ਵੇਖੋ ਕੂਲਰ ਕਿੰਨੀ ਡਿਗਰੀ ਤਾਪਮਾਨ ਘੱਟ ਕਰ ਦਿੰਦਾ Live Test with proof || cooler V/S AC

Поділитися
Вставка
  • Опубліковано 30 вер 2024
  • ਸਤਿ ਸ੍ਰੀ ਅਕਾਲ ਜੀ ਵੇਖੋ ਕੂਲਰ ਕਿੰਨੀ ਡਿਗਰੀ ਤਾਪਮਾਨ ਘੱਟ ਕਰ ਦਿੰਦਾ Live Test with proof
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • Наука та технологія

КОМЕНТАРІ • 47

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 4 місяці тому +17

    ਬਾਈ ਦੀ ਵੀਡੀਉ ਦੇਖ ਕੇ ਸਕੂਨ ਆਇਆ ਰੂਹ ਨੂੰ ਬਈ ਅਸੀਂ ਕੂਲਰ ਲੈ ਕੇ ਸਹੀ ਕੀਤਾ ਨਜ਼ਾਰਾ ਤਾਂ ਪੂਰਾ ਆਉਂਦਾ ਕੂਲਰ ਮੋਹਰੇ ਸੋਣ ਦਾ ਸਹੀ ਸੰਦ ਤੇ ਪੈਸੇ ਖਰਚ ਹੋਏ ਕਈ ਕਹੀ ਜਾਂਦੇ ਏਸੀ ਲੈ ਲੈਣਾ ਸੀ ਏਸੀ ਦਾ ਜ਼ਮਾਨਾ ਤੁਸੀ ਕੂਲਰ ਲੈ ਲਿਆ ਏਸੀ ਬਾਹਲਾ ਵਧੀਆ ਪਾਣੀ ਪਾਉਣ ਦੀ ਨੀ ਲੋੜ ਰਿਸ਼ਤੇਦਾਰ ਵੀ ਹੋਰ ਵੀ ਲੋਕ ਇੱਦਾਂ ਕਹੀ ਜਾਂਦੇ ਸੀ ਪਰ ਕੂਲਰ ਬਿਜਲੀ ਵੀ ਘੱਟ ਖਾਂਦਾ ਹੇਗਾ ਵੀ ਸਵੱਲਾ ਆ ਏਸੀ ਤੋ ਤੇ ਸਾਰਾ ਟੱਬਰ ਵੀ ਨਜ਼ਾਰੇ ਨਾਲ ਸੋਂਦਾ ਕੋਈ ਪਰੋਣਾ ਵੀ ਆ ਜਾਵੇ ਤਾਂ ਵੀ ਕੋਈ ਚੱਕਰ ਨੀ ਇੱਕ ਮੰਜਾ ਹੋਰ ਡਾਹ ਲੈਦਾ ਬੰਦਾ

    • @Grewal5911.
      @Grewal5911. 4 місяці тому +5

      😂 ਆ ਨਜ਼ਾਰੇ ਤੈਨੂੰ ਝੋਨੇ ਤੋਂ ਬਾਅਦ ਨਹੀਂ ਆਉਣੇ 😂😂 ਫੇਰ ਚਿਪ ਚਿਪ ਹੋਣੀ ਆ ਬੱਸ😂

    • @ਮੁਸ਼ਤਾਖਚੰਦ
      @ਮੁਸ਼ਤਾਖਚੰਦ 4 місяці тому +5

      @@Grewal5911. ਚਿੱਪ ਚਿੱਪ ਤਾਂ ਮਾਲਕ ਨੇ ਕਰਨੀ ਉੱਦੋ ਰੁੱਤ ਚਿੱਪ ਚਿੱਪ ਦੀ ਹੋਣੀ ਉਹ ਤਾਂ ਸਾਰਿਆਂ ਦੇ ਹੋਣੀ ਸਾਰਾ ਦਿਨ ਨਾ ਤਾਂ ਕਿਸੇ ਤੋ ਏਸੀ ਮੋਹਰੇ ਰਿਹ ਹੁੱਣਾ ਨਾ ਕੂਲਰ ਮੋਹਰੇ ਰਾਤ ਨੂੰ ਈ ਸੋਣਾ ਦਿਨੇ ਤਾਂ ਕੰਮ ਕਰਦਿਆਂ ਦੇ ਸਾਰਿਆਂ ਦੇ ਚਿੱਪ ਚਿੱਪ ਹੋਣੀ

    • @Grewal5911.
      @Grewal5911. 4 місяці тому

      @@ਮੁਸ਼ਤਾਖਚੰਦ ਘਰਦੀਆਂ ਔਰਤਾਂ ਨੇ ਤਾਂ ਸਾਰਾ ਦਿਨ ਹੀ ਬਹਿਣਾ ਹੁੰਦਾ ਕੂਲਰ ਏਸੀ ਮੂਹਰੇ ਕਿਉਂਕਿ ਘਰ ਚ ਗਰਮੀ ਜ਼ਿਆਦਾ ਹੁੰਦੀ ਆ ਬੰਦਾ ਤਾਂ ਬਾਹਰ ਚਲ ਜਾਂਦਾ ਕੰਮ ਕਰਨ

    • @gaddiloverspb
      @gaddiloverspb 4 місяці тому

      22 ਕੂਲਰ ਦੀ ਡਿਮਾਂਡ ਈ ਬਹੁਤ ਆ ਮਾਰਕੀਟ ਚੋਂ ਮਿਲ ਈ ਰਿਹਾ ਬਹੁਤ ਸੋਟੇਜ਼ ਆ

    • @jagseersinghbrar887
      @jagseersinghbrar887 4 місяці тому

      2 mhinya ch je 5 7 hjar bill aa v gya tan ki jyada h

  • @sonuarcwellder9730
    @sonuarcwellder9730 4 місяці тому +8

    ਜੀ ਮੈਂ ਪਿੱਛਲੇ 4 ਸਾਲ ਤੋਂ ਤੁਹਾਡੀ ਵੀਡਿਓ ਦੇਖ ਰਿਹਾ ਹੈ ਬਹੁਤ ਹੀ ਸਮਜ਼ ਦਾਇਕ ਵੀਡੀਓਜ਼ ਹੁੰਦੈ ਹੈ ਜੀ ਤੁਹਾਡੇ ਪ੍ਕੇ ਰਾਜਸਥਾਨੀ

  • @DilbagSingh-db6zp
    @DilbagSingh-db6zp 4 місяці тому +9

    ਵਾਕਿਆ ਹੀ ਕੂਲਰ ਕਈਆਂ ਮਹੀਨਿਆਂ ਵਿੱਚ ਏ ਸੀ ਨਾਲੋਂ ਕਿਤੇ ਬਿਹਤਰ ਆ ਆਪਣੇ ਲਈ ਵੀ ਤੇ ਵਾਤਾਵਰਣ ਵਾਸਤੇ ਵੀ ਪਰ ਰੌਲਾ ਬਹੁਤ ਪਾਉਂਦਾ ਇਸਦਾ ਹਲ ਕਰੀਏ ਕੋਈ ਸਾਰੇ ਜਣੇ ਰਲ ਕੇ

    • @gaddiloverspb
      @gaddiloverspb 4 місяці тому +1

      22 ਪਲਾਸਟਿਕ ਦਾ ਲਿਆ ਕੂਲਿੰਗ ਵੀ ਜ਼ਿਆਦਾ ਤੇ ਸਾਈਲੈਂਟ ਵੀ

    • @Gurdeepsingh-op5fj
      @Gurdeepsingh-op5fj 4 місяці тому +1

      mai v leanda plastic da bai najara pura

  • @birsingh5388
    @birsingh5388 4 місяці тому +7

    Cooler is good as compared to AC if there has dry weather 🌍☀
    It's also not harmful for the environment, because there has not chemical used in this as we saw Air conditioners used R32 gas mostly

    • @sewakmechanical
      @sewakmechanical  4 місяці тому +2

      Yes, you are right

    • @birsingh5388
      @birsingh5388 4 місяці тому

      @@sewakmechanical Thank you 🙏

    • @birsingh5388
      @birsingh5388 4 місяці тому +3

      @@sewakmechanical Please also make one video on different kinds of air coolers and which one is best for indoor

  • @tejpalsingh8889
    @tejpalsingh8889 4 місяці тому +2

    ਬਾਈ ਜੀ ਪਾਣੀ ਬਹੁਤ ਚਕਦਾ ਇਕ ਰਾਤ ਵਿਚ 40 ਲੀਟਰ ਤੋਂ ਵੱਧ ਪਾਣੀ ਉਡਾ ਰਿਹਾ

  • @baljitsingh1126
    @baljitsingh1126 4 місяці тому +1

    ਭਾਜੀ ਘਰ ਲਈ ਛੋਟਾ ਜਰਨੈਟਰ ਕਿਹੜਾ ਸਹੀ Ac ਵੀ ਚਲ ਪਵੇ

  • @keepsidhu8642
    @keepsidhu8642 4 місяці тому +2

    ਇਹ ਗੱਲ ਤਾਂ ਸਾਰੇ ਜਾਣਦੇ ਹੀ ਨੇ ਕਿ ਜਦੋਂ ਏ ਸੀ ਚਲਦਾ ਹੈ ਤੇ ਉਹ ਹਵਾ ਚੋਂ ਨਮੀਂ ਨੂੰ ਖਿੱਚ ਲੈਂਦਾ ਹੈ ਤੇ ਜਦੋਂ ਕੂਲਰ ਚਲਦਾ ਹੈ with water ਤੇ ਉਹ ਓਦੋਂ ਹਵਾ ਵਿਚ ਨਮੀਂ ਨੂੰ ਮਿਕਸ ਕਰਦਾ ਹੈ।

  • @gaddiloverspb
    @gaddiloverspb 4 місяці тому +6

    22 ਮੈਂ ਵੀ ਨਵਾਂ ਪਲਾਸਟਿਕ ਦਾ ਕੂਲਰ ਲੈ ਆਏਆਂ ਅੱਜ ਅੰਦਰ ਕਮਰੇ ਚ ਲਾ ਲਿਆ ਪਤੰਦਰ ਨੇ ਠੰਡ ਲੱਗਣ ਲਾਤੀ ਕੂਲਰ ਦਾ ਪਾਣੀ ਵੀ ਪੂਰਾ ਠੰਡਾ ਹੋ ਗਿਆ ਭਾਵੇ ਪੀ ਲਵੋ
    22 ਸੇਵਕ ਬੇਨਤੀ ਆ ਕੇ ਪਲਾਸਟਿਕ ਦੇ ਕੂਲਰ ਦੇ ਪਾਣੀ ਦੇ ਟੈਮਰੇਚਰ ਦੀ ਵੀਡੀਓ ਜਰੂਰ ਬਣਾ ਪਾਣੀ ਪਾਉਣ ਪਹਿਲਾਂ ਤੇ ਬਾਅਦ ਦਾ ਟੈਮਰੇਚਰ

    • @Raman-fd4vc
      @Raman-fd4vc 4 місяці тому +1

      ਕਿਹੜੀ ਕੰਪਨੀ ਦਾ ਬਾਈ ਕੂਲਰ

    • @gaddiloverspb
      @gaddiloverspb 4 місяці тому +1

      @@Raman-fd4vc GC

  • @Tony-rj1wv
    @Tony-rj1wv 4 місяці тому +1

    ਭਾਜੀ ਬੀ, ਐਲ ਡੀ,ਸੀ ਪੱਖਿਆਂ ਤੇ ਵੀ ਵੀਡੀਓ ਬਣਾਉ ਕਿਹੜੀ ਕੰਪਨੀ ਦਾ ਪੱਖਾ ਵਧੀਆ ਹੈ।

  • @ernsbrtp
    @ernsbrtp 4 місяці тому +2

    CBRI ਰੁੜਕੀ ਨੇ 1992 ਚ ਇੱਕ ਟੀਵੀ ਪ੍ਰੋਗਰਾਮ ਤੇ ਤਜਰਬਾ ਸਾਂਝਾ ਕੀਤਾ ਸੀ, evaporative cooling from rooftop.ਅਜਮਾ ਕੇ ਵੇਖਿਆ ਸੀ, ਕਾਮਯਾਬ ਐ।ਛੱਤ ਤੇ ਗਿੱਲੀਆਂ ਬੋਰੀਆਂ ਵਿਛਾ ਕੇ, ਉਹਨਾਂ ਨੂੰ ਸਲਾਭੀਆਂ ਜਿਹੀਆਂ ਰੱਖਣਾ ਐ, ਅੱਜਕਲ੍ਹ ਇਸ ਲਈ ਫੌਗਰ ਵਰਤ ਲਵੋ।15 ਡਿਗਰੀ ਤਾਪਮਾਨ ਘਟ ਜਾਂਦਾ ਐ,ਸਿਰਫ ਛੱਤ ਵਾਲਾ ਪੱਖਾ।

    • @Grewal5911.
      @Grewal5911. 4 місяці тому

      ਪਾਣੀ ਦਾ ਨਾਸ਼ ਪੰਜਾਬ ਚ ਪਾਣੀ ਵਾਧੂ ਆ? ਜਿਹੜਾ ਹੋਰ ਬਰਬਾਦ ਕਰਵਾ ਰਹੇ ਹੋ

    • @ernsbrtp
      @ernsbrtp 3 місяці тому

      @@Grewal5911. Grewal ji..ਇਸ ਵਿਧੀ ਨਾਲ ਕੂਲਰ ਨਾਲੋਂ ਘੱਟ evaporation ਹੁੰਦੀ ਐ। ਪੰਜਾਬ ਦੇ ਪਾਣੀਆਂ ਦਾ ਫ਼ਿਕਰ ਬੀਬੀਆਂ ਦੂਰ ਕਰ ਸਕਦੀਆਂ ਨੇ, ਬਹੁਤ ਪਾਣੀ ਫਾਲਤੂ ਖੋਲ੍ਹਦੀਆਂ ਨੇ,ਘਰ ਘਰ।

  • @Stormx_Gaming_000
    @Stormx_Gaming_000 4 місяці тому

    43° out and room vich 24° temperature ha apne cooler da baji kush modified kite only 150 ₹ nal

  • @inderpreetsingh6145
    @inderpreetsingh6145 4 місяці тому +1

    ਕੁਲਰ ਦੀ ਹਵਾ ਬੈਸਟ ਆ

  • @pardeepmehra2024
    @pardeepmehra2024 4 місяці тому +3

    सेवक सिंह जी कूलर की मोटर koon सी बढ़िया रहती है और पानी वाले पंप के बारे मैं भी बताए
    आप की सभी वीडियो ज्ञान वर्दक होती है कोई फेक वीडियो nehi होती
    बहुत सारा प्यार आप को परमात्मा आप को अच्छी सेहत बक्शे

  • @filmychakkar9975
    @filmychakkar9975 4 місяці тому

    Bai bldc cooler vo dikha deo kiho ja hunda..

  • @GurdeepSingh-kx9ot
    @GurdeepSingh-kx9ot 4 місяці тому +1

    ਵਧੀਆ ਬਹੁਤ ਹੀ ਵਧੀਆ ਵੀਡੀਓ ਬਣਾਉਂਦੇ ਓਜੀ

  • @amardeepchahal2261
    @amardeepchahal2261 4 місяці тому

    Thank u sir.asi tuhade fan aa❤

  • @harindergrewal5418
    @harindergrewal5418 4 місяці тому +1

    Sewak 22g Very Nice Ok Tks ❤❤❤

  • @RSingh-fr2tj
    @RSingh-fr2tj 4 місяці тому

    Y ji chery coler ja hor hose lae bater culer video pao all price best hose lae kehda rahu ❤❤❤❤❤❤❤❤❤❤❤❤❤❤❤❤❤❤❤❤❤❤❤❤❤❤plz video

  • @GurpreetSingh-n8x5p
    @GurpreetSingh-n8x5p 4 місяці тому

    🎉

  • @NikkuDj-c7d
    @NikkuDj-c7d 4 місяці тому +1

    Nice video vadde veer

  • @SS-ct4hv
    @SS-ct4hv 4 місяці тому +1

    NICE👍👏😊 BAI JI 💙🙏💙

  • @palwindermaan7637
    @palwindermaan7637 4 місяці тому

    Bai aj kal inviter nall wde weell lga ke ur doji said carenk taype ek shpatt ji bna ke usde dono said sapring la ke weall nu guma dindeya fer inviter chal penda .o kam shi a ja feak a bai

  • @deepsamra3003
    @deepsamra3003 4 місяці тому +1

    Cooler konse company da vadiya g

  • @DeepakKumar-di4mj
    @DeepakKumar-di4mj 4 місяці тому

    please make video on best copper car/ac washer pump in low price... pls do as soon as posible

  • @baljinderjabbal2928
    @baljinderjabbal2928 4 місяці тому

    We use cooler in these days. It has no pollution

  • @sonuarcwellder9730
    @sonuarcwellder9730 4 місяці тому +1

    ❤❤❤

  • @dvdr_sidhu
    @dvdr_sidhu 4 місяці тому

    ਧੰਨਵਾਦ ਸੇਵਕ ਸਿੰਘ ਜੀ

  • @MangaSingh-ue5lj
    @MangaSingh-ue5lj 4 місяці тому +1

    👍👍👍

  • @Dharam1313
    @Dharam1313 4 місяці тому

    Very nice vlog ji 👍