Desert Life | vlog 2 | Rohi Cholistan Village Life

Поділитися
Вставка
  • Опубліковано 2 жов 2024
  • Desert Life | vlog 2 | Robin Cholistan Village Life
    #rohi #cholistan #pakistan

КОМЕНТАРІ • 234

  • @bpeo9578
    @bpeo9578 8 місяців тому +31

    ਵਾਹ ਵਾਹ ਪੁੱਤਰੋ ਕਮਾਲ ਕਰੀ ਜਾਂਦੇ ਹੋ। ਭਿਡਰ ਪੁੱਤਰਾ ਤੈਨੂੰ ਪੱਠੇ ਪਾਉਂਦੇ ਨੂੰ ਵੇਖ ਸਪਰੇਅ ਕਰਦਿਆਂ ਵੇਖ ਤੇਰੀ ਕਿਰਤ ਤੇ ਸਾਨੂੰ ਮਾਣ ਹੈ। ਨਾਸਿਰ ਬੇਟਾ ਸੈਮੀ ਬੇਟਾ ਤੇ ਸਰੋਆ ਪੁੱਤਰ ਜਿਓਂਦੇ ਵੱਸਦੇ ਰਹੋ ਇੰਝ ਹੀ ਖੁਸ਼ੀਆਂ ਵੰਡੋ❤❤❤

    • @gurvindersinghbawasran3336
      @gurvindersinghbawasran3336 8 місяців тому

      ਤੁਹਾਡਾ ਪਿਆਰ ਮੁਹੱਬਤ ਦੇਖ ਦਿਲ ਖੁਸ਼ ਹੋ ਗਿਆ ਬਾਈ ਜੀ ❤

  • @JarnailSingh-kz5hw
    @JarnailSingh-kz5hw 8 місяців тому +14

    ਭਾਨਾ ਸਿੱਧੂ ਜ਼ਿੰਦਾਬਾਦ ਪੰਜਾਬੀ ਵੀਰੋ ਵੀਡੀਓ ਹੀ ਨਾਂਹ ਦੇਖਦੇ ਰਹਿ ਜਾਏਉ ਭਾਨੇ ਵੀਰ ਦੇ ਪਿੱਛੇ ਖੜੇ ਹੋਣ ਦਾ ਟਾਈਮ ਆ ਹੁਣ

  • @jsbittu
    @jsbittu 8 місяців тому +10

    Very Good Work.Salute to All of You Nasir Dhillon, Waqar Bhinder, Anjum Saroha,Samy Jatt etc. with Khalsa Aid.

  • @JkHundal
    @JkHundal 8 місяців тому +5

    ਬਾਈ ਜੀ ਤੁਸੀਂ ਖੁਸ਼ੀਆਂ ਵੰਡਦੇ ,,, ਲੋਕਾਂ ਨੂੰ Depression ਚ ਕਢਣ ਦੀ ਕੋਸ਼ਿਸ਼ ਕਰ ਰਹੇ ਓ,,, ਜਿਉਂਦੇ ਵਸਦੇ ਰਹੋ 🙏 ਚੜਦੇ ਪੰਜਾਬੀਆਂ ਵਲੋਂ ਟਰੱਕ ਭਰ ਕੇ ਪਿਆਰ 🙏👌

  • @punjabiludhiana332
    @punjabiludhiana332 Місяць тому +1

    ਕਿੰਨਾ ਫ਼ਰਕ ਆ
    ਇੱਕ ਇਹ ਲੋਕਾਂ ਦੀ ਜ਼ਿੰਦਗੀ
    ਇੱਕ ਡਿਜੀਟਲ ਲੋਕਾ ਦੀ ਜ਼ਿੰਦਗੀ
    ਪਤਾ ਨੀ ਕੋਣ ਵਧੀਆ ।🙏🙏

  • @gajjansingh4876
    @gajjansingh4876 8 місяців тому +8

    ਬਹੁਤ ਵਧੀਆ ਨਾਸਿਰ ਢਿੱਲੋਂ

  • @lalliatwal4614
    @lalliatwal4614 8 місяців тому +3

    11:47 ਅੰਜੁਮ ਸਾਬ ਗਰੀਬਾਂ ਨਾਲ ਝੇਡਾਂ ਨੀ ਕਰੀਦੀਆਂ 🙏🏼

  • @deepbrar.
    @deepbrar. 8 місяців тому +8

    Love you anjum veere ❤️

  • @RajinderSingh-cw9wu
    @RajinderSingh-cw9wu 8 місяців тому +15

    ਨਾਸਿਰ ਬਾਈ ਮਸਤੀ ਸਾਡੇ ਪੰਜਾਬੀ ਹਰੇਕ ਜਗ੍ਹਾ ਤੇ ਕਰਦੇ ਹਨ। ਪਰ ਅੰਜੁਮ ਘਰ ਜਾਣ ਲਈ ਤਰਸ ਗਿਆ ਲੱਗਦਾ । ਚੜੑਦੇ ਪੰਜਾਬ ਵਲੋਂ ਢੇਰ ਸਾਰਾ ਪਿਆਰ ਤੇ ਦੁਆਵਾਂ ਹੱਸਦੇ ਵਸਦੇ ਰਹੋ ❤

  • @HEALTHANDWELLNESS.Bhagatsingh
    @HEALTHANDWELLNESS.Bhagatsingh 8 місяців тому +5

    Nasir Bhai eh ilaka India de kehre shehar de naal lagda. Bahut vadia lag reha tuhanu saare dosta nu enjoy karda vekh k. Enjoy Karo , Sohna Rab tuhanu sab nu khush rakhe.

  • @simarpawar1997
    @simarpawar1997 8 місяців тому +1

    Very nice 👍 Nasir Dhilon 🎉❤sir wakar Da Dance 😂😂😂Kala Elm krde Hon Africa waley 😂😂😂😂😂😂

  • @adnanjaved8631
    @adnanjaved8631 8 місяців тому +5

    Puri Dunya tay ❤PUNJABI❤ muhabbta Da apna josh A❤

  • @amanjudge8795
    @amanjudge8795 8 місяців тому +3

    ਅੰਜਮ ਸਰੋਆਂ ਪੁੱਤ ਨਾਸਿਰ ਪੁੱਤ ਗੁੱਡ ਮੋਰਨਿੰਗ ਪੁੱਤ ❤

  • @dhirajchauhan8377
    @dhirajchauhan8377 8 місяців тому +2

    ਬਹੁਤ ਹੀ ਖੂਬਸੂਰਤ l ਲੱਗਦਾ ਹੀ ਨਹੀਂ ਕੋਈ ਦੂਸਰਾ ਮੁਲਕ ਹੋਵੇ l ਆਪਾਂ ਦੋਵੇਂ ਇੱਕੋ ਮਿੱਕੇ l❤❤

  • @BaljeetSinghDeol
    @BaljeetSinghDeol 8 місяців тому +1

    S baljeet singh deol
    Pind rania
    Dis sirsa haryana india

  • @punjabiludhiana332
    @punjabiludhiana332 Місяць тому +1

    ਕਿਆ ਜ਼ਿੰਦਗੀ ਆ ਸਾਦਗੀ 🙏🙏

  • @moina9121
    @moina9121 8 місяців тому +1

    Life eni v simple ho sakdi h..... hairani hundi ea...... asi apni zindagi uljha rakhi h ..... modernity de chakkar ch...

  • @renurattanpall7937
    @renurattanpall7937 8 місяців тому +4

    Very nice video, they are living very hard life but we need to learn from them how to save water, and we need to know the value of water, respect from USA Seattle

  • @LakhwinderSingh-tp8oy
    @LakhwinderSingh-tp8oy 8 місяців тому +5

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤❤❤

  • @barindersingh7593
    @barindersingh7593 8 місяців тому +1

    Nice.Thanks. Master Barinder Singh Zakhmi Presenter, SIKH CHANNEL England.

  • @chahal-pbmte
    @chahal-pbmte 8 місяців тому +1

    ਢਿੱਲੋਂ ਸਾਹਿਬ ਬਹੁਤ ਸੋਹਣੇ ਢੰਗ ਨਾਲ ਰੇਗਿਸਤਾਨ ਦਾ ਰਹਿਣ ਸਹਿਣ ਵਿਖਾਉਣ ਲਈ ਧੰਨਵਾਦ।

  • @navjotvirk6379
    @navjotvirk6379 8 місяців тому +1

    Bda dukh lagda vekh k Maa te peo dhi te putter lehnda te charda iko peo De puttra nu maharaja Dalip singh wagu wakh keeta gya

  • @ashokashokkumar6557
    @ashokashokkumar6557 8 місяців тому +1

    Oy hoy 40 kg dey upar 600 rupis kharcha waah o raba bahut mahngaai

  • @vickyasr
    @vickyasr 8 місяців тому +2

    Vehre vich🐤🐤🐣🐣🐦 dekh k bachpan yaad aa gya.ida hi nikke hunde sade ghran ch.hundia c😢
    Hun Ghar ta vadde ban gye pr hun os time nu bhot miss krde aa😢

  • @rohitlahora3627
    @rohitlahora3627 8 місяців тому +2

    Dello Bhai Jaan ji end gal bat Bhai Jaan ji

  • @ManjeetSingh-f3y
    @ManjeetSingh-f3y 8 місяців тому +4

    Bout life tuff aa cholistan de loka di❤

  • @balwinderkaur-no5vy
    @balwinderkaur-no5vy 8 місяців тому

    ਮੈਂ ਸਮਜਦਾ ਹਾਂ, ਇਹ ਅਸਲ ਵਿੱਚ ਮਿੱਟੀ ਨਾਲ ਜੁੜੇ ਹੋਏ ਲੋਕ ਹਨ, ਔਰਗੈਨਿਕ ਲ਼ੋਕ ਹੈ

  • @Diljitkourjosan6170
    @Diljitkourjosan6170 8 місяців тому +3

    ਬਹੁਤ ਬਹੁਤ ਵਧੀਆ ਨਾਸਿਰ ਵੀਰੇ ❤

  • @ImdadHussain-785
    @ImdadHussain-785 8 місяців тому +1

    Aslam o alaikum bhai nasir

  • @x_hardeep_1984
    @x_hardeep_1984 8 місяців тому +3

    Wah ji wah cholistan da view dekh ke anad aa gya❤❤ dil khush ho janda aa eho jehe view dekh ke ❤❤ love you aa lehnde punjab walyao ❤️❤️

  • @JkHundal
    @JkHundal 8 місяців тому +1

    ਬਾਈ ਜੀ ਏਨਾਂ ਨੂੰ ਸਮਝਾਓ ਕਿ ਧਰਤੀ ਨੀਚੇ ਦਾ ਕੌੜਾ ਪਾਣੀ ਪੀਣ ਦੀ ਆਦਤ ਪਾਓ ,,, ਕੁਦਰਤ ਨੇ ਕੌੜਾ ਵੀ ਕਿਸੇ ਫਾਇਦੇ ਲਈ ਕੀਤਾ ਹੋਵੇਗਾ ਕਿਉਂਕਿ ਮਨੁੱਖ ਜੜੀ ਬੂਟੀਆਂ ਵੀ ਤਾਂ ਕੌੜੀਆਂ ਖਾ ਲੈਂਦਾ,,,, ਬਾਰਿਸ਼ਾਂ ਦਾ ਤੇ ਛਪੜਾਂ ਦਾ ਪਾਣੀ ਇਨਫੈਕਸ਼ਨਾਂ ਫੈਲਾ ਸਕਦਾ ,,, ਅਗੇ ਰਬ ਰਾਖਾ 🙏

  • @jagvirsinghbenipal5182
    @jagvirsinghbenipal5182 8 місяців тому

    ਸਤਿ ਸ਼੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲਿਓ 🙏🙏

  • @ਸਿੰਘਸਿੰਘਸਿੰਘ
    @ਸਿੰਘਸਿੰਘਸਿੰਘ 8 місяців тому +3

    Mashaallah allah di kudrat love from charda punjab

  • @HEALTHANDWELLNESS.Bhagatsingh
    @HEALTHANDWELLNESS.Bhagatsingh 8 місяців тому +1

    I have seen village culture same like that rooms kitchen and open area in my maternal Village around 50 yrs ago when iwas very little boy and to enjoy summer vacations at there in Amritsar District of Attari area. At that time there huge barain area. ਹਲਟਾਂ ਵਾਲੇ ਖੂਹ ਵੀ ਵੇਖੇ ਹੋਏ ਨੇ।

  • @harbhajansingh8872
    @harbhajansingh8872 8 місяців тому +1

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @ParveenKaur-m4v
    @ParveenKaur-m4v 8 місяців тому +1

    ਬਹੁਤ ਹੀ ਵਧੀਆ ਸਾਦੇ ਲੋਕ ਐਨਾ ਸਾਦਾ ਅੱਜ ਦੇ ਸਮੇਂ ਵਿੱਚ ਵੀ ਬਹੁਤ ਹੈਰਾਨ ਕਰਨ ਵਾਲੀ ਗੱਲ ਆ ਬਹੁਤ ਵਧੀਆ ਲੱਗਿਆ ਕਿਸੇ ਫ਼ਿਲਮ ਦੀ ਤਰ੍ਹਾਂ ❤ ਬਾਕੀ ਨਾਚ ਗਾਣਾ ਚੰਗਾ ਸੀ ❤❤

  • @nirmalmann9347
    @nirmalmann9347 8 місяців тому

    Farmeish Sammy ton MIRZA de.Sab nu Salam.Sher Mu ne Dhonde.Full size 15 number Mobile Wale Anjum Saroya Sahib nu Do bar Salam.

  • @chamkaur_sher_gill
    @chamkaur_sher_gill 8 місяців тому +1

    sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @yadwindercheema2935
    @yadwindercheema2935 8 місяців тому

    ਪੈਸੇ ਦਿੰਦਾ ਅੰਜਮ ਅੱਛਾ ਨਹੀਂ ਲਗਿਆ ਜੀ

  • @BaljeetSinghDeol
    @BaljeetSinghDeol 8 місяців тому +1

    Waqar da ke hal a

  • @GurdeepSingh-su5ev
    @GurdeepSingh-su5ev 8 місяців тому +1

    ਪੰਜਾਬ ਪੰਜਾਬੀਅਤ ਜਿੰਦਾਬਾਦ ਚੜ੍ਹਦਾ ਲਹਿੰਦਾ ਸਾਡਾ ਸਾਝਾ ਪੰਜਾਬ ਜਿੰਦਾਬਾਦ ਪੰਜਾਬੀ ਜਿੱਥੇ ਵੀ ਜਾਂਦੇ ਰੋਣਕਾ ਲਾ ਦਿੰਦੇ ਨੇ ਜੰਗਲ ਵਿੱਚ ਮੰਗਲ ਲਾਉਣਾ ਇਸ ਨੂੰ ਹੀ ਕਹਿੰਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @Cheema_123
    @Cheema_123 8 місяців тому +1

    Love you bro India punjab❤

  • @rajpalkaur21
    @rajpalkaur21 8 місяців тому +1

    ❤❤😅😅ਜਿਓਦੇ ਵਸਦੇ ਰਹੋ ਲਹਿੰਦੇ ਪੰਜਾਬੀ ਓ ਬਹੁਤ ਵਧੀਆ ਜਿਦੰਗੀ ਹੈ ਕੋੲਈ ਟੈਨਸ਼ਨ ਨਹੀ

  • @BaljeetSinghDeol
    @BaljeetSinghDeol 8 місяців тому +1

    Naser veer ge thek o

  • @JarnailSingh-kz5hw
    @JarnailSingh-kz5hw 8 місяців тому +1

    Bhana sidhu Punjab da Hira zindabaad Nasir bhaji tuci vi kujh bolo bhane veer bare

  • @Sandhu-bs6kv
    @Sandhu-bs6kv 8 місяців тому +1

    ਨਾਸਿਰ ਵੀਰ ਸਰੋਇਆ ਵਕਾਰ ਛਮੀਂ ਕਲਾਕਾਰ ਵੈਰੀ ਨਾਇਸ ਵੀਰ ਦੀ ਅਵਾਜ਼ ਬਹੋਤ ਚੰਗੀ ਸਾਰੇ ਵੀਰ ਰਲਕੇ ਮਦਦ ਕਰੋ ਚੰਗੇ ਗੀਤ ਲੈਕੇ ਛਮੀਂ ਦੀ ਅਵਾਜ਼ ਵਿਚ ਰਕੋਡ ਕਰਾੳ ਬਹੋਤ ਤਰੱਕੀ ਕਰੂਗਾ ਗੁਰਪ੍ਰੀਤ ਸੰਧੂ ਚੜਦਾ ਪੰਜਾਬ

  • @amanpreetsingh2747
    @amanpreetsingh2747 8 місяців тому

    ਛਾ ਜਾਉ ਪੰਜਾਬੀਓ sha Jo Panjabi o ❤

  • @dpmoga2742
    @dpmoga2742 8 місяців тому +3

    ਸਾਡੀ ਸਹੋਰਏਨੇ ਸਾਡਾ ਪੰਜਾਬ ਸਾਡੇ ਗੁਲਾਬ ਸਾਡੇ ਮੰਜੇ ਸਾਡੇ ਬਿਸਤਰੇ

  • @SatnamSinghSivia
    @SatnamSinghSivia 8 місяців тому +4

    ❤Dhilon sahib u r great person

  • @RajinderSingh-yd9ps
    @RajinderSingh-yd9ps 8 місяців тому +3

    ਸਤਿ ਸ੍ਰੀ ਅਕਾਲ ਜੀ

  • @laddidharsul
    @laddidharsul 8 місяців тому

    ਸੰਮੀ ਬਹੁਤ ਸੋਹਣਾ ਨੱਚਦਾ ਹੈ ਜੀ 😂

  • @BaljeetSinghDeol
    @BaljeetSinghDeol 8 місяців тому +1

    Yar Nazareth landed j

  • @niazalianjum1769
    @niazalianjum1769 8 місяців тому +2

    اللہ توانو ہسدا وسدا رکھے۔آمین

  • @1crjasvinderdhillon
    @1crjasvinderdhillon 8 місяців тому +1

    Nasir Dhillon Saab tohada video bhut badhiya hunda hun koyi prona ni aaya ❤❤❤

  • @GuntajsinghGuntaj
    @GuntajsinghGuntaj 8 місяців тому +2

    Punjabi lehar zindabaad khalsa aid zindabaad & punjab punjabiyat zindabaad

  • @chamkaur_sher_gill
    @chamkaur_sher_gill 8 місяців тому +1

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਚੜਦਾ ਲਹਿੰਦਾ ਪੰਜਾਬ ਪੰਜਾਬ ਪੰਜਾਬੀਅਤ ਜਿੰਦਾਬਾਦ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @surjitkhosasajjanwalia9796
    @surjitkhosasajjanwalia9796 8 місяців тому

    Khushi,,te,,ripan,,,tuhanu vlog bnaun te la gae ne,,,,khoob pesa kmao,,,sare vlogar

  • @gurvindersinghbawasran3336
    @gurvindersinghbawasran3336 8 місяців тому

    Lagda saroiya sahib ji nu sawere uthauna aukha,,,, saroiya sahib ji nu Sardi jiyada lagdi aa,,,,😂😂😂

  • @baljindersingh7802
    @baljindersingh7802 8 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @shawindersingh6931
    @shawindersingh6931 8 місяців тому +1

    ਬਹੁਤ ਵਧੀਆ ਵੀਡੀਓ ਪੁਰਾਣੇ ਕਲਚਰ ਦੀ

  • @surinderpalsingh485
    @surinderpalsingh485 8 місяців тому +2

    Incredible ,Cholistan❤❤❤

  • @gurjantsingh1020
    @gurjantsingh1020 8 місяців тому

    Bhaji sade to jyada door nhi o ji,,
    Bs 2 ghante ch karnpur aa sakde o,
    But
    Bs बॉर्डर border wali tar tapn wala km thora ja oukha
    J nikl sakde o ta aajo,
    Srayki v ta punjabi e aa????
    Eh सियासत वाली wand pa ditti su?

  • @Gur738
    @Gur738 8 місяців тому

    Same same boli same same aadta pure Jatt pure chade Punjab varge Jatt ki glaa ne

  • @malwakhabarnama
    @malwakhabarnama 8 місяців тому

    Bahut hi kamaal da vilog dhilon sahab, Dil krda eh desert dekhan nu..

  • @KARANJOTSINGH-w2h
    @KARANJOTSINGH-w2h 8 місяців тому

    Nasir bhai tusi Khalsa Aid nu request krke cholistan vch saaf pani da itezam krva skde ho.. Bahut sara pyar India Jammu and Kashmir state tu

  • @kashmirkaur6827
    @kashmirkaur6827 8 місяців тому

    ਚੜਦੇ ਪੰਜਾਬ ਵਲੋਂ ਬਹੁਤ ਬਹੁਤ ਪਿਆਰ ਸਾਰੇ ਪੁੱਤਰਾ ਨੂੰ ਬਹੁਤ ਖੁਸ਼ੀ ਹੁੰਦੀ ਦੇਖਕੇ ਨਾਸਿਰ ਢਿਲੋ ਪੁੱਤਰ ਅੰਜੁਮ ਸਰੋਆ ਸੰਮੀ ਪੁੱਤਰ ਹਮੇਸ਼ਾ ਚੜਦੀ ਕਲਾ ਚ ਰਖੇ ਵਾਹਿਗੁਰੂ ਜੀ ਆਪ ਜੀ ਨੂੰ ❤❤

  • @sargunpreetsingh3773
    @sargunpreetsingh3773 8 місяців тому +1

    Bhaji kamaal Kari janday oo👌👌👌

  • @renurattanpall7937
    @renurattanpall7937 8 місяців тому

    I am very curious Nasir bhai, there are so many comments in gurmukhi, kee tusi Gurmukhi jaandey ho?

  • @himmatgill2090
    @himmatgill2090 8 місяців тому

    bhut vadia bai naser te wakar binder sami te anjam sroya di camedy bhut vadia lgaldi a God you bai..

  • @Khankm
    @Khankm Місяць тому

    Nice great effort I see vlog south Punjab Bahawalpur

  • @muhammadasif-ly3st
    @muhammadasif-ly3st 8 місяців тому +2

    Excellent velog ❤❤❤

  • @starbug928
    @starbug928 8 місяців тому +3

    God help those who help themselves

  • @RajKumar-tl1ov
    @RajKumar-tl1ov 8 місяців тому

    Very nice vlog rohi Cholistan very hard life of thar villagers Raj Joga C/O Deep electric works

  • @ARMAAN_SHARMA_
    @ARMAAN_SHARMA_ 8 місяців тому +4

    Superb ❤

  • @surjitkhosasajjanwalia9796
    @surjitkhosasajjanwalia9796 8 місяців тому

    Anjum saroa da new name,,,,,,,bhotu shah rakh lao

  • @balvindersingh7043
    @balvindersingh7043 8 місяців тому

    Nasir Dhillon you are a good dancer, nice to see your lovely dance steps 👍
    Balvinder
    New Delhi INDIA

  • @BaljeetSinghDeol
    @BaljeetSinghDeol 8 місяців тому +1

    Fetver enjan saryia sahab

  • @JatinderSingh-mw8pj
    @JatinderSingh-mw8pj 8 місяців тому

    Nice Nasir ❤❤❤❤❤ Saab ji 🎉🎉🎉🎉🎉

  • @GursarbSingh-oz1xb
    @GursarbSingh-oz1xb 8 місяців тому

    Y g shmi y nu kaho v pehli pehli baar dil hari song gon nu kaho ji pura apna chanl ta pava ji apna chanl bonn nu kaho shmi y nu ji chhda punjab to bol raha ji y ji punjab bhot pyaar karda tohnu

  • @jagdeepakgill4188
    @jagdeepakgill4188 8 місяців тому +1

    Dhillon veerji bahaut wadia dilo salute doing great work

  • @saman2156
    @saman2156 8 місяців тому +2

    Very nice god bless you veer ji ❤️🙏

  • @surajkalsi7147
    @surajkalsi7147 8 місяців тому

    Saroya sabb ko jersy ka itna shonk hai kitne din ho gaye utar nhi rahe hai soroya sabb ko bolo abb utar do tab tab utarao ge jab coler light ho Jayega 😅😅😅😅

  • @BaljeetSinghDeol
    @BaljeetSinghDeol 8 місяців тому +1

    Sare vadya j

  • @IPS_JAGRAON
    @IPS_JAGRAON 8 місяців тому +1

    ❤❤🙏🏻🙏🏻

  • @Gur738
    @Gur738 8 місяців тому

    Nasir veere tusi same chade Punjab varge o

  • @monuhk-wg5ve
    @monuhk-wg5ve 8 місяців тому

    Bhut ghaint,siraa bai ji
    Asi vi Abohar Fazlka panjab to ha bai

  • @dharmindermuhar9012
    @dharmindermuhar9012 8 місяців тому +1

    ਵਾਹ ਬਈ ਵਾਹ ਪੰਜਾਬ ਪੰਜਾਬੀ ਜਿੰਦਾਬਾਦ

  • @deepsingh6578
    @deepsingh6578 8 місяців тому

    Nasir by latrin kitthe gye c kyu k door door tak taa sab nazar aunda😅

  • @pritpal207
    @pritpal207 8 місяців тому

    JEENDA RAHE SAROYA ........BHANGRA 1 NO.

  • @sukhjindersukhaurright8795
    @sukhjindersukhaurright8795 8 місяців тому

    Very beautiful Very beautiful dear brother's

  • @gangamalhi594
    @gangamalhi594 8 місяців тому +1

    Love u naser y chad da punjab from bathinda

  • @nirmalmann9347
    @nirmalmann9347 8 місяців тому

    Maruthal(Ratte de Tibbe) vich Raunaka.

  • @MalhiMalakpuria
    @MalhiMalakpuria 8 місяців тому +1

    Bahut vadiya vlog aa veer ji ❤❤❤

  • @moina9121
    @moina9121 8 місяців тому

    Twanu sareya nu dance class jaroor jana chahida h 😂

  • @masoodahmed3147
    @masoodahmed3147 8 місяців тому +1

    Nice video Nasir bhai ❤❤❤❤❤❤❤for all of you.

  • @malim5636
    @malim5636 8 місяців тому

    Jalalabad mein aik chak ha us k baary mein poochna ha

  • @muhammadashrafkhan5533
    @muhammadashrafkhan5533 8 місяців тому +1

    Very nice very sweet very beautiful All friend mashallah

  • @pawandeepkaur6752
    @pawandeepkaur6752 8 місяців тому +1

    Very nyccc video brother❤

  • @JinderKalsi-m5w
    @JinderKalsi-m5w 8 місяців тому +1

    ਵਾਹ ਨਾਸਿਰ ਵੀਰ ਤੈਨੂੰ ❤❤❤❤ਸਾਲਮ

  • @harmandeep79
    @harmandeep79 8 місяців тому

    Gallan aali machine- Anjum Saroya