ਵਕੀਲ ਰਾਜਦੇਵ ਸਿੰਘ ਖ਼ਾਲਸਾ ਨੂੰ ਆਹ ਕੀ ਬੋਲ ਬੋਲੇ harjinder singh majhi Sgpc punjabi news

Поділитися
Вставка
  • Опубліковано 14 жов 2024

КОМЕНТАРІ • 43

  • @KarmjeetSingh-nb1tu
    @KarmjeetSingh-nb1tu 2 місяці тому +8

    ੳ ਭਾਈ ਆਪੋ ਵਿੱਚ ਨਾ ਲੜੋ ॥ ਇਸੇ ਕਾਰਨ ਅਮਿਰਤਪਾਲ ਬਾਹਰ ਨਹੀ ਆਰਿਹਾ ਆਪਸੀ ਪਿਆਰ ਰਖੋ

  • @BantaSingh-tt8zt
    @BantaSingh-tt8zt 2 місяці тому +4

    ਜੇ ਕਿਤੇ ਇਹਨਾਂ ਦਾ ਵਸ ਚਲੇ ਇਹ ਤਾਂ ਕਿਸੇ ਨੂੰ ਵੀ ਨਾਂ ਬਖ਼ਸ਼ਣ ਵਾਹਿਗੁਰੂ ਜੀ ਇਹਨਾਂ ਨੂੰ ਸੁਮੱਤ ਬਖਸ਼ਣ

  • @ArshdeepSingh-oh4qk
    @ArshdeepSingh-oh4qk 2 місяці тому +1

    ਭੁੱਲਣ ਹਾਰ ਸਭਕੋ। ਅਭੁੱਲ ਗੁਰੂ ਕਰਤਾਰ
    ਮਾਝੀ ਬਾਈ

  • @balwindersinghbrar5963
    @balwindersinghbrar5963 2 місяці тому +1

    ਲੀਹੋਂ ਲੱਥੇ ਲੀਡਰਾਂ ਦਾ ਪੈ ਗਿਆ ਘਮਸਾਨ,
    ਇਹਨਾਂ ਦੇ ਕਿਰਦਾਰ ਤੋਂ ਹੁਣ ਕੋਈ ਨਹੀਂ ਅਣਜਾਣ,
    ਦੁਬਿੱਧਾ ਵਿੱਚ ਪਈ ਕੌਮ ਹੈ,
    ਲੋਕ ਜਾਣ ਤਾਂ ਕਿੱਧਰ ਜਾਣ?

  • @JaswantSingh-uu5us
    @JaswantSingh-uu5us 2 місяці тому +6

    ਮਾਝੀ ਸਾਹਿਬ ਬਜੁਰਗ ਅਵਸਥਾ ਹਨ ਕੋਈ ਵੱਡਾ ਮਸਲਾ ਨਹੀ ਹੈ ਲੋਕੀ ਸਹੀਦ ਪ੍ਰਵਾਰ ਦੇ ਸਿੰਘ ਦੇ ਭੋਗ ਤੇ ਗਏ ਸੀ ਨਾ ਕਿ ਵਿਰੋਧ ਕਰਨ ਲਈ

  • @gurjeetnagra1104
    @gurjeetnagra1104 2 місяці тому +3

    ਬਸ ਗਲਤੀਅਆ ਹੀ ਕਡਿਅਆ ਕਰੋ ਇਕ ਮੱਖੂ ਹੈ .ਤੁਹਾਨੂੰ ਕੰਮ ਮਿਲ ਜਾਂਦੇ ਚਾਰ ਦਿਨ ਵੀਡੀਓ ਪਾੳ ਪੈਸਾ ਕਮਾਣ ਦਾ ਤਰੀਕਾ ਬਹੁਤ ਵਧੀਆ ਹੈ .ਕਦੀ ਹਿੰਦੂਆ ਵਿੱਚ ਇਹ ਨਹੀ ਹੋੲਇਅਆ ਸਾਡੇ ਗਿਆਨ ਤਾ ਭਾਵੇ ਨਾ ਦੇਣ ਪਰ ਗਲਤੀ ਲੱਭ ਰਹਿਣ ਦੇ ਨੇ

  • @NachhattarSingh-io6qx
    @NachhattarSingh-io6qx 2 місяці тому +5

    ਰਾਜਦੇਞ ਸਿੰਘ ਖਾਲਸਾ ਨੁੰ ਤੁਰੰਤ ਮੁਅਆਫੀ ਮੰਗ ਲੈਣੀ ਚਾਹਿਦੀ ਹੈ

  • @ArshdeepSingh-oh4qk
    @ArshdeepSingh-oh4qk 2 місяці тому +2

    ਖਾਲਸਾ ਜੀ ਤੇਰੀ ਦਾੜ੍ਹੀ ਕਾਲੀ ਐ ਜਾਂ
    ਰੰਗੀਂ ਹੋਈ ਐ ਦੱਸੋਗੇ

  • @BantaSingh-tt8zt
    @BantaSingh-tt8zt 2 місяці тому +6

    ਉ ਕੜਾਹ ਖਾਂਣ ਵਾਲਿਉ ਐਵੇਂ ਨਾ ਤੁਸੀਂ ਕਮੀਆਂ ਹੀ ਨਾਂ ਲਭਦੇ ਰਿਹਾ ਕਰੋ ਕੋਈ ਗੱਲ ਅਣਸੁਣੀ ਵੀ ਕਰ ਦਿਆ ਕਰੋ ਕਈ ਗੱਲਾਂ ਕਿਸੇ ਮੌਕੇ ਐਵੇਂ ਹੀ ਨਿਕਲ ਜਾਂਦੀਆਂ ਨੇਂ ਅਨਜਾਣ ਪੁਣੇ ਵਿਚ ਭਰਾ ਨਾਂ ਤੇ ਕੋਈ ਸ਼ਹੀਦਾਂ ਦਾ ਸਰਤਾਜ ਹੋ ਸਕਦਾ ਹੈ ਨਾ ਹੀ ਕੋਈ ਸਰਬੰਸਦਾਨੀ ਹੋ ਸਕਦਾ ਹੈ ਗਲਤੀ ਤਾਂ ਬੰਦੇ ਤੋਂ ਹੋ ਹੀ ਜਾਂਦੀ ਹੈ ਉਹਦੀ ਮੁਆਫੀ ਵੀ ਹੋ ਸਕਦੀ ਹੈ ਗਲ ਨੂੰ ਵਧਾਵੋ ਨਾਂ

    • @kuldeepsinghdhiman2759
      @kuldeepsinghdhiman2759 2 місяці тому

      ਫੁੱਲੀਆਂ ਪਤਾਸੇ ਖਾਣ ਵਾਲਿਓ ਹਰਜਿੰਦਰ ਸਿੰਘ ਮਾਝੀ ਨੇ ਕਿਹੜੀ ਗੋਲੀ ਮਾਰੀ ਦਿਤੀ ਹੈ ਸਿਰਫ਼ ਨਿਮਰਤਾ ਸਹਿਤ ਗਲਤੀ ਦੀ ਮੁਆਫੀ ਦੀ ਹੀ ਗੱਲ ਕੀਤੀ ਹੈ।

  • @gurjeetnagra1104
    @gurjeetnagra1104 2 місяці тому +2

    ਪਹਿਲਾ ਆਪ ਤਾ.ਪੁਰੇ ਗੁਰੂ ਜੀ ਨਾਲ ਜੋੜ ਜੋ ਆਪ ਤਾ ਰੰਗ ਪਰਿੰਗੀਆ ਪੱਗਾ ਸਜਾਣਦੇ ਹੋ ਜਿਹੜਾ ਸਾਡੇ ਗੁਰੂ ਜੀ ਦਾ ਰੰਗ ਨਹੀ ਲਾਲ .ਰੰਗ ਨੀਲਾ ਜਾ ਕੇਸਰੀ .ਪਰ.ਟੱਢਰੀਅਆ ਵਾਲੇ ਵਾਂਗੂ ਫੇਂਸ਼ਣ ਕਰੋ

  • @bsr840
    @bsr840 2 місяці тому +3

    ਤੂੰ ਗੁਰਬਾਣੀ ਦਾ ਪ੍ਰਚਾਰਕ ਐਂ ਕਿ ਏਸੇ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲਾ ਈ ਏਂ। ਸਿਆਣੇ ਬਣੋ ਸ਼ਾਂਤੀ ਦੀ ਗੱਲ ਕਰਿਆ ਕਰੋ।

  • @ArshdeepSingh-oh4qk
    @ArshdeepSingh-oh4qk 2 місяці тому +2

    ਤੁਸੀਂ ਰਾਜ ਕਿਵੇਂ ਚਲਾਓ ਗੇ ਦਿਨ ਵਿਚ ਦੀ
    10 ਵਾਰ ਲੜਿਆ ਕਰੋਗੇ। ਮੈਂ ਵੀ ਅਮ੍ਰਿਤ ਧਾਰੀ ਸਿੱਖ ਹਾਂ

  • @charansinghcharn4879
    @charansinghcharn4879 2 місяці тому +6

    ਕੋਈ ਕੋਮ ਬਾਰੇ ਵਿਚਾਰ ਦੱਸਿਆ ਕਰੋ ਸਾਰੀ ਉਮਰ ਗਲਤੀ ਕੱਢ ਕੇ ਆਪ ਚੰਗੇ ਬਣਨਾ ਬਾਕੀ ਦੇ ਰਾਜਦੇਵ ਨੇ ਗਲਤੀ ਕੀਤੀ ਵਾ ਉਹ ਬੈਠ ਕੇ ਸੁਲਝਾਇਆ ਜਾ ਸਕਦਾ ਸਿਖਾਂ ਦੇ ਤੇ ਹੀ ਹੋਰ ਸਾਰੀਆਂ ਕੋਮਾ ਅਗੇ ਖਿਲਾਫ ਹਨ

  • @sikanderjitdhaliwal2078
    @sikanderjitdhaliwal2078 2 місяці тому +7

    ਰਾਜਦੇਵ ਖਾਲਸ਼ਾ ਨੇ ਬਹੁਤ ਗਲਤ ਬੋਲਿਆ ਮਆਫੀ ਮੰਗਣ ਦੀ ਥਾਂ ਉਹ ਇਸ ਗੱਲ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੱਖੂ ਸਾਬ ਦੇ ਪ੍ਰੋਗਰਾਮ ਉੱਪਰ। ਕਿਸੇ ਵੀ ਜਥੇਬੰਦੀ ਜਾਂ ਇਕੱਲੇ ਬੰਦੇ ਨੇ ਵਿਰੋਧ ਨਹੀ ਕੀਤਾ। ਤੁਸੀ ਅੱਗੇ ਆਏ ਹੋ ਹਮੇਸ਼ਾ ਦੀ ਤਰਾਂ।

  • @rajsidhu7169
    @rajsidhu7169 2 місяці тому

    Waheguru ji Dhan Dhan Shri Guru Arjun dev ji

  • @lakhmirsinghkhalsa8282
    @lakhmirsinghkhalsa8282 2 місяці тому

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਮੂਹ ਸ਼ਹੀਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🙏🙏🙏🙏🙏 ੫੬੫

  • @reetnihal1322
    @reetnihal1322 2 місяці тому +4

    ਸਿੱਖ। ਦਾ ਵਿਰੋਧ ਕਰਕੇ ਛਿਤਰ ਹੀ ਖਾੳਗੇ

  • @lakhmirsinghkhalsa8282
    @lakhmirsinghkhalsa8282 2 місяці тому

    ਭਾਈ ਸਾਹਿਬ ਜੀ ਆਪ ਜੀ ਨੇ ਬੇੜੀ ਹੀ ਦਿ੍ਰੜਤਾ ਨਾਲ ਸੱਚ ਕਹਿਣ ਦੀ ਹਿੰਮਤ ਕੀਤੀ ਹੈ ਭਾਈ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਹੈ

  • @NarinderKaur-l6y
    @NarinderKaur-l6y 2 місяці тому +3

    Bilkul sahi kiha ji tusi 🙏

  • @beantsingh2444
    @beantsingh2444 2 місяці тому +3

    Bas kro bhai sab ji .. Ho skda bad vich galti da ehsas ho gia hove. Josh vich ho janda kai war

  • @NarinderKaur-l6y
    @NarinderKaur-l6y 2 місяці тому +4

    Bhai AmritPal singh khalsa ji🙏

  • @bsr840
    @bsr840 2 місяці тому +2

    ਭਾਈ ਸਾਹਿਬ ਪਹਿਲਾਂ ਤੁਹਾਡੇ ਵਰਗਿਆਂ ਦੀਆਂ ਸ਼ਰਾਰਤਾਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਸੌਦੇ ਵਾਲਿਆਂ ਨੇ ਕੀਤੀ।

    • @NirmalSingh-ys7wz
      @NirmalSingh-ys7wz 2 місяці тому

      Galt jankari.Sarkar di galti sikhan sir na lavo.badlan da hall vekho.

  • @kuldeepsinghgill9851
    @kuldeepsinghgill9851 2 місяці тому +1

    Rajeev Singh Khalsa ajencia atte rss da pithy hai Bhao Roadde nu Saheeda de Sartaj waali gall da khandan karna chahida c.

  • @SinghAmrik-lt7cv
    @SinghAmrik-lt7cv 2 місяці тому

    eh gal is gal nu sabit kardi hai ke jo giyaani buta Singh apni video vich eh gal kahnde ne oh bilkul sahi hai
    Onna da kahna hai Bhindraan wale nu mannan wale oh Bhindraan wale nu guruaan ton vi uncha mande ne. Jo
    Bilkul galat hai.waheguru ji ka khalsa waheguru ji ki Fateh 🙏

  • @GurpreetSingh-kb6ih
    @GurpreetSingh-kb6ih 2 місяці тому

    KOM NE pichle bhut samme to eh dharan keeta hoiya hai ASSI KI. LEHNA SAANU KI TA HI AJEHE LOK JO MU VICH AAUNDA BOLI JAANDE NE IS IKATH NU TA KI TUHAANU KOI V INNA SAAROYA VICH BHAI JASSA SINGH AHLUWALIA RAMGARIYA JA BHAI BAGHEL SINGH NAWAB KAPUR WARGA KOI SHAKLO SURTO JA KOI GUN KARKE NAJJAR AAUNDA O PURATAN SIKH HUN KITHE EH TA BANDE DE BANDE NE TUSSI DUNGI NAJJAR MAARO TUHANU JASBIR SINGH DE PICHLI RAJNITAK YATRA VICH KI NAJJAR AAUNDA JADDO KOM SAKHAT JAKHMI C UDDO INNA KOM DA KI SWAARIYA MAAFI DENA JI

  • @RAMSINGH-rt1lx
    @RAMSINGH-rt1lx 2 місяці тому

    Asal ton Bhatakai hoai Lok

  • @rajkumarsingh-hd5yt
    @rajkumarsingh-hd5yt 2 місяці тому

    Singho, aapnyan di nuktachini ton bacho. Unity rakho. Eh koi badda masla nahi. Panth nu unite hon di lod hai , virodh ton bacho. Panth dokhi ehi chahunde ne

  • @lakhvindersingh9844
    @lakhvindersingh9844 2 місяці тому

    Majhi sahib.eh lok burki de bhulhe han

  • @ramsinghlunavath2818
    @ramsinghlunavath2818 2 місяці тому

    Rajdev singh advocate ta rss da banda he yar....

  • @jassar100
    @jassar100 2 місяці тому

    Budhu lok , waste of time.

  • @mittiputtmajhail2960
    @mittiputtmajhail2960 2 місяці тому +1

    Santa da pariwar bahut satkarjog hy. Par isda ih matlab nahi kaum lai siyasi tor te vi theek ne. Kaum ne Ik waar pehla vi Baba Joginder Singh ji nu kaum di agwai ditti si. Blue Star de baad. Par ohna ne jiwe kaum nu cara ja Badala de paise agge jive roll ditta, Oh sirf oh hi jande ne jinha ne Ohna da palla farhia si. Barnala te fir Badala di sarkar banon de jumewaar iho pariwar hy. Anakhi bande, mur Badala di party ch ni gaye. Ghar beth gaye ja desh hi shadd gaye. Santa da khud bachan si k j kisse family ch ik shaheed paida ho jave ta ih nahi k sara pariwar hi kurbani wala hunda e. Capt. Harcharan Singh, subedar to Captain kijh te kiu hoya jado k loka de putt baracks shadd aye si? Injh hi Shaheed Bhai Amrik Singh ji da ik sandhhu vi Fauj ch naukri jari rakhi si 1984 to baad.

  • @jasvindersingh4813
    @jasvindersingh4813 2 місяці тому

    Majhi Sahib Agar Tusi Bhindarawale Nu Shahee d Keh Rahe Hoo Jado Kee Dr Wadhwa Sahib Jihrhe Blue Star operation Time Hoye Mare Gye Dead Bodies Da Postmortem Karan Wali Team De Member See Ohna Apni Interview Vich Saf Saf Kiha Kee Blue Star operation Lyee Bhindarawale Parkash Badal And Indira Gandhi Jimewar. Aa Ji Lakin Tusi Shahee Keh Rahe Bhindarawale nu Parkash Badal Nu 6 Wari Sikh Kom Ne Chief Minister Banaya Aa Indira Gandhi Da Katal Karan Walia Dia Families M P Bun Gye Lakin Jihrhe Jionde Gula Vich Tire Pa Ke Sarhe Gye Dhia Bhehan Dia ijta Lotus Ohna Nu Kee Milia Ji Eh Politician Joo Marji Keh Sakde Aa Veer ji Baki Veer Ji Tusi Samajdar Ho ji Waheguru Mehar Kare ji

  • @ghazal3576
    @ghazal3576 2 місяці тому

    ਇਕੱਲੀ ਗੱਲਾਂ ਨਾਲ ਗੱਲ ਨਹੀਂ ਬਣਦੀ ਮਾਝੀ ਸਾਹਬ,,,, ਜੇ ਇਹ ਗੱਲ ਕਿਸੇ ਆਮ ਬੰਦੇ ਨੇ ਕਹੀ ਹੁੰਦੀ ਤਾਂ ਹੁਣ ਤੱਕ ਓਹਨੂੰ ਮਾਰ ਮਾਰ ਕੇ ਤਲਵਾਰਾਂ ਨਿਹੰਗ ਲਾਣੇ ਨੇ ਬੋਟੀ ਬੋਟੀ ਖਿਲਾਰ ਦੇਣੀ ਸੀ,,, ਇਨਸਾਫ ਬਰਾਬਰ ਦਾ ਕਰੋ,,, ਪਰ ਕਿੱਥੇ,,, ਇਹ ਦਸਮ ਪਾਤਸ਼ਾਹ ਦੇ ਬਾਣੇ ਵਿੱਚ ਲੁਕੇ ਹੋਏ ਗੁੰਡੇ ਰਾਜਦੇਵ ਤੇ ਜਸਬੀਰ ਰੋਡੇ ਵਰਗਿਆਂ ਦੇ ਹੀ ਤਾਂ ਪਾਲਤੂ ਨੇ,,, ਇਹਨਾਂ ਆਪਣੇ ਮਾਲਕਾਂ ਨੂੰ ਥੋੜ੍ਹਾ ਵੱਢਣਾ ਐ,,, ਇਹ ਤਾਂ ਬੇਗੁਨਾਹਾਂ ਬੇਕਸੂਰ ਨਿਹੱਥਿਆਂ ਲੋਕਾਂ ਨੂੰ ਵੱਢਦੇ ਨੇ

  • @jaswantrai5840
    @jaswantrai5840 2 місяці тому

    Aven Jana khana u tube te video viral karan lag janda.koe sikh nation lae, punjab lae, punjabiat de betterment lae , purposeful thought rakhis kro. Sikh Sangat useless videos, confrontation vale videos nu ignore kre. Problems Sikhs lae hor bahut ne.

  • @GurpreetSingh-kb6ih
    @GurpreetSingh-kb6ih 2 місяці тому

    EHNU KHALSA KINNE KIHA

  • @jasvindersingh4813
    @jasvindersingh4813 2 місяці тому

    Bhai Sahib Jis Bhindarawale Nu Tusi Kom Da Shaheed Dasde Ho Vee Sarkari See Nahi Os Dee Kee Jurat See Kee Prohibited Lyee Firda Nahi Taa Tusi A K 47 Lai Fir Dikhal Dio Bhindarawala Giani Jail Singh Sanjay Ghandi Dee Upaj See Bhindarawale Ware Tusi nahi Das Rahe Kee Oho Vee Sarkari See Eh Sari Family Sarkari Dalia Dee Aa Jasvir Rodey Auj Tuk Kehda Riha Kee Bhindarawale Jionda Aa Lakin Bhindarawale Da. Brother Harcharan Rodey Joo Os Time Jalandhar Cant vich Sub Major Dee Duty Karda Khud Ja ke. Bhindarawale Dee Dead Body Dee Pehchan Karke Aya Os Dale Ne Mooh Nahi Kholia Eh Sare Choora Dee Eko Nani See Chahe Oho Bhindarawala See Chahe Baki Family Dalia Sari Sikh Kom Dee Jawani Da Ghan Karwa Apni Family Jihrhi Bhukh Nu Goldi Auj Arba Pati Aa Agar Tuhade Vich Jurat Aa Bhindarawale Da Son Ishir Jalandhar and Indirjit Canada vich Reh Rahe Aa Push Ja Ke Ohna Kolo Kitho Maya Ayee Fir Os Dee Vedio Banake uploaded Kario ji Mai Ap ji Teh Dilo Dhanwadi Howaga ji

    • @BantaSingh-tt8zt
      @BantaSingh-tt8zt 2 місяці тому

      ਜਾ ਉਏ ਹਰਾਮ ਦਿਆ ਮਾਰੀ ਜਾਂਦੇ ਏ ਬਕਵਾਸ