ਰੋਗਾਂ ਦਾ ਕਾਰਨ ਬਣਦੀਆਂ ਨੇ ਖਾਣਾ ਬਣਾਉਂਦੇ ਸਮੇਂ ਹੋਈਆਂ ਇਹ ਛੋਟੀਆਂ-ਛੋਟੀਆਂ ਗਲਤੀਆਂ

Поділитися
Вставка
  • Опубліковано 30 вер 2024
  • "ਪ੍ਰਾਚੀਨ ਪੰਜਾਬੀ ਤਰੀ ਪੇਸਟ" ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਅਤੇ 900 ਗ੍ਰਾਮ ਦੇ ਜਾਰ ਵਿੱਚ ਉਪਲਬਧ ਹੈ
    ਰੇਟ ਪ੍ਰਤੀ 450 ਗ੍ਰਾਮ ਪਾਉਚ :-
    (ਸਰੋਂ ਦੇ ਤੇਲ 'ਚ ਬਣਿਆ) ₹250/-
    (ਦੇਸੀ ਘਿਓ 'ਚ ਬਣਿਆ) ₹300/-
    ਕੁਰੀਅਰ ਚਾਰਜ : ਇੱਕ ਪਾਉਚ ਦੇ ₹80, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹150/-
    ਰੇਟ ਪ੍ਰਤੀ 900 ਗ੍ਰਾਮ ਜਾਰ :-
    (ਸਰੋਂ ਦੇ ਤੇਲ 'ਚ ਬਣਿਆ) ₹570/-
    (ਦੇਸੀ ਘਿਓ 'ਚ ਬਣਿਆ) ₹670/-
    ਕੁਰੀਅਰ ਚਾਰਜ : ਇੱਕ ਜਾਰ ਦੇ ₹120, ਦੋ ਜਾਰ ਦੇ ₹190, 4 ਜਾਰ ਦੇ ₹190
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਬਿਨਾ ਫ੍ਰੀਜ ਤੋਂ 30 ਦੀਨ, ਫ੍ਰੀਜ ਵਿਚ 60 ਤੇ ਫਰੀਜ਼ਰ ਵਿੱਚ 90 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
    ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
    ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ" (ਸਿਹਤ, ਸਵਾਦ, ਸਹੂਲਤ ਤੇ ਕਿਫ਼ਾਇਤ)
    To order "Ancient Punjabi curry Paste" please WhatsApp your name and address to 9216656801 and tell us how many pouches or jars of "Ancient Punjabi curry Paste" you need, and we will courier it.
    "Ancient Punjabi curry Paste" is available in refill pouches of 450 gms and jars of 900 gms.
    Rate per 450 gm pouch :-
    (Made in Mustard Oil) ₹250/-
    (Made in Desi Ghee) ₹300/-
    Courier Charges : ₹80/- for one pouch, ₹80/- for two pouches, ₹150/- for four pouches
    Rate per 900 gram jar :-
    (Made in Mustard Oil) ₹570/-
    (Made in Desi Ghee) ₹670/-
    Courier charges : ₹120 for one jar, ₹190 for two jars, ₹ 210 for four jars
    "Ancient Punjabi curry Paste" has a shelf life of 30 days without refrigeration, 60 days in the refrigerator and 90 days in the freezer.
    No preservatives, no artificial flavors and colors
    Ready to Use "Ancient Punjabi curry Paste" (Health, Taste, Convenience and Economy)
    "प्राचीन पंजाबी तरी पेस्ट" ऑर्डर करने के लिए अपना नाम और पता 9216656801 पर व्हाट्सएप करें और हमें बताएं कि आपको "प्राचीन पंजाबी तरी पेस्ट" के कितने पाउच या जार चाहिए, हम इसे कूरियर कर देंगे।
    "प्राचीन पंजाबी तरी पेस्ट" 450 ग्राम के रिफिल पाउच और 900 ग्राम के जार में उपलब्ध है।
    प्रति 450 ग्राम पाउच :-
    (सरसों के तेल से निर्मित) ₹250/-
    (देसी घी में निर्मित) ₹300/-
    कूरियर शुल्क: एक पाउच के लिए ₹80/-, दो पाउच के लिए ₹80/-, चार पाउच के लिए ₹150/-
    प्रति 900 ग्राम जार:-
    (सरसों के तेल से निर्मित) ₹570/-
    (देसी घी में निर्मित) ₹670/-
    कूरियर शुल्क: एक जार के लिए ₹120, दो जार के लिए ₹190, 4 जार के लिए ₹210
    "प्राचीन पंजाबी तरी पेस्ट" की शेल्फ लाइफ बिना रेफ्रिजरेशन के 30 दिन, रेफ्रिजरेटर में 60 दिन और फ्रीजर में 90 दिन है।
    इस में कोई परज़र्वेटिव, कोई कृत्रिम स्वाद अथवा रंग नहीं डाला गया है
    "प्राचीन पंजाबी तरी पेस्ट" रेडी टू यूज़ है (स्वास्थ्य, स्वाद, सुविधा और सस्ता )
    • ਵੇਜ ਤੇ ਨਾਨ ਵੇਜ ਸਬਜ਼ੀ ਸਿ...

КОМЕНТАРІ • 187

  • @rajpalmakhni
    @rajpalmakhni  5 місяців тому +7

    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਅਤੇ 900 ਗ੍ਰਾਮ ਦੇ ਜਾਰ ਵਿੱਚ ਉਪਲਬਧ ਹੈ
    ਰੇਟ ਪ੍ਰਤੀ 450 ਗ੍ਰਾਮ ਪਾਉਚ :-
    (ਸਰੋਂ ਦੇ ਤੇਲ 'ਚ ਬਣਿਆ) ₹250/-
    (ਦੇਸੀ ਘਿਓ 'ਚ ਬਣਿਆ) ₹300/-
    ਕੁਰੀਅਰ ਚਾਰਜ : ਇੱਕ ਪਾਉਚ ਦੇ ₹80, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹150/-
    ਰੇਟ ਪ੍ਰਤੀ 900 ਗ੍ਰਾਮ ਜਾਰ :-
    (ਸਰੋਂ ਦੇ ਤੇਲ 'ਚ ਬਣਿਆ) ₹570/-
    (ਦੇਸੀ ਘਿਓ 'ਚ ਬਣਿਆ) ₹670/-
    ਕੁਰੀਅਰ ਚਾਰਜ : ਇੱਕ ਜਾਰ ਦੇ ₹120, ਦੋ ਜਾਰ ਦੇ ₹190, 4 ਜਾਰ ਦੇ ₹190
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਬਿਨਾ ਫ੍ਰੀਜ ਤੋਂ 30 ਦੀਨ, ਫ੍ਰੀਜ ਵਿਚ 60 ਤੇ ਫਰੀਜ਼ਰ ਵਿੱਚ 90 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
    ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
    ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ" (ਸਿਹਤ, ਸਵਾਦ, ਸਹੂਲਤ ਤੇ ਕਿਫ਼ਾਇਤ)
    To order "Ancient Punjabi curry Paste" please WhatsApp your name and address to 9216656801 and tell us how many pouches or jars of "Ancient Punjabi curry Paste" you need, and we will courier it.
    "Ancient Punjabi curry Paste" is available in refill pouches of 450 gms and jars of 900 gms.
    Rate per 450 gm pouch :-
    (Made in Mustard Oil) ₹250/-
    (Made in Desi Ghee) ₹300/-
    Courier Charges : ₹80/- for one pouch, ₹80/- for two pouches, ₹150/- for four pouches
    Rate per 900 gram jar :-
    (Made in Mustard Oil) ₹570/-
    (Made in Desi Ghee) ₹670/-
    Courier charges : ₹120 for one jar, ₹190 for two jars, ₹ 210 for four jars
    "Ancient Punjabi curry Paste" has a shelf life of 30 days without refrigeration, 60 days in the refrigerator and 90 days in the freezer.
    No preservatives, no artificial flavors and colors
    Ready to Use "Ancient Punjabi curry Paste" (Health, Taste, Convenience and Economy)
    "प्राचीन पंजाबी तरी पेस्ट" ऑर्डर करने के लिए अपना नाम और पता 9216656801 पर व्हाट्सएप करें और हमें बताएं कि आपको "प्राचीन पंजाबी तरी पेस्ट" के कितने पाउच या जार चाहिए, हम इसे कूरियर कर देंगे।
    "प्राचीन पंजाबी तरी पेस्ट" 450 ग्राम के रिफिल पाउच और 900 ग्राम के जार में उपलब्ध है।
    प्रति 450 ग्राम पाउच :-
    (सरसों के तेल से निर्मित) ₹250/-
    (देसी घी में निर्मित) ₹300/-
    कूरियर शुल्क: एक पाउच के लिए ₹80/-, दो पाउच के लिए ₹80/-, चार पाउच के लिए ₹150/-
    प्रति 900 ग्राम जार:-
    (सरसों के तेल से निर्मित) ₹570/-
    (देसी घी में निर्मित) ₹670/-
    कूरियर शुल्क: एक जार के लिए ₹120, दो जार के लिए ₹190, 4 जार के लिए ₹210
    "प्राचीन पंजाबी तरी पेस्ट" की शेल्फ लाइफ बिना रेफ्रिजरेशन के 30 दिन, रेफ्रिजरेटर में 60 दिन और फ्रीजर में 90 दिन है।
    इस में कोई परज़र्वेटिव, कोई कृत्रिम स्वाद अथवा रंग नहीं डाला गया है
    "प्राचीन पंजाबी तरी पेस्ट" रेडी टू यूज़ है (स्वास्थ्य, स्वाद, सुविधा और सस्ता )
    ua-cam.com/video/gy7XBuFtuMw/v-deo.htmlsi=gBQiFAB-rGy0HUEp

  • @dohaqatar7525
    @dohaqatar7525 5 місяців тому +4

    Sir ਵਿਟਾਮਿਨ ਬੀ12 /1000mg kine din baad khani chahidi mere vich ਵਿਟਾਮਿਨ B12 di ghat hai ji

    • @rajpalmakhni
      @rajpalmakhni  5 місяців тому

      aan valian videos vich is bare vistar ch zarur gl karanga g 🙏🏼🙂

  • @gurdialsingh7650
    @gurdialsingh7650 5 місяців тому +8

    Sir ਤਾਸੀਰ ਸਬੰਧੀ ਖ਼ੁਰਾਕ and ਤਰੀ ਪੇਸਟ ਲਈ ਪਹਿਲਾ ਜਾਣਕਾਰੀ ਦੇਵੋ ਜੀ

    • @rajpalmakhni
      @rajpalmakhni  5 місяців тому +2

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

    • @dyalsaraswati3915
      @dyalsaraswati3915 5 місяців тому +1

      ZAD 85CR LOKI SARKAR TO RASHAN LEKE KHARHE H TA TUHADIAA GLAA DA KINAA MIANA H.EH OHNA LAE H ZO ROTI LAE HAD BANBE MEHNAT NHI KRDE.TMATAR SBZEE NHI FLOWER H

  • @KuldeepKaur-br6co
    @KuldeepKaur-br6co 5 місяців тому +3

    ਸਰ ਜੀ ਤੁਹਾਡੀਆਂ ਮੈਂ ਇੱਕ ਇੱਕ ਕਰ ਸਾਰਿਆ ਵੀਡੀਓ ਦੇਖ ਲਈਆ। ਬਹੁਤ ਹੀ ਨਵੀਆਂ ਗੱਲਾਂ ਪਤਾ ਲੱਗੀਆਂ ਅਤੇ ਕਈ ਮਿੱਥ ਟੁੱਟੇ । ਆਉਣ ਵਾਲੀ ਵੀਡੀਓ ਦੇ ਇੰਤਜ਼ਾਰ ਚ😊
    ਤੁਹਾਡਾ ਜਿਨਾ ਧੰਨਵਾਦ ਕੀਤਾ ਜਾਵੇ ਓਨਾ ਥੋੜ੍ਹਾ ਹੈ। 🙏🙏

    • @rajpalmakhni
      @rajpalmakhni  5 місяців тому +2

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @Singh-p7v
    @Singh-p7v 8 днів тому +1

    ਬਹੁਤ ਵਧੀਆ ਜਾਣਕਾਰੀ ਮਾਖਣੀ ਸਾਹਿਬਧੰਨਵਾਦ

  • @GurpreetKaur-sk5vm
    @GurpreetKaur-sk5vm 5 місяців тому +2

    ਸਰ 90 ਗਰਾਮ ਪੇਸਟ ਵਿੱਚ ਲਸਣ,ਅਦਰਕ, ਟਮਾਟਰ, ਪਿਆਜ਼ ਦੀ ਮਿਕਦਾਰ ਦਸੋ ਜੀ, ਮਿਹਰਬਾਨੀ ਹੋਵੇਗੀ।

    • @rajpalmakhni
      @rajpalmakhni  5 місяців тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @palvindersingh3275
    @palvindersingh3275 5 місяців тому +1

    Sir tamator kache ton matalab raw tamator hai, aur pakke ton matlab cooked hai kya ji. Ya something else or different, please explain.

  • @kuljeetkaursandhu318
    @kuljeetkaursandhu318 Місяць тому +1

    Waheguru ji ka khalsa
    Waheguru ji ki fateh ji
    Can we store garlic .

  • @GAMER_WOLF_2512
    @GAMER_WOLF_2512 5 місяців тому +4

    Good information for us ❤

  • @Hardeepkaur-xp4xb
    @Hardeepkaur-xp4xb 5 місяців тому +1

    Veer ji mainu Desi ghi to allergy aa ta ਮੈ keri fait lava please daso ji

    • @rajpalmakhni
      @rajpalmakhni  5 місяців тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @kamaljitsingh6708
    @kamaljitsingh6708 5 місяців тому +1

    Is Courier service available for NRI in Abroad?

  • @dohaqatar7525
    @dohaqatar7525 5 місяців тому +1

    Koi ਮੈਡੀਸਨ testosterone

  • @dohaqatar7525
    @dohaqatar7525 5 місяців тому +1

    Sar jaldi testosterone badhane Vaste Ki Kariye

    • @rajpalmakhni
      @rajpalmakhni  5 місяців тому

      I will be talking about that in detail in upcoming videos
      Regards 🙏🏼🙂

  • @vipuverma6854
    @vipuverma6854 5 місяців тому +2

    Sir Ghar par tari paste kase banaye kitne quantity me kaya lena hai

    • @rajpalmakhni
      @rajpalmakhni  5 місяців тому

      मैं आगामी वीडियो में इस बारे में बात करूंगा जी
      सादर प्रणाम🙏🏼🙏🏼🙂

  • @jogendrasingh1876
    @jogendrasingh1876 24 дні тому +1

    Described in decent way. Thanks sir ji

  • @HealthyHardu
    @HealthyHardu 5 місяців тому +3

    आहार से आरोग्य एक विज्ञान है जिसे समझने के लिए आपका प्रयास प्रेरणादायक है , सेल्यूट सर

    • @rajpalmakhni
      @rajpalmakhni  5 місяців тому

      आपकी सराहना और आशीर्वाद के लिए धन्यवाद
      सादर प्रणाम🙏🏼🙏🏼🙂

  • @sukhpreetsidhu7783
    @sukhpreetsidhu7783 5 місяців тому +1

    Sir very much regards.. i m ur regular listener and I want to ask you about any good brand of coffee because as you said i researched many brands but unable to find any good. If you can clear my confusion that would be greatly appreciated 🙏

  • @tarsembuttar8225
    @tarsembuttar8225 5 місяців тому +2

    ਧੰਨਵਾਦ ਜੀ ਪੰਜਾਬੀਆਂ ਨੂੰ ਸਿਹਤ ਸਬੰਧੀ ਜਾਕਰੂਕ ਕਰਨ ਲਈ 🙏

  • @baljinderkaur3083
    @baljinderkaur3083 5 місяців тому +2

    ਇੰਨੀ ਵਧੀਆ ਜਾਣਕਾਰੀ ਹੋਰ ਕਿਸੇ ਵੀ ਵੀਡੀਓ ਵਿਚੋਂ ਨਹੀਂ ਮਿਲਦੀ ਜਿੰਨੀ ਜਾਣਕਾਰੀ ਤੁਹਾਡੀ ਵੀਡੀਓ ਦੇਖ ਕੇ ਮਿਲ਼ਦੀ ਹੈ।

    • @rajpalmakhni
      @rajpalmakhni  5 місяців тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @harsimranjeetkaur5912
    @harsimranjeetkaur5912 5 місяців тому +1

    Satshriakaal sir. Sir j heart 20-25% km krda hai ki isdi recovery possible hai? Aur heart d health te plz video jrur bnao plz sir. Jo kuj help ho ske. 🙏

    • @rajpalmakhni
      @rajpalmakhni  5 місяців тому

      Mushkil hai per ho skda

    • @harsimranjeetkaur5912
      @harsimranjeetkaur5912 5 місяців тому

      @@rajpalmakhni oK sir

    • @palvindersingh3275
      @palvindersingh3275 5 місяців тому

      Makhni saheb saadi v request hai k, ho ske tan, tuci heart health ate heart pumping te kuch jankari sroteyan(listeners) naal sanjhi kro.

  • @Swarn-s9y
    @Swarn-s9y 5 місяців тому +1

    ਡਾਕਟਰ ਰਾਜਪਾਲ ਮਾਖਣੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ।ਮਾਖਣੀ ਸਾਹਿਬ ਜੀ ਮੈਂ ਆਪ ਜੀ ਦਿਆਂ ਤਕਰੀਬਨ ਸਾਰੀਆਂ ਵੀਡੀਓਜ਼ ਸੁਣੀਆਂ ਹਨ ਔਰ ਸੁਣਦਾ ਹਾਂ ਆਪ ਜੀ ਦਿਆਂ ਵਿਡੀਉਜ ਵਿਚ ਬਹੁਤ ਹੀ ਮਹੱਤਵਪੂਰਨ ਔਰ ਲਾਭਦਾਇਕ ਜਾਨਕਾਰੀਆਂ ਹੁੰਦੀਆਂ ਹਨ । ਜਿਨਾਂ ਤੋਂ ਇਨਸਾਨ ਜਿਨਾਂ ਚਾਹੇ ਲਾਭ ਲਏ
    ਸਕਦਾ ਹੈ। ਡਾਕਟਰ ਸਾਹਿਬ ਜੀ ਮੈਂ ਤੁਹਾਨੂੰ ਸੁਣਿਆਂ ਤਾਂ ਬਹੁਤ ਹੈ ਪਰ ਅੱਜ ਪਹਿਲੀ ਵਾਰ ਚਾਰ ਲਫ਼ਜ਼ ਵੀ ਲਿਖ ਰਿਹਾ ਹਾਂ ਔਰ ਅੱਜ ਮੈਂ ਪੰਜਾਬੀ ਤਰੀ ਪੇਸਟ ਲਈ ਕਾਲ ਵੀ ਕਰਨੀ ਹੈ ਤਾਂ ਕਿ ਤੁਹਾਡੇ ਬਨਾਏ ਪਰੋਡੈਕਟਾਂ ਦਾ ਅਸੀਂ ਵੀ ਕੁੱਝ ਫਾਈਦਾ ਲੱਏ ਸੱਕੀਏ।ਕਿਉਂ ਕਿ ਸਾਨੂੰ ਵੀ ਪਤਾ ਚੱਲੇ ਕਿ ਤੁਹਾਡੇ ਬਨਾਏ ਪਰੋਡੈਕਟ ਸਾਡੀ ਜ਼ਿੰਦਗੀ ਲਈ ਕਿੰਨੇ ਜ਼ਰੁਰੀ ਹਨ। ਡਾਕਟਰ ਸਾਹਿਬ ਜੀ ਸ਼ਾਇਦ ਪ੍ਰਮਾਤਮਾ ਨੇ ਤੁਹਾਨੂੰ ਬਿਮਾਰੀਆਂ ਚੋਂ ਬਾਹਰ ਕੱਢ ਕੇ ਤੰਦਰੁਸਤ ਹੀ ਏਸੇ ਲਈ ਕੀਤਾ ਹੋਵੇ ਕਿ ਤੁਸੀਂ ਮਨੁੱਖਤਾ ਦੀ ਸੇਵਾ ਕਰ ਸੱਕੋ।ਔਰ ਅਸੀਂ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਆਪ ਜੀ ਨੂੰ ਸਦਾ ਹੀ ਤੰਦਰੁਸਤ ਰੱਖੇ ਤੇ ਤੁਸੀਂ ਬਿਨਾਂ ਭੇਦ ਭਾਵ ਤੋਂ ਏਸੇ ਤਰਾਂ ਸਾਰੀ ਮਨੁੱਖਤਾ ਦੀ ਸੇਵਾ ਕਰਦੇ ਰਹੋ। ਧੰਨਵਾਦ ਜੀ। ਸਵਰਨ ਸਿੰਘ ਸਾਥੀ ਪੀਰੂ ਵਾਲੀਆ

    • @rajpalmakhni
      @rajpalmakhni  5 місяців тому +1

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼

  • @param-ww3iy
    @param-ww3iy 5 місяців тому +3

    Good information for us ❤

  • @ChandanOhri-jj5jl
    @ChandanOhri-jj5jl 5 місяців тому +1

    Uncle liver cihrosis bare daso pls

  • @GurpreetKaur-pc3lu
    @GurpreetKaur-pc3lu 5 місяців тому +1

    ਅੰਮਿੑਤ ਮਿੱਟੀ ਬਣਾਉਣ ਵਾਰੇ ਵੀ ਜਰੂਰ ਦੱਸੋ ਜੀ ਧੰਨਵਾਦ

    • @rajpalmakhni
      @rajpalmakhni  5 місяців тому

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @ManpreetKaur-gj7vh
    @ManpreetKaur-gj7vh 2 місяці тому +1

    💕sajdaa 💕👏💕

  • @JasbirSingh-zp8ho
    @JasbirSingh-zp8ho Місяць тому +1

    Thank you very much 🙏🙏

  • @lakhrajguraya7067
    @lakhrajguraya7067 5 місяців тому +2

    Sir ਵਾਤ ,ਪਿੱਤ ਤਸੀਰ ਵਾਲੇ ਭੋਜਨ ਵਾਰੇ ਦੱਸਿਉ ਜੀ, ਲੀਵਰ ਦੀ ਗਰਮੀ ਵਾਰੇ ਵੀ
    ਧੰਨਵਾਦ 🙏🙏

    • @rajpalmakhni
      @rajpalmakhni  5 місяців тому +1

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

    • @lakhrajguraya7067
      @lakhrajguraya7067 5 місяців тому

      @@rajpalmakhni Thank you 🙏

  • @kamaljitsingh6708
    @kamaljitsingh6708 5 місяців тому +2

    Really valuable
    God bless you 🙏

    • @rajpalmakhni
      @rajpalmakhni  5 місяців тому

      A big thank you for your blessings and kind words of appreciation g
      Best Regards 🙏🏼🙂

  • @AvtarSingh007-c1c
    @AvtarSingh007-c1c 5 місяців тому +1

    ਰੋਜ਼ ਕਿੰਨਾ ਪ੍ਰੋਟੀਨ ਕਾਰਬ ਵੈਟ ਲੈਣੀ ਚਾਹੀਦੀ ਹੈ

    • @rajpalmakhni
      @rajpalmakhni  5 місяців тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @MandeepSinghBhaloor
    @MandeepSinghBhaloor Місяць тому +1

  • @jaswindersingh6776
    @jaswindersingh6776 5 місяців тому +1

    ਰਾਜ ਪਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੇਰੇ ਗੋਡੇ ਬਹੁਤ ਦੁਖਦੇ ਹਨ ਜਿਆਦਾ ਟਾਇਮ ਚੱਪਲ ਦਾ ਕਰਕੇ ਵੀ ਪਰੋਬਲਮ ਆਉਂਦੀ ਹੈ ਹੁਣ ਵੀ ਸਲੀਪਰ ਪਾਉਂਦੀ ਹਾਂ ਤਾਂ ਪਰੋਬਲਮ ਆਉਂਦੀ ਹੈ ਚੱਪਲ ਕਿਸ ਤਰ੍ਹਾਂ ਦੀ ਹੋਵੇ

    • @rajpalmakhni
      @rajpalmakhni  5 місяців тому

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @gopirammakkar6421
    @gopirammakkar6421 5 місяців тому +1

    नमस्कार जी माखनी साहब, यह बहुत अच्छा और लाभपर्द है कि आप हर बार नयी जानकारी लेकर आते हैं इस के लिए आपको बहुत बहुत साधुवाद परन्तु हम में से बहुत सारे लोग आप से शुगर (both type 1&2 ) पर विस्तृत जानकारी चाहते हैं, आप ने स्वयं क्या दिनचर्या अपनाई वह भी हमारे लिए बहुत महत्वपूर्ण व लाभकारी है। आप जी से करबद्ध निवेदन है कि इस पर चर्चा करें , मैं हर मंगलवार इंतजार करता हूं कृपया प्रार्थना स्वीकार करें।

    • @rajpalmakhni
      @rajpalmakhni  5 місяців тому

      सबसे पहले आपकी सराहना और आशीर्वाद के लिए धन्यवाद, मैं निश्चित रूप से आगामी वीडियो में इस बारे में बात करूंगा जी
      सादर प्रणाम🙏🏼🙏🏼🙂

  • @dohaqatar7525
    @dohaqatar7525 5 місяців тому +1

    Sir koi vido bissness karne bare bi baneya karo kida da te keda bissness karna chahida sanu tuade te bohut ਭਰੋਸਾ hai ji

  • @baljinderkaur3083
    @baljinderkaur3083 5 місяців тому +2

    ਸਤਿ ਸ਼੍ਰੀ ਆਕਾਲ। ਬਹੁਤ ਵਧੀਆ ਜਾਣਕਾਰੀ ।

  • @Manraj1265
    @Manraj1265 5 місяців тому +1

    Very good information Rajpal Singh ji, all the family is benefiting a lot with this good information of yours. Thank you. . ਬਹੁਤ ਵਧੀਆ ਜਾਣਕਾਰੀ ਰਾਜਪਾਲ ਸਿੰਘ ਜੀ, ਤੁਹਾਡੀ ਇਸ ਵਧੀਆ ਜਾਣਕਾਰੀ ਨਾਲ ਸਭ ਪਰਿਵਾਰਾ ਨੂੰ ਬਹੁਤ ਜਿ਼ਆਦਾ ਫਾਇਦਾ ਹੋ ਰਿਹਾ ।ਧੰਨਵਾਦ। ।

    • @rajpalmakhni
      @rajpalmakhni  5 місяців тому

      A big thank you for your blessings and kind words of appreciation g
      Best Regards 🙏🏼🙂

  • @ashokkaushal
    @ashokkaushal 5 місяців тому +1

    Makhni Sahib, very vital information for healthy cooking, I am already participating in kitchen activities. It’s the best way to cater your tastebuds. Thanx a lot n stay blessed “ Eat healthy n live healthy “.

    • @rajpalmakhni
      @rajpalmakhni  5 місяців тому

      A big thank you for your blessings and kind words of appreciation g
      Best Regards 🙏🏼🙂

  • @KuldeepKaur-br6co
    @KuldeepKaur-br6co 5 місяців тому +1

    ਗਿਆਨ ਨਾਲ ਭਰਪੂਰ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ🙏🙏

  • @sbajwa4057
    @sbajwa4057 5 місяців тому +1

    ਅੱਜ ਦੀ ਵੀਡੀਉ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ

    • @rajpalmakhni
      @rajpalmakhni  5 місяців тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @surinderkaur5083
    @surinderkaur5083 5 місяців тому +1

    ਵੀਰ ਜੀ ਕੀ ਕੜ੍ਹੀ ਵੀ ਨਹੀਂ ਖਾਣੀ ਚਾਹੀਦੀ। ਕਿਉਂਕਿ ਉਹ ਵੀ ਜ਼ਿਆਦਾ ਕਰਕੇ ਦਹੀਂ ਜਾਂ ਲੱਸੀ ਦੀ ਬਣਦੀ ਹੈ।

  • @harpalkaurgulati2228
    @harpalkaurgulati2228 5 місяців тому +1

    ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ 🙏🙏 ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ

    • @rajpalmakhni
      @rajpalmakhni  5 місяців тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @balwansingh8292
    @balwansingh8292 5 місяців тому +1

    बहुत अच्छी जानकारी इसके लिए बहुत बहुत धन्यवाद साहब जी

    • @rajpalmakhni
      @rajpalmakhni  5 місяців тому

      शुक्रिया जी 🙏🏼🙂

  • @sharankaur3959
    @sharankaur3959 5 місяців тому +1

    Veer ji 🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🙏🏻🙏🏻🙏🏻🙏🏻🙏🏻😌😌😌😌😌😌

  • @entertainment6523
    @entertainment6523 5 місяців тому +1

    Plz tell sir
    Ash guard juice and soaked dry fruits kis time te lai sakde han g

    • @rajpalmakhni
      @rajpalmakhni  5 місяців тому

      aan valian videos vich is bare vistar ch zarur gl karanga g 🙏🏼🙂

  • @partapsingh459
    @partapsingh459 5 місяців тому +1

    ਬਹੁਤ ਵਧੀਆ ਜਾਣਕਾਰੀ ਮਖਨੀ ਸਾਹਿਬ ਜੀ

  • @rashpalsingh8767
    @rashpalsingh8767 5 місяців тому +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

    • @rajpalmakhni
      @rajpalmakhni  5 місяців тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @brar4963
    @brar4963 5 місяців тому +1

    Very good on sir... keep going... always wait for Tuesday...god bless you

    • @rajpalmakhni
      @rajpalmakhni  5 місяців тому

      A big thank you for your blessings and kind words of appreciation g
      Best Regards 🙏🏼🙂

  • @sbajwa4057
    @sbajwa4057 5 місяців тому +1

    Ji asi Canada vich aye hoye a 3.4 month takk india ja ke fir jroor thude to lvange ji punjabi tri

  • @its_84
    @its_84 5 місяців тому +1

    Sir RA factor laye curd use kar sajde hein please tell us thanks

    • @rajpalmakhni
      @rajpalmakhni  5 місяців тому

      aan valian videos vich is bare vistar ch zarur gl karanga g 🙏🏼🙂

  • @surjansingh9109
    @surjansingh9109 5 місяців тому +1

    ਬਹੁਤ ਜਾਣਕਾਰੀ ਭਰਪੂਰ ਹਨ ਜੀ ਆਪ ਜੀ ਦੀਆਂ ਵੀਡੀਓਜ਼ ਧੰਨਵਾਦ ਜੀ

  • @pargatsingh4276
    @pargatsingh4276 5 місяців тому +1

    ਬਹੁਤ ਵਧੀਆ ਜਾਣਕਾਰੀ ਭਰਭੂਰ ਵਿਚਾਰ ਗੱਲਾ ਕੀਤੀਆਂ ਗਈਆਂ ਹਨ

    • @rajpalmakhni
      @rajpalmakhni  5 місяців тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @sukhjeetkaurbrar9558
    @sukhjeetkaurbrar9558 5 місяців тому +1

    Nice information.Thanks Sir.

  • @karamjtsinghgaahlay1299
    @karamjtsinghgaahlay1299 5 місяців тому +1

    Great information as always thank you for sharing Makhni Saheb 🙏

    • @rajpalmakhni
      @rajpalmakhni  5 місяців тому

      A big thank you for your blessings and kind words of appreciation g
      Best Regards 🙏🏼🙂

  • @jaswinderkaurgill8914
    @jaswinderkaurgill8914 5 місяців тому +1

    Respected sir mara Hemoglobin 16 aa es bare dso

    • @rajpalmakhni
      @rajpalmakhni  5 місяців тому

      aan valian videos vich is bare vistar ch zarur gl karanga g 🙏🏼🙂

  • @sbajwa4057
    @sbajwa4057 5 місяців тому +1

    Sir asi thuda tri msala vi jroor ਵਰਤ ke dekhange ji bht vdia lgya 💕

  • @CoolBro1121
    @CoolBro1121 5 місяців тому +1

    ਧੰਨਵਾਦ ਜੀ। ਵੀਡੀਓ ਜਾਣਕਾਰੀ ਭਰਪੂਰ ਹੈ ਜੀ।

  • @surindersidana1653
    @surindersidana1653 5 місяців тому +1

    Thanks Sir Ji,, Very Nice Sir Ji 🙏🙏🙏🙏🙏🙏

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 5 місяців тому +1

    ਬਹੁਤ ਹੀ ਅਹਿਮ ਜਾਣਕਾਰੀ ਭਰਪੂਰ ਪ੍ਰੋਗਰਾਮ❤❤

    • @rajpalmakhni
      @rajpalmakhni  5 місяців тому +1

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @brar4963
    @brar4963 5 місяців тому +1

    Respected sir, while making desi ghee, we have to heat the butter on high flame. Does this change desi ghee into trans fat or not. Please clarify.. thank you

    • @rajpalmakhni
      @rajpalmakhni  5 місяців тому

      I will be talking about that in detail in upcoming videos
      Regards 🙏🏼🙂

    • @brar4963
      @brar4963 5 місяців тому

      Thank you for your valuable time

  • @Balveer-g5z
    @Balveer-g5z 5 місяців тому +1

    Sir dahi vich namak pona chahi hai ja nahi ik video tea par v banaye

  • @SatwantSinghChandigarh
    @SatwantSinghChandigarh 5 місяців тому +1

    Very important knowledge. base of life or base of cooking

  • @GurpreetKaur-sk5vm
    @GurpreetKaur-sk5vm 5 місяців тому +1

    ਪ੍ਰਾਚੀਨ ਪੰਜਾਬੀ ਤਰੀ ਬਹੁਤ ਬਹੁਤ ਬਹੁਤ ਸੁਆਦ 👍👍

  • @baljitbrar7956
    @baljitbrar7956 5 місяців тому +1

    Thanks ji for great knowledge

  • @hardevgurm6173
    @hardevgurm6173 5 місяців тому +1

    ਵੀਰ ਜੀ ਬਹੁਤ ਹੀ ਗੁਣਕਾਰੀ ਜਾਣਕਾਰੀ ਆਪਜੀ ਦਾ ਬਹੁਤ ਧੰਨਵਾਦ ਜੀ ।

    • @rajpalmakhni
      @rajpalmakhni  5 місяців тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @kstop7038
    @kstop7038 5 місяців тому +1

    Bhut dhanvad ji tuhada information den vaste

  • @lakhrajguraya7067
    @lakhrajguraya7067 5 місяців тому +1

    Sir ji very important info ❤❤

  • @BalwinderSingh-ug2mf
    @BalwinderSingh-ug2mf 5 місяців тому +1

    Very nice information Dr sahab thanks

  • @amanpreetbrar3495
    @amanpreetbrar3495 5 місяців тому +1

    ਧੰਨਵਾਦ ਜੀ

  • @birpalkaurchouhan84
    @birpalkaurchouhan84 5 місяців тому +1

    Bhuttt vadia jankari dr. Saab ji 😊😊❤❤

  • @JaswinderSingh-ue6uq
    @JaswinderSingh-ue6uq 5 місяців тому +1

    Very good sir ji thanks

  • @mamtaekvan4638
    @mamtaekvan4638 5 місяців тому +1

    Waheguru ji dahi. Nu khali pat kha skde aw k nhi

    • @rajpalmakhni
      @rajpalmakhni  5 місяців тому +1

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @veetasidhu6786
    @veetasidhu6786 5 місяців тому +1

    Dharn vaare v daso ji detail cha

  • @harpreetsingh9992
    @harpreetsingh9992 5 місяців тому +1

    v good information sahib❤

  • @__adityaarora
    @__adityaarora 5 місяців тому +1

    ਬਹੁਤ ਵਧੀਆ ਜਾਣਕਾਰੀ

  • @narinderkaur6609
    @narinderkaur6609 5 місяців тому +1

    Thanks makhni g

  • @RaniDhalle
    @RaniDhalle 5 місяців тому +1

    Sat shri akal 🙏🙏🙏 🌹🌹💕♥💕

  • @surinderkaur5240
    @surinderkaur5240 5 місяців тому +1

    Very good information.

  • @jeevkiran3081
    @jeevkiran3081 5 місяців тому +1

    Sat sri akal je makhnie je

  • @mrtattla21
    @mrtattla21 5 місяців тому +1

    Good job bro.. 🎉🎉

  • @sonihardeep
    @sonihardeep 5 місяців тому +1

    Thanks ji Rajpal ji

  • @sukhwantaulakh2395
    @sukhwantaulakh2395 5 місяців тому +1

    Very nice infirmation sir.

  • @sukhpreet8512
    @sukhpreet8512 5 місяців тому +1

    SSA ji veer ji niceguide

  • @dhillongoldy1959
    @dhillongoldy1959 5 місяців тому +1

    🙏🙏🙏

  • @sbajwa4057
    @sbajwa4057 5 місяців тому +1

    Very nice video ji 👍🏻

  • @Jaswinder-n7e
    @Jaswinder-n7e 5 місяців тому +1

    ❤❤❤❤❤❤

  • @Jaswinder-n7e
    @Jaswinder-n7e 5 місяців тому +1

    ❤❤❤❤❤

  • @mera.raj.
    @mera.raj. 5 місяців тому +1

  • @SurinderKaur-n6b
    @SurinderKaur-n6b 5 місяців тому +1

    👏👏👏👏

  • @punjabiweatherchannel
    @punjabiweatherchannel 5 місяців тому +1

    👍👍👍👍👍

  • @jasvindersingh4274
    @jasvindersingh4274 5 місяців тому +1

    Very nice

  • @Hargunsdirasoi
    @Hargunsdirasoi 5 місяців тому +1

    Sir please isdi recipe v share kro ji

    • @rajpalmakhni
      @rajpalmakhni  5 місяців тому +1

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

    • @Hargunsdirasoi
      @Hargunsdirasoi 5 місяців тому

      @@rajpalmakhni ਮੈਨੂੰ ਤੁਹਾਡੀ ਉਸ ਪੋਸਟ ਦਾ ਬੜੀ ਬੇਸਵਰੀ ਨਾਲ ਇੰਤਜ਼ਾਰ ਹੈ ਜੀ 🙏🏼