ਕੈਲੀਫੋਰਨੀਆ ਵਿੱਚ ਵੀ ਝੋਨਾ ਲਾਉਣ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ,ਹਵਾਈ ਜਹਾਜ਼ ਨਾਲ ਲਾਉਂਦੇ ਝੋਨਾ 🇺🇸

Поділитися
Вставка
  • Опубліковано 2 жов 2024
  • #punjab #tractor #agriculture #farming #california #usa

КОМЕНТАРІ • 55

  • @jagjitsingh2267
    @jagjitsingh2267 4 місяці тому +35

    ਬਾਈ ਜੀ ਸਤਿ ਸ੍ਰੀ ਆਕਾਲ ਜੀਓ ਬਾਈ ਮੈਂ ਕਿਹੜਾ ਅਮਰੀਕਾ ਆ ਸਕਦਾ ਹਾਂ ਜੀ ਬਾਈ ਬੰਦੇ ਆਪਣੇ ਵਰਗੇ ਹੁੰਦੇ ਹਨ ਪਸ਼ੂ ਵੀ ਇੰਡੀਆ ਵਰਗੇ ਹੁੰਦੇ ਹਨ, ਜਾਂ ਕੋਈ ਫ਼ਰਕ ਹੁੰਦਾ ਹੈ ਯਾਰ ਕਮਾਲ ਹੋ ਗਈ ਤੁਸੀਂ ਅਮਰੀਕਾ ਬੈਠੇ ਹੋ, ਸਾਡੇ ਘਰ ਦੇ ਮੈਨੂੰ ਦੂਜੇ ਪਿੰਡ ਨਹੀਂ ਜਾਣ ਦਿੰਦੇ ਕਹਿੰਦੇ ਭੁੱਲ ਜਾਊਂਗਾ, ਮੈਂ ਕਦੇ ਵੀ ਪਿੰਡ ਤੋਂ ਬਾਹਰ ਨਹੀਂ ਗਿਆ ਕੀ ਜ਼ਿੰਦਗੀ ਹੈ ਮੇਰੀ, ਸਾਈਕਲ ਕੋਲ਼ ਹੈ ਫਿਰ ਵੀ ਦੂਜੇ ਪਿੰਡ ਨਹੀਂ ਜਾਣ ਦਿੰਦੇ, ਜ਼ਿਆਦਾ ਸਮਾਂ ਪਾਠ ਕਰਨ ਲਾਈ ਰੱਖਦੇ ਹਨ, ਪਰ ਬਾਹਰ ਨਹੀਂ ਜਾਣ ਦਿੰਦੇ, ਚਲੋ ਘਰ ਬੈਠੇ ਅਮਰੀਕਾ ਦੇਖ਼ ਲਿਆ, ਵੀਰ ਜੀ ਵਾਹਿਗੁਰੂ ਸਾਹਿਬ ਜੀ ਤੁਹਾਡੇ ਸਦਾ ਸਿਰ ਤੇ ਹੱਥ ਰੱਖੇ ਜੀਓ,,ਬਹੁਤ ਬਹੁਤ ਧੰਨਵਾਦ ਭਾਜੀ ਬਾਈ ਜੀ ਸਤਿ ਸ੍ਰੀ ਆਕਾਲ ਜੀਓ

  • @dollibindra2980
    @dollibindra2980 3 місяці тому +15

    ਭੲਈਏ ਅਮਰੀਕਾ ਲੈਕੇ ਜਾਉ ਝੋਨਾ ਹੱਥੀ ਲਵਾਉ ਪੰਜਾਬ ਦਾ ਪਾਣੀ ਬਚਾਓ ਝੋਨੇ ਤੋਂ ਪੰਜਾਬ ਨੂੰ ਹਟਾਉ ਤਾਂ ਜੋ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਚਾ ਸਕੀਏ

    • @gaddiloverspb
      @gaddiloverspb 3 місяці тому

      ਫੇਰ ਸਾਰੇ ਪੰਜਾਬੀਆਂ ਨੂੰ ਭਜਾ ਦੇਣਗੇ ਲੰਨ ਫੜਲਿਓ ਫੇਰ ਪੰਜਾਬ ਆ ਕੇ

  • @JasbirSIngh-me1dz
    @JasbirSIngh-me1dz 4 місяці тому +4

    Nice Video, New Video for the City People But American Farmers Already know about it. Thank you so much Brother ❤👌👍👏👏👏🙏

  • @Paramjitsingh-to2pc
    @Paramjitsingh-to2pc 3 місяці тому +3

    ਬਹੁਤ ਵਧੀਆ ਲੱਗਿਆ ਵੀਰ 🙏🏻👌🏻👍🏻👍🏻

  • @sakinderboparai3046
    @sakinderboparai3046 4 місяці тому +5

    ਬਹੁਤ। ਵਧੀਆ ਕੰਮ ਹੈ।

  • @jeetasingh9510
    @jeetasingh9510 3 місяці тому +3

    They people r very honest and true nationalist. They have developed their country in such a fine way with hard work. They r very intelligent. Their children don’t use you tube.

  • @Gurdeep.Singh_Dhaliwal
    @Gurdeep.Singh_Dhaliwal 4 місяці тому +13

    ਗਿੱਲ ਇਹਨਾ ਦਾ ਝੋਨਾ ਕਿੰਨਾ ਟੈਮ ਲੈਦਾ ਪੱਕਣ ਨੂੰ
    ਕਿਹੜੇ ਸੂਬੇ ਵਿੱਚ ਹੈ
    ਤੇਰਾ ਪਿੰਡ ਜਿਲਾ ਕਿਹੜਾ ਗਿੱਲ
    ਮੈ ਯੋਧੇ ਦੀ ਮਹਾਨ ਧਰਤੀ ਤੋ ਸਹੀਦ ਉਧਮ ਸਿੱਘ ਸਹਿਰ ਸੁਨਾਮ ਨੇੜੇ ਪਿੰਡ ਤੋ❤

    • @RajinderGill-p4r
      @RajinderGill-p4r 4 місяці тому +2

      Scramento near Fresno California 👍

    • @shivcharndhaliwal1702
      @shivcharndhaliwal1702 3 місяці тому +1

      ਦੀਪਿਆ ਸੁਨਾਮ ਕਾਲਜ ਪਰੈਪ ਵਿਚ ਪੜਿਆ ਸੀ,,ਅਸੀ ਵਿਚ,, ਕਿਹੜਾ ਪਿੰਡ ਹੈ ਲਖਮੀਰ ਵਾਲਾ, ਢੈਪਈ,,, ਦੱਸੀ ਪਿੰਡ ਦਾ ਨਾਮ ਭਤੀਜ ,,,, ਧਾਲੀਵਾਲ ਚਾਚਾ ਤੇਰਾ 😂😂😂😂

    • @shivcharndhaliwal1702
      @shivcharndhaliwal1702 3 місяці тому

      ਭਰੂਰ,, ਜਖੇਪਲ, ਛਾਜਲੀ, ਚੀਮਾ,,, ਚੀਮੇ ਮੇਰੇ ਸੋਹਰੇ ਹਨ ,, ਧਾਲੀਵਾਲ ਗੋਤੀ ਗੁੱਝੇ ਨਹੀਂ ਰਹਿਦੇ ,,, ਲੇਖਕ ਪਖੋਂ ਚੜਾਈ ਸੀ ਸੁਨਾਮ ਕਾਲਜ ਚ ਵੀ ,, ਚੜਾਈ ਸੀ ਟੀਸੀ ਦੇ ਬੇਰ ਨੂੰ ਹੱਥ ਪਾਇਆ ਸੀ,,, ਬਾਨਵੇ ਤੱਕ ਨਿਭੀ,,, ਹੁਣ ਉਹ ਪਟਿਆਲੇ ਹੈ ਚੰਦਰੀ 😢😢😢😢

  • @kulwantsinghhundal1131
    @kulwantsinghhundal1131 3 місяці тому +7

    ਬਹੁਤ ਵਧੀਆ ਬਾਈ ਜੀ,ਅਗੇ ਤੋਂ ਵੱਧ ਤੋਂ ਵੱਧ ਇਹੋ ਜਿਹੀਆ ਵੀਡੀਓ ਬਣਾ ਕੇ ਪਾਇਆ ਕਰੋ, ਬਹੁਤ ਧੰਨਵਾਦ।

  • @paramjeetkaur7926
    @paramjeetkaur7926 4 місяці тому +4

    1976 vich asi jhaj nal nerme te sepray kerde c mere bapu ji sanu vi jhoota divaunde c .mar dita kissan buri govt dia scheme ne .asi nishan dehi lai jhande laonde c pile rang de.

  • @sidhuturmeric
    @sidhuturmeric Місяць тому +1

    ਜਿਵੇਂ ਬਿਹਾਰ ਚ ਮੋਟਾ ਚੋਲ ਹੁੰਦਾ ਓਹੀ ਕੰਮ ਆ ਬਾਕੀ ਹੁਣ ਏਹਨਾ ਨੂੰ ਤਾਹੀ ਪੰਜਾਬ ਦਾ ਝੋਨਾ ਫ਼ਾਲਤੂ ਲੱਗਦਾ
    ਸਾਡੇ ਕੋਲ ਤਾਂ ਰਕਬਾ ਹੀ ਬਹੁਤ ਘੱਟ ਹਰ ਜਗ੍ਹਾ ਝੋਨਾ ਪੰਜਾਬ ਤੋ ਵੱਧ ਹੁੰਦਾ

  • @Paramjitsingh-to2pc
    @Paramjitsingh-to2pc 3 місяці тому +3

    ਪੰਜਾਬੀਆਂ ਦੀ ਬੱਲੇ ਬੱਲੇ ਜਹਾਜ ਚਲਦੇ ਆ

  • @SatnamSingh-fe3tg
    @SatnamSingh-fe3tg 3 місяці тому +3

    Very good Jatta 👍

  • @nirmalghumaan9597
    @nirmalghumaan9597 3 місяці тому +1

    ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਿਆ ❤

  • @GILL8283
    @GILL8283 3 місяці тому +4

    Bai ASI bi shergill

  • @paramjeetkaur7926
    @paramjeetkaur7926 4 місяці тому +2

    1976 vich asi jhaj nal nerme te sepray kerde c mere bapu ji sanu vi jhoota divaunde c .mar dita kissan buri govt dia scheme ne .asi nishan dehi lai jhande laonde c pile rang de.

  • @KarnailKarnail-si2tc
    @KarnailKarnail-si2tc 3 місяці тому +2

    Good video for general knowledge.

  • @babbarsher2065
    @babbarsher2065 3 місяці тому +1

    Enu Punjab bhezee esi bhi launi hey jhaz nal. 😂🇮🇳😂👍🏿.

  • @daljitschahal
    @daljitschahal 2 місяці тому +1

    ਬਾਈ ਜੀ ਕਿਹੜੀ ਸਟੇਟ ਕਿਹੜੀ ਕਾਉਟੀ ਆ ਅਮਰੀਕਾ ਦੀ ਅਸ਼ੀ ਵੀ ਜਾ ਕੇ ਵੇਖ ਆਈਏ ਝੋਨਾ ਹੁੰਦਾ
    ਅਸੀ ਤਾਂ ਕਦੇ ਪਿਛਲੇ ਚਾਲੀ ਤੋਂ ਇੱਥੇ ਝੋਨਾ ਦੇਖਿਆ ਨਹੀਂ

    • @lakhishergill
      @lakhishergill  2 місяці тому

      @@daljitschahal Sacramento California vr

  • @deep_2113
    @deep_2113 3 місяці тому +2

    Very good job VR ji 😊❤😊❤

  • @harshdeepsingh56207
    @harshdeepsingh56207 3 місяці тому +3

    City da naam jroor dasiya kro brother

  • @Eastwestpunjabicooking
    @Eastwestpunjabicooking 3 місяці тому +2

    Ca, ਕਿਹੜੀ ਜਗਾ ਫਾਰਮ ਏ?ਆਪਣੇ ਪੰਜਾਬੀਆ ਦਾ? ਕੌਣ ਨੇ?ਜਮੀਨ ਜ਼ਿਆਦਾ ਹੋਊ

  • @ranjitsonu6918
    @ranjitsonu6918 3 місяці тому +8

    ਪੰਜਾਬ ਵਿੱਚ ਪਾਣੀ ਖਰਮ ਕਰਤਾ USA ਵਿਚ ਖਤਮ ਕਰੋ ਹੁਣ

    • @Jaas13
      @Jaas13 3 місяці тому

      ਅਨਪੜੋ ਤੁਸੀ ਅਨਪੜ ਹੀ ਰਹਿਣਾ ਕੁੱਝ ਪੜ ਲਿਆ ਕਰੋ ਅਮਰੀਕਾ ਵਿਚ ਝੋਨਾ ਨਹਿਰੀ ਪਾਣੀ ਨਾਲ ਲੱਗਦਾ ਸਰਕਾਰ ਲੋਕਾ ਨੂੰ ਖੇਤੀ ਕਰਨ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਦੀ ਹੈ ਨਾਲੇ ਅਮਰੀਕਾ ਵਿਚ ਪੰਜਾਬ ਤੋ ਪਹਿਲਾਂ ਤੋ ਝੋਨਾ ਲੱਗਦਾ ਭਰਾ

    • @karmjitsinghgill3323
      @karmjitsinghgill3323 3 місяці тому

      ਆਪਣੇ ਤੇ ਉਥੇ ਫਰਕ ਹੈ ਉਥੇ ਸਰਕਾਰ ਨੂੰ ਸਭ ਪਤਾ ਲੋੜ ਅਨੁਸਾਰ ਵਰਤਦੇ ਕੋਈ ਵੀ ਪਦਾਰਥ ਆਪਣੇ ਹੋਰ ਛੱਡੋ ਸਰਕਾਰ ਦਾ ਲੋਕਾਂ ਨੂੰ ਫਿਕਰ ਰਹਿੰਦਾ ਡਿੰਗ ਨਾ ਜਾਵੇ ਫਿਰ ਸਾਡੇ ਤੇ ਬੋਝ ਪਵੇਗਾ

  • @bamsigill4011
    @bamsigill4011 4 місяці тому +3

    Nice video bro 🎉🎉🎉🎉

  • @VikramSir-m7z
    @VikramSir-m7z 4 місяці тому +5

    इससे तो सस्ती भैया लगा देते😂

  • @Mehtab0064
    @Mehtab0064 3 місяці тому +1

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀ ਇਹ ਸਭ ਕੁਝ ਦਿਖਾਇਆ ਹੈ ਤੁਹਾਡਾ ਧੰਨਵਾਦ ਜੀ

  • @rampalsingh_vlog
    @rampalsingh_vlog 3 місяці тому +2

    Nice video brother

  • @jagtarsingh-vz3tf
    @jagtarsingh-vz3tf 4 місяці тому +4

    Sera galbat

  • @Nupa-bb1xs
    @Nupa-bb1xs 4 місяці тому +6

    Eh ta sanu 20 saal da pata hai , Tu eh dass eh jhaj zameen de malik da hai ya koi company service dindi hai , ek kille de keemat kinni hai , kinni fasal ho jandi hai , pani tubewell da hai nehar da hai , pani de vari kive mildi hai , jhona kon khreed kar da hai , ik killa kinne salan vich paise kadd dinda hai ?

  • @sukhwantgillgill6674
    @sukhwantgillgill6674 4 місяці тому +3

    ❤❤❤❤❤❤❤

  • @JaswantSingh-dz9ub
    @JaswantSingh-dz9ub 3 місяці тому +1

    Good

  • @AmrikSingh-fi1mn
    @AmrikSingh-fi1mn 3 місяці тому +1

    ਵਧੀਆ ਜੀ

  • @PaulDadra
    @PaulDadra 3 місяці тому +1

    Bahut badhiya hai ji 🙏🙏

  • @harshdeepsingh56207
    @harshdeepsingh56207 3 місяці тому +1

    Nice

  • @karmjitsinghgill3323
    @karmjitsinghgill3323 3 місяці тому +1

    👌

  • @LakhiGill-pn9nh
    @LakhiGill-pn9nh 4 місяці тому +2

    👍👍👌

  • @babusingh-y6f
    @babusingh-y6f 3 місяці тому +3

    ਇਹ ਤਾਂ ਬਾਈ ਲੋਕਾ ਨੂੰ ਵੀਹ ਸਾਲ ਪਹਿਲਾਂ ਦਾ ਪਤਾ ਹੈ

  • @amarjitgill5385
    @amarjitgill5385 3 місяці тому +1

    Very nice video

  • @rajindersharma2929
    @rajindersharma2929 3 місяці тому +1

    Bai.ji.tusi.kim.ayy.si.atha.kin.pess.lgya.si.dso

  • @DhillonDhillon-i8v
    @DhillonDhillon-i8v 4 місяці тому +1

    ਇਹ ਕਿਉ ਨਵਾਂ ਕੰਮ ਐਵ ਬੋਲੀ ਜਾਦਾ

  • @shingrasingh4602
    @shingrasingh4602 4 місяці тому +2

    Drone Hai