ਝੋਨੇ ਦੀ ਇਸ ਸਾਲ ਇਹ ਨੰਬਰ ਇੱਕ ਕਿਸਮ ਰਹੇਗੀ, ਬੀਜ ਝਾੜ ਕੇ ਰੱਖੋ | Paddy season 2024 no 1 variety

Поділитися
Вставка
  • Опубліковано 18 вер 2024
  • ਪੀ ਆਰ 126 ਤੋਂ ਬਾਅਦ ਇਹ ਨੰ 1 ਕਿਸਮ ਰਹੇਗੀ ਇਸ ਸਾਲ

КОМЕНТАРІ • 107

  • @kulwindersinghkingra7598
    @kulwindersinghkingra7598 3 дні тому +4

    3 ਸਾਲ ਹੋ ਗਏ ਲਾਉਂਦਿਆਂ ਨੂੰ ਪਹਿਲੇ ਸਾਲ ਕੇਵੀਕੇ ਤੋਂ ਲਿਆ ਸੀ ਬੀਜ ਵਧੀਆ ਕਿਸਮ ਹੈ ਪਹਿਲੇ ਸਾਲ ਹੌਪਰ ਦਾ ਹਮਲਾ ਹੋ ਗਿਆ ਸੀ ਕਿਉਂਕਿ ੨੦੨੨ ਵਿੱਚ ਹਰ ਕਿਸਮ ਤੇ ਹੀ ਹੋਇਆ ਸੀ ਪਰ ਹੁਣ ਪਿਛਲੇ ਸਾਲ ਅਤੇ ਐਤਕੀਂ ਅਜੇ ਤਕ ਬਹੁਤ ਵਧੀਆ ਹੈ।

  • @SukhwinderSingh-jg1je
    @SukhwinderSingh-jg1je 3 дні тому +6

    ਪੀ ਆਰ 131 ਤੇ ਪੀ ਆਰ 126 ਲਾਈ ਹੈ ਯੂਰੀਆ 90 ਕਿਲੋ 20 ਕਿਲੋ ਪੋਟਾਸ਼ ਤੇ ਸਾਡੇ ਸੱਤ ਕਿਲੋ 33%ਜਿੰਕ । ਇਕ ਹੀ ਸਪਰੇਅ ਕੀਤੀ ਗੋਭ ਵੇਲੇ।ਝਾੜ ਵੀ ਵਧੀਆ ਆਉਣ ਦੀ ਉਮੀਦ ਹੈ।

  • @baldeepsingh6412
    @baldeepsingh6412 3 дні тому +6

    ਬਹੁਤ ਵਧੀਆ ਵਰਾਇਟੀ ਏ ਜੀ ਪਹਿਲੀ ਵਾਰ ਲਾਈ ਏ 4 ਜੁਲਾਈ ਨੂੰ ਨਸਾਰਾ ਕਰਦੀ ਏ

  • @inderpreetsingh6145
    @inderpreetsingh6145 3 дні тому +8

    131 ਕਾਲੀ ਰਹਿੰਦੀ ਆ ਦਿੱਖ ਵੀ ਬਹੁਤ ਵਧੀਆ ਪਹਿਲੀ ਵਾਰ ਲਗਾਕੇ ਦੇਖੀ ਆ ਬਾਕੀ ਝਾੜ ਤੇ ਪਤਾ ਲੱਗੂ ਬਾਕੀ 126 ਆ

  • @dawindermann1863
    @dawindermann1863 3 дні тому +3

    ਮੈਂ 9 ਜੁਲਾਈ ਨੂੰ ਲਾਈ ਸੀ ਬਹੁਤ ਵਧੀਆ ਵਰਾਇਟੀ ਇਕਲੀ ਯੁਰੀਆ ਪੋਟਾਸ ਸੁਪਰ ਲਾਸਟ ਕਿਸਤ ਵੀ 42 ਦਿਨ ਤੇ ਖਤਮ ਕੀਤੀ ਆ ਦੋ ਤੱਤਾਂ ਵਾਲਿਆਂ ਸਪਰੇਹਾਂ ਕੋਈ ਸੁੰਡੀ ਆਲੀ ਸਪਰੇ ਨੀ ਕੀਤੀ

  • @virbalsingh726
    @virbalsingh726 3 дні тому +1

    ਬਹੁਤ ਵਧੀਆ ਬੈਰਾਇਟੀ ਹੈ ਵੀਰ ਜੀ, ਆਪਣੇ ਖੇਤ ਵਿੱਚ 3 ਏਕੜ ਲਾਈਂ ਹੈ

  • @JagtarSingh-dp8lf
    @JagtarSingh-dp8lf 3 дні тому +3

    Sat shri akala sir ji ❤❤

  • @GurpreetSingh-gb6rd
    @GurpreetSingh-gb6rd 3 дні тому +2

    110 bahut badhiya variety hai

  • @jassbrar4310
    @jassbrar4310 3 дні тому +3

    Bht jyada vadia varity aa,pichle sal 4 ecar layea c is var sara khet e layea .. sprey ali dholi chakn di lod ni te jhad tn jva end e kra dindi ,,

    • @amritmahal4690
      @amritmahal4690 3 дні тому

      Kina c jhad veer

    • @jassbrar4310
      @jassbrar4310 3 дні тому

      @@amritmahal4690 33 quintal toh vad e c ghat ni bai ? Main gal eh v na tn sundi di sprey na tela na koi fungus

  • @kuldeepnain7362
    @kuldeepnain7362 3 дні тому +3

    Good information

  • @gurvindermannmann8459
    @gurvindermannmann8459 3 дні тому +4

    Top variety

  • @baljindermarok4753
    @baljindermarok4753 3 дні тому +3

    Sira variety 2.5 bag urea, zink, potash only, 27 June to 7 July Lawai, paneeri te chess di spray, ik v madra boota nahi

  • @harbhajansingh2312
    @harbhajansingh2312 День тому

    Very nice 131

  • @jaspreetjasreetsidhu3040
    @jaspreetjasreetsidhu3040 3 дні тому +1

    Top variety a sir jmaaa

  • @hirasandhu8474
    @hirasandhu8474 3 дні тому +4

    PR 131 37.50 q 2023 ਵਿੱਚ

  • @jarnailsingh4659
    @jarnailsingh4659 2 дні тому

    ਡਾਕਟਰ ਸਾਹਿਬ ਬਹੁਤ ਹੀ ਵਧੀਆ ਵਰਾਇਟੀ ਹੁਣ ਤੱਕ ਕੋਈ ਬਿਮਾਰੀ ਨਹੀਂ ਇਸ ਨੂੰ ਬਿਲਕੁਲ ਸਾਫ ਖੜੀ ਹੈ ਸਿਰਫ ਇੱਕ ਸਪਰੇ ਕਰੀ ਹੋਈ

  • @gopivirk0042
    @gopivirk0042 3 дні тому +2

    131 ਵਧੀਆ ਕਿਸਮ ਜੀ..

  • @SarbjitSingh-bg4wv
    @SarbjitSingh-bg4wv 17 годин тому

    Bhut vadiya 131 ,2 bag urea 5 kg kildon koi spray nhi

  • @malkeetsandhu716
    @malkeetsandhu716 3 дні тому +1

    131 good variety

  • @RamandeepSingh-w3v
    @RamandeepSingh-w3v День тому

    126 ਲਾਈ ਆ ਕੋਈ ਸਪਰੇਅ ਨਹੀਂ ਕੀਤੀ, ਵਧੀਆ ਹੈ ਅਜੇ ਤੱਕ

  • @RanjitSingh-mm3oh
    @RanjitSingh-mm3oh 3 дні тому +2

    131 good varaty 37 kayatal 2023

  • @ranjodhsaini5078
    @ranjodhsaini5078 3 дні тому +2

    ਸਤਿ ਸ਼੍ਰੀ ਅਕਾਲ ਜੀ

  • @tejvirjhinjer7794
    @tejvirjhinjer7794 2 дні тому

    ਬਿਮਾਰੀ ਦਾ ਘਰ ਦੋ ਸਾਲ ਪਹਿਲਾ ਵੀ ਬੋਣਾ ਰੋਗ ਸੀ ਇਸ ਸਾਲ ਵੀ ਫਿਰ ਸਿਰਫ ਇਸ ਵਰੈਟੀ ਨੂੰ ਹੀ ਬੋਣਾ ਰੋਗ ਪਿਆ।

  • @BaljitSingh-u2h
    @BaljitSingh-u2h 3 дні тому +2

    Good pr131

  • @JaspalkaurBrar
    @JaspalkaurBrar 3 дні тому +4

    ਕੋਈ ਵੀ ਦਵਾਈ ਨਹੀਂ ਜੀ 3ਬੈਗ ਯੂਰੀਆ ਕੋਈ ਵੀ ਬਿਮਾਰੀ ਨਹੀਂ

  • @karamjitsinghbhullar2388
    @karamjitsinghbhullar2388 3 дні тому +1

    131 ਤਿੰਨ ਬੋਰੀ ਯੂਰੀਆ ਇਕ ਸਪਰੇਅ ਸੁੰਡੀ ਤੇ ਉਲੀ ਵਾਲੀ ਦੇਖਣ ਤੇ ਬਹੁਤ ਵਧੀਆ ਲੱਗਦੀ ਆ

  • @SatnamDhindsa7
    @SatnamDhindsa7 3 дні тому +1

    Dr veer 10 kileya uper 1 motor a te light v ni a rhi chngi tra jiwe 1 khet nu aj pani lgata ta ohnu 5,6 din bdh dubara pani onda e g jhar te kina k asr payuga jrur dso fasal es saal babe nanak di kirpa nl bhut sohni khadi a g

  • @officialmaan241
    @officialmaan241 3 дні тому

    Thx dr saab

  • @Jatt673
    @Jatt673 3 дні тому +1

    Doctor Saab mere kol supreme 110
    Hkr127
    Hybrid 7425
    Sab ek ton vadh sohni
    Pr131 45 din te poora boocha maarea hun jhadooo vaang kathi hoi
    Bki munjar vagera sahi par ohde nalo
    Maadi lgdi Baki dekho bimaari koi ni bas dikh maadi hun virli lgdi pehla sangni sii

  • @SonyBal-iy5zl
    @SonyBal-iy5zl 3 дні тому +4

    ਬਾਈ ਜੀ ਮੈਂ ਲਾਈ ਵਾ131

  • @Sukhbhirsingh-vg9wk
    @Sukhbhirsingh-vg9wk 3 дні тому +4

    2023 ਵਿੱਚ 131 35 kw

  • @malkeetbrar8814
    @malkeetbrar8814 2 дні тому

    Jk variety aa purnima 3313 pr 126 jina time ⌚tabal ureea 2 bag very🙏 good variety aa kisan veero aapa 2 no paani te laa skde aa

  • @gurpreetsingh-eh8sd
    @gurpreetsingh-eh8sd 3 дні тому +4

    110 good 131 nalo

  • @sukhvirsingh2214
    @sukhvirsingh2214 3 дні тому

    Thanks 🙏

  • @SarbjitSingh-gk4hn
    @SarbjitSingh-gk4hn 3 дні тому +1

    ਵਾਹਿਗੁਰੂ ਜੀ ਸਾਡਾ ਭੋਗਪੁਰ ਏਰੀਆ ਹੈ ਸਾਡੇ ਅਤੇ ਹੋਰ ਲੋਕਾਂ ਦੇ 131 ਨੂੰ ਬਿਮਾਰੀ ਛੀਤ ਬਲੈਡ ਹੈ ਸਪੇਰ ਕਰਨ ਤੇ ਵੀ ਨਹੀ ਰੁਕਦੀ

  • @nofarmernofoods3520
    @nofarmernofoods3520 3 дні тому +2

    ਸਾਡੇ ਮੁੰਜਰ ਦੇ ਦਾਣੇ ਬੋਹਤ ਸਾਫ਼ ਆ ਬੂਟਾ ਘਟ ਮਾਰੀਆ

  • @hardeepsinghcheema429
    @hardeepsinghcheema429 2 дні тому

    ਮਧਰੇ ਬੂਟੇ ਦੀ ਸ਼ਿਕਾਇਤ ਸੁਣੀ ਸੀ Dr ਸਾਹਿਬ

  • @JatinderSingh-vi9uc
    @JatinderSingh-vi9uc 3 дні тому +1

    ਬੂਟਾ ਨਹੀਂ ਮਾਰਿਆਂ ਸਾਡੇ ਖੇਤ ਵਿੱਚ ਤੇ ਲੰਮੀ ਵੀ 110 ਤੋ ਜਿਆਦਾ ਗਈ ਹੈ ਕੇ ਵੀ ਕੇ ਤੋਂ ਬੀਜ ਲਿਆ ਸੀ

  • @tejigrewal9820
    @tejigrewal9820 3 дні тому +2

    🙏🙏🙏🙏🙏

  • @malkeetbrar8814
    @malkeetbrar8814 2 дні тому

    Jk 2082 very good variety time tabal 126 jina on aale time ch laa skde aa

  • @kiranpreetsandhu135
    @kiranpreetsandhu135 3 дні тому +1

    Pr 126 toh vdia koi kisam nhi...131 v lgae aa per 26 dekh rooh khush ho jndi

  • @gurpreetsinghdhillon432
    @gurpreetsinghdhillon432 3 дні тому +3

    212 ਬਹੁਤ ਵਧੀਆ ਕਿਸਮ ਆ

  • @GurpreetSingh-pr6nb
    @GurpreetSingh-pr6nb 3 дні тому

    Veer sade ni eh kamjab 2022 vich vi khtam ho gai c es bar vi bona butta bhut rah geya rupnagar near morinda areya

  • @BaltejSingh-vz3sc
    @BaltejSingh-vz3sc 3 дні тому +1

    PR 113 Barey dasso ji

  • @nirvairsingh4637
    @nirvairsingh4637 3 дні тому +1

    85 man nikldi Aa Ferozpur

  • @sukhmindersingh7565
    @sukhmindersingh7565 3 дні тому +1

    Dr ਬਰਾੜ blind fath naal PR131 di bijai kiti hai 5 July to 8 July first time
    150kg urea
    Bio fungicide IPL di
    Bio insect also
    Gypsum 300kg
    No DAp
    Only 2 sparay as your guide line @ top look corp 🙏

  • @hardeepsinghcheema429
    @hardeepsinghcheema429 2 дні тому

    ਨਿਸਾਰ ਅੱਗੇ ਪਿੱਛੇ ਹੁੰਦਾ ਜੀ pr 131 ਦਾ

  • @harpritthind7915
    @harpritthind7915 3 дні тому

    30ਜੂਨ ਨੂੰ ਲੱਗੀ ਹੈ ਜੀ ਪੂਰਾ ਨਿਸ਼ਾਰਾ ਹੋ ਗਿਆ ਹੈ, 13045 ਤੇ ਟੈਬੂਕੋਨਾਜੋਲ ਦੁਬਾਰਾ ਕਰ ਦਈਏ ਜੀ ਅੱਜਕਲ ਵਿਚ?

  • @paviuppal1986
    @paviuppal1986 3 дні тому +2

    DR SAAB ASI 128 LYI AA 5 KILE SOHNI A MUJAR VV

    • @navsran36
      @navsran36 3 дні тому

      128 te sirra variety aa baki 131 layi aa dekhde ki bnda

  • @subashrose3925
    @subashrose3925 3 дні тому +4

    Pr 131 mein koi fungicide sprey nahi kari

    • @dilpreetbhullar3092
      @dilpreetbhullar3092 День тому

      Koi ni bai j fungus di spray nai kiti ta ruk ja nissar lain de vich vdd k vekhi thalle 5 6 dina takk

  • @surinderbhullar6536
    @surinderbhullar6536 3 дні тому +3

    1st sir

  • @navsran36
    @navsran36 3 дні тому

    Pr 131 vdia variety aa gobh time ikhati jehi ho k virli virli lgdi c but munjra saria bahr aun te vdia lgdi hun ta top 1 lgg rhi baki rabb jaanda veh sade loka nu adat aa k vdh prali vale jhona dekhn nu vdia lgdia ta kehnde kugh lok 110 vdia 131 nalo but mai sochda k 131 vdia nigar dane aa poore

  • @sukhjindersinghsidhumaluka1054

    Leaf red ho rahe a 131de

  • @kamaljeet2635
    @kamaljeet2635 3 дні тому +2

    ਡਾ. ਸਾਹਿਬ pr122 ਕਿਵੇੰ ਰਹੇਗੀ

    • @AgricultureInformationPunjabi
      @AgricultureInformationPunjabi  3 дні тому

      ਬਹੁਤ ਵਧੀਆ ਕਿਸਮ ਹੈ ਜੀ ਪਰ ਹਲਦੀ ਰੋਗ ਤੋਂ ਗੋਭ ਸਮੇਂ ਸਪਰੇਅ ਬਹੁਤ ਜਰੂਰੀ ਹੈ

  • @surindersingh7973
    @surindersingh7973 3 дні тому +1

    ਜੇ128ਨਾਲ ਮੂਜਰ ਦਾ comparison kita jave ta 131ਦੀ mujar halki ਲਗਦੀ ਬਾਕੀ ਰੰਗ ਕਾਲਾ ਵਾ ਝਾੜ ਦਸੋ

    • @navsran36
      @navsran36 3 дні тому

      Shi gal aa ive lgda 128 vdh jhar devu but dekhde aa ki bnda fokk nhi aa 131 ch veh

  • @nofarmernofoods3520
    @nofarmernofoods3520 3 дні тому +1

    ਬੀਮਾਰੀ ਘੱਟ ਆ ਬਿਲਕੁਲ

  • @raghubirsinghdhillon2992
    @raghubirsinghdhillon2992 3 дні тому

    ਡਾਕਟਰ ਸਾਬ 131 ਨਸਾਰੇ ਤੋਂ ਪਹਿਲਾਂ ਉੱਚਾ ਨੀਵਾ ਹੋ ਰਿਹਾ ਹੈ

  • @virbalsingh726
    @virbalsingh726 3 дні тому

    ਵੀਰ ਜੀ ਇਹ ਕਿਸਮ ਝੋਨਾਂ ਲਾਲ ਅਤੇ ਕਾਲੀ ਮਿੱਟੀ ਮਿਕਸ ਹੈ ਚੰਗੇ ਪਾਣੀ ਵਿੱਚ ਲਾਈਂ ਹੈ ਕਿ ਇਹ ਕਿਸਮ ਰੇਤੀਲੇ ਖੇਤ ਅਤੇ ਥੋੜ੍ਹਾ ਜਿਹਾ ਖ਼ਾਰ ਮਹਸੂਸ ਪਾਣੀ ਵਿੱਚ ਕਾਮਯਾਬ ਹੋ ਸਕਦਾ,

    • @virbalsingh726
      @virbalsingh726 3 дні тому

      ਉਸ ਰੇਤੀਲੇ ਖੇਤ ਵਿੱਚ ਇਸ 10ਮਰਲੇ 1718 ਝੋਨਾਂ ਲਾਇਆ ਦੇਖਣ ਚੰਗਾ ਲੱਗ ਰਿਹਾ,

  • @jaimalgill8340
    @jaimalgill8340 3 дні тому +6

    ਹਲਦੀ ਰੌਗ ਆ ਗਿਆ ਜੀ 90 ਦਿਨ ਦਾ ਹੌ ਗਿਆ 131 ਨੇਟਵੌ ਤੇ 13045 ਕੀਤੀ ਸੀ ਜੀ ਗੌਬ ਸਮੇਂ

  • @harmesh6428
    @harmesh6428 3 дні тому

    Sapprs bhuth das dittoa

  • @abijotbrar3595
    @abijotbrar3595 3 дні тому +2

    126 nu cross nahi krdi

    • @AgricultureInformationPunjabi
      @AgricultureInformationPunjabi  3 дні тому +4

      ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਚ ਇਹ ਬਹੁਤ ਵਧੀਆ ਕਿਸਮ ਦਿੱਤੀ ਗਈ ਹੈ ਪੀ ਏ ਯੂ ਵੱਲੋਂ 126 ਤਾਂ ਹੈਗੀ ਹੀ ਆ ਸ਼ਾਨਦਾਰ ਕਿਸਮ

  • @jatindervarn5231
    @jatindervarn5231 3 дні тому +2

    ਮੱਦਰੇ ਬੂਟੇ ਬਹੁਤ ਨੇ ਜੀ

    • @AgricultureInformationPunjabi
      @AgricultureInformationPunjabi  3 дні тому

      ਸਹੀ ਸਮੇਂ ਫਸਲ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਸਮੱਸਿਆਵਾਂ ਆ ਜਾਂਦੀਆਂ ਜੀ

    • @Sonumalchakia
      @Sonumalchakia 3 дні тому

      ​@@AgricultureInformationPunjabi dekhbhal kive karni ji ...

    • @AgricultureInformationPunjabi
      @AgricultureInformationPunjabi  3 дні тому +1

      ਇਸ ਬਾਰੇ ਸਮੇਂ ਸਮੇਂ ਤੇ ਆਪਾਂ ਪੂਰੀ ਜਾਣਕਾਰੀ ਕਰਦੇ ਰਹੀਦਾ ਜੀ

  • @officialmaan241
    @officialmaan241 3 дні тому

    Dr ji main 1509 laayi aa jo 50 din di ho gayi te first sapray kiti c fungicide te insecticide 15 sep nu 15 din ho gaye hun koi sapray kriye k na dseo pls

    • @gurjitdhillon9494
      @gurjitdhillon9494 2 дні тому +1

      ਇਸ ਵਿਚ ਸਿਰਫ ਵਧੀਆ ਸੁੰਡੀ ਵਾਲੀਆਂ ਦੋ ਸਪਰਾ ਕਰੋ ਟਿੰਡਾਂ ਜ਼ਿਆਦਾ ਤਾਂ ਨਾਲ ਉਹ ਪਾ ਦਿਉ

    • @officialmaan241
      @officialmaan241 День тому

      ⁠okk ji thnku

  • @AmarinderSingh-p1m
    @AmarinderSingh-p1m 3 дні тому

    Not recommended for Distt.Rupnagar .It is affected by China Viris. Plants are uchee Nemo. Not in favour of farmers. With regards Amarinder Singh President Seed producers Association of Punjab.

  • @bheemsanga3770
    @bheemsanga3770 3 дні тому +1

    Kina time de ha

  • @BalrajSingh-yd6mz
    @BalrajSingh-yd6mz 3 дні тому +1

    Pehla ta man ja ni khdya par jime hi nisara hoya ta man kush hunda dekh k baki jhad parmatma ne dena sirf ik sasti ji spray pulsor emamectin 7kg 33 zn 2.5 gatte urea

  • @SurjeetSingh-p3y
    @SurjeetSingh-p3y 3 дні тому

    Sondhi aai

  • @easylearning397
    @easylearning397 3 дні тому

    Madre bute da rog aunda je sade ve 11 killa ha fasal vadia kadi aa

    • @AgricultureInformationPunjabi
      @AgricultureInformationPunjabi  3 дні тому

      ਫਿਰ ਉਹੀ ਗੱਲ, ਸਹੀ ਸਾਂਭ ਸੰਭਾਲ ਕਰੋ ਕੁਝ ਨਹੀਂ ਹੁੰਦਾ ਜੇ

    • @easylearning397
      @easylearning397 3 дні тому

      @@AgricultureInformationPunjabi asi 2 spre Paneri te chess de kite ce 25 june nu transplant kita ਸਾਰੇ khat vicho madre bute bahar nakale ce fir ve hor bute nikal aay

    • @AgricultureInformationPunjabi
      @AgricultureInformationPunjabi  3 дні тому

      ਇਕੱਲੀ ਵਾਇਰਸ ਨਾਲ ਬੂਟੇ ਮਧਰੇ ਨਹੀਂ ਹੁੰਦੇ ਹੋਰ ਵੀ ਕਾਰਨ ਹੁੰਦੇ ਜਿਵੇਂ ਜਿੰਕ ਦੀ ਘਾਟ

    • @AgricultureInformationPunjabi
      @AgricultureInformationPunjabi  3 дні тому

      ਦੋਗੀਆਂ ਚ

    • @easylearning397
      @easylearning397 3 дні тому

      @@AgricultureInformationPunjabi sare khat vich kite 1 kite2 kite4 ne matra gat he aa nuksan ni hunda par hage ne

  • @gurpreetsingh-eh8sd
    @gurpreetsingh-eh8sd 3 дні тому

    131 kuj ni a

    • @AgricultureInformationPunjabi
      @AgricultureInformationPunjabi  3 дні тому +4

      ਜਿੰਨਾਂ ਨੇ 131 ਲਾਈ ਉਨਾਂ ਲਈ 110 ਕੁਝ ਨਹੀਂ

    • @arshdeepvaltoha3006
      @arshdeepvaltoha3006 3 дні тому

      Dr saab Sade pr126 jedi 8 July di lagi ohde Vich kitte kitte bacterial panical di bimari vekhi aa kitte kitte munjara yellow aa kina k jhad te asar pauga par eh bimari agge ni vadi jeda 10 July to baad laga ih bilkul thik aa

    • @AgricultureInformationPunjabi
      @AgricultureInformationPunjabi  3 дні тому

      ਜੇ ਦਾਣੇ ਭਰਨ ਲੱਗ ਪਏ ਅਤੇ ਬਾਕੀ ਮੁੰਜਰਾਂ ਠੀਕ ਹਨ ਤਾਂ ਕੋਈ ਸਮੱਸਿਆ ਨਹੀਂ

    • @arshdeepvaltoha3006
      @arshdeepvaltoha3006 3 дні тому

      @@AgricultureInformationPunjabi Dr saab kal di pasham to hawa vagni shuru ho gi eh bahut faida karugi

    • @AgricultureInformationPunjabi
      @AgricultureInformationPunjabi  3 дні тому

      @@arshdeepvaltoha3006 yes