁੱਧ ਰੂਪ ਨੂੰ ਦੇਖਣ ਲਈ ਮੈਂਟਲ ਹੈਲਥ ਤੇ ਕੰਮ ਕਰਨਾ ਪਵੇਗਾ "🙏🙏🙏🙏🙏

  • @RajuSingh-dw6px
    @RajuSingh-dw6px 7 місяців тому +2

    ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @rajvir_singh256
    @rajvir_singh256 7 місяців тому +1

    ਭਾਈ ਸਾਹਿਬ ਗਲਤ ਆਦਤ ਨੀ ਛੁੱਟ ਰਹੀ ਜੀ 🙏 ਤਹਾਡੀਆ ਗੱਲਾ ਸੁਣਦੇ ਵੀ ਹਾ ਜੀ 🙏 ਸਾਡਾ ਵੀ ਲਾਓ ਜੀ ਕੋਈ ਕੈਂਪ।

  • @MSingh-ue5wf
    @MSingh-ue5wf 7 місяців тому

    ਬਿਲਕੁਲ ਸੱਚ ਭਾਈ ਸਾਬ ਜੀ ਬਹੁਤ ਵਧੀਆ ਵਿਚਾਰ ਜੀ ਧੰਨਵਾਦ ਆਪ ਜੀ ਦਾ 💎🙏🏻🙏🏻❤️💯💯✅️

  • @parmjeetdandiwal2867
    @parmjeetdandiwal2867 7 місяців тому

    waheguru ji khalsa waheguru ji fateh bhai sahib ji 🙏🙏🙏🙏🙏🙏🙏🙏

  • @pritamsingh5053
    @pritamsingh5053 7 місяців тому

    Waheguru ji ka khalsa waheguru ji ki Fateh 🙏🙏🌹🥀🌹🥀🌹

  • @chetansingh9645
    @chetansingh9645 7 місяців тому +1

    Waheguru ji

  • @balwindersingh-nz2hm
    @balwindersingh-nz2hm 7 місяців тому

    ਅਸੀਂ ਪਰਮੇਸ਼ਰ ਦਵਾਰੀਏ ਤਿਆਰ ਹਾਂ, ਭਾਈ ਸਾਹਿਬ ਜੀ।

  • @gurjindersingh4666
    @gurjindersingh4666 7 місяців тому +1

    Dhanbad G

  • @gurjeetkaur9238
    @gurjeetkaur9238 7 місяців тому

    ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਤੇ ਬਹੁਤ ਹੀ ਸਤਿਕਾਰਤ ਭਾਈ ਸਾਹਿਬ ਜੀ ਨਿਮਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰੀਰਕ ਬਿਮਾਰੀ ਆ ਸਕਦੀ ਆ ਪਰ ਆਪਣਾ ਰਹਿਣ ਸਹਿਣ ਚੰਗੇ ਇਨਸਾਨਾ ਨਾਲ ਜੁੜਨਾ ਘੱਟ ਨਹੀਂ ਹੋ ਸਕਦਾ ਚੜਦੀ ਕਲਾ ਚ, ਰਹੋ ਜੀ 🙏

  • @kitchendish1313
    @kitchendish1313 7 місяців тому

    ਵਾਹਿਗੁਰੂ ਜੀ🙏

  • @balwindersingh-nz2hm
    @balwindersingh-nz2hm 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।❤

  • @jaspalsinghjaspalsingh6114
    @jaspalsinghjaspalsingh6114 7 місяців тому

    ਭਾਈ ਸਾਹਿਬ ਜੀੳ

  • @harrymanki648
    @harrymanki648 7 місяців тому

    Waheguru ji mahar Karo maraa bachaa ta ohdaa saraa kum thek kar deo ji bhut mahnat kar rahi a

  • @NeetuKaur-me2jf
    @NeetuKaur-me2jf 7 місяців тому +4

    Bht changa work kr re O bhai shab ji

  • @Kulveerkaur-xu5if
    @Kulveerkaur-xu5if 7 місяців тому

    Waheguru ji ka khalsa waheguru ji ki fateh 🙏🌹🩷🌹🌹🌹🙏

  • @manjinderkaur769
    @manjinderkaur769 7 місяців тому +4

    ਵਾਹ ਜੀ ਵਾਹ ਸਾਡੇ ਭਾਈ ਸਾਬ ਜੀ ❤❤

  • @GurdeepSingh-go9og
    @GurdeepSingh-go9og 7 місяців тому

    ਬਾਕਮਾਲ ਜੀ😍😍🙏🤗🤗

  • @rajinderkaur3731
    @rajinderkaur3731 7 місяців тому +7

    ਭਾਈ ਸਾਹਿਬ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @Harleevkaur-fp4yq
    @Harleevkaur-fp4yq 7 місяців тому

    Waheguru ji ka khalsa waheguru ji ki fateh 🙏🙏

  • @azad_prinda7300
    @azad_prinda7300 7 місяців тому

    ਸੋਨੇ ਬਿਚਾਰ ❤

  • @ManpreetKaur-jp1gt
    @ManpreetKaur-jp1gt 7 місяців тому

    Shukriya baba ji twada bouat bouat , Sanu har roj ena vdia trreke naal samjon laye , waheguru ji twanu lambiya umran bakshan🙏♥️

  • @sukhjindersingh2325
    @sukhjindersingh2325 7 місяців тому

    Babaj great ji❤

  • @SantoshKumari-yx5pg
    @SantoshKumari-yx5pg 7 місяців тому

    Waheguru Ji 🙏🌹🌺🌺🌺

  • @Balvirsingh-tn8bf
    @Balvirsingh-tn8bf 7 місяців тому

    Waheguru ji 🙏 shi kiha ji 🙏 🌹🌹

  • @SatwantSingh-in5fr
    @SatwantSingh-in5fr 7 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🌹

  • @arora0907
    @arora0907 7 місяців тому +2

    Bohut vadia msg 🙏🏻🙏🏻

  • @sukhmandergill5964
    @sukhmandergill5964 7 місяців тому +2

    ❤❤❤❤❤

  • @Paramjitsingh-on5eo
    @Paramjitsingh-on5eo 7 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤️❤️🌹🌹🙏🙏

  • @jadvindersingh5351
    @jadvindersingh5351 7 місяців тому

    Thank you baba ji 👏👏

  • @gurinderkaur5637
    @gurinderkaur5637 7 місяців тому +6

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਖੂਬ ਚੰਗਾ ਸੁਨੇਹਾ ਦਿੱਤਾ ਧੰਨ ਵਾਦ ਜੀ ❤❤❤❤

  • @inderjeetkaur3274
    @inderjeetkaur3274 7 місяців тому

    Thanks bahi shib ji very nice vicher

  • @paramjitkaur495
    @paramjitkaur495 7 місяців тому +2

    ਗੁਰੂ ਫਤਹਿ ਜੀ ਬਾਬਾ ਜੀ ਵਾਹਿਗੁਰੂ ਜੀ❤🎉❤👌👏

  • @apsmanak7656
    @apsmanak7656 7 місяців тому +2

    ਗੁਰੂ ਫਤਿਹ ਭਾਈ ਸਾਹਿਬ ਜੀ,,

  • @championgamemap6485
    @championgamemap6485 7 місяців тому +4

    ❤❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਭਾਈ ਸਾਬ ਜੀ ਨੂੰ ❤❤

  • @sureshbajaj6031
    @sureshbajaj6031 7 місяців тому

    🌹🌹🌹🙏🙏🙏 Waheguru ji

  • @user-ul2jk8yd8q
    @user-ul2jk8yd8q 7 місяців тому

    Waheguru ji ❤❤❤❤❤❤❤❤❤

  • @gurdeepdhaliwal359
    @gurdeepdhaliwal359 7 місяців тому

    Waheguru ji 🙏❤️

  • @SandeepSingh-ky1wj
    @SandeepSingh-ky1wj 7 місяців тому +24

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻🙏🏻🙏🏻🙏🏻🙏🏻🙏🏻🙏🏻🙏🏻

    • @user-bw7pl9pk7q
      @user-bw7pl9pk7q 7 місяців тому +1

      8 phar joHar Har Japaa g

    • @avneetjagera5769
      @avneetjagera5769 7 місяців тому +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @Gurmit.dhaliwal007
    @Gurmit.dhaliwal007 7 місяців тому

    Great bhai sahib ji

  • @preetikaur-zw5wm
    @preetikaur-zw5wm 7 місяців тому +4

    ❤❤no this will never happen in life

  • @devinderpalsingh1010
    @devinderpalsingh1010 7 місяців тому +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @gurmailkaur9779
    @gurmailkaur9779 7 місяців тому

    Very nice massage 🙏🙏🙏🙏🙏

  • @deolcookingchannel5570
    @deolcookingchannel5570 7 місяців тому +4

    ਬਿਲਾਵਲੁ ਮਹਲਾ ੫ ॥
    ਗੋਬਿਦੁ ਸਿਮਰਿ ਹੋਆ ਕਲਿਆਣੁ ॥
    ਮਿਟੀ ਉਪਾਧਿ ਭਇਆ ਸੁਖੁ ਸਾਚਾ
    ਅੰਤਰਜਾਮੀ ਸਿਮਰਿਆ ਜਾਣੁ ॥੧॥

  • @deolstudiomusiccompany9501
    @deolstudiomusiccompany9501 7 місяців тому

    Wah ji

  • @sarvvirk7967
    @sarvvirk7967 7 місяців тому

    Waheguru ji 🙏

  • @statebrothergamer
    @statebrothergamer 7 місяців тому +2

    Waheguruji ji ka khalsa waheguru ji ki fateh vir ji bahut vadiya

  • @harrysandhu127
    @harrysandhu127 7 місяців тому

    Waheguru g

  • @husanpreetkaur5295
    @husanpreetkaur5295 7 місяців тому +2

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਪ੍ਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ

  • @Arshjot_98kaurArshjot
    @Arshjot_98kaurArshjot 7 місяців тому

    Wehguru ji ❤

  • @Lovepreetsingh-by2hf
    @Lovepreetsingh-by2hf 7 місяців тому

    wahegury ji

  • @Mandeep-ji2rf
    @Mandeep-ji2rf 7 місяців тому

    Waheguru

  • @inderjitkaur6293
    @inderjitkaur6293 7 місяців тому

    ਸਾੜਾ ਕਰਕੇ ਲੋਕ ਆਪਣੇ-ਆਪ ਨੂ ਤਾ ਪ੍ਰੇਸ਼ਾਨ ਕਰਦੇ ਹਨ ਪਰ ਦੂਸਰਿਆਂ ਦਾ ਵੀ ਨੁਕਸਾਨ ਕਰਦੇ ਹਨ

  • @user-nu2tn7ex3b
    @user-nu2tn7ex3b 7 місяців тому

    Ssa ji

  • @user-vm5yk9wp9n
    @user-vm5yk9wp9n 7 місяців тому +5

    ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ

  • @lovechahal6585
    @lovechahal6585 7 місяців тому +1

    ❤❤❤❤🙏🙏🙏🙏

  • @diljotsingh1189
    @diljotsingh1189 7 місяців тому +2

    Dhan dhan Sri guru granth sahib ji mehar karo ji 🙏🙏🙏🙏🙏

  • @harjinderkaur6685
    @harjinderkaur6685 7 місяців тому +2

    Waheguru ji ka Khalsa waheguru ji ki fatha 🙏🙏🙏🙏 ♥️🌹🌹🙏🙏♥️♥️🌹🌹🙏🙏🌹🌹🌹🙏🙏🙏🙏

  • @dikshakanta5591
    @dikshakanta5591 7 місяців тому

    Thank you🙏🙏

  • @Jamir-kk3fl
    @Jamir-kk3fl 7 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SimranjeetKaur-vi2uj
    @SimranjeetKaur-vi2uj 7 місяців тому +2

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐🌸🌸🌸🌸🌸🌸🌸🌸🌸🌸🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼🌷🌷🌷🌷🌷🌷🌷🌷🌷🌷

  • @paramjeetkaur8875
    @paramjeetkaur8875 7 місяців тому

    Mqin paramjeet delly ap ji nu sunde nice msg

  • @jasvirsinghjohal7219
    @jasvirsinghjohal7219 7 місяців тому +4

    ਬਿਲਕੁਲ ਸਹੀ ਜੀ ਬਾਹਰ ਦੀ ਨੌਕਰੀ ਛੱਡ ਕੇ ਬਿਜਨੈਸ ਕਰਨਾ ਅਪਣਾ, ਪਰ ਵੇਹਲੇ ਬਹਿ ਕੇ ਰੋਟੀ ਖਾਣੀ ਬਹੁਤ ਮਾੜੀ ਗੱਲ ਹੈ, ਕੰਮ ਕਰੋ ਮੇਹਨਤ ਕਰੋ, ਬਾਕੀ ਸਭ ਅਪਣੇ ਆਪ ਹੋਈ ਜਾਂਦਾ,

  • @rajwinderKaur-um1or
    @rajwinderKaur-um1or 7 місяців тому +2

    ❤good morning

  • @bindersharma368
    @bindersharma368 7 місяців тому +1

    Bhai Sab kaphi ldaian khatam Ho gia apna remot apne hath ch leke thanks ji

  • @user-or4sw9ow1p
    @user-or4sw9ow1p 7 місяців тому +2

    ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ

  • @ravinakhinda6577
    @ravinakhinda6577 7 місяців тому +2

    Waheguru ji
    Baba g m student aa bt thodia glla bhut motivation dendiya hnn thnx g

  • @user-bz2dj8jk3j
    @user-bz2dj8jk3j 7 місяців тому

    Tusi everyday colourful ho g tusi sare ranga ch hi sohne lgde ho g very nice looking very good character uchi succhi soch thuadi kotan kot sukaria g sanu ine sohne sunehe den lai g

  • @rattansingh4351
    @rattansingh4351 7 місяців тому +3

    Wah ji wah Bhai Sahib ji 🙏🙏

  • @sarabjitkaur8997
    @sarabjitkaur8997 7 місяців тому +2

    Very nice message

  • @jaatboys1491
    @jaatboys1491 7 місяців тому

    ਵਾਹਿਗੁਰੂ ਜੀ ਆਪਣੇ ਆਪ ਵਿੱਚ ਕਿਵੇਂ ਬੈਠਾ ਆ ਜਾਂਦਾ ਹੈ ਬਾਬਾ ਜੀ

  • @ManjitKaur-jc5wn
    @ManjitKaur-jc5wn 7 місяців тому

    Good msg

  • @sukhmandersingh6657
    @sukhmandersingh6657 7 місяців тому +1

    Waheguru.ji.ka.khalsa.waheguru.ji.fateh.

  • @jaswinderkang5681
    @jaswinderkang5681 7 місяців тому

    ਵਰਗਾ ਸ਼ਬਦ ਵਿੱਚ ਬਹੁੱਤ ਤਾਕਤਐ ਤੂੰ ਤਾਂ ਸਾਡੇ ਵਰਗਾ ਹੀ ਐ ਅਗਲਾ ਸੋਚਣ ਲਈ ਮਜ਼ਬੂਰਹੋ ਜਾਂਦਾ ਐ ਵਿਚਾਰਾ ਜਿਹਾ ਅੱਗੇ ਵਧਣ ਦੀ ਹਿੰਮਤ ਫੜ੍ਹ ਲੈਂਦਾ ਕੁਝ ਵੀ ਔਖਾ ਨਹੀਂ ਰਹਿੰਦਾ 😅🙏

  • @tarloksingh6387
    @tarloksingh6387 7 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @daljitsinghmangat7951
    @daljitsinghmangat7951 7 місяців тому +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏