🥺 SachKhand wasi Sant Maskeen ji nu koti koti pranam 🙏🙏 Tusi Mahaan ho. ❤ 🥺Tuhade warge hor mahapursha di aj zarrurat he.. Dhan ho tusi, Dhan je sadda Guru 🙏🙏
Maskeen ji ka har ek Shabad may itni gherai hai jitni bar aap Katha suno kuch naya Gyan milta ek dukh muje humesha rahega ki mein kabhi maskeen ji se nhi mill pai waheguru ji
Sardar Sant Maskeen Singhji was born with the blessings of almighty Wahegurujis , lived in faith and explained the Bani in a very true form he still lives in us with the blessings of Waheguruji
💖💖💖💖💖⭐⭐⭐⭐⭐💐💐💐💐💐🙏🙏🥰 आपका बहुत-बहुत धन्यवाद ज्ञानी जी, आप कितनी अच्छी तरह से समझाते हो मैं आपको बहुत प्यार करती हूं और मरते दम तक करती रहूंगी आपको प्यार और सम्मान, आप तो रब का दिया हुआ एक वरदान हो हम लोगों को, आपकी में जितनी भी तारीफ करूं मुझे कम ही लगती है, 💐💐🙏🥰
I don’t know about past may b some granthi people came and gone ,, but maskeen ji I only know who gave me so much knowledge and a true translator of Guru Granth Sahib ji ,,, pure and blessed saint ,, panth Ratan
Thank God 🙏🙏 aj vi sant ji sada vich mojood ne asi ohna di katha sun sakde ha parmatma dubara dunya de bhale li sant ji nu bhej den bahut lor he sikh religion nu 🙏🙏🙏🙏🙏
Wah kya baat hay ji Gyani Sant Singh ji Maskeen horan di katha di , Gurbani nu samjhan ich ehna warga hor koi nai , bhaveen oh charhayi kar gaye ne par ohna di viakheya te saray sansar te saray dharma dey hawalay te misaalan dey ke insan nu samjhan te Rabb dey wal turan te apparan da sab ton vadiya , saukha te paan da rasta jiveen oh apne shabdan nu ghool ke peya daine ne.
Sat Shree Akaal 🙏 Sat Chit Aanand 🙏 Satyam Param Dheemahi 🙏 Sat Naam Shree Waheguru 🙏 Aadi Sat Jugaadi Sat hai bhi Sat Naanak hosi bhi Sat Satnarayan 🙏
Dhan Sant maskeen Ji.. Guru Ji di bani da sahi arath maskeen Ji aur pinderpal Ji to wadia Hor koi nahi kar sakda ji waheguru Ji sade te v kirpa karo ji
It's one of the best discourses. His last Katha doesn't let the listener feel anything but he hints clearly saying it's his last. He's composed and as brilliant as ever with many of his usual, favourite quotes.
He knew this was his last katha ...infact neh karam....he was doing it neh karam ....sehej wich......like a perfect movie by the creator .....like a perfect drama by the creator with a perfect ending that my words can end....but guru granth sahib Ji's Gyan won't..... it's not him..... parmatma aap keh rahe ne ....
ਵਾਹਿਗੁਰੂ ਜੀ ❤❤🎉🎉
ਸਾਰੀ ਦੁਨੀਆਂ ਦੇ ਅਲਫਾ਼ਜ ਇਕੱਠੇ ਕਰ ਕੇ ਵੀ ਜੇ ਅਸੀ ਮਸਕੀਨ ਜੀ ਦਾ ਧੰਨਵਾਦ ਕਰੀਏ, ਤਾਂ ਨਹੀਂ ਕਰ ਸਕਦੇ, ਅਲਫਾ਼ਜ ਘੱਟ ਪੈ ਜਾਣਗੇ ।ਵਾਹਿਗੁਰੂ ਭਲੀ ਕਰੇ 🌷🙏🙏🙏🌷
ਧੰਨਵਾਦ
Ryt
ਧੰਨ ਹੋ ਧਨ ਹੋ ਧਨ ਹੋ ਧਨ ਹੋ ਵਾਹਿਗੁਰੂ ਜੀ
Ahehe mahapurakh kdi kdi paida hunde ne
HARMINDER SINGH GILL ggghhgh
ਏਸਾ ਸੰਤ ਮੁੜ ਕਦੇ ਵੀ ਨਹੀਂ ਮਿਲਣਾ 🙏🙏🙏😭😭
ਬਿਲਕੁਲ ਠੀਕ 🙏🙏
😭😭😭😭🙏🙏🙏🙏waheguru ji
वाहेगुरु वाहेगुरु जी ❤
ਬ੍ਰਹਮ ਗਿਆਨੀ ਸਦਿ ਜੀਵੈ ਨਹੀ ਮਰਤਾ 🙏 🙏
Waheguru ji🙏
ਅੱਜ ਸਮੇਂ ਵਿੱਚ ਬਹੁਤ ਲੋੜ ਬਾਬਾ ਜੀ ਤੁਹਾਡੀ ਖੁਦ ਪਰਮਾਤਮਾ ਦਾ ਰੂਪ ਹੀ ਸੀ ਬਾਬਾ ਜੀ
Tuhadi katha sunke mainu khuda naal pyaar hi geya, apne aap nu akal purakh de mehar joga banaun da chao paida ho geya! Bahut bahut shukran maskeen ji...
waheguru g🙏
Waheguru ji🙏🙏
ਵਾਹਿਗੁਰੂ ਜੀ ।ਸੰਤ ਮਸਕੀਨ ਜੀ ਦੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਅਨੰਦ ਦਾ ਖਜਾਨਾ ਦਿਤਾ ਹੈ ।
ਸੰਤ ਜੀ ਮਹਾਨ ਸਨ, ਸਰੀਰ ਕਰਕੇ ਚਲੇ ਗਏ ਹਨ ਪਰ ਕਥਾ ਕਰਕੇ ਅੱਜ ਵੀ ਸਾਡੇ ਵਿਚ ਮਜੂਦ ਹਨ!🙏🙏🙏🙏
ਬਿਲਕੁਲ ਸਹੀ ਕਿਹਾ ਵੀਰ ਜੀ! ਗੁਰੂ ਮੇਹਰ ਕਰਨ!🙏🏻🙏🏻
ਸਾਕਤ ਮਰੈ ਸੰਤ ਸਭ ਜੀਵੈ।🙏🙏
Hnji 🙏🙏🙏
waheguru ji🙏🙏
Me har roj Rat nu maskin ji di katha sunda ha.
ਤੁਸੀ ਸੰਸਾਰ ਵਿੱਚ ਆਏ ਸਾਡਾ ਗਰੀਬਾ ਦਾ ਉਧਾਰ ਕਰਨ ਲਈ ਤੁਹਡਾ ਬਹੁਤ ਬਹੁਤ ਧੰਨਵਾਦ ❤️❤️
ਸੰਤ ਜੀ ਦਾ ਗਿਆਨ ਸੰਭਾਲ਼ਣ ਵਾਲੇ ਗੁਰਮੁਖਾਂ ਨੂੰ ਵੀ ਕੋਟਿ ਕੋਟਿ ਪ੍ਰਣਾਮ 🙏🙏🙏🙏🙏miss you giani ji miss you so much 🙏🙏 ਬ੍ਰਹਮ ਗਿਆਨੀ ਸਦਿ ਜੀਵੈ ਨਹੀਂ ਮਰਤਾ🙏🙏
Badi meharbani jio.🙏🏻🙏🏻
ਅੱਜ, ਘੋਰਕਲਜੁਗ,ਸਮੇ,ਵਿਚ,ਸੰਤ, ਜੀ,ਤਹਾਡੀ,, ਬਹੁਤ, ਲੋੜ,ਹੈ
Sachi❤❤❤❤ rabbji tera lakh lakh shukr h Jo sanu mahaan sntaa de drshn kraye and sanu scha sucha gyan da sagr milya❤❤❤❤🙏🙏🙏🙏🙏🙏🙏
ਤੁਹਾਡੀ ਬਹੁਤ ਲੋੜ ਸੀ ਅੱਜ ਸੰਤ ਜੀ 😥😢
Bilkul ji 😔
🙏🌷WAHEGURU🌷🙏
ਬਿਲਕੁਲ ਠੀਕ ਕਿਹਾ ਤੁਸੀਂ
ਸੰਤ ਜੀ ਅਜ ਵੀ ਹਨ ਸਦਾ ਹੀ ਹਨ
Je maskin ji hunde te neki nu muh Tod jwab jrur dinde shayad odi v soch Badal jandi fer
ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥16॥
🌷ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷
waheguru waheguru waheguru ji🙏🙏🙏🙏🙏
Waheguru ji🙏🙏🙏💐💐
Sant baba maskeen ji dil nu sakun milda hai katha sun ke maskeen ji di
ਸੰਤ ਮਸਕੀਨ ਜੀ ਹਮੇਸਂ ਸਿਖ ੲਿਤਹਾਸ ਵਿਚ ਚਮਕਦੇ ਸੂਰਜ ਨੇ.
🥺 SachKhand wasi Sant Maskeen ji nu koti koti pranam 🙏🙏 Tusi Mahaan ho. ❤
🥺Tuhade warge hor mahapursha di aj zarrurat he.. Dhan ho tusi, Dhan je sadda Guru 🙏🙏
Maskeen ji ka har ek Shabad may itni gherai hai jitni bar aap Katha suno kuch naya Gyan milta ek dukh muje humesha rahega ki mein kabhi maskeen ji se nhi mill pai waheguru ji
ਵਾਹਿਗੁਰੂ ਜੀ ਮਸਕੀਨ ਜੀ ਨੂੰ ਫੇਰ ਇਸ ਧਰਤੀ ਉੱਤੇ ਭੇਜ ਦਿਉ 🙏👏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहेगुरु जी
ਇਹੋ ਜਿਹੀ ਰੂਹਾਨੀ ਰੂਹ ਨੂੰ ਜਾਣਾ ਨਹੀਂ ਚਾਹੀਦਾ ਸੀ ।ਵਾਹਿਗੁਰੂ ਜੀ ਸਾਨੂੰ ਮੱਤ ਬਖ਼ਸ਼ੋ
ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏
ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਬਹੁਤ ਹੀ ਯਾਦ ਆਉਂਦੇ ਹਨ ਵਾਹਿਗੁਰੂ ਜੀ ਉਹਨਾਂ ਨੂੰ ਮੁੜ ਮੁੜ ਦੁਨੀਆਂ ਤੇ ਭੇਜਣ ਤਾਂ ਜ਼ੋ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਹੋ ਸਕੇ
Sardar Sant Maskeen Singhji was born with the blessings of almighty Wahegurujis , lived in faith and explained the Bani in a very true form he still lives in us with the blessings of Waheguruji
🙏🏻🙏🏻
P.O pppòppo099p99999opò 0p90999900990990 a while 009Indial99ó0 09989999079î90090909ì099pĺ06p66õ998898990iiii9po99649said said
Waheguruji Waheguruji Waheguruji Waheguruji Waheguruji 🙏🙏🙏🙏🙏🌹🌹
@@GyanDaSagar 00⁰0⁰00⁰.
💖💖💖💖💖⭐⭐⭐⭐⭐💐💐💐💐💐🙏🙏🥰 आपका बहुत-बहुत धन्यवाद ज्ञानी जी, आप कितनी अच्छी तरह से समझाते हो मैं आपको बहुत प्यार करती हूं और मरते दम तक करती रहूंगी आपको प्यार और सम्मान, आप तो रब का दिया हुआ एक वरदान हो हम लोगों को, आपकी में जितनी भी तारीफ करूं मुझे कम ही लगती है, 💐💐🙏🥰
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਕਿ ਕਹਾ ਬੱਸ ਮੇਰੇ ਵਿੱਚ ਏਨੀ ਬੁਧੀ ਨਹੀ ਨਾ ਹੀ ਸਬਦ ਹੈ ਕਿ ਮੈ ਸੰਤ ਜੀ ਬਾਰੇ ਕਰਾ ਮੈਨੂੰ ਤਾ ਸੰਤ ਜੀ ਰੱਬ ਹੀ ਲੱਗਦੇ ਨੇ ਜੀ
Waheguru ji da khalsa Waheguru ji di fateh 🙏🙏
ਵਾਹਿਗੁਰੂ ਜੀ ਮੇਹਰ ਕਰੋ ਜੀ ਇਹੋ ਜਿਹੇ ਸੰਤਾਂ ਮਹਾਂਪੁਰਸ਼ਾਂ ਦੇ ਬਚਨ ਸੁਣਕੇ ਆਪਣਾ ਜੀਵਨ ਸਫਲ ਕਰਿਏ ਜੀ।
ਮੈਂ ਗਿਆਨੀ ਜੀ ਦੀ ਹਰ ਰੋਜ਼ ਰਾਤ ਨੂੰ ਕਥਾ ਸੁਣ ਕੇ ਸੌਂਦਾ ਹਾਂ ਮਸਕੀਨ ਜੀ ਦੀ ਕਥਾ ਸੁਣੇ ਤੋਂ ਬਿਨਾਂ ਨੀਂਦ ਨਹੀ ਆਉਂਦੀ
ਮਸਕੀਨ ਜੀ ਦੇ ,ਇਸ ਦੁਨੀਆਂ ਤੋਂ,ਜਾਣ ਤੋਂ ਬਾਅਦ,ਅਗਰ ਬਾਕੀ ਕੁਛ ਹੈ ਤਾਂ,ਇਹ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ,OTHER NOTHING. ਵਾਹਿਗੁਰੂ ਭਲੀ ਕਰੇ, ਮਹਾਨ ਆਤਮਾ ਸੀ੍ ਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਨੂੰ ਕੋਟੀ ਕੋਟੀ ਪ੍ਰਨਾਮ 🌷🙏🙏🙏🌷
ਧੰਨਵਾਦ
ਹਾਜੀ ਮੈ ਵੀ ਏਹੀ ਗਲ ਮੰਨਦੀ ਆ ਬਹੁਤ ਸਹੀ ਗਲ ਕਹੀ ਤੁਸੀ ਜੀ😔😔
Waheguru ji🙏🙏
ਧੰਨ ਗੁਰੂ ਨਾਨਕ
ਵਾਹਿਗੁਰੂ ਜੀ ਕਿਰਪਾ ਕਰੋ ਸਭ ਨੂੰ ਖੁਸ਼ੀਆਂ ਖੇੜੇ ਬਖਸ਼ੋ ।
ਗੁਰਬਾਣੀ ਦੇ ਨਿੰਦਕਾਂ ਦੁਸ਼ਟਾ ਨੈ ਇਹੋ ਜਿਹੀ ਅਨਮੋਲ ਕਥਾ ਨੂੰ ਵੀ ਡਿਸਲਾਇਕ ਕਰ ਦਿੱਤਾ
ਪੰਥ ਚੜਦੀਆਂ ਕਲਾ ਵਿੱਚ ਰਹੇਗਾ
Waheguru ji🙏🙏🙏 🙇♀️🙇♀️
ਬਹੁਤ ਡੂੰਘੀਆਂ ਵਿਚਾਰਾਂ ਨੇ ਸੰਤ ਮਸਕੀਨ ਜੀ ਦੀਆ🙏🙏🙏🙏
ਸੰਤ ਮਸਕੀਨ ਜੀ ਸੰਚਖੰਡ ਦੇ ਵਾਸੀ 🙏🏻
I don’t know about past may b some granthi people came and gone ,, but maskeen ji I only know who gave me so much knowledge and a true translator of Guru Granth Sahib ji ,,, pure and blessed saint ,, panth Ratan
Not a translator. ...Dhan Sri Akal Purakh Ji Purgat.
Beat Guru ji namo namo
ਗਿਆਨ ਦਾ ਸਾਗਰ
ਗਿਆਨੀ ਸੰਤ ਸਿੰਘ ਜੀ ਮਸਕੀਨ
🌷🙏🌷
ਧੰਨ ਸੰਤ ਸਿੰਘ ਮਸਕੀਨ ਜੀ, ਵਾਹਿਗੁਰੂ ਜੀ।
Giyan di dhara h hr ktha jo dil me smati chli iati h w a h e g u r u
No words to phrase your level of enlightment , Sant ji.. Mehar karo 🙏
P
ਵਾਹਿਗੁਰੂ ਜੀ ਸੰਤ ਜੀ ਨੂੰ ਸੰਸਾਰ ਵਿੱਚ ਦੁਆਰਾ ਭੇਜੋ ਦੁਨੀਆ ਨੂੰ ਵਾਹਿਗੁਰੂ ਨਾਲ ਜੋੜਨ ਲਈ ਜੀ।
🙏🙏ਸ਼ਬਦ ਹੀ ਨਹੀਂ ਸਾਡੇ ਕੋਲ ਤੁਹਾਨੂੰ ਅਸੀਂ ਕਿੰਨੇ ਮਹਾਨ ਕਹਿ ਦਈਏ🙏🙏
ਹੇ ਵਾਹਿਗੁਰੂ ਸਾਹਿਬ ਜੀ ਆਪ ਜੀ ਮੇਹਰ ਕਰੋ ਅਪਨੇ ਚਰਨਾਂ ਵਿੱਚ ਰਖ ਲੇਉ🙏🙏🙏🙏🙏🙏
ਬਹੁਤ ਵਧੀਆ ਵਿਚਾਰ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ
Definitely main tuhanu pishle janam ch mili honi jo ena lgaw tuhade jariye Waheguru g nal♥️🙏🏻
ਸਿੱਖ ਕੌਮ ਦਾ ਅਨਮੋਲ ਹੀਰਾ ਸਨ ਸੰਤ ਸਿੰਘ ਮਸਕੀਨ ਜੀ
Thank God 🙏🙏 aj vi sant ji sada vich mojood ne asi ohna di katha sun sakde ha parmatma dubara dunya de bhale li sant ji nu bhej den bahut lor he sikh religion nu 🙏🙏🙏🙏🙏
Maskeen g tuhadi katha sun k mann nu bahut shanti te sabar milda hai
ਗਿਆਨ ਦਾ ਸਾਗਰ...ਬਾਬਾ ਜੀ
Mai ta waheguru g da eh shukar karda ehna di kathva recording ne ........nahi ajj de parchark ne mat nu kithE puja Dena c
Waheguru ji🙏🙏
Wah kya baat hay ji Gyani Sant Singh ji Maskeen horan di katha di , Gurbani nu samjhan ich ehna warga hor koi nai , bhaveen oh charhayi kar gaye ne par ohna di viakheya te saray sansar te saray dharma dey hawalay te misaalan dey ke insan nu samjhan te Rabb dey wal turan te apparan da sab ton vadiya , saukha te paan da rasta jiveen oh apne shabdan nu ghool ke peya daine ne.
Bhout ghat purn sant hunde a. MASKEEN G purn sant c
Sat Shree Akaal 🙏
Sat Chit Aanand 🙏
Satyam Param Dheemahi 🙏
Sat Naam Shree Waheguru 🙏 Aadi
Sat Jugaadi Sat hai bhi
Sat Naanak hosi bhi
Sat
Satnarayan 🙏
Sara stress khatam ho janda hay sant maskeen ji di katha sunke mann shaant ho janda .apne ap ko lucky mante hu koti koti parnam🙏🙏🙏🙏
ਸਤਿਨਾਮ ਵਾਹਿਗੁਰੂ-ਨਾਨਕ ਤੇਰੇ ਸੰਤ ਜਨਾਂ ਕੇ ਚਰਨਨ ਕੀ ਹੋਇਐ ਰਹਾਂ ਸਦੈਵ ਧੂੜ ...ਜੰਮਣਾ ਝੂਠ ਮਰਨਾ ਸਚੁ-ਸਿੱਖੀ ਸਿਧਾਂਤ ...ਸੰਤ ਦਾ ਸਮਾਂ ਕਦੇ ਵੀ ਸਮਾਪਤ ਨਹੀਂ ਹੁੰਦਾ---ਨਾਨਕਾ ਸਚੁ ਐ।।
Sant Maskeen singh ji Tusi Sikhi lei te puri manvta da bhala kita hai ji gyan band ke🙏
ਸੰਤ ਮਸਕੀਨ ਵਰਗੇ ਦੀ ਅੱਜ ਵੀ ਲੋੜ ਹੈ
Maskeen ji is our teacher , our friend who always guide us towards the path of God . He always motivate us to chant God 's name 😇🌟
Dhan Sant maskeen Ji.. Guru Ji di bani da sahi arath maskeen Ji aur pinderpal Ji to wadia Hor koi nahi kar sakda ji waheguru Ji sade te v kirpa karo ji
Ajj maskeen ji hunde ta dharma da raula khtm ho janda miss you
ਇਕ ਆਏ ਨੇ ਨੁਸਰਤ ਫਤਿਹ ਅਲੀ ਖਾਨ ਸਾਬ ਤੇ ਇਕ ਆਏ ਨੇ ਸੰਤ ਮਸਕੀਨ ਸਿੰਘ ਜੀ. ਇਹ ਦੋਨਾਂ ਦੀ ਜਗਾਹ ਨਾ ਤਾ ਕੋਈ ਲੈ ਪਾਇਆ ਤੇ ਨਾ ਹੀ ਕੋਈ ਲੈ ਪਾਏਗਾ. ਮੇਰੀ ਇਹ ਗੱਲ ਕਾਫੀ ਬੁਧੀਜੀਵੀ ਲੋਕਾਂ ਨੂੰ ਚੂਬੇ ਗੀ, ਪਰ ਆਸ਼ਕ ਚਾਹੇ ਗੀਤ ਸੰਗੀਤ ਚੋ ਚਾਹੇ ਕਥਾ ਚੋ ਜਿਥੋਂ ਮਾਲਕ ਕਿਰਪਾ ਕਰਨ ਓਥੋਂ ਹੀ ਆਨੰਦ ਲੈ ਸਕਦਾ ਹੈ. ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕਿ ਫਤਿਹ|
🙏🏻🙏🏻
ਵਾਹਿਗੁਰੂ ਜੀਓ ਮਾਨਯੋਗ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਇਸ ਦੁਨੀਆ ਤੇ ਫਿਰ ਭੇਜੋ
2005 ਵਿੱਚ ਮੈ ਛੋਟਾ ਸੀ ਅਤੇ ਸਮਝ ਨਹੀਂ ਸੀ ਪਰ ਅੱਜ ਤੁਹਾਡੀ ਕਥਾਂ ਸੁਣ ਕੇ ਪਤਾ ਲੱਗਦਾ ਹੈ ਕੀ ਕਾਸ ਇੱਕ ਵਾਰ ਤੁਹਾਡੇ ਦਰਸਨ ਕਿੱਤੇ ਹੁੰਦੇ ਪਰ ਹੁਣ ਇਹ ਸਮਝ ਜਰੂਰ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਸਭ ਕੁਝ ਹੈ ਜੇ ਇਨਸਾਨ ਸਮਝ ਕਰੇ ਅਤੇ ਮੈ ਪ੍ਰਮਾਤਮਾ ਦਾ ਸੁਕਰਗੁਜਾਰ ਹਾ ਕਿ ਮੇਰਾ ਜਨਮ ਇੱਕ ਸਿੱਖ ਪਰਿਵਾਰ ਹੋਈਆ ਹੈ।
Baba. Mainu sikh bnaa gia
Boht shukriya MASKEEN SAHAB JI
Hey u
G
I
Waheguru ji ka Khalsa waheguru ji ki Fateh 🙏 ji ...sant ji tuhnu fr satgur ji jnaam den g tuc rabb roop ho k Sade vh fr aao 🙏
Aap ji Di katha Sun ke jewan vich sukh shanti te gyan milda hai waheguru ji
Waheguru mahan hai sant maskeen ji ne sari umar dhram parchar me lga di sant ji ne dunya ko bahot gyan diya
ਧੰਨ ਧੰਨ ਸੰਤ ਮਸਕੀਨ ਸਿੰਘ ਜੀ ਧੰਨ ਵਾਹਿਗੁਰੂ ਜੀ 🙏🙏
ਪੰਥ ਦੇ ਨਿਰਮੋਲ ਹੀਰੇ ਸਨ। ਮਸਕੀਨ ਜੀ
ਵਾਹਿਗੁਰੂ ਜੀ
ਬੋਲਾ ਵਿਚ ਕਿਤਨੀ ਤਾਕਤ ਹੈ , 🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
It's one of the best discourses. His last Katha doesn't let the listener feel anything but he hints clearly saying it's his last. He's composed and as brilliant as ever with many of his usual, favourite quotes.
He knew this was his last katha ...infact neh karam....he was doing it neh karam ....sehej wich......like a perfect movie by the creator .....like a perfect drama by the creator with a perfect ending that my words can end....but guru granth sahib Ji's Gyan won't..... it's not him..... parmatma aap keh rahe ne ....
Dhan dhan dhan sri guru nanak dev g. Tusi hi nirankar g
Nirankar the roop han Sant Singh ji maskeen ji I miss you
ਸਾਤਿਨਾਮ ਵਾਹਿਗੁਰੂ ਜੀ ਸੰਤ ਮਸਕੀਨ ਜੀ ਫਿਰ ਆਓ ਇਸ ਦੁਨੀਆ ਤੇ
Thank you Bhram Gianni ji.
Dhann.sannt.baba.maskeen.g.dae.brham.bichar.jeewan.jeen.da.dhang.mildahi.gwahiguru.g
Sant singhmaskeen ji ruh tars rahi hai ek bar fir dunia ye fera pao waheguru ji sant ji nu fer pejo
dhann dhann o mata ji jinn maskin ju nu janam dey bara upkar kitta ji.....
Giaini sant Singh maskin ji 🙏 Amol Haan , . Rehndi duniya tak ouna di majudgi rehegi waheguru
ਵਾਹਿਗੁਰੂ
ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ
Sant Maskeen ji tusi dobara ton aajao
Maskeen ji bahut kuch paya sun k tohanu rab hi rab hai life vich ajj
ਵਾਹ ਜੀ ਵਾਹ, ਵੈਰਾਗ ❤😢🙏
I miss u maskeen g soooooo much ik var fir vpis aa jao tuhdi bohat jrurat a 🙏🙏🙏🙏🙏🙏🙏🙏🙏🙏🙏🙏🙏
Miss u maskeen ji
ਮਸਕੀਨ ਜੀ ਨੂੰ ਕੋਟਿ ਕੋਟਿ ਪ੍ਰਣਾਮ
Baba ji agr ajj tuc hunde tan main jroor milna c tuhanu😭😭aap ji nu sun sun k main apne aap vich bhut sudhar kre ne
Mahaan Aatma c ...lakha vaari parnaam ae ehna nu Gyaan da sagar c ehna kol
ਹਰ ਕੇ ਸੰਤ ਦਖਾਉ ਮਾਰਗ ਹਮ ਪੀਛੇ ਲਾਗ ਚਲੀ
Guru da shabad samapt nai hunda🙏🙏🙏
waheguru ji. Aap ji jaisa na koi si na koi hoyega Dhan Dhan Maskeen Sahib ji
ਮਹਾਨ ਸੰਤ ਸਨ ਗਿਆਨੀ ਸੰਤ ਸਿੰਘ ਮਸਕੀਨ ਜੀ 🙏🙏🙏🙏🙏
Aap jaisa koi hai heee nahi sab nu vekhiya sun k
Dhan ho sant Maskin ji, Gyan da sagar c ap
Sahi gall aa veer bahutea nu suniaa par giani jisaa koi nee
बहुत सुन्दर, अत्यंत सुन्दर, बेहद सराहनीय।
Sant Singh Maskeen Saab the great.original Shekh.eWaheguru
ਮਸਕੀਨ ਜੀ ਤੁਸੀਂ ਧੰਨ ਹੋ
🙏🏻♥️thank you sant maskeen ji menu Waheguru g d samjh den lyi♥️🙏🏻
Dhan dhan Maskin Ji
🌺🌿Satnam Shri Waheguru ji🌿🌺
Dhan dhan sant singh ji maskers 🙏🙏💐💐💐💕💕💕💕😇😞
Gyan dyan rb da kro simrn kro Satnam da
ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ।