Lokan Di Awaaz Tv
Lokan Di Awaaz Tv
  • 2 498
  • 15 105 270
ਫਿਲਮ ਬੀਬੀ ਰਜਨੀ ਬਾਰੇ ਕੀ ਗੱਲਾਂ ਕਹੀਆਂ ਧਿਆਨ ਨਾਲ ਸੁਣੋ ramandeep Kaur markhai Punjab news
ਫਿਲਮ ਬੀਬੀ ਰਜਨੀ ਬਾਰੇ ਕੀ ਗੱਲਾਂ ਕਹੀਆਂ ਧਿਆਨ ਨਾਲ ਸੁਣੋ ramandeep Kaur markhai Punjab news
#bibirajni #movierajni #ramandeepkaurmarkhai #sgpc #gurbani #sikhhistory #sikhi #sikhism #kaur #khalsa #singh #darbarsahib #akalidal #sgpcnews #harjindersinghdhami #punjabnews #news
Watch Lokan di Awaaz Tv and stay tuned for all the breaking news in Punjabi ! Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਲੋਕਾਂ ਦੀ ਆਵਾਜ਼ ਟੀ ਵੀ ਨਾਲ ! ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Переглядів: 204

Відео

ਇਸਾਈ ਧਰਮ ਸਿੱਖਾਂ ਦੇ ਘਰਾਂ ਚ ਕਿਉਂ ਵੜਿਆ ਅਸਲ ਕੀ ਗੱਲ ! Jathedar giani ranjit singh Sgpc Punjab news
Переглядів 98421 годину тому
ਇਸਾਈ ਧਰਮ ਸਿੱਖਾਂ ਦੇ ਘਰਾਂ ਚ ਕਿਉਂ ਵੜਿਆ ਅਸਲ ਕੀ ਗੱਲ ! Jathedar giani ranjit singh Sgpc Punjab news #sgpc #darbarsahib #gurdwara #sgpcnews #harjindersinghdhami #gurbani #shabadkirtan #letestnews #sukhbirbadal #akalidal #gianiharpreetsingh #sikhi #sikhism #punjabnews #news Watch Lokan di Awaaz Tv and stay tuned for all the breaking news in Punjabi ! Our channel covers latest news in Politics, Religiou...
ਆਹ ਕੌੜਾ ਸੱਚ ਬਾਦਲਾਂ ਅਤੇ ਸਿਰਸੇ ਸਾਧ ਦਾ ਤੁਸੀਂ ਨਹੀਂ ਸੁਣਿਆ rupinder singh Sgpc punjabi punjab news
Переглядів 3232 години тому
ਆਹ ਕੌੜਾ ਸੱਚ ਬਾਦਲਾਂ ਅਤੇ ਸਿਰਸੇ ਸਾਧ ਦਾ ਤੁਸੀਂ ਨਹੀਂ ਸੁਣਿਆ rupinder singh Sgpc punjabi punjab news #sgpc #harjindersinghdhami #darbarsahib #gurbani #sikhi #sikhism #livedarbarsahib #news #khalsa #lokandiawaaztv #sgpcnews #turban #gianiraghbirsingh #sukhbirbadal #akalidal Watch Lokan di Awaaz Tv and stay tuned for all the breaking news in Punjabi ! Our channel covers latest news in Politics, Religious...
100 ਕ/ਤਲਾਂ ਵਾਲੇ ਨੂੰ ਮਾਫ ਕੀਤਾ ਜਾਂਦਾ ਫਿਰ ਬੰਦੀ ਸਿੰਘ baba harnam singh dhuma Sgpc Punjab news
Переглядів 3474 години тому
100 ਕ/ਤਲਾਂ ਵਾਲੇ ਨੂੰ ਮਾਫ ਕੀਤਾ ਜਾਂਦਾ ਫਿਰ ਬੰਦੀ ਸਿੰਘ baba harnam singh dhuma Sgpc Punjab news #sukhbirbadal #harnamsinghdhuma #turban #news #darbarsahiblive #gurdwara #khalsa #gurbani #akalidal #punjabnews #news #sgpclive #sgpcletest #sikhi #sikhim Watch Lokan di Awaaz Tv and stay tuned for all the breaking news in Punjabi ! Our channel covers latest news in Politics, Religious, Entertainment, Poll...
ਬੈਂਕ ਮੈਨੇਜਰ ਨੇ ਕਿਵੇਂ ਕੀਤੀ ਕਿਸਾਨਾਂ ਦੀ ਲੁੱਟ ਵੱਡਾ ਪਰਦਾਫਾਸ਼ kisan gurcharan singh gatti Punjab news
Переглядів 1879 годин тому
ਬੈਂਕ ਮੈਨੇਜਰ ਨੇ ਕਿਵੇਂ ਕੀਤੀ ਕਿਸਾਨਾਂ ਦੀ ਲੁੱਟ ਵੱਡਾ ਪਰਦਾਫਾਸ਼ kisan gurcharan singh gatti Punjab news #kisan #jagjitsinghdalewal #sarwansinghpandher #shambuborder #punjabi #news #sgpc #sikhi #sikhism #bhagwantmann #akalidal #lokandiawaaztv #kisanandolan #modi #sukhbirbadal Watch Lokan di Awaaz Tv and stay tuned for all the breaking news in Punjabi ! Our channel covers latest news in Politics, Religio...
ਬੀ ਜੇ ਪੀ ਦੇ ਨਵੇਂ ਪ੍ਰਧਾਨ ਨੂੰ ਪੱਤਰਕਾਰ ਦੇ ਤਿੱਖੇ ਸਵਾਲ Angrej singh warwal bjp Punjab news
Переглядів 3489 годин тому
ਬੀ ਜੇ ਪੀ ਦੇ ਨਵੇਂ ਪ੍ਰਧਾਨ ਨੂੰ ਪੱਤਰਕਾਰ ਦੇ ਤਿੱਖੇ ਸਵਾਲ Angrej singh warwal bjp Punjab news
ਲਾਕੇਟ ਕਾਂਡ ਤੇ ਅਮਰੀਕ ਸਿੰਘ ਅਜਨਾਲਾ ਨੂੰ ਮੂੰਹ ਤੋੜਵਾਂ ਜਵਾਬ ਗੱਟੀ ਭੜਕੇ gurcharan singh gatti Punjab news
Переглядів 1,4 тис.12 годин тому
ਲਾਕੇਟ ਕਾਂਡ ਤੇ ਅਮਰੀਕ ਸਿੰਘ ਅਜਨਾਲਾ ਨੂੰ ਮੂੰਹ ਤੋੜਵਾਂ ਜਵਾਬ ਗੱਟੀ ਭੜਕੇ gurcharan singh gatti Punjab news
ਕੀ Sgpc ਦੇ ਮੁਲਾਜ਼ਮ ਪੈਸੇ ਖਾਂਦੇ ਜਾ ਨਹੀਂ jathedar giani ranjit singh Sgpc Punjab new
Переглядів 62 тис.14 годин тому
ਕੀ Sgpc ਦੇ ਮੁਲਾਜ਼ਮ ਪੈਸੇ ਖਾਂਦੇ ਜਾ ਨਹੀਂ jathedar giani ranjit singh Sgpc Punjab new
ਕੋਟਕਪੂਰਾ ਧਰਨੇ ਵਿੱਚ ਹੋਏ ਵੱਡੇ ਖੁਲਾਸੇ ਬੇਅਦਬੀ ਇਨਸਾਫ sukhjit singh khose news Sgpc punjabi
Переглядів 90616 годин тому
ਕੋਟਕਪੂਰਾ ਧਰਨੇ ਵਿੱਚ ਹੋਏ ਵੱਡੇ ਖੁਲਾਸੇ ਬੇਅਦਬੀ ਇਨਸਾਫ sukhjit singh khose news Sgpc punjabi
ਸਿੱਖ ਜਥੇਬੰਦੀਆਂ ਵੱਲੋਂ ਕੋਟਕਪੂਰਾ ਫਿਰ ਧਰਨਾ ਸ਼ੁਰੂ ਸੁਖਬੀਰ ਨੂੰ ਲਾਹਨਤਾਂ Sgpc sukhbir badal Punjab news
Переглядів 56516 годин тому
ਸਿੱ ਜਥੇਬੰਦੀਆਂ ਵੱਲੋਂ ਕੋਟਕਪੂਰਾ ਫਿਰ ਧਰਨਾ ਸ਼ੁਰੂ ਸੁਖਬੀਰ ਨੂੰ ਲਾਹਨਤਾਂ Sgpc sukhbir badal Punjab news
ਕੋਟਕਪੂਰਾ ਚੌਂਕ ਜਿੱਥੇ ਬੇਅਦਬੀ ਸਮੇਂ ਗੋ/ਲੀਆਂ ਚਲਾਈਆਂ ਸੁਖਬੀਰ ਬਾਦਲ ਵੱਲੋਂ sukhbir badal Sgpc Punjab news
Переглядів 1,9 тис.16 годин тому
ਕੋਟਕਪੂਰਾ ਚੌਂਕ ਜਿੱਥੇ ਬੇਅਦਬੀ ਸਮੇਂ ਗੋ/ਲੀਆਂ ਚਲਾਈਆਂ ਸੁਖਬੀਰ ਬਾਦਲ ਵੱਲੋਂ sukhbir badal Sgpc Punjab news
ਜਥੇਦਾਰ ਸਾਹਿਬ ਫਕਰੇ ਏ ਕੌਮ ਵਾਪਸ ਕਿਉਂ ਨਹੀਂ ਲੈਂਦੇ ਤੁਸੀਂ ਧੂਆਂ ਧਾਰ ਸਪੀਚ Sgpc Punjab news sukhbir badal
Переглядів 63519 годин тому
ਜਥੇਦਾਰ ਸਾਹਿਬ ਫਕਰੇ ਏ ਕੌਮ ਵਾਪਸ ਕਿਉਂ ਨਹੀਂ ਲੈਂਦੇ ਤੁਸੀਂ ਧੂਆਂ ਧਾਰ ਸਪੀਚ Sgpc Punjab news sukhbir badal
SAD ਦੇ ਨਵੇਂ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਵੱਡੇ ਖੁਲਾਸੇ ਕੀਤੇ baba raja raj singh Sgpc Punjab news
Переглядів 3,1 тис.День тому
SAD ਦੇ ਨਵੇਂ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਵੱਡੇ ਖੁਲਾਸੇ ਕੀਤੇ baba raja raj singh Sgpc Punjab news
ਫੁਕਰੇ ਜੱਟ ਨੇ ਕਰਤਾ ਵੱਡਾ ਕਾਂ/ਡ ਬੱਚੇ ਮਾ/ਰੂ ਪਾਉ ਤੁਸੀਂ ਸਾਰੇ ਲਾਹਨਤਾਂ Punjab news bhagwant mann
Переглядів 38 тис.День тому
ਫੁਕਰੇ ਜੱਟ ਨੇ ਕਰਤਾ ਵੱਡਾ ਕਾਂ/ਡ ਬੱਚੇ ਮਾ/ਰੂ ਪਾਉ ਤੁਸੀਂ ਸਾਰੇ ਲਾਹਨਤਾਂ Punjab news bhagwant mann
ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਕੀਤੀ ਜੁਆਇੰਨ ਤਸਵੀਰਾਂ dimpy Dhillon aam Aadmi party
Переглядів 277День тому
ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਕੀਤੀ ਜੁਆਇੰਨ ਤਸਵੀਰਾਂ dimpy Dhillon aam Aadmi party
ਨਿਰਮਲ ਭੰਗੂ ਦੀ ਮੌ/ਤ ਦਾ ਅਸਲ ਸੱਚ ਕੀ ਸੁਣ ਲਓ nirmal bhangu pearl group Punjab news
Переглядів 2,1 тис.День тому
ਨਿਰਮਲ ਭੰਗੂ ਦੀ ਮੌ/ਤ ਦਾ ਅਸਲ ਸੱਚ ਕੀ ਸੁਣ ਲਓ nirmal bhangu pearl group Punjab news
ਬੇਅੰਤ ਦੇ ਪੋਤਰੇ ਦਾ ਸਤਿਕਾਰ ਕਿਉਂ ਨੌਜਵਾਨੀ ਦਾ ਕੀਤਾ ਘਾ/ਣ lakhbir singh mahalam Punjab news Sgpc
Переглядів 1,4 тис.День тому
ਬੇਅੰਤ ਦੇ ਪੋਤਰੇ ਦਾ ਸਤਿਕਾਰ ਕਿਉਂ ਨੌਜਵਾਨੀ ਦਾ ਕੀਤਾ ਘਾ/ਣ lakhbir singh mahalam Punjab news Sgpc
ਲੁਧਿਆਣਾ ਸਕੂਲ ਦੀ ਬੱਚੀ ਨਾਲ ਡਰਾਇਵਰ ਨੇ ਕੀਤਾ ਬਲਾ/ਤਕਾਰ ramandeep Kaur markhai punjab news
Переглядів 725День тому
ਲੁਧਿਆਣਾ ਸਕੂਲ ਦੀ ਬੱਚੀ ਨਾਲ ਡਰਾਇਵਰ ਨੇ ਕੀਤਾ ਬਲਾ/ਤਕਾਰ ramandeep Kaur markhai punjab news
ਗੁਰਦੀਪ ਸਿੰਘ ਖੈੜਾ ਤੇਰੀ 35 ਸਾਲ ਦੀ ਕਮਾਈ ਖੂਹ ਵਿੱਚ ਪੈ ਗਈ baba hamir singh sgpc punjabi news
Переглядів 2,8 тис.14 днів тому
ਗੁਰਦੀਪ ਸਿੰਘ ਖੈੜਾ ਤੇਰੀ 35 ਸਾਲ ਦੀ ਕਮਾਈ ਖੂਹ ਵਿੱਚ ਪੈ ਗਈ baba hamir singh sgpc punjabi news
ਨਾਨਕਸਰੀਆਂ ਸਾਧਾਂ ਨੇ ਕਿਵੇਂ ਬੇਅ/ਦਬੀ ਕਰਵਾਈ ਗੁਰੂ ਗ੍ਰੰਥ ਸਾਹਿਬ ਦੀ baba hamir singh sgpc Punjab news
Переглядів 82714 днів тому
ਨਾਨਕਸਰੀਆਂ ਸਾਧਾਂ ਨੇ ਕਿਵੇਂ ਬੇਅ/ਦਬੀ ਕਰਵਾਈ ਗੁਰੂ ਗ੍ਰੰਥ ਸਾਹਿਬ ਦੀ baba hamir singh sgpc Punjab news
SDM ਦੇ ਦਫਤਰ ਬਾਹਰ ਪੈ ਗਿਆ ਵੱਡਾ ਪੰ/ਗਾ ਤਸਵੀਰਾਂ vishavdeep fazilka Punjab news
Переглядів 3,6 тис.14 днів тому
SDM ਦੇ ਦਫਤਰ ਬਾਹਰ ਪੈ ਗਿਆ ਵੱਡਾ ਪੰ/ਗਾ ਤਸਵੀਰਾਂ vishavdeep fazilka Punjab news
ਪੰਥਕ ਇਕੱਤਰਤਾ ਮਗਰੋਂ ਅੰਮ੍ਰਿਤ/ਪਾਲ ਸਿੰਘ ਦੇ ਪਿਤਾ ਦਾ ਬਿਆਨ bhai tarsem singh baba bakala Punjab news
Переглядів 13714 днів тому
ਪੰਥਕ ਇਕੱਤਰਤਾ ਮਗਰੋਂ ਅੰਮ੍ਰਿਤ/ਪਾਲ ਸਿੰਘ ਦੇ ਪਿਤਾ ਦਾ ਬਿਆਨ bhai tarsem singh baba bakala Punjab news
ਪੰਜਾਬ ਦਾ CM 2027 ਦਾ ਅੰਮ੍ਰਿਤ/ਪਾਲ ਸਿੰਘ ਹੋਊ ਕੜਾਕੇਦਾਰ ਸਪੀਚ baba raja raj singh Sgpc Punjab news
Переглядів 2,4 тис.14 днів тому
ਪੰਜਾਬ ਦਾ CM 2027 ਦਾ ਅੰਮ੍ਰਿਤ/ਪਾਲ ਸਿੰਘ ਹੋਊ ਕੜਾਕੇਦਾਰ ਸਪੀਚ baba raja raj singh Sgpc Punjab news
ਬਾਬਾ ਬਕਾਲਾ ਪੁਲਿਸ ਅਤੇ ਸੰਗਤਾਂ ਵਿੱਚ ਖ/ੜਕੀ baba bakala Punjab news bhagwant mann
Переглядів 1,4 тис.14 днів тому
ਬਾਬਾ ਬਕਾਲਾ ਪੁਲਿਸ ਅਤੇ ਸੰਗਤਾਂ ਵਿੱਚ ਖ/ੜਕੀ baba bakala Punjab news bhagwant mann
ਚਾਹ ਵਾਲੀ ਕੁੜੀ ਫਿਰ ਵਿ/ਵਾਦਾਂ ਚ ਵੀਡੀਓ ਵਾਇਰਲ ਹੋਈ Rayia Punjab news Lokan Di Awaaz Tv
Переглядів 22721 день тому
ਚਾਹ ਵਾਲੀ ਕੁੜੀ ਫਿਰ ਵਿ/ਵਾਦਾਂ ਚ ਵੀਡੀਓ ਵਾਇਰਲ ਹੋਈ Rayia Punjab news Lokan Di Awaaz Tv
ਬੰਦੀ ਸਿੰਘ ਇੰਜੀਨੀਅਰ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਹੋਈ kaumi insaf morcha Sgpc Punjab news
Переглядів 46821 день тому
ਬੰਦੀ ਸਿੰਘ ਇੰਜੀਨੀਅਰ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਹੋਈ kaumi insaf morcha Sgpc Punjab news
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਜੇਲ੍ਹ ਵਿੱਚ ਬੰਦ doha kattar Sgpc Punjab news
Переглядів 30321 день тому
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਜੇਲ੍ਹ ਵਿੱਚ ਬੰਦ doha kattar Sgpc Punjab news
ਭੈਣਾਂ ਇਸ ਵੀਡੀਓ ਨੂੰ ਨਾ ਵੇਖਣ ਤਾਂ ਚੰਗੀ ਗੱਲ ਹੈ deep singh khalsa Sgpc Punjab news
Переглядів 1,4 тис.21 день тому
ਭੈਣਾਂ ਇਸ ਵੀਡੀਓ ਨੂੰ ਨਾ ਵੇਖਣ ਤਾਂ ਚੰਗੀ ਗੱਲ ਹੈ deep singh khalsa Sgpc Punjab news
ਗ੍ਰੰਥੀ ਸਿੰਘ ਦੀ ਦਾੜ੍ਹੀ ਪੁੱਟੀ ਕਮੇਟੀ ਮੈਂਬਰਾਂ ਨੇ ਮੰਦਭਾਗੀ ਖਬਰ Sgpc Punjab news
Переглядів 9 тис.21 день тому
ਗ੍ਰੰਥੀ ਸਿੰਘ ਦੀ ਦਾੜ੍ਹੀ ਪੁੱਟੀ ਕਮੇਟੀ ਮੈਂਬਰਾਂ ਨੇ ਮੰਦਭਾਗੀ ਖਬਰ Sgpc Punjab news
ਇੰਗਲੈਂਡ ਵਿੱਚ ਕਣਕਾਂ ਦੀ ਵਾਢੀ ਦਾ ਖੂਬ ਨਜ਼ਾਰਾ swaran tehna Punjab news Lokan Di Awaaz Tv
Переглядів 43821 день тому
ਇੰਗਲੈਂਡ ਵਿੱਚ ਕਣਕਾਂ ਦੀ ਵਾਢੀ ਦਾ ਖੂਬ ਨਜ਼ਾਰਾ swaran tehna Punjab news Lokan Di Awaaz Tv

КОМЕНТАРІ

  • @user-vc7rr2ku9q
    @user-vc7rr2ku9q 7 годин тому

    HARAM khoro 328. Savrup. Kithe ne

  • @JaspreetSingh-it3qh
    @JaspreetSingh-it3qh 7 годин тому

    Buhat vadiya km kita bai na

  • @deepmusicokDMO
    @deepmusicokDMO 8 годин тому

    Badiya Kam kita y ne

  • @devasingh9379
    @devasingh9379 8 годин тому

    ਭਾਈ ਰਣਜੀਤ ਸਿੰਘ,ਸਿਖ ਸੰਗਤ ਨੂੰ ਅਪੀਲ ਇਹ ਕਰੋ ਕਿ ਜਦੋੰਤਕ ਇਹ ਬਾਦਲ ਲਾਣਾ ਗੁਰੂਘਰਾਂ ਤੇ ਪਕੜ ਛਡ ਲਾਂਭੇ ਨਹੀ ਹੁੰਦੇ ਯਾ ਜਬਰਨ ਲਾਹ ਪਰੇ ਨਹੀ ਕੀਤੈ ਜਾਂਦੇ?.ਉਦੋ ਤੱਕ ਕੋਈ ਵੀ ਸਿੱਖ ਇਤਿਹਾਸਕ ਗੁਰੂਘਰਾਂ ਵਿੱਚ ਮਾਇਆ ਮਥਾ ਨ ਟੇਕੇ ਕਿਉਂਕਿ ਇਹ ਸਾਰੇ ਗੋਲਕ ਖਾਣੇ ਮਸੰਦ ਸੰਗਤ ਦਾ ਸਾਰਾ ਚੜਾਵਾ ਡਵਾਕ ਜਾਂਦੇ ਜੋ ਹਰ ਮਹੀਨੇ ਕਈ ਕਰੋੜ ਰੁਪਏ ਬਣਦੇ ਹਨ ਇਨਾ ਨੂੰ ਪੁਛਣ ਵਾਲਾ ਕੋਈ ਨਹੀ ਨਾ ਇਨਾ ਦੁਸ਼ਟਾਂ ਸਿੱਖੀ ਵਧਣ ਫੁਲਣ ਲਈ ਅਜ ਤੱਕ ਕੁਝ ਕੀਤਾ ।ਇਹ disguised ਭਗਵਾ ਧਾਰੀ ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਆਰ ਐਸ ਐਸ (ਬੀ ਜੇ ਪੀ) ਜਬਰੀ planted ਸਿੱਖੀ ਬਾਣੇ ਵਿਚ ਮਸੰਦ ਹਨ।ਅਜ ਤਕ re election ਨਹੀ ਹੋਣ ਦਿਤੀ ਇਨਾ ਨੇ।ਮੋਜੂਦਾ ਸਰਕਾਰ ਦੀ ਛੱਤਰ ਛਾਇਆ ਵਿੱਚ ਸਿੱਖੀ ਦਾ ਘਾਣ ਅਤੇ ਰੂਪ ਰੇਖਾ ਇਨਾ ਕੋਲੋਂ ਬਦਲਵਾ ਸਨਾਤਨੀ ਸਿੱਖ ਬਣਾਉਣ ਦਾ ਟੀਚਾ ਇਨਾ ਕੋਲੋਂ ਹੀ ਪੂਰਾ ਕਰਵਾਉਣ ਗੇ।ਜਿਸ ਨੇ ਆਵਾਜ ਇਨਾ ਖਿਲਾਫ ਬੁਲੰਦ ਕੀਤੀ, ਉਹ ਡਿਬਰੂ ਗੜ੍ਹ ਜੇਲ ਦੀ ਸੈਰਲਈ ਜਹਾਜ਼ ਚਾੜ੍ਹ ਉਥੇ ਡਕ ਦਿਤਾ ਜਾਵੇਗਾ,ਯਕੀਨਨ। ਸੰਭਲੋ ਤੇ ਛੇਤੀ ਹੰਭਲਾ ਮਾਰੋ ਨਹੀ ਤਾ ਪਛਤਾਉਣ ਦਾ ਮੋਕਾ ਵੀ ਨਹੀ ਜੇ ਮਿਲਣਾ।ਅਕਾਲ ਤਖਤ ਸਾਹਿਬ ਵੀ ਇਨਾ ਦਾ, ਜਥੇਦਾਰ ਭੀ ਇਨਾ ਦੇ ਆਪਣੈਚਹੇਤੇ ਲਾਏ ਹੋਏ ਤੁਸੀ ਸਿਵਾਏ ਹਥ ਮਿਲਣ ਦੇ ਹੋਰ ਕੁੱਝ ਵੀ ਨਹੀ ਕਰ ਸਕੋਗੇ।ਭਾਈ ਰਣਜੀਤ ਸਿੰਘ ਦਾ ਸਾਥ ਦਿਓ ਜੇ ਕੋਮ ਇਸ ਆਸੁਰੀ ਆਪਦਾ ਦੀ ਮਾਰ ਤੋ ਬਚਾਉਣੀਹੈ ਤਾਂ।ਵਰਨਾ ਤਿਆਰੀ ਪੂਰੀ ਕਰ ਲਈ ਗਈ ਹੈ।ਇਸ ਮਹਿ ਸ਼ੰਸਾ ਨ ਕਰੀਯਹੁ ਜੇ ਸ਼ੰਕਾ ਅਵਲੋਕਹਿ ਨੈਨ।ਗੁਰੂ ਪਾਤਸ਼ਾਹ ਵੀ ਬਹੁੜੀ ਕਿਵੈ ਕਰੇ!!ਸਰਬੰਸ ਵਾਰ ਤਾ ਖਾਲਸੇ ਦੀ ਹੋਂਦ ਕਾਇਮ ਰੱਖਣ ਲਈ ਪਰ ਅਫਸੋਸ,ਸਦ ਅਫਸੋਸ ਕਿ ਸਿੱਖ,ਕੋ ਹਰਿੳ ਬੂਟ ਰਹਿਉਰੀ।ਅੰਤ ਵਿੱਚ "ਜਬ ਯਹ ਗਹੈ ਬਿਪਰਨ ਕੀ ਰੀਤ ਮੈ ਨਾ ਕਰਉ ਇਨ ਕੀ ਪਰਤੀਤ। "

  • @rajvirsingh3008
    @rajvirsingh3008 9 годин тому

    ਬਾਦਲ ਨੂੰ ਭਜਾਓ ਪੰਜਾਬ ਨੂੰ ਬਰੱਬਾਦ ਹੋਣ ਤੋਂ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @Harlisha
    @Harlisha 10 годин тому

    Bohat bdia 22 tere beche jindgi ch treki Karan tu loka da bhla sochya

  • @mehra6889
    @mehra6889 11 годин тому

    ਲੋਕਾ ਦੀ ਜਮੀਰ ਮਰੀ ਪਈ ਹੈ ਬਸ ਆਵਦੀ ਜੇਬ ਭਰਨੀ ਚਾਹੀਦੀ ਹੈ ਏਹੋ ਜੇ ਲੋਕਾ ਤੇ ਕੇਸ ਕਰਕੇ ਏਸੇ ਤੋ ਸੜਕ ਬਨਵਾਊਣੀ ਚਾਹੀਦੀ ਹੈ

  • @sharnjeetkaur9267
    @sharnjeetkaur9267 11 годин тому

    Veere waheguru tuhanu chardi klaa ch rakhe tuhanu te tuhade parivar nu khush rakhe 🙏🙏🙏🙏🙏

  • @SandeepsinghSonu-sq6uf
    @SandeepsinghSonu-sq6uf 11 годин тому

    Tuhada te parivar bahut vdiya veer jo saihmat ho gye

  • @RoyalLife-oo4ji
    @RoyalLife-oo4ji 12 годин тому

    ਵਾਕਿਆ ਈ ਜੱਟਾਂ ਦੇ ਨਾਲੋਂ ਅਲੱਗ ਕੰਮ ਕੀਤਾ ਉਹ ਜੱਟ ਕਾਹਦਾ ਜਿਹੜਾ ਰਾਹ ਵੱਢ ਕੇ ਟਰਾਲੀ ਫਸਲ ਦੀ ਨਾ ਭਰੇ ਅੱਗ ਲਈ ਕੇ ਪੰਛੀ ਜਾਨਵਰਾਂ ਨੂੰ ਨਾ ਫੂਕੇ ਪਾਣੀ ਧਰਤੀ ਹਵਾ ਸਾਰੀ ਨੂੰ ਬਰਬਾਦ ਕਰਨਾ ਤਾਂ ਜੱਟਾਂ ਦਾ ਜਮਾਂਦਰੂ ਹੱਕ ਹੈ ਜੇਕਰ ਕੋਈ ਚੰਗਾ ਕੰਮ ਕੀਤਾ ਭਰਾਵਾ ਜੱਟਾਂ ਚੋ ਛੇਕਿਆ ਜਾਣਾ

  • @dilvirdhaliwal-tk1vr
    @dilvirdhaliwal-tk1vr 13 годин тому

    Waheguru ji ka khalsa Waheguru ji ki Fateh ji Bhai Sahib ji Bahut Vadia Wichar han ji Waheguru ji Waheguru ji Waheguru ji

  • @gauravphotoarts3118
    @gauravphotoarts3118 13 годин тому

    ਇਹ ਵੀਰ ਤੋਂ ਸਿੱਖ ਲੈਣਾ ਚਾਹੀਦਾ ਬਾਕੀ ਜੱਟਾਂ ਨੂੰ

  • @ravindervirdi5448
    @ravindervirdi5448 13 годин тому

    Veer eda de fukrey gar gar hon love u a Veer ❤❤❤

  • @happyrandhawa6759
    @happyrandhawa6759 14 годин тому

    Nice 22 ji ❤️

  • @opgurasingh915
    @opgurasingh915 16 годин тому

    ਬੀ ਜੇ ਪੀ ਅਤੇ ਆਮ ਆਦਮੀ ਸਰਕਾਰ ਭਜਾਓ ਪੰਜਾਬ ਪੰਜਾਬੀ ਵਚਾਓ ਭੰਗਵੰਤ ਮਾਨ ਜੁਮਲੇ ਵਾਜ ਬਹੁਤ ਝੂਠ ਬੋਲਦਾ ਲੋਕਾਂ ਨੇ ਝਾੜੂ ਮਾਜਣਾ ਹੈ

  • @opgurasingh915
    @opgurasingh915 16 годин тому

    ਵਧੀਆ ਇਨਸਾਨ ਕਰਕੇ ਹੀ ਪੰਜਾਬ ਪੰਜਾਬੀ ਵਚੇ ਹਨ

  • @opgurasingh915
    @opgurasingh915 16 годин тому

    ਇਸ ਤਰਾਂ ਹੀ ਸਭ ਕਿਸਾਨਾਂ ਨੂੰ ਕਰਨਾ ਚਾਹੀਦਾ ਹੈ ਤਾ ਜੋ ਇਸ ਤਰਾਂ ਰਾਹ ਵੱਢਣ ਨਾਲ ਕੋਠੀਆਂ ਨਹੀਂ ਪੈਂਦੀਆਂ ਬਹੁਤ ਵਧੀਆ ਵਿਚਾਰ ਹਨ

  • @sachin12373
    @sachin12373 16 годин тому

    Veri good bhai ji🎉❤🎉❤🎉❤🎉❤🎉❤

  • @BalwinderSinghHardeep
    @BalwinderSinghHardeep 16 годин тому

    ਪੰਥਕ ਸਰਕਾਰ ਸੀ‌ ਤੇ ਸਰਸੇ ਆਲਾ ਸਾਧ ਸਾਡਾ ਯਾਰ ਸੀ ਜੈਕਾਰੇ ਲਾਉਣ ਵਾਲਿਓ ਹੁਣ ਤੁਹਾਡੀਆਂ ਲੂੰਬੜਚਾਲਾਂ ਨੀ ਚਲਣੀਆਂ ਸਿਧੇ ਹੋਕੇ ਗੁਨਾਹ ਦੱਸਕੇ ਮਾਫੀ ਮੰਗੋ ।

  • @ajitsingh2116
    @ajitsingh2116 16 годин тому

    👌👌👌👌🇮🇳🇮🇳👍👍👍👍👍

  • @GurjantSingh-vq5qp
    @GurjantSingh-vq5qp 17 годин тому

    Very.good.bhai.saab

  • @user-ld9kn7sn6e
    @user-ld9kn7sn6e 17 годин тому

    ਜਥੇਦਾਰ ਰਣਜੀਤ ਸਿੰਘ ਖਾਲਸਾ ਸਿੱਖ ਕੌਮ ਦਾ ਹੀਰਾ ਹੈ।

  • @user-fh6yh5uh7e
    @user-fh6yh5uh7e 18 годин тому

    ਅਕਾਲੀਦਲ। ਬਾਦਲ। s. G. P. ਸਿਖ। ਕੋਮ। ਦਾ। ਪ੍ਰਚਾਰ। ਬਿਲਕੁਲ। ਨਹੀ। ਕਰਦੇ। ਸਿਰਫ। ਆਪ। ਹੀ। ਗੋਲਕ। ਖਾ। ਜਾਦੇ। ਹਨ। ਲਾਨਤ। ਹੈ। ਜਿਹੜੇ। ਸਿਖੀ। ਛਡ। ੲੈ। ਸਾ ੲੈ। ਬਣ ਦੇ। ਹਨ।

  • @gurcharansingh9095
    @gurcharansingh9095 18 годин тому

    ਰੱਬ ਰਾਖਾ

  • @user-ix8df3ct2g
    @user-ix8df3ct2g 19 годин тому

    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਸਾਹਬ ਦਾ ਸਾਥ ਦੇਵੋਂ

  • @TeerthSingh-zi3oy
    @TeerthSingh-zi3oy 20 годин тому

    Very good bro

  • @SatnamSingh-pk2ko
    @SatnamSingh-pk2ko 20 годин тому

    ਬੇ ਸਰਮਾ ਕੁਝ ਸਰਮ ਕਰ ਤੂੰ ਪਾਪੀਆ ਦਾ ਪਾਪੀਏ ਠੀਕ

  • @NachhattarSingh-io6qx
    @NachhattarSingh-io6qx 21 годину тому

    ਜਥੇਦਾਰ ਸਾਹਿਬ ਜੀ ਤੁਸੀ ਸਚ ਬੋਲ ਰਹੇ ਹੋ ।ਸਿਖੋ ਜਾਗੋ ਹੁਣ ਸਮਾ ੲਇਸ ਗਲ ਦੀ ਮੰਗ ਕਰ ਰਿਹਾ ਹੈ ।

  • @raghbirsingh6679
    @raghbirsingh6679 21 годину тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਥੇਦਾਰ ਸਾਬ ਨੇ ਸਹੀ ਕਹਿਆ

  • @GursevakSingh-f1q
    @GursevakSingh-f1q 22 години тому

  • @majarsingh6550
    @majarsingh6550 День тому

    Good

  • @dalbirsingh5890
    @dalbirsingh5890 День тому

    ਜ਼ਿਆਦਾ ਕਰਕੇ ਜੰਤਾ ਖੱਸੀ ਹੋ ਚੁੱਕੀ ਹੈ ਜਦੋਂ ਕਿਸੇ ਚੀਜ਼ ਨੇ ਤਬਾਹ ਖ਼ਤਮ ਹੋਣਾ ਹੋਵੇ ਕਾਰਣ ਤਾਂ ਕੋਈ ਬਣੇਗਾ

  • @NarinderSingh-dn8dg
    @NarinderSingh-dn8dg День тому

    God bles you❤❤❤❤❤

  • @BhajanSingh-co8ot
    @BhajanSingh-co8ot День тому

    ਸਿੱਖਾਂ ਦਾ ਦੁਖਾਂਤ ਇਹੋ ਹੈ ਕਿ ਉਨ੍ਹਾਂ ਨੇ ਆਪਣਾ ਇਤਿਹਾਸ ਪੜ੍ਹਨਾ ਤੇ ਪੜਚੋਲਨਾ ਹੀ ਛੱਡ ਦਿੱਤਾ ਹੈ।

  • @user-ol5ty9kz4p
    @user-ol5ty9kz4p День тому

    ❤❤❤❤❤❤❤❤❤❤❤❤❤❤❤❤❤❤❤❤❤

  • @jasmailsingh999
    @jasmailsingh999 День тому

    ਸਲੂਟ 22 ਤੇਰੀ ਸੋਚ ਨੂੰ ❤❤

  • @mandeepsingh-hu4sy
    @mandeepsingh-hu4sy День тому

    ❤❤❤❤

  • @PrabhjotKaur-m3l
    @PrabhjotKaur-m3l День тому

    Kager dea Tu hading Galt likhi aa jatt ne ta Sahi kitta aa

  • @ravipoonam1759
    @ravipoonam1759 День тому

    Very nice

  • @raghbirsingh4959
    @raghbirsingh4959 День тому

    ਇਸ ਸੱਚੀ ਸੁੱਚੀ ਅਵਾਜ ਬਹੁਤ ਵਾਰ ਸੁਣਿਆ ਇੱਕ ਹੀ ਰਸਤਾ ਹੈ ਮੰਜਿਲ ਤੱਕ ਪਹੁੰਚਣ ਲਈ, ਵੋਟ, ਸਚਾਈ ਇਹ ਹੈ ਕਿ ਕਮੇਟੀ ਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੇ ਆਪਣੀਆਂ ਵੋਟਾਂ ਹੀ ਨਹੀਂ ਬਣਵਾਈਆਂ ਜਦ ਵੋਟ ਵਾਲਾ ਡੰਡਾ ਹੀ ਹੱਥ ਵਿੱਚ ਨਹੀਂ ਤਾਂ ਫਿਰ ਲੜਾਈ ਕਿਵੇਂ ਲੜਨਗੇ ਧੰਨਵਾਦ ਜੀ

  • @mandeep2514
    @mandeep2514 День тому

    Bht vdiya ji eho jehi soch punjaab ch sareya d hoje te kina pla hoje punjaab da

  • @BHUPINDERSINGH-xu2ry
    @BHUPINDERSINGH-xu2ry День тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਯੋਗ ਜਥੇਦਾਰ ਰਣਜੀਤ ਸਿੰਘ ਜੀ ਤੁਸੀਂ ਸਾਡੇ ਨਾਲ ਤੁਰੋ ਸੀਸ ਅਸੀਂ ਸਿੱਖ ਕੌਮ ਬਚਾਉਣ ਲਈ ਦੇਣ ਨੂੰ ਤਿਆਰ ਹਾਂ ਤੁਹਾਡੇ ਕੋਲ ਹਰ ਗੱਲ ਦਾ ਜਵਾਬ ਦੇਣ ਦੀ ਜਾਣਕਾਰੀ ਹੈ ਕੋਮ ਨੂੰ ਸੇਧ ਦੇਣ ਦੀ ਲੋੜ ਐ ਵਾਹਿਗੁਰੂ ਜੀ ਭਲੀ ਕਰੇ

  • @Truckvlog9123
    @Truckvlog9123 День тому

    ਇਸ ਵੀਰ ਨੇ ਪੰਜਾਬ ਦਾ ਪੁੱਤ ਹੋਣ ਦਾ ਫਰਜ਼ ਨਿਭਾਇਆ ਆ

  • @AmanChahal-c4c
    @AmanChahal-c4c День тому

    👍👍

  • @JasvirSingh-nl6yk
    @JasvirSingh-nl6yk День тому

    ਅੰਦਾਜ ਵਧੀਆ ਹੈ ਵੀਰਾ ਦਾ ਜਿਮੀਦਾਰ ਭਰਾ ਸਿਖਲੋ ਕੁਝ ਇਸ ਵੀਡੀਓ ਤੋ

  • @fanbabbumaandelovedhillonm350

    Waheguru ji ❤

  • @AmarjitSingh-rt2cz
    @AmarjitSingh-rt2cz 2 дні тому

    जमीन यही रह जाएगी बच्चे कनाडा यूरोप जाकर वापिस नही आयेगे तीसरी पीढ़ी अपना धर्म बदल लेगी फिर नाम रखेगे टॉम गेरी कमला हैरिस सुनीता विलियम्स जसे कमला हैरिस ने कहा प्राउड क्रिस्टियन हू

  • @LaliSingh-gv9tq
    @LaliSingh-gv9tq 2 дні тому

    ਜੱਟ ਮਹਿਕਮਾ ਸਾਲਾ ਲੀ੍੍ਰ ਚਟ ਮਹਿਕਮਾ ਜਹਿੜਾ ਜੱਟ ਵਟ ਦਾ ਸਿਰਾ ਹੀ ਨਹੀਂ ਛੱਡ ਸਕਦਾ ਸੋਚੋ ਕੀਨੀ ਮਾੜੀ ਨੀਅਤ ਛੋਟੇ ਜਿਗਰ ਦਾ ਹੋਊ ਸਾਰੇ ਫੁਕਰਿਆਂ ਦੇ ਉਸਤਾਦ

  • @PawanBains-oh5jv
    @PawanBains-oh5jv 2 дні тому

    Very nice Bro ji

  • @BharpurSingh-bp3ds
    @BharpurSingh-bp3ds 2 дні тому

    Wahe guru ji ka Khalsa Wahe guru ji ki Fateh Ji