ਸੰਤ ਮਸਕੀਨ ਜੀ ਮੈਂਨੂੰ ਰਸਤਾ ਦਿਖਾਓ..Gyani Sant Singh Maskeen Ji katha

Поділитися
Вставка
  • Опубліковано 25 лис 2024

КОМЕНТАРІ • 313

  • @manjeetdevi543
    @manjeetdevi543 27 днів тому +3

    😢😢😢😭😭😭 ਉੱਪਰ ਜਾਣਾ ਇਹ ਸਭ ਖੇਡ ਮੇਰੀ ਜ਼ਿੰਦਗੀ ਵਿੱਚ ਸੀ ਪਰ ਫ਼ੇਰ ਵੀ ਸਭ ਬਰਬਾਦ ਹੋ ਗਿਆ ਦੁਨੀਆਂ ਦਾਰੀ ਨੇ ਨੱਪ ਲਿਆ 😭😭😭 ਹੇ ਅਕਾਲ ਪੁਰਖ ਬਖਸ਼ ਲਓ 🙏

  • @jagatkamboj9975
    @jagatkamboj9975 18 днів тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ 👏👏👏

  • @jagatkamboj9975
    @jagatkamboj9975 18 днів тому +1

    ਮਨ ਨੀਵਾਂ ਮੱਤ ਉਚੀ
    ਮੱਤ ਪਤ ਦਾ ਰਾਖਾ ਆਪ ਵਾਹਿਗੁਰੂ 🙏

  • @hardeepsinghsohal6639
    @hardeepsinghsohal6639 Рік тому +46

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @NarinderSingh-wl7ev
    @NarinderSingh-wl7ev 7 місяців тому +42

    ਪਾਠ ਕਰਨ ਵਿਚ ਆਨੰਦ ਲੈਣਾ ਹੋਵੇ ਤਾਂ ਉਸ ਨੂੰ ਕਰਨ ਤੋਂ ਬਾਅਦ ਉਸ ਤਰ੍ਹਾਂ ਜ਼ਿੰਦਗੀ ਗੁਜ਼ਾਰੇ
    ਤਾਂ ਆਨੰਦ ਹੀ ਆਨੰਦ ਹੁੰਦਾ ਹੈ

  • @hemant.dhaliwal
    @hemant.dhaliwal Рік тому +195

    ਰੱਬ ਦੀ ਨੇਤ ਮੈਨੂੰ ਵੀ ਪਹਿਲੇ ਪਹਿਲੇ ਪਾਠ ਕਰਨ ਵਿਚ ਬਹੁਤ ਆਨੰਦ ਆਉਂਦਾ ਸੀ। ਪਰ ਹੁਣ ਨਹੀਂ ਆਉਂਦਾ। ਮੇ ਵੀ ਇਸਨੂੰ ਸੰਭਾਲ ਨਹੀਂ ਸਕਿਆ ਪਰ ਮਸਕੀਨ ਜੀ ਦੇ ਕਹੇ ਅਨੁਸਾਰ ਹੁਣ ਵੀ ਲਗਾਇਆ ਰਹਿਣਾ ਹਾ ਹੁਣ ਫਿਰ ਆਨੰਦ ਆਉਣ ਲਗ ਪਾਯਾ।...

    • @baljeetbal4388
      @baljeetbal4388 Рік тому +16

      DHarm de marg te Negative nahi Sochna 2 eh Raste te kadi Har nahi hundi

    • @MrBeetal
      @MrBeetal Рік тому +5

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @ashokklair2629
      @ashokklair2629 Рік тому +9

      ਬਹੁਤ ਲੋਕ ਕਹਿ ਰਹੇ ਹਨ ਕਿ, ਢਢਰੀ ਦੀਆ ਬੀਡੀਓ ਸੁਣ ਸੁਣਕੇ, ਅੰਮ੍ਰਿਤ ਵੇਲੇ ਜਾਗਣ, ਤੇ ਇਸਨਾਨ ਕਰਨ ਦਾ ਸਾਰਾ ਰੁਟੀਨ ਟੁਟ ਗਿਆ, ਤੇ ਪਾਠ ਕਰਨ ਨੂੰ ਵੀ ਮਨ ਨਹੀ ਕਰਦਾ।

    • @SoniSingh-gb4yp
      @SoniSingh-gb4yp Рік тому +14

      ​@@ashokklair2629ਵੀਰ ਜੀ ਜੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਸਹਿਜ ਪਾਠ ਅਰਥਾਂ ਸਹਿਤ ਪੜ ਕੇ ਵੀਚਾਰਿਏ ਤਾਂ ਕੋਈ ਢਡਰੀ ਵਾਲਾ ਜਾਂ ਕੋਈ ਹੋਰ ਬੰਦਾ ਕਿਸੇ ਨੂੰ ਅਕਾਲ ਪੁਰਖ ਜੀ ਦੀ ਭਗਤੀ ਤੋਂ ਤੋੜ ਨਹੀਂ ਸਕਦਾ ਢਡਰੀ ਵਾਲੇ ਨਾਸਤਿਕ ਲਈ ਇਹ ਜਵਾਬ ਹੈ
      ਕੇਤੇ ਕਹਿ ਕਹਿ ਉਠ ਉਠ ਜਾਇ

    • @shindasingh8940
      @shindasingh8940 Рік тому

      ​@@baljeetbal43881q

  • @rajwindersinghmor5778
    @rajwindersinghmor5778 10 місяців тому +18

    ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਮਸਕੀਨ ਜੀ ਨੇ ਬਹੁਤ ਵਧੀਆ ਵਿਚਾਰ ਕੀਤੀ ਹੈ।।

  • @jagatkamboj9975
    @jagatkamboj9975 18 днів тому +1

    ੴ ਸਤਿਨਾਮ ਸ਼੍ਰੀ ਵਾਹਿਗੁਰੂ 🙏🙏

  • @sushilkaur4257
    @sushilkaur4257 Рік тому +13

    ਵਾਹਿਗੁਰੂ🌹🙏 ਵਾਹਿਗੁਰੂ🌹🙏 ਵਾਹਿਗੁਰੂ🌹🙏 ਵਾਹਿਗੁਰੂ🌹🙏 ਵਾਹਿਗੁਰੂ🌹🙏 ਵਾਹਿਗੁਰੂ🌹🙏 ਵਾਹਿਗੁਰੂ🌹🌹🌹🙏🌹🙏🌹🙏🌹🙏🌹🙏

  • @guridhillon939
    @guridhillon939 6 місяців тому +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurbakhashSingh-wo2hq
    @GurbakhashSingh-wo2hq 11 місяців тому +10

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤

  • @lohiasaab8059
    @lohiasaab8059 Рік тому +38

    ਗਿਆਨੀ ਸੰਤ ਸਿੰਘ ਮਸਕੀਨ ਜੀ ਗਿਆਨ ਦਾ ਸਾਗਰ ਅਤੇ ਉੱਚੀ ਅਵਸਥਾ ਦੇ ਮਾਲਕ ਸਨ। ਸਤਿਨਾਮ ਵਾਹਿਗੁਰੂ ਜੀ।

  • @MohanSingh-gt9ks
    @MohanSingh-gt9ks 11 місяців тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Dawinder_happy
    @Dawinder_happy 2 місяці тому +1

    🙏🏻🙏🏻❤️❤️ਸਤਿਨਾਮੁ ਵਾਹਿਗੁਰੂ ਜੀ ❤️❤️🙏🏻🙏🏻

  • @Itz_bal_raj
    @Itz_bal_raj 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mangharam3509
    @mangharam3509 Рік тому +7

    सतनाम श्री वाहेगुरु जी महाराज।
    धन्यवाद महाराज जी।

  • @Ambarsaria--Jatt
    @Ambarsaria--Jatt 6 місяців тому +10

    ਵਾਹਿਗੁਰੂ ਜੀ ਤੂੰ ਹੀ ਤੂੰ ਮੇਰੇ ਮਾਲਕਾ ❤

  • @jasveerSingh-yu9fg
    @jasveerSingh-yu9fg 3 місяці тому +1

    Hun sant ji di kirpa nal fir kirpa ho jayegi...

  • @RajinderSingh-ll2zc
    @RajinderSingh-ll2zc Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amarjitsinghsandhu2908
    @amarjitsinghsandhu2908 4 місяці тому +1

    ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhaiharpreetsingh.ludhiana
    @bhaiharpreetsingh.ludhiana Рік тому +8

    ਵਾਹਿਗੁਰੂ ਜੀ ਹਰਪ੍ਰੀਤ ਤੇ ਮਿਹਰ ਕਰੀਂ ਨਾਮ ਸਿਮਰਨ ਦੀ ਦਾਤ ਬਖਸ਼ੀ

  • @harpuneet1863
    @harpuneet1863 Рік тому +8

    Waheguru ji 🙏🙏 Naam Daan Baksho ji🙏

  • @HarpreetSingh-up2qt
    @HarpreetSingh-up2qt 3 місяці тому +5

    ਕੌਮ ਦੇ ਹੀਰੇ ਸਨ ਸੰਤ ਮਸਕੀਨ ਸਿੰਘ ਜੀ

  • @kulwindersingh2484
    @kulwindersingh2484 Рік тому +18

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @gurmeetkaur9145
    @gurmeetkaur9145 Рік тому +21

    Great saint Sant Maskeen ji 🙏🏻

  • @onkarsingh-jw4oz
    @onkarsingh-jw4oz 7 місяців тому +7

    Hun samaj lggi k meko glti kithe ho rhi aa 😢waheguru g bht bht shukriya

  • @nirmalmann3263
    @nirmalmann3263 Рік тому +4

    Waheguruje waheguruje waheguruje waheguruje waheguruje waheguruje Waheguruje waheguruje waheguruje waheguruje waheguruje waheguruje

  • @Mr-PINDU-GAMING
    @Mr-PINDU-GAMING Рік тому +3

    ❤ waheguru ji ❤ waheguru ji ❤ waheguru ji ❤ waheguru ji ❤❤❤ waheguru ji ❤❤❤

  • @avtarsingh-on7jf
    @avtarsingh-on7jf 4 місяці тому +1

    WAHEGURU JI ❤ WAHEGURU JI
    waheguru ji ❤ waheguru ji
    SATNAM ji❤

  • @didarsingh7599
    @didarsingh7599 Рік тому +12

    Very valuable words

  • @jasvirsingh3098
    @jasvirsingh3098 2 місяці тому +1

    Waheguru ji kirpa kro

  • @angadsingh1208
    @angadsingh1208 Рік тому +3

    Waheguru ji 💐🙏
    Sangat ji Banti ☘️🌹🌿⚘️💐🙏
    Hai Aap Judiye Apne Bachiyan Nu Shabad Guru Shri Guru Granth Sahib ji Naal Jodiye Waheguru ji

  • @RajinderSingh-zz9dw
    @RajinderSingh-zz9dw Рік тому +7

    Panth tare dea goja jugh jugh panda rangea 🙏🌄🌄🌄🌄💯 waheguru je ka kalsa waheguru je ke fatte 🙏🌄🌄🌄🌄🥰🌹🌹🌹🌹🌹💐💐💐💐💐🙏

  • @singhraghbir3377
    @singhraghbir3377 Рік тому +14

    Very deep study and rich experience of Gurbani by s. maskeen ji

  • @AvtarSingh-uo6oe
    @AvtarSingh-uo6oe Рік тому +7

    ਸਤਿਨਾਮ ਵਾਹਿਗੁਰੂ ਜੀ

  • @vikasgupta5200
    @vikasgupta5200 Рік тому +3

    Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru

  • @brar1707
    @brar1707 Рік тому +3

    waheguru waheguru waheguru waheguru waheguru ji 🌹🌹🌹🙏🙏

  • @RAMBO676
    @RAMBO676 Рік тому +7

    Waheguru ji sabte kirpa karo ji❤❤❤

  • @karamjeetkaur4652
    @karamjeetkaur4652 Рік тому +14

    ਵਹਿਗੁਰੂ ਜੀ ਕਾ ਖ਼ਾਲਸਾ 🙏ਵਹਿਗੁਰੂ ਜੀ ਕੀ ਫਤਹਿ 🙏

  • @gurjitsinghkhalsa9317
    @gurjitsinghkhalsa9317 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @bhupinderkaur51
    @bhupinderkaur51 Рік тому +7

    Waheguru ji ka khalsa waheguru ji ki fteh ji.🙏🙏😊

  • @KulvinderKaur-tc6qe
    @KulvinderKaur-tc6qe 2 місяці тому +1

    नाम जप दा। बाबा जी सवद बहुत ओ दा है सब सनथोख बहुत मिलते है जी तूहडे किरप नाल

  • @rabirandhawa3555
    @rabirandhawa3555 Рік тому +31

    ਬੜਾ ਆਨੰਦ ਸੀ ਜ਼ਿੰਦਗੀ ਪਾਠ ਸਿਮਰਨ ਕਰਨ ਵਿਚ, ਸੰਤ ਸੰਗ ਸੁਣ ਵਿੱਚ, ਪਿਛਲੇ ਕਈ ਸਾਲਾਂ ਤੋਂ , ਅਫਸੋਸ ਛੁੱਟ ਗਿਆ

    • @SandeepKaur-ct5cl
      @SandeepKaur-ct5cl 8 місяців тому +1

      ਛੁਟ ਕਿਉਂ ਗਿਆ

    • @balwindersingh-jj4hm
      @balwindersingh-jj4hm 7 місяців тому +1

      Waheguru ji waheguru waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @jasvirkaur3219
    @jasvirkaur3219 6 місяців тому +2

    Wahe guru ji ❤ wahe guru ji❤❤❤❤❤🙏🙏🙏🙏🙏🙏🙏👏👏👏👏👏👏

  • @RajenderSingh-wv4kk
    @RajenderSingh-wv4kk Рік тому +3

    🙏❣️💟😌❤️Waheguru ji ❤️😌💟❣️🙏

  • @sumitradevi6304
    @sumitradevi6304 Рік тому +5

    Dhanguru Nanak ji ❤

  • @manjeetkaur4603
    @manjeetkaur4603 3 місяці тому +1

    Waheguru Waheguru Waheguru ji🙏

  • @amarjitsinghsandhu2908
    @amarjitsinghsandhu2908 4 місяці тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitKaur-fg9iy
    @ManjitKaur-fg9iy 3 місяці тому +2

    ਧੰਨ ਵਾਹਿਗੁਰੂ ਵਾਹਿਗੁਰੂ

  • @GurjeetSingh-xp4bc
    @GurjeetSingh-xp4bc Рік тому +1

    Waheguru ji waheguru ji waheguru ji waheguru ji waheguru ji

  • @GulzarSingh-d3o
    @GulzarSingh-d3o 4 місяці тому +1

    Gala jiniya marji karlo kirpa hove par bram j hove sadu sang

  • @balbirkaur22
    @balbirkaur22 Рік тому +2

    Wahegurug ka khalsha wahegurug ki fateh wahegurug wahegurug🙏🙏🙏🙏🙏🙏🙏🙏🙏🙏🙏🙏🙏🙏🙏🙏 wahegurug kirpa karog hedata bakslaug🙏🙏🙏🙏🙏🙏🙏🙏🙏🙏🙏🙏🙏🙏 🌹🌹🌺🌺🌺🌺🌸🌸🌸🌺🌺🙏🙏🙏🙏🙏

  • @beastboy9021
    @beastboy9021 Рік тому +6

    Love u sant ji👏👏👏👏👏👏👏

  • @tejinderkaur3316
    @tejinderkaur3316 6 місяців тому +1

    Waheguru ji waheguru ji waheguru ki❤❤❤❤❤🎉🎉

  • @windersingh9211
    @windersingh9211 6 місяців тому +1

    ਸਤਿਨਾਮ ਸ੍ਰੀ ਵਾਹਿਗੁਰੂ ਜੀ👏

  • @tilokaramsolanki2229
    @tilokaramsolanki2229 4 місяці тому +2

    ❤❤❤ वाहेगुरु सतनाम

  • @hahahahahaja
    @hahahahahaja Рік тому +2

    Wahe guru ji wahe guru ji wahe guru ji wahe guru ji wahe guru ji🙏🙏🙏🙏🙏🙏🙏🙏🙏🙏🙏🙏🙏🙏

  • @gurcharanbrar4133
    @gurcharanbrar4133 Рік тому +5

    wahegure wahegure ji 🙏🙏🙏🙏

  • @harvinderkang5155
    @harvinderkang5155 Рік тому +5

    Waheguru ji 🙏❤🙇‍♀️

  • @seemavohra5513
    @seemavohra5513 Рік тому +10

    Waheguru ji.... 🙏🙏🙏🙏🙏🙏🙏🙏😇

  • @lovepreetsingh9959
    @lovepreetsingh9959 Рік тому +2

    Waheguru ji ka khalsa waheguru ji ki Fateh 🙏🏻🙏🏻🙏🏻🙏🏻🙏🏻

  • @hardevsingh5279
    @hardevsingh5279 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jattlife9155
    @jattlife9155 Рік тому +10

    Dhan Guru Nanak 🙏

  • @samyaad8493
    @samyaad8493 Рік тому +5

    🙏🌹ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🌹🙏

  • @devendersingh4953
    @devendersingh4953 Рік тому +2

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @shivlalsinghdhanjal6972
    @shivlalsinghdhanjal6972 Рік тому +21

    We r very lucky have a “Chanel Munara, Sant S Masken ji”, Light house, for Sikh Panth, to Guide , in right detection.
    Waheguru Waheguru,Dhan Gurunank Dev ji .

  • @JaswinderKaur-tb1do
    @JaswinderKaur-tb1do Рік тому +3

    Waheguru ji mehar karni ji

  • @SukhwinderHans74
    @SukhwinderHans74 Рік тому +1

    Dhan dhan guru granth sahib ji tu hi tu

  • @pritamjaurre9948
    @pritamjaurre9948 Рік тому +3

    Waheguruji bakash deo bakshish kro🙏🙏🙏🙏🙏

  • @beejsahsi7921
    @beejsahsi7921 Рік тому +5

    Waheguru jee 🙏🙏🙏🙏🙏🌹🌹🌹🌹🌹

  • @JassiJarahan
    @JassiJarahan 8 місяців тому +4

    ਵਹਿਗੁਰੂ ਜੀ

  • @gurbaazctsingh9289
    @gurbaazctsingh9289 Рік тому +7

    🙏🌹🌹waheguruji 🌹🌹🙏

  • @ParamjitSingh13517
    @ParamjitSingh13517 7 місяців тому +1

    Waheguru ji 🙏 Mehar Karo ji 🙏

  • @rajeshkaur9394
    @rajeshkaur9394 7 місяців тому +1

    Waheguru Waheguru Waheguru Waheguru Waheguru 🙏🙏🙏🙏🙏

  • @JoginderSingh-vy3rw
    @JoginderSingh-vy3rw 4 місяці тому

    ਵਾਹਿਗੁਰੂ ਜੀ ਜੋਗਿੰਦਰ ਸਿੰਘ ਤੇ ਕਿਰਪਾ ਕਰੋ ਜੀ ਨਾਮ ਦੀ ਦਾਤ ਬਕਸਿਸ ਕਰੋ ਜੀ🙏🙏🙏🙏🙏

  • @taranjitkaur7391
    @taranjitkaur7391 11 місяців тому +1

    Waheguru ji mahar karo hum sab par ji 🙏

  • @devillyrics9883
    @devillyrics9883 7 місяців тому +1

    ਹੇ ਵਾਹਿਗੁਰੂ ਦਾਸ ਤੇ ਵੀ ਕਿਰਪਾ ਕਰੋ 🙏

  • @MandeepKaur-pm6hq
    @MandeepKaur-pm6hq 2 місяці тому +1

    ਵਾਹਿਗੁਰੂ ਜੀ ਮੈਂ ਕਿਸੇ ਦੇ ਘਰ ਅਖੰਡ ਪਾਠ ਤੇ ਗਈ ਸੀ ਮੇਰੇ ਤੇ ਪ੍ਰਮਾਤਮਾ ਦੀ ਵੱਡੀ ਰਹਿਮਤ ਹੋਈ ਸੀ ਮਨ ਵਿਚ ਵੈਰਾਗ ਹੋ ਗਿਆ ਸੀ ਅੰਦਰੋਂ ਗਿਆਨ ਦਾ ਚਸਮਾ ਫੁਟਣ ਲੱਗ ਗਿਆ ਸੀ, ਬ੍ਰਹਮਗਿਆਨੀ ਦੀ ਸੰਗਤ ਵੀ ਮਿਲ ਗਈ ਸੀ ਗੁਰੂ ਹਰ ਸਮੇਂ ਨਾਲ ਦਿਖਾਈ ਦੇਦੇਂ ਸੀ,ਪਰ ਮੇਰੇ ਮਨ ਵਿਚ ਹੰਕਾਰ ਆਉਣ ਲੱਗ ਗਿਆ ਜੀ ਜਿਸ ਗਲਤੀ ਕਰਕੇ ਸਭ ਕੁਝ ਖਤਮ ਹੋ ਗਿਆ ਹੁਣ ਜਿਦਗੀ ਚੰਗੀ ਨਹੀ ਲੱਗਦੀ, ਸੰਗਤ ਜੀ ਜੇ ਕੋਈ ਸਹੀ ਰਸਤਾ ਦੱਸ ਸਕਦਾ ਹੈ ਤਾ ਕਿਰਪਾ ਕਰਕੇ ਮੇਰੀ ਮਦਦ ਕਰਿਓ 🙏🙏🙏

    • @DassSingh
      @DassSingh  2 місяці тому

      ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਿਆ ਕਰੋ ਤੇ ਬਾਣੀ ਤੇ ਨਾਮ ਦਾ ਪੱਲਾ ਨਾ ਛੱਡੋ..ਵਾਹਿਗਰੂ ਜੀ ਸਭ ਸਹੀ ਕਰ ਦੇਣਗੇ ਭਰੋਸ਼ਾ ਰੱਖਿਆ ਕਰੋ।

    • @MandeepKaur-pm6hq
      @MandeepKaur-pm6hq 2 місяці тому

      ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @pappufi3
    @pappufi3 Рік тому +1

    ❤ waheguru ji ❤ waheguru ji ❤ waheguru ji ❤

  • @rabbdiyaangallan5235
    @rabbdiyaangallan5235 Рік тому +1

    Satnam shri waheguru ji

  • @talwindersingh5905
    @talwindersingh5905 7 місяців тому +2

    Waheguru Waheguru Waheguru Ji

  • @neenasharma7785
    @neenasharma7785 8 місяців тому +1

    Satnaam waheguruji

  • @manpreetkaurmaldey6336
    @manpreetkaurmaldey6336 Рік тому +4

    Satnam waheguru ji

  • @manchahatsingh1185
    @manchahatsingh1185 Рік тому +2

    Weheguru weheguru ji mehar kro ji 🙏 🙏 🙏 🙏 🙏 🙏

  • @KulvinderKaur-tc6qe
    @KulvinderKaur-tc6qe 2 місяці тому +1

    होण ता किते जाण मन नहीं करदा है बस तेरा वाहे गुरु जी वाहे गुरु जी वाहे गुरु जी दी ही पूख होर कुछ नहीं

  • @DharmendraSingh-ip2kl
    @DharmendraSingh-ip2kl 6 місяців тому +1

    Waheguru ji mehar krn sab te ji 🙏

  • @harpreetgill6524
    @harpreetgill6524 Рік тому +3

    Waheguru jo🙏🙏🙏🙏🙏

  • @narinderpalsingh2834
    @narinderpalsingh2834 Рік тому +4

    Wahe guru ji

  • @GURPREETSINGH-ro8zf
    @GURPREETSINGH-ro8zf Рік тому +4

    ਵਾਹਿਗੁਰੂ ਜੀ ਮੇਹਰ ਕਰੋ,

  • @gurmukhsinghsidhu7072
    @gurmukhsinghsidhu7072 Рік тому +6

    Waheguru ji

  • @harbhajansingh7409
    @harbhajansingh7409 Рік тому +1

    🌹🌹Dan Dan waheguru ji waheguru ji ❤❤

  • @harbailsingh4445
    @harbailsingh4445 Рік тому +2

    ਹੇਗੁਰੂ ਵਾ ਹੇਗੁਰੂ ਵਾ ਹੇਗੁਰੂ ਵਾ

  • @gillsaab4440
    @gillsaab4440 Рік тому +5

    ਵਾਹਿਗੁਰੂ ਜੀ 🙏🙏⚘⚘

  • @jattlife9155
    @jattlife9155 Рік тому +7

    Waheguru ji🙏

  • @surjitkaur9964
    @surjitkaur9964 7 місяців тому

    ਵਾਹਿਗੁਰੂ ਜੀ ਮਿਹਰ ਰਖਣਾ ਜੀ ਧੰਨ ਹੋ ਵਾਹਿਗੁਰੂ ਜੀਧੰਨ ਹੋ ਜੀ

  • @kaurkamlpreet1963
    @kaurkamlpreet1963 Рік тому +1

    Waheguru g ka khalsa Waheguru g ki fathe

  • @sarbjitsingh3943
    @sarbjitsingh3943 Рік тому +3

    ਵਾਹਿਗੁਰੂ ਜੀ

  • @ManjitSingh-yb1is
    @ManjitSingh-yb1is Рік тому +3

    Satnam Shree Waheguru Sahib Ji 🙏

  • @KuldeepSingh-cn8sk
    @KuldeepSingh-cn8sk 10 місяців тому

    🙏🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏

  • @ramangill2131
    @ramangill2131 7 місяців тому +1

    ਵਾਹਿਗੁਰੂ ਜੀ🙏