Anjum saroya ne lya iPhone Full WADA size 😂 | RajanPur da kita tour

Поділитися
Вставка
  • Опубліковано 1 жов 2024
  • Anjum saroya ne lya iPhone Full WADA Model 😂 | RajanPur da kita tour

КОМЕНТАРІ • 613

  • @Punjabilehar6
    @Punjabilehar6  10 місяців тому +111

    Tuhanu saadey vlog Wadiya lagde te share comments kr k Zarur Dasyo 🙏🙏

    • @NikuPick-sm3cy
      @NikuPick-sm3cy 10 місяців тому +1

      Ok dhillon saab

    • @amandeepkaur9739
      @amandeepkaur9739 10 місяців тому +1

      Bhut vdia ne 22 g

    • @mrsandhusaab5533
      @mrsandhusaab5533 10 місяців тому +1

      Bohat vadia lagde bhai ji sat sri akal dhilon saab❤

    • @usmanbajwa9559
      @usmanbajwa9559 10 місяців тому +1

      boht wadiya kam kar ray jay ...Rajan pur project

    • @paramsingh1811
      @paramsingh1811 10 місяців тому +1

      Congratulations to all family ❤

  • @SukhaSingh-km4wj
    @SukhaSingh-km4wj 10 місяців тому +24

    Balle Jatto Chak ke Rakho Khus Raho Punjab Punjabi Jindabad Waheguru Ji sab Te Maher Karn ji Bhut Vadia Salam Veero

  • @B.014
    @B.014 10 місяців тому +39

    ਤੁਸੀ ਵੀ ਤੇ ਸਾਡੇ ਭਰਾ ਹੋ ਯਾਰ
    ਚੜਦੀ ਕਲਾ ਚ ਰਹੋ ਵੀਰ ❤❤❤

  • @kulwindersinghninda375
    @kulwindersinghninda375 10 місяців тому +21

    ਚੜਦੀ ਕਲਾ ਵਿੱਚ ਰਹੋ ਵੀਰੇਓ ❤ਤੋਂ ਪਿਆਰ ਸਾਰਿਆਂ ਨੂੰ

  • @Mackyoo96
    @Mackyoo96 10 місяців тому +43

    ਬਹੁਤ ਸੋਹਣਾ ਕੰਮ ਵੀਰ ਏਦਾ ਹੀ ਜੇ ਕਦੇ ਬਾਰਡਰ ਵੀ ਖਤਮ ਹੋ ਜਾਣ ਦਿਲਾ ਵਿੱਚ ਤਾਂ ਤੁਸੀਂ ਕਰ ਹੀ ਰਹੇ ਹੋ ਅਸਲ ਵੀ ਹੋ ਜਾਣ ਅਸੀਂ ਲਾਹੌਰ ਆਈਏ ਜਾ ਇਸਲਾਮਾਬਾਦ ਕੋਈ ਰੋਕੇ ਨਾ ਬਾਕੀ ਅੰਜੁਮ ਵੀਰ ਨੂੰ ਵਧਾਈ Iphone 15 ਲਈ ਵਾਹਿਗੁਰੂ ਅੱਲ੍ਹਾ ਮੇਹਰ ਕਰੇ ਚੜ੍ਹਦੀ ਕਲਾ ਵਿਚ ਰਹੋ 🙏❤️

    • @kisankavrage8815
      @kisankavrage8815 9 місяців тому

      😢😢 8:52 😢😢😮😢😮 8:52 😮😮😢😮 8:52 😮😢😢 8:53 😢😮😢😮 8:53 😢😮😢😢😮😢😢😮😮ee😢😮😮 8:55 8:55 😢😮😢😮

    • @rambariar2669
      @rambariar2669 9 місяців тому

      ਜੇ ਬਾਰਡਰ ਖ਼ਤਮ ਹੋ ਗਏ ਫਿਰ ਏਨਾ ਪਿਆਰ ਨੀ ਰਹਿਣਾ।

  • @Desibandadesistyle
    @Desibandadesistyle 9 місяців тому +15

    Love from India Veer Ji ❤Siyaston ne baant rakha hai dono mulkon ko varna vohi mitti vohi bhaichara vohi mehaman nawazi dono mai basti hai love from India 🇮🇳 Regards ❤🙏🧿

  • @lakhwinderbrar6221
    @lakhwinderbrar6221 10 місяців тому +29

    Chardi kala ch raho lende punjab waleo ❤

  • @makhanbhikhi6068
    @makhanbhikhi6068 10 місяців тому +14

    ਬਹੁਤ ਵਧੀਆ ਭਰਾਵੋ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਸਾਰਿਆਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🤩🤩🤩🤩🥰🤩🤩🤩🤩

  • @sukhbhullar6083
    @sukhbhullar6083 10 місяців тому +40

    ਬਹੁਤ ਖ਼ੂਬਸੂਰਤ ਪੰਜਾਬੀ ਬੋਲੀ❤❤

  • @gurwindersandhu6616
    @gurwindersandhu6616 10 місяців тому +9

    Waqar bhinder taan charde punjab de gabru mundiyan waang hi lagda❤❤❤🙏🙏🙏 8:19 14:06 14:34

  • @ParamjitSingh-co1fv
    @ParamjitSingh-co1fv 10 місяців тому +6

    ਬਾਈ। ਜੀ। ਸਤਿਸ੍ਰੀ। ਅਕਾਲ। ਵਾਹਿਗੁਰੂ। ਤੁਆਨੁ। ਚੜਦੀ। ਕਲਾ। ਬਖਸਣ। 💪🙏🙏🙏🙏🙏👌

  • @gurbhejhundal-fn2ft
    @gurbhejhundal-fn2ft 10 місяців тому +7

    ਨਾਸਿਰ ਢਿੱਲੋਂ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਦੋਹਾਂ ਪੰਜਾਬਾਂ ਵਿਚ ਤੁਹਾਡੀ ਬਹੁਤ ਇੱਜ਼ਤ ਕਰਦੇ ਲੋਕ ਪਰਮਾਤਮਾ ਚੜਦੀ ਕਲਾ ਬਖਸ਼ੇ।

  • @sukhdevkhan4430
    @sukhdevkhan4430 10 місяців тому +6

    ਬਹੁਤ ਵਧੀਆ ਕੰਮ ਕਰ ਰਹੇ ਹੋ ਨਾਸਿਰ ਭਾਈ ਜਾਂਨ ਅੱਲ੍ਹਾ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @bandnasidhu
    @bandnasidhu 10 місяців тому +8

    SARDAR RAVI SINGH KHALSA JI , IS GOOD HUMAN BEING , SHUKRIA DHILLON SAAB , for WELFARE OF PEOPLE . ALLAH REHAM KRAA .

  • @HNBADESHA
    @HNBADESHA 10 місяців тому +8

    Aa banda bahut wadeya ਵਾਹਿਗੁਰੂ ਮੇਹਰ ਕਰੇ

  • @PakVillageFamily
    @PakVillageFamily 9 місяців тому +4

    Good 👍

  • @shamindersingh7422
    @shamindersingh7422 10 місяців тому +8

    ਸਤਿ ਸ੍ਰੀ ਅਕਾਲ ਲਹਿੰਦੇ ਪੰਜਾਬ ਵਾਲਿਆ ਭਰਾਵਾਂ ਨੂੰ❤❤

  • @pritpal207
    @pritpal207 9 місяців тому +5

    Sanu MAAN Punjabi hon tey......Rab Teri Umar Lambi Kare Nasir Vir......

  • @Ramghariaofficial1321
    @Ramghariaofficial1321 10 місяців тому +6

    Bai siraa kaint bnda anjum sroya bai,bhut dil krda miln nu bai nu,sira,sacha,bnda ae dil da,jo hai sach hai,muh te

  • @abidjatoi5481
    @abidjatoi5481 10 місяців тому +4

    بہت شکریہ خالصہ ایڈ ،

  • @GurdeepSingh-su5ev
    @GurdeepSingh-su5ev 9 місяців тому +3

    ਵਾਹਿਗੁਰੂ ਭਲਾ ਕਰੇ ਖਾਲਸਾ ਏਡ ਵਾਲੇ ਬਹੁਤ ਪੁੰਨ ਦਾ ਕੰਮ ਕਰਦੇ ਨੇ ਆਪਣੇ ਪੰਜਾਬੀ ਵੀਰਾ ਦੀ ਸੇਵਾ ਸੰਭਾਲ ਕਰਨਾ ਸਾਡਾ ਫਰਜ ਏ ਲਹਿੰਦੇ ਵਾਲਿਆ ਨੇ ਹਮੇਸ਼ਾ ਸਾਡੇ ਚੜ੍ਹਦੇ ਪੰਜਾਬ ਨੂੰ ਵੱਡਾ ਭਾਈ ਸਮਝਿਆ ਵੱਡੇ ਭਾਈ ਦਾ ਫਰਜ ਇੰਨਾ ਕੁ ਤਾ ਬਣਦਾ ਈ ਆ

  • @Punjabigardening
    @Punjabigardening 9 місяців тому +13

    Yaar ....You Punjabi People from Pakistan side such an amazing people.... Lot's of Love
    From:- Talwandi Sabo ,
    District Bathinda,
    Charda Punjab, India ...

  • @bajwaaustralia6536
    @bajwaaustralia6536 10 місяців тому +7

    Good job “Team Punjabi lehar “ and “Khalsa Aid” ❤️❤️👍👍

  • @GurdeepSingh1-t7g
    @GurdeepSingh1-t7g 10 місяців тому +4

    ਲਹਿੰਦੇ ਪੰਜਾਬ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਯਾਰ ਸਾਂਨੂੰ ਵੀ ਦਰਸ਼ਨ ਕਰਵਾਏ ਦੋ ਸਿਪੋਸਰ ਕਰਕੇ

  • @maudoodhamdani468
    @maudoodhamdani468 9 місяців тому +7

    Excellent vlog and charitable work. MAY GOD BLESS YOU ALL 🎉

  • @starbug928
    @starbug928 10 місяців тому +5

    May God Almighty keeps humanity away from the evil eyes. Aamin Summa Aamin
    An amazing project thankx to Khalsa_Raj 🙏

  • @abidhussainchohan2799
    @abidhussainchohan2799 10 місяців тому +5

    ماشاءاللہ اللہ آپ لوگوں کی کاوش کو قبول فرمائے آمین

  • @rsmnewspunjabi6080
    @rsmnewspunjabi6080 10 місяців тому +4

    ਜੋ ਮਰਜ਼ੀ ਵੀਰ ਜੀ ਤੁਹਾਡੀਆਂ ਵੀਡੀਓ ਵੇਖ ਕੇ ਅਨੰਦ ਆ ਜਾਦਾ ਹੈ

  • @ajayghanghas2201
    @ajayghanghas2201 9 місяців тому +8

    Punjabi, Hindi, Urdu and Sanskrit to unite this great old heritage country.

  • @Karmjitalika
    @Karmjitalika 10 місяців тому +5

    Ver g sodiya video dekh k na sariya tension khatam ho jandia ne ...my city fatehabad Haryana ❤❤❤❤ love you aa Sonu sarya nu

  • @JASS_ks
    @JASS_ks 9 місяців тому +2

    Sade pind da naam v machhian kalan aan ludhiana charda punjab jo Pakistan de pind machhian to ee rakhia c jdo wand hoi c punjab di 🙏

  • @aftabahmed3586
    @aftabahmed3586 10 місяців тому +6

    Sami paa Ji kmal kita tusi big respect 🫶 tusi Anjum paa Ji de uper side te nei bethy wada smjh k manji diyan powanda wal bethy ahh hundi a respect ❤ tusi v apna wady hon da suboot dita ❤❤❤

  • @bandnasidhu
    @bandnasidhu 10 місяців тому +1

    I rold about , PANJAB LEHAR TV to AMRIT SINGH GUDDA AND DEV KURRIAIWALA , NOW BOTH CYCLIST IN OMAN . They are ENJOYING , GUEST** LIFE OF SHEIKHS ,in OMAN .😀😀😀😀😀

  • @JaspalSingh-bh7wb
    @JaspalSingh-bh7wb 10 місяців тому +11

    Love from Sri Ganganagar, Rajsthan,India❣️

    • @RameshKumar-fr1vz
      @RameshKumar-fr1vz 10 місяців тому +2

      Veer ji Ganga Nagar ton kithon city ya villege he from purani aabadi sgn 🙏🙏🙏🙏

    • @JaspalSingh-bh7wb
      @JaspalSingh-bh7wb 10 місяців тому

      @@RameshKumar-fr1vz suratgarh tehsil, Village sanghar

  • @surinderpalsingh485
    @surinderpalsingh485 10 місяців тому +5

    Bahut hi Sohna te Nek kam kar rahe ho ,Shabash hai tuhanu sarea nu❤❤

  • @ramdas8842
    @ramdas8842 10 місяців тому +2

    12 dari se 15 16 dari ban gayi .. bahut khoob bhai jaan .. love ❤️ from Lucknow

  • @manjitsingh-lb2nb
    @manjitsingh-lb2nb 10 місяців тому +3

    ਖ਼ਾਲਸਾ ਏਡ ਤੇ ਨਾਸਰ ਬਾਈ ਨੂੰ ਵਾਹਿਗੁਰੂ ਚੜਦੀਕਲਾ ਬਖ਼ਸਣ

  • @preetsandu6487
    @preetsandu6487 10 місяців тому +7

    Congratulations Veerji 👏

  • @chamkaur_sher_gill
    @chamkaur_sher_gill 10 місяців тому +4

    ਸਾਰੇ ਵੀਰਾ ਨੂੰ ਪਿਆਰ ਭਰੀ ਸਤਿ ਸਰੀ ਅਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @punjabisongwriterbazida6269
    @punjabisongwriterbazida6269 9 місяців тому +3

    ਬਹੁਤ ਬਹੁਤ ਪਿਆਰ ਭਰਿਆ ਸਤਿਕਾਰ ਬਾਈ ਜੀ, ਚੜ੍ਹਦੇ ਪੰਜ ਆਬ ਵੱਲੋਂ❤❤❤

  • @panjdareya3653
    @panjdareya3653 10 місяців тому +1

    Nasir dhillon veer ji asi charhde Punjab vale tuhade vlogs dekhde aa.sade father ji pild chuhe chaarh,near pind fahi wal,neher(lake)de lage nva pind,cheleyan wal.kutiya (sekhupur)shakot v lage lagda.father sahib tuhadiya vedeo jaroor dekhde aa.ho sakeya ta pind chuhe chaarh de Darshan karva deo.dhanvad shukriya.

  • @darshangill26
    @darshangill26 9 місяців тому

    ਅਗੰਮ। ਵੀਰ। ਬੜਾ। ਜੀ। ਕਿ। ਉਡ। ਕੇ। ਤੁਹਾਡੇ। ਕੋਲ। ਪਹੁੰਚ। ਜਾਵਾ। ਪਰ। ਜਿਹੜਾ। ਹਕੂਮਤ। ਦਾ। ਸਿਆਪਾ। ਪਾਇਆ। ਉਹ। ਪੇਸ਼। ਨਹੀ। ਜਾਣ। ਦਿੰਦਾ

  • @gurbhejhundal-fn2ft
    @gurbhejhundal-fn2ft 10 місяців тому +2

    ਨਾਸਿਰ ਢਿੱਲੋਂ ਬਹੁਤ ਦਿੱਲ ਕਰਦਾ ਨਨਕਾਣਾ ਸਾਹਿਬ ਵੇਖਣ ਨੂੰ ਪਰ ਮੇਰੇ ਉੱਤੇ ਪਰਚਾ ਹੋਣ ਕਰਕੇ ਮੇਰਾ ਪਾਸਪੋਰਟ ਨਹੀਂ ਬਣ ਰਿਹਾ ਇਸ ਕਰਕੇ ਆਪਣੇ ਗੁਰੂਆਂ ਦੀ ਜਨਮ ਭੂਮੀ ਦੇ ਦਰਸ਼ਨ ਨਹੀਂ ਹੋ ਰਹੇ।

    • @kakabasra6595
      @kakabasra6595 10 місяців тому

      ਮੇਰੀ ਵੀ ਵੀਰੇ ਸੇਮ ਪ੍ਰੋਬਲਮ ਆ ਅਸੀ ਤੇ ਪੰਜਾਬ ਵਿੱਚੋ ਕੀਤੇ ਹੋਰ ਪਾਸੇ ਜਾ ਹੀ ਨਹੀਂ ਸਕਦੇ

  • @amandeepkaur9739
    @amandeepkaur9739 10 місяців тому +4

    ਬਹੁਤ ਵਧੀਆ ਵਲੋਗ ਆ ਵੀਰ ਜੀ ਰੱਬ ਮਿਹਰ ਕਰੇ ਜਿਉਦੇ ਵੱਸਦੇ ਰਹੋ❤

  • @jeetsingh_947
    @jeetsingh_947 10 місяців тому +2

    😂😂paji both mubarka 🎉🎉 phone dia nale tuc ajj tuc aggye bethe ho tail de passye thody sirr pa dene nasir 😂😂 paji ne

  • @punjabiludhiana332
    @punjabiludhiana332 Місяць тому

    ਜਿੱਥੇ ਘਰ ਬਣਾਏ ਆ । ਇਹ ਲੋਕ ਤਾਂ ਭਾਰਤ ਵਾਲੇ ਪੰਜਾਬ ਨਾਲੋ ਸੋ ਸਾਲ ਪਿੱਛੇ ਆ ।
    ਬਹੁਤ ਵਧੀਆ ਕੀਤਾ ਗਰੀਬ ਬੰਦਿਆਂ ਨੂੰ ਘਰ ਬਣਾਕੇ ਦਿੱਤਾ ।ਖਾਲਸਾ ਏਡ ❤❤❤

  • @simarpawar1997
    @simarpawar1997 10 місяців тому +3

    Love Nasir Bhaji ❤❤❤🎉🎉🎉 From Charda Punjab veer Meriya

  • @bhupinderrandhawa7368
    @bhupinderrandhawa7368 10 місяців тому +4

    ਪਾਕਿਸਤਾਨੀ ਖੁਸ਼ਦਿਲ ਇਨਸਾਨ

  • @tirathsingh6539
    @tirathsingh6539 9 місяців тому +4

    ਅੰਜੁਮ ਸਰੋਆ ਜੀ ਬਹੁਤ ਵਧੀਆ ❤❤❤❤

  • @BhupinderSingh-ho7ml
    @BhupinderSingh-ho7ml 9 місяців тому +1

    v good punjabi bolde ho .B.s mann satshri akal je

  • @tirathsingh6539
    @tirathsingh6539 9 місяців тому +4

    ਬਹੁਤ ਵਧੀਆ ਜੀ ❤❤❤❤

  • @faujasingh5742
    @faujasingh5742 10 місяців тому +3

    सारी टीम को सलाम 🙏🇮🇳 बहुत बधाई हो इस नेक काम के लिए, वीर जी ये i फोन वापस करदो,,, एक घर होर बन जायेगा,,,😅

  • @SimpleLifevlog-yf5wx
    @SimpleLifevlog-yf5wx 10 місяців тому +2

    Nice sharing love from simple life vlog zror dikin ❤❤❤❤❤❤❤❤❤❤

  • @HarjeetKaur-m1c
    @HarjeetKaur-m1c 10 місяців тому +1

    Saroya sahib bohat badiyan i phone deya salam dhillon saab aah repan wala aa gya g❤❤❤❤❤❤❤😊😊😊😊😊

  • @londontime113
    @londontime113 9 місяців тому +1

    لو آل آف یو
    جاوید ناصر سندھو
    ساوتھ افریقہ

  • @rananasir9174
    @rananasir9174 8 місяців тому +1

    آپ سب کا پیار محبت اور دوستی اور گپ شپ کا بہت مزا آیا اللہ تعالٰی آپ سب کو ہمیشہ خوش اور سلامت رکھے آمین ثم آمین ❤❤❤❤

  • @yudhvirsinghdhaliwal2398
    @yudhvirsinghdhaliwal2398 9 місяців тому +1

    ਬਹੁਤ ਬਹੁਤ ਪਿਆਰ
    From Punjab india

  • @gurymalhansgurymalhans7360
    @gurymalhansgurymalhans7360 10 місяців тому +1

    ਵੀਰ ਬਲੌਗ ਬਹੁਤ ਵਧੀਆ ਲੱਗਿਆ ਤੇ ਵਧੀਆ ਕੰਮ ਕੀਤਾ ਘਰ ਬਣਾ ਕੇ (ਚੜਦੇ ਪੰਜਾਬ ਤੋ )

  • @ManjitSingh-vq4ee
    @ManjitSingh-vq4ee 10 місяців тому +5

    ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਚੜ੍ਹਦੇ ਪੰਜਾਬ ਤੋ ਢੇਰ ਸਾਰਾ ਪਿਆਰ ❤❤❤❤❤🪯🪯🪯🪯🪯💯💯💯💯💯

  • @ਗੁਰਦੀਪਸਿੰਘਟਿਵਾਣਾ

    ਢਿੱਲੋਂ ਸਾਹਿਬ ਜੀ ਕੈਮਰੇ ਅੱਗੇ ਹੱਥ ਬਲੋਕ ਖਤਮ ਹੋਣ ਤੋਂ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ🙏 ਸਾਰੇ ਵੀਰਾ ਦਾ

  • @mvirk5150
    @mvirk5150 10 місяців тому +1

    ਵੀਰ ਜੀ ਇੱਕ ਵਾਰ ਸ਼ੇਖੂਪੁਰਾ,ghazi minara ਦਿਖਾ ਦਿਓ,ਬੇਨਤੀ ਹੈ

  • @SukhwinderSingh-wq5ip
    @SukhwinderSingh-wq5ip 10 місяців тому +6

    ਸਰਬੱਤ ਦਾ ਭਲਾ ❤

  • @HarjinderSingh009
    @HarjinderSingh009 8 місяців тому +1

    ਤੁਹਾਡੀਆ ਗੱਲਾ ਸੁਣ ਕੇ ਦਿਲ ਬਾਗੋ ਬਾਗ ਹੋ ਜਾਂਦਾਂ ਆ ਵੀਰ

  • @preetmaan8370
    @preetmaan8370 10 місяців тому +2

    Dilon pyr dhillon veere charde punjab to rabb eda hi tuhanu chardi kala ch rkhn

  • @RoopSingh-v7e
    @RoopSingh-v7e 10 місяців тому +4

    Allah tuhaanu saareya nu khush rakhe

  • @jhangiwalesardar
    @jhangiwalesardar 8 місяців тому +1

    ਬਹੁਤ ਵਧੀਆ ਕੰਮ ਕਰ ਰਹੇ ਔ

  • @ajaysohal581
    @ajaysohal581 9 місяців тому +2

    good job Teem panjabi lehar and Ravi singh Khalsaa 🙏🙏🙏🙏🙏

  • @makhanbhikhi6068
    @makhanbhikhi6068 10 місяців тому +2

    ਵੀਰ ਜੀ ਤੁਸੀਂ ਸਾਰੇ ਇੰਡੀਆ ਆਓ ਜੀ ਆਇਆਂ ਨੂੰ

  • @hammaddhanhisar3283
    @hammaddhanhisar3283 10 місяців тому +1

    بھائی ناصر ڈھلواں صاحب سرگودھا کب آیا رھے ھوملاقات کرنی Punjab Tral capl

  • @shubhraUtube
    @shubhraUtube 9 місяців тому +2

    Khalsa aid shabaash hai.... insaniyat ki sewa kahi bhi ho...

  • @punjabisath266
    @punjabisath266 9 місяців тому +1

    پنجابی لہر آلے ناصر بھائی تے انجم سرویا ویر کمال او تسیں یار رونقاں لائیاں نیں پنجاب دے ویہڑے۔۔۔۔جیوندے وسدے رہوو۔۔۔

  • @aliraza-hi1ps
    @aliraza-hi1ps 10 місяців тому +1

    Anjum Bahi ko kho KY mobile Kam dikhy logo ko ni to choro ki nazr ma a jy ga

  • @gunshabadSidhu
    @gunshabadSidhu 9 місяців тому +1

    Bahut bahut pyar...... from chardha panjab..... ferozepur

  • @gonasidhu9636
    @gonasidhu9636 9 місяців тому +1

    290 rupees diesel ho fr v ane hasde o authe sade india ch 2 rupe bde je rone jde a hasde vasde raho from charda punjab 🎉🎉🎉🎉🎉🎉❤❤❤❤❤love

  • @princebhatia4890
    @princebhatia4890 10 місяців тому +1

    Paji travel couple nu anjum saroya nal milayo please

  • @arshadjamil4977
    @arshadjamil4977 8 місяців тому +1

    ڈھلوں صاحب دل جیت لیا اپ نے اللہ تعالیٰ اس نیک کام میں برکت عطا فرمائے اور جزائے خیر عطا فرمائے

  • @gurjantdhaliwal5927
    @gurjantdhaliwal5927 10 місяців тому +4

    ਵਧਾਈਆਂ ਬਾਈ ਜੀ।।।

  • @sandhuvlogs3303
    @sandhuvlogs3303 8 місяців тому +1

    Mera Sohna Veer waheguru ji Mehr bariya hath rakhn 🙏❤️ Veera ma tuhada nal gl kive kra❤❤❤❤plz

  • @narinderkang6480
    @narinderkang6480 10 місяців тому +1

    Sari team 👌👌❤️❤️
    Asi chardy punjab too
    Thody veer

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ 10 місяців тому +1

    Nasir bhai Tusi khalsa aid naal kam kar rahe ho. Bahut khusi
    Hoyi. Best of Luck good job bro..Lakha from ludhiana 🙏

  • @bhindajand3960
    @bhindajand3960 8 місяців тому

    ਚੜ੍ਹਦੀ ਕਲ੍ਹਾਂ ਵਿੱਚ ਰਹੋ ਪੰਜਾਬੀਓ

  • @mohammadjavedasifwattoo8514
    @mohammadjavedasifwattoo8514 10 місяців тому +4

    ❤ماشاءاللّٰه ماشاءاللّٰه ماشاءاللّٰه ❤

  • @narsiram8316
    @narsiram8316 Місяць тому +1

    I Love Nasir Dhillon from the core of my heart by God

  • @HarmeetSingh-hk3fk
    @HarmeetSingh-hk3fk 3 місяці тому +1

    Waheguru ji mehar kro sub teh 🙏🙏🙏🙏🙏

  • @shoaibahmed4811
    @shoaibahmed4811 10 місяців тому +1

    Mashallaha very good you man Nasir waqir and your friends

  • @sawarnsingh9989
    @sawarnsingh9989 10 місяців тому +1

    Good job nassar shaib god bless sawarn Singh from UK

  • @dalrajsinghsaran3529
    @dalrajsinghsaran3529 10 місяців тому +1

    Kitna mushkil hota akele bap ko ( maa de bina) bache palna,, Yeh dono bhai Apko salam hai,, Kya hua tha apki wife’s ko.. Allah 🤕

  • @MuhammadRamzan-g3h
    @MuhammadRamzan-g3h 8 місяців тому

    انجم صاحب ایڈا ثواب ڈا کم ماشاءاللہ توں ودھ کے کی کہہ سکنا ہاں... بھائی اک کم بڑی دیر توں ڈھلوں صاحب کسانہ صاحب تے جس بھائی دی وی مہاجرین بارے ویڈیو ویکھی اے اس نوں کہیا کمنٹس وچ ای کہہ سکنے ہاں امرتسر ضلع تحصیل بابا بکالہ پنڈ بٹراں.... بس دو چار تصویراں وکھا دیوو تساں چڑھدے پنجاب دے کسے سکھ ویر نوں کہہ کے منگوا سکدے ہو سو پلیز..

  • @SatnamSingh-xg3lb
    @SatnamSingh-xg3lb 10 місяців тому +1

    Nasir saab waqar saab anjum saab Sami Jatt saab tuci jithe jande o ronkan lg jandia love you aa thinu sb nu charde punjab nu asin lehnde punjab Diya video bre shonk naal dekhde aaa

  • @NirmalSingh-yh8kk
    @NirmalSingh-yh8kk 10 місяців тому +7

    Waheguru ji Maher karn app te veer ji 🙏🙏

  • @ihstudio8379
    @ihstudio8379 10 місяців тому +1

    My city samundri

  • @rankaur9057
    @rankaur9057 10 місяців тому

    Sda last name v saroya hai..😮😮 bcoz i am from faridkot punjab india...

  • @punjabiculture2201
    @punjabiculture2201 10 місяців тому +1

    Is trha dy vlog lazmi bnaya kro with anjum and waqar ❤

  • @BaljinderThind-xr7le
    @BaljinderThind-xr7le 9 місяців тому +1

    Congratulations Saroyan veer Ji far ph

  • @NirmalSingh-ix3uk
    @NirmalSingh-ix3uk 6 місяців тому

    ਬਹੁਤ ਵਧੀਆ ਬਾਈ ਨਾਸਰ ਢਿੱਲੋਂ

  • @KhalidMrhmood
    @KhalidMrhmood 10 місяців тому +3

    Watching only for anjum🎉

  • @naviramgarhia3730
    @naviramgarhia3730 10 місяців тому +1

    Aj shi Maja aya vlog da iphone wala😅

  • @bhupindersingh8272
    @bhupindersingh8272 9 місяців тому +1

    Very nice Dhillon saab sada bir lok sewa kar raho oo sab da dhanbad

  • @SimranKaur-ts5no
    @SimranKaur-ts5no 10 місяців тому +1

    Very nice video God bless you 🙏 From Canada 🇨🇦 Toronto canada🙏

  • @HarjeetKaur-m1c
    @HarjeetKaur-m1c 10 місяців тому +1

    Nasar y g salam punjab sawer da nazar alag he aa dilo slut g❤❤❤❤❤