Bro ik gal bohat vdia kiti a dhrti wich dve pase ghtde nai vad de hi hunde a je koi vnda drti wich ik bee bijda ta oh corda beej bna denda baki Bai ji menu omid a ki tusi a kothi menu ik lak wich de skde o
Bai ohwe hi vadda k j gal kreya kro siraaa lagda yrr. Lao v mallo kothi leyadi thode lai Taj mahal wargi , Taj mahal v shota ehde agee😂😂 Ohwe hi kreya kro siraaa lagda
Bro is kothi de nede tede koi hor jameen bhi vikdi aa ta dassi bro kio k kothi beautiful aa but jameen ghat aa 10-15 kille hunde ta me Chad da ni.pta kri tu lopowaleya.
ਇਹੋ ਜਿਹਾ ਘਰ ਸੱਭ ਦੇ ਸੁਪਨਿਆਂ ਦਾ ਘਰ ਹੁੰਦਾ ਪਰ ਇਹ ਸੁਪਨਾ ਸੱਚ ਓਹਦਾ ਹੁੰਦਾ ਜੀਦੇ ਉੱਪਰ ਵਾਹਿਗੁਰੂ ਦੀ ਬਖਸ਼ੀਸ਼ ਹੋਵੇ ਕਿਰਪਾ ਹੋਵੇ,,ਬਾਕੀ ਕੋਠੀ ਦੀ ਤਰੀਫ ਕਿ ਕਰਨੀ ਹੈ ਇਹ ਹੈ ਹੀ ਬਹੁਤ ਸੋਹਣੀ ਜਿੰਨੇ ਵੀ ਬਣਾਈ ਆ ਵਾਹਿਗੁਰੂ ਦੀ ਅਪਾਰ ਕਿਰਪਾ ਦਾ ਪਾਤਰ ਹੈ ਉਹ ਮਾਲਿਕ ਵੀਰ❤❤❤❤❤
ਭੈਣੇ ਮੇਰਾ ਘੱਰ ਵੀ 1800 ਗੱਜ ਚ ਲੁੱਧਿਆਣੇ ਸ਼ਹਿਰ ਚ ਆ ਤੇ 15-20 ਪਲਾਟ ਵੀ ਨੇ ਸ਼ਹਿਰ ਚ ਤੇ ਜ਼ਮੀਨ ਠੇਕੇ ਤੇ ਦਿੱਤੀ ਹੋਈ ਆ ਹੈਗਾ ਵੀ ਕੱਲਾ ਕੱਲਾ ਪੁੱਤ ਆਂ ਪਰ ਮੇਰੀ ਮੇਰੇ ਬਾਪੂ ਨਾਲ ਬੋਲ ਚਾਲ ਘੱਟ ਹੀ ਆ ਤੇ ਜਦੋਂ ਮੈਂ ਕਿੱਸੇ ਨੂੰ ਉਸਦੇ ਬਾਪੂ ਨਾਲ ਯਾਰਾਂ ਵਾਂਗੂੰ ਰਹਿੰਦੇ ਦੇਖਦਾਂ ਤਾਂ ਬਹੁੱਤ ਦਿੱਲ ਉਦਾਸ ਹੁੰਦਾ l😔
@Mintu Randhawa ਗੱਲ ਤਾਂ ਬਾਈ ਕੋਈ ਨਿ ਗੀ ਬੱਸ ਸ਼ੁਰੂ ਤੋਂ ਈ ਓਹਨੂੰ ਘਰਦੀਆਂ ਨਾਲੋਂ ਬਾਹਰਲੇ ਜਾਦਾ ਚੰਗੇ ਲੱਗਦੇ ਆ ਉਨ੍ਹਾਂ ਨਾਲ ਈ ਖੁਸ਼ ਰਹਿੰਦਾ ਉਹ ਮੈਨੂੰ ਤਾਂ ਕੱਦੇ ਪੁੱਛਦਾ ਈ ਨੀਂ ਵੀ ਠੀਕ ਆਂ ਤੂੰ
@@jassaatwal007 ਵੀਰ ਜੀ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਓਹ ਆਪੇ ਸੱਭ ਕੁੱਝ ਠੀਕ ਕਰ ਦੇਣਗੇ ,,
@@jassaatwal007ਦੂਖ ਦੀ ਗੱਲ ਹੈ,😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਈ ਨੰਥ ਪਾਉਣ ਨੂੰ ਤਿਆਰ ਨਹੀਂ ਹੈ
@@jassaatwal007 bhi very nice watsapp no bhej yaar mere dal de gal karti no bhej
ਸੁਖਜਿੰਦਰ ਵੀਰ ਜੀ ਬਹੁਤ ਖੁਸ਼ੀ ਹੋਈ ਸਾਰੇ ਤੁਹਾਡੇ ਨਾਲ ਨੇ ਚੱਕੀ ਚੱਲ ਫੱਟੇ ਮੱਲਾ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏
ਬਹੁਤ ਵਧੀਆ ਵੀਰੇ। ਮਨ ਬਹੁਤ ਖੁਸ਼ ਹੈ ਤੁਹਾਨੂੰ ਅਜਿਹਾ ਕਰਦੇ ਹੋਏ ਦੇਖ ਕੇ। ਅਸੀਂ ਹਮੇਸ਼ਾਂ ਤੁਹਾਡੇ ਨਾਲ ਹਾਂ।
ਆਰੀਅਨ … ਹੈਰੋ ਲੰਡਨ
ਮਨ ਖ਼ੁਸ਼ ਹੋ ਗਿਆ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਗੁਰਪ੍ਰੀਤ ਜਰਮਨੀ 🇩🇪 🇩🇪 ਏਡੀ ਵੱਡੀ ਕੋਠੀ ਵਿੱਚ ਰਹਿਣ ਲਈ ਪ੍ਰੀਵਾਰ ਦੇ 7-8 ਬੰਦੇ ਹੁਣੇ ਚਾਹੀਦੈ ਹਨ, ਲੁਟੇਰੇ ਇੱਕ ਦੋ ਬੰਦਿਆਂ ਦੀ ਤਾਂ ਅਵਾਜ਼ ਵੀ ਨਹੀਂ ਨਿਕਲ ਦਿੰਦੇ ਨਾ ਏਡੀ ਵੱਡੀ ਕੋਠੀ ਵਿੱਚ ਨੀਂਦ ਆਵੇ ਹਰ ਵਕਤ ਡਰ ਛਾਇਆ ਰਹਿੰਦਾ ਜੇ ਚੰਗੀ ਤਰਾਂ ਨੀਦ ਨਾ ਆਵੇ ਫਿਰ ਇਸ ਨਾਲੋਂ ਝੂੰਗੀ ਚੰਗੀ।
ਕੋਠੀ ਮਹਿਲ ਹਰ ਥਾਂ ਮਿਲ ਜਾਂਦੇ ਨੇ ।ਪਰ ਸਾਡਾ ਬਾਈ ਸੁਖਜਿੰਦਰ ਲੋਪੋਂ ਹਰ ਥਾਂ ਨਹੀਂ ਮਿਲਦਾ । ਲਵ ਯੂ ਲੋਪੋਂ ਸਾਹਿਬ ਜੀ
Sport kr walea di ehne oh bezti kiti jihni ehdi apdi ni hoi huni
@@DoabaMedia tainu ki kehta ehne
ਏਹ ਕੰਮ ਵੀ ਬਹੁਤ ਵਧੀਆ, ਕੈਨੇਡਾ ਵਰਗੇ ਦੇਸਾਂ ਵਿੱਚ ਵੀ ਏਦਾਂ ਸੇਲ ਕਰਦੇ ਨੇ, ਵੀਡੀਓ ਬਣਾ ਕੇ, ਨਾਲ ਆਪ ਸੇਲ ਦਾ ਵੀ ਕੰਮ ਕਰ ਸੱਕਦੇ ਹੋ, ਡੀਲਰ ਨਾਲੋ ਤੁਹਾਡੇ ਤੇ ਲੋਕ ਜਿਆਦਾ ਭਰੋਸਾ ਕਰਨਗੇ
Best of luck ❤️
ਦਿਲਦਾਰ ਬੰਦਾ ਸੁਖਜਿੰਦਰ ਸਿੰਘ ਲੋਪੋਂ ਹਮੇਸ਼ਾ ਸੱਚ ਬੋਲਣ ਵਾਲਾ
ਸੁਰਿੰਦਰ ਸਿੰਘ ਸੰਧੂ
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਰੀਆਂ ਨੂੰ ਜੀ
ਵਾਹਿਗੁਰੂ ਬਹੁਤ ਸੋਹਣੀ ਵੀਡੀਓ ਤੇ ਗੱਲਬਾਤ ਕੀਤੀ ਆ
ਕੋਈ ਸ਼ੱਕ ਨਹੀ ,ਕੋਠੀ ਬਹੂਤ ਸੋਹਣੀ ਐ,ਕਹਿ ਸਕਦੇ ਆਂ ਵਈ,ਇਹ ਕੋਠੀ ਸਪਨੋ ਕਾ ਘਰ ਹੈ.
ਜ਼ਮੀਨ ਘੱਟ ਆ। ਘੱਟੋ-ਘੱਟ ਪੰਜ ਸੱਤ ਕਿੱਲੇ ਪੈਲੀ ਹੋਣੀ ਚਾਹੀਦੀ ਸੀ। ਕੋਠੀ ਵਧੀਆ ਬਣੀ ਹੋਈ ਆ।
ਤੁਹਾਡੇ ਦੁਆਰਾ ਕੀਤਾ ਜਾ ਰਿਹਾ ਵਿਹਾਰ
*ਤੁਹਾਨੂੰ ਦਿੱਤੇ ਗਏ ਸੰਸਕਾਰਾਂ ਨੂੰ ਪਰਦਰਸ਼ਿਤ ਕਰਦਾ ਹੈ*
Bai prime asia te nhi comment karda
ਸੁਖਜਿੰਦਰ ਬਾਈ ਬਹੁਤ ਵਧੀਆ ਕੀਤਾ ਤੂੰ ਜਿਹੜਾ ਹੰਕਾਰੀ ਮਨੁੱਖਾ ਤੋ ਕਿਨਾਰਾ ਕਰ ਲਿਆ। ਮੈ ਉਹ ਬੰਦੇ ਦੇਖੇ ਜਿਹੜੇ ਪਿੰਡ ਵਿੱਚ ""ਨੱਪਲ "ਦੇ ਨਾਮ ਨਾਲ ਜਾਣੇ ਜਾਦੇ ਸੀ। (ਨਲ੍ਹੀ ਮਾਰ) ਅੱਜ ਉਹ ਪ੍ਰਧਾਨ ਤੇ ਮੰਤਰੀ ਬਣ ਗਏ। ਉਹੀ ਸਾਲੇ ਆਪਣੀ ਮਰਜ਼ੀ ਨਾਲ ਕੋਈ ਪੰਚਾਇਤ ਬਣ ਗਏ। ਹੁਣ ਸਾਲੇ ਸਾਹਮਣੇ ਮਿਲਣਗੇ ਤਾਂ ਉਨਾ ਨੂੰ ਧਰਤੀ ਨੇ ਜਗ੍ਹਾ ਨਹੀ ਦੇਣੀ। ਵੱਡੇ ਸ਼ਵਾਰ। ।
ਰੇਟ ਦੱਸੋਂ ਪਲੱਸ ਮਾਈਨਸ ਬਾਕੀ ਗੱਲਾਂ ਬਾਦ ਦੀਆਂ ਹਨ। ਕੋਈ ਦੁਰੋਂ ਨੇੜੇ ਵਾਲਾ ਸੋਚ ਸਕਦਾ ਹੈ
3 kror 35 lakh
😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,
So beautiful 💕 bhut hi sohni kothi h ji my darem
ਕੋਠੀ ਤਾਂ ਬਹੁਤ ਸੁੰਦਰ ਜੀਂ ਆਂ
ਘਰ ਬਹੁਤ ਵਦੀਆ ਹੈ ਵੀਰ ਤੇ ਸਾਡੇ ਲੋਪੋ ਆਲੇ ਵੀਰ ਦਾ ਦੱਸਣ ਦਾ ਤਰੀਕਾ ਹੋਰ ਵੀ ਵਦੀਆ,,
BHOT SOHNI LOCATION & BEAUTIFUL KOTHI
ਬਹੁਤ ਵਧੀਆ ਕੋਠੀ ਦਿਖਾਈ ਬਾਈ ਜੀ ਨੇ
Bai gal tun theek kahi c , ghodeyan vale honde tan fukre hi ne , 👍🏻👍🏻👍🏻👍🏻 kahe ton gusa kar gaye.
ਬਹੁਤ ਵਧੀਆ 👌🏻
Sat shri akal bhaji kothi dekh ke dil kush ho gya
😅lopo valya bai tenu vikh k ajj bhut khusi hoe. Thadi galbat da treka bhut vdya. Bai ji.
Sukhjinder singh ji baut vadyea g ਘੋੜਿਆਂ ਦਾ ਜੋ ਤੁਸੀ ਸੱਚ ਦੱਸਿਆ ਬਹੁਤ ਛਲਾਗਾਯੋਗ ਕਦਮ ਸੀ ਬਹੁਤ ਵਧੀਆ
Je eda de ghar da sappna hai...te ajj toh apne ghar de pauche laane shuru krdoh ustoh baad decide kreyo kinna vadda ghar chahida....waheguru ne mainu v bahut sohna te vadda ghar ditta..te hamesha shukar guzaar ha..par ohna hi rakh-rakwaab bhi krna painda🙏
ਲੋਪੋ ਵੀਰ ਸਤ ਸੀਰੀ ਅਕਾਲ ਜੀ।
ਇਕ ਗੱਲ ਤਾਂ ਵੀਰ ਮੰਨਣੀ ਪੈਣੀ ਕੀ ਦਰਸ਼ਕਾ ਲੲਈ ਚੀਜ ਸਿਰੈ ਦੀ ਕੱਢ ਕੇ ਲਿਵੈ ਵੀਰ।
Very nice 👌 👍 ❤❤❤❤🎉😢
Bhot vadhiya koti aa veer ji and bai sukhjinder lopon veer bhot ghant banda ji sada vaada bai 👌
ਬਾਈ ਜੀ ਕੋਠੀਬਹੁਤ ਸੋਹਣੀ ਏ ਪਰ ਲੱਗਦਾ ਇਸਨੂੰ ਵੀ ਬਾਹਰਲਾ ਗ੍ਰਹਿਣ ਲੱਗ ਗਿਆ
Hor kii Ethe ta roti msa jurhdi aw
Kimat dasi nhi eni shoni kotthi pake kiu bechan lgge bay ji aj tan eq itt nhi lagdi 🎉🎉🎉🎉
Veer ji
Kise veer ne koti de malak nall gall Kari aa
Ta daso plz ke Rate mangda malak koti da
♥️♥️♥️Sirrraaaaaa jatta 👍👍
Bro ik gal bohat vdia kiti a dhrti wich dve pase ghtde nai vad de hi hunde a je koi vnda drti wich ik bee bijda ta oh corda beej bna denda baki Bai ji menu omid a ki tusi a kothi menu ik lak wich de skde o
Mullapur dakhan name was mentioned in jenny johal song "narma"😊
Veer Ji paili da ki mul h nere tere kothe de per kila plz ?
ਕੋਈ ,,,ਹੋਵੇਗਾ ਇਸ ਲਈ ਵੇਚ ਰਿਹਾਂ ਹੈ,😢,ਯਾ ਪੈਸੇ ਦੀ ਲੋੜ ਹੋਵੇਗੀ, ਨਹੀਂ ਇਸ ਤਰ੍ਹਾਂ ਦੀ ਜਗ੍ਹਾ ਕੋਣ ਵੇਚਦਾ ਹੈ, ਬਹੁਤ ਵਧਿਆ ਜਗਾਂ ਹੈ
ਤੁਹਾਡੇ ਅੰਦਰ ਪਾਪ ਹੈ ਇਸ ਲਈ ਤੁਹਾਨੂੰ ਸਾਰੇ ਪਾਪੀ ਦਿਖਾਈ ਦਿੰਦੇ ਹਨ, ਕਿ੍ਸ਼ਨ ਮਹਾਰਾਜ ਦੀਆਂ ਕਹੀਆਂ ਗੱਲਾਂ ਪਤਾ ਕਰ ਤੁਹਾਨੂੰ ਜਾਗਰੂਕਤਾ ਆਵੇਗੀ
price
Bhot vdia y ji
Map mil skta hai kya
ਕੀਮਤ ਤਾਂ ਦੱਸ ਦਿੰਦੇ ਵੀਰ
G s ਟਿਵਾਣਾ ਮੋਹਾਲੀ 🎉🎉🎉🎉
Airport nede hai ta....sound hove ga flight da jyda tar es kol
Waooooooooooo👍👌
Kothi wich bhoot a
Love you jatta dill khus hogeya. Thohanu dhek ke
Price please deso available hai
Okay very good 👍🏿
Bai tention na la......tu rabb Da good banda .....Tera be home future vich bahut big howega......u are good man.....
Bai ohwe hi vadda k j gal kreya kro siraaa lagda yrr.
Lao v mallo kothi leyadi thode lai
Taj mahal wargi ,
Taj mahal v shota ehde agee😂😂
Ohwe hi kreya kro siraaa lagda
Zindabad lopo bro
Beautiful veer ji
Price ki ve ji
Waheguru ji mehar karn bai ji ❤❤❤
ਕੀਹਦੇ ਤੇ??
@@gillyarr9799😂😂😂😂
Still available ?
How much ask the price
Very nice ki price hai
i want to buy this how much?
Veera mera pind raqba he aa ma ta daki ni yr chal manu pata lg aa v mera pind tusi aa c
👌👌👌
Gurduwara jo sab ton vadi gal ooh dasi ne....
rate kee hai bai jameen sameat
Waheguru ji
Great video veerji very nice ❤
Ki price bolde malak esde ji
Rano village de sarpanch Gurdeep rano di kothi dikhao ji...
ਜਮੀਨ ਘਟ ਆ।ਜਿਮੀਂਦਾਰ ਵਾਸਤੇ ਕਮੀ ਕੋਈ ਨੀ ਹੋਰ
Jamin rate pata mulapur city de near a
@@pargatsinghchahal9221 ਨਾ ਭਰਾ ਮੈ ਤਾ ਅਮਰੀਕਾ ਵਿੱਚ ਆ ਤੀਹ ਸਾਲ ਤੋ ਪੈਸੇ ਪੰਜਾਬ ਵਿੱਚ ਬਹੁਤ ਆ
Bahut vadiya lagga sukhjinder vere tuhadi video aaee waheguru tuhadi chardikla rkhe
वाई लोपो वाले ते मे इक गाना गाया चंगा लगे ता
शेयर कर देयो ऐसे चैनल ते हे RSD Masitan
jine v y nu bula k km ditta ohne v sabit krya k oho chnge dil da bnda te lopo ale de nl himayat rkhda duje fukre sardara vrga ni ❤
ਰਕਬੇ ਤੋ ਡੱਟਾ ਵਾਲੇ ਰਾਹ ਤੇ ਆ 🙏
Dat nai Bai dhatt
IS THIS SOLD
Price ki hai veer ji
Ki rate aa
Very nice 👍👍👍👍
🤙🤙🤙❤️🌅🎆✌️
Welcome to back sardara 👍👍
Kothi bhaut sohni hai g par nal jammen ghat hai g
Beautiful kothi vir .or sath jmen total kemit dasu vir
Qute msg
Bro ghar te room ta vdiya but kise v room ch cupboard ni haige
Bhaji ki keemat as.....
Demand ki aa pta tan lagge .?
Veer ji hoshiarpur side agriculture wali zameen di v video banao
ਰੇਟ ਕੀ ਚਲਦਾ ਜੀ , ਪਾਣੀ ਕਿੰਨਾ ਡੂੰਘਾ ?
👌👌👍👍❤
What is the price
Great job 22❤
Mera hero bro
ਕੋਈ ਭਈਆ ਹੀ ਖਰੀਦ ਸਕਦਾ ਮੇਰੇ ਸਹਿਰ ਭਈਏ ਨੇ ਸਵਾ ਕਰੋੜ ਦੀ ਦੁੱਕਾਨ ਖਰੀਦੀ
Raqba pind vadde vadde mahapurakh, jathedara, akali fouja da pind.
Beautiful❤❤
Sat shri akal veer ji rate v 2cr hou baki jmeen da alag mangde honge koi bahar ala e le sakda
ਬਾਈ ਪ੍ਰਾਪਰਟੀ ਡੀਲਰ ਬਣ ਗਿਆ
Very nice bai ji ❤❤❤❤
Rate ki aa by
It can be used as Comercial purpose
ਪਤਾ ਨਹੀ ਕੀ ਮਜਬੂਰੀ ਹੋਗੀ
ਕਿਵੇ ਦਿਲ ਕੀਤਾ ਜੰਨਤ ਵਰਗੀ ਜਗਾ sale ਕਰਨ ਲਈ ,,, ਰੱਬ ਜਾਣਦਾ
Family Germany aa pke tor te
@@anmoldeepsingh5453 demand ki a ehna di .?
Jeonda rah hai lopon alayia
Living outside cities no swiggy no Zomato no service of broadband no good roads waste of money
Bro is kothi de nede tede koi hor jameen bhi vikdi aa ta dassi bro kio k kothi beautiful aa but jameen ghat aa 10-15 kille hunde ta me Chad da ni.pta kri tu lopowaleya.
Very good job puter g