Agriculture Information Punjabi
Agriculture Information Punjabi
  • 1 778
  • 22 466 447

Відео

ਝੋਨੇ ਦੀ ਇਹ ਕਿਸਮ ਜਾਵੇਗੀ 36 ਕੁਇੰਟਲ + ਹੁਣ ਗਲਤੀ ਨਾ ਕਰੋ❌ Best paddy variety 2024
Переглядів 8 тис.2 години тому
ਤੱਤਾਂ ਵਾਲੀਆਂ ਸਪਰੇਅ ਅਤੇ ਗੋਭ ਸਮੇਂ 13 0 45 ਬਹੁਤ ਜਰੂਰੀ ਹੈ
ਝੋਨੇ ਚ ਬੂਰ ਪੈਣ ਸਮੇਂ ਸਪਰੇਅ ਕਰਕੇ ਵੱਡਾ ਨੁਕਸਾਨ ਨਾ ਕਰਵਾ ਲੈਣਾ ❌ Do not disturb paddy crop at flowering
Переглядів 11 тис.4 години тому
ਬਹੁਤ ਸਾਵਧਾਨੀ ਦਾ ਸਮਾਂ ਹੁੰਦਾ ਹੈ
ਝੋਨੇ ਚ (ਬੀ ਐਲ ਬੀ ) ਬੈਕਟੀਰੀਅਲ ਲੀਫ ਬਲਾਈਟ ਖਤਰਨਾਕ ਬਿਮਾਰੀ | Management of bacterial leaf blight in paddy
Переглядів 7 тис.7 годин тому
ਸਭ ਤੋਂ ਜਰੂਰੀ ਹੈ ਫਸਲ ਦਾ ਹਰ ਰੋਜ ਨਿਰੀਖਣ ਅਤੇ ਸਮੇਂ ਸਿਰ ਸਪਰੇਅ
ਝੋਨੇ ਚ ਜਦੋਂ ਗਟੋਲੀ ਆ ਗਈ ਫਿਰ ਕਾਪਰ ਦਾ ਕੋਈ ਫਾਇਦਾ ਨਹੀਂ | Disease management in paddy
Переглядів 3,6 тис.9 годин тому
ਇਹੀ ਕੋਸ਼ਿਸ਼ ਕਰੋ ਕਿ ਬਿਮਾਰੀ ਖੇਤ ਚ ਆਵੇ ਹੀ ਨਾ
ਝੋਨੇ ਚ ਹਲਦੀ ਰੋਗ ਲਈ ਸਭ ਤੋਂ ਕਾਰਗਾਰ ਸਪਰੇਅ ਅਤੇ ਸਹੀ ਸਮਾਂ | False smut management in paddy
Переглядів 7 тис.12 годин тому
ਸਪਰੇਅ ਹਮੇਸ਼ਾ ਰੋਗ ਆਉਣ ਤੋਂ ਪਹਿਲਾਂ ਕਰੋ
ਖਰਾਬ ਮੌਸਮ ਦਾ ਝੋਨੇ/ਬਾਸਮਤੀ ਦੇ ਝਾੜ ਤੇ ਅਸਰ ❗Rainy Weather effects on paddy crop
Переглядів 15 тис.14 годин тому
ਫਸਲ ਦੇ ਵਾਧੇ ਦੀ ਸਟੇਜ ਅਨੁਸਾਰ ਹੀ ਫਸਲ ਤੇ ਮਾੜਾ/ਚੰਗਾ ਪ੍ਰਭਾਵ ਹੁੰਦਾ ਹੈ
ਝੋਨੇ ਚ 90 ਮਣ ਝਾੜ ਲਈ 20 ਫੋਟਾਂ/ਬੂਟਾ ਬਹੁਤ,ਪਰ ਝਾੜ ਘਟਦਾ ਕਾਰਨ Paddy crop panicles/plant, grains/panicle
Переглядів 8 тис.16 годин тому
ਦਾਣੇ ਦਾ ਭਾਰ ਵੀ ਮਹੱਤਵਪੂਰਨ ਹੈ
ਅਗੇਤੇ ਝੋਨੇ,ਬਾਸਮਤੀ ਦੇ ਝਾੜ ਦੇ ਰੁਝਾਨ❓ਕੁਝ ਇਸ ਤਰਾਂ ਦਾ ਆ ਸਕਦਾ❗Early transplanted paddy yield prediction
Переглядів 3,5 тис.16 годин тому
ਅਗੇਤੇ ਝੋਨੇ ਦਾ ਝਾੜ ਹਮੇਸ਼ਾ ਅਖੀਰ ਜੂਨ ਜਾਂ ਜੁਲਾਈ ਵਾਲੇ ਝੋਨੇ ਤੋਂ ਘੱਟ ਆਉਂਦਾ ਹੈ
ਝੋਨੇ ਬਾਸਮਤੀ ਚ ਬਲਾਸਟ ਦੀ ਰੋਕਥਾਮ ਲਈ ਸਭ ਤੋਂ ਵਧੀਆ ਉੱਲੀਨਾਸ਼ਕ Best fungicide for blast control in rice
Переглядів 4 тис.16 годин тому
ਸਪਰੇਅ ਕਰਨ ਦਾ ਸਹੀ ਤਰੀਕਾ ਅਤੇ ਸਪਰੇਅ ਕਰਨ ਲਈ ਪਾਣੀ ਪੂਰਾ ਲਾਉ
ਗੋਭ ਭਰਦੇ ਸਮੇਂ ਝੋਨੇ ਦੀ ਫਸਲ ਚ ਚੰਗੀ ਪੈਦਾਵਾਰ ਲਈ ਮੁੱਖ ਜਰੂਰਤਾਂ | Paddy requirement at boot stage
Переглядів 4,7 тис.19 годин тому
ਐਨ ਪੀ ਕੇ 13 0 45 ਅਤੇ ਬੋਰੌਨ ਸਪਰੇਅ ਜਰੂਰ ਕਰੋ
ਝੋਨਾ ਦੇ ਬੰਪਰ ਝਾੜ ਲਈ ਗੋਭ ਤੋਂ ਬੂਰ ਪੈਣ ਤੱਕ ਪਾਣੀ ਦਾ ਢੰਗ💯 | water management from boot to flowering
Переглядів 9 тис.19 годин тому
ਝੋਨਾ ਜਿੰਨਾ ਹੌਲੀ ਨਿਸਰਦਾ ਉਨਾ ਝਾੜ ਵਧੀਆ ਰਹਿੰਦਾ
ਝੋਨੇ ਚ ਬੋਰੌਨ 20%,10% ਦੀ ਗਲਤ ਵਰਤੋਂ ਨਾਲ ਨੁਕਸਾਨ ਹੋ ਸਕਦਾ, ਸਾਵਧਾਨੀ ਵਰਤੋ | Boron benefits and use in paddy
Переглядів 4,8 тис.19 годин тому
ਬਹੁਤ ਧਿਆਨ ਨਾਲ ਵਰਤੋਂ ਕਰੋ ਤਾਂ ਬਹੁਤ ਫਾਇਦਾ ਹੁੰਦਾ ਹੈ
ਝੋਨੇ/ਬਾਸਮਤੀ ਲਈ ਵੱਖ-ਵੱਖ ਕੀਟਨਾਸ਼ਕ,ਉੱਲੀਨਾਸ਼ਕ ਦੀ ਸਹੀ ਮਾਤਰਾ | Dosage of different insecticides and fungic
Переглядів 7 тис.21 годину тому
ਜਰੂਰਤ ਤੋਂ ਬਿਨਾਂ ਸਪਰੇਅ ਨਾ ਕਰੋ ਅਤੇ ਸਿਫਾਰਿਸ਼ ਤੋਂ ਜਿਆਦਾ ਮਾਤਰਾ ਨਾ ਵਰਤੋ
ਝੋਨੇ ਚ ਐਨ ਪੀ ਕੇ , ਤੇਲੇ ਵਾਲੀ, ਸੁੰਡੀ ਵਾਲੀ, ਉੱਲੀ ਵਾਲੀ ਇਕੱਠੀ ਸਪਰੇਅ ਕਰ ਸਕਦੇ❓
Переглядів 9 тис.День тому
ਫਸਲ ਦੀ ਹਾਲਤ ਅਨੁਸਾਰ ਜਿਸ ਕੀਟਨਾਸ਼ਕ ਦੀ ਜਰੂਰਤ ਹੋਵੇ ਉਹੀ ਕਰੋ
NPK 13 0 45 ਅਤੇ HD 13 0 45 ਦੋਨਾਂ ਚ ਵੱਡਾ ਫਰਕ ਹੈ❓
Переглядів 6 тис.День тому
NPK 13 0 45 ਅਤੇ HD 13 0 45 ਦੋਨਾਂ ਚ ਵੱਡਾ ਫਰਕ ਹੈ❓
ਝੋਨੇ ਲਈ ਇਹ ਹੈ ਸਭ ਤੋਂ ਵਧੀਆ ਬੰਪਰ ਝਾੜ ਲਈ ਐਨ ਪੀ ਕੇ 13 0 45 | Best NPK for bumper yield in paddy
Переглядів 7 тис.День тому
ਝੋਨੇ ਲਈ ਇਹ ਹੈ ਸਭ ਤੋਂ ਵਧੀਆ ਬੰਪਰ ਝਾੜ ਲਈ ਐਨ ਪੀ ਕੇ 13 0 45 | Best NPK for bumper yield in paddy
ਝੋਨੇ ਚ ਸੁੰਡੀ ਵਾਲੀ ਦਵਾਈ ਦਾ ਅਸਰ ਇੰਨੇ ਦਿਨ ਦਾ ਹੁੰਦਾ ❗For how long Insecticides effectiveness lasts
Переглядів 8 тис.День тому
ਝੋਨੇ ਚ ਸੁੰਡੀ ਵਾਲੀ ਦਵਾਈ ਦਾ ਅਸਰ ਇੰਨੇ ਦਿਨ ਦਾ ਹੁੰਦਾ ❗For how long Insecticides effectiveness lasts
ਝੋਨੇ ਚ ਹਲਦੀ ਰੋਗ ,ਸ਼ੀਥ ਬਲਾਈਟ ਲਈ ਇੱਕ ਉੱਲੀਨਾਸ਼ਕ ਕੰਮ ਕਰਦਾ❓False smut, Sheath blight control one fungicide
Переглядів 6 тис.День тому
ਝੋਨੇ ਚ ਹਲਦੀ ਰੋਗ ,ਸ਼ੀਥ ਬਲਾਈਟ ਲਈ ਇੱਕ ਉੱਲੀਨਾਸ਼ਕ ਕੰਮ ਕਰਦਾ❓False smut, Sheath blight control one fungicide
ਝੋਨੇ ਚ ਸ਼ੀਥ ਬਲਾਈਟ ਦੀ ਰੋਕਥਾਮ ਬਹੁਤ ਜਰੂਰੀ | Sheath blight management in paddy
Переглядів 6 тис.День тому
ਝੋਨੇ ਚ ਸ਼ੀਥ ਬਲਾਈਟ ਦੀ ਰੋਕਥਾਮ ਬਹੁਤ ਜਰੂਰੀ | Sheath blight management in paddy
ਝੋਨੇ ਚ ਸਪਰੇਅ ਕਰਨ ਲੱਗੇ ਹੋ ਤਾਂ ਥੋੜਾ ਰੁਕੋ ਖਰਚਾ ਬਚੇਗਾ 💯 | Spiders a magical gift of nature to farmers
Переглядів 8 тис.14 днів тому
ਝੋਨੇ ਚ ਸਪਰੇਅ ਕਰਨ ਲੱਗੇ ਹੋ ਤਾਂ ਥੋੜਾ ਰੁਕੋ ਖਰਚਾ ਬਚੇਗਾ 💯 | Spiders a magical gift of nature to farmers
ਝੋਨੇ ਚ ਚਮਕਦਾਰ ਭਾਰੇ ਦਾਣੇ, ਫੋਕ ਬਿਲਕੁਲ ਨਹੀਂ, ਟੌਪ ਦਾ ਐਨ ਪੀ ਕੇ 13 0 45 | Best NPK for Paddy
Переглядів 10 тис.14 днів тому
ਝੋਨੇ ਚ ਚਮਕਦਾਰ ਭਾਰੇ ਦਾਣੇ, ਫੋਕ ਬਿਲਕੁਲ ਨਹੀਂ, ਟੌਪ ਦਾ ਐਨ ਪੀ ਕੇ 13 0 45 | Best NPK for Paddy
ਝੋਨੇ ਚ ਉੱਲੀਨਾਸ਼ਕ ਸਪਰੇਅ ਕਰਨ ਦਾ ਸਹੀ ਸਮਾਂ , ਅਗੇਤੀ ਸਪਰੇਅ ਨਾ ਕਰੋ
Переглядів 9 тис.14 днів тому
ਝੋਨੇ ਚ ਉੱਲੀਨਾਸ਼ਕ ਸਪਰੇਅ ਕਰਨ ਦਾ ਸਹੀ ਸਮਾਂ , ਅਗੇਤੀ ਸਪਰੇਅ ਨਾ ਕਰੋ
ਝੋਨੇ/ਬਾਸਮਤੀ ਲਈ ਸਭ ਤੋਂ ਵਧੀਆ ਉੱਲੀਨਾਸ਼ਕ 💯 | Best broad spectrum fungicide for paddy/basmati
Переглядів 11 тис.21 день тому
ਝੋਨੇ/ਬਾਸਮਤੀ ਲਈ ਸਭ ਤੋਂ ਵਧੀਆ ਉੱਲੀਨਾਸ਼ਕ 💯 | Best broad spectrum fungicide for paddy/basmati
ਝੋਨੇ ਚ ਸੁੰਡੀ ਵਾਲੀ, ਉੱਲੀਨਾਸ਼ਕ 13 0 45 ਬੋਰੌਨ ਸਪਰੇਅ ਇਕੱਠੀ ਕਰ ਸਕਦੇ❓ | Insecticide,fungicide spray in rice
Переглядів 8 тис.21 день тому
ਝੋਨੇ ਚ ਸੁੰਡੀ ਵਾਲੀ, ਉੱਲੀਨਾਸ਼ਕ 13 0 45 ਬੋਰੌਨ ਸਪਰੇਅ ਇਕੱਠੀ ਕਰ ਸਕਦੇ❓ | Insecticide,fungicide spray in rice
ਝੋਨਾ PR-131, PR-126 ਚ ਗੋਭ ਸਮੇਂ 13 0 45 ਸਪਰੇਅ ਕਰਨ ਦਾ ਸਹੀ ਸਮਾਂ
Переглядів 28 тис.21 день тому
ਝੋਨਾ PR-131, PR-126 ਚ ਗੋਭ ਸਮੇਂ 13 0 45 ਸਪਰੇਅ ਕਰਨ ਦਾ ਸਹੀ ਸਮਾਂ
ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੇ ਗੋਭ ਚ ਆਉਣ ਦਾ ਸਹੀ ਸਮਾਂ | Boot stage of different paddy varieties
Переглядів 9 тис.21 день тому
ਝੋਨੇ ਦੀਆਂ ਵੱਖ-ਵੱ ਕਿਸਮਾਂ ਦੇ ਗੋਭ ਚ ਆਉਣ ਦਾ ਸਹੀ ਸਮਾਂ | Boot stage of different paddy varieties
ਝੋਨੇ ਚ ਗੋਭ ਤੇ ਪੱਤਾ ਲਪੇਟ ਸੁੰਡੀ ਦੇ ਆਂਡੇ, ਭਮੱਕੜ ਅਤੇ ਸੁੰਡੀ ਦੀ ਰੋਕਥਾਮ | Paddy stem borer and leaf folder
Переглядів 12 тис.21 день тому
ਝੋਨੇ ਚ ਗੋਭ ਤੇ ਪੱਤਾ ਲਪੇਟ ਸੁੰਡੀ ਦੇ ਆਂਡੇ, ਭਮੱਕੜ ਅਤੇ ਸੁੰਡੀ ਦੀ ਰੋਕਥਾਮ | Paddy stem borer and leaf folder
ਝੋਨੇ ਚ ਦਾਣੇਦਾਰ ਕੀਟਨਾਸ਼ਕ 30-35 ਦਿਨ ਤੇ, ਫਾਇਦਾ ਜਾਂ ਨੁਕਸਾਨ?? Indiscriminate use of insecticides
Переглядів 5 тис.21 день тому
ਝੋਨੇ ਚ ਦਾਣੇਦਾਰ ਕੀਟਨਾਸ਼ਕ 30-35 ਦਿਨ ਤੇ, ਫਾਇਦਾ ਜਾਂ ਨੁਕਸਾਨ?? Indiscriminate use of insecticides
ਝੋਨੇ ਚ ਪੱਤਾ ਲਪੇਟ ਦਾ ਨੁਕਸਾਨ ਅਤੇ ਰੋਕਥਾਮ💯 | Paddy leaf folder management
Переглядів 8 тис.28 днів тому
ਝੋਨੇ ਚ ਪੱਤਾ ਲਪੇਟ ਦਾ ਨੁਕਸਾਨ ਅਤੇ ਰੋਕਥਾਮ💯 | Paddy leaf folder management

КОМЕНТАРІ

  • @inderpreetsingh6145
    @inderpreetsingh6145 4 хвилини тому

    ਯੂਰੀਆ ਦੇ ਪੰਜ ਗੱਟੇ ਆ ਦਾ ਨਤੀਜ਼ਾ ਫੋਕ ਵਦਰੰਗ ਦਾਣੇ ਜਿਆਦਾ ਬਿਮਾਰੀ ਜ਼ਿਆਦਾ ਯੂਰੀਆ ਜਿੱਥੇ ਪਾਉਨੇ ਆ ਉੱਥੇ ਝੋਨਾ ਗੋਭ ਚ ਆਉਣ ਤੋਂ ਪਹਿਲਾਂ ਹੀ ਉੱਲੀ ਰੋਗ ਪੈਕੇ ਕੰਮ ਕਰ ਜਾਂਦੇ ਆ ਤਿੰਨ ਗੱਟੇ ਬਹੁਤ ਹੁੰਦੇ ਨੇ ਝੋਨਾ ਬਣ ਜਾਦਾ

  • @bhangu3980
    @bhangu3980 20 хвилин тому

    ਵੀਰ ਜੀ ਅੱਜ ਬਾਰਿਸ਼ ਹੋਈ ਆ ਬੂਰ ਪਿਆ ਹੋਇਆ ਕੋਈ ਨੁਕਸਾਨ ਤੇ ਨਹੀ

  • @officialmaan241
    @officialmaan241 57 хвилин тому

    Good dr saab

  • @SonuKahlon-oq7tr
    @SonuKahlon-oq7tr 9 годин тому

    Dr saab g polifarm khad poni chahidi a g k nai

  • @kulwindersingh8909
    @kulwindersingh8909 10 годин тому

    ਪਾਣੀ ਭਰ ਕੇ ਰੱਖਣਾ ਜੀ ਕੇ ਸੁੱਕਾ ਕੇ ਲਾਉਣਾ

  • @preetpandher2883
    @preetpandher2883 10 годин тому

    D A P CH DAP DE MATRA GHAT HE FER UREA CH NAITROZEN DI MATRA V GHAT HO SAKDIA

  • @nofarmernofoods3520
    @nofarmernofoods3520 11 годин тому

    Amistar top kive

  • @nofarmernofoods3520
    @nofarmernofoods3520 11 годин тому

    ਪਹਿਲੀ ਵਾਰੀ ਲਾਈ ਆ 131

    • @navsran36
      @navsran36 7 годин тому

      Mai v lai aa veer mai video send krda tuhanu tuci apni pr 131 di kro send mainu video ki frk aa pta chlu area de hisab nal

  • @nofarmernofoods3520
    @nofarmernofoods3520 11 годин тому

    3 bag uria 131 ch

  • @nofarmernofoods3520
    @nofarmernofoods3520 11 годин тому

    Pr131 bhout saaf a koi dana ਦਾਗ਼ੀ ਨਹੀਂ

  • @makhanmahant5707
    @makhanmahant5707 11 годин тому

    26 ਅਤੇ 110 ਝੋਨੇ ਵਿਚ ਡਾਈ ਕੱਟੇ ਯੂਰੀਆ ਦੇ ਪਾਏ

  • @JaspalWaraich-bt2cx
    @JaspalWaraich-bt2cx 11 годин тому

    ਡਾ ਸਾਬ ਬਹੁਤ ਵਧੀਆ ਜਾਣਕਾਰੀ ਅਸੀ ਤਾ ਕਈ ਵਾਰੀ ਬੂਰ ਪੈਣ ਤੇ ਸਪਰੇ ਕੀਤੀ ਆ. ਹੁੱਣ ਨਹੀ ਕਰਦੇ ਧੰਨਬਾਦ ਜੀ

  • @mangeramsigar2965
    @mangeramsigar2965 12 годин тому

    PR114 de bute sukh rhe ne koi hal dso

  • @SurinderSingh-xs4hc
    @SurinderSingh-xs4hc 12 годин тому

    Satsari akal ji

  • @Bro12493
    @Bro12493 12 годин тому

    Dr saab jo 2 4 dane tan har ik balli ch hunde ne par main pichle 3 saal ton dsr kar reha dsr vich kde v fok nhi bandi quality bhut sohni hundi a ji

  • @khetivlogss
    @khetivlogss 12 годин тому

    asi urea ghat v diti aa fr v 1509 vch problem aa

    • @AgricultureInformationPunjabi
      @AgricultureInformationPunjabi 12 годин тому

      1509 20 ਜੁਲਾਈ ਤੋਂ ਬਾਅਦ ਲੱਗਦੀ ਆ ਫਿਰ ਕੁਆਲਟੀ ਮਿਲਦੀ ਆ

    • @nofarmernofoods3520
      @nofarmernofoods3520 11 годин тому

      @@AgricultureInformationPunjabipr131 ਬਭੋਤ ਸਾਫ ਆ

  • @heerasangha7211
    @heerasangha7211 12 годин тому

    Veer thoda ucha bolea kro

  • @SatnamDhindsa7
    @SatnamDhindsa7 12 годин тому

    Dr veer je mih krke j hwa krke hon

  • @user-ex1np9tg5k
    @user-ex1np9tg5k 13 годин тому

    ਯੂਰੀਆ ਖਾਦ ਵੀ ਵੱਧ ਕਾਰਨ

  • @ipsrajpal9569
    @ipsrajpal9569 13 годин тому

    ਸਤਿ ਸ਼੍ਰੀ ਅਕਾਲ ਜੀ

  • @tejigrewal9820
    @tejigrewal9820 14 годин тому

    🙏🙏🙏🙏🙏

  • @Offcialsandeepdhaliwal
    @Offcialsandeepdhaliwal 15 годин тому

    Dr Saab urad ch mosaic virus a puri urad peela pe gya spray kiti a ik mahine de urad ki recovery possible a ?

  • @user-tt7rc2bl8v
    @user-tt7rc2bl8v 15 годин тому

    ਡਾਕਟਰ ਸਾਬ ਸਤਿ ਸ੍ਰੀ ਆਕਾਲ ਜੀ

  • @sukhjitsidhusidhu9992
    @sukhjitsidhusidhu9992 15 годин тому

    Dr Saab nativo,chess te coragen ekithe ho jange g daseo jrur g

  • @jagjeetsingh9652
    @jagjeetsingh9652 16 годин тому

    Dr sahab any parsen four bag urea zeere to first time pa daende a usda ke banu Dr s

    • @AgricultureInformationPunjabi
      @AgricultureInformationPunjabi 15 годин тому

      ਜਿਹੜਾ ਪਾਉਂਦਾ ਉਸਨੂੰ ਪਤਾ ਹੋਣਾ ਨੁਕਸਾਨ ਵੀ ਉਸਦਾ ਹੋਣਾ ਆਪਣੇ ਆਪ ਦਾ ਖਿਆਲ ਰੱਖੋ ਜਨਾਬ

  • @myselfsukha8727
    @myselfsukha8727 16 годин тому

    ਵੀਰ dap ਤਾਂ ਨਕਲੀ ਆਉਂਦੀ ਆ, ਜਦੋਂ dap ਚ ਕੁਝ ਨਹੀਂ ਤਾਂ ਕਿਸਾਨ ਤਾਂ 2 ਗੱਟੇ ਪਾਉਣਗੇ ਹੀ ਨਾ

    • @AgricultureInformationPunjabi
      @AgricultureInformationPunjabi 15 годин тому

      ਹੈ ਉਹੀ ਮੂਰਖਾਂ ਵਾਲੀ ਗੱਲ 1 ਗੱਟੇ ਵਾਲੇ ਕਿਸਾਨ ਵੀ ਬਹੁਤ ਆ ਅਤੇ ਜੇ ਹੋਈ ਨਕਲੀ ਤਾਂ 2 ਗੱਟੇ ਵੀ ਕਿਵੇਂ ਕੰਮ ਕਰਨਗੇ ਅਤੇ ਮੇਰੇ ਵੱਲੋਂ ਚਾਹੇ 4 ਪਾ ਲਵੋ ਖਰਚ ਵੀ ਤੁਹਾਡਾ ਹੀ ਆ ਆਪਣਾ ਕੰਮ ਦੱਸਣਾ

  • @satnamlitt5267
    @satnamlitt5267 16 годин тому

    Good information g

  • @manjinderdeol3921
    @manjinderdeol3921 16 годин тому

    Very good info

  • @Ssfh1234
    @Ssfh1234 16 годин тому

    Virre nisare toyo bd ch v fayda kro g 13.0.45 dsyo g plz

    • @superpower5101
      @superpower5101 15 годин тому

      Jdo boor jhad jave odo baad krdyo.... Vdia result miluga 100%

  • @inderpreetsingh6145
    @inderpreetsingh6145 17 годин тому

    126 ਲਵਾਈ 10 ਜੁਲਾਈ ਬੂਰ ਤੇ ਚੱਲਦੀ ਆ 131 ਲਵਾਈ 1 ਜੁਲਾਈ ਪੂਰੀ ਗੋਭ ਚ ਕਿਤੇ ਕਿਤੇ ਨਿਸਾਰਾ ਸੁਰੂ ਕੀਤਾ ਯੂਰੀਆ ਤਿੰਨ ਗੱਟੇ ਪ੍ਰਤੀ ਏਕੜ

  • @sunnymalik4169
    @sunnymalik4169 17 годин тому

    Sir ji 13 0 45 + bron + kitnask kr sakte h kya

  • @sardaarsaab1280
    @sardaarsaab1280 18 годин тому

    Pr 126

  • @tejvirjhinjer7794
    @tejvirjhinjer7794 18 годин тому

    PR 131 ਦੇ ਜਿਹੜੇ ਬੂਟੇ ਬੋਣੇ ਰਹਿ ਗਏ ਸਨ ਉਹ ਹੁਣ ਨਿਸਾਰਾ ਲੈਣ ਲੱਗ ਗਈ ਪਰ ਮੁੰਜਰ ਦਾਗੀ ਨਿੱਕਲ ਰਹੀ ਹੈ ਤੇ ਸੀਥ ਰੋਟ ਵੀ ਦਿਖਾਈ ਦੇ ਰਿਹਾ ਇਸ ਦੀ ਰੋਕਥਾਮ ਲਈ ਕਿਹੜੀ ਸਪਰੇਹ ਕਰ ਸਕਦੇ ਹਾ।

  • @MajorSingh-ir9bz
    @MajorSingh-ir9bz 19 годин тому

    126 10 -11-12 July ਦੀ ਲਗਾਈ ਹੈ 3 ਗੱਟੇ ਯੂਰੀਆ 8kg zinc 3kg sulphur 40 kg 12-32-16 ਫ਼ਸਲ ਬਹੁਤ ਸੋਹਣੀ ਐ ਇਕ ਸਪਰੇਅ ਕੋਰਾਜਨ ਤੇ ਇਕ ਸਪਰੇਅ ਨਾਟੀਵੋ ਵਾਲਾ ਸਾਲਟ ਧੰਨਵਾਦ ਜੀ

  • @ranjodhsaini5078
    @ranjodhsaini5078 19 годин тому

    ਸਤਿ ਸ਼੍ਰੀ ਅਕਾਲ ਜੀ

  • @batthgurjant3192
    @batthgurjant3192 19 годин тому

    Sir npk nal copper mix kr skde han te131 nu haldi Rog onda he joror daso

  • @tiwanasgroup1925
    @tiwanasgroup1925 20 годин тому

    ਗਟੋਲੀ ਰੋਗ ਤੋ ਗਲੈਲੀਓ ਵੇ ਇਕੱਲੀ ਹੀ ਕਰਨੀ ਹੈ ਜਾਂ ਤੇਲੇ ਵਾਲੀ + ਤੇ ਫੰਗੀ ਸਾਈਡ ਇਕੱਠੀ ਕਰ ਸਕਦੇ ਗੋਭ ਚ ਅੇ ਕੋਈ ਕੋਈ ਮੁੰਜਰ ਨਿਸਰ ਰਹੀ ਅੇ 126 ਝੋਨਾ ਅੇ ਜੀ

  • @sukhjitsidhusidhu9992
    @sukhjitsidhusidhu9992 20 годин тому

    Dr saab nativo ,chess te coragen ekithe karn naal noka ta nahi sad diyan g daseo jrur g

  • @shortclip9999
    @shortclip9999 21 годину тому

    Nitivo fame chess 2 ghate bad halka meh pe gya ji kina km kregi ji

  • @rukmanjotsingh300
    @rukmanjotsingh300 22 години тому

    Waheguru ji

  • @AmanGill-k3s
    @AmanGill-k3s 23 години тому

    ਡਾਕਟਰ ਸਾਹਿਬ ਇੱਕ ਬੇਨਤੀ ਆ 1509 ਝੋਨਾ 10 ਬਿੱਗੇ ਵਿੱਚੋਂ ਦੋ ਡਿੱਗੇ ਕੱਦ ਨਹੀਂ ਕਰ ਰਿਹਾ ਕੋਈ ਹੱਲ ਦੱਸੋ ਅੱਜ ਝੋਨਾ 38 ਦਿਨ ਦਾ ਹੋ ਚੁੱਕਾ ਹੈ 🙏🙏🙏🙏🙏

  • @jajsingh3757
    @jajsingh3757 23 години тому

    126 July 26

  • @tejpalghuman5599
    @tejpalghuman5599 23 години тому

    ਡਾਕਟਰ ਸਾਹਿਬ, npk 13.0.45 +Born ਦੇ ਨਾਲ ਕਲੀ ਦਾ ਪਾਣੀ ਤੇ ਜਿੰਕ ਮਿਕਸ ਕਰਕੇ ਪਾ ਸਕਦੇ ਹਾਂ ??

  • @dhanmindersingh2890
    @dhanmindersingh2890 День тому

    30 ਜੂਨ ਨੂੰ 131 ਲਾਈ ਯੂਰੀਆ 3 ਗੱਟੇ 03 ਜੁਲਾਈ ਨੂੰ 126 ਲਾਈ ਯੂਰੀਆ 3 ਗੱਟੇ 126 virety ਬਹੁਤ ਸੋਹਣੀ ਆ ਪਰ 131 virety ਇਕ ਸਾਰ ਨਹੀ ਨਿਸ਼ਰਦੀ ਉੱਚੀ ਨੀਵੀਂ ਹੋਈ ਪਈ ਆ

  • @Waraich-cj8bj
    @Waraich-cj8bj День тому

    Sir ess time paani ruk nahi reha khet wich ... 6 ghante wich khet bharda .. 2 ghante ch paani pee janda .. ki kriye sir ???

    • @AgricultureInformationPunjabi
      @AgricultureInformationPunjabi День тому

      ਕਰਨਾ ਕੀ ਆ ਇਸੇ ਤਰਾਂ ਪਾਣੀ ਲਾਈ ਜਾਉ , ਝੋਨਾ ਡੋਬਣਾ ਨਹੀਂ ਆਪਾਂ

    • @Waraich-cj8bj
      @Waraich-cj8bj День тому

      @@AgricultureInformationPunjabi shukriya sir 🙏 3 din baad baari aundi .. 3 din gill poori rehndi ae ji

  • @tejpalghuman5599
    @tejpalghuman5599 День тому

    👍

  • @germanjeetsingh1965
    @germanjeetsingh1965 День тому

    Pr 126 121 131 lgai 126 131 best lg ri

  • @kuldeepsandhu6204
    @kuldeepsandhu6204 День тому

    ਸੁਪਰੀਮ 110ਐਤਕੀ top te aa tarntaran ਏਰੀਆ

    • @mandipsingh9796
      @mandipsingh9796 19 годин тому

      Last te kugi bari pandi te Bhut late pakdi hai Dhyan deoo

  • @montysidhu4487
    @montysidhu4487 День тому

    Pr 126 sir 20 July nu li a supr 212 li a 20 June nu

  • @Kulveerbhullar
    @Kulveerbhullar День тому

    126 60 din to upr ho gyi hai g nisr rhi hai koi spray ni kri hale tk na koi disease aya hale koi